ਭੂਆ ਨੇ ਕੱਢਿਆ ਜਲੂਸ (ep-8)! NEW LATEST PUNJABI VIDEO!! JATT SAUDA!!SHORT MOVIE 2025!!

Поделиться
HTML-код
  • Опубликовано: 8 фев 2025

Комментарии • 85

  • @reasatalirana6568
    @reasatalirana6568 16 дней назад +7

    ਰਾਮਾ ਬਹੁਤ ਸਿਰਾਂ ਕਰਵਾਉਂਦਾ ਬਹੁਤ ਸੋਹਣੀ ਐਕਿੰਟਗ ਹੈ

  • @sarvansinghgill4702
    @sarvansinghgill4702 15 дней назад

    ਬਹੁਤ ਹੀ ਵਧੀਆ ਵੀਡੀਓ ਆ ਸੁਨੇਹਾ ਵੀ ਬਹੁਤ ਵਧੀਆ ਦਿੱਤਾ ਸਾਰੀ ਟੀਮ ਨੇ

  • @SukhwinderSingh-wq5ip
    @SukhwinderSingh-wq5ip 15 дней назад +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @Sh4d1ng
    @Sh4d1ng 12 дней назад +1

    ਬਹੁਤ ਚੰਗੀ ਗੱਲ ਏ ਰਾਜ ਆਗੀ ਕੁੜੀ ਤੇ ਬਚੇ ਗੀ ਇਹ ਜੇ ਲੋਕਾਂ ਤੋ

  • @PalaAULAKH
    @PalaAULAKH 16 дней назад +3

    ਬਹੁਤ ਘੈਂਟ ਵੀਡੀਓ ਆ ਪੰਜਾਬ ਵਿੱਚ ਬਹੁਤ ਘਰਾਂ ਦਾ ਇਹੋ ਹਾਲ ਆ ਪਰ ਮਾਂ ਪਿਉ ਨੂੰ ਬੱਚੇ ਦਾ ਵਿਆਹ ਨੀ ਕਰਨਾ ਚਾਹੀਦਾ ਪਹਿਲਾਂ ਤਾਂ ਇੱਕ ਘਰ ਬਰਬਾਦ ਹੁੰਦਾ ਵਿਆਹ ਤੋਂ ਬਆਦ ਦੋ ਘਰ ਬਰਬਾਦ ਹੁੰਦੇ ਆ ਨਾਲੇ ਕਿਸੇ ਦੀ ਕੁੜੀ ਦੀ ਜਿੰਦਗੀ ਬਰਬਾਦ ਹੋ ਜਾਂਦੀ ਆ ਸਾਰੀ ਟੀਮ ਦੀ ਐਕਟਿੰਗ ਬਹੁਤ ਘੈਂਟ ਆ ਲਵਜੂ ਟਰਾਲੀ ਭਰਕੇ👍👍👍👍❤❤❤❤

  • @amarjitsingh1946
    @amarjitsingh1946 16 дней назад +2

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਕਰਨੈਲ ਬੰਤ ਸ਼ੇਰਾ ਰਾਮਾਂ ਅੈਂਡ ਪਾਰਟੀ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤

  • @AmandeepSingh-bu4wn
    @AmandeepSingh-bu4wn 16 дней назад +4

    ਬਹੁਤ ਵਧੀਆ ਵੀਡੀਓ ਏ

  • @mandeepsharma1067
    @mandeepsharma1067 15 дней назад

    ਬਹੁਤ ਸੋਹਣੀ ਸਟੋਰੀ ਹੈ ਇਸ ਦੇ episode ਵੱਧ ਤੋਂ ਵੱਧ ਬਨਾਉਣਾ ਜੀ ਕਿਉੰਕਿ ਅੱਜ ਕੱਲ ਬਹੁਤ ਘਰਾ ਦੇ ਇਹ ਹਾਲਾਤ ਨੇ ਜਿੰਨੇ episode ਵੱਧ ਬਣਾ ਸਕਦੇ ਹੋ ਬਣਾਓ ਜੀ

  • @championgamemap6485
    @championgamemap6485 16 дней назад +4

    ❤ਜਿੰਦਰ ਸਰਪੰਚ ਐਂਡ ਪਾਰਟੀ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ❤

  • @GulabKhan-xz5um
    @GulabKhan-xz5um 15 дней назад

    ਬਹੁਤ ਵਧੀਆ ਵੀਡੀਓ ਫਤਿਹਗੜੀਆ

  • @boharsingh7725
    @boharsingh7725 16 дней назад +6

    ਬਹੁਤ ਹੀ ਵਧੀਆ ਵੀਡੀਓ ਬਾਈ 👍👍👍👍👍
    👌👌👌👌👌

  • @GurpreetMaan-be6bo
    @GurpreetMaan-be6bo 16 дней назад +1

    ਬਹੁਤ ਵਧੀਆ ਐਕਟਿੰਗ ਰਾਮਾ ਬਾਈ ਜੀ ਦੀ ❤❤

  • @jotinderdhaliwal2921
    @jotinderdhaliwal2921 16 дней назад +4

    ਬੁਹਤ ਵਧੀਆ ਸੁਨੇਹਾ ਸਾਰਿਆ ਨੇ ਰੋਲ ਸਿਰਾ ਕੀਤਾ ਜਿੰਦਰ ਰਾਮਾ ਸਭ ਤੋਂ ਅੱਗੇ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਸਾਰਿਆਂ ਨੂੰ॥

  • @jagseersingh4506
    @jagseersingh4506 15 дней назад

    SIRRRRRRA ACTING BAI LADDI SHERA JINDER RAMMA KATTA BHABBI RAJ MINDO JASSU AND ALL TEAM LOVE YOU TRUCK 🚛🚛 BHAR K ❤❤🎉🎉

  • @Kiranbala-w3c
    @Kiranbala-w3c 16 дней назад

    Very very very very nice video ❤❤❤❤❤❤❤❤❤ all team' God bless you 🙏❤️

  • @jagseersingh4506
    @jagseersingh4506 15 дней назад

    GOOD VIDEO GOOD ACTING ALL TEAM THANKS SO MUCH ❤❤❤❤🎉🎉🎉🎉

  • @suchasingh3466
    @suchasingh3466 15 дней назад

    Very nice video🙏🙏👌👌👌👌👌

  • @PalSingh-jo2lf
    @PalSingh-jo2lf 16 дней назад +1

    Very nice bai ਰਾਮੇ

  • @gurpreetkhosa2274
    @gurpreetkhosa2274 16 дней назад +1

    ਸੋਹਣੀ ਵਿਡੀਊ ਹਾਂ

  • @SatpalSharma-y5q
    @SatpalSharma-y5q 16 дней назад

    Very nice video ji

  • @Avu_gill
    @Avu_gill 15 дней назад

    Nice video ji 👍♥️

  • @tarsemmannp5499
    @tarsemmannp5499 16 дней назад +2

    ਆ ਞੀਡੀਉ ਸੌਡੀਆ ਸਾਰਿਆ ਨਾਲੌ ਞਾਲੀ ਞਧੀਆ ਞੀਰ ਥੌੜੀ ਜਿਹੀ ਞਡੀ ਬਣਾਇਆ ਕਰੌ ਞੀਡੀਉ ਞੀਰ ❤❤❤❤❤❤watching from Edmonton alta Canada 🇨🇦 ji 🙏 ਪਿੰਡ kishanpura kalan dist ਮੋਗਾ❤❤❤❤❤❤❤❤❤❤❤❤❤ waheguru ji 🙏 mehar kri sab te

  • @suchasingh3466
    @suchasingh3466 15 дней назад

    Very nice video🙏🙏🙏🙏🙏👌👌👌👌👌👌👌👌

  • @TejvinderSingh-y5e
    @TejvinderSingh-y5e 16 дней назад +2

    Nice video 👍👍👍👍👍👍👍👍👍❤

  • @gamingvideos3271
    @gamingvideos3271 16 дней назад +2

    ਰਾਜ ਕੋਰ ਨੂੰ ਬਹੁਤ ਜ਼ਿਆਦਾ ਪਤਾ ਹੈ

  • @sukhdhillonpb4671
    @sukhdhillonpb4671 16 дней назад +2

    ਜਿਵੇ ਟੀਕਾ ਲਾਕੇ ਐਕਸ਼ਨ ਜਿਹਾ ਕੀਤਾ ਮੈ ਸੋਚਿਆ ਅਮਲੀ ਰਿੜ ਗਿਆ ਪਰ ਫਿਰ ਬੱਚ ਗਿਆ ਸਟੋਰੀ ਬਹੁਤ ਵਧਿਆ ਚੱਲਣ ਦਈ ਬਹੁਤ ਮਜੇਦਾਰ ਸਟੋਰੀ ਪਰ ਹੁਣ ਰਾਜ ਨੇ ਆਕੇ ਸਾਰੀ ਸਟੋਰੀ ਬੇਕਾਰ ਕਰਤੀ ਰਾਜ ਦੀ ਕੋਈ ਲੋੜ ਨਹੀ ਇਸ ਸਟੋਰੀ ਚ ਬਾਹਰ ਕੱਢੋ ਇਸ ਨੂੰ ਰਾਮਾ ਦੰਦੀ ਵੱਢਦਾ ਬਾਬਾ ਮਾੜੂ ਸਟਾਇਲ ਚ 😂 ਰਾਮਾ ਸੇਰਾ ਲਾਡੀ ਜਿੰਦਰ ਮਿੰਦੋ ਜੱਸੂ ਸਾਰੇ ਬਹੁਤ ਵਧੀਆ

  • @gamingvideos3271
    @gamingvideos3271 16 дней назад +1

    ਬੂੱਧ ‌‌ਭੋਤਨਾ ਵਾਲਾ ਜ਼ਿਆਦਾ ਵਧੀਆ ਸੀ

  • @Nangal84
    @Nangal84 16 дней назад

    Very nice

  • @NavrajSingh-i6d
    @NavrajSingh-i6d 16 дней назад +1

    ਬਹੁਤ ਵਧੀਆ ਜੀ ❤❤❤❤❤

  • @beantsinghgill3619
    @beantsinghgill3619 16 дней назад +1

    Love you all team❤❤❤❤Beant gill jalal

  • @SukhdevSinghDhaliwal-wr3dg
    @SukhdevSinghDhaliwal-wr3dg 16 дней назад +2

    Very nice video 💕💕💕💕💕

  • @RajuMaan-k2t
    @RajuMaan-k2t 16 дней назад +1

    ਜ਼ਿੰਦਰ ਬਾਈ ਮੇਰੇ ਪਿੰਡ ਦੀ ਕਹਾਣੀ ਚੱਕ ਲੀ ਬਾਈ ਜਮਾਂ ਸੇਮ ਸਿਨ ਸੀ ਘਰ ਪੱਟੀਆਂ ਗਿਆ, ਵਾਹਿਗੁਰੂ ਤੇਰੇ ਚੈਨਲ ਤੇ ਮੇਹਰ ਭਰਿਆ ਹੱਥ ਰੱਖੇ ਵਾਹਿਗੁਰੂ ਵਾਹਿਗੁਰੂ

  • @mandeepkhaira6567
    @mandeepkhaira6567 15 дней назад

    Kant attttttttttttttttttt sirrrrrrrrrrrra acting all teem

  • @Sukhchainsingh-jp7qg
    @Sukhchainsingh-jp7qg 16 дней назад +1

    Att

  • @darshansinghcheema6383
    @darshansinghcheema6383 16 дней назад +1

    Very nice video

  • @RamanKumar-d8d1l
    @RamanKumar-d8d1l 8 дней назад

    👌👌👍👍

  • @dspdhanveer2937
    @dspdhanveer2937 16 дней назад +3

    ਹੁਣ ਇਸ ਵੀਡੀਓ ਵਿੱਚ ਇਸ ਨੂੰ ਠੀਕ ਵੀ ਕਰ ਦੋ

  • @sukhbitkaursukhbitkaur4113
    @sukhbitkaursukhbitkaur4113 16 дней назад +1

    Nice ji

  • @HarpalSingh-il9om
    @HarpalSingh-il9om 16 дней назад +1

    Nincviedeo

  • @manvirkaur2251
    @manvirkaur2251 16 дней назад

    Rama bro very nice acting❤❤

  • @ParmjitSidhu-gk9fq
    @ParmjitSidhu-gk9fq 16 дней назад

    👌👌👌👌👌♥️♥️

  • @HarjitKaur-n7i
    @HarjitKaur-n7i 16 дней назад

    Bahut vadia Video

  • @RanaJaveed-hg4lc
    @RanaJaveed-hg4lc 15 дней назад

    Paunki No 1

  • @sukhdeepsidhu2342
    @sukhdeepsidhu2342 16 дней назад +1

    Very nice video 👍

  • @SukhdevSinghDhaliwal-wr3dg
    @SukhdevSinghDhaliwal-wr3dg 16 дней назад +2

    ❤❤❤❤❤

  • @HarshSarao-z5r
    @HarshSarao-z5r 16 дней назад

    Lovely de sirra action 😂😂😂

  • @KailashChand-h4g
    @KailashChand-h4g 16 дней назад

    Very nice good job

  • @jagseersingh-y3j4p
    @jagseersingh-y3j4p 16 дней назад

    Bohut khubsurat hai ji

  • @DarshanRomana
    @DarshanRomana 16 дней назад

    Very nice video

  • @Jaspalsingh-l4b
    @Jaspalsingh-l4b 16 дней назад

    Bhot video vdiaa

  • @Sukhmanpreetsingh-p4s
    @Sukhmanpreetsingh-p4s 16 дней назад

    Bhot dina baad episode pauneo ehh glat aa jaldi paea kro

  • @RomanPanaich
    @RomanPanaich 16 дней назад +1

    🎉🎉

  • @gaganbrar9053
    @gaganbrar9053 16 дней назад

    Nyc video

  • @BalwinderSingh-l6y
    @BalwinderSingh-l6y 16 дней назад

    Nice ❤❤❤

  • @BabbuTyer
    @BabbuTyer 16 дней назад

  • @GaggiBuggar
    @GaggiBuggar 16 дней назад

    ❤❤❤❤❤❤❤❤❤❤❤❤

  • @ranjitanttall7651
    @ranjitanttall7651 16 дней назад

    😅

  • @mandeepgarcha6662
    @mandeepgarcha6662 16 дней назад

    ਜਿੰਦਰਾ ਤੇਰੀ ਤਾ ਸਕਲ ਵੀ ਨਸ਼ੇੜੀ ਵਰਗੀ ਆ

  • @Baljinder.698
    @Baljinder.698 16 дней назад

    ਰਾਮਾ ਬਾਬਾ ਮਾੜੂ ਬਣ ਗਿਆ

  • @Chinalwadhera-rw5lz
    @Chinalwadhera-rw5lz 16 дней назад

    Raj nu kithe la aye

  • @JasbirSingh-h9n3w
    @JasbirSingh-h9n3w 16 дней назад +5

    ਵੀਡੀਓ ਬਣਾਉਣ ਵਾਲਿਆਂ ਦੀ ਕੀ ਮਜਬੂਰੀ ਹੈ ਕਿ ਚੰਗੀ ਭਲੀ ਚਲਦੀ ਕਹਾਣੀ ਵਿਚ ਇਹ ਖਵੈੜੀ ਜਿਹੀ ਰਾਜ ਲਿਆ ਵਾੜੀ।

    • @ManinderSingh-on9qp
      @ManinderSingh-on9qp 16 дней назад +1

      Tu fr dekhna band krde

    • @JasbirSingh-h9n3w
      @JasbirSingh-h9n3w 15 дней назад

      @@ManinderSingh-on9qp ਵੇਖ ਕੇ ਹੀ ਫੈਸਲਾ ਕਰਨਾ ਹੁੰਦਾ ਕਿ ਅਗੇ ਵੇਖਣੀ ਜਾਂ ਨਹੀਂ

  • @soniuppal161
    @soniuppal161 16 дней назад

    galt gall aa jinder y

  • @vijaykumari3183
    @vijaykumari3183 16 дней назад +1

    Video.me.raj.kha.se.agyi.bekar.orat.lddati.ki.jad

  • @Simrnjit4368
    @Simrnjit4368 16 дней назад

    Jinder 👞👞👞👞👞👞👞👞👞👞👞👞👞👞👞👞👞

  • @jasbirlahoria
    @jasbirlahoria 4 дня назад

    Ah kuti kitho agi

  • @jaspreetkaur7619
    @jaspreetkaur7619 12 дней назад

    रामा जिदंर नशीयां बारे बीडीओ बणाई बहोत वधीया हैगी बाई जी

  • @Jatt695
    @Jatt695 16 дней назад

    Good 👍 jinder veer

  • @TejvinderSingh-y5e
    @TejvinderSingh-y5e 16 дней назад +1

    Nice video 👍👍👍👍👍👍👍

  • @gurdeepaujla1442
    @gurdeepaujla1442 16 дней назад +1

    Very nice video

  • @HapuDhillon
    @HapuDhillon 16 дней назад

    ❤❤

  • @vijaykumari3183
    @vijaykumari3183 16 дней назад

    Video.me.raj.kha.se.agyi.bekar.orat.lddati.ki.jad

  • @jaskaransingh4681
    @jaskaransingh4681 16 дней назад

    ❤❤❤❤

  • @swaranjitkaur2197
    @swaranjitkaur2197 16 дней назад +1

    ❤❤

  • @JagguMour
    @JagguMour 16 дней назад

    ❤❤❤❤❤❤