Very good job bro God bless you parmatma thuhanu tandrusti bakhashan sada chadhdi klaa ch rakhey din doogni raat chaugni trukki bakhsay stay blessed always God bless you bro ❤️❤❤❤❤❤❤❤❤❤❤❤❤❤❤
Jehre tere shreek lagde aw, tu v shareek hi lagda fer ohna da, J oh tenu pehla machounde c, tan hun tu v macha hi reha ohna nu Fark ki aw fer, Sago tu sareya duniya sahmne badnaam krda ohna nu Apda fer v shawe sitda...
Sach ena bol gya Bai ..sadi ik ik gal milde es song nll ..ajj din change aye kothi Pai ..sab total jalus kr Gye ..ristedar +. Sareek te gawadi 😅😅😅😅 pr rab da lakh lakh br sukrana jina ne julas krn da time ditta Loka nu ..😂
Shareek da matlab pta bro shareek bahar to ni apne to hunda ohnu khatam karn de laee song bnao na ke apnia nu hor shareek bnao, shareek da matlab tenu bro kon hunde shareek ?😊
ਘੈਂਟ 😂❤❤❤❤❤ ਲੋਗੀਆ ਵੀਰ ਤੂੰ ਘੈਂਟ ਪੰਜਾਬੀ ਹੈ ਲਾਵ ਜੂ
😊
Aap bhut achha gate ho hume aapke aawaj or aapke song bhut psnd h sir bhut pyari si aawaj h aapki ❤❤❤❤❤
Whaa ji whaa pure song
ਠੀਕ ਏ
ਪਰ ਭਲਿਆਂ ਸਮਿਆਂ ਵਿੱਚ
ਜਦੋਂ ਕੋਈ ਖੁਸ਼ੀ -ਗਮੀ ਦਾ ਟਾਇਮ ਹੁੱਦਾ ਸੀ ਸਭ ਤੋਂ ਪਹਿਲਾਂ ਘਰ ਆਉਣ ਵਾਲੇ ਚਾਚੇ ਤਾਏ ਹੁੰਦੇ ਸੀ
ਜਿਸ ਕਰਕੇ ਕਿਹਾ ਜਾਂਦਾ ਏ ਸਾਡੇ ਦੁੱਖ ਸੁੱਖ ਦੇ ਸ਼ਰੀਕ ਹੁੰਦੇ ਹਨ
Kya baat nice is very nice
BANGING TRACK BRO 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
Bilkul sahi and sachiya galla kaheya bhai ne 👍👍👍👍👍👍👍🫡🫡🫡🫡🫡🫡🫡🫡🫡🫡🫡🫡🫡🫡🫡🫡 LOVE YOU VERE🙏🙏🙏🙏🙏🙏🙏
👌👌
ਬਿਲਕੁਲ ਸੱਚ ਹੈ ਜੀ
🎉❤
Super song longia bhai...great
🙏👍👍👍👍👍👍
Ghaint ❤❤
Superb song Gopi Longia vr God bless you 🎉🎉🙂
😂😂sahi💪🏻👍🏻👌🏻
Good
ਅੱਤ ਈ ਵੀਰ
Good song..bro
Bilkul sahi kehi
❤❤❤❤❤❤❤ dilo salute 22
❤❤❤👌👌👌
nice bro
Very good job bro God bless you parmatma thuhanu tandrusti bakhashan sada chadhdi klaa ch rakhey din doogni raat chaugni trukki bakhsay stay blessed always God bless you bro ❤️❤❤❤❤❤❤❤❤❤❤❤❤❤❤
Ghaint
❤
Great and different style
Mere gwandi ਬਹੁਤ ghaintt aa gopi 22
Saath dinde hr vele
❤️❤️❤️❤️❤️👍👍👍👌👌👌
❤❤❤❤😊
💥ਬੱਲੇ ! ❤ ਬਾਈ ਚੱਕ ਤੇ ਫੱਟੇ 💥
ਜਮਾ ਸਹੀ ਗੱਲ ਆ ਬਾਈ
❤❤👍👍🙏🙏
❤❤❤
ਬਿਲਕੁਲ ਸੱਚ ਲਿਖਿਆ ਬਾਈ ਜੀ
❤❤❤❤
Very good 👍👍
good veere
❤👍👍👍👍👍
Very sweet voice sir gopi longia ji love❤you
Vary good
Very nice 👍❤❤❤❤❤❤❤❤
Love you & bless you chotte veer
*ਤੇਰੀ ਗਲ ਸਹੀ ਆ ਵੀਰਿਆ, ਪਰ ਜਦੋਂ ਸ਼ਰੀਕਾਂ ਦੀ ਜਗ੍ਹਾ ਉਤੇ ਜਦ ਬਈਏ ਆ ਕੇ ਬੈਠ ਗਏ ਤਾਂ ਓਦੋ ਗੀਤ ਦੀ ਲਾਈਨ ਕਿਦਾ ਬਣੂ, ( ਇਸ ਲਈ ਗੀਤ ਆਪਣਿਆ ਨਾਲ ਸਾਂਝ ਵਧੋਣ ਵਾਲੇ ਗਾਓ, ਕਿਉਂਕਿ ਜਿੱਥੇ ਸ਼ਰੀਕਾਂ ਨੇ ਖੜਨਾ ਓਥੇ ਸ਼ਰੀਕ ਹੀ ਖੜਦੇ ਆ, ਬਈਏ ਨੀ .....!*
Good ❤
❤❤❤❤❤ love you 🤟
Kyaa baat bhai super
Wah puttar ji
ਵਾਹ ਵੲਈ ਸਿਰਾਂ ਲਾਤਾ ਦੋ ਲੱਡੂਆਂ ਆਲੇ ਤੋਂ ਵੀ ਦੋ ਰੱਤੀਆਂ ਉਤੇ ਗਾਣਾ ਗਾਤਾ ਗੋਪੀ ਸਿਆਂ
1000
❤❤❤love you brother
Bhut vadia veere❤
🎉🎉🎉🎉l.y
Bhot gent lekh da gopi
ਨਾਈਟ ਲੌਂਗੀਆ
ਬਹੁਤ ਹੀ ਵਧੀਆ ਵੀਰ ਜੀ
Nice very very nice 👍❤❤
jio ❤
nice bro sahi kiha ❤❤❤❤❤❤❤❤❤❤❤❤❤❤❤❤❤❤❤❤❤❤❤❤
😂😂
Nice bro
❤❤❤❤❤❤❤❤😂🎉
Sira
❤❤❤❤🎉🎉🎉
ਬਾਈ ਗਾਣਾ ਨਹੀਂ ਐਟਮ ਬੰਬ ਹੈ ਜਿਵੇਂ ਮੂਸੇ ਵਾਲੇ ਵੀਰ ਦਾ 295,ਸੀ ਉਸ ਤੋਂ ਵੀ ਉੱਪਰ ਹੈ❤❤❤❤
Bilkul shi 💯%
whaguru ji ka khalsa whaguru ji ka fath ji good morning ji bro ji bhabhi ji I love you ji for the you ji
ਵਾਹਿਗੁਰੂ ਵਾਹਿਗੁਰੂ mair ਕਾ
Ko ❤❤❤
Jinna tu mada bolda char paise aaun te,, ,aapnea nu kutti te saap kehna , hor tere haar pan ge ,, bure nu sb burre lgde, change nu sb change lgde,,,
Jeoda reh
Jehre tere shreek lagde aw, tu v shareek hi lagda fer ohna da,
J oh tenu pehla machounde c, tan hun tu v macha hi reha ohna nu
Fark ki aw fer,
Sago tu sareya duniya sahmne badnaam krda ohna nu
Apda fer v shawe sitda...
tade verge singer choti soch de
kise shirka ch bndi v hove pr tusi fik pwa ke chadni
Bai tu gil aa
Rajinder.kori
Murkha shreek brother hunda a
Quackkk quackkk Longiaa 🤡🤣
ਬਾਈ ਜੀ ਸਾਡੇ ਸਰੀਕ ਨੀ ਮਾੜੇ ਸਾਡੇ ਗਵਾਡੀ ਬਹੁਤ ਵਧੀਆ ਨੇ ਪਰਮਾਤਮਾ ਦੀ ਕਿਰਪਾ ਨਾਲ ਕੋਈ ਸ਼ਕਾਇਤ ਨੀ ਹੈ ਜਦੋਂ ਕੋਈ ਦੁੱਖ ਹੁੰਦਾ ਬੇਚਾਰੇ ਪੱਜਕੇ ਆਉਦੇ ਨੇ ਤੇ ਜਦੋਂ ਕਿਸੇ ਘਰ ਖੁਸ਼ੀ ਹੁੰਦੀ ਤਾਂ ਵੀ ਸਾਰੇ
ਮਿਲਕੇ ਹੀ ਮਨਾਉਂਦੇ ਨੇ
O ni eda mtlb tusi v chnge...o
Sahi veer sreek sade aapne sake hunde ne ena ne kuj ta sreeke bajia vda tya
ਬਿਲਕੁਲ ਸਹੀ ਕਿਹਾ ਆ
Good
❤❤❤
❤❤
👌👌
ਦੋ ਦੁਆਬੀਏ ( ਬਿੱਗ ਬੀ ਨੀਟੂ ਭਾਜੀ + ਲੋਂਗੀਆ ) ਵੇਖ ਬਹੁਤ ਖੁਸ਼ੀ ਹੋਈ...
ਵਹਿਗੁਰੂ ਦੋਵਾਂ ਵੀਰਾਂ ਨੂੰ ਸਦਾ ਚੜ੍ਹਦੀਕਲਾ ਵਿੱਚ ਰੱਖੇ ...🙏👍🙏
ਪਿਓਰ ਸੱਚ ਲਿਖਦਾ ਬਾਈ ਪਿਓਰ ਸੱਚਾ ❤❤❤❤❤❤❤
ਸਵਤੋ ਸਖਾ ਗਵਾਡੀ ਹੀ ਹੁੰਦਾ ਬਾਈ ਜੀ ਰਿਸ਼ਤੇ ਦਾਰ ਤਾ ਬਹੁਤ ਬਾਆਦ ਵਿਚ ਪੋਹਚ ਦੇ ਨੇ ਸਭ ਤੋਂ ਪਹਿਲਾਂ ਗਵਾਡੀ ਆਉਦਾ
ਸਾਡੇ ਦੋਆਬੇ ਦੇ ਕਹਿੰਦੇ ਕਹਾਉਂਦੇ ਫੁਕਰਿਆਂ ਚ ਸ਼ੁਮਾਰ ਹੈ ਇਸਦਾ।
❤❤❤
ਇਹਨੂੰ ਜਿਨਿਕੁ ਅਕਲ ਆ ਓਨਾ ਕੁ ਇਸਤਮਾਲ ਕਰਦਾ, ਭੰਗ ਦਾ ਕਸੂਰ ਆ ਸਾਰਾ, ਜੇਕਰ ਤੁਸੀਂ ਏਧਾ ਦੇ ਗਾਣੇ ਕੱਢਣੇ ਨੇ ਤਾਂ ਅੱਜ ਦੇ ਜਵਾਕ ਕੱਲ ਨੂੰ ਆਪਣੇ ਚਾਚੇ ਤਾਇਆਂ ਨੂੰ ਸ਼ਰੀਕ ਹੀ ਸਮਜਣਗੇ ਹੁਣ ਬੁਹਤ ਕੁੱਝ ਬਦਲ ਚੁਕਾ ਸਬ ਟਤੋਂ ਵਦ ਪਿਆਰ ਚਾਚੇ ਹੀ ਕਰਦੇ ਨੇ ਤੇ ਤੂੰ ਏਥੇ ਸ਼ਰੀਕ ਸ਼ਰੀਕ ਭੋਕਣ ਲੱਗਾ, ਏਹੀ ਗਾਣਾ ਨਹੀ ਹੋਰ ਵੀ ਪੁੱਠੇ ਸਿੱਧੇ ਗਾਣੇ ਗਾ ਰਿਹਾ ਅੱਜ ਕੱਲ, ਪਹਿਲਾ ਵੀ ਇਸ ਨੇ ਇਕ ਗਾਣਾ ਗਇਆ ਸ਼ਾਇਦ ਇਸ ਨੇ ਰਲੀਜ ਕਿੱਤਾ, ਪਰ ਉਸ ਗਾਣੇ ਤੇ ਰੀਲ ਪਾਈ ਸੀ ਇਸ ਨੇ ਓਸ ਵਿੱਚ ਇਹ ਲੋਕਾ ਨੂੰ 65,64 ਦੱਸ ਰਿਹਾ ਸੀ, ਓਹ ਲਾਈਨ ਇਸ ਤਰ੍ਹਾਂ ਸੀ ਇਹ ਦੁਨੀਆ ਬੜੀ 65,64 ਆ, ਲੋਕਾ ਨੇ ਹੀ ਤੈਨੂੰ ਏਥੋਂ ਤੱਕ ਪੁਹੰਚਾਇਆ
ਬਾਈ ਨੇ ਮਾਡਲ ਵੀ ਆਮ ਬੰਦਿਆਂ ਵਰਗੇ ਚੁਣੇ
❤❤❤
❤top❤cllas❤ser❤ji🧡💚🟡🟡🟡🔴🔴🟢🟢🟢🟢❤️🟠🟠🟠🟠🔵💙💙💛💛💜🟠❤️❤️❤️🇳🇪🇳🇪
Sach ena bol gya Bai ..sadi ik ik gal milde es song nll ..ajj din change aye kothi Pai ..sab total jalus kr Gye ..ristedar +. Sareek te gawadi 😅😅😅😅 pr rab da lakh lakh br sukrana jina ne julas krn da time ditta Loka nu ..😂
Sahi gal ਸਰੀਕ ❤❤❤❤
Shareek da matlab pta bro shareek bahar to ni apne to hunda ohnu khatam karn de laee song bnao na ke apnia nu hor shareek bnao, shareek da matlab tenu bro kon hunde shareek ?😊
Bai g sharrek Kon hunde na apne chahe tae jo Sanu bachpan ch piyar karda na ta vedda ho jan picho asi sapp kehana aa galat gal aa g
ਬਾਈ ਤੂੰ ਤਾਂ ਗੱਲਾਂ ਆਖਦਾ ਬਹੁਤ ਬੁਰਾ ਐਾ ਗੱਲਾਂ ਆਖਦਾ ਹੈਂ ਲੋਕਾਂ ਤਾਂ 2030 ਵਿੱਚ ਜੀਵਨ ਜੀ ਰਹੇ ਹਨ ਤੇਰੀ ਗੱਲ ਤਾਂ 1995 ਵਾਲੀਆਂ ਨੇ ਇਸਨੂੰ ਸਰੀਕ ਨਹੀਂ ਅੱਜ ਦੇ ਯੁਗ ਵਿੱਚ ਕੰਮ ਪਟੀਸ਼ਨ ਦਾ ਮੁਕਾਬਲਾ ਹੈ ਜੇ ਦੁਸਰਿਆਂ ਵੇਖ ਕੇ ਅਾਪਣੇ ਅਪ ਵਿੱਚ ਪਰਵਾਿਤਨ ਨਾ ਲਿਆ ਦਾ ਤਾਂ ਉਸਨੂੰ ਕਮਪਟੀਸਨ ਕਹਦੇ ਹਨ ਤੇਰੇ ਵਾਗ ਲੋਕਾਂ ਨੂੰ ਗੰਦੀ ਸਿਖਿਆਵਾਂ ਨਹੀਂ ਦਿੰਦੇ ਹਾਂ। ਤੂੰ ਤਾਂ ਲੋਕਾਂ ਨੂੰ ਲੜਾਈ ਕਰਨ ਲਈ ਦੱਸ ਰਿਹਾ ਹੈ ਬਾਈ ਗਾਣੇ ਉਹ ਗਾਇਆ ਕਰੋ ਜੋ ਲੋਕਾਂ ਵਿੱਚ ਏਕਤਾ ਕਾਇਮ ਰੱਖਣ?
ਬਾਈ ਜੀ ਕੰਮਪੀਟੀਸ਼ਨ ਕਰਨਾਂ ਬਹੁਤ ਵਧੀਆ ਗੱਲ ਹੈ, ਪਰ ਕਿੱਸੇ ਦੀ ਤਰੱਕੀ ਵੇਖਕੇ ਅਪਣਾ ਦਿਮਾਗ ਸਾੜ ਲੈਣਾ, ਤੇ ਉਸਦਾ ਨੁਕਸਾਨ ਕਰਨਾਂ, ਇਹ ਤਾਂ ਕੰਮਪੀਟੀਸ਼ਨ ਨਾ ਹੋਈਆ
Sira😂😂😂
Gall baat end aa longiya Teri bhraa
ਕਹਿਣਾ ਨੀ ਚਾਹੁੰਦਾ ਪਰ ਗੱਲ ਕਹੀ ਦੀ ਜਰੂਰ ਆ ,ਏ ਸਰੀਕ ਹੋਈ ਨੇ ਵੀਰੇ ਜੋ ਅੱਜ ਤੋ ਦਸ ਸਾਲ ਪਹਿਲਾ ਇੱਕ ਦੂਜੇ ਦੇ ਦੁੱਖ ਸੁੱਖ ਚ ਸਾਥ ਦਿੰਦੇ ਸੀ ਤੇ ਛੋਟੇ ਹੁੰਦੇ ਆ ਕਈ ਆ ਨੇ ਓਹਨਾ ਦੀ ਰੋਟੀ ,ਜਾ ਦਾਂਲ ਦੀ ਕੌਲੀ ਲਿਆ ਕੇ ਖਾਦੀ ਹੋਣੀ ,ਹੁਣ ਓਹੀ ਸਰੀਕ ਬਣ ਗੇ, ਕਮੀ ਸਾਡੇ ਚ ਨੀ ਜੋ ਕਲਚਰ ਸਾਡਾ ਹੈ ਹੀ ਨਹੀ ਸੀ ਉਸ ਨ ਸਾਡੇ ਲੋਕਾ ਨੇ ਅਪਣਾ ਲਿਆ ਤੇ ਆਪਣਾ ਭੁੱਲ ਗੇ ,ਤਾ ਹੀ ਓਹੀ ਜਿੰਨਾ ਦੀਆ ਗੋਦੀਆ ਚ ਬਚਪਨ ਗੁਜਰੇਆ ,ਹੁਣ ਓ ਸਰੀਕ ਬਣ ਗੇ ,,,,
Bai mere lae koi sewa howe ❤❤❤❤❤❤
True song in real life