ਕੁੜੀਏ ਕਿਸਮਤ ਥੁੜੀਏ ।। PART 12 ।। PUNJABI SERIES ।।

Поделиться
HTML-код
  • Опубликовано: 18 сен 2024

Комментарии • 854

  • @gurjindersingh3638
    @gurjindersingh3638 13 часов назад +21

    ਬਹੁਤ ਵਧੀਆ ਵੀਡੀਓ ਲਵਪ੍ਰੀਤ ਬੇਟਾ ਜੀ 🙏 very touching story ਗੀਤ ਸੁੰਨ ਕੇ ਦਿਲ ਰੋ ਪਿਆ ਵੈਰੀ ਆਲ ਟੀਮ ਗੁੱਡ ਅਕਟਿੰਗ ਬੇਟਾ ਜੀ 🙏🥀💛🥀👌 ਯਮੂਨਾ ਨਗਰ

  • @gurnaivsingh8697
    @gurnaivsingh8697 12 часов назад +19

    ਸਾਰੇ ਵਿਆਹ ਚੋ ਬਹੂਤ ਖੂਬਸੂਰਤ ਅੰਦਾਜ਼ ਵਿੱਚ g ਬਹੂਤ ਖੂਬਸੂਰਤ ਗੀਤ ਗਾਉਣ ਵਾਲਾ ਸੁੰਦਰ ਦ੍ਰਿਸ਼ ਨੇ ਮੰਨ ਮੋਹ ਲਿਆ ਜੀ ਧੰਨਵਾਦ

    • @Sidhusimran11
      @Sidhusimran11 6 часов назад +2

      Heart touching song didi 🥹🥹Sachi Rona nikle gya Aj Tah 🥹♥️

  • @darshangill26
    @darshangill26 13 часов назад +13

    ਲਵਪਰੀਤ। ਬਿਲਕੁਲ ਸਹੀ। ਬਹੁਤੇ। ਮਾਪੇ। ਧੀ। ਦਾ। ਰਿਸ਼ਤਾ। ਕਰਨ। ਲੱਗੇ। ਕੁੜੀ। ਨਾਲ। ਜੱਚਦਾ ਮੁੰਡਾ ਨਹੀਂ। ਦੇਖਦੇ। ਨਾ ਲੜਕੀ। ਦੀ। ਮਨ। ਪਸੰਦ। ਪੁੱਛੀ। ਜਾਦੀ। ਗੀਤ ਬਹੁਤ ਵਧੀਆ। ਸੀ। ਫੁੱਫੜ। ਨੇ। ਹਾਸੇ। ਦਾ। ਮਹੋਲ। ਬਣਾਇਆ। ਬਹੁਤ👍💯👍💯 ਚੰਗਾ ਲੱਗਾ। ਬੇਟੀ। ਲਵਪਰੀਤ। ਲਵਪਰੀਤ।ਸੀਰੀਅਲ। ਦੀਆ। ਬਹੁਤ। ਬਹੁਤ। ਮੁਬਾਰਕਾਂ
    ।ਪੁੱਛੀ। ਜਾਦੀ। ਗੀਤ। ਬਹੁਤ। ਵਧੀਆ

  • @SimranSingh-zx4wj
    @SimranSingh-zx4wj 13 часов назад +32

    ਬਹੁਤ ਵਧੀਆ ਗੀਤ ਗਾਇਆ ਹੈ ਮੈਨੂੰ ਤਾਂ ਰੋਣਾ ਆ ਗਿਆ

  • @dhaliwalgamer5938
    @dhaliwalgamer5938 13 часов назад +44

    ਬਹੁਤ ਹੀ ਵਧੀਆ ਵੀਡਿਓ ਸੀ ਅੱਜ ਦੀ ਕੁੜੀਆਂ ਦੀ ਤਕਦੀਰ ਹੀ ਏਦਾਂ ਦੀ ਹੁੰਦੀ ਬਾਕੀ ਲਵਪ੍ਰੀਤ ਜੀ ਗੀਤ ਬਹੁਤ hi 😭 ਸੀ ਸੁਣ ਕੇ ਰੋਣਾ ਆ ਗਿਆ ਸੱਚੀ ਹੀ ਤੁਹਾਡੇ ਨਾਲ ਧੱਕਾ ਹੋਇਆ ਏਦਾਂ ਦੀ ਭੂਆ ਕਿਸੇ ਦੀ ਨਾਂ ਹੋਵੇ ਭਾਵੇਂ ਇਹ ਸੀਰੀਅਲ ਬਣਾਇਆ ਗਿਆ ਦਿਖਾਇਆ ਗਿਆ ਕਿ ਧੀਆਂ ਆਪਣੇ ਬਾਪ ਦੀ ਪੱਗ ਬਾਰੇ ਸੋਚ ਕੇ ਹੀ ਚੁੱਪ ਚਾਪ ਹਾਂ ਕਰ ਦਿੰਦੀਆਂ ਨੇ ਵੈਰੀ ਗੁੱਡ 👍👍 ਪਰਮਜੀਤ ਕੌਰ ਰਾਊਕੇ

    • @lovepreetghumaan5208
      @lovepreetghumaan5208  8 часов назад +2

      🙏💝

    • @SahilNahoni
      @SahilNahoni 6 часов назад +1

      Schiii rawa hi 🥺dita tussi neh tah ehna dil dukhi hoya nah dekh k heart ♥️ touching video c schiiii🥹

    • @HarshpreetPandher-e5b
      @HarshpreetPandher-e5b 3 часа назад

      😭😭😭😭😭😭😭😭😭😭😭😭😭

    • @Fariyad-vu6fc
      @Fariyad-vu6fc 2 часа назад +1

      Very nice song sister ❤️❤️ heart touching story aw

  • @RamanpreetKaur-gi5lu
    @RamanpreetKaur-gi5lu 12 часов назад +7

    Bhut sachi bhut sohna song aa te tuci Gaya v bhut sohna m tan roon e lag gyi Lv u maa papa

  • @amritjatt4044
    @amritjatt4044 14 часов назад +17

    ਕੁੜੀ ਦੇਖਣ ਆਉਂਦੇ ਸੇਹਰਾ ਕੌਣ ਲਾਉਂਦਾ ਹੁੰਦਾ 🤔🤔😂😂😂😂

  • @kuldeepdhaliwal2803
    @kuldeepdhaliwal2803 13 часов назад +20

    ਬਹੁਤ ਵਧੀਆ ਗਾਣਾ ਰੋਣਾ ਆ ਗਿਆ ❤❤❤❤ਵੈਰੀ nice

  • @ramandeepkaur-p8n
    @ramandeepkaur-p8n 13 часов назад +14

    Song ਬਹੁਤ ਹੀ ਸੋਹਣਾ ਮੈ ਵੀ ਰੋ ਲੱਗੀ ਪਈ ਸੀ

  • @malkeetsinghmalkeetsingh5710
    @malkeetsinghmalkeetsingh5710 13 часов назад +14

    ਬਹੁਤ ਵਧੀਆ ਵਿਡੀਉ ਆ ਭੈਣਾਂ ਗੀਤ ਵੀ ਹੋਣਾ ਅੱਖਾਂ ਚੋਂ ਪਾਣੀ ਆ ਗਿਆ

  • @manjitkaur-wy1tg
    @manjitkaur-wy1tg 13 часов назад +7

    ਬਹੁਤ ਬਹੁਤ ਬਹੁਤ ਹੀ ਇਮੋਸ਼ਨਲ ਅਤੇ ਹਰਟ touching ਵੀਡੀਓ ਦੇਖ ਕਿ ਬਹੁਤ ਬਹੁਤ ਹੀ ਰੋਣਾ ਆਇਆ 👌🙏🙏🙏🙏🙏🙏🙏

  • @manjitkaur-wy1tg
    @manjitkaur-wy1tg 14 часов назад +8

    ਬਹੁਤ ਬਹੁਤ ਬਹੁਤ ਹੀ ਸੋਹਣੀ ਵੀਡੀਓ ਐ ਜੀ, ਸਾਰਿਆਂ ਦੀ ਐਕਟਿੰਗ ਬਹੁਤ ਜ਼ਿਆਦਾ ਸੋਹਣੀ 👌👌👌👌👍👍👍👍👍ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀਕਲਾ ਵਿੱਚ ਰੱਖੇ 🙏🙏🙏🙏🙏ਧੰਨਵਾਦ ਜੀ 🙏🙏🙏🙏🙏🙏🙏🙏🙏🙏

  • @chahatveersingh1991
    @chahatveersingh1991 9 часов назад +6

    ਇਹੋ ਜਿਹੇ ਵਿਆਹ65_70ਸਾਲ ਪਹਿਲਾਂ ਹੀ ਕਰਦੇ ਸੀ ਪਰੰਤੂ ਅੱਜ ਕਲ੍ਹ ਇਹ ਗਿਣਤੀ ਬਹੁਤ ਘਟ ਗਈ ਹੈ ਮੁੰਡਾ ਕੁੜੀ ਵਿਆਹ ਤੋਂ ਪਹਿਲਾਂ ਜਰੂਰ ਵੇਖਦੇ ਹਨ। ਲਵਪ੍ਰੀਤ ਕੌਰ ਨੇਪਿਉ ਦੀ ਇੱਜਤ ਰੱਖਣ ਲਈ ਵਿਆਹ ਕਰਵਾਇਆ। ਦੂਜੀ ਗੱਲ ਇਹ ਹੈ ਕਿ ਪੰਜ ਲੱਖ ਦਾਜ ਮੰਗ ਕੇ ਲਿਆ। ਇਸ ਤੋਂ ਲਗਿਆ ਸਹੁਰਾ ਪਰਿਵਾਰ ਗਲਤ ਹੈ। ਜਦਕਿ ਚੁੰਨੀ ਚੜਾਵਾ ਹੀ ਕਰਨ ਲਈ ਗੱਲ ਹੋਈ ਸੀ। ਲਵਪ੍ਰੀਤ ਦਾ ਗੀਤ ਸੁਣ ਹਰ ਇਕ ਭਾਵਕ ਹੁੰਦਾ ਸੀ। ਅੱਗੇ ਵੇਖ ਕੇ ਹੀ_______?

  • @ManpreetSidhu-j5l
    @ManpreetSidhu-j5l 12 часов назад +5

    ਬਹੁਤ ਸੋਹਣਾ ਗੀਤ ਸੀ ਭੈਣੇ ਮੈਂ ਤੇਰਾ ਸੋਂਗ ਦੇਖ ਕੇ ਬਹੁਤ ਜਿਆਦੇ ਰੋਈ

  • @masutakkhan6038
    @masutakkhan6038 13 часов назад +10

    ਸੱਚੀ ਲੱਬ ਪ੍ਰੀਤ ਤੁਹਾਡਾ ਗਾਣਾ ਸੁਣ ਕੇ ਬਹੁਤ ਹੀ ਰੋਣਾ ਆ ਗਿਆ ਇਦਾਂ ਨਹੀਂ ਹੋਣਾ ਚਾਹੀਦਾ ਸੀ ਤੁਸੀਂ ਇੰਨੇ ਸੋਹਣੇ

  • @ManpreetKaur-qe9ks
    @ManpreetKaur-qe9ks 14 часов назад +7

    ਬਹੁਤ👍💯👍💯👍💯 ਹੀ ਵਧੀਆ ਹੋਵੇਗਾ ਅੱਜ ਵਾਲਾ ਪਾਰਟ

  • @waheguruji3135
    @waheguruji3135 13 часов назад +7

    ਲਵਪ੍ਰੀਤ ਬੇਟਾ ਗੀਤ ਬਹੁਤ ਵਧੀਆ ਗਾਇਆ ਏ ਸਹੁਰੇ ਘਰ ਜਾ ਦੀ ਨੂੰ🥲🥲🥲🥲😢 ਮਲਕੀਤ ਕੌਰ ਬਰਨਾਲਾ ❤❤❤❤❤❤❤

  • @ManpreetKaur-vp1qk
    @ManpreetKaur-vp1qk 10 часов назад +5

    Mai kise video te aj tak koi comment nhi kreya c par ajj song sunn k bhut royi sachi dhiyaa di majboori hundi aa sirf Bebe bapu di izat nu rkhan de lyi apne sare chaa Dil ch hi dbaa lendiya ne 😢
    Khush rehn meriya sariya bhena❤

    • @anitarani1884
      @anitarani1884 5 часов назад +1

      Sahi gal hai 😢meri marriage v es tra he ho gai ..dekh k bahut Rona aaya 😢dhee peo di izat Mari chup ke k seh jandi sb

  • @user-dl5fu6zr3h
    @user-dl5fu6zr3h 12 часов назад +2

    ਬਹੁਤ ਵਧੀਆ ਗੀਤ ਗਾਇਆ ਹੈ ਮੈਨੂੰ ਤਾਂ ਰੋਣਾ ਆ ਗਿਆ❤

  • @BalwinderSingh-jw5ws
    @BalwinderSingh-jw5ws 11 часов назад +4

    ਬੱਸ ਬੱਸ ਬੇਟਾ ਲਵਪ੍ਰੀਤ ਅੱਜ ਤਾਂ ਮਨ ਬਹੁਤ ਅਮੋਸ਼ਨਲ ਹੋਗਿਆ ਐਨਾ ਦਰਦ ਭਰਿਆ ਗੀਤ ਗਾਇਆ ਤੇ ਵੀਡੀਓ ਪੁੱਤਰ ਕੋਈ ਇਲਫਾਜ ਨਹੀਂ ਹਨ ਕੀ ਸਿਫ਼ਤ ਕਰਾਂ ਵਹਿਗੁਰੂ ਜੀ ਆਪ ਜੀ ਦੀ ਸਾਰੀ ਟੀਮ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਲੰਮੀਆਂ ਉਮਰਾਂ ਤੰਦਰੁਸਤੀਆਂ ਬਖਸ਼ੇ 🙏

  • @user-cp7gq4cw7i
    @user-cp7gq4cw7i 11 часов назад +2

    ਬਹੁਤ ਹੀ ਵਧੀਆ ਵੀਡੀੳ ਹੈ ਤੇ ਗੀਤ ਵੀ ਬਹੁਤ ਹੀ ਵਧੀਆ ਹੈ ਸੁਣ ਕੇ ਰੋਣਾ ਆ ਗਿਆ ਪਿੰਡ ਪੰਜੋਲਾ

  • @dalbirSinghghuman-fn6ch
    @dalbirSinghghuman-fn6ch 13 часов назад +4

    Looked very innocent lovely in wedding dress as seen from outward,for nobody can see the inner feelings of anybody else.the farewell song was very heart moving.

  • @singhharminder6307
    @singhharminder6307 13 часов назад +8

    ਮੁੰਡਾ ਨਾ ਵੇਖਿਆ ਨਾ ਪਸੰਦ ਕੀਤਾ ਪਹਿਲਾਂ ਹੀ ਵਿਆਹ ਦੀਆਂ ਰਸਮਾਂ ਤੇ ਤਿਆਰੀ ਕਰ ਲਈ ਬਹੁਤ ਅੱਛੇ 🎉😮ਕੋਈ ਗੱਲ ਆ

  • @joraasingh4392
    @joraasingh4392 14 часов назад +5

    ਫੁੱਫੜ ਨੇ ਕਮਾਲ ਕਰ ਵਿਖਾਈ ਬਹੁਤ ਹੀ ਵਧੀਆ ਵੀਡੀਓ ਆ ਜੌਧਪੁਰ ਪਾਖਰ

  • @KuldeepSingh-qg4tj
    @KuldeepSingh-qg4tj 13 часов назад +1

    All team members sab di acting super duper superb acting .song sunn ke sada Rona aa giya ji . very nice and emotional song.God bless you all team members 🎉❤

  • @SikanderSingh-e3p
    @SikanderSingh-e3p 11 часов назад +3

    ਲਵਪ੍ਰੀਤ ਦੀਦੀ ਵੀਡੀਓ ਬਹੁਤ ਸੋਹਣੀ ਸੀ ਰੋਣਾ ਆ ਗਿਆ ਤੇਰੀ ਭੂਆ ਨੇ ਧੱਕਾ ਹੀ ਕਰਦੀ ਸੀ ਸੌਗ ਬਹੁਤ ਸੋਹਣਾ ਸੀ ਦੀਦੀ ਰੋਣਾ ਹੀ ਆ ਗਿਆ

  • @GurmeetKaur-k9p
    @GurmeetKaur-k9p 9 часов назад +2

    Very Very nice Story Love preet Waheguru ji hamesha kuhush rakhi lambi Umar Bakshi❤❤❤❤❤🎉🎉🎉🎉🎉

  • @KashmirKaur-y9q
    @KashmirKaur-y9q 12 часов назад +3

    , ਵਾਹ ਜੀ ਵਾਹ ਲਵਪ੍ਰੀਤ ਕੁੜੀਏ ਅੱਖਾਂ ਵਿੱਚੋਂ ਹੰਝੂ ਲਿਆ ਤੇ ਤੇਰੇ ਗਾਣੇ ਨੇ

  • @GurpinderKaur-e6m
    @GurpinderKaur-e6m 10 часов назад +2

    ਬਹੁਤ ਵਧੀਆ ਗਾਣਾ ਸੀ ਮੈ ਬਹੁਤ ਬਹੁਤ ਬਹੁਤ ਬਹੁਤ ਰੋਣਾ ਆਇਆ ਲਵਪ੍ਰੀਤ ਪੂਤ ਬਹੁਤ ਧਨਵਾਦ ❤

  • @RajinderKaur-by8od
    @RajinderKaur-by8od 7 часов назад +2

    ਬਹੁਤ ਸੋਹਣਾ ਗੀਤ ਲਵਪ੍ਰੀਤ ਭੈਣੇ ਗੀਤ ਸੁਣ ਕੇ ਬਹੁਤ ਰੋਣਾ ਆਈਆ 😢

  • @gking__786
    @gking__786 10 часов назад +2

    ਗਾਣਾ ਗਾਇਆ ਸੁਣ ਕੇ ਤਾਂ ਰੋਣਾ ਆ ਗਿਆ ਮੈਨੂ ਲਵਪ੍ਰੀਤ ਭੈਣੇ ਬਹੁਤ ਵਧੀਆ ਮੂਵੀ ਹੈ ਜੀ❤❤❤

  • @simran1595
    @simran1595 9 часов назад +2

    ਗਾਣਾ ਬਹੁਤ ਸੋਹਣਾ ਸੁਣ ਕੇ ਰੋਣਾ ਆਉਂਦਾ

  • @gurpreetsingh4552
    @gurpreetsingh4552 11 часов назад +2

    Lovepreet puttbhut Ron awasariawa theekaw bapu da cochanta kini chungigul hove❤❤😊😊parmjit kaurgood video😊

  • @ekamgill314-v
    @ekamgill314-v 14 часов назад +3

    ਲਵਪ੍ਰੀਤ ਦੀਦੀ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ

  • @jagtarsingh-8940
    @jagtarsingh-8940 13 часов назад +3

    ਲਵਪ੍ਰੀਤ ਭੈਣ ਜੀ ਅੱਜ ਦੀ ਵੀਡੀਓ ਬੁਹਤ ਬੁਹਤ ਬੁਹਤ ਹੀ ਵਧੀਆ ਹੈ ਭੈਣ ਜੀ 🙏 ਪਰਮਾਤਮਾ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ 🙏 ਤੁਹਾਡਾ ਵੀਰ ਜਗਤਾਰ ਸਿੰਘ 🙏 ਪਿੰਡ ਨੰਗਲ ਨੇੜੇ ਡੇਹਲੋਂ ਜ਼ਿਲ੍ਹਾ ਲੁਧਿਆਣਾ 🌹❤️🙏🙏

  • @Shergill59118
    @Shergill59118 12 часов назад +2

    ਤੁਹਾਡਾ ਸੋਂਗ਼ ਸੁਣਕੇ ਸੱਚੀ ਰੋਣਾ ਆ ਗਿਆ ਸੀ ਬੁਹਤ ਸੋਹਣਾ song ਗਾਇਆ tuc

  • @maninderkour4623
    @maninderkour4623 13 часов назад +2

    Very nice story God bless you all family members ❤❤🎉🎉

  • @jagseerbehniwal7935
    @jagseerbehniwal7935 11 часов назад +1

    ❤❤❤❤❤❤❤❤❤❤❤❤❤❤❤❤ ਲਵਪ੍ਰੀਤ ਬੇਟਾ ਬਹੁਤ ਵਧੀਆ ਗਾਣਾ ਗਾਇਆ ਗਾਣਾ ਸੁਣ ਕੇ ਰੋਣ ਆ ਗਿਆ ਤੇਰੀ ਭੂਆ ਬਹੁਤ ਮਾੜੀ ਹੈ ਬਿੱਲੀ ਅੱਖਾਂ ਵਾਲੀ ਸਾਜਰੇ ਸਾਜਰੇ ਬੋਲੀ ਜਾਂਦੀ ਹੈ ਪਰਮਾਤਮਾ ਤੈਨੂੰ ਤੰਦਰੁਸਤੀਆਂ ਬਖਸ਼ੀ

  • @waheguruji3135
    @waheguruji3135 14 часов назад +7

    ਲਵਪ੍ਰੀਤ ਬੇਟਾ ਵੀਡੀਓ ਦੀ ਬਹੁਤ ਇਂਤ੍ਜ਼ਾਰ੍ ਹੁੰਦੀ ਏ ਮੈਂ ਤਾਂ ਉਡੀਕ ਰਹਿੰਦੀ ਏ ਬਹੁਤ ਬਹੁਤ ਵਾਧਿਆਂ ਏ❤❤❤❤❤❤ ਮਲਕੀਤ ਕੌਰ ਬਰਨਾਲਾ ♥️♥️♥️♥️🎉🎉🎉🎉

  • @paramjeetkaur4230
    @paramjeetkaur4230 11 часов назад +1

    ਬਹੁਤ ਵਧੀਆ ਗੀਤ ਗਾਇਆ ਸੱਚੀਂ ਬਹੁਤ ਰੋਣਾ ਆਇਆ ਭੂਆ ਨੇ ਕੀ ਰੋਕਣਾ ਭੂਆ ਤਾਂ ਪੱਕੀ ਦੁਸ਼ਮਣ ਤੇਰੀ

  • @sukhdeepkaurkhipal4051
    @sukhdeepkaurkhipal4051 12 часов назад +2

    ਥੋੜਾ song ਸੁਣਨ ਕੇ ਆਪਣੇ ਮਾਂ ਬਾਪ ਦੀ ਯਾਦ ਆ ਗਈ

  • @mandeepkuar7969
    @mandeepkuar7969 14 часов назад +2

    Very very nice lovepreet dide waheguru hamesha khush rakhe lambi umra Bakshi ❤❤❤❤❤

  • @harjitkaur3959
    @harjitkaur3959 10 часов назад +2

    ਬਹੁਤ ਵਧੀਆ ਲਵਪਰੀਤ ਬੇਟਾ ਚੰਗਾ ਸਨੇਹਾ ਦਿੱਤਾ ਬਾਕੀ ਇਸੁ ਨੇ ਬਹੁਤ ਕੰਮ ਕੀਤਾਹੇ

  • @habeebchaudhry5926
    @habeebchaudhry5926 4 часа назад +1

    Great Acting by Lovepreet! Lovely Emotional Scene & Song in the End!
    Love & Prayers from London, United Kingdom

  • @SimranSingh-zx4wj
    @SimranSingh-zx4wj 14 часов назад +3

    ਵਾਹਿਗੁਰੂ ਜੀ ਮੇਰੀ ਲਵਪ੍ਰੀਤ ਭੈਣ ਨੂੰ ਹਮੇਸ਼ਾ ਖੁਸ਼ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਾਰੀ ਟੀਮ ਬਹੁਤ ਵਧੀਆ ਐਕਟਿੰਗ ਹੈ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿਚ ਰੱਖੇ

  • @beantsingh4056
    @beantsingh4056 13 часов назад +2

    Lgda bhut vdya part aa mja an bala waheguru ji chardikla vich rekhe sari team' members nu 👍 very nice 👍❤❤❤❤😊😊

  • @603karanvirsinghdhaliwal4
    @603karanvirsinghdhaliwal4 10 часов назад +1

    ਲਵਪ੍ਰੀਤ ਗਾਣਾ ਬਹੁਤ ਵਧੀਆ ਸੁਣ ਕੇ ਰੋਣਾ ਆ ਗਿਆ 😢😢😢

  • @brownmunde444
    @brownmunde444 11 часов назад +1

    ਇਹੋ ਜਿਹੀ ਦੁਸ਼ਮਣ ਭੂਆ ਕਿਸੇ ਦੇ na ਹੋਵੇ 😊😊

  • @kamaljeetkaur8827
    @kamaljeetkaur8827 6 часов назад

    ਬੁਹਤ ਸੋਹਣਾ ਗੀਤ ਆ ਲਵਪ੍ਰੀਤ ਦੀ ਗੀਤ ਸੁਣ ਕੇ ਰੋਣਾ ਆ ਗਿਆ ❤❤🎉🎉kamaljeet kaur from Singapore ❤

  • @parveensharma4026
    @parveensharma4026 13 часов назад +1

    Very heart touching video. Mainu lagda aj sab nu Rona aya hona. Everyone played her/his role very well. Heartiest blessings to the entire team

  • @porandhaliwal4330
    @porandhaliwal4330 12 часов назад +1

    ਬਹੁਤ ਵਧੀਆ ਦੀਦੀ ਜੀ ਵਾਹਿਗੁਰੂ ਜੀ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖਣ ਵੀਰਪਾਲ ਕੌਰ ਦਰਾਜ਼ ❤❤❤❤❤❤❤❤❤❤❤❤❤❤❤❤

  • @lovesingh-c1d
    @lovesingh-c1d 11 часов назад +2

    Haye raaba 😢😢😢😢schii bahut rona aa reya 😭 es episode nu dekh k😢kini wdi age v a 😢 maa te mami vichariaa 😢

  • @JaswinderUk-p6t
    @JaswinderUk-p6t 12 часов назад +1

    ਬਹੁਤ ਵਧੀਆ ਲੱਗਿਆ ਲਵਪ੍ਰੀਤ ਬੇਟੇ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ

  • @abhigill2533
    @abhigill2533 10 часов назад +1

    Bhut vadiya vedio ji didi geet sun ke ta akhha cho pani aa gaya 😢

  • @eetsingh8923
    @eetsingh8923 14 часов назад +3

    V nice video ji God bless you 👌👌

  • @nitpalsharma3805
    @nitpalsharma3805 10 часов назад +1

    Heartfelt video weeping continues till now fantastic.

  • @Deep_bargari
    @Deep_bargari 12 часов назад +2

    Bhot sohni story aa ji sachi dhak k rona aa gya bhot kudiya nal eda hunda 😢

  • @Guri-us7zm
    @Guri-us7zm 13 часов назад +3

    ਬਹੁਤ ਹੀ ਵਧੀਆ ਵੀਡੀਓ ਆ ਜੀ

  • @SukhjeetKaur-w3k
    @SukhjeetKaur-w3k 13 часов назад +2

    Very Nice ਲਵਪ੍ਰੀਤ, ਅੱਜ ਫਿਰ ਰੁਆ ਕੇ ਰੱਖ ਦਿੱਤਾ l

  • @kamalkaur2027
    @kamalkaur2027 14 часов назад +2

    Last te ta sachi rona aa giya 😢😢 bhut vdiya story didi ❤rabb thonu hor v trakiya deve🙏

  • @jotkaur9242
    @jotkaur9242 12 часов назад +2

    ਬਹੁਤ ਸੋਹਣੀ ਕਹਾਣੀ ਆ। ❤😊

  • @gurmailkaur5379
    @gurmailkaur5379 13 часов назад +1

    ਬਹੁਤ ਰੋਣਾ ਆਇਆ ਗੀਤ ਸੁਣ ਕੇ ਲਵਪ੍ਰੀਤ ❤❤❤❤

  • @balbirsingh6708
    @balbirsingh6708 14 часов назад +2

    Beautiful video . Issue is the best.

  • @kamlarani8052
    @kamlarani8052 11 часов назад +1

    Very nice nd very emotional episode Lovepreet beta thodi acting te thoda song bahut vadiya aa rona aa rha hai song sun ke God bless you beta I love you very much🎉🎉🎉🎉❤❤❤❤❤

  • @gurmailsingh7583
    @gurmailsingh7583 9 часов назад +1

    It's a very emotional rabb thonu hamesha thik rakhe ❤❤❤

  • @_sukhwinder
    @_sukhwinder 13 часов назад +2

    Song bhut sweet c te awaj bhut jada pyari ❤❤

  • @gulzarkhangulzarkhan2223
    @gulzarkhangulzarkhan2223 12 часов назад +2

    ਲਵਪ੍ਰੀਤ ਭੈਣੇ ਗੀਤ ਬਹੁਤ ਵਧੀਆ ਲੱਗਿਆ ❤ ਮੈਂ ਤਾਂ ਬਹੁਤ ਰੋਈ ਸੀ ਗੀਤ ਸੁਣ ਕੇ

  • @beantkaurgill3609
    @beantkaurgill3609 12 часов назад +1

    Very nice song rona agiaa beta ❤❤❤

  • @GurpinderKaur-t6q
    @GurpinderKaur-t6q 11 часов назад +2

    Very nice video lovepreet ji bahut vediea story Dil ne chu lan vali

  • @HarpreetKaur-fh8zb
    @HarpreetKaur-fh8zb 13 часов назад +2

    Last te sachi rona aa giya 😭😭😭bhut story didi ❤❤rabb thonu hor v trakiya deve

  • @KamaljeetKaur-qe7gr
    @KamaljeetKaur-qe7gr 12 часов назад +1

    ਲਵਪੀ੍ਤ ਅੱਜ ਤਾਂ ਤੇਰਾ ਗੀਤ ਸੁਣ ਕੇ ਸੱਚੀ ਰੋਣਾ ਆ ਗਿਆ

  • @KamalJitkaur-s3n
    @KamalJitkaur-s3n 13 часов назад +1

    ਬਹੁਤ ਵਧੀਆ ਗੀਤ ਰੋਣ ਆ ਗਿਆ 😢😢😢😢😢😢

  • @Kiranpreetkaur-e2y
    @Kiranpreetkaur-e2y 12 часов назад +1

    Buht vdiya song a Sach rona ageya ❤❤😢

  • @user-ml4hg5kq4s
    @user-ml4hg5kq4s 11 часов назад +1

    Very nice song god bless you all family

  • @Gurmanmanjoor
    @Gurmanmanjoor 12 часов назад +1

    Sachi yrr bhut sohna song c dil nu touch kr laya song na

  • @ParamjitSingh-wu9bv
    @ParamjitSingh-wu9bv 14 часов назад +2

    Wow very very nice video lavpreet beta g bahut badhiya

  • @Sharnjeet-g9k
    @Sharnjeet-g9k 4 часа назад

    ਬਹੁਤ ਸੋਹਣਾ ਗੀਤ ਆ ਬੇਟਾ 👌👌
    ਵਾਹਿਗੁਰੂ ਹੋਰ ਤਰੱਕੀਆਂ ਬਖਸ਼ੇ ❤😘😘🙏🏻

  • @jaspreetsharma4681
    @jaspreetsharma4681 11 часов назад +1

    Bhut emotional video sachi de gana sun k rona aaa gaya😢😢

  • @sonubhari-xp9js
    @sonubhari-xp9js 13 часов назад +1

    Bhot sohna song, and video 😢😢😢😢😢😢 dekh k Ron aa gya, waheguru tarakiya bakshe 😊😊

  • @kk-id9hg
    @kk-id9hg 6 часов назад

    गीत बहुत ही सोहना है सुन के रोना आ गया god bless you lovepreet बेटा सदा सुखी वसो 🙏🏻🙏🏻

  • @ParveenKaur-yf2hs
    @ParveenKaur-yf2hs 12 часов назад +1

    Very nice song aa sister g sachi bhut jada Rona agya g sunke 😭😭😭😭😭

  • @abdulsattar-ds7wy
    @abdulsattar-ds7wy 13 часов назад +2

    good story welcome from mailsi pakistan

  • @masutakkhan6038
    @masutakkhan6038 14 часов назад +38

    ਮੈਂ ਤਾਂ ਫੋਨ ਹੀ ਟਾਈਮ ਦੇਖ ਕੇ ਚੱਕਿਆ ਸੀ ਮੈਨੂੰ ਪਤਾ ਸੀ ਤੁਹਾਡੀ ਵੀਡੀਓ ਆ ਗਈ ਹੋਣੀ ਮੈਂ ਤੁਹਾਡੀ ਬਹੁਤ ਵੱਡੀ ਫੈਨ ਹਾਂ ਜੈਸਮੀਨ ਮਾਨਸਾ

  • @Karamjit-p3f
    @Karamjit-p3f 12 часов назад +1

    ਬਹੁਤ ਵਧੀਆ ਗਾਣਾ ਗਾਇਆ ਹੈ

  • @KulwinderSidhu-jy6xe
    @KulwinderSidhu-jy6xe 12 часов назад +1

    Bhut ghint part c sachi vakh ke rona a gya god bless u ❤❤

  • @AmandeepKaur-l8d
    @AmandeepKaur-l8d 11 часов назад +1

    Very nice song❤ and miss you mom

  • @surjeetsinghdullat493
    @surjeetsinghdullat493 12 часов назад +1

    ਗੀਤ ਬਹੁਤ ਸੋਹਣਾ ਮੈ ਵੀ ਰੋਣ ਲੱਗ ਪਈ ਸੀ

  • @navdeepartandcraft9035
    @navdeepartandcraft9035 13 часов назад +2

    Vry heart touching story❤❤song sun ke rona aa gya😢

  • @SahilSahil-th7kl
    @SahilSahil-th7kl 14 часов назад +2

    ਵੀਡਿਓ ਵੇਖਿਆ ਤਾਂ ਨਹੀਂ ਪਰ ਲਾਈਕ ਕਰ ਦਿੱਤਾ ਪਹਿਲਾਂ ਹੀ 🎉🎉

  • @kirandhanoa443
    @kirandhanoa443 13 часов назад +2

    ਲਵਪ੍ਰੀਤ ਦੀਦੀ ਬਹੁਤ ਵਧੀਆ ਵੀਡੀਓ ਹੈ ਏਦਾਂ ਦੀਆਂ ਸਟੋਰੀਜ਼ ਹੋਰ ਆਡੀਓ ਚਾਹੀਦੀ ਹੈ ਮਨਪ੍ਰੀਤ ਕੌਰ ਪਿੰਡ ਸਲਾਣੀ ਜ਼ਿਲਾ ਫਤਿਹਗੜ੍ਹ ਸਾਹਿਬ

  • @dhanwantsingh9111
    @dhanwantsingh9111 14 часов назад +2

    Very nice story mann usa 🇺🇸

  • @Arshsandhu777
    @Arshsandhu777 12 часов назад +1

    Bhut sohna song mam emotional c pr vdia c ronna aagya song sun ke

  • @ParasBrar-s4i
    @ParasBrar-s4i 8 часов назад +2

    ਹਰਵਿੰਦਰ ਹੈਰੀ ਖਡਿਆਲ ਬਹੁਤ ਵਧੀਆ ਐਕਟਿੰਗ

  • @gauravarora4680
    @gauravarora4680 13 часов назад +1

    लवप्रीत वरगी कुढी रब हर कर देवे ऐसा बाप ना देवे जिसने आंख ते पटी बन के कुढी तोर दिती मैनु ता बोत रोना आया गीत सुन के दिल को छू गया

  • @manjindersingh1822
    @manjindersingh1822 14 часов назад +1

    Very nice video ji waheguru bless u all team members ji

  • @MandeepKaur-pw1ec
    @MandeepKaur-pw1ec 12 часов назад +2

    Bahut badhiya song Gaya

  • @jotkaur9242
    @jotkaur9242 12 часов назад +1

    ਬਹੁਤ ਸੋਹਣਾ ਗੀਤ ਗਾਇਆ ❤

  • @ParveenKaur-yf2hs
    @ParveenKaur-yf2hs 13 часов назад +1

    ❤❤ very nice video aa g God bless you all best wishes for you long life all team members best of luck ❤❤❤❤❤❤❤

  • @parmjitkaur4528
    @parmjitkaur4528 13 часов назад +1

    ਬਹੁਤ ਵਧੀਆ ਗੀਤ ਲਵਪ੍ਰੀਤ 👌💐

  • @KulwinderKaur-y6s
    @KulwinderKaur-y6s 7 часов назад

    ਲਵਪ੍ਰੀਤ ਬੈਟਾ ਤੇਰੇ ਸੋਗ ਨੇ ਤਾਂ ਦਿਲ ਝੰਜੋੜ ਕੇ ਰੱਖ ਦਿੱਤਾ ❤❤❤❤❤