ਜਦੋਂ ਆਪਣੇ ਹੀ ਕਰਨ ਅਪਮਾਨ ਤਾਂ ਕੀ ਕਰੀਏ, ਅਪਮਾਨ ਦਾ ਇਸ ਤੋਂ ਵਧੀਆ ਜਵਾਬ ਨਹੀਂ ਹੋ ਸਕਦਾ | Randeep Kaur Pandher |
HTML-код
- Опубликовано: 12 окт 2024
- Randeep Pandher Official #self care#motivation#family #family love
Anchor & Producer : Randeep Kaur Pandher
lebal : Randeep Pandher Official
ਮੈਂਨੂੰ ਬਹੁਤ ਸਕੂਨ ਮਿਲਿਆ ਆਪ ਜੀ ਵੀਡੀਓ ਸੁਣ ਕੇ..ਆਪ ਜੀ ਦਾ thanks
ਭੈਣੇ ਮੇਰੇ ਨਾਲ ਹਮੇਸ਼ਾ ਹੀ ਏਦਾਂ ਹੁੰਦਾ ਮੈਂ ਆਪਣੇ ਪੇਕੇ ਘਰ ਰਹਿ ਕੇ ਬੱਚੇ ਪਾਲੇ ਆ ਹੁਣ ਬੱਚੇ ਨਹੀਂ ਕਹਾਉਦੇ ਮੈਂ ਦਿਨ ਕੱਟ ਲੇਆ ਪਰ ਹੁਣ ਬੱਚੇ ਜਵਾਨ ਹੋ ਗੲਏਆ ਦਿਲ ਕਰਦਾ ਕਿ ਦੂਰ ਚਲੇ ਜਾਈਏ ਜਾਣ ਵੀ ਨਹੀਂ ਦਿੰਦੇ ਕੀ ਕਰੀਏ
ਬਹੁਤ ਵਧੀਆ ਮੈਸੇਜ ਸਮਾਜ ਵਿਚ ਫੈਲੀਆਂ ਕੁਰੀਤੀਆਂ ਨੂੰ ਦੂਰ ਕਰਨ ਲਈ ਧੰਨਵਾਦ।
Bilkul sahi ha ji tuhadi hr gall.menu sode vichar sun k lagga ,waheguru ne tuhadi eh video mere takk aap pahunchai hai g bhot bhot thanks sister.God bless you.
ਬਹੁਤ ਵਧੀਆ ਲੱਗਿਆ ਸਿੱਖਣ ਲਈ ਮਿਲਿਆ ਬਹੁਤ ਕੁੱਝ ਮੈਂ ਅਪਸੈਟ ਵੀ ਸੀ ਅੱਜ ਜਦੋਂ ਵੀਡੀਓ ਦੇਖੀ ਤਾਂ ਹੋਂਸਲਾ ਹੋਇਆ ਕਿ ਮੈਂ ਪਟਿਆਲੇ ਚਲ ਜਾਣਾ ਬਚਿਆ ਨੂੰ ਲੈਕੇ ❤🎉🎉
ਤਤਕਰਾ : ਚੱਲੇ ਸਾਂ ਇੱਕਲੇ ਮੰਜਿਲ ਦੀ ਤਰਫ , ਮੁਸ਼ਕਲਾਂ ਬਹੁਤ ਆਈਆਂ ਫਿਰ ਵੀ ਚਲਦੇ ਰਹੇ , ਹਨ੍ਹੇਰੀਆਂ ਨੇ ਬਹੁਤ ਕੋਸ਼ਿਸ਼ ਕੀਤੀ ਬੁਝਾਉਣ ਦੀ ਪਰ, ਹੌਂਸਲੇ ਦੇ ਦੀਵੇ ਤੂਫ਼ਾਨਾਂ ਵਿੱਚ ਵੀ ਜਲਦੇ ਰਹੇ !
ਬਹੁਤ ਵਧੀਆ ਲੱਗੀਆ ਮੇਰੀ ਸੱਸ ਗਲਤ ਗੱਲਾ ਕਰੀ ਜਾਂਦੀ ਮੇਰੇ ਨਾਲ ਮੇਰੇ ਘਰ ਵਾਲੇ ਡੈਥ ਹੋਈ
Bahut vadhia vichar ji ❤
Very Very precious knowledgeable
100%true maam g 🙏🙏🙏🙏 thank you g bohat bohat 🙏🙏🙏
Nyc world ji 🙏
Bahut hi badhiya vichar Ne Hi to hate बहुत-बहुत dhanyvad
Bahut vadhiya salah dende o❤
Hasband hi amaanat karde a ki karye 🙏
ਘਰ ਚੋਂ ਕਿਥੇ ਜਾਈਏ
@@Drawing_star_401 ਸਹੀ ਗੱਲ ਹੈ ਘਰ ਦਾ ਕੀ ਕਰੀਏ
Bilkul sahi ki kariye
Ja ah sab kuj apana hasband kary far kider jaiay
Bilkul
Independent bno...khud earn kro...emotionally intelligent bno and separate ho jao husband to dil te pathar rkh k
Thanks g 🙏
Good massage
🎉 varry Good ji
Bahut hi vdia vichar...
Very good views ❤
yes sis m v eda hi ignore krn lgi ha bhut shar lya but hun ni bhut himat mili tuhade vichar sun ke
Good 🙏🙏
Mam menu tuhade vichar buht vadia lgde Jo ajj tuci vichar sanje kite sade nl menu lg mere related hi c thnxx mam
Verynice
Excellent suggestions. We should follow your advice.
Bilkul sahi gal Randeep dear
Very nice msg
❤❤
Nice talk…
👍💯❤
Right ji 💯 ❤
ਬੇਟਾ ਨੂੰਹ ਪੁੱਤਰ ਤੋਂ ਕਿੱਥੇ ਕਿਨਾਰਾ ਕਰੀਏ
ਚੁੱਪਚਾਪ ਵੀ ਬੈਠ ਨਹੀਂ ਸਕਦੇ😢
Very nice mam ji bilkul shi a❤️🎉
Good vedio
Bhut vadiya,but apa j Kise nu ignore marde aa ta loki keh dinde ne v is ch ta ego aa gyi ,fer ki kita jave
👍
Applicable 50%
Very nice mam 🎉
Good 👌
Very good 🙏♥️👍
Good
Good 👍👍👍👍🎉🎉🎉
Ma'am thanks ❤
Right
ਕਈ ਬੰਦੇ ਇਸ ਗੱਲ ਤੇ ਬਜਿੱਦ ਹੁੰਦੇ ਹਨ ਕਿ ਮੇਰਾ ਤਾਂ ਕੋਈ ਕਸੂਰ ਹੀ ਨਹੀਂ। ਉਹ ਅਜਿਹੀਆਂ ਦਲੀਲਾਂ ਦੇਵੇਗਾ ਕਿ ਤੁਹਾਨੂੰ ਸੱਚਿਆਂ ਨੂੰ ਵੀ ਝੂਠੇ ਸਿਧ ਕਰ ਦੇਵੇਗਾ। ਕਈ ਰਿਸ਼ਤੇ ਅਜਿਹੇ ਹੁੰਦੇ ਹਨ ਜਿਹੜੇ ਛੱਡੇ ਵੀ ਨਹੀਂ ਜਾ ਸਕਦੇ ਜਿਵੇਂ ਪਤੀ ਪਤਨੀ ਤੇ ਔਲਾਦ। ਇਨ੍ਹਾਂ ਨੂੰ ਛੱਡ ਕੇ ਬੰਦਾ ਕਿਥੇ ਜਾਵੇ!
Shi keha madam ji, mere nal v es tra hi huda
😢
Hanji ji Mandam ji afternoon ji ❤.app Beautiful ji ❤️ super good very sweet ji❤
Right but sometimes koi rasta nhi milda
Nice information 🥰❤️
Didi same mare nal v iss tra hoya
Very true
🙏
🙏🙏🙏🙏🙏
I also want to come like you❤
yes mam, I also like good ideology & your concept is so good it is difficult for u to reply every comments but may I know ,which writer u hve study?
🙏❤️
Karenjeet
Reality ch bht tuff
True,but mam when we maintain a distance from tih type of relatives( in laws and sister in laws),people around u pressurized us for example EEH TAN DHEE DHIANI HAI ,tusi jhuk jao.kini var jhukia.
Gharo kithe nkl jayie
Fer pishe ade ne ki karia
Hun m kise nal gl nhi krde😢
Mai v nhi v nhi krdi bhan ji
Jesarea pasu hi apmaan mile fer kithe jave
Ssa ji je pekeya to apman gujja apman mile te loka samne change banan dusri taraf sohiya ch vi kadar na hove tisra husband da koi stand na hove phir akeli aurat ki kare 🙏
Mare nal bilkul is tra hi ho riha hai bhan gi, schi manu v koi rsta njr nhi onda
@@JaswinderKaur-yt5px dukhi hona chd deo, apna dhyan padn ch lao
Wdia suzav
Ucchecharh ke dekhia ta ghar ghar ehah ugg
ਕਹਿਣਾ ਸੋਖਾ
❤
Good
Good massage
Good