ਅੱਜ ਭਗਵੰਤ ਮਾਨ ਦੇ ਮੰਤਰੀਆਂ ਦੇ ਘਰਾਂ ਅੱਗੇ ਇਕੱਠੇ ਹੋਏ ਹਜ਼ਾਰਾਂ ਗਰੀਬ.. ਕਹਿੰਦੇ ਨਾ ਔਰਤਾਂ ਨੂੰ 1000 ਦਿੱਤਾ..

Поделиться
HTML-код
  • Опубликовано: 27 окт 2024

Комментарии • 7

  • @satnamsingh5187
    @satnamsingh5187 Месяц назад +1

    ਭਗਵੰਤ ਮਾਨ ਜ਼ਿੰਦਾਬਾਦ !👍👍👍👍🙏

  • @satnamsingh5187
    @satnamsingh5187 Месяц назад +1

    ਬਿਜਲੀ ਮੁਫ਼ਤ ਕਰ ਦਿੱਤੀ ! ਇਹ ਜਿੰਨੇ ਵੀ ਬੋਲਦੇ ਨੇ ਕਾਲੀਆਂ ਦੇ ਜਾਂ ਬੀ ਜੇ ਪੀ ਨਾਲ ਸਬੰਦ ਹਨ ! ਮਾਨ ਜੀ ਬਿਲਕੁਲ ਸੱਚ ਤੇ ਚੱਲ ਰਹੇ ਹਨ ! !!!🙏🙏🙏👍👍👍

  • @puneet_sharma006
    @puneet_sharma006 2 месяца назад +1

    Very good job

  • @AffectionateHot-AirBallo-mp2th
    @AffectionateHot-AirBallo-mp2th 2 месяца назад +1

    Cm honest maan has done so much for punjab first time free medicine free bijli free nehripani Nd so mAny otherfacilities for all punjabis

  • @pb13__wale
    @pb13__wale 2 месяца назад

    ਭੈਣ ਜੀ 1000 ਰੁਪਏ ਨੀ ਲੈਣੇ ਬੱਚਿਆਂ ਨੂੰ ਨੌਕਰੀਆ ਬਾਰੇ ਕਹੋ ਆਟਾ ਦਾਲ ਘਰ ਘਰ ਆਉ ਜਰਨਲ ਵਰਗ ਵੀ ਆਟਾ ਦਾਲ ਸਕੀਮ ਲੈਦੇ ਆ ਚੰਗੇ ਚੰਗੇ ਘਰ ਲਾਲ ਕਾਪੀਆ ਬਣਾਈ ਬੈਠੇ ਆ ਗਰੀਬਾ ਦਾ ਹੱਕ ਖੋਹਦੇ ਆ ਚੱਕ ਚੱਕ ਕਰਜੇ ਬਾਅਦ ਵਿੱਚ ਰੱਸਾ ਪਾ ਲੈਦੇ ਆ ਸਾਡੇ ਕਰਜੇ ਮੁਆਫ ਕਰੋ ਗਰੀਬ ਦਾ ਕੀਹਦਾ ਕਰਜਾ ਮੁਆਫ ਹੋਇਆ ਮਾੜੀਆ ਸਰਕਾਰਾ

  • @chamkaursinghhappy4342
    @chamkaursinghhappy4342 2 месяца назад +1

    ਅੱਜ ਕੱਲ ਪੰਜਾਬ ਨਸ਼ੇ ਦੀ ਚਿੜੀ ਬਣ ਗਿਆ

  • @AffectionateHot-AirBallo-mp2th
    @AffectionateHot-AirBallo-mp2th 2 месяца назад

    Why these people dontmeet cm maan