ਬੇਬੇ ਦੀ ਜਵਾਨੀ ਵੇਲੇ ਦੀ ਵੀਡਿਉ ਕੋਈ ਦੇਖਕੇ ਕਹਿਦੂ ਬਈ ਇਹ ਬੇਬੇ ਆ

Поделиться
HTML-код
  • Опубликовано: 27 сен 2024

Комментарии • 33

  • @balvirkaur778
    @balvirkaur778 3 месяца назад +1

    ਬਹੁਤ ਵਧੀਆ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ। ਪੈਸੇ ਚੁਗਣ ਲਈ ਤਾਂ ਅਸੀਂ ਪਿੰਡ ਜਿਥੇ ਵਿਆਹ ਹੁੰਦਾ ਸੀ ਕੁੜੀ ਦੇ ਤੁਰਨ ਤੋਂ ਪਹਿਲਾਂ ਹੀ ਪਹੁੰਚ ਜਾਂਦੀਆਂ ਸੀ ।ਸੱਚੀ ਗੱਲ ਹੈ ਫਿਰ ਸਹੇਲੀਆਂ ਤੋਂ ਪੁਛਣਾ ਕਿ ਤੈਨੂੰ ਕਿਨ੍ਹੇ ਪੈਸੇ ਲੱਭੇ ਹਨ ।

  • @harjitRanu
    @harjitRanu 3 месяца назад +4

    ਆਸੀ ਵੀ ਤਿੰਨ ਭਾਣਾਂ ਸਾਡੇ ਵਿਆਹ ਵਾਲੇ ਵੀਰ ਪੰਜ ਸਾਲ ਦਾ ਸੀ ਪਾਪ ਜੀ ਮੇਰੇ ਕਲੇ ਸੀ🎉🎉🎉

  • @balvirkaur778
    @balvirkaur778 3 месяца назад +1

    ਬਹੁਤ ਵਧੀਆ ਮੂਵੀ ਸੀ ।

  • @manigrewal6994
    @manigrewal6994 3 месяца назад +1

    very nice vedio bhain tan bahut sohani c heroen wargi c ❤️ jori piyari a bahut bhain noo vedio vich laike avo inder .. ਕਿੰਨੇ ਸੋਹਣੇ ਦਿਨ ਸੀ ਪੁਰਾਣਾ ਪੰਜਾਬ ਆ ਜਾਵੇ

  • @kuldipkaur5648
    @kuldipkaur5648 3 месяца назад +2

    Very nice video God bless you 🙏 putter

  • @karanvirsingh2609
    @karanvirsingh2609 Месяц назад

    ਸਤਿ ਸ੍ਰੀ ਆਕਾਲ ਵੀਰੇ

  • @JeetSingh-nu4vg
    @JeetSingh-nu4vg 3 месяца назад +1

    Verey nise video ji

  • @JassiJarahan
    @JassiJarahan 3 месяца назад +3

    ਸਾਡਾ ਵਿਆਹ 1993 ਵਿੱਚ ਬਹੁਤ ਵਧੀਆ ਮਹੌਲ ਸੀ,ਭੈਣ ਭਰਾ ਰਿਸ਼ਤੇਦਾਰ, ਆਂਢੀ ਗੁਆਂਢੀਆਂ ਸਾਰਿਆਂ ਦਾ ਦਿਲੋਂ ਪਿਆਰ ਸੀ, ਅੱਜ ਕੱਲ ਵਾਂਗ ਫਾਰਮੈਲਟੀਆਂ ਪੂਰੀਆਂ ਨਹੀਂ ਸੀ ਕਰਦੇ। ਘਰਾਂ ਵਿੱਚ ਵਿਆਹ ਹੁੰਦੇ ਸਨ, ਪੈਲਿਸਾਂ ਦਾ ਕੋਈ ਖਰਚਾ ਨਹੀਂ ਸੀ,ਖਾਣ ਪੀਣ ਵਾਲਾ ਸਾਰਾ ਸਮਾਨ ਹਲਵਾਈ ਘਰੇ ਲਗਾ ਕੇ ਬਣਾਇਆ ਜਾਂਦਾ ਸੀ, ਬਹੁਤ ਵਧੀਆ ਸਮਾਂ ਸੀ। ਵਾਹਿਗੁਰੂ ਜੀ। ਬਹੁਤ ਵਧੀਆ ਵੀਡੀਓ ਹੈ 👍

  • @gurpreetsingh-kn9so
    @gurpreetsingh-kn9so 3 месяца назад +1

    Kmee dii bhut sohni lg thy bhut vdiaa video lgi

  • @gurpreetsingh-kn9so
    @gurpreetsingh-kn9so 3 месяца назад +1

    Kamme dii so good

  • @SumanBrar-9592
    @SumanBrar-9592 3 месяца назад +1

    Very very nice vlog ❤❤❤

  • @SarojRani-ci8bf
    @SarojRani-ci8bf 3 месяца назад +1

    Nice vlog veer ji

  • @abhikarra1546
    @abhikarra1546 3 месяца назад +1

    Nice

  • @rupindergill189
    @rupindergill189 3 месяца назад +1

    Very nice 👍 but this is the video 30year ago all must 😂

  • @BalwinderSingh-tz9bu
    @BalwinderSingh-tz9bu 3 месяца назад +1

    ❤❤❤

  • @avnish9735
    @avnish9735 3 месяца назад

    Hun asi sirf showoff karan joge reh gaye waheguru ji oh time plz mod do 🙏🙏

  • @paramjeet5932
    @paramjeet5932 3 месяца назад

    ਮੇਰਾ ਵਿਆਹ ਵੀ ਥੋਡੇ ਨਾਲ ਹੀ ਹੋਇਆ ਸੀ

  • @ManminderAulakh
    @ManminderAulakh 3 месяца назад

    1998=1999

  • @sarbjeetsekhon8281
    @sarbjeetsekhon8281 3 месяца назад +1

    🎉🎉🎉🎉

  • @sinderpalkaur3915
    @sinderpalkaur3915 3 месяца назад +1

    Jdo meri marriage hoi c mera brother v 4 year da c.mera brother 98 da born h

  • @Param-bw9or
    @Param-bw9or 3 месяца назад +1

    1st like and 1st comment

  • @ranjitsandherrai8564
    @ranjitsandherrai8564 3 месяца назад

    Dulhan tan bahot angry lagdi aa

  • @manjeetmaan9303
    @manjeetmaan9303 3 месяца назад +1

    Mai

  • @harjinderosahan3300
    @harjinderosahan3300 3 месяца назад +1

    Veere es movie ch Tusi kithe

  • @gurpreetsingh-kn9so
    @gurpreetsingh-kn9so 3 месяца назад +1

    Sadi marriage 2001 vich hoi c

  • @JeetSingh-nu4vg
    @JeetSingh-nu4vg 3 месяца назад +1

    😂😂😂😂😂😂😂😂😂😂😂😂

  • @harjitRanu
    @harjitRanu 3 месяца назад +2

    ਵੀਰ ਜੀ ਸਾਡੇ ਵਿਆਹ ਤੋਂ ਬਾਅਦ ਇਹ ਤਸਵੀਰਾਂ ਨੇ ਸਾਡਾ ਵਿਆਹ ਉਸ ਤੋਂ ਦੋ ਸਾਲ ਪਹਿਲਾਂ ਸੀ ❤🎉🎉🎉

  • @Sarbjitkaurs
    @Sarbjitkaurs 3 месяца назад +1

    ਬਹੁਤ ਘੈਟ ਸੀ ਕੰਮੋ ਦੇ ਵਿਆਹ ਦੀ ਮੂਵੀ 😍

  • @parvinderkaur9458
    @parvinderkaur9458 3 месяца назад +2

    Kamme bhain sohni lgdi

  • @KulveerSingh-xm2jx
    @KulveerSingh-xm2jx 3 месяца назад +2

    Viah kisda va kon c sister da

  • @happysingh3347
    @happysingh3347 3 месяца назад +1

    Very nic

  • @AmanDeepkaur-bc4cn
    @AmanDeepkaur-bc4cn 3 месяца назад +1

    ❤❤🎉🎉