ਕਰਾਏ ਦੇ ਕਮਰੇ ਤੋਂ ਬਾਅਦ ਕਿਹੋ ਜਿਹੀ ਸੀਰੀਜ਼ ਚਾਹੀਦੀ ਹੈ ??

Поделиться
HTML-код
  • Опубликовано: 18 сен 2024

Комментарии • 80

  • @sonudhillon4167
    @sonudhillon4167 Месяц назад +16

    ਕਮੇਡੀ ਸੀਰੀਜ ਨਾ ਲੈ ਕੇ ਆਇਓ ਹੋਰ ਜਿਹੜੀ ਮਰਜ਼ੀ
    ਤੁਸੀਂ Emotional ਵੀਡੀਓ ਬਹੁਤ ਵਧੀਆ ਬਣਾਉਂਦੇ ਹੋ
    ਜਿਹੜੀ ਟੀਮ ਕਰਾਏ ਵਾਲੇ ਕਮਰੇ ਵਿੱਚ ਸੀ ਇਹੀ ਟੀਮ ਰੱਖਿਓ ਸਾਰੀ

  • @sewaksingh7375
    @sewaksingh7375 Месяц назад +3

    Bahut vadhiya c kiraye wala kamra ❤❤❤❤❤❤❤❤❤❤❤❤❤❤❤❤❤❤❤❤❤

  • @surinderkarra-ਜਲੰਧਰ
    @surinderkarra-ਜਲੰਧਰ Месяц назад +6

    ਕਿਰਾਏ ਵਾਲਾ ਕਮਰਾ ਤਾਂ 3-4 ਮਹੀਨੇ ਬਹੁਤ ਹੀ ਵਧੀਆ ਢੰਗ ਨਾਲ ਚਲਦਾ ਰਿਹਾ ।
    ਕੁਲ ਮਿਲਾ ਕੇ ਜੇ ਲਗਾਤਾਰ ਦੇਖੋ ਤਾਂ 26 -27 ਘੰਟੇ ਦਾ ਹੈ ।ਲਵਪ੍ਰੀਤ 💕🙏🙏💕👍👍

  • @balvirsinghboparai401
    @balvirsinghboparai401 Месяц назад +2

    ਜਿੰਨਾਂ ਤੋ ਸਮਾਜ ਨੂੰ ਸੇਧ ਮਿਲੇ ਸਾਨੂੰ ਤੁਹਾਡੇ ਤੇ ਬੁਹਤ ਮਾਣ ਹੈ ਸਾਰੀ ਟੀਮ ਉੱਤੇ ਵਹਿਗੁਰੂ ਜੀ ਹਮੇਸਾਂ ਚੜ੍ਹਦੀ ਕਲਾਂ ਵਿੱਚ ਰੱਖਣ

  • @surinderkarra-ਜਲੰਧਰ
    @surinderkarra-ਜਲੰਧਰ Месяц назад +7

    ਸਤਿ ਸ੍ਰੀ ਅਕਾਲ ਲਵਪ੍ਰੀਤ ਜੀ ।
    ਕਿਰਾਏ ਵਾਲਾ ਕਮਰਾ ਬਹੁਤ ਹੀ ਵਧੀਆ ਸੀ।
    ਹੁਣ ਤਾਂ ਲਵਪ੍ਰੀਤ ਭੈਣ ਨੇ ਦਿਲ ਵਿੱਚ ਹੀ ਪੱਕੀ ਜਗਾਹ ਬਣਾ ਲਈ ਹੈ।
    ਬਿਲਕੁਲ ਸਹੀ ਸਾਬਤ ਹੋਇਆ, ਜਿਸ ਤਰਾਂ ਦੀ ਸੋਚ, ਨੀਅਤ, ਅਤੇ ਜਿਵੇਂ ਕਿਸੇ ਦੂਸਰੇ ਨਾਲ ਕਰਦੇ ਰੱਬ ਉਹੀ ਕੁਝ ਮੋੜ ਕੇ ਦਿੰਦਾ ਹੈ।
    ਕੋਈ ਵੀ ਸੀਰੀਅਲ ਪਰਿਵਾਰਕ ਮਹੌਲ ਵਿੱਚ, ਸਮਾਜ ਦੀਆਂ ਬੁਰਾਈਆਂ ਉਪਰ।
    ਵਾਹਿਗੁਰੂ ਜੀ ਦੀ ਮਿਹਰ ਸਦਕਾ,
    ਲਵਪ੍ਰੀਤ ਆਪ ਹੀ ਬਹੁਤ ਸਿਆਣੀ ਹੈ।
    💕💕🙏🙏🙏🙏💕💕

  • @jatinderbassi4163
    @jatinderbassi4163 Месяц назад +1

    Sat Sri akal ji lovepreet bahut bahut vadiya story video 👍

  • @sonudhillon831
    @sonudhillon831 Месяц назад +7

    ਕਮੇਡੀ ਸੀਰੀਜ ਨਾ ਲੈ ਕੇ ਆਇਓ ਹੋਰ ਜਿਵੇਂ ਦੀ ਮਰਜ਼ੀ
    ਜਿਹੜੀ ਵੀ ਸੀਰੀਜ ਬਣਾਉਗੇ ਉਹਦੇ ਵਿੱਚ ਟੀਮ ਸਾਰੀ ਇਹੀ ਰੱਖਿਓ ਜਿਹੜੀ ਕਰਾਏ ਵਾਲੇ ਕਮਰੇ ਵਿੱਚ ਸੀ ਇਹ ਜ਼ਰੂਰੀ ਬੇਨਤੀ ਏ ਜੀ

  • @sandeepkumarsonusharma1202
    @sandeepkumarsonusharma1202 Месяц назад +3

    ਲਵਪਰੀਤ ਵੀਰੇ ਕਮੇਡੀ ਨਹੀਂ..ਕੋੲੀ ਸਮਾਜ ਨੂੰ ਚੰਗੀ ਸੇਧ ਦੇਣ ਵਾਲੀ ਵੀਢੀਓ ਹੋਵੇ..ਥੋੜਾ ਜਿਹਾ ੲਹ ਵੀ ਹੋਵੇ ਕੇ ਅਪਨੇ ਬੱਚੇ ਬਾਹਰ ਨਾ ਜਾਣ ੲਥੇ ਭਾਰਤ ਵਿੱਚ ਰਹਿ ਕੇ ਹੀ ਕੋੲੀ ਕੰਮਕਾਰ ਕਰਨ...ਪਰਿਵਾਰਕ ਨਾਟਕ ਹੋਵੇ....

  • @harmandeepsingh1613
    @harmandeepsingh1613 Месяц назад +3

    ਕਿਰਾਏ ਵਾਲਾ ਕਮਰੇ ਤੌ ਬਾਦ ਹੂਣ ਸੋਹਰੇ ਘਰ ਬੇਗਾਨੀ ਸੀਰੀਅਲ ਲੈ ਕੇ ਆਣਾ ਜੀ ਬੇਨਤੀ ਹੈ ਜੀ

    • @harmandeepsingh1613
      @harmandeepsingh1613 Месяц назад +2

      ਕਮੈਂਟ ਕਰ ਕੇ ਦਸੋ ਕਿ ਸੋਹਰੇ ਘਰ ਬੇਗਾਨੀ ਸੀਰੀਅਲ ਠੀਕ ਹੈ

  • @KSDhaliwal-zt8zs
    @KSDhaliwal-zt8zs Месяц назад +1

    ਤੁਸੀਂ ਤਾਂ ਸਾਨੂੰ ਸਾਰੀਆ ਛੱਡ ਕੇ ਰਾਹ ਪਏ ਤੁਹਾਡੀ ਤਾਂ ਬੜੀ ਬੇ ਸਬਰੀ ਨਾਲ ਉਡੀਕ ਰਹਿਦੀਂ ਸੀ ਸੋ ਬਹੁਤ ਧੰਨਵਾਦ ਸਾਰੀ ਟੀਮ ਦਾ ਬਹੁਤ ਸੋਹਣਾ ਲੱਗੀਆ ਵਹਿਗੁਰੂ ਚ੍ਹੱੜਦੀ ਕਲਾ ਬਖਸੇ਼ ਸਾਰੀ ਟੀਮ ਨੂੰ 🙏

  • @IMAAN_ABOHAR-WALA
    @IMAAN_ABOHAR-WALA Месяц назад +3

    Gulabo 3❤❤

  • @chunibabaji9076
    @chunibabaji9076 26 дней назад

    Oh my God 🌹🔥🔥🔥🔥🔥👍

  • @Kamalpreetkaur-vq1ry
    @Kamalpreetkaur-vq1ry Месяц назад +2

    Karaye vala kamra series 2 ..bnoni chahidi aa ..tohdi pehli karaye vale kamre di series bhot hi vdia c lovepreet bhen..gbu..hun v tohdi eh karaye vale kamre di team members hi hoan sare.

    • @Kamalpreetkaur-vq1ry
      @Kamalpreetkaur-vq1ry 28 дней назад

      Thanks di tuci mere comment nu read krke ❤️ bhejya..🙏🙏

  • @Hamdard623
    @Hamdard623 Месяц назад +1

    ਲੋਕਾਂ ਨੂੰ ਸੇਧ ਦੇਣ ਵਾਲੀ, ਆਪਸੀ ਰਿਸ਼ਤਿਆਂ ਨੂੰ ਨਿਭਾਉਣ ਦੀ ਸਿੱਖਿਆ ਦੇਣ ਵਾਲੀ ਅਤੇ ਬੱਚਿਆਂ ਨੂੰ ਕਿਰਤ ਕਰਨ ਦੀ ਪ੍ਰੇਰਨਾ ਦੇਣ ਵਾਲੀ ਹੋਵੇ

  • @sikandershahi1526
    @sikandershahi1526 Месяц назад +2

    ਪਿੰਡ ਹਰਰਾਣ ❤❤❤❤❤❤❤❤❤

  • @premnath9060
    @premnath9060 Месяц назад

    Kirya wala Kamran, bahut hi.heart touching serries thi. Bahut si Dewey purri team k liye

  • @sewaksingh7375
    @sewaksingh7375 Месяц назад

    L❤ve pareet very good WORK

  • @harpreetsran9768
    @harpreetsran9768 Месяц назад

    Gulabo 3

  • @jpHacker01
    @jpHacker01 Месяц назад +2

    Es war ve vadiya series leke ayo

  • @user-ew5ie6hy4x
    @user-ew5ie6hy4x 25 дней назад

    Very nice

  • @KaramveerKaur-u2c
    @KaramveerKaur-u2c Месяц назад

    ❤❤

  • @Manjitkaurb98
    @Manjitkaurb98 Месяц назад

    ਹੈਲੋ ਲਵਪ੍ਰੀਤ ਕਿਰਾਏ ਵਾਲਾ ਕਮਰਾ ਬਹੁਤ ਵਧੀਆ ਸੀਰੀਜ ਲੱਗਾ ਹੁਣ ਤੁਸੀ ਕੋਈ ਅੱਜਕੱਲ ਜੋ ਹਾਲਾਤ ਨੇ ਬੇਟੀਆ ਨਾਲ ਜੋ ਹੋ ਰਿਹਾ ਏ ਕੱਲਕਤਾ ਡਾਕਟਰ ਕਾਂਡ ਇਹੋ ਜਿਹੇ ਗੁਨਾਹ ਕਰਨ ਵਾਲੇ ਕੋਈ ਸਬਕ ਮਿਲੇ😢

  • @JinderSingh-gg1xs
    @JinderSingh-gg1xs Месяц назад

    Nest part ji❤❤

  • @lovepalsingh40
    @lovepalsingh40 Месяц назад

    Tuhadi series bhut vdia c ,, ❤❤❤❤❤ hun koi comedy and family vali and koi vdia g series leke aa o 🎉🎉 jinde ch preet v hove

  • @gopyRandhawa-s4b
    @gopyRandhawa-s4b Месяц назад +1

    😭😭😭😭😭😭😭😭😭😭😭😭😭

  • @gurbindersingh6364
    @gurbindersingh6364 Месяц назад

    ਲਾਲਚੀ ਭੈਣ ਭਣਵਈਏ ਦੀ ਸਟੋਰੀ ਜਰੂਰ ਦਿਖਾਊ ਸਟੋਰੀ ਮੇਰੇ ਤੋਂ ਲਏ ਲਿਓ 🙏🙏🙏

  • @meet47walamera
    @meet47walamera Месяц назад

    Bhut sohna ntk c mai ty mere husband dono dekhdy c .kl jdo pta lga k ajj last aa fr bhut dukh hoiea

  • @NirmalsranNirmal
    @NirmalsranNirmal Месяц назад +1

    Part 2

  • @ParveenHanda-r3m
    @ParveenHanda-r3m Месяц назад

    Pls new serial le k avo bete g. Sada v hun dil nk lagna

  • @prabhchahal2345
    @prabhchahal2345 Месяц назад

    Emotional and love story hi chadyia with new concept nal didi ji funny nha hovee es series de hi characters houn thikea 😂😂😂❤❤❤❤ act good aaa sarea di koi v hor nha add kreo eho same rakhoo please 🙏 request hi aa

  • @RishpalSingh-ky9qh
    @RishpalSingh-ky9qh Месяц назад +1

    Lovepreet di please tusi kabeldari wala ch add ho jayo ate kiran aunty nu ve kaydo ok

  • @Rahulfantasty
    @Rahulfantasty 25 дней назад

    Gulabooo❤ wali puri kro

  • @JasmeenChahal-mi7vf
    @JasmeenChahal-mi7vf Месяц назад

    Didi g pehla ta thunu and thudi sari team nu sat Sri akal g ❤❤❤❤❤ I hope you and your family and your team 💖💖 bhtt vadia hoegi didi g 🥰😊 tusi hun koi comedy video le ke ayeo lv u so much 👌❤❤❤🎉🎉🎉 didi g

  • @ramandeep3059
    @ramandeep3059 Месяц назад +1

    Koi vdia ji long time wali vedio la k aao dii

  • @SimrandeepKaur-z4o
    @SimrandeepKaur-z4o Месяц назад

    Jehdi marji story start krdeo vadea hi hunia ❤di

  • @gurmeetsinghbte
    @gurmeetsinghbte Месяц назад

    ਨਸੀਹਤ ਵਾਲੀ ਹੋਵੇ

  • @KuldeepSingh-l5l
    @KuldeepSingh-l5l Месяц назад

    Jassa ❤gulabu

  • @gurdeepsinghguri4736
    @gurdeepsinghguri4736 29 дней назад

    Ssa dii g ❤
    Gulabo wali plz dii g🙏🙏

  • @JotKaur-j3l
    @JotKaur-j3l Месяц назад

    Jassa te gulabo de hor parts aune chide a plz ❤

  • @anmolsingh5693
    @anmolsingh5693 Месяц назад

    Aa jeha hi

  • @RosyKapoor-j8p
    @RosyKapoor-j8p Месяц назад

    Thodi romantic thodi marrige life de uper . Plzzz eda de kuch vedeo banayo lovpreet ji. ❤❤

  • @somasanotra4501
    @somasanotra4501 Месяц назад

    lavpreet beta karaye vala kamra de hor part vi banayo

  • @GurnoorSingh-xl2ro
    @GurnoorSingh-xl2ro Месяц назад +1

    Funny video ❤❤

  • @simarsidhu2008
    @simarsidhu2008 Месяц назад

    Koi eho g series jis ch suspense hove ,

  • @kuldeepkaur2770
    @kuldeepkaur2770 Месяц назад

    Hye last ch jyada emotional hogi story bese sarya da km bdia lagga🎉 bti

  • @eknoorsingh8022
    @eknoorsingh8022 Месяц назад

    Koi wadea sikhea mile jis to dear sister oh wali serial le ke ayeo asi wait krage God bless you dear sister ❤❤❤❤❤❤

  • @ArshdeepDhanoa-j4c
    @ArshdeepDhanoa-j4c Месяц назад

    Eda di vdia ji story

  • @jaspalsingh-wj6fi
    @jaspalsingh-wj6fi Месяц назад

    Ehi series age chalu Kar do

  • @sidhushorts7777
    @sidhushorts7777 Месяц назад

    Season 2 chahida

  • @IMAAN_ABOHAR-WALA
    @IMAAN_ABOHAR-WALA Месяц назад

    Jassa ❤ gulabo

  • @Sahil._.dhaliwal07
    @Sahil._.dhaliwal07 Месяц назад

    Gulabo3

  • @HARJOT00647
    @HARJOT00647 27 дней назад

    Kraye wala kamra Part 2 bnao g
    Jis wich ishu di wife v ghar aa gai howe & hor sab v changing jeha ho jawe milda julda jeha. Kheti de km di howe baki aam jehi life de ghrelu kam.

  • @jpHacker01
    @jpHacker01 Месяц назад

    Lovepreet paan sode natak bhut vadiya hude ne

  • @KulwinderSingh-hf1rd
    @KulwinderSingh-hf1rd Месяц назад

    ❤🎉nice vid🎉🎉🎉hii reply eo yar ❤❤tere nal hi raha gy

  • @Mehaksanglania
    @Mehaksanglania Месяц назад

    Comedy video didi please ❤😊

  • @Kaur639
    @Kaur639 Месяц назад

    Jiwe sohre ghr tanne mehne sunne pinde howe
    Eh dsiyo ki hun purani soch a
    Hun tym badl gya aa❤

  • @gurpreetsidhu5293
    @gurpreetsidhu5293 Месяц назад

    Didi Mai tuhanu story de skdi ha bhut hi emotional hai

  • @ramandeepkaur9047
    @ramandeepkaur9047 Месяц назад

    Mere kol ek story aa really life di mai choni aa tusi os story banon

  • @Jass.i742
    @Jass.i742 Месяц назад +1

    I have script , agar story di jarurat hoi then dass dena sister 🎉

  • @pardeepsingh3753
    @pardeepsingh3753 Месяц назад

    If possible comodian series

  • @kirandeepkaur6078
    @kirandeepkaur6078 Месяц назад

    Bai pure artists rakheya kro series ch one hi end tk pure dikhaya kro jive es series ch preet di nu vapas lenda hi nhi geya eve na kreya kro bi

  • @deepumanku5722
    @deepumanku5722 Месяц назад

    sad emotion na payeoo wich hun name v diffrent ja hove

  • @dhanwantsingh9111
    @dhanwantsingh9111 Месяц назад

    Galabo part 2

  • @ParminderSinghSingh-lf4rr
    @ParminderSinghSingh-lf4rr Месяц назад

    Ma'am may chohnda ha ki jo india vich kudia nal galat ho reha is te kuj banayia jave

  • @kirandeepkaur6078
    @kirandeepkaur6078 Месяц назад

    Apni kise series ch Manpreet brar nu v le k ayo

  • @Lakhlakhpreet
    @Lakhlakhpreet Месяц назад

    Funny

  • @RaveenaRaniKhokhar
    @RaveenaRaniKhokhar Месяц назад

    Love series te comedy thori ji

  • @ranazeshan2617
    @ranazeshan2617 Месяц назад

    Chlo a tan chnga hoya . Mami saaab da pog gya

  • @inderjitsingh5792
    @inderjitsingh5792 Месяц назад

    Famley wale

  • @lavirajputt386
    @lavirajputt386 Месяц назад

    Comedy series jabal kudi

  • @Sidhusaab4824
    @Sidhusaab4824 Месяц назад +2

    ਕੱਲ ਵਾਲੀ ਵੀਡੀਓ ਚ ਅੱਧੀ ਵੀਡੀਓ ਤੋ ਬਾਅਦ ਆਵਾਜ਼ ਹੀ ਨਹੀਂ ਆਈ

  • @rajkaur9620
    @rajkaur9620 Месяц назад +1

    Gulabo 3

    • @GurmeetKaur-k9p
      @GurmeetKaur-k9p Месяц назад

      Pat to love preet ❤❤❤❤❤very nice episode i Lick it ❤❤❤❤❤❤❤

  • @GeetreetGeetgurkirat
    @GeetreetGeetgurkirat Месяц назад

    Gulabo 3