Gal Sun Syala Diye Kudiye Kuldeep Manak Live Akhada

Поделиться
HTML-код
  • Опубликовано: 9 окт 2024
  • Kuldeep Manak Live at Pind Malekan Sirsa
    Kuldeep Manak ji Stage te Pair Rakhde hi Darshka nu apni vall Khich Lende c jo jithe baitha jo jithe khda oh uthe hi reh janda c jd takk akhada khatam nahi c hunda ajj v ehna de geet ya live sun lo eda lagda k hune record hoya ya ajj kal d gal hai jd suno udo hi nave jahe lagde manak saab de geet
    ba kamaal gayki de ustaad kuldeep manak ji

Комментарии • 362

  • @bholasingh1008
    @bholasingh1008 10 месяцев назад +9

    ਜ਼ਬਰਦਸਤ ਆਵਾਜ਼,ਇਸਤੋਂ ਬਿਨਾਂ ਕਿਸੇ ਨੂੰ ਕਿਉਂ ਨਹੀਂ ਮਿਲੀ ਅੱਜ ਤੱਕ

  • @sukhdevsingh5197
    @sukhdevsingh5197 2 года назад +11

    ਜਿਵੇਂ ਕਹਿੰਦੇ ਹਨ ਕਿ ਘਰ ਘਰ ਪੁੱਤ ਜੰਮਦੇ ਜੱਗਾ ਜਟ ਨੀਂ ਕਿਸੇ ਨੇ ਬਣ ਜਾਣਾ ਇਸੇ ਤਰ੍ਹਾਂ ਘਰ ਘਰ ਗਾਇਕ ਜੰਮਦੇ ਕੁਲਦੀਪ ਮਾਣਕ ਨੀਂ ਕਿਸੇ ਨੇ ਬਣ ਜਾਣਾ ਧੰਨਵਾਦ ਵੀਰ ਜੀ

  • @gurjantsingh7964
    @gurjantsingh7964 7 месяцев назад +4

    ਮੈਨੂੰ ਨੀ ਲੱਗਦਾ ਹੋਰ ਕੋਈ ਏਦਾਂ ਲਾਈਵ ਗਾ ਸਕਦਾ ਹੋਵੇਗਾ।❤❤

  • @bholasingh1008
    @bholasingh1008 Год назад +2

    ਦਿਹਾੜ ਤਾਂ ਸ਼ੇਰ ਦੀਏ ਹੁੰਦੀ ਐ

  • @mastkalander1065
    @mastkalander1065 Год назад +2

    ਬੱਲੇ ਉਏ ਢੱਠਿਆ ਤੇਰੇ ਵਰਗੇ ਚਿੱਬ ਕੋਈ ਨਹੀਂ ਕੱਢ ਸਕਦਾ

  • @mastkalander1065
    @mastkalander1065 Год назад +5

    ਜਿਵੇਂ ਮਾਣਕ ਨੇ ਲੋਕਾਂ ਦੇ ਦਿਲ ਜਿੱਤੇ ਇਵੇਂ ਹੋਰ ਨਹੀਂ ਕਿਸੇ ਤੋਂ ਜਿੱਤ ਹੋਇਆ ਤਖਤਾਂ ਦੇ ਬਾਦਸ਼ਾਹ ਲੱਖ ਹੋਏ ਪਰ ਕਲੀਆਂ ਦਾ ਬਾਦਸ਼ਾਹ ਇੱਕ ਹੋਇਆ

  • @gurmejpunjabpolice4769
    @gurmejpunjabpolice4769 4 года назад +36

    ਪੰਜਾਬ ਦਾ ਹੀਰਾ ਪਤਾ ਨਹੀਂ ਕਿਹੜੀ ਦੁਨੀਆਂ ਚ ਜਾ ਵੱਸਿਆ ਆਜਾ ਵਾਪਿਸ ਮਾਣਕਾਂ 😭😭

  • @warrior80
    @warrior80 2 года назад +4

    ਮਾਣਕ ਸਾਹਿਬ ਦੀ ਅਵਾਜ ਦਿਲ ਨੂੰ ਠਾਰਦੀ ਜਾਂਦੀ ਸੀ ਤੇ ਲੋਕ ਉਨ੍ਹਾਂ ਨੂੰ ਸੁਣ ਕੇ ਝੂਮਣ ਲੱਗ ਜਾਂਦੇ ਸੀ।

  • @balwantsingh9030
    @balwantsingh9030 11 месяцев назад +2

    ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਜੀ ਦਾ ਰਹਿੰਦੀ ਦੁਨੀਆਂ ਤੱਕ ਨਾਂਮ ਰਹੇਗਾ।

  • @fakirsaida786
    @fakirsaida786 3 месяца назад +4

    ਕੋਈ ਕਹਿੰਦਾ ਮੁਹੰਮਦ ਰਫ਼ੀ ਘੈਂਟ ਕੋਈ ਕਹਿੰਦਾ ਫਲਾਣਾ ਘੈਂਟ ਸੀ ਪਰ ਨਹੀਂ ਮੈਂ ਕਹਿਨਾ ਕੁਲਦੀਪ ਮਾਣਕ ਤੋਂ ਸਭ ਥੱਲੇ ਨੇ 🙏🙏

  • @dharmindersingh3418
    @dharmindersingh3418 4 года назад +32

    ਕਾਸ਼ ਇਹ ਪੁਰਾਣਾ ਟਾਇਮ ਵਾਪਸ ਆ ਜਾਵੇ ਏਹੋ ਜਿਹੇ ਹੀਰੇ ਗਾਇਕ ਸੁਣਨ ਨੂੰ ਮਿਲਣ

  • @jagdevsingh7524
    @jagdevsingh7524 2 года назад +13

    ਇਹ ਗੀਤ ਮੈਂ 1978/79 ਵਿੱਚ ਫਰੀਦਕੋਟ ਜੇਲ੍ਹ ਵਿੱਚ ਮਾਣਕ ਸਾਹਿਬ ਦੇ ਅਖਾੜੇ ਵਿੱਚ ਸੁਣਿਆ ਸੀ। ਅਖਾੜੇ ਤੋਂ ਬਾਅਦ ਮਾਣਕ ਸਾਹਿਬ ਆਪਣੇ ਹਮਜਮਾਤੀ ਸੁਖਦੇਵ ਸਿੰਘ ਧਾਲੀਵਾਲ ਭਦੌੜ ਵਾਲਿਆਂ ਦੇ ਫਰੀਦਕੋਟ ਸਥਿਤ ਘਰ ਵਿੱਚ ਆਏ ਅਤੇ ਇਹ ਗੀਤ ਬਾਟੀ (ਬਰਤਨ) ਤੇ ਗਾ ਕੇ ਵਧੀਆ ਰੰਗ ਬੰਨ੍ਹਿਆ ਸੀ। ਵਾਹਿਗੁਰੂ ਮਾਣਕ ਸਾਹਿਬ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨ।

    • @azadpunjabproduction824
      @azadpunjabproduction824 Год назад

      ਜੇਲ੍ਹ ਦੀ ਮਿੱਠੀ ਯਾਦ

    • @jagdevsingh7524
      @jagdevsingh7524 Год назад +2

      @@azadpunjabproduction824 ਨਹੀਂ ਬਾਈ ਜੀ ਜੇਲ੍ਹ ਦੀ ਮਿੱਠੀ ਯਾਦ ਨਹੀਂ। ਮੇਰੇ ਪਾਪਾ ਜੀ ਜੇਲ੍ਹ ਮੁਲਾਜ਼ਮ ਸਨ। ਇਸ ਕਾਰਣ ਇਹੋ ਜਿਹੇ ਪ੍ਰੋਗਰਾਮਾਂ ਵੇਲੇ ਪ੍ਰੋਗਰਾਮ ਦੇਖਣ, ਸੁਨਣ‌ ਅਸੀਂ ਜੇਲ੍ਹ ਵਿੱਚ ਜਾ ਸਕਦੇ ਸੀ।

    • @surinderabhayindervishuhap3468
      @surinderabhayindervishuhap3468 3 месяца назад

      O​@@azadpunjabproduction824

  • @darshidhessi2196
    @darshidhessi2196 4 года назад +9

    ਇਹਾ ਕਿਆ ਬਾਤ ਹੈ ਜੀ ਸਿਰਾ ਅਵਾਜ

  • @shahirecords1459
    @shahirecords1459 5 лет назад +26

    ਜਿਨਾ ਚਿਰ ੲਿਹ ਧਰਤੀ ਹੈ!! ਮਾਣਕ ਪੰਜਾਬੀਅਾਂ ਦੇ ਦਿਲਾਂ ਚ ਵਸਦਾ ਰਹੇਗਾ

  • @vaidmakhansinghdeol8270
    @vaidmakhansinghdeol8270 3 года назад +33

    🙏ਹੇ ਸੱਚੇ ਪਾਤਸ਼ਾਹ ਓਹੀ ਮਾਣਕ ਤੇ ਸਾਡੇ ਤੇ ਜਵਾਨੀ ਵਾਲਾ ਸਮਾ ਮੁੜ ਕਦੋਂ ਆਵੇਗਾ😭

  • @nanakchandkamboj5844
    @nanakchandkamboj5844 4 года назад +19

    ਜਿੱਥੇ ਵੀ ਮੇਰਾ ਯਾਰ ਝੰਡੇ ਚ ਡੰਡਾ ਗੱਡ ਦਿੰਦਾ,ਲੋਕ ਚੁੰਬਕ ਵਾਂਗ ਖਿੱਚੇ ਤੁਰੇ ਅਓੰਦੇ ਤੇ ਅਖਾੜੇ ਦਾ ਪੂਰਾ ਅਨੰਦ ਮਾਣਦੇ। ਵੱਡੇ ਵੱਡੇ ਆਰਕੈਸਟਰਾ ਪੋ੍ਗਰਾਮਾੰ ਚ ਓਹ ਲੱਜਤ ਨਹੀਂ ਅਓੰਦੀ ਜੋ ਮਾਣਕ ਸਾਹਬ ਦੇ ਅਖਾੜਿਆੰ ਚ ਸੀ।

    • @bababoharmanak864
      @bababoharmanak864 4 года назад +3

      ਕਿਨਾਂ ਸੋਹਣਾ ਸਮਾਂ ਸੀ

    • @nanakchandkamboj5844
      @nanakchandkamboj5844 4 года назад +3

      @@bababoharmanak864 ਦਿੱਲ ਕਰਦੈ ਉਹ ਦਿਨ ਵਾਪਸ ਆ ਜਾਣ।

    • @babusingh3968
      @babusingh3968 2 года назад +1

      Aj je oh sama hove ta vih vih katal hovan

  • @folklife01
    @folklife01 4 года назад +5

    ਆਪ ਜੀ ਯਾਦ ਆਓਂਦੀ ਜੇ ਊਸਤਾਦ ਕੂਲਦੀਪ ਮਾਣਕ ਸਾਹਿਬ ਜੀ (respect🖤)

  • @kuldeepchohan1385
    @kuldeepchohan1385 2 года назад +10

    ਓਏ ਰੱਬਾ ਐਂਨੀ ਛੇਤੀ ਨਹੀਂ ਸੀ ਲਿਜਾਣਾ ਤੂੰ ਇਸ ਅਣਮੁੱਲੇ ਕਲਾਕਾਰ ਨੂੰ ਮੁੜ ਨਹੀਂ ਮਾਣਕ ਜੰਮਣਾ ਹਰ ਕਲਾਕਾਰ ਦਾ ਕੋਈ ਨਾ ਕੋਈ ਤੋੜ ਹੁੰਦਾ ਪਰ ਮਾਣਕ ਦਾ ਕੋਈ ਦੂਸਰਾ ਤੋੜ ਨਹੀਂ

  • @kuldeepchohan1385
    @kuldeepchohan1385 2 года назад +35

    ਇਸ ਅਖਾੜੇ ਵਿੱਚ ਪੱਕਾ ਮਾਇਕ ਪਾਟਿਆ ਹੋਊ ਕਿਊਂਕੇ ਮਾਇਕ ਸਾਰੀ ਦੁਨੀਆਂ ਵਿੱਚ ਇੱਕ ਹੀ ਗਾਇਕ ਪਾੜ ਸਕਦਾ ਸੀ ਸਿਰਫ ਕੁਲਦੀਪ ਮਾਣਕ

  • @arslubana9157
    @arslubana9157 3 года назад +7

    ਬਹੁਤ ਵਧੀਅਾ ਜੀ ਕਮਾਲ ਕਰਤੀ ਜੀ🙏👍👌🌹🙏🙏🙏🙏🙏🙏🙏🙏🙏🙏🙏🙏

  • @ajaypalajay7273
    @ajaypalajay7273 4 года назад +7

    ਨਹੀਂ ਰੀਸਾਂ ਤੇਰੀਆਂ ਮਾਣਕ ਸਾਹਿਬ ਜੀ

  • @vickybrarvickybrar1263
    @vickybrarvickybrar1263 5 лет назад +44

    ਮਾਣਕ ਮਣਕਾ ਮੋਤੀ ਦਾ,ਗਾਇਕ ਸੀ ਮਿਤਰੋ ਚੋਟੀ ਦਾ, 👌 (ਵਿੱਕੀ ਲੱਖੇਵਾਲੀ )

    • @jothans9229
      @jothans9229 4 года назад

      Sad song Kaler Kanth sad song Kaler Kanth

  • @varindersharma6661
    @varindersharma6661 4 года назад +22

    ਮਾਣਕ ਵਰਗਾ ਕੋਈ ਨਹੀ ਅਜਤਕ ਹੋਰ ਬਣ ਸਕਿਆ

  • @iqbalsinghshahi
    @iqbalsinghshahi 4 года назад +17

    ਇਹ ਅਖਾੜਾ ਪੂਰਾ ਅੱਪਲੋਡ ਕਰੋ ਬਾਈ ਜੀ।
    ਮੈਂ 1982 ਜਾਂ 83 ਵਿੱਚ ਮੈ ਮਾਣਕ ਦਾ ਅਖਾੜਾ ਸੁਣਿਆ ਸੀ। ਬਸ ਯਾਦਾਂ ਹੀ ਨੇ।

  • @ksarao5046
    @ksarao5046 5 лет назад +63

    ਮਾਣਕ ਵਰਗਾ ਕਲਾਕਾਰ ਨਹੀਂ ਲੱਭਣਾ ਹੁਣ ਕਦੀ ਹਿੱਕ ਦੇ ਜ਼ੋਰ ਨਾਲ ਹੀਰ ਦੀ ਕਲੀ ਗਾਈ ਤੇ ਕਮਾਲ ਆ ਜੇ ਸੁਰ ਹਿਲਿਆ ਜਾਂ ਸਾਹ ਚੜਿਆ ਹੋਵੇ ਇਕੋ ਆਵਾਜ਼ ਚਾਹੇ ਰਿਕਾਰਡ ਸੁਣ ਲਾਓ ਜਾ Live

  • @gdhanoa7393
    @gdhanoa7393 5 лет назад +47

    ਮਾਣਕ ਤਾਂ ਮਾਣਕ ਐ ::::::::
    " ਘਰ ਘਰ ਪੁੱਤ ਜੰਮਦੇ (ਜੰਮਣਗੇ ਵੀ ) ,ਮਾਣਕ ਨਹੀਓ ਕਿਸੇ ਨੇ ਬਣ ਜਾਣਾ "
    ਕਲਾਕਾਰ ਵਾਜੇ ਵਾਲੇ ਕੋਲ ਜਾ ਕੇ ਸੁਰ ਤੇ ਹੱਥ ਲਾ ਕੇ ਕਹਨਗੇ ਇਹ ਸੁਰ ਰੱਖ ਲਓ ਜਾਂ ਆਵਾਜ ਕੱਢਕੇ ਸੁਰ ਦੇਣਗੇ ਪਰ ਮਾਣਕ ਨੂੰ ਜੋ ਸੁਰ ਹਰਮੋਨੀਅਮ ਵਾਲੇ ਨੇ ਦੇ ਦਿੱਤਾ ( ਉੱਚਾ ਜਾਂ ਹੋਰ ਉੱਚਾ ) ਸ਼ੇਰ ਨੇ ਉਸੇ ਸੁਰ ਤੋਂ ਗਾਇਆ ਹੈ l ਤਾਹੀਂ ਓ ਮਾਣਕ ਮਾਣਕ ਹੁੰਦੀ ਐ l

    • @KuldeepManakLivePerformances
      @KuldeepManakLivePerformances  5 лет назад +7

      ਬਿਲਕੁਲ ਇਹ ਗੱਲ ਸੱਚ ਆ ਮਾਣਕ ਸਾਬ ਨੇ ਸੁਰ ਰੱਖਣ ਦਾ ਕਦੇ ਦਸਿਆ ਨਹੀਂ ਬੱਸ ਜਿੱਥੇ ਸ਼ੁਰੂ ਕਾਰਤਾ ਤਾ ਕਾਰਤਾ ਚਾਹੇ ਕੋਈ ਸੁਰ ਹੋਵੇ

    • @sonysinghsony7411
      @sonysinghsony7411 5 лет назад +4

      gurdeep dhanoa .

    • @kuldeepchohan1385
      @kuldeepchohan1385 2 года назад +3

      ਸਹੀ ਗੱਲ ਹੈ ਵੀਰ ਜੀ ਇਹ ਗੱਲ ਮੈਂ ਵੀ ਬਹੁਤ ਸੁਣੀ ਹੈ

    • @mastkalander1065
      @mastkalander1065 Год назад +1

      100%ਸੱਚ ਹੈ ਇਹ ਗੱਲ ਸੁਰਾਂ ਦੀ ਉਚਾਈ ਮੁੱਕ ਜਾਂਦੀ ਸੀ ਪਰ ਅਵਾਜ਼ ਦੀ ਉਚਾਈ ਨਹੀਂ ਮੁਕਦੀ ਸੀ

  • @KalyanMuziks
    @KalyanMuziks 4 года назад +17

    ਬਹੁਤ ਹੀ ਸੋਹਣੀ ਤੇ ਮਿੱਠੀ ਅਵਾਜ਼...

  • @tmcg9102
    @tmcg9102 5 лет назад +32

    ਮਾਣਕ ਮਾਣਕ ਹੀ ਸੀ ਜੀ
    ਤੇਜੀ ਸਜੂੰਮਾ ਗੀਤਕਾਰ ਅਤੇ ਪੇਸ਼ਕਾਰ

  • @jagseernumberdar8827
    @jagseernumberdar8827 3 года назад +19

    ਬੜਾ ਨਜ਼ਾਰਾ ਹੁੰਦਾ ਸੀ ਦੋਸਤੋ ਅਫ਼ਸੋਸ ਇਹ ਬੀਤਿਆ ਸਮਾਂ ਯਾਦ ਕਰਕੇ ਮਨ ਉਦਾਸ ਹੋ ਜਾਂਦਾ

  • @ਪੰਜਾਬੀਪਿੰਡਾਂਵਾਲੇ

    ਸਦਕੇ ਤੇਰੇ ਮਾਣਕਾ

  • @bholasingh1008
    @bholasingh1008 Год назад

    ਹੀਰਾ ਇੰਗਲੈਂਡ ਵਾਲੇ ਲੈ ਗੲਏ

  • @SandeepSingh-yx1iu
    @SandeepSingh-yx1iu 5 лет назад +38

    ਕਲੀਆਂ ਦਾ ਬਾਦਸ਼ਾਹ 👍👍👍👍👍👍👌👌👌👌👌👌👌👌👌

  • @KuldeepKhosa-w3f
    @KuldeepKhosa-w3f 7 месяцев назад

    Good Manak. Shaib from. Kuldeep PB police. Firozeshah firozepur Punjab

  • @barkndibarkndi6344
    @barkndibarkndi6344 4 года назад +8

    ਗਾਇਕੀ ਦੇ ਥੰਮ ਉਸਤਾਦ ਕੁਲਦੀਪ ਮਾਣਕ ਜੀ ਦੀ ਗਾਇਕੀ ਨੂੰ ਸਲਾਮ ਕਰਦੇ ਹਾਂ ਢਾਡੀ ਬ੍ਰਿਛਪਾਲ ਬਰਕੰਦੀ

  • @kuldipsinghladhroia
    @kuldipsinghladhroia 5 лет назад +33

    ਮਾਣਕ ਸਾਹਿਬ ਦੇ ਗਾਉਂਦਿਆਂ ਮਾਈਕ ਡਰ ਡਰ ਭੱਜਦਾ ਸੀ ਕਿ ਐਨੀ ਉਚੀ ਪਿਚ ਬਰਦਾਸ਼ਤ ਕਿਵੇਂ ਕਰਾਂ।

  • @LakhaPannu-or2st
    @LakhaPannu-or2st Год назад

    कुलदीप माणिक जिन्दाबाद

  • @kuldipsinghladhroia
    @kuldipsinghladhroia 5 лет назад +50

    ਗਾਇਕੀ ਦਾ ਬਾਦਸ਼ਾਹ।।।।। ਆਪਣੇ ਅਸਲੀ ਰੰਗ ਵਿੱਚ👌👌👌👌👌

  • @JoginderSingh-jv7oi
    @JoginderSingh-jv7oi 6 месяцев назад +1

    Jalal.pind.da.Heeraaaaaa

  • @majorsidhu7154
    @majorsidhu7154 Год назад

    ਮਾਣਕ ਜਿਹੀ‌‌ ਅਵਾਜ਼ ਵਿਚ ‌ਕੋਈ੍ਹ‌ਨਹੀ

  • @B_sra_tv
    @B_sra_tv 4 года назад +6

    ਏ ਸਦਾਬਹਾਰ ਗੀਤ ਹਨ ਮਾਣਕ ਦੇ

  • @jshinda7708
    @jshinda7708 3 года назад +3

    ਕਲੀਆਂ ਦਾ ਬਾਦਸ਼ਾਹ ਕੁਲਦੀਪ ਮਾਣਕ

  • @lakhasingh9665
    @lakhasingh9665 5 лет назад +13

    ਬਹੁਤ ਵਧੀਆ ਮਾਣਕ ਸਾਹਿਬ ਜੀ

  • @jasmindersingh2828
    @jasmindersingh2828 4 года назад +4

    ਗਾਇਕ ਚਾਹੇ ਜਿੰਨੇ ਮਰਜ਼ੀ ਆ ਜਾਣ ਪਰ ਇਹੋ ਜਿਹੇ ਗਾਇਕਾ ਦਾ ਇਕ ਯੁਗ ਹੁੰਦਾ,

  • @JoginderSingh-jv7oi
    @JoginderSingh-jv7oi 2 года назад

    Eh.Akhara.Sirsa..de.pind.malekan..jindabad.mankaa

  • @GurdevSingh-yi8mr
    @GurdevSingh-yi8mr 4 года назад +5

    ਵਾਰ ਵਾਰ ਸੁਣਿਆ ਤਾਂ ਵੀ ਦਿਲ ਨੀ ਭਰਦਾ ਲਵ ਯੂ ਮਾਣਕ ਨੀ ਮਰ ਸਕਦਾ

  • @DAVINDERSingh-qd7jo
    @DAVINDERSingh-qd7jo 3 года назад

    ਬੁਰਜ ਸੇਮਾ ਅਲਾ ਫੋਜੀ ਥੋਡੀਆ ਵੀਡੀਉ ਬਹੁਤ ਦੇਖਦਾ ਹੈ ਬਹੁਤ ਵਧੀਆ ਹੁੰਦੀਆ ਹਨ ਮਾਣਕ ਦੀਆਂ ਵੱਧ ਤੋਂ ਵੱਧ ਵੀਡਿਓ ਪਾਇਆ ਕਰੋ ਪਰਮਾਤਮਾ ਤੁਹਾਡੀ ੳੁਮਰ ਲੰਬੀ ਕਰੇ ਧੰਨਵਾਦ

  • @SanjeevSharma-bj6zl
    @SanjeevSharma-bj6zl Год назад +4

    Old is Gold, ਬਹੁਤ ਖੂਬ

  • @SuchaSingh-q8z
    @SuchaSingh-q8z Год назад

    Manak varga dobara na koi hoya na hovega manak ik manak hi c

  • @darbarasingh2215
    @darbarasingh2215 5 лет назад +40

    ਕੁਲਦੀਪ ਮਾਣਕ ਅੱਜ ਵੀ ਅਮਰ ਹੈ

  • @arshsandhu
    @arshsandhu 5 лет назад +13

    ਬਹੁਤ ਅਛੇ ਮਾਣਕ ਸਾਬ,,ਬਾਕਮਾਲ ਜੀ,,ਨਹੀ ਰੀਸਾਂ

  • @JoginderSingh-jv7oi
    @JoginderSingh-jv7oi 6 месяцев назад

    Maank is super heera .pind malekhan.,Sirsa Haryana *1993.Akharaa.live.march.07.03.1993.*Sirsa...main.live.dekyaaaaaaaaaaaaaa.je

  • @AmandeepKaur-gf5yu
    @AmandeepKaur-gf5yu 5 лет назад +29

    Eh sade pind mallekan da akhada h😍😍😍✌️

  • @DarshanSingh-vd3mf
    @DarshanSingh-vd3mf Год назад +1

    Very good manaka ,,lotey. H,puri

  • @AngrejSingh-gz3tn
    @AngrejSingh-gz3tn 4 года назад +6

    Very nice 👍👍👍👌👌👌👌👌👌 good Kaldeep mamak

  • @Jatts25
    @Jatts25 Год назад

    Ik like dev tharikewala lyi jihne ehnia sohnia kaliya likhiya

  • @ksarao5046
    @ksarao5046 5 лет назад +29

    ਇਹ ਅਖਾੜਾ ਪੂਰਾ ਹੀ ਅੱਪਲੋਡ ਕਰ ਦਿਓ ਜੀ ਬੇਨਤੀ ਆ

  • @shamsherbsingh6511
    @shamsherbsingh6511 3 года назад +2

    Horkoi.singr
    0mank.moohra

  • @gagan7atla
    @gagan7atla 5 лет назад +97

    ਇਹ ਕਲੀ ਗਾਉਣੀ ਹਰ ਕਿਸੇ ਗਾਇਕ ਦੇ ਵਸ ਦੀ ਗਲ ਨਹੀ ਮਾਣਕ ਤਾ ਮਾਣਕ ਹੀ ਸੀ

  • @preetdhaliwal251
    @preetdhaliwal251 16 дней назад

    Eho jiha kalakar nahi aaya koi vee salute you kuldeep manak sahib

  • @KuldeepManakLivePerformances
    @KuldeepManakLivePerformances  5 лет назад +4

    Channel subscribe jrur kro hor video akhadea te audio akhadea lyi

  • @lalisingh9448
    @lalisingh9448 5 лет назад +22

    कुलदीप माणक वांग लाईव गौणा बहुत औखा

  • @avtarkhangurakhangura6863
    @avtarkhangurakhangura6863 5 лет назад +50

    ਮਾਣਕ ਵਰਗੇ ਕਲਾਕਾਰ ਸਦੀਅਾਂ ਵਾਧ ਪੈਦਾ ਹੁੰਦਾ

  • @raghbirgill3224
    @raghbirgill3224 4 года назад +2

    Manak Sahib tan ZABARDAST awaaj de malak san, kuchh din pehlan Manak da mela manaya gia c pb de bhari ginti vich kalakaran ne apna yogdan paya, Manak de gane gaaye par koi bhi us buland awaaj da mukabla nahi kar paya,pher pata laga ki Manak kinna vadda kalakar c, oh tan kohenoor da heera c. Ki duwara bhi aisi buland awaaj sade Punjab nu ya sadi punjabi boli nu milegi ?

    • @KuldeepManakLivePerformances
      @KuldeepManakLivePerformances  4 года назад

      ਮਾਣਕ ਸਾਬ ਜੋ ਗਾ ਗਏ ਉਹ ਰਹਿੰਦੀ ਦੁਨੀਆ ਤੱਕ ਨੀ ਭੁੱਲਣਾ ਹੋਰ ਕਿਸੇ ਕੋਹੇਨੂਰ ਦੀ ਸਾਨੂੰ ਲੋੜ ਨਹੀਂ ਮਾਣਕ ਸਾਬ ਦੇ ਹੁੰਦੇ ਉਹ ਅਮਰ ਨੇ ਓਹਨਾ ਦੇ ਗਾਏ ਗਾਣਿਆ ਰਾਹੀਂ

  • @SukhpalSingh-zp3kr
    @SukhpalSingh-zp3kr 5 лет назад +2

    ਮਾਣਕ ਸਦਾ ਜਿਉਂਦਾ ਰਹੂ ਧੰਨਵਾਦ ਵੀਰੇ

  • @darshidhessi2196
    @darshidhessi2196 3 года назад +3

    ਸਿਰਾ ਬਾਈ ਜੀ

  • @jaggaghaint698
    @jaggaghaint698 5 лет назад +2

    ਮਾਣਕ ਸਾਹਿਬ ਤਾਂ ਬਾਹਲ਼ਾ ਈ ਵਧੀਆ ਲੱਗਦੈ

  • @kuldipbajwa8385
    @kuldipbajwa8385 4 года назад +5

    ਮਾਣਕ ਕੁਲਦੀਪ ਬੁਲੰਦ ਅਵਾਜ

  • @simarnkaur730
    @simarnkaur730 5 лет назад +6

    Manak ta badsha c bhut vadea miss you manak ji

  • @jagtarmaan2653
    @jagtarmaan2653 3 года назад +5

    ਮਾਣਕ ਸਾਹਬ ਜਿੰਦਾਬਾਦ🙏

  • @majorsingh8910
    @majorsingh8910 5 лет назад +11

    Manak saab end karwa diti

  • @jaswantsingh-kv8ep
    @jaswantsingh-kv8ep 3 года назад +1

    ਹਾਏ ਓ ਰੱਬਾ ਓ ਦਿਨ

  • @JaswantSingh-kp3px
    @JaswantSingh-kp3px 5 лет назад +9

    Manak Punjab da heera hai

  • @shamshersandhu9026
    @shamshersandhu9026 Год назад +1

    Manak Great c . ❤❤ 100 Slute ❤❤

  • @deepbrarkheewaa
    @deepbrarkheewaa 4 года назад +5

    dislike ਕਰਨ ਵਾਲੇ ਕੋਮਿੰਟ ਚ ਲਿਖਣ ਫੇਰ ਦੇਖਿਓ ਤੁਹਾਡਾ ਕੀ ਹਾਲ ਹੁੰਦਾ

  • @panditmikku3528
    @panditmikku3528 4 года назад +7

    Baba jine mrji aa jan Tere or chmkile wrga kise ne ni gauna #astad

  • @Paras_gamer1234
    @Paras_gamer1234 2 года назад

    ਕਿਨੀ ਸੋਹਣੀ ਅਵੲਜ ਆ ਨਜ਼ਾਰੇ ਹੁੰਦੇ ਸੀ ਉਸ ਟੇਮ

  • @ajaykumar-xc8ty
    @ajaykumar-xc8ty 4 года назад +3

    ustad kuldeep manak amar rahe love kuldeep manak

  • @BaljinderSingh-vh7nz
    @BaljinderSingh-vh7nz 3 года назад +7

    Sadeek chamkila shinda maik hath fadke goedo si Manak saab maik to tin foot door hoke goedo si Manak saab jindabaad jindabaad jindabaad

  • @JasvirSingh-il3xx
    @JasvirSingh-il3xx 3 года назад +2

    ਪੰਜਾਬੀ ਗਾਇਕੀ ਦਾ ਹੀਰਾ

  • @asrhsingh3054
    @asrhsingh3054 3 года назад

    ਮਾਣਕ ਵਰਗਾ ਅਜਤਕ ਕੋਈ ਨਹੀਂ ਬਣਿਆ

  • @gagankhehra8248
    @gagankhehra8248 5 лет назад +9

    Real king singer manak sab....

  • @SatishKumar-pq1eh
    @SatishKumar-pq1eh 3 года назад +2

    Sirra Manak Sahib Ji 👍

  • @prabhjitsingh6689
    @prabhjitsingh6689 2 года назад +1

    Good manka nhi resa teryea 👍👌👌👌🌹👌👍👍👍👍

  • @chamkaurkhosa673
    @chamkaurkhosa673 5 лет назад +6

    ਵਾਹ ਵਾਹ

  • @jassbajwa6415
    @jassbajwa6415 5 лет назад +5

    Manak
    Very nice singer
    👍👍

  • @DaljitSingh-sj7ho
    @DaljitSingh-sj7ho 29 дней назад

    ਹਾਏ ਵੇ ਮਾਣਕਾ

  • @ajmersingh7275
    @ajmersingh7275 2 года назад

    Manak jeha kalakar na koi houya na koi hona

  • @bhushansingla2005
    @bhushansingla2005 4 года назад +2

    Wah oye manka tere karaz dar raha haige aa. Akhri sah tak raha gei. Eh ho nahi sakda manak chadh ke koi kila vech landhu noo suniye.
    Akhri sah tak

  • @gurmailsra3832
    @gurmailsra3832 4 года назад +2

    lokan de v sadke jawan jo tik ke wekhn di shamta rakhde c par ajj

  • @kuldeepmaan8154
    @kuldeepmaan8154 5 лет назад +6

    Sirra manak saab

  • @Jogindersingh-v8c
    @Jogindersingh-v8c 2 месяца назад

    Bhut bhdya ❤❤

  • @richhpalsra9823
    @richhpalsra9823 3 года назад +3

    ਲੋਕਾਂ ਦਾ ਗਾਇਕ ਮਾਣਕ ਸਾਹਿਬ

  • @jaswindersingh.thowana3748
    @jaswindersingh.thowana3748 5 лет назад +12

    ਮਾਣਕ।ਨਾ।ਕਿਸੇ।ਨੇ।ਬਣ।ਜਾਣਾ।ਤਾਹਿਉ।ਲੋਕੀ।ਕਲੀਆ।ਬਾਦਸਾਹ।ਕਹਿਦੇ।ਹਨ

  • @japniwaz3548
    @japniwaz3548 5 лет назад +6

    ਸ਼ਿਵਰਾਜ ਸਿੰਘ ਬਰਾੜ ਕੌਰੇਆਣਾ ਨਹੀ ਰੀਸਾਂ ਮਾਣਕਾ ਤੇਰੀਆਂ

  • @shantymp4271
    @shantymp4271 2 года назад

    Very nice bahut vadhia time c

  • @mokhajaspindersingh5401
    @mokhajaspindersingh5401 4 года назад +2

    Miss you manak ji pinder mokha sarpanch bheura nikku farm hsp

  • @SukhwinderSingh-hh6nd
    @SukhwinderSingh-hh6nd 5 лет назад +2

    ਮਾ ਣ ਕ ਸਾਹਿਬ

  • @gurmailsingh278
    @gurmailsingh278 Год назад

    Very nice Singer c Mank Shab

  • @karnailrajasthani8305
    @karnailrajasthani8305 3 года назад +2

    Wa mankaa

  • @pritpalsingh609
    @pritpalsingh609 4 года назад +1

    Njara e wakhra a manak da...