Lehmber Hussainpuri ਨੇ ਆਪਣੀ ਪਤਨੀ ਤੇ ਸਾਲੀਆ ਨਾਲ ਕੀਤੀ ਕੁੱਟਮਾਰ, ਹੋਇਆ High Voltage Drama, ਦੇਖੋ ਤਸਵੀਰਾਂ

Поделиться
HTML-код
  • Опубликовано: 17 окт 2024
  • #LehmberHussainpuri #Singer #DainikSavera
    Watch and Download All Over World
    FACEBOOK: / dainiksavera
    WEBSITE: www.dainiksaver...
    INSTAGRAM: / dainik.savera
    PLAY STORE: bit.ly/2TajL9G
    APPLE APP STORE: apple.co/3aI0NyB
    TWITTER: / saveratimes
    TELEGRAM: t.me/dainiksav...
    EPAPER: bit.ly/2TajL9G
    WHATSAPP GROUP: chat.whatsapp....
    Subscribe to our other Popular RUclips Channels:
    Dainik Savera : / dainiksaveravideos
    Savera StarTalks : / @saverastartalks
    Savera Punjab : / @saverapunjab
    Savera Music : / @saveramusicvideo
    Savera Health : / @saverahealth
    Savera Dharam : / @dainiksaveradharam
    Hulchul TV : / saveratv
    Dainik Savera TV
    Contact : +91-81948-55555
    Content Copyright @ Dainik Savera TV

Комментарии • 307

  • @respectshortvideo216
    @respectshortvideo216 3 года назад +12

    ਬਾਈ ਇਹ ਚੰਗੇ ਇਨਸਾਨ ਨੂੰ ਬਦਨਾਮ ਕਰਦੀਆਂ ਇਹ ਜ਼ਨਾਨੀ ਦੀਆਂ ਭੈਣਾਂ ਘਰ ਉਜਾੜਨ ਗੀਆ

  • @deep7488
    @deep7488 3 года назад +48

    ਜੇ ਜੱਟ ਵਿਗੜ ਗਿਆ ਬਿੱਲੀਆਂ ਅੱਖਾਂ ਦੇ ਵਿੱਚ ਰੜਕੂ 😂😂

  • @jatt.mehkma317
    @jatt.mehkma317 3 года назад +58

    ਜੇ ਤੇਰੇ ਘਰ ਲੜਾਈ ਹੋਵੇ ਤਾਂ ਵੀ high voltage ਡਰਾਮਾ ਹੁੰਦਾ 😁😁😁😁

    • @ravinder628100
      @ravinder628100 3 года назад

      Veer eh drama he aaa ....Sare Jane ta Ron lge hoye ne

  • @RameshKumar-zr5gk
    @RameshKumar-zr5gk 3 года назад +8

    ਲਹਿੰਬਰ ਹੁਸੈਨਪੁਰੀ ਵਧੀਆ ਬੰਦਾ ਸਾਲੀਆਂ ਵਲੋਂ ਬਦਨਾਮ ਕਰਨ ਦੀ ਸ਼ਾਜਿਸ ਹੈ ਜਨਾਨੀ ਨੂੰ ਸਮਝਣਾਂ ਚਾਹੀਦਾ

  • @itsfunnn205
    @itsfunnn205 3 года назад +37

    ਪਾਣੀ ਸਾਡਿਆਂ ਪੁਲਾ ਦੇ ਹੇਠੋ ਲੰਘਣਾ ਤੂੰ ਕਿਤੇ ਭੁੱਲੀ ਫਿਰਦੀ ਏ

  • @RJRamanOfficial
    @RJRamanOfficial 3 года назад +1

    I've known Lehmber Hussainpuri for 4 years through media and I have spoken to him many times on the phone, many other UK-based media agencies, radio stations, tv channels, producers and live musicians know Lehmber Hussainpuri on a personal level and he is known as a very humble, honest and hardworking person. Not being biased but if he was a bad character then he wouldn't have lasted in the music industry for the last 25 years. Family disputes and disagreements happen in every house and I am sure those commenting in this feed may have some relatives who do cause issues which clearly is happening in his family so kind request to all media platforms and the public to keep out this matter and let them sort the problem out.

  • @kamaljitsingh7364
    @kamaljitsingh7364 3 года назад +51

    "High voltage" ਡਰਾਮਾ ਤੋਂ ਤੁਹਾਡਾ ਕੀ ਮਤਲਬ ਹੈ ? ਇਕ ਘਰੇਲੂ ਝਗੜਾ ਹੈ ਨਾ ਕਿ ਡਰਾਮਾ। ਖ਼ਬਰ ਨੂੰ ਆਡਿਟ ਕਰਕੇ ਪੜਿਆ ਕਰੋ।

  • @desivlogger7858
    @desivlogger7858 3 года назад +30

    *ਤੁਸੀਂ ਇਹ ਜੋ ਵਾਰ ਵਾਰ "ਡਰਾਮਾ" ਸ਼ਬਦ ਬੋਲ ਰਹੇ ਹੋ ਕੀ ਇਹ ਕੋਈ "TV ਤੇ ਕੋਈ ਸ਼ੋ ਚੱਲ ਰਿਹਾ"? ਸ਼ਰਮ ਕਰੋ ਕੁੱਛ ਤਾਂ ਇੱਕ "ਪਰਿਵਾਰ ਘਰ ਤੋਂ ਬੇਘਰ ਹੋ ਰਿਹਾ ਤੇ ਤੁਸੀ ਡਰਾਮਾ ਦੱਸ ਰਹੇ ਹੋ"*

    • @navrindersingh6355
      @navrindersingh6355 3 года назад +2

      ਕੀ ਥੋਡੇ ਘਰੇ ਕੋਈ ਲੜਦਾ ਨਹੀਂ ਸ਼ਰਮ ਕਰੋ ਥੋੜੀ ਬਹੁਤ ਮੀਡੀਆ ਨੂੰ ਬਦਨਾਮ ਨਾ ਕਰੋ 🙏🙏🙏

    • @desivlogger7858
      @desivlogger7858 3 года назад

      @@navrindersingh6355 ਤੈਨੂੰ ਬੜਾ ਦੁੱਖ ਲਗਾ ??

    • @warriorkaranyt
      @warriorkaranyt 3 года назад

      @@navrindersingh6355 media hai ta eda matlab eh nahi ki kush v title likh den apne views and likes de lyi

  • @jaspreetsingh868
    @jaspreetsingh868 3 года назад +7

    ਆਪਣੀ ਘਰਵਾਲੀ ਨੂੰ ਗਾਣਾ ਸੂਣਾ ਦਿੰਦਾ ਜਿੰਨੇ ਗਲ ਦੇ ਗਾਨੀ ਦੇ ਤੇਰੇ ਮਣਕੇ ਨੀ ਓਨੇਂ ਤੇਰੇ ਯਾਰ ਵੈਰਨੇਂ😂😂😂😂😂

  • @dljitsingh
    @dljitsingh 3 года назад +8

    ਪੱਤਰਕਾਰ ਵੀਰੇ ਨੌਕਰੀ ਛੱਡ ਦੇ,,,ਯਾਰ ਹੱਦ ਹੁੰਦੀ ਆ,,,ਤੇਰਾ ਕੀ ਮਤਲਬ High voltage drama...ਕੀ ਬਾਈ ਯਾਰ🙏

  • @paramsidhu3599
    @paramsidhu3599 3 года назад +12

    ਰਿਪੋਟਰ ਤਾਂ ਇਦਾ ਬੋਲਦਾ ਪਿਆ ਜਿਂਵੇ ਲੈਂਬਰ ਹੂਸੈਨਪਨਰੀ ਕੋਈ criminal ਆ!

  • @partapsingh8225
    @partapsingh8225 3 года назад

    22 g Lehmber bhaji bilkul sehi ne rojee ehna di dosari wife va te ena de 2 betiya uk wich ne mein personally jaan da va ehna nu te ena di family nu ena di 1 beti shalu te 1 shivani uk wich badi beti di marriage gurdaspur suchetgarh wich hoi hai ona di uk wich rahesh hai ena da damad ve dekheya ena de naal interview den aya c 1 wari
    Lehmber bhaji nu full support va sacha banda genuine person ena diya 2 doteeya ve hai
    Eni cheti judge kari jande ne lokh we support u Lehmber bhaji

  • @jasdeepdhanoa8507
    @jasdeepdhanoa8507 3 года назад +9

    Lehmbar sacha lagda hai .ihdia wife dia bhaina da ki kam ghar wich dakhal andazi karan da

  • @jagsirsingh9363
    @jagsirsingh9363 3 года назад +26

    Lamber bohat vdia banda, bohat mehant kete a appne singing ch, ghar gal baat ho jandi a thodi bohat koi ne holi holi samz jann gai

  • @rajinderaustria7819
    @rajinderaustria7819 3 года назад

    (1) ਅਸੀਂ ਲੈਂਬਰ ਭਾਜੀ ਅਤੇ ਉਹਨਾਂ ਦੇ ਪਰਿਵਾਰ ਦੀ ਗੱਲਬਾਤ ਸੁਣੀ ਗੱਲ ਇਸ ਤਰ੍ਹਾਂ ਹੈ ਕਿ ਪਤਨੀ ਦੀ ਭੈਣ ਕੋਣ ਹੁੰਦੀ ਉਹਨਾਂ ਦੇ ਘਰ ਵਿਚ ਇੰਟਰਫੇਅਰ ਕਰਨ ਵਾਲੀ ਪਤਨੀ ਤੇ ਜਿਆਦਾ ਬੋਲ ਹੀ ਨਹੀਂ ਰਹੀ ਸਿਰਫ ਪਤਨੀ ਦੀ ਭੈਣ ਹੀ ਬੋਲ ਰਹੀ ਜਿਤ ਸਚਾਈ ਦੀ ਹੋਣੀ ਹੈ ਜੀ
    RAJINDER SINGH AUSTRIA
    (VIENNA)

  • @luckychawla1192
    @luckychawla1192 3 года назад +2

    ਲਹਿੰਬਰ ਦੀ ਗੱਲਬਾਤ ਮੈਨੂੰ ਤੋਂ ਯੋਗਰਾਜ ਸਿੰਘ ਦੀ ਇੱਕ ਕੌੜੀ ਅਤੇ ਸੱਚੀ ਗੱਲ ਯਾਦ ਆ ਗਈ,ਮੈ ਜਾਗਰਣ ਅਖਬਾਰ ਲਈ ਕੁਝ ਸਾਲ ਪਹਿਲਾਂ ਯੋਗਰਾਜ ਜੀ ਨਾਲ ਇੱਕ ਜਗਾ ਇੱਕ ਇੰਟਰਵਿਊ ਕਰ ਰਿਹਾ ਸੀ ਇਸ ਇੰਟਵਰਵਿਊ ਦੌਰਾਨ ਮੈ ਓਹਨਾ ਦੇ ਪ੍ਰਵਾਰਿਕ ਮਸਲੇ ਤੇ ਕੁਝ ਸਵਾਲ ਪੁੱਛੇ, ਓਹਨਾ ਨੇ ਕਿਹਾ ਸੀ ਕਿ ਜੇ ਬੰਦੇ ਨੇ ਆਪਣਾ ਘਰ ਹੱਸਦਾ ਵਸਦਾ ਰੱਖਣਾ ਹੈ ਤਾਂ ਰਿਸ਼ਤੇਦਾਰਾਂ ਤੋਂ ਖਾਸਕਰ ਆਵਦੇ ਸਹੁਰੇ ਪਰਿਵਾਰ ਦੇ ਮੈਂਬਰਾਂ ਤੋਂ ਦੂਰੀ ਬਣਾਕੇ ਰੱਖੋ ਅਤੇ ਜਿੰਨਾ ਹੋ ਸਕੇ ਸਿਰਫ ਜਰੂਰਤ ਅਨੁਸਾਰ ਘਟ ਤੋਂ ਘੱਟ ਮੇਲ ਮਿਲਾਪ ਰੱਖੋ।ਮੈ ਇਸ ਗੱਲ ਨਾਲ ਪੂਰੀ ਤਰਾਂ ਸਹਿਮਤ ਨਹੀਂ ਸੀ ਅਤੇ ਮੈਂ ਓਹਨਾ ਨੂੰ ਕਿਹਾ ਕਿ ਯੋਗਰਾਜ ਜੀ,ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ,ਓਹਨਾ ਨੇ ਕਿਹਾ ਕਿ ਕਾਕਾ ਬਜ਼ੁਰਗਾਂ ਨੇ ਸਾਰੇ ਤੱਤ ਕੱਢੇ ਹੁੰਦੇ ਹਨ ਅਤੇ ਮੈਂ ਇਹ ਸਭ ਆਪਣੇ ਪਿੰਡ ਤੇ ਹੰਡਾਇਆ ਹੈ,ਅਜੇ ਤੂੰ ਜਵਾਕ ਹੈਂ ਜਦ ਅੱਗੇ ਦੁਨੀਆਦਾਰੀ ਚ ਵਿਚਰੇਂਗਾ ਤਾਂ ਖੁਦ ਇਹ ਗੱਲ ਸਮਝ ਜਾਵੇਂਗਾ!ਇਸ ਘਟਨਾ ਤੋਂ ਮੈਨੂੰ ਯੋਗਰਾਜ ਜੀ ਦੀ ਉਹ ਗੱਲ ਅੱਜ ਸੱਚ ਜਾਪ ਰਹੀ ਹੈ!(ਜੇਕਰ ਲੈਹੰਬਰ ਦਾ ਪੱਖ ਸਹੀ ਮੰਨਿਆ ਜਾਵੇ ਤਾਂ)
    (ਮੈ ਆਮ ਇਹ ਇੱਕ ਸੱਚਾ ਵਾਕਿਆ ਸਾਂਝਾ ਕੀਤਾ ਹੈ ਜੇ ਕਿਸੇ ਨੂੰ ਕੁਝ ਬੁਰਾ ਲੱਗਾ ਹੋਵੇ ਤਾਂ ਗੁਸਤਾਖੀ ਮਾਫ)!

  • @GurdeepSingh-py1rt
    @GurdeepSingh-py1rt 3 года назад

    Lember sirra banda

  • @Kaur86-b9g
    @Kaur86-b9g 3 года назад

    Yup! High voltage drama

  • @BaldevSingh-dz8cf
    @BaldevSingh-dz8cf 3 года назад +5

    ਸਾਲੀਆ ਤੇਜ਼ ਲੱਗਦੀਆਂ

  • @gurdeepsinghpindbagrianusa4550
    @gurdeepsinghpindbagrianusa4550 3 года назад +1

    ਆਪਸ ਵਿਚ ਰਾਜੀ ਨਾਵਾਂ ਕਰ ਲੋ ਹੁਸੈਨ ਪੋਰੀ ਜੀ ਯਾਰੋ ਆਪਣੇ ਵੀ ਲੱਗ ਸਕਦੀ ਏਨੇ ਖੋਸ ਨਾ ਹੋਵੋ

  • @paramjitkour4413
    @paramjitkour4413 3 года назад

    Rab vargi bachi Or patni te julam Or sach kadeto samne aanda hi h

  • @AbcdEfgh-hq2gw
    @AbcdEfgh-hq2gw 3 года назад +1

    Lehmber hussain puri is right he is legend
    Badnam karan di saazish

  • @rajinderaustria7819
    @rajinderaustria7819 3 года назад

    (3) ਬਾਕੀ ਰਹੀ ਗੱਲ ਬੱਚਿਆਂ ਨੂੰ ਕੁਟਨ ਦੀ, ਕੀ ਗੱਲ ਬੱਚਿਆਂ ਨੂੰ ਸਿਰਫ ਮਾਂ ਹੀ ਝਿੜਕ ਸਕਦੀ, ਬਾਪ ਕਿਉਂ ਨਹੀਂ, ਜਿਸ ਨੇ ਦਿਨ-ਰਾਤ ਬਾਹਰ ਕੰਮ ਕਰਕੇ ਆਪਣਾਂ ਪਰਿਵਾਰ ਪਾਲਣਾ ਉਹ ਕਿਉਂ ਨਹੀਂ, ਜਿਹੜਾ ਬੱਚਾ ਪੜ੍ਹਾਈ ਵਿਚ ਕਮਜੋਰ ਹੈ ਉਸ ਨੂੰ ਤੁਸੀਂ ਪੜਨ ਲਈ ਕਹੋਗੇ ਤਾਂ ਉਹ ਤਾਂ ਉਸ ਦੇ ਉਲਟ ਹੋਵੇਗਾ ਹੀ
    RAJINDER SINGH AUSTRIA

  • @mannsingh8441
    @mannsingh8441 3 года назад

    ਇਨੇ ਵੱਡੇ ਵੱਡੇ ਮੁੱਦੇ ਤੁਹਾਨੂੰ ਕਿੱਥੋਂ ਮਿਲਦੇ ਨੇ ਕਿਉਂ ਪੰਜਾਬ ਨਹੀਂ ਦਿਖਾਈ ਦਿੰਦਾ ਤੁਹਾਨੂੰ

  • @agriculturetech3357
    @agriculturetech3357 3 года назад

    Bro Bena daddy to koi nhi pucha da bacha ya nu
    One ta Fer v bota kita ya aapni bacha ya Te

  • @amrindersingh897
    @amrindersingh897 3 года назад +6

    Lamber Sir it's not your mistake , we are with you

  • @phoolpur.m.d1819
    @phoolpur.m.d1819 3 года назад +2

    Saliya Ne kar Barbad kar ditta

  • @rajuheman009
    @rajuheman009 3 года назад

    #SUPPORTMEN #PURUSHAYOG
    #MENUNITY
    #STANDFORMEN

  • @paramsidhu3599
    @paramsidhu3599 3 года назад +12

    ਕੁਝ ਨੀ ਹਾਲ ਜਨਾਨੀਆ ਦਾ😒
    ਚੰਗੇ ਭਲੇ ਬੰਦੇ ਨੂੰ ਬਦਨਾਮ ਕਰਤਾ😠

  • @luckychawla1192
    @luckychawla1192 3 года назад +1

    ਦੂਜੇ ਦੇ ਘਰ ਲੱਗੀ ਅੱਗ ਸਭ ਨੂੰ ਬਸੰਤਰ ਹੀ ਲਁਗਦੈ,ਪਤਾ ਤਾਂ ਓਦੋਂ ਲੱਗਦੈ ਜਦ ਇਹੀ ਅੱਗ ਆਵਦੇ ਘਰ ਲੱਗਦੀ ਹੈ,ਯਰ ਬੇਸ਼ਰਮੀ ਦੀ ਵੀ ਕੋਈ ਹੱਦ ਹੁੰਦੀ ਹੈ!ਡਰਾਮੇ ਦਾ ਕੀ ਮਤਲਬ ਹੋਇਆ?

  • @yudhvirsingh7229
    @yudhvirsingh7229 3 года назад +7

    Lehmbar scha aw jananiya saliyaa hundiya aw ida diyaa

    • @kaursimran5326
      @kaursimran5326 3 года назад

      Tuhade gar janaiya haini ladies di respqt krni sikho

    • @yudhvirsingh7229
      @yudhvirsingh7229 3 года назад

      @@kaursimran5326 jdu thanu koi admi rokda aw kisse gal toh tusi kyu ni rokdiya roo k apni galti lukona koi jnaniya kolo sikhe banda sari umar km kr kr apni janani da sath dinda aw oh niyane aw jo masiya drama krngiya niyane ronge hi

    • @musafir3054
      @musafir3054 3 года назад

      @@kaursimran5326 eh ranna chanchal haariya ki ranna daa itbaar,
      Eh dine darn parshawe toh raati nadiya krdiya paar

  • @nirmalsinghhans4671
    @nirmalsinghhans4671 3 года назад +3

    Lember good person

  • @baghel6717
    @baghel6717 3 года назад

    ਇੰਡੀਅਨ ਬੈਸਟ ਡਰਾਮੇਬਾਜ। ਇਹੁ ਜਿਹੀ ਪਤਨੀ ਤੇ ਸ਼ਕ ਕਰਨ ਵਾਲੀ ਗਲ ਤੇ ਹਾਸਾ ਆ ਗਿਆ ਇਹ ਨਾ ਬੋਲਦੀ ਮੈ ਸਚ ਮੰਨ ਲੈਂਦਾ ।

  • @Gopi586
    @Gopi586 3 года назад

    Paji bhut vdia good man aa

  • @simranmann115
    @simranmann115 3 года назад

    Menu das ja melne kehra pind Dee tuu nee

  • @gurpyarsingh1539
    @gurpyarsingh1539 3 года назад +2

    ਜੇ ਘਰ ਚ ਲੜਾਈ ਪੈਜੇ ਤਾ ਉਹ high voltage ਡਰਾਮਾ ਹੁੰਦਾ ਲਾਹਨਤਾਂ ਬਰੋ ਲਾਹਨਤਾਂ

  • @deeptik9692
    @deeptik9692 3 года назад +6

    Lehmber Hussainpuri di shakal toh Pta lagda k oh jhooth bol reha hai !!
    Wife te bacheya da haal dekh k pta lagda k kine draaaye hoe c , koi v lady bina gal toh eh sab public nahi kardi.

  • @sewakendra7419
    @sewakendra7419 3 года назад

    ਵੀਰੇ ਘਰ ਬਚਾ ਆਪਣਾ ਇਹ ਹੀ ਇਨਸਾਨ ਆ ਜਿਹੜਾ ਆਪਣਾ ਘਰ ਬਚਾ ਸਕੇ

  • @entertainment4523
    @entertainment4523 3 года назад

    Lehmber sacha lagda.

  • @North441
    @North441 3 года назад +15

    Bande nu chaped maaran da ki matlab aa janani da fer j banda agon maarey tey v dramey krdian saaliya

    • @Baljitkaur-eb5lx
      @Baljitkaur-eb5lx 3 года назад +2

      Acha bnda pwe kurti jawe te jnani khai jae e bot sohni GL va hna

    • @sukhpal2185
      @sukhpal2185 3 года назад

      Majhe wale look eda de he aa veer tusi majjhe wale he o

    • @jagdeepsinghsidhu6660
      @jagdeepsinghsidhu6660 3 года назад +1

      @@Baljitkaur-eb5lx je tere sir ch daanga pain ta koi satt ta dikhe..

    • @og_gagan270
      @og_gagan270 3 года назад

      22 sister ona diya galt ne bas 22

    • @og_gagan270
      @og_gagan270 3 года назад

      Mtlb saali aa ona diya glt ne ghar barbad kardi aa payi ne

  • @priya-fc2xd
    @priya-fc2xd 3 года назад +4

    Jdo pati patni de vich koi tisra bole fr ta agg lgni aa lembar veer g bot vadiya insaan ny , ena Diya saliya veer da ghr khraab krdiya ny ledis aa ta mtlv kush v krugia hd aa yr

  • @RJRamanOfficial
    @RJRamanOfficial 3 года назад

    Not being biased toward Lehmber Hussainpuri, if his wife and his sister in law are claiming that every room of their house has CCTV cameras then I am sure the entire physical violence has been recorded so isn't it's best that the footage gets seen beforehand rather than contacting the media to do coverage of this report? looks like Punjabi news channels have got inspired by Indian news channels to televise headlines that may be not true or maybe have not evidenced to prove if this is true or not. Police has just taken statements of his family members without even checking video footage of any form of physical abuse. Like every Indian household, we come across disputes amongst relatives, etc, I'm sure this news reporter may have relatives that may not communicate with him for no matter what reason but the point is that does the media hold any proof of evidence of this case? was the media at the house during this incident? where were the neighbors? the house is in a colony so I am sure someone may have heard verbal abuse and beating, many questions to ask and many to answer yet this news will remain popular for a few more days and will go silent.

  • @yuvrajsingh-jt9ry
    @yuvrajsingh-jt9ry 3 года назад +14

    Dekh k pad riha taan v tera e drama lag riha

  • @phindapunjab7164
    @phindapunjab7164 3 года назад +3

    Husaanpuri saab sahi bolde ne

  • @ParminderSingh-us6wl
    @ParminderSingh-us6wl 3 года назад +13

    Lamber good bnda

  • @entomology1403
    @entomology1403 3 года назад +11

    Lamhar sira bnda

  • @Lovepreetvlogspb13
    @Lovepreetvlogspb13 3 года назад +4

    Labmber shi aw

  • @jindgizindabad5293
    @jindgizindabad5293 3 года назад

    ਆ ਪੱਤਰਕਾਰਾ ਨੂੰ ਬੰਦਾ ਪੁਛੇ ਕਿ ਤੁਸੀ ਸਾਰਾ ਦਿਨ ਖੱਜਲ ਖੁਆਰ ਹੁੰਦੇ ਜੇ ਤੇ ਘਰ ਜਾ ਕੇ ਤੁਸ਼ੀ ਆਪਣੇ ਬੱਚਿਆ ਨੂੰ ਕਿਸੇ ਗੱਲਤੀ ਤੋ ਝਿੜਕੋ ਗੇ ਤਾ ਤੁਹਾਡੇ ਘਰ ਵੀ ਹਾਈ ਵੋਲਟੇਜ ਡਰਾਮਾ ਲੱਗੂ, ਫੇਰ ਜਦੋ ਸਾਰਾ ਮੁਲਕ ਵੇਖੂ,, ਫਿਰ ਫੜ ਲਿਉ...... ####

  • @jasbirsingh1107
    @jasbirsingh1107 3 года назад

    What do you mean by high voltage drama ?
    Mend your words Dear.

  • @ravinder628100
    @ravinder628100 3 года назад

    Mai khud apni wife to bhut preshan aaa bhut Galt boldi mnu te parents nu jdo ohnu kuj kho ta Ghar De bula lendi aaa. ..mre Ghar vich he rhndi aa a te Mai apni beti nu lai k kothe te v ny ja skda na mere parents khndi thode Kolo sat lag Jani ehde khndi agr more samne khelo ehdde nal ...bhut preshan Kita hoya gussa bhut anda ....but oh Apne Ghar De bula laindi duniya Dari da dar kr k asi chup kr jande Te sb kuj sun rhe aaa usdia ...ki kra Mai plzzzz koi advice krdo

    • @RavinderSingh-vc7mk
      @RavinderSingh-vc7mk 3 года назад +1

      Zindagi da koi pata ni , is karke je lena hun hun step le la , je nai haunsla hunda , fe eda i katti ja

  • @bolsunehretv4141
    @bolsunehretv4141 3 года назад +2

    ਨਾਂ ਤੁਸੀਂ ਕੀ ਲੈਣਾ ਉਹਦੇ ਕਿਰਾਏ ਤੋਂ ।

  • @goratrehan2365
    @goratrehan2365 3 года назад +1

    Sardar g tuhanu speech nhi deni aundhi🙏

  • @dadsangel1855
    @dadsangel1855 3 года назад

    Reporter nu kine bnaya reporter eh menu lambher Hussenpuri da mama lgda

  • @aryanrajivsinghal4517
    @aryanrajivsinghal4517 3 года назад +1

    ਪਰਿਵਾਰਿਕ ਵਿਵਾਦ ਤੁਹਾਨੂੰ ਹਾਈ ਵੋਲਟੇਜ ਡਰਾਮਾ ਦਿਖਦਾ ਪਿਐ ਚੈਨਲ ਵਾਲਿਓ ??
    ਫਿੱਟੇ ਲਾਹਨਤ ਹੈ ਚੈਨਲ ਵਾਲਿਓ ਤੁਹਾਡੇ ਤੇ।

  • @AbcdEfgh-hq2gw
    @AbcdEfgh-hq2gw 3 года назад

    Orat ho sahi hundi aa saare right ohde kol h

  • @jagmailsingh6660
    @jagmailsingh6660 3 года назад +1

    ਤੈ ਤੈਨੂੰ ਹਾਈ ਵੋਲਟ ਡਰਾਮਾ ਲੱਗਦਾ ਜੀਹਦੇ ਘਰ ਅੱਗ ਲੱਗੀ ਹੈ ਉਹਨੂੰ ਪਤੈ ਕਿ ਤੇਰੇ ਘਰੇ ਡਿੱਗੀ ਹੋਈ ਫੇਰ ਤੈਨੂੰ ਪਤਾ ਲੱਗੇ ਤੈਨੂੰ i want ਡਰਾਮਾ ਲੱਗਦਾ

  • @lovigill7714
    @lovigill7714 3 года назад

    ਕਚਜਰੋ ਬਾਰ ਬਾਰ ਉਹੀ ਖਬਰ

  • @jaswindermall7309
    @jaswindermall7309 3 года назад

    Lehmber banda ta vdia a ghraa de vich bohut kujh ho janda a par media nu v inni news nahi floni chahidi

  • @americandesi9213
    @americandesi9213 3 года назад +3

    ਏਨਾ ਪਿਆਰ ਨਾਂ ਪਤਨੀਏ ਕਰ ਸਾਨੂੰ ਬਣ ਪੀੜ ਹੱਡਾਂ ਵਿੱਚ ਰੜਕਾਂਗੇ 😅

  • @pushwindersingh3369
    @pushwindersingh3369 3 года назад

    Lember husainpuri boht wadia bnda

  • @yogenderkumar2022
    @yogenderkumar2022 3 года назад +1

    Janaaniya da ahi kam a bas

  • @mehndikumar8017
    @mehndikumar8017 3 года назад

    Sahi Bnda aa lahmber

  • @maantalwandiwala6108
    @maantalwandiwala6108 3 года назад +2

    Salya j Tere ghr eh km Howe fr v tu darama e dse ga

  • @babbubaaz3002
    @babbubaaz3002 3 года назад +4

    Lehmber Hussainpuri paji...nu badnamm na karo... lehmber paji....nal dakkaaa ho reha

  • @karamjitsandhu2574
    @karamjitsandhu2574 3 года назад

    Paji da ghr v high voltage drama hunda huna tahi high voltage kaha veer na

  • @lovigill7714
    @lovigill7714 3 года назад

    ਕੱਚਰੋ। ਬਾਰ ਬਾਰ ਪਰਾਨੀ ਵੀਡਉ ਕਿਉ ਵਖੋਦੇ ਜੇ

  • @jagatmusic3115
    @jagatmusic3115 3 года назад

    Aine vdiaa singer lamber veer da ghar ujjad gya ehna saleya nu drama lgda ehna saleya nu views chahide ne ehna nu koi frk ni painda kis te ki beet di aa ghatiaaa media 👎🏻👎🏻👎🏻

  • @baljitrandhawa8165
    @baljitrandhawa8165 3 года назад

    Salia de dakhal ne karu ujad dena its happiness same thing with me my wife follow to them!

  • @tarunkohli1319
    @tarunkohli1319 3 года назад

    Lember ne ta saare ghar aale lambey paaye hoye aaa 😂😂😂😂

  • @jagdeepsinghsidhu6660
    @jagdeepsinghsidhu6660 3 года назад +6

    Lehnmber ne ik waar ni gharaali nu maada keha...jnania galt ne..teeje bande da ki role ae family ch..saali agg la ri ae

  • @gurumedia3233
    @gurumedia3233 3 года назад

    news Wale nu Aap Ni Pta Ki Hon Dya mama heer da pta nii Ki Kuch Boli Janda

  • @HARMANSINGH-lf8fq
    @HARMANSINGH-lf8fq 3 года назад

    High Voltage Drama
    Balle teri soch de 🙌
    Tere ghr v fr ehda hunda huna

  • @yogeshthapar4311
    @yogeshthapar4311 3 года назад +4

    Salian ne bhai da ghar patt ta ethe ki doke lean aaiea ne gudd nu dekh ke makhian aa hi jandian ne bhai hor akea hoya bana ki kare

  • @pabloescobar-cj3mk
    @pabloescobar-cj3mk 3 года назад

    Dono da bean lawa kuj ni pata kon sahi kon glt👍👍👍👍

  • @preetbali3395
    @preetbali3395 3 года назад +1

    Private rkhna chaida,lember huna di rapotation a industry ch.

  • @sekhonboys5846
    @sekhonboys5846 3 года назад +2

    Saliya ni patni diya bhena🤣🤣🤣🤣

  • @neeekamal5356
    @neeekamal5356 3 года назад

    👌

  • @bindergoslan7550
    @bindergoslan7550 3 года назад

    👍

  • @anilkumark.k7932
    @anilkumark.k7932 3 года назад

    Media walo apne parvara . Da vi . Dikhaya.. Kro ji

  • @mandeepraunta2672
    @mandeepraunta2672 3 года назад

    thude apne ghar jdo ladyi hundi aa..tuc os time v news bna ke update krde o?? reply plz 😡

  • @Deepaghanpuria
    @Deepaghanpuria 3 года назад +1

    Ek vadiay bnda mehnti jisno sare jande hon o galt nai krda eh aura bdmaash lgdia

  • @amarbhullar7339
    @amarbhullar7339 3 года назад

    Eh anchor vr vr ki addiii jahe jnda hai

  • @YoutubeChannel-gs1lx
    @YoutubeChannel-gs1lx 3 года назад +1

    High voltage drama!!! Ja k pehla journalism sikh k aao. Jehda marji sala , muh ch mike tunn k journalist bnn janda ajj-kal

  • @RajinderSingh-po6rx
    @RajinderSingh-po6rx 3 года назад

    This is family Dispute not A Dràma .

  • @gurigharangna
    @gurigharangna 3 года назад

    Bdia kita salia Di service krti nal Di nal

  • @sukhsahota318
    @sukhsahota318 3 года назад

    Jithy shak paida ho jave oh rishta fr sirre ni chad da

  • @harjitbariana9268
    @harjitbariana9268 3 года назад

    Very wrong reporter sahib don’t use this word it’s life’s reality not a drama? Pls use proper news

  • @yuvrajsingh-jt9ry
    @yuvrajsingh-jt9ry 3 года назад +10

    Tenu salaya khbr read nai krni aaundi

  • @joyofmusicwithkanwalsuri8156
    @joyofmusicwithkanwalsuri8156 3 года назад

    I am in deep trauma that how irresponsible our media is and possess so much cheap thinking just to attract the audience they are using the language 'high voltage drama ' it's there personal family matter and you are just trying to increase your views we all have families and there are sometimes little querels but it doesn't mean that you should portray such news in this way
    Shame on such media particularly when they use such language

  • @ravinder628100
    @ravinder628100 3 года назад

    Ohna kol v bus ik he gal aaa k marda ha Mai ..bus hor koi gal he ny krde v ehi bol k dhamkia dinde rhndi aaa. ..29 may 2021 nu fr ohi gal te usde gahr de lai gye ne ..hun smj ny andi ki kra kida Niklu sari zindgi swa sal Di bachi aaa meri ohde kr k marn nu v Dil ny krda .......

  • @himanshu.bansal
    @himanshu.bansal 3 года назад

    Lehmber Bohut Vadia Banda.. Isda Gal Karan da tarika te jnaniyan da gal Karan da tarika deko .... Eh saaliyan drame kr rahiyan

  • @punjabiyanki4320
    @punjabiyanki4320 3 года назад +5

    lember ਸੱਚਾ aa

  • @happysarpanch2286
    @happysarpanch2286 3 года назад +2

    ਜਿੰਨੇ ਗਲ ਦੀ ਗਾਨੀ ਦੇ ਤੇਰੇ ਮਣਕੇ ਨੀ ਓਨੇ ਤੇਰੇ ਯਾਰ ਵੈਰਨੇ ਲੈਬਰ ਨੇ ਹੀ ਗਾਇਆ ਸੀ 😀

  • @lovigill7714
    @lovigill7714 3 года назад

    ਕੀਡੀਆ ਸਾਨਾ ਵਾਕੂ ਬਨੀਆ ਖਾ ਖਾ ਬਗਾਨਾ ਧਨ

  • @simratsahota10
    @simratsahota10 3 года назад +2

    Shame Shame big Shame on so called celebrity

  • @ArshpreetSingh-qg4zy
    @ArshpreetSingh-qg4zy 2 месяца назад

    Cehnal waleo jekar sode ghar ehu g ladae ho jawe ta tuse high voltej dahrama lekhunge kahwer banundea jdo dahrama ta sateja to hunda ehe ladae hoe a tuse dahrama dasde hon

  • @gbthegreat
    @gbthegreat 3 года назад

    Saade kambeya vhich currant nahi aunda eh high voltage karri janda

  • @HarjeetSingh-ej7st
    @HarjeetSingh-ej7st 3 года назад

    ਤੁਸੀਂ ਉਸ ਤੋ ਜਾਦਾ ਅੱਗ ਲਾ ਦਿੰਨੇ ਆ ਹਾਈਵੋਲਟ ਡਰਾਮਾ ਕੀ ਦਸੋ , ਐਵੇਂ ਤੁਹਾਡੇ ਘਰ ਵੀ ਹੁੰਦਾ ਹੋ

  • @ramsinghramgarhsardaran
    @ramsinghramgarhsardaran 3 года назад +1

    Lehmbar nall dhaka ho reha

  • @hhyyrryhyyes5767
    @hhyyrryhyyes5767 3 года назад +2

    You can't call this high voltage drama.