ਝੂਠੀ ਮਾਇਆ ਨੇ ਨਾਲ ਨਹੀਂ ਜਾਣਾ - ਧਾਰਨਾ । Sant Baba Darshan Singh Ji Tapoban Dhakki Sahib .

Поделиться
HTML-код
  • Опубликовано: 14 янв 2025

Комментарии • 39

  • @swarankaur1163
    @swarankaur1163 3 месяца назад +1

    ਸਤਿ ਬਚਨ ਹਨ ਜੀ ਮਹਾਪੁਰਸ਼ਾ ਦੇ

  • @QUEEN-iy6gv
    @QUEEN-iy6gv 3 месяца назад +1

    ੴਸਤਿਨਾਮ ਸ੍ਰੀ ਵਾਹਿਗੁਰੂ ❤❤

  • @baljinderkaur735
    @baljinderkaur735 3 месяца назад

    Wahegureji wahegureji wahegureji wahegureji wahegureji Tere suhkar hai ji mehar Karo ji sat shir alkal babaji mehar Karo ji Wahegureji wahegureji 🙏❤🙏❤🌹🌹🌹🌹🌹

  • @bainsBains-v4p
    @bainsBains-v4p 3 месяца назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ

  • @gurbaxdhandi3833
    @gurbaxdhandi3833 3 месяца назад

    Waheguru waheguru waheguru jio🌴🙏🙏🙏🙏🙏🌴

  • @devinderrandhawa9248
    @devinderrandhawa9248 3 месяца назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏

  • @ravidhillon1745
    @ravidhillon1745 3 месяца назад

    Waheguru g❤

  • @khalsa.tejbirr5223
    @khalsa.tejbirr5223 3 месяца назад

    ਸਾਨੂੰ ਪਿਆਰੇ ਬਾਬਾ ਜੀਆਂ ਦੇ ਪੁਰਾਤਨ ਸਮੇਂ ਦੇ ਦਰਸ਼ਨ, ਪੁਰਾਤਨ ਦੀਵਾਨਾਂ ਦੇ ਕਲਿੱਪ ਸਰਵਣ ਕਰਨ ਨੂੰ ਮਿਲ ਰਹੇ ਹਨ, ਅਸੀਂ ਬਹੁਤਤਤਤਤ ਹੀ grateful ਹਾਂ। ਇਸੇ ਤਰ੍ਹਾਂ ਕਿਰਪਾ ਕਰਦੇ ਰਹਿਣਾ ਜੀਓ ਧੰਨ ਬਾਬਾ ਜੀਆਂ ਦੇ ਪੁਰਾਤਨ ਦੀਵਾਨਾਂ ਦੇ ਕਲਿੱਪ ਸਾਡੇ ਸੰਗਤਾਂ ਨਾਲ ਸਾਂਝੇ ਕਰਦੇ ਰਹਿਣਾ ਜੀਓ🙏🏻🙏🏻🙏🏻

  • @theworldofeverything7010
    @theworldofeverything7010 3 месяца назад

    Waheguru ji 🙏🙏

  • @pardeepkhattra1563
    @pardeepkhattra1563 3 месяца назад

    Waheguru jio🙇‍♀️🙏🏻

  • @WahegurujiWaheguruji-m1m
    @WahegurujiWaheguruji-m1m 3 месяца назад

    Waheguru

  • @ManjitKaur-j8w3e
    @ManjitKaur-j8w3e 3 месяца назад

    weheguru 🙏

  • @khalsa.tejbirr5223
    @khalsa.tejbirr5223 3 месяца назад

    ਝੂਠੀ ਮਾਇਆ ਨੇ ਨਾਲ ਨਹੀਂ ਜਾਣਾ ਸਾਥ ਨਹੀਂ ਜਾਣਾ..
    ਬਹੁਤ ਹੀ ਪਿਆਰੀ ਧਾਰਨਾ.. ਧੰਨ ਬਾਬਾ ਜੀ ਜੋ ਪਾਵਨ ਗੁਰਬਾਣੀ ਦਾ ਅਰਥ ਸਰੂਪ ਐਸੀਆਂ ਮਿੱਠੀਆਂ ਧਾਰਨਾ ਸਰਵਣ ਕਰਵਾਕੇ ਸਾਡੇ ਕਲਯੁੱਗੀ ਜੀਵਾਂ ਦੇ ਮਨਾਂ ਤੋਂ ਅਗਿਆਨਤਾ ਦਾ ਹਨੇਰਾ ਦੂਰ ਕਰਕੇ ਸਤਿ ਦਾ ਗਿਆਨ ਕਰਵਾਉਂਦੇ ਹਨ.. ਬਾਬਾ ਜੀ ਸਾਨੂੰ ਇਸ ਸੰਸਾਰ ਦੀ, ਝੂਠੀ ਮਾਇਆ ਦੀ ਨਾਸਵਾਨਤਾ ਦ੍ਰਿੜ ਕਰਵਾਉਂਦੇ ਹਨ, ਜੀਵਨ ਦਾ ਅਸਲ ਮਨੋਰਥ ਪ੍ਰਭੂ ਦੀ ਭਗਤੀ ਦ੍ਰਿੜ ਕਰਵਾਉਂਦੇ ਹਨ, ਸਾਨੂੰ ਸਮਝਾਉਂਦੇ ਹਨ ਕਿ ਝੂਠੀ ਮਾਇਆ ਨੇ ਸਾਡੇ ਨਾਲ ਨਹੀਂ ਜਾਣਾ, ਇਹ ਇੱਥੇ ਹੀ ਰਹਿ ਜਾਣੀ ਹੈ, ਪ੍ਰਭੂ ਦਾ ਨਾਮ ਹੀ ਹੈ ਜੋ ਸਾਡੀ ਇਸ ਲੋਕ ਚ ਵੀ ਤੇ ਪਰਲੋਕ ਚ ਵੀ ਸਹਾਇਤਾ ਕਰਦਾ ਹੈ🙏🏻🙏🏻

  • @RupinderSingh23
    @RupinderSingh23 3 месяца назад

    ❤❤❤❤

  • @navdeepsingh8886
    @navdeepsingh8886 3 месяца назад

    ਵਾਹਿਗੁਰੂ ਜੀ 🙏

  • @ManpreetSingh-113
    @ManpreetSingh-113 3 месяца назад

    ਵਾਹਿਗੁਰੂ ਜੀ👏👏

  • @kamalgrewal8075
    @kamalgrewal8075 3 месяца назад

    ਵਾਹਿਗੁਰੂ ਜੀ 🌹🌹👏👏

  • @kamalgrewal8075
    @kamalgrewal8075 3 месяца назад

    👏👏ਸਤਿਨਾਮੁ ਸ੍ਰੀ ਵਾਹਿਗੁਰੂ 👏👏

  • @devinderrandhawa9248
    @devinderrandhawa9248 3 месяца назад +1

    ਉੱਚੇ ਮੰਜ਼ਲ ਨਾ ਦੇਖ ਬਾਜ਼ੀ ਹਾਰ ਕੇ ਜਾਵੇਂਗਾ 🙏🙏

  • @kamaljeetkaur3073
    @kamaljeetkaur3073 3 месяца назад

    ਵਾਹਿਗੁਰੂ🙏

  • @devinderrandhawa9248
    @devinderrandhawa9248 3 месяца назад +1

    ਝੂਠੀ ਮਾਇਆ ਨੇ ਨਾਲ ਨਹੀਂ ਜਾਣਾ ਨਾਲ ਨਹੀਂ ਜਾਣਾ
    ਝੂਠੀ ਦੁਨੀਆ ਨੇ ਨਾਲ ਨਹੀਂ ਜਾਣਾ ਨਾਲ ਨਹੀਂ ਜਾਣਾ 🙏🙏

  • @KaramjitKaur-hk5nw
    @KaramjitKaur-hk5nw 3 месяца назад

    ਉੱਚੇ ਮੰਜ਼ਲ ਨਾ ਦੇਖ ਵਾਰੀ ਹਾਰ ਕਿ ਜਾਵੇਗਾਂ ,ਵਾਹਿਗੁਰੂ,ਵਾਹਿਗੁਰੂ 🙏🌹

  • @AmanAman-bd9cd
    @AmanAman-bd9cd 3 месяца назад

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @khalsa.tejbirr5223
    @khalsa.tejbirr5223 3 месяца назад

    ਉੱਚੇ ਮੰਦਰ ਨਾ ਦੇਖ ਬਾਜੀ ਹਾਰ ਕੇ ਜਾਏਂਗਾ..
    ਬਹੁਤ ਹੀ ਪਿਆਰੀ ਧਾਰਨਾ.. ਧੰਨ ਰੱਬ ਦੇ ਪਿਆਰੇ ਜੋ ਸਾਨੂੰ ਇਹ ਅਹਿਸਾਸ ਕਰਵਾਉਂਦੇ ਹਨ ਕਿ ਸਤਿ ਕੀ ਹੈ, ਝੂਠ ਸੱਚ ਦਾ ਨਿਰਣਾ ਸਾਨੂੰ ਕਰਾਉਂਦੇ ਹਨ ਤੇ ਦੁਨਿਆਵੀ ਮੋਹ ਮਾਇਆ ਚੋੰ ਸਾਨੂੰ ਬਾਹਰ ਕੱਢਦੇ ਹਨ.. ਧੰਨ ਰੱਬ ਦੇ ਪਿਆਰੇ ਸਾਨੂੰ ਨਾਮ ਸੇਵਾ ਸਿਮਰਨ ਭਜਨ ਬੰਦਗੀ ਕਰਕੇ ਮਨੁੱਖਾ ਜੀਵਨ ਦੀ ਬਾਜੀ ਨੂੰ ਜਿੱਤਣ ਲਈ ਪ੍ਰੇਰਦੇ ਹਨ ਤੇ ਸਾਨੂੰ ਅਗਾਹ ਵੀ ਕਰਦੇ ਹਨ ਕਿ ਜੇ ਅਸੀਂ ਦੁਨਿਆਵੀ ਮੋਹ ਮਾਇਆ ਚ ਉੱਚੇ ਮੰਦਰ ਸੋਹਣੇ ਮਕਾਨਾਂ ਦੇ ਮਾਣ ਚ ਹੀ ਫਸੇ ਰਹੇ ਫੇਰ ਅਸੀਂ ਜੀਵਨ ਦੀ ਬਾਜੀ ਹਾਰ ਕੇ ਜਾਵਾਂਗੇ 🙏🏻🙏🏻

  • @amanpreetsinghmundi7901
    @amanpreetsinghmundi7901 3 месяца назад

    Waheguru Ji

  • @KaramjitKaur-hk5nw
    @KaramjitKaur-hk5nw 3 месяца назад

    ਇਹ ਝੂਠੀ ਮਾਇਆ ਨੇ ਨਾਲ ਨੀ ਜਾਣਾ ਨਾਲ ਨੀ ਜਾਣਾ ,ਵਾਹਿਗੁਰੂ,ਵਾਹਿਗੁਰੂ 🙏🌹

  • @KaramjitKaur-hk5nw
    @KaramjitKaur-hk5nw 2 месяца назад

    ਇਹ ਝੂਠੀ ਮਾਇਆ ਨੇ ਨਾਲ ਨੀ ਜਾਣੇ,ਵਾਹਿਗੁਰੂ ਵਾਹਿਗੁਰੂ ,ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ ਮਹਾਰਾਜ ਜੀ!🙏🌹

  • @sandeepsinghsaraon
    @sandeepsinghsaraon 3 месяца назад

    ਝੂਠੀ ਮਾਇਆ ਨੇ ਸਾਥ ਨਹੀਂ ਜਾਣਾ ਸਾਥ ਨਹੀਂ ਜਾਣਾ

  • @sandeepsinghsaraon
    @sandeepsinghsaraon 3 месяца назад

    ਮੇਰੀ ਨਮਸਕਾਰ ਗੁਰਦੇਵ ਕੋ ਜੀ

  • @manjeetkaur5281
    @manjeetkaur5281 3 месяца назад

    ਉੱਚੇ ਮੰਦਰਿ ਨਾ ਵੇਖ , ਬਾਜੀ ਹਾਰ ਕੇ ਜਾਵੇਂਗਾ

  • @JatinderSingh-xh6io
    @JatinderSingh-xh6io 3 месяца назад

    ਵਾਹਿਗੁਰੂ ਜੀ 🙏

  • @Amritvirsingh90
    @Amritvirsingh90 3 месяца назад

    Waheguru ji

  • @iconic22200
    @iconic22200 3 месяца назад

    Waheguru

  • @ਜੰਗੀਰਸਿੰਘਟਿਵਾਣਾ

    ਵਾਹਿਗੁਰੂ ਜੀ

  • @JugrajSingh-g7x
    @JugrajSingh-g7x 3 месяца назад

    Waheguru ji

  • @rangrej_R.D
    @rangrej_R.D 3 месяца назад

    ਵਾਹਿਗੁਰੂ ਜੀ

  • @kuldeepjawandha5197
    @kuldeepjawandha5197 3 месяца назад

    Waheguru ji

  • @manjeetkaur5281
    @manjeetkaur5281 3 месяца назад

    Waheguru jii

  • @LovelySingh-vy6kc
    @LovelySingh-vy6kc 3 месяца назад

    Waheguru ji