66 ਕਿੱਲੋ ਅਫ਼ੀਮ ਸਣੇ ਦੋ ਕਾਬੂ, ਪਿਛਲੇ 10 ਸਾਲ 'ਚ ਸਭ ਤੋਂ ਵੱਡੀ ਬਰਾਮਦਗੀ
HTML-код
- Опубликовано: 2 окт 2024
- 66 ਕਿੱਲੋ ਅਫ਼ੀਮ ਸਣੇ ਦੋ ਕਾਬੂ, ਪਿਛਲੇ 10 ਸਾਲ 'ਚ ਸਭ ਤੋਂ ਵੱਡੀ ਬਰਾਮਦਗੀ
#Arrested #PunjabJharkhand #Fazilka #DIG #FerozepurRange #AjayMaluja #SSPDrPragyaJain #Ajit #AjitWebTv #DailyAjit #Punjab #PunjabiNews #PunjabNews
Click on the Subscribe Button To Subscribe To Our RUclips Channel For Latest Videos.
Daily Ajit Website:
www.ajitjaland...
Daily Ajit E-Paper:
epaper.ajitjal...
Facebook:
/ dailyajit
Instagram :
/ ajitnews
Follow us on Twitter:
/ dailyajitnews
click here to download our android app play.google.co...
ios users click here to download Ajit App. apps.apple.com...
ਅਫੀਮ। ਭੁੱਕੀ। ਤਾਂ। ਫੜ। ਲਈ ਚਿੱਟਾ। ਕਦੋਂ ਫੜੋ। ਗੇ। ਟਰੱਕ। ਡਰਾਈਵਰ। ਵਿਚਾਰਿਆ ਤੱਗ। ਕਰਨ। ਗੇ
ਪੁਲਿਸ਼ ਅਫੀਮ ਭੁੱਕੀ ਵਾਲੇ ਫੜਲੇ ਇਹਦੇ ਵਿੱਚੋ ਜਿਆਦਾ ਪੈਸਾ ਪੁਲਿਸ਼ ਨੂੰ ਨਹੀ ਮਿਲਦਾ ਚਿੱਟੇ ਵਾਲੇ ਨਹੀ ਫੜ ਹੁੰਦੇ ਉਹਤੋ ਪੈਸਾ ਵੱਧ ਮਿਲਦਾ ਇਹੀ ਫਰਕ ਹੈ
ਅਫੀਮ ਭੁਜੀ ਦਾ ਕੀ ਫੜਨਾ ਚਿੱਟੇ ਵਾਲੇ ਕੱਥੇ ਨੇ ਘੋੜੇ
Good work
ਬਹੁਤ ਵਧੀਆ ਕੰਮ ਕੀਤਾ ਰਮਣ ਜੀ ਤੁਸੀਂ ਬਹੁਤ ਹੀ ਸੁਲਝੇ ਹੋਏ ਹੋ
VEERY GOOD 👍 👌 👏 JOB GJ
Chita fado jo maut da ghar aa
Tuhade varge lokkan de kehn te challenge
Bro fd ta Chita vi lenge fd ke fr os da vpar krngy
ਚਿੱਟਾ ਵੀ ਫੜੋ ਜਨਾਵ
Punjab police Zeadabad Zeadabad Zeadabad Zeadabad Zeadabad Zeadabad Zeadabad ❤❤❤❤❤❤
ਮਾੜਾ। ਕੀਤਾ। ਪੁਲਸ। ਨੇ। ਕੁਦਰਤੀ। ਚੀਜ। ਨੂੰ। ਤਾ ਫੜਦੇ। ਚਿੱਟਾ। ਸਰਾਬ। ਨੂੰ। ਨਸਾ। ਨੀ। ਮਨਦੇ। ਵਾਹ। ਕਿਆ। ਕਨੂਨ। ਵਨਾੲੇ, ਕਜਰਾ, ਨੇ
Chita fdo saleo feem ta phla hi bht mehngi hai hor mehngi o jnia is krke main canada🇨🇦🇨🇦🇨🇦 jaa reha haan
😂😂😂😂
22 othe sasti aaaa😂😂😂😂
@@GarryKochar yes uthe khule nahao khule khao😀😀 jdo tu khani start kri hai 2500 nu c 2011 ch
@@gamechanger6438 purane gane Punjabi vich modal hunda si Jimmy sharma dekhya oda bappu vech da 8000 nu odde kolo half liyadi aa 15 din lang jande aaa bhrava
ਬਾਬਾ ਕੈਨੇਡਾ ਆਕੇ ਨਾ ਅਫ਼ੀਮ ਖਾਣ ਲੱਗ ਜਿਓ ਕੋਈ ਜਾਣਾ ਬਾਈ ਕੈਨੇਡਾ ਚ 100 ਬੰਦਿਆਂ ਚੋ 10....15 ਬੰਦਿਆਂ ਕੋਲੋਂ ਸਹੀ ਮਿਲਦੀ ਆ ਜੀਦੇ ਚ ਕੋਈ ਵੀ ਚੀਜ਼ ਕੈਮੀਕਲ ਜਾ ਹੋਰ ਗੰਦ ਨਹੀਂ ਪਾਇਆ ਹੁੰਦਾ
👉ਨਹੀਂ ਤਾਂ ਕੈਨੇਡਾ ਚ ਜਿਹੜੀ ਅਫ਼ੀਮ ਚੱਲਦੀ ਏ ਬਾਈ ਉਹਦੇ ਚ ਬਹੁਤ ਗੰਦਾ ਕੈਮੀਕਲ ਏ ਇੱਕ ਫੈਂਟਾਸੀ (fantasy) ਜਿਨੂੰ ਅਫ਼ੀਮ ਚ ਮਿਕਸ ਕਰਦੇ ਨੇ ਅਫ਼ੀਮ ਚ ਨਸ਼ਾ ਤੇਜ਼ ਕਰਨ ਵਾਸਤੇ ਬਹੁਤ ਸਸਤਾ ਮਿਲਦਾ ਉਹ ਕੈਮੀਕਲ ਅਪਣੇ ਇੰਡੀਆ ਦੇ ਮੁੰਡੇ ਆਉਂਦੇ ਨੇ ਨਵੇ ਨਵੇ ਕੈਨੇਡਾ ਤੇ ਕਿਸੇ ਮਗਰ ਲੱਗ ਜਾਂਦੇ ਨੇ ਜਾ ਆਪ ਨਸ਼ਾ ਲੱਭਦੇ ਫਿਰਦੇ ਹੁੰਦੇ ਨੇ ਉਹਨਾ ਨੂੰ ਇੱਕ ਮੁੰਡਾ ਮਿਲਦਾ ਜੋ ਅਫ਼ੀਮ ਡੀਲਰ ਹੁੰਦਾ ਆਵਦੇ ਕੋਲੋਂ ਉਹ ਥੋੜ੍ਹੀ ਜੀ ਅਫ਼ੀਮ ਦਿੰਦਾ ਜੀਦੇ ਚ ਕੈਮੀਕਲ ਪਾਇਆ ਹੁੰਦਾ 100 ਬੰਦਿਆ ਨੇ ਜੇ ਨਵੇਂ ਕੈਨੇਡਾ ਆ ਕੇ ਪਹਿਲੀ ਵਾਰੀ ਉਹ ਅਫੀਮ ਖ਼ਾਦੀ ਏ ਫਿਰ 95 ਬੰਦੇ ਮਰਦੇ ਏ ਜਿਨਾਂ ਨੂੰ ਅਪਣੇ ਪੰਜਾਬ ਵਿੱਚ attack ਹੋਗਿਆ ਕਿਹਦੇ ਨੇ ਫਿਰ ਏਦਾਂ ਦੀਆ ਝੂਠੀਆਂ ਨਿਊਜ਼ਾ ਚੱਲਦੀਆਂ ਨੇ ਬਾਈ ਮੇਰਾ ਇੱਕ ਦੋਸਤ ਆਇਆ ਸੀ ਇੰਡੀਆ ਤੋਂ ਦੋ ਦਿਨ ਹੀ ਹੋਏ ਸੀ ਉਹਨੇ ਵੀ ਪਤਾ ਨਹੀਂ ਕਿੱਥੋਂ ਖਾਦੀ ਅਫ਼ੀਮ ਤੇ 10 ਮਿੰਟ ਬਾਅਦ ਹੀ ਮਰ ਗਿਆ ਸੀ ਬਾਈ ਇੱਕ ਨਿੱਕੀ ਜੀ ਕੁੜੀ ਤੇ ਘਰਵਾਲੀ ਕੋਲੇ ਰੋ...ਰੋ ਕਿ ਬੁਰਾ ਹਾਲ ਸੀ ਉਹਨਾਂ ਦਾ ਚਿੱਟਾ ਨਾਲੋ ਵੀ ਫੁੱਦੂ ਏ ਅਫ਼ੀਮ ਕੈਨੇਡਾ ਬਾਈ ਏਹਦੇ ਨਾਲੋਂ ਤਾਂ ਦਾਰੂ ਪੀ ਲਓ ਯਾਰ ਜਾ ਕੈਨੇਡਾ ਰਾਇਲ ਪਾਨ ਸਟੋਰ ਹੁੰਦਾ ਓਥੋਂ ਕਾਮਨੀਆ ਮਿਲ ਜਾਂਦੀਆ ਸਿਰੇ ਦੀਆ ਜਾਵਾਂ ਉਹ ਲੈ ਲਿਆ ਕਰੋ ਬਾਈ
Hor koi nsa na fro a ki bhadri da kam ha
Chitta walyaaa nu fad rhe
Feem Nashe vich nhi aundhii
If police caught,staff keeping it themselves then distribute in their bag not destroying,very bad 👎👎
Afeem na fado janab...chita fado..
Good work
Very good Sry ❤
Very good CM Maan Sabh jindabad only AAP jindabad
Good job
AAP SARKAR JINDA BAD
ਡਰਾਮਾ ਕੰਪਨੀ ਜ਼ਿੰਦਾਬਾਦ
Sare vadde doshi kabu karo sir
ਥੋਕ ਦੇ ਵਪਾਰੀ ਨੇ
ਘੱਟ ਤੋਂ ਘੱਟ 5 kg ਦਾ order ਭੁਗਤਾਦੇ ਹੋਣੇ
Good job police prsasn, maan sahib ji
Ke good job aee afeem fadke....jisne life bachuni se
Good
Good work
Good job
Ik desh ਕਨੂੰਨ ਵਖੋ ਵਖਰੇ ਨੇ ਹਰ ਸੂਬੇ ਲਈ ਅਲੱਗ ਕਨੂੰਨ ਆ ਕੀਤੇ ਦਾਰੂ ਸ਼ਰਾਬ ਬੰਦ ਆ ਕਿਤੇ ਭੰਗ ਗਾਂਜਾ ਬੰਦ ਆ
ਦੇਸ਼ ਦੇ ਇਕ ਸੂਬੇ ਵਿਚ ਆਮ ਪੈਦਾ ਹੋ ਰਹੀ ਇਕ ਵਿੱਚ ਪੁਲਸ ਫੜ ਰਹੀ ਆ ਜੀ
Good
Very good Punjab police
Eh chitta kio ni farde......
Good work sir chitte da kohr v wdo sir kinya mavan dyan duava thnu mlngya
ਕਿਸੇ ਨੇ ਭੈਣ ਚਦਵਾ ਲਈ ਹੋਣੀ ਜਿਥੋਂ ਲੈਕੇ ਆਏ ਓਹਨਾ ਨੇ ਚਕਵਾਇਆ ਹੋਣਾ 😅
Jnab---Ji--2---Killo---Sanu--de--do---Sall--6---Mheene----Vdhia---Lang---Jan--ge
White drugs is most dangerous ... InKe dealers ko koi police wala haath tak nahi lagata....way
This is double policy.....
Good👍
Mheena----Nahi----dita----hona----------?😂😂😂😂😂😂😂😂😂
V very nice
Mahant nu tu kabadi kahadai kise mukbar di bahan di lan vad giyea police to kuj nahi huda a sab mukhbar da bada gark giyea
Police vale ta khan ge rajj k pure Kali nagani
Panjab sarkar te parsan nu apil ha buli te afim kan nal mot nahi hondi sago kam karde ne log
Good job but chitta te kabu paou ji
Majithie----Nu----Kio----Nahi----Fadhde---------?----TRUCK-----TRALLIA----Nikalu-----CHITTE-----dia😂😂😂😂😂😂😂😂
Je himat ha ta chite wala fado ta pata lagu ki panjab pulis nase de barod kam kar rahi ha
ਕਿੰਨੀ ਕੁ ਞੰਡੀ ਗੰਲ ਹੈ
Veer ji pind rattoke khem Karan Nasha vek Raha hai police nal mili hoi hai
Laran foja na sarkar da😂😂😂😂 kisse asi ne fadya. Sare hisse dar bange. 2 mahine toh😂😂😂😂😂
Video film nuksan karta
Afeem wale road ton fad lay . Chette wale gharan ton nahi fde jande. Monthly ograahi band ho jaegi.
Chita fadho feem ta rehan deo eh kehda ਨਸ਼ਾ aa dawai aa kush ni Hall
Bai. Ji. A. Punjab. Police. A. A. 6. Kg. Nu. 60kg. Bana. Sakde. Han. 60kg. To. 6. Kg. Bana. Sakde. Han. A. Police. Chata. Keu. Ne. Phad. De. Chata. A. Police. Wale. Chate. Aap. Wackude. Han. MlA. Chata. Wach. Rahe. Han. Punjab. Police. Nal. Ha. Lahant. Ha. Punjab. Police. Uper.
💧💧💧💧🌦️🌦️🌦️🌦️
Mircha lal
Sari---Umar----Andar---Vich---Gujre---gi---Har-Roz---Till--Till--Maro-ge--Jell--Kattni---2--din--di---Okhi---hundi
100
.chon. ek fad de ne. Ehna di back round noo pkdo.
Aadhi tain aap hi khaa janii hai eh moora nee
Sara kuj police hi kr rahi aa
Drama na kro .tade vi tiaa putr ne.hun eh nsa vramd ta kita .pr ki saanu nhi pta eh nsa hun kithe jana.hun fr eh nsa sade hi vira nu vekheaa jana he .jale nhi janda gnde nale ch vhaeaa nhi jnda .vah ni vah tere gndi srkare aapne ghr vsabe.aaam loka de ghr ujade .nale khte vaho vahi.nale do paseo khave .rv kre tade tiaa putr vi ese nse ch mil jan ni srkare
Sb drama police kol Pehlan hi sb kuj hunda
😂😂😂 chetta kite banay jao loka nu
Bahut late ho gy nsa roken to
If you guys catch 66 kg heroine 🦸♀️?? Where is that drug goes after you get that drug you guys saleing in market or where are they money 💰 goes please
Chitta fro yar lok MRN de jis nal
ਇਨ੍ਹਾਂ ਦੀ bound ਭੱਨੋ ਸਰਜੀ
Police nu moj lag jani😂😂😂 najare hi najare