Amritpal ਨੂੰ ਲੁਕਾ ਕੇ ਲਿਆਉਣ ਤੇ ਭੜਕਿਆ ਵਕੀਲ ਖਾਰਾ ਓਹਨੇ ਕਿਹੜਾ ਕੋਈ ਬੰਦਾ ਮਾ ਰਿਆ Interview

Поделиться
HTML-код
  • Опубликовано: 25 июл 2024
  • #RMBTelevision #amritpalsingh #punjab
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    Guest- Adv Harpal Singh Khara
    Anchor- Jass Grewal
    CameraMan- Gurpreet Singh
    Editor- Kamalpreet Singh, Hardishan Singh
    ----------------------------------------------------------------------
    Other social links
    RUclips:
    ruclips.net/channel/UC7Bx...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision
  • РазвлеченияРазвлечения

Комментарии • 381

  • @harmanjeetsingh8308
    @harmanjeetsingh8308 20 дней назад +134

    ਆਵਦੀ ਕੌਂਮ ਦੇ ਉਲ਼ਟ ਚਲਣਾ ਇਹ ਸਾਡੇ ਪੰਜਾਬੀਆਂ ਦੇ ਹਿੱਸੇ ਆਇਆ ਹੈ

  • @surinderkaur3714
    @surinderkaur3714 19 дней назад +49

    ਸਿੱਖਾ ਨਾਲ ਸਰਾ ਸਰ ਧੱਕਾ ਹੋ ਰਿਹਾ ਇਥੇ ਤਾ ਲੂੱਚਾ ਸਭ ਤੋ ਊੱਚਾ ਵੀਰ ਜੀ ਧੰਨਵਾਦ ਵੀਰ ਜੀ ਅਵਾਜ ਚੁੱਕਣ ਤੇ 🙏

  • @kulwantsinghrandhawa6095
    @kulwantsinghrandhawa6095 20 дней назад +88

    ਖਾਰਾ ਸਾਹਿਬ ਜੀ ਧਾਨਵਾਦ ਜੀ

  • @krishansinghhans9105
    @krishansinghhans9105 19 дней назад +56

    ਭਗਵੰਤ ਮਾਨ ਸਭ ਨੂੰ ਐਨਐਸਏ ਹਟਾ ਦੇਣੀ ਚਾਹੀਦੀ ਹੈ ਹੁਣ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਾਹਰ ਲਿਆਉਣਾ ਚਾਹੀਦਾ

    • @mkbskb1
      @mkbskb1 18 дней назад

      Tan k aa k gand paye

  • @hajursingh8846
    @hajursingh8846 20 дней назад +99

    ਸਰਕਾਰ ਦੇ ਇਸ ਰਵੱਈਏ ਤੋਂ ਸਿੱਧ ਹੁੰਦਾ ਏ ਕਿ ਸਿੱਖਾਂ ਨੂੰ ਕਿੰਨੀ ਅਜਾਦੀ ਏ।

    • @davindersingh-kf4rx
      @davindersingh-kf4rx 20 дней назад +2

      Kyu sarabjeet singh khalsa nu parliament vich jagah kine diti aa sarkaar ne e diti aa. Parliament ch jaake ona de talve chatne aa, savidhaan diya soha v khaaniya te salaries v lainia, te baad ch pendions v lainia. te fer kahi jana sikha nu azaadi ni haigi. Punjab ch nihang singh jinu dil karda onu vadh dinde aa. Azaadi tan tusi aap apne hatho gavayi aa.

    • @darbarasingh1586
      @darbarasingh1586 19 дней назад

      ਆਪਣੇ ਪਿਓ ਨੂੰ ਕਹੋ, ਪੰਜਾਬ ਦੇ bande ਹੱਕ ਦੇ ਦੇਵੇ
      ਸਾਰੇ ਮਸਲੇ ਹੱਲ ਹੋ ਜਾਣਗੇ। 😢😢

    • @GuriSomi
      @GuriSomi 19 дней назад

      ਭਾਈ ਸਰਬਜੀਤ ਸਿੰਘ ਖਾਲਸਾ ਅਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਹੋਰਾਂ ਨੂੰ ਦੋਨਾਂ ਨੂੰ ਪਾਰਲੀਮੈਂਟ ਵਿੱਚ ਜਗ੍ਹਾ ਜਨਤਾ ਨੇਂ ਦਿੱਤੀ ਹੈ ਨਾਂ ਕੇ ਕਿਸੇ ਸਰਕਾਰ ਨੇ ਤਰਸ ਖਾ ਕੇ ਜਾਂ ਖੈਰਾਤ ਵਜ਼ੋਂ ਦਿੱਤੀ ਹੈ। ਬਾਕੀ ਤੁਸੀਂ ਦੱਸੋ ਵੀਰ ਜੀ ਭਾਈ ਅੰਮ੍ਰਿਤਪਾਲ ਜੀ ਨੇਂ ਕਿਹੜਾ ਐਡਾ ਵੱਡਾ ਜੁਰਮ ਕੀਤਾ ਸੀ ਜਿਸ ਕਰਕੇ ਓਹਨਾਂ ਤੇNSA ਲਗਾਇਆ ਗਿਆ।@@davindersingh-kf4rx

  • @user-sz3zu3sx3p
    @user-sz3zu3sx3p 20 дней назад +103

    ਭਾਈ ਖਾਰਾ ਸਿੰਘ ਵਾਹਿਗੁਰੂ ਚੜਦੀ ਕਲਾ ਕਰੇ ਜੀ

  • @user-no8vw1yy6o
    @user-no8vw1yy6o 20 дней назад +67

    ਖਾਰਾ ਸਾਹਿਬ ਸਿੱਖ ਕੌਮ ਦੀ , ਚੰਦ ਸਿੱਕਿਆਂ ਪਿਛੇ , ਅਣਖ ਮਰ ਚੁੱਕੀ ਹੈ ।

  • @user-mu4be7ld5i
    @user-mu4be7ld5i 19 дней назад +32

    ਖਾਰਾ ਸਾਹਿਬ ਦੀਆਂ ਗੱਲਾਂ ਬਿਲਕੁੱਲ ਸਹੀ ਹਨ | ਵਾਹਿਗੁਰੂ ਚੜ੍ਹਦੀਕਲਾ ਕਰੇ |

  • @reerpazi9935
    @reerpazi9935 20 дней назад +36

    ਸਬਰ ਦਾ ਫ਼ਲ ਮਿੱਠਾ ਹੁੰਦਾ ਸਿੱਖ ਧਰਮ ਵਿੱਚ ਬਹੁਤ ਬੜੀ ਤਬਦੀਲੀ ਆਉਂਣ ਵਾਲੀ ਬਹੁਤ ਬੜੀ ਉਥਲ ਪੁਥਲ ਹੋਵੇਗੀ

  • @gurisingh4627
    @gurisingh4627 19 дней назад +33

    ਭਾਈ ਅੰਮ੍ਰਿਤਪਾਲ ਸਿੰਘ ਜੀ ਸਾਡਾ ਹੀਰਾ ਆ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @HarjinderSingh-ul6lp
    @HarjinderSingh-ul6lp 19 дней назад +34

    ਸੱਚਾ ਸੁੱਚਾ ਇਨਸਾਨ ਹੈ ਭਾਈ ਅੰਮਿਰਤ ਪਾਲ ਸਿੰਘ ਖਾਲਸਾ ਵਾਹਿਗੁਰੂ ਲੰਮੀਆਂ ਉਮਰਾਂ ਵਖਸੋ

  • @chuharsingh6259
    @chuharsingh6259 20 дней назад +53

    ਖਾਰਾ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ 🙏🙏

  • @ManjitKaur-mi2ez
    @ManjitKaur-mi2ez 19 дней назад +37

    ਬਹੁਤ ਵਧੀਆ ਵਿਚਾਰ ਖਾਰਾ ਸਾਬ ਜੀ ਦੇ thanwad ਜੀ

  • @KuldipSingh-fh4nh
    @KuldipSingh-fh4nh 19 дней назад +53

    ਖਾਰਾ ਸਹਿਬ ਤੁਹਾਡੀ ਸੋਚ ਨੂੰ ਸਲਾਮ ਹੈ ।

  • @BalkarSingh-dc1oq
    @BalkarSingh-dc1oq 20 дней назад +65

    ਭੰਗਤਮਾਨ ਦਾ ਮਾੜਾ ਟਾਈਮ ਆ ਗਿਆ ਮੌਤ ਗਲਾਂ ਕਰਾਦੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ 😊😅😢😂

    • @davindersingh-kf4rx
      @davindersingh-kf4rx 20 дней назад

      Aaho ahi kar sakde aa tusi maar ya mar e sakde aa. Thaude bahle panthak bandyea ne ki kita panth layi gundagardi to bina. Tusi gunde o sare. Vadia gundyea nu nath paake e rakhni chahidi aa. Dibrugarh e baitho gundyeo.

    • @khushpreetsingh3811
      @khushpreetsingh3811 19 дней назад

      यू

    • @satveersjb5917
      @satveersjb5917 19 дней назад

      Ho Jani ni ho gyi

    • @GurvinderSingh-xh6zy
      @GurvinderSingh-xh6zy 19 дней назад

      Teri pen naal viah e kra de yr mein tere haq ch raho hmesha veer nale anath a lun v vadda a pla check krli pori khush krke rakho nale apa pyar e Krna Maran mron waliya gallan ch nai ona tu v naal pay jayea kri mein swaad dya kro tenu v nale tatti dekhi kinni vdiya ondi jdo mori khulli ho gye baki Teri pen di tenu v dwa do pakka hai te o v tuhada khoon e man e Jana ohne o avdea di thodi ho o oho v de do das di rishta kdo Krna 😂😂​@@davindersingh-kf4rx

    • @davindersingh-kf4rx
      @davindersingh-kf4rx 19 дней назад

      @@GurvinderSingh-xh6zy tahi tan thaunu gunde kehnde aa. Aa aje sikh gulaam ne je tusi gulami ch aa gundagardi krde o tan je thaunu khula chadta fer tan tusi pata ni ki karunge. Tusi haige e chittaran de like aa vadia krda Modi te Bhagwant maan thaude naal. Te mein tan ehi chahunga hamesha bhagwant maan te modi sarkaaran vich e rehn. Thaude vargeyan nu sudharan layi.

  • @mandeepgill5876
    @mandeepgill5876 19 дней назад +22

    ਫਿਰ ਸਰਕਾਰ ਸੰਵਿਧਾਨ ਨਾਲ ਚਲਦੀ ਹੈ ਸਿੱਖਾਂ ਨਾਲ ਧੱਕਾ ਨਹੀ ਹੋਰ ਕੀ ਹੈ ਜਿੰਨਾ ਨੇ ਕੁਝ ਕਰੈਮ ਨਹੀ ਕੀਤਾ ਉਨਾ ਨੂੰ ਪੰਜਾਬ ਦੀਆਂ ਬਾਹਰਲੀਆਂ ਜੇਲਾ ਵਿੱਚ ਰੱਖਿਆਹੋਇਆ ਹੈ ਵਕੀਲ ਸਾਹਿਬ ਠੀਕ ਕਹਿ ਰਹੇ ਹਨ

  • @rajbirkaur5676
    @rajbirkaur5676 20 дней назад +111

    ਭਗਵੰਤਾ ਕਹਿੰਦਾ ਸੀ ਮੈ ਪੰਜਾਬ ਬਦਲੇ ਆਪਣਾਟੱਬਰ ਛੱਡਿਆ ਇਹਨੇ ਭੰਡਾ ਵਾਲੀ ਕਰਕੇ ਵਿਖਾ ਦਿੱਤੀ ਜਿਹੜਾ ਆਪਣੇ ਬੱਚਿਆ ਦਾ ਨਹੀ ਬਣਿਆ ਪੰਜਾਬ ਤੇ ਸਾਡੇ ਨਾਲ ਇਹਨੂੰ ਕੀ ਵਾਸਤਾ ਇਹਸਿੱਖਾ ਦਾ ਹੀ ਵਾਰੀ ਹੋ ਗਿਆ 15:30

    • @davindersingh-kf4rx
      @davindersingh-kf4rx 20 дней назад

      Sikha da aaj tak aap sikh ni bane. Kedia gaalan krde o. Kon banyea sikhan da??? Aap e aapas v ladi ja rahe ne. Ja sarkaara lada rahia ne. Ki kita kise panth vale ne bhindrawale di ki den aa panth nu. kise hor scholar ne ja kise v panth vale ne. Na asi vadia posts te paunche aa na koi scientist paida kita. Bs aa jailan ch jaan vale mp ya amritpal singh varge paida kite ne panth ne.

    • @Panjab19840
      @Panjab19840 19 дней назад +1

      Sikh scientist ta nhi ban de koi ki oh sikh ne te minority mtlb ghat ginti vich ne and je tu keh reha v jail vale nu vote payi jande ta apne lok sahi ne apa nu jail hi milnia sari jindagi jina char apa gulam a je tenu nhi pta ta apna gyan na vandeya kar je government apne sab to vde dharmik sthan te hamla kar sakdi ta es to vdi ki nishani hovegi gulami di tu kehna e sikh aps lad de a tere varge lok hi lad de a thik jayda gyan na vand chawl 🤬​@@davindersingh-kf4rx

    • @davindersingh-kf4rx
      @davindersingh-kf4rx 19 дней назад

      @@Panjab19840 bhai saab tha tha punjab ch nihanga de roop vich gunde ikathr ho rakhe ne. Jinu dil krda agle vadh dinde ne. Aa aje kal e ludhiane ch nihanga ne shivsena da banda vadyea. Je asi minority ch hoke v eni badmashi te gundagardi kari ja rahe o fer tusi gulaam kitho aa. Je Amritpal gunde naal laike guru granth sahab ji nu dhaal banke thane te kabja kr sakde ne. O tan police vale siyane nikle nahi tan guru sahib di tan beadbj ya najawaan maare jaane c. Fer jado Nsa lagda raula kyu paune o. Te fer ghulam kida hoye je thane te kabja kr leya. Ghulam banda eda kr sakda koi???? Te pehlan apne dharmik asathaan nu apne leaders ne gundagardi da ghar kyu banayi rakhyea. Bahar jaake ladde. Ghulam sikh odo v nahi c te aaj v nahi haan. Bs sikhan nu akal di te education di lod aa jede ehna layi bhaut aukha kaam aa. Agle sanu anpadan nu pehlan to e varatde rahe ona kol dimaag o raaj kr rahe ne.

    • @raisaab2135
      @raisaab2135 19 дней назад

      👍

    • @Panjab19840
      @Panjab19840 19 дней назад

      @@davindersingh-kf4rx pehli gal Tu menu sikh nhi lagda ja teri sikh hon vali jameer mar chuki a pehla ta apne name to singh hta ke mere nal gal kar tu keha v thane te kabja kita,, eh janta vich gussa c jo gulami de karan loka de dimaag vich ban reha c te hun v ban reha nale je amritpal singh guru granth sahib ji nu leke gya ta RUclips te video check kar lathicharge hoya c ke nahi ajnala incident search kar te gal rhi nsa di jdo Lawrence bishnoi shream loka de katal di jumevari lenda ode te nsa nhi lagdi jdo sarse ala rap cases vich involve hega te court ne proof v karte ta us nu jamant kive mil sakdi e etho pta lagda e asi gulam te sade karma vich jaila hi likhia je sade youth nu naukria ditia hundia kida ji karda apne maa baap nu schdke jan da others states de loka nu jobs mildiya hun pehla meri lowernce bishnoi and sarse ali gal da jwab devi te rhi gal nihanga di ta os shiva sena alea ne bhai sahib nu galat bolea c jake chek kar RUclips te search karla ok te sant jarnial singh ji khalsa bhinderanwale vare ta tu bol na kyuki teri soch bahut shoti a ok reply lyi wait rhu ga

  • @Deep18008
    @Deep18008 19 дней назад +8

    ਮੈਂ ਇੱਕ ਆਮ ਜਿਹਾ ਬੰਦਾ ਹਾਂ ਮੈਂ 1947 ਤੋਂ ਲੈ ਕੇ ਅੱਜ ਤੱਕ ਦਾ ਇਤਿਹਾਸ ਪੜ੍ਹ ਕੇ ਤੇ ਸੋਚ ਕੇ ਦੇਖਿਆ ਕਿ ਇਸ ਗੱਲ ਚ ਪੂਰੀ ਸੱਚਾਈ ਹੈ ਕਿ ਸਿੱਖਾਂ ਨਾਲ ਬਹੁਤ ਬੁਰਾ ਹੁੰਦਾ ਆਇਆ ਹੈ ਤੇ ਇਸ ਦੇਸ਼ ਵਿੱਚ ਦੋ ਕਾਨੂੰਨ ਹਨ ਸਿੱਖਾਂ ਦੇ ਲਈ ਹੋਰ ਤੇ ਦੂਸਰੇ ਧਰਮਾਂ ਲਈ ਹੋਰ ਹਨ। ਮੈਨੂੰ ਲੱਗਦਾ ਹਰ ਇੱਕ ਸਿੱਖ ਨੂੰ ਸੋਚ ਲੈਣਾ ਚਾਹੀਦਾ ਹੈ ਕਬੂਤਰ ਵਾਂਗੂੰ ਅੱਖਾਂ ਮੀਚ ਕੇ ਨਾ ਬੈਠੋ ਇਹ ਨਾ ਸੋਚੋ ਕਿ ਬਿੱਲੀ ਖਾਵੇਗੀ ਨਹੀਂ ਸਮਾਂ ਆਉਣ ਤੇ ਇੱਕ ਨਾ ਇੱਕ ਦਿਨ ਸਭ ਦੇ ਨਾਲ ਇਸ ਤਰ੍ਹਾਂ ਹੀ ਹੋਵੇਗਾ।

  • @user-sz3zu3sx3p
    @user-sz3zu3sx3p 20 дней назад +47

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਕਮੇਟੀ ਤੋਂ ਬਾਦਲ ਦਲ ਦਾ ਕਬਜ਼ਾ ਚੱਕਿਆ ਜਾਵੇ ਭਾਈ ਅੰਮ੍ਰਿਤਸਰ ਪਾਲ ਸਿੰਘ ਨੂੰ ਜਥੇਦਾਰ ਬਣਾਇਆ ਜਾਵੇ

  • @balvirsingh5810
    @balvirsingh5810 20 дней назад +117

    ਭੰਡ ਝਾੜੂ ਦੀ ਔਲਾਦ ਤੋ ਬਦਲਾ ਲੈਣਾ ਐਨ ਐਸ ਏ ਦਾ

    • @arshbajwa3541
      @arshbajwa3541 19 дней назад +6

      ਵਹਿਗੁਰੂ ਜੀ ਨੇ ਆਪੇ ਬਦਲਾ ਲੈ ਲੈਣਾ ਜੋ ਬੀਜਣਾ ਉਹ ਵੱਢਣਾ ਪੈਣਾ

    • @ASTeer1699
      @ASTeer1699 17 дней назад

      Sab kush Indian state kar rahi te 76 saal Sikh aps vich lage rahe. Galami samjo 22.

  • @warismeetwarismeet4856
    @warismeetwarismeet4856 20 дней назад +54

    ਇਹਨਾਂ ਨੇ ਇਹ ਸਾਬਤ ਕੀਤਾ ਭਾਈ ਸਾਹਿਬ ਦਾ ਕੱਦ ਇਹਨਾਂ ਦੇ ਲੱਖਾ ਐਮ ਪੀਆ ਨਾਲੋ ਬਹੁਤ ਵੱਡਾ ਹੈ
    ਖਾਲਸਾ ਦੁਨੀਆਂ ਤੋਂ ਅਲੱਗ ਹੈ

    • @davindersingh-kf4rx
      @davindersingh-kf4rx 19 дней назад +2

      Aaho khalsa alaag aa duniya vich gundagardi karan layi. Emi kise v reason to v kise nu vadh den vich v alag ne .khalsa es layi v duniya to alag aa bai a tan apne Darbar sahib te akaal takhat te baithke v gundagardi kr lainde aa bhaindawale varga. Jeda sikhan da makka madina aa. Ehe apaas ch golkan krke v akaal takhat te talwaran naal lad painde aa

    • @tirathsingh6539
      @tirathsingh6539 19 дней назад

      ​@@davindersingh-kf4rx ਬਿਲਕੁਲ ਸਹੀ ਜੀ 🎉🎉🎉

  • @surinderkaur4233
    @surinderkaur4233 20 дней назад +42

    एम पी भाई अमरितपाल सिंह खालसा जिंदाबाद

  • @gurbirsingh5443
    @gurbirsingh5443 19 дней назад +18

    ਖਾਰਾ ਸਾਬ ਬੌਤ ਵਧੀਆ ਵਾਹਿਗੁਰੂ ਮੇਹਰ ਕਰਨ

  • @JagtarSingh-cj4ve
    @JagtarSingh-cj4ve 19 дней назад +8

    ਖਾਰਾ ਸਾਬ ਜੀ ਬਹੁਤ ਵਧੀਆ ਵੀਚਾਰ ਕੀਤੀ ਆ ਧੰਨਵਾਦ ਜੀ ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ੇ ਜੀ 🙏🙏ਸੰਗਤ ਨੂੰ ਬੇਨਤੀ ਆ ਜੀ ਸਤਿਕਾਰ ਲਈ ਸਾਬ ਜੀ ਕਹੋ ਜੀ 🙏🙏ਸਾਹਿਬ ਮੇਰੇ ਏਕੋ ਹੈ ਭਾਈ ਜੀ 🙏🙏ਬੇਨਤੀ ਆ ਜੀ 🙏🙏

  • @user-po8vn7gt1p
    @user-po8vn7gt1p 20 дней назад +40

    ਭਗਵੰਤ ਮਾਨ ਭਜਾਓ ਪੰਜਾਬ ਬਚਾਓ, ਸਿੱਖੋ ਏਕਤਾ ਕਰਲੋ ਆਪਣੇ ਪੁਰਖਿਆਂ ਦਾ ਪੰਜਾਬ ਬਚਾਲੋ, ਨਹੀਂ ਤੇ ਵਾਰੀ ਸਾਰਿਆਂ ਦੀ ਆਉਣੀ ਹੈ, ਗੁਲਾਮੀ ਦੀ ਜ਼ਿੰਦਗੀ ਜਿਊਣ ਦਾ ਵੀ ਕੀ ਫਾਇਦਾ,

    • @davindersingh-kf4rx
      @davindersingh-kf4rx 19 дней назад

      Tu apna das tenu ki keha kise ne????. Tenu kida lagda tu gulaam aa. Amritpal tan apni gundagardi krke dibrugarh baitha. Ki kehndi aa sarkaar tenu.???

    • @GurvinderSingh-xh6zy
      @GurvinderSingh-xh6zy 19 дней назад

      ​@@davindersingh-kf4rxtu hreak jga avdi pen pesh krn a jana sikha nu tu kise mulle di ulad huna ja jada janea da pyar le bethi Teri maa cmt wala sher a tu na dya kr Teri pen khilar Dena nihang sikha ne 😂😂

  • @gsmalra381
    @gsmalra381 19 дней назад +12

    ਭਾਈ ਅੰਮ੍ਰਿਤੁ ਪਾਲ ਸਿੰਘ ਜੀ ਨੂੰ ਸ੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾਇਆ ਜਾਵੇ ਜੀ ਫ਼ਿਰ ਪੰਜਾਬ ਦੇ ਹਰ ਤਹਿਸੀਲ ਵਿੱਚ ਇੱਕ ਵਧੀਆ ਓਚ ਦਰਜੇ ਦਾ ਸਕੂਲ ਅਤੇ ਹਸਪਤਾਲ ਸ੍ਰੋਮਣੀ ਕਮੇਟੀ ਵੱਲੋ ਬਣਾਇਆ ਜਾਵੇ ਨਿਯਮਾਂ ਅਨੁਸਾਰ ਜੋਂ ਪਰਿਵਾਰ ਅਮ੍ਰਿਤ ਧਾਰੀ ਹੈ ਉਸ ਦਾ ਫਰੀ ਇਲਾਜ਼ ਫਰੀ ਪੜਾਈ, ਪੜਾਈ ਵਿੱਚ ਸਿੱਖੀ ਦੇ ਸਬਜਕਟ ਰੱਖੇ ਹੋਣ ਫ਼ਿਰ ਸਿੱਖੀ ਦਾ ਪ੍ਰਚਾਰ ਕਰਨ ਦੀ ਲੋੜ ਨਹੀਂ ਆਪਣੇ ਆਪ ਸਿੱਖੀ ਪ੍ਰਫੁੱਲਤ ਹੁੰਦੀ ਹੋਈ ਦੇਖੋ ਗੇ

  • @KarajSingh-br2fv
    @KarajSingh-br2fv 20 дней назад +29

    ਸਮੋਹ ਸਿਖ ਕੋਮ ਨੂ ਬੇਨਤੀ ਖਾਰਾ ਸਹਿਬ ਨੂ ਜਰੋਰ ਸੁਣ

    • @gursevaksingh497
      @gursevaksingh497 19 дней назад

      ਸਿੱਖ ਕੌਮ ਨਾਲ ਹਮੇਸ਼ਾ ਇਹ ਸਰਕਾਰਾਂ ਨੇ ਧੱਕਾ ਹੀ ਕਿਤਾ

  • @GulzarsinghHundal-u3v
    @GulzarsinghHundal-u3v 20 дней назад +8

    Bahut vadhia dhang nal gall kite a advocate sahib ne dhanvad ji

  • @bhajansingh8223
    @bhajansingh8223 19 дней назад +8

    Thanks khara sahib ji

  • @HarjinderSingh-ul6lp
    @HarjinderSingh-ul6lp 19 дней назад +10

    ਪਹਿਲਾਂ ਤੋਂ ਹੀ ਸਿੱਖਾਂ ਨਾਲ ਧੱਕਾ ਕੀਤਾ ਗਿਆ ਹੈ

  • @user-qn2ei1fo8p
    @user-qn2ei1fo8p 19 дней назад +8

    ਭਾਈ‌ ਸਾਬ ਖਾਰਾ ਜੀ ਦੇ ਬਹੁਤ ਵਧੀਆੀ ਵਿਚਾਰ ਹਨ ਜੀ

  • @sukhsingh4386
    @sukhsingh4386 19 дней назад +3

    ਬਿਲਕੁਲ ਸਹੀ ਕਿਹਾ ਖਾਰਾ ਸਾਹਬ ਨੇ ❤❤

  • @traditionalpunjabisongs7067
    @traditionalpunjabisongs7067 20 дней назад +10

    Bilkul theak hai ji

  • @HarjeetSingh-sr9cf
    @HarjeetSingh-sr9cf 19 дней назад +3

    ਜਿਹੜੇ ਅਸਲ ਵਿੱਚ ਅੱਤਵਾਦੀਆਂ ਵਾਲੇ ਕੰਮ ਕਰਨ ਵਿੱਚ ਮੋਹਰੀ ਹਨ ਉਹ ਵਿਧਾਨ ਸਭਾ ਵਿੱਚ ਜਿਨ੍ਹਾਂ ਨੇ ਆੱਜ ਤੱਕ ਕੋਈ ਕ੍ਰਾਈਮ ਨਹੀਂ ਕੀਤਾ ਉਨ੍ਹਾਂ ਨੂੰ ਅੱਤਵਾਦੀ ਦੱਸ ਰਹੀਆਂ ਹਨ ਇਹ ਸਰਕਾਰਾਂ ਪੰਜਾਬ ਦੇ ਵਿਚ ਹਾਰਿਆਂ ਹੋਇਆ ਇਨਸਾਨ ਵਿਧਾਨ ਸਭਾ ਵਿੱਚ ਰੱਖਿਆ ਗਿਆ ਅਸਲ ਵਿੱਚ ਤਾਂ ਮੋਦੀ ਅਤੇ ਅਮਿਤ ਸ਼ਾਹ ਅੱਤਵਾਦੀ ਕੰਗਨਾ ਰਣੌਤ ਅੱਤਵਾਦੀਆਂ ਦੇ ਏਰੀਏ ਵਿੱਚੋਂ ਤੇ ਉਹ ਵੀ ਪੰਜਾਬੀਆਂ ਨੂੰ ਅੱਤਵਾਦੀ ਕਹਿਦੀ ਹੈ ਵਾਹਿਗੁਰੂ ਜੀ ਭਾਈ ਸਾਹਿਬ ਭਾਈ ਅਮ੍ਰਤਿਪਾਲ ਸਿੰਘ ਖਾਲਸਾ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ ਜੀ 🙏👏👏👏🙏

  • @manjeetsinghuppal5980
    @manjeetsinghuppal5980 19 дней назад +4

    27 ਚ ਖਾਲਸ਼ਾ ਪੰਥ ਸਰਕਾਰ ਬਨਾਉ ਬਾਕੀ ਸਾਰੀਆ ਪਾਰਟੀਆ ਖਤਮ ਕਰਦੋ ਲੋਕੋ ਇਕਜੁੱਟ ਹੋ ਜਾਉ ਪੰਜਾਬ ਬਚਾਓ

  • @ParamjitKaur-mt5gt
    @ParamjitKaur-mt5gt 20 дней назад +11

    Bilkul sahi Bhai Amritpal Singh Khalsa bilkul nirdosh hai.

  • @kaurkhalsa6746
    @kaurkhalsa6746 19 дней назад +1

    ਨਾ ਕੋਈ ਲੀਡਰ ਬੋਲਿਆ ਅਤੇ ਨਾ ਹੀ ਕੋਈ ਜਥੇਦਾਰ ਬੋਲਿਆ। ਕੀ ਕਾਰਨ ਹੈ।ਸਭ ਰਲੇ ਹੋਏ ਨੇ। ਖਾਰਾ ਸਾਹਿਬ ਬਹੁਤ ਬਹੁਤ ਧੰਨਵਾਦ ਅਵਾਜ ਉਠਾਈ।ਚੈਨਲ ਦਾ ਬਹੁਤ ਧੰਨਵਾਦ ਜੀ।

  • @sarwansingh8653
    @sarwansingh8653 19 дней назад +3

    Bahut vadhiya ji

  • @harpalsinghhandahanda9798
    @harpalsinghhandahanda9798 19 дней назад +4

    ਖਾਹਰਾ ਸਾਹਿਬ ਤੁਸੀਂ ਬਿਲਕੁਲ ਸੱਚ ਬਿਆਨ ਕੀਤਾ ਹੈ

  • @DelightfulRoadCar-vp8zc
    @DelightfulRoadCar-vp8zc 19 дней назад +2

    ਵਾਹਿਗੁਰੂ ਜੀ ਆਪਣੇ ਖਾਲਸਾ ਪੰਥ ਤੇ ਕਿਰਪਾ ਭਰਿਆ ਹੱਥ ਰੱਖਣਾ ਜੀ

  • @user-kb2cl1oo6n
    @user-kb2cl1oo6n 19 дней назад +3

    ਵਾਹਿਗੁਰੂ ਜੀ ਵਾਹਿਗੁਰੂ ਜੀ 🙏

  • @GurinderjitKaur-kd1iw
    @GurinderjitKaur-kd1iw 20 дней назад +6

    Bhut shukria aapji da

  • @tyygg5632
    @tyygg5632 20 дней назад +7

    Very good❤❤

  • @user-bc5cz2ux1n
    @user-bc5cz2ux1n 19 дней назад +1

    ਖਾਰਾ ਜੀ ਸੱਚ ਦੀ ਅਵਾਜ ਹਨ ਧੰਨਵਾਦ ਹੈ ਜੋ ਕੀ ਸੱਚਬੋਲਣਾ ਸਾਡੇ ਲੋਕਾਂ ਦੇ ਹਿੱਸੇ ਨਹੀ ਆਇਆ

  • @rajindersinghpathom670
    @rajindersinghpathom670 19 дней назад +3

    The best speech thanks so much 👍👍🙏🏻

  • @gursevaksingh497
    @gursevaksingh497 19 дней назад +3

    ਸਹੀ ਕਿਹਾ ਜੀ

  • @kaurmaninderjit6366
    @kaurmaninderjit6366 19 дней назад +1

    ਖਾਰਾ ਸਾਬ ਤੁਡੀ ਸਪੀਚ ਬਹੁਤ ਜ਼ਿਆਦਾ ਵਧੀਆ ਹੈ, I salute you

  • @user-em5nl5tx2b
    @user-em5nl5tx2b 20 дней назад +8

    ਵਕੀਲ ਸਾਹਿਬ ਜਾਲਮ ਮੰਨੂਵਾਦੀ ਸਰਕਾਰ ਸਿੱਖਾਂ ਨੂੰ ਯਾਦ ਕਰਾ ਰਹੀ ਹੈ ਕਿ ਤੁਸੀ ਗੁਲਾਮ ਹੋ।ਤੁਸੀ ਇੰਡੀਆ ਅਤੇ ਪੰਜਾਬ ਦੇ ਲੋਕ ਪਤਾ ਨਹੀਂ ਕਦੋਂ ਸਮਝੋਗੇ?

  • @veerpalkour6062
    @veerpalkour6062 20 дней назад +5

    WaheGuru Ji ka Khalsa WaheGuru Ji ki Fateh

  • @AmrikSinghJink
    @AmrikSinghJink 19 дней назад +1

    ਖਡੂਰ ਸਾਹਿਬ ਦੀਆ ਸੰਗਤਾਂ ਦਾ ਦਿਲ ਤੋੜੀ ਕੀਤੀ ਹੈ

  • @dr.gurwinderparhar3422
    @dr.gurwinderparhar3422 19 дней назад +4

    ਕਿਸੇ ਵੀ ਸਿੱਖ ਆਗੂ ਨੇ ਸਿੱਖਾਂ ਨਾਲ ਇਸ ਵਧੀਕੀ ਦੇ ਵਿਰੁੱਧ ਨਹੀਂ ਬੋਲਿਆ

  • @gurmeetdhillon5201
    @gurmeetdhillon5201 20 дней назад +5

    Bhai Amritpal singh sahib ji jindabaad jindabaad jindabaad jindabaad jindabaad jindabaad jindabaad jindabaad jindabaad jindabaad 👌 👍 ♥️ ❤️ 💖 😍 👌

  • @ParamjeetBrar-r1v
    @ParamjeetBrar-r1v 19 дней назад +2

    ਖਾਰਾ ਸਾਹਿਬ ਜਿਓੰਦੇ ਰਹੋ ਸਲਾਮ ਤੁਹਾਨੂੰ

  • @ParamjeetBrar-r1v
    @ParamjeetBrar-r1v 19 дней назад +3

    ਖਾਰਾ ਸਾਬ੍ਹ ਜਲਦੀ ਬਾਹਰ ਲਿਆਓ ਭਾਈ ਸਾਬ੍ਹ ਨੂੰ 🙏

  • @rajwantkaur959
    @rajwantkaur959 19 дней назад +1

    Bilkul sahi khea h

  • @JasvirKaur-ou7sj
    @JasvirKaur-ou7sj 19 дней назад +1

    Very good khara sahib bil kul sahi gala kar rahe hun

  • @Backup-bs6vh
    @Backup-bs6vh 19 дней назад +3

    ਭਗਵੰਤੇ ਦੇ ਵੋਟਾ ਮੰਗਣ ਆਉਣ ਤੇ ਪਿਡਾਂ ਵਿੱਚ ਨਾ ਵੜਨ ਦੇਵੋ

  • @GurdevSingh-jr9xb
    @GurdevSingh-jr9xb 20 дней назад +17

    ਲੋਕਾਂ ਦੀ ਘੱਰ ਬੈਠਿਆਂ ਦੀ ਨਜ਼ਰ ਹੈਂ, ਸਿੱਖਾਂ ਬਾਰੇ ਕਿਸਦਾ ਕੀ ਰੋਲ ਹੈ,, ਜਿਵੇਂ ਖੰਡੂਰ ਸਾਹਿਬ ਵਾਲਿਆਂ ਦੱਸਿਆ ਐਵੇਂ ਦਸਣ ਗੇ

  • @DelightfulRoadCar-vp8zc
    @DelightfulRoadCar-vp8zc 19 дней назад +2

    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਵਾਹਿਗੁਰੂ ਜੀ 🙏

  • @hardevsingh4999
    @hardevsingh4999 19 дней назад +1

    Advਖਾਰਾ ਜ਼ਿੰਦਾਬਾਦ ਅੰਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਜਿੰਦਾਬਾਦ

  • @dilrajsohal3676
    @dilrajsohal3676 19 дней назад +1

    Khara sir sat Shri Akal❤❤❤

  • @DelightfulRoadCar-vp8zc
    @DelightfulRoadCar-vp8zc 19 дней назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @LAKHWINDERSINGH-xv8xn
    @LAKHWINDERSINGH-xv8xn 20 дней назад +6

    AMRITPAL SINGH. K S J I❤❤

  • @HarjotRandhawa-yg3ui
    @HarjotRandhawa-yg3ui 19 дней назад +1

    Sahi gall kye tusi bilkul ji ❤️

  • @KashmirBal
    @KashmirBal 19 дней назад +1

    Khara Saab God bless you

  • @KulwinderSingh-jq5or
    @KulwinderSingh-jq5or 19 дней назад

    Waheguru waheguru waheguru ji ❤❤❤❤❤❤

  • @jasdeepsingh7745
    @jasdeepsingh7745 19 дней назад +2

    Bhai Amritpal Singh Khalsa G and Bhai Sarbjit Singh Khalsa G is great great Zindabaad g g

  • @GaganSingh-qc6em
    @GaganSingh-qc6em 18 дней назад

    ਬਹੁਤ ਵਧੀਆ ਵੀਰ ਜੀ

  • @lakhbirsandhu5219
    @lakhbirsandhu5219 19 дней назад

    Waheguru ji

  • @gurbachansingh4289
    @gurbachansingh4289 17 дней назад

    Vadia advocate ji

  • @user-ip6on1kh3k
    @user-ip6on1kh3k 19 дней назад +1

    Waheguru ji 🙏🙏🙏🙏

  • @AmandeepSingh0751
    @AmandeepSingh0751 19 дней назад

    Wmk🙏🙏🙏

  • @singhsingh8054
    @singhsingh8054 19 дней назад +3

    ਉਦੋਂ ਕਿਉ ਨੀ ਬੋਲਿਆ ਜਦੋ ਲਿਆ ਰਹੇ ਸੀ

  • @jagtaraulakh4240
    @jagtaraulakh4240 19 дней назад

    Sahi gal aa veer ❤advocate ji 🙏

  • @darbarasingh1586
    @darbarasingh1586 19 дней назад +2

    ਖਾਰਾ ਸਾਹਿਬ, ਇੰਗਲੈਂਡ ਵਿੱਚ ਵੀ ਸਰਕਾਰ ਬਦਲ ਗਈ ਹੈ। ਗੁਰੂ ਮਹਾਰਾਜ ਆਪੇ ਕਲਾਂ ਵਰਤਾ ਰਹੇ ਹਨ, ਛੇਤੀਂ ਹਨੇਰਾ ਦੂਰ ਹੋਵੇਗਾ।

  • @sidhu_17
    @sidhu_17 20 дней назад +8

    Jakhar nu tah kutti nhi puch de

  • @daljitkaurjassa7302
    @daljitkaurjassa7302 19 дней назад

    Bilkul sahi kaha kiya veer ne

  • @surjitkaur3806
    @surjitkaur3806 19 дней назад +4

    ਬਹੁਤ ਵਧੀਆ ਵਿਚਾਰ ਹਨ ਵੀਰ ਵਕੀਲ ਸਾਹਿਬ ਸਲਾਮ ਕਰਦੀ ਹਾਂ ਵਕੀਲ ਸਾਹਿਬ 🙏🙏

  • @pardumansingh495
    @pardumansingh495 19 дней назад +3

    ਖਾਰਾ ਸਹਾਬ ਜੇ HC ਨਹੀਂ ਸੁਣਵਾਈ ਨਹੀਂ ਕਰਦਾ ਤਾ SC ਰੁਕ ਕੀਤਾ ਜਾਵੇ

  • @gurpreetdhillon9608
    @gurpreetdhillon9608 19 дней назад

    Advocate Khara Saab bahut vadhya Vichar ne , Wahegugu tuhanu te Sikh kom nu chardi klaa vich rakhe

  • @rounaksingh1428
    @rounaksingh1428 19 дней назад +1

    Good 👍

  • @user-it4fs4nw1c
    @user-it4fs4nw1c 19 дней назад +1

    Good speech

  • @sukhpalsingh5196
    @sukhpalsingh5196 19 дней назад

    ਏਨਾਂ ਤੇ ਧੱਕਾ ਕਸਾਬ ਨਾਲ ਨੀ ਕੀਤਾ ਜਿਸ ਨੇ ਤਾਜ ਹੋਟਲ ਤੇ ਅੱਤਵਾਦੀ ਹਮਲਾ ਕੀਤਾ ਸੀ ਇਥੋਂ ਪਤਾ ਲਗਦਾ ਸਿੱਖਾਂ ਨਾਲ ਵਿਤਕਰਾ ਹੋ ਰਿਹਾ 💯💯💯

  • @HappyFuchsiaFlower-wi7rk
    @HappyFuchsiaFlower-wi7rk 19 дней назад +1

    Very good job

  • @amarkoursardarni5545
    @amarkoursardarni5545 19 дней назад

    Wahaguru ji

  • @bhupinderjitsingh6987
    @bhupinderjitsingh6987 19 дней назад +4

    ਅਮ੍ਰਿਤਪਾਲ ਸਿੰਘ ਖ਼ਾਲਸਾ ਨੇ ਕੇਹੜਾ ਕਿਸੇ ਨੂੰ ਮਾਰਿਆ ਹੈ ਸਿੱਖਾ ਅਤੇ ਪੰਜਾਬੀਆਂ ਨੂੰ ਬਦਨਾਮ ਕਰਨਾ ਚਾਹੁੰਦੇ ਨੇ ਦੱਲੇ

  • @kamaljitkianindianjindabad1638
    @kamaljitkianindianjindabad1638 19 дней назад +1

    Hanji kharra sahib tuhadi ek ek gal shi aa

  • @GapjiSahota
    @GapjiSahota 19 дней назад

    Right ❤

  • @AmrikSingh-hv9cp
    @AmrikSingh-hv9cp 20 дней назад +1

    Sahi gal

  • @bikramjitsingh5415
    @bikramjitsingh5415 19 дней назад +1

    Nice ji 🙏

  • @deepagill2471
    @deepagill2471 18 дней назад

    Good ji

  • @bubleerekhi4191
    @bubleerekhi4191 17 дней назад

    Bahut vadhia interview pesh kit hai ji ...Kharian te Sachian gala Bole ne Khara Sahib ji...ehe jehe Khare Bande HI Kaum nu aage vadha sakde ne ...
    Apni sahi kanuni dalilan di Parvi dwara Sikh Bandi jo Najayaz kaid bhugat rehe ne...uhna di RIHAYI KARVAAN VICH KANUNI YOGDAAN PA SAKDE NE..SAMAAJ VICH APNI AWAAZ BULAND KARKE 🎉🎉🎉🎉

  • @user-cf3vx3uc9k
    @user-cf3vx3uc9k 19 дней назад +1

    Right khara sir

  • @user-ov9xf7
    @user-ov9xf7 20 дней назад +7

    Khara Sahib ❤❤ 100%you are right 👍.pin point way of talking.

  • @Backup-bs6vh
    @Backup-bs6vh 19 дней назад +2

    ਸਿਖਾ ਨੂ ਜਾਗਣਾ ਪਵੇਗਾ ਨਹੀਂ ਤਾ ਕਲਾ ਕਲਾ ਮਾਰ ਖਾਵਾਂਗੇ ਮੁਗਲ ਹਕੂਮਤਾਂ ਵਾਲਾ ਕੰਮ ਕਰ ਰਹੇ ਹਨ

  • @AvtarSingh-gx7fd
    @AvtarSingh-gx7fd 19 дней назад

    Very good ❤❤❤❤❤❤❤

  • @user-kt1mf1ci1q
    @user-kt1mf1ci1q 19 дней назад +3

    ❤❤❤❤❤❤❤❤ Imaan Singh khara ji Shiromani Gurudwara prabandhak committee the election BB khalda ji batao

  • @DalipSingh-ey9jd
    @DalipSingh-ey9jd 19 дней назад

    You are right sir ji

  • @Devinder_1971
    @Devinder_1971 20 дней назад +6

    Punjabia nu badnam karna media di fitrat bangi hia punjabi hire ne world de

    • @davindersingh-kf4rx
      @davindersingh-kf4rx 19 дней назад

      Punjabi aap kaam v badnaam hon vale krde aa khas tar sikh. Agle fer kithe mauka chadde aa

  • @kuldipsingh8072
    @kuldipsingh8072 19 дней назад +2

    ਸੈਟਰ ਸਰਕਾਰ ਕੁਤਿਆਂ ਦੀ ਸਰਕਾਰ ਏ ਜੀ ਇਹ ਜੋ ਕਰ ਰਹੇ ਨੇ ਪੰਜਾਬ ਨਾਲ ਇਹ ਇਤਿਹਾਸ ਭੁਲ ਰਹੇ ਨੇ ਜੀ ਕੇ ਪੰਜਾਬ ਜਦੋ ਆਪਣੀ ਤੇ ਆਇਆ ਤਾ ਦਿੱਲੀ ਤੇ ਵੀ ਕਬਜ਼ਾ ਕਰ ਲੈਦੇ ਨੇ ਓਹਨਾ ਨੂੰ ਯਾਦ ਰੱਖਣਾ ਚਾਹੀਦਾ ਹੈ