ਪਿੱਤੇ ਦੀ ਕੋਈ ਵੀ ਬੀਮਾਰੀ ਨੂੰ ਕਰੋ ਜੜ੍ਹ ਤੋਂ ਖ਼ਤਮ, Dr. Murtaza ਦਾ ਇਹ ਨੁਸਖਾ ਤਹਾਨੂੰ ਰੱਖੇਗਾ ਤੰਦਰੁਸਤ |
HTML-код
- Опубликовано: 5 июл 2021
- #SanjhaTV #SanjhaTVCanada #drmurtaza #healthshow
ਪਿੱਤੇ ਦੀ ਕੋਈ ਵੀ ਬੀਮਾਰੀ ਨੂੰ ਕਰੋ ਜੜ੍ਹ ਤੋਂ ਖ਼ਤਮ
Dr. Murtaza ਦਾ ਇਹ ਨੁਸਖਾ ਤਹਾਨੂੰ ਰੱਖੇਗਾ ਤੰਦਰੁਸਤ |
Subscribe To Sanjha TV Canada :- bit.ly/2V6sc9f
24 Hours Local Punjabi Channel
Available in CANADA ON
Bell Network # 2424
Telus # 2424
VMedia # 801
RokuTV
Available in NORTH AMERICA
Dish Network-USA # 748-07
Sling TV # Punjabi Pack
RokuTV
Available in India
Mobile APP # JioTV ,
Watcho-d2hApp
mxplayer
Facebook
/ sanjhatv
Twitter
/ sanjhatv
Website
www.sanjhatv.ca
Sanjha TV USA/Canada
Contact :- +1 604 200 0692
NORTH AMERICA :- Toll Free 1(800) 443-0075
Content Copyright @ FYI media group Ltd.
ਡਾਕਟਰ ਸਾਹਿਬ ਬਹੁਤ ਵਧੀਆ ਗੱਲਾਂ ਦਸਦੇ ਹਨ। ਧੰਨਵਾਦ ਜੀ
Bhauth vedia lagya, Dhanbad.
ਮੈਂ ਸਾਂਝਾ ਟੀ ਵੀ ਕੈਨੇਡਾ🍁 ਨੂੰ ਫਾਲੋ ਕਰਦੀ ਹਾਂ,ਸ. ਬਲਜਿੰਦਰ ਕੌਰ ਨਾਲ ਸ. ਕੁਲਦੀਪ ਸਿੰਘ ਅਤੇ ਡਾ: ਮੁਰਤਜ਼ਾ ਦੀ ਗੱਲ-ਬਾਤ ਬਹੁਤ ਹੀ ਗਿਆਨ ਵਰਧਕ 🙏 ਅਤੇ 💗🎈👻ਦਿਲਚਸਪ ਹੁੰਦੀ ਹੈ। ਮੈਂ ਪੇਟ ਦੀਆਂ ਕੁੱਝ ਸਮੱਸਿਆਵਾਂ ਦੀ ਮਰੀਜ਼ ਹਾਂ ਇਸ ਲਈ ਡਾ: ਮੁਰਤਜ਼ਾ ਨੂੰ ਬਹੁਤ ਧਿਆਨ ਨਾਲ ਸੁਣਦੀ ਹਾਂ। ਜਾਂਦੇੇ ਜਾਂਦੇ ਡਾ: ਮੁਰਤਜ਼ਾ ਕੋਈ ਵਧੀਆ ਗੱਲ ਦੱਸਦੇ ਹਨ ਬਹੁਤ😘💕👍ਚੰਗਾ ਲੱਗਦਾ ਹੈ। ਜਿਸਨੂੰ ਨੂੰ ਜਿੰਦਗੀ ਦਾ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ🙏।
ਦਵਾਈ ਦੇ ਨਾਮ4ਲਿਖਕੇ5ਸੈਂਡ ਕਰਦੂ7ਜੀ ਜੋਂ ਬੋਲੇ ਡਾਕਟਰ4ਜੀ ਨੇ
ਤੁਹਾਡੀਆਂ ਗੱਲਾਂ ਬਹੁਤ ਪ੍ਰਭਾਵ ਸਾ਼ਲੀ ਹੁਂਦੀਆਂ ਹਨ
god bless you all. 🙏🙏🙏🙏🙏
Thanks for sharing this
Veryyyyyyy Excilent 👍👌👌👌👌
Thanks docter sahib very good information 😊
Very very good information thanks sir
Marvelous 👍👏🙏
God bless you all 🙏🙏❤
Please tell me patency of medicine thank you Dr Sahib ji
ਸਤਿ ਸ੍ਰੀ ਅਕਾਲ ਜੀ ਭੈਣ ਜੀ ਡਾ, ਸਾਹਿਬ ਨੇ ਲਾੲਿਕੌਪੌਡਿਅਮ ਕਲਕੇਰਿਆ ਕਾਰਬ ਨੈਟ੍ਮ ਸਲਫ ਦੀ ਡੌਜ ਨਹੀਂ ਦਸੀ ਕਿਨੀ ਕਿਨੀ ਲੈਣੀ ਹੈ
Thx sir ki pite di pathri nal body which jakden vi a di ha
ਮੈ ਪੰਜਾਬ ਤੋ ਹਾ ਮੇਰੇ ਪਿੱਤੇ ਵਿੱਚ ਪੱਥਰੀ ਹੈ ਪੰਜਾਬੀ ਵਿੱਚ ਦੱਸਣਾ ਕਿਹੜਾ ਜੂਸ ਹੈ ਪੰਜਾਬੀ ਵਿੱਚ ਦੱਸੋ ਧੰਨਵਾਦ ਪਿਆਰੀ ਭੈਣ ਜੀ ਅਸੀ ਗਰੀਬ ਹਾ ਮੈ ਮਰ ਤਾ ਸੰਕਦੀ ਹਾ ਪਰ ਅਪਰੇਸਨ ਨਹੀ ਕੁਰਾਉਣਾ ਚੁਹਦੀ ਬਹੁਤ ਡਰ ਲੰਗਦਾ ਹੈ ਜਰੂਰੀ ਬੈਨਤੀ ਹੈ ਦੁਵਾਈ ਦੱਸ ਦੇਵੇ ਜੀ
ਤੁਸੀ ਕਿਸ ਸ਼ਹਿਰ ਜਾਂ ਪਿੰਡ ਤੋ ਹੋ ?
ਡਾਕਟਰ ਸਾਬ ਜੀ ਸਤਿਸ੍ਰੀਅਕਾਲ।
ਸਰਜਨ ਡਾਕਟਰ ਮਰੀਜ਼ ਨੂੰ ਡਰਾ ਹੀ ਇਨਾ ਦੇਂਦੇ ਨੇ ਕਿ ਮਰੀਜ਼ ਅਪਰੇਸ਼ਨ ਕਰਾਉਣ ਲਈ ਮਜਬੂਰ ਹੋ ਜਾਂਦੇ ਨੇ।
I have gallbladder. I want to know about the treatment thanks
D.sahib medicine kive leni hai means kine drops
Lycopodium family history n Calcaria carb obesity
Natrum sulph infection kidney
Cardius n cholestrinum if stones are bigger
Sir ji namstey (sir mere peshaab vich chagg bohat anda va ki mein paani jyada pi sakda va
Tell medicine for prostate gland
God bless you all 🙏🙏
Coconut version oil with ganoderma use ker sakde han
❤ ❤❤❤❤❤❤❤❤
Olive oil kehra use karna chahida pls das do
Dr Ji oil khan wala and Malis wala Alag hai ji Thank You Sat shiri Akal ji
👍👍👍👍👍
Balzinder ji tusi scatica di problem di
Madicine puchdo
ਦਵਾਈ ਦੀ ਪਾਵਰ ਤੇ ਦਵਾਈ ਦੀ ਡੋਜ ਤਾਂ ਤੁਸੀਂ ਦੱਸੀ ਨਹੀਂ ਕਿ ਕਿਨੀਆਂ ਬੂੰਦਾਂ ਲੈਣੀਆਂ ਹਨ ਰਾਮੈਇਣ ਸਣਾਉਣ ਦਾ ਕੀ ਫਾਇਦਾ
gallblader Stone ki mednic daso Madam ji Name mednic daso reply kroo
Sir main gallblader kdva dita c 25 days ho gaye g hun sir kis tra da food khana chaida
Sir mera Tana vich sujan and weaknesses iam handicapped address daso g
🙏🙏✌✌
Sir fill tauri homeopethi davae kyeo nahi dassi
Oliv oil last time sleep time ton pihla Lana a .j bad vich Pia's lage ta pani pee sakde a. please dasso Ji.
ਮੈਂ ਪੰਜਾਬ ਤੋਂ ਹਾਂ ਮੇਰੇ ਪਿੱਤੇ ਵਿੱਚ ਪੱਥਰੀ ਹੈ । ਪਿੱਤੇ ਵਿਚੋਂ ਪੱਥਰੀ ਕਿਵੇਂ ਨਿੱਕਲ ਸਕਦੀ ਹੈ। ਡਾਕਟਰ ਸਾਹਿਬ ਕੋਈ ਦਵਾਈ ਦੱਸੋ । ਸਕੈਨ ਕਰਵਾਈ ਸੀ ਡਾਕਟਰ ਕਹਿੰਦਾ ਹੈ ਕਿ ਪਿੱਤਾ ਪੱਥਰੀ ਨਾਲ ਭਰਿਆ ਹੋਇਆ ਹੈ। ਮੈਂ
Sir mein golblader remove karva ditta a mennu stamock pain renda gas kafi bandi a ki kran
Same problem
Dr sahib je me qu karan ta ansar devoge
Medicine da naam das deo
Likh deo
Thanks dr . Saab from india tuc mnu dwai das de infection de
Good information
Balwinder JI Olive Oil in take karke later water or Milk Lena hai.....
Olive oil amazon se mil jada hai organic
God. Blees. You
Ssaj I want to know your time for telephone
ਪਿੱਤੇ ਦੀ ਪੱਥਰੀ ਲਈ ਦੁਵਾਈ ਤੇ ਦੁਵਾਈ ਖਾਣ ਦਾ ਤਰੀਕਾ ਵੀ ਦਸੋ ਜੀ
Passe la k daso ea
Fane
Dr sab kini der tk nibu te tel lena ha ji
P
My mother passed away with gallbladder cancer, very dangerous.
Dr sahib m tuhanu mel na h ji kya m mel sak de aa
Passe dena te mil lana
Soaps wale kahnde olive oil nahi milda organic
Pansari de dukan to milega Spain da banea hooea Jaa amajon to mangwa lawo ,jarur milda ha,koi problem nahi.
ਤੇ ਲਈ ਕਦੋਂ ਤੇ ਕਿੰਨਾ ਪੀਣਾ
ਤੇਲ ਕਦੋਂ ਤੇ ਕਿੰਨਾ ਪੀਣਾ ਹੈ ਜੀ।
🙋♂️🙋♀️🙋 SALUTE - Dr. Murtaza 🙋🙋♀️🙋♂️
Lani deve kava ji
1/2tsp lemon juice n 1/2 TSP olive oil
Mob. No bhajo
swah de kheh jankari le ke aune o . dvayi tusi doctor nu loka nu dasan ni dinde
Low calories n protein
Sugary products avoid
Fried avoid
Drink water 8-10 glasses
1/2tsp olive oil at night
N in the morning
Virgin oil organic,italian
Dawae da name lekh deo ta bouht he canga ji koe ke galdey wich kush pta ne lagda 🙏
Passe da putt ee drama karda clinic ta ja k pata lagda es da behaviour bahut bad
Dr ta hunde ne loka da satya naas karn vaste
Opreation karke jism kandm kar dinde hun
Hakeem vaid jindabaad
Jo dawai naal he 100 percent ilaj kar dinde hun
Frome Hakeem Ramesh
Tibbe unani de mahir
Nabz vekh ke he khada peeta dasn wale
Pregnet lady d nabz fad ke he dass dinda ha ladki huo ja ladka
Mera Rabb maaf kare
Me galt kamm nahi karda
Dharm raj fir lekha mangae
Dr. sahib I need to call you for my mother's gall bladder stone problem. Can i consult you via phone call. Kindly share your contact number so we can discuss
With you. We live in Pataila (Punjab). Hope to catch you on the phone call early. My mother listens to your videos on RUclips and she insists that we should consult with you if we can find some effective medication in homoeopathy.
Regards
God bless you all 🙏🙏