Размер видео: 1280 X 720853 X 480640 X 360
Показать панель управления
Автовоспроизведение
Автоповтор
ਹਾਰਮੋਨੀਅਮ ਦੀਆਂ ਸੁਰਾਂ ਖਤਮ ਕਰ ਦਿੰਦਾ ਸੀ ਬੁਲੰਦ ਆਵਾਜ
ਬਹੁਤ ਵਧੀਆ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੀ ਕਲੀ
ਕਰਤਾਰ ਰਮਲਾ ਸਾਹਿਬ ਸਾਨੂ ਬਹੁਤ ਮਾਣ ਸਾਡੇ ਭਰਾ ਪਰਮਾਤਮਾ ਖੁਸ ਰਖੇ ਨਰਿੰਦਰ ਸਿੰਘ ਸਾਡਾ ਗੋਤ ਰਮਲਾ ਹੈ ਪੰਜੋੜੇਹੈ
ਤਹਿ ਦਿਲੋਂ ਸਲੂਟ ਹੈ ਕਲੀਆਂ ਦੇ ਬਾਦਸ਼ਾਹ ਸ਼੍ਰੀ ਕੁਲਦੀਪ ਮਾਣਕ ਜੀ ਨੂੰ ਸਦਾ ਅਮਰ ਹੀ ਰਹਿਣਗੇ ਨਾ ਹੀ ਕਿਸੇ ਨੇ ਕੁਲਦੀਪ ਮਾਣਕ ਤੇ ਨਾ ਹੀਂ ਲੇਖਕ ਦੇਵ ਥਰੀਕਿਆਂ ਵਾਲਾ ਬਣ ਜਾਣੈ
ਹਿੱਕ ਦੇ ਜੋਰ ਨਾਲ ਗਾਉਂਦੇ ਸੀ ਮਾਣਕ ਸਾਹਿਬ ਅਤੇ ਆਖਰੀ ਸਾਹ ਤੱਕ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਦੇ ਰਹੇ ਨੇ ਮਾਣਕ ਸਾਹਿਬ
ਬੁਲੰਦ ਆਵਾਜ਼ ਤੇ ਵਿਲੱਖਣ ਅੰਦਾਜ਼
ਸਿਆਲਾਂ ਵਾਲੀ ਜੱਟੀ ਦੇ ਕਿਰਦਾਰ ਨੂੰ ਜਿੰਦਾ ਕਰ ਦਿਤਾ ਮਾਣਕ ਸਾਹਿਬ ਨੇ
ਕਰੋੜਾਂ ਵਾਰ ਪ੍ਰਣਾਮ ਉਸਤਾਦ ਜੀ ਨੂੰ
ਮਾਣਕ ਸਾਬ ਬਹੁਤ ਖੁਲੀ ਪੰਜਾਬੀ ਬੋਲਦੇ ਸਨ। ਤੇ ਬਹੁਤ -ਠੀਕ ਪੰਜਾਬੀ ਚ ' ਗਾਉਂਦੇ ਸਨ
Manak g to uper koi ni ho skda
ਮਾਣਕ ਤਾਂ ਮਾਣਕ ਹੀ ਸੀ
ਤੜਕੇ ਤੜਕੇ ਚਾਹ ਪੀ ਕੇ ਐਹੋ ਜੇ 5 ਸੱਤ ਗਾਣੇ ਜਰੂਰ ਸੁਣਦਾ ਹਾਂ ਇੱਕ ਬਾਬਾ ਬੰਦਾ ਬਹਾਦਰ ਦੀ ਬਾਰ ਚਿੱਤ ਜਾ ਖੁਸ ਹੋ ਜਾਦਾ ਹੈ
Kewl jllal. Veer. Jindabad. mank Ji. De. Bteeje. Hun
Cure heart Punjabi culture ❤Manak ji
Kuldeep Manak very brilliant singing to this song and voice given to the song Naturally golden brilliant and very good writer golden written this song and GOLDEN GREAT SINGER ❤🎉
ਕੇਵਲ ਜਲਾਲ ਦਾ ਵੀ ਵੱਡਾ ਰੋਲ ਰਿਹਾ ਹੈ ਇਹ ਉਹਨਾਂ ਦਾ ਭਤੀਜਾ ਹੈ
Anmol heera kuldeep manak
klakari da khuda si kuldip manak
Ball " O" Manka....... !.
ਨਹੀ ਰੀਸਾਂ ਜਲਾਲ ਵਾਲਿਆ 👍👍🙏🏽
Good
God giftedvoice of punjab
Verry good
Manak ji miss you
Legend of Punjabi folk songs
1😊😊
ਮਾਂ ਬੋਲੀ ਪੰਜਾਬੀ ਜਿੰਦਾਬਾਦ
ਮਿੱਠੀ ਤੇ ਸੁਰੀਲੀ ਆਵਾਜ਼ ਨਾਲ ਵੀ ਮਾਇਕ ਪਾੜ ਦਿੰਦਾ ਸੀ ਮਾਣਕ ਮੁੜਕੇ ਦੁਬਾਰਾ ਨਹੀਂ ਜੰਮਣਾ
Manak sur da bahut dhian rakhda c jiven geet de shru vich noot karo
❤❤❤❤❤❤❤
❤
❤️❤️❤️❤️
Koha noor jeha gaik se an mol ratn
Manak Yara da yar c
ਕਿਹੜਾ ਰੀਸ ਕਰੂ ਏਸ ਕਲਾਕਾਰ ਦੀ ਗਾਉਣ ਚ ਏ ਹੋ ਜੇ ਬੰਦੇ ਕਦੇ ਸਦੀਆਂ ਬਾਅਦ ਪੈਦਾ ਹੁੰਦੇ ਐ ਇਸ ਆਦਮੀ ਨੇ ਸਿੱਖ ਇਤਹਾਸ ਨੂੰ ਦਿਲੋ ਗਾਇਆ ਖਾਸ ਕਰ ਬੰਦਾ ਬਹਾਦਰ ਨੂੰ ਪਰ ਦੁੱਖ ਦੀ ਗੱਲ ਐ ਸਰੋਮਣੀ ਕਮੇਟੀ ਨੇ ਮਰੀ ਹੋਈ ਜਮੀਰ ਵਾਲੀ ਕਮੇਟੀ ਨੇ ਸਿੱਖ ਇਤਹਾਸ ਨੂੰ ਕਿਤਾਬਾਂ ਚ ਗੁਰੂ ਬਾਰੇ ਮਾੜਾ ਲਿਖਿਆ ਹੈ ਗੁਰੂ ਦਾ ਬਾਣਾ ਪਾਕੇ ਪਰ ਇਸ ਬੰਦੇ ਨੇ ਬਿਨਾਂ ਗੁਰੂ ਦੇ ਬਾਣੇ ਤੋ ਸਿੱਖ ਇਤਹਾਸ ਨੂੰ ਗੁਰੂਆਂ ਦੀ ਸੂਰਮਗਤੀ ਨੂੰ ਦਿਲੋਂ ਗਾਇਆ ਸਿੱਖੀ ਜਜਬੇ ਨੂੰ ਪੈਦਾ ਕੀਤਾ ਤੇ ਦੂਜੇ ਪਾਸੇ ਕਈ ਬੰਦੇ ਗੁਰੂ ਦਾ ਬਾਣਾ ਪਾ ਕੇ ਉਸਨੂੰ ਦਾਗੀ ਕਰ ਰਹੇ ਹਨ ਜਿਵੇਂ ਲੁੱਚਾ ਸਿੰਘ ਲੰਗਾਹ ਵਰਗੇ ਗੁਰੂ ਦਾ ਬਾਣਾ ਤਾਂ ਅਸਲ ਚ ਸੰਤ ਮਹਾਂ ਪੁਰ ਸ ਜਰਨੈਲ ਸਿੰਘ ਭਿੰਡਰਾ ਵਾਲੇ ਨੇ ਪਾਇਆ ਸੀ ਪਰ ਦੁੱਖ ਦੀ ਗੱਲ ਐ ਕਦੇ ਸਰੋਮਣੀ ਕਮੇਟੀ ਨੇ ਮਾੜਾ ਮੋਟਾ ਵੀ ਕਦੇ ਸਨਮਾਨਤ ਨੀ ਕੀਤਾ
ਕਾਮੇਟੀ ਦਲਾਲਾਂ ਦੀ ਹੈ ਸਿੱਖ ਕੌਮ ਦੀ ਨਹੀਂ
ਨਹੀਕੋੲਈਹੋਰ
@
Very nice manak ji.
Very good
Very nice

Ball " O" Manka....... !
.
ਨਹੀ ਰੀਸਾਂ ਜਲਾਲ ਵਾਲਿਆ 👍👍🙏🏽
Good
God giftedvoice of punjab
Verry good
Manak ji miss you
Legend of Punjabi folk songs
1
😊😊