ਨੌਜਵਾਨਾਂ ਨੇ ਤੋੜੀਆਂ ਰੋਕਾਂ ਡਿਵਾਈਡਰਾਂ ਦੇ ਉਤੇ ਚੜ੍ਹਾ ਦਿੱਤੇ ਟਰੈਕਟਰ, ਪੱਤਰਕਾਰਾਂ ਨਾਲ ਪੁਲਸ ਵਾਲੇ ਕਰਨ ਲੱਗੇ ਧੱਕਾ

Поделиться
HTML-код
  • Опубликовано: 10 сен 2024
  • ****************************************************************
    RUclips
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilok...
    ****************************************************************
    #PunjabiLokChannel #PunjabiNews #PunjabiNewsChannel

Комментарии • 610

  • @kk-nf7sg
    @kk-nf7sg 7 месяцев назад +122

    ਸਲਾਮ ਆ ਜੋਧੇਓ ਸੋਡੀ ਸੋਚ ਨੂੰ ਤੈ ਸੋਡੇ ਹੌਸਲੇ ਨੂੰ ਰੱਬ ਚੜ੍ਹਦੀ ਕਲਾ ਵਿੱਚ ਰੱਖੇ

    • @Luckyredio
      @Luckyredio 7 месяцев назад

      Kehde jodhe ik tagg laee bhaj tath

    • @Luckyredio
      @Luckyredio 7 месяцев назад +1

      Maan Saab khol do jina ena Fudu bandyea nu roko gee una hee a sir chadab gee

    • @expertpoint156
      @expertpoint156 7 месяцев назад +1

      ​@@Luckyredioja chal ja sala maan saab da bhand de bheed a tu saleo anne bhagat na bano jo punjab ch ho reha oh ne dikh da tenu jis din de aam admi parti ae Punjab da patha batha ta

  • @artandcraftwithdeep7529
    @artandcraftwithdeep7529 7 месяцев назад +97

    ਕੋਠੀ ਕੋਲ ਜਾਣ ਦਿੰਦੇ ਤਾਂ ਕੀ ਲੋਕ ਕੋਠੀ ਚੁਕ ਲਿਜਾਂਦੇ ਲੋਕ ਓਥੇ ਪਹੁੰਚ ਜਾਂਦੇ ਓਹਨਾਂ ਦਾ ਰੋਹ ਸ਼ਾਤ ਹੋ ਜਾਣਾ ਸੀ।

  • @JasvirSingh-dt8sw
    @JasvirSingh-dt8sw 7 месяцев назад +61

    ਅਸੀ ਪੰਜਾਬ ਤੋ ਬਾਹਰ ਆ ਪਰ ਇਹ ਰੂਪ ਦੇਖ ਕੇ ਪੰਜਾਬ ਦੇ ਲੋਕਾਂ ਵਿੱਚ ਲੱਗਦਾ ਅੱਜ ਵੀ ਅਣਖ਼ ਆ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਕੌਮ ਨੂੰ 🙏

    • @Gmai497
      @Gmai497 7 месяцев назад

      Vadiya hai veer BAHR ho, A ankh nahi veer anpadta

    • @karanbirsidhusingh7017
      @karanbirsidhusingh7017 7 месяцев назад +1

      Same here veere! 14 ghante di shift laake aake Punjab de eho jejehe halaat dekh k rona aunda

  • @kamboj_farming
    @kamboj_farming 7 месяцев назад +50

    ਸੇਰੇ। ਕੋਮ। ਪੰਜਾਬ। ਦੀ। ,💪💪

  • @tejvinderpalsingh428
    @tejvinderpalsingh428 7 месяцев назад +154

    ਆ ਪੁਲਿਸ ਵਾਲੇ ਹੁਣ ਸੜਕਾਂ ਤੇ ਆ ਗਏ.... ਇਹ ਚਿਟੇ ਵਾਲਿਆਂ nu ਏਨੀ ਮੁਸਤੇਦੀ ਨਾਲ ਫ਼ੜਨ ਦਾ ਉਪਰਾਲਾ ਕਰ ਲੈਂਦੀ.....

    • @pardeepsappy
      @pardeepsappy 7 месяцев назад +8

      ਬਾਈ ਜੀ ਘਰ ਦਾ ਖਰਚਾ ਕਿਵੇਂ ਚੱਲੂ ਫਿਰ ਪੁਲਿਸ ਦਾ ਜੇ ਇਹ ਚੋਰ ਨਸ਼ੇ ਡਾਕੂ ਵਾਲਿਆਂ ਨੂੰ ਫੜਨ ਲੱਗ ਗਏ

    • @happysinghsahota2171
      @happysinghsahota2171 7 месяцев назад +3

      ਵੀਰ ਲੋਕ ਚਿੱਟਾ ਨਾ ਪੀਣ .ਫੜਕੇ ਥੋਰੀ ਮੂੰਹ ਚ ਪਾਉਂਦਾ ਕੋਈ .

    • @khushisidhu2800
      @khushisidhu2800 7 месяцев назад

      Y Fr aa thid Kive bhrn ge dso

    • @khushisidhu2800
      @khushisidhu2800 7 месяцев назад +1

      @@pardeepsappyy aa ds amn admi nu vota pon vele socheya c v aa halat bna den ge ove e jo bnda chita peen Lgda aa os nu khud nu Pta ni chlda waheguru Matt mar dinda fr peen LG jada pr aa sarkara available kyu krondiya ne question aa aa bro. G 🙏🙏

    • @pardeepsappy
      @pardeepsappy 7 месяцев назад +4

      @@khushisidhu2800 ਵੋਟਾਂ ਤਾਂ ਸਾਰਿਆਂ ਨੇ ਪਾਈਆਂ ਸੀ ਬਦਲਾਅ ਦੇ ਚੱਕਰ ਵਿੱਚ ਪਰ ਹੁਣ ਆਪਾਂ ਬਦਲਾਅ ਦੇਖ ਰਹੇ ਹਾਂ ਜੀ ਪਹਿਲਾਂ ਵਾਲੀਆਂ ਸਰਕਾਰਾਂ ਨਾਲੋਂ ਵੀ ਬੁਰਾ ਹਾਲ ਹੋਇਆ ਪਿਆ ਪੰਜਾਬ ਦਾ

  • @gsmalhi9532
    @gsmalhi9532 7 месяцев назад +42

    ਵਾਹਿਗੁਰੂ ਮੇਹਰ ਕਰਨ

  • @gulshanattri9833
    @gulshanattri9833 7 месяцев назад +87

    ਟਰੈਕਟਰ ਦੇ ਅੱਗੇ ਨਿਹੰਗ ਸਿੰਘ ਬੈਠਾਂ ਸੀ ਤਾਂ ਕਰਕੇ ਪੁਲਿਸ ਵਾਲੇ ਨੇ ਹੱਥ ਨਹੀਂ ਪਇਆਂ ਪੁਲਿਸ ਵਾਲਾਂ ਨਿਹੰਗ ਸਿੰਘ ਨੂੰ ਦੇਖ ਕੇ ਸੋਚਦਾਂ ਹੋਣਾਂ ਇੱਥੋਂ ਗੁੱਟ ਨਹੀਂ ਲੱਭਣਾਂ ਕਿੱਥੇ ਗਿਆਂ😎😎

    • @vzbdh7085
      @vzbdh7085 7 месяцев назад +5

      Right bro

    • @sahibsahibsingh4748
      @sahibsahibsingh4748 7 месяцев назад +3

      😂

    • @user-vx8fy1vo9v
      @user-vx8fy1vo9v 7 месяцев назад +6

      ਟਰੈਕਟਰ ਤੇ ਮੂਹਰੇ ਮੇਰੇ ਕਲਗ਼ੀਧਰ ਪਿਤਾ ਦਾ ਸਿੱਖ ਬੈਠਾ ਸੀ
      ਤਾਂ ਟਰੈਕਟਰ ਅੱਗੇ ਵਧ ਗਿਆ ਸੀ ❤❤❤

    • @iasrajkumar4200
      @iasrajkumar4200 7 месяцев назад +2

      😂😂

    • @knowledgegrow4500
      @knowledgegrow4500 7 месяцев назад +2

      😂

  • @ਕਮਲਜੀਤਸਿੰਘ-ਚ4ਹ
    @ਕਮਲਜੀਤਸਿੰਘ-ਚ4ਹ 7 месяцев назад +134

    ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖਣ

  • @gurjitsingh9005
    @gurjitsingh9005 7 месяцев назад +16

    ਹੁਣ ਪੁਲਿਸ ਵਾਲਿਆਂ ਤੇ ਵੀ ਪਰਚਾ ਹੋਣਾ ਚਾਹੀਦਾ ਰੋਡ ਰੋਕਣ ਦੇ ਇਲਜ਼ਾਮ 'ਚ ਕੀ ਹੁਣ ਪੁਲਸ ਪ੍ਰਸ਼ਾਸਨ ਤੇ ਬਣਦੀ ਕਾਰਵਾਈ ਹੋਵੇਗੀ

  • @user-Sgill
    @user-Sgill 7 месяцев назад +15

    ਖ਼ਾਲਸਾ ਗੁਰੂ ਗੋਬਿੰਦ ਸਿੰਘ ਜੀ ਦਾ 🙏🙏

  • @balwindersingh-md8kw
    @balwindersingh-md8kw 7 месяцев назад +11

    ਮਾਲਕਾ ਫੜਲਾ ਬਾਹ ਪੰਜਾਬ ਦੀ 🙏🙏

  • @satnaam.singhmalhi6249
    @satnaam.singhmalhi6249 7 месяцев назад +61

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ

  • @deepsidhu1461
    @deepsidhu1461 7 месяцев назад +22

    ਰੋਨਾ ਆਂਦਾ ਇਨਾ ਜ਼ੁਲਮ ਦੇਖ਼ ਕੇ😢😢

  • @Amanjot750
    @Amanjot750 7 месяцев назад +104

    ਕਿਦਾ ਫੇਰ ਭਗਵੰਤੈ ਪੈਂਦੀ ਧੱਕ

    • @user-eu3mh3he4r
      @user-eu3mh3he4r 7 месяцев назад +2

      Jdo bhagwat Maan ne order de dite sham tak police nu fr ehna nu pta ni lgna kidar di bhajna

    • @Amanjot750
      @Amanjot750 7 месяцев назад +8

      @@user-eu3mh3he4r udo nal udo Dekh lain gye Punjabi

    • @ManjeetSingh-sopu
      @ManjeetSingh-sopu 7 месяцев назад

      ਹੁਣ ਵੀ order ਦੇ ਹੀ ਰੱਖੇ ਆ ਕੋਈ ਨੀ ਵੇਖ ਲਾ ਗੇ ​@@user-eu3mh3he4r

    • @Dhaliwalmanilegendfan
      @Dhaliwalmanilegendfan 7 месяцев назад +4

      @@user-eu3mh3he4rpunjabia nu veham kadhan da keedha bhut vada te bhagwant maan di dhaun te goda rakh ke. Punjabi ta bhane nu bahar kadh leaon ge te veham jhande da v nikal ju ga

    • @Hvgvvhvro5ph
      @Hvgvvhvro5ph 7 месяцев назад

      @@user-eu3mh3he4rgood veer 😂😂😂😂

  • @preet_singh1
    @preet_singh1 7 месяцев назад +99

    Baba deep singh ji tuhadde sir te hath rakhn punjabiyo

    • @pammijeetsingh494
      @pammijeetsingh494 7 месяцев назад +1

      Inna de sir te juttian aur chittar chahideyan

    • @happysinghsahota2171
      @happysinghsahota2171 7 месяцев назад

      @@pammijeetsingh494 shi gl aa 😀😀

    • @fz_harman8892
      @fz_harman8892 7 месяцев назад +3

      ​@@pammijeetsingh494ਸ਼ਰਮ ਕਰ ਥੋੜੀ

    • @studywitharsh5606
      @studywitharsh5606 7 месяцев назад

      ​@@pammijeetsingh494 shi gal eh law nu kuj ni smj de

    • @tejvinderpalsingh428
      @tejvinderpalsingh428 7 месяцев назад

      ਛਿੱਤਰ ਦੀ ਘਾਟ ਤਾ ਥੋਨੂੰ ਜਾਪਤੀ..... ਨੰਬਰ ਦੇ ਜਰਾ..... ਕੀ ਕਸੂਰ ਗੁਰੂ ਘਰ ਦੇ ਬੰਦੇ ਕੁੱਟੇ.... ਸ਼ਰਾਬ ਪੀ ਕੇ ਪੁਲਿਸ ਵਾਲੇ ਗਏ????​@@pammijeetsingh494

  • @Mansa-gym-boys
    @Mansa-gym-boys 7 месяцев назад +6

    ਜੈ ਜਵਾਨ ਜੈ ਕਿਸਾਨ 💕 ਨੌਜਵਾਨ ਏਕਤਾ ਜਿੰਦਬਾਦ

  • @Silentjass
    @Silentjass 7 месяцев назад +62

    ਖਿੱਚ ਕੇ ਰੱਖੋ ਵੀਰੋ❤❤

  • @kuljeetsingh8075
    @kuljeetsingh8075 7 месяцев назад +11

    ਵਾਹਿਗੁਰੂ ਜੀ ਫਤਿਹ ਬਖਸ਼ਣ 🙏🏻🙏🏻

  • @user-kc5ze4mw3d
    @user-kc5ze4mw3d 7 месяцев назад +4

    ਰਬ ਕਰਕੇ ਸਿੱਖ ਜਥੇਬੰਦੀਆਂ ਤੇ ਕਿਸਾਨ ਜਥੇਬੰਦੀਆਂ ਇਕ ਹੋ ਜਾਣ ਤਾਂ ਕਿਹੜਾ ਮਸਲਾ ਜਿਹੜਾ ਹਲ ਨਹੀਂ ਹੋ ਸਕਦਾ
    ਪਹਿਲਾਂ ਬੰਦੀ ਸਿੰਘ ਰਿਹਾਅ ਕਰਾਉਣ

  • @manindesingh8633
    @manindesingh8633 7 месяцев назад +5

    Sawa. Lakh. Se. Aek. Larhau. Tabhi
    Gobind. Singh. Nam. Kahau
    Vaheguru ji vaheguru ji vaheguru ji vaheguru ji vaheguru ji

  • @harmandhaliwal8552
    @harmandhaliwal8552 7 месяцев назад +15

    Aukha rokna maa de jaye shera nu 😂😂😂bhana veera zindabad

  • @happysinghsahota2171
    @happysinghsahota2171 7 месяцев назад +7

    ਭੀੜ ਦੀ ਕੋਈ ਸੋਚ ਨੀ ਹੁੰਦੀ . ਜੱਥੇਬੰਦੀਆ ਪਿਛੇ ਲੱਗ ਕੇ ਆਪਣੀ ਜ਼ਿੰਦਗੀ ਨਾ ਖ਼ਰਾਬ ਕਰੋ ਨੌਜਵਾਨ ਵੀਰ .ਪਰਚਾ ਪਵਾ ਕੇ ਕੋਈ ਵਡਮੁੱਲੀ ਗੱਲ ਨੀ ਆ ਵੀਰੋ . ਕਿਸੇ ਨੇ ਕੋਝ ਨੀ ਦੇਣਾ .

    • @RavinderSingh-jz7cy
      @RavinderSingh-jz7cy 7 месяцев назад +2

      Veer sirf apne lai nahi Sochi da,kimti jaan saheed Veera de v se,

    • @charanjeetsingh7150
      @charanjeetsingh7150 7 месяцев назад

      ਸਹੀ ਗੱਲ ਆ ਚੁੱਪ ਕਰਕੇ ਘਰੇ ਬੈਠੋ ਤੇ ਜੁੱਤੀਆ ਖਾਵੋ ਹੁਣ ਵਾਰੀ ਸਭ ਦੀ ਆਉਣੀ ਆਪਣੀ ਵਾਰੀ ਦੀ ਉਡੀਕ ਕਰੋ ਜਗੋਂ ਜੁੱਤੀਆ ਪੈਣੀਆ ਫੇਰ ਹਾਏ ਹਾਏ ਵੀ ਨਾ ਕਰਿਉ ਜੱਥੇਬੰਦਕ ਢਾਚਾ ਮਜਬੁਤ ਕਰੋ ਧੱਕੇਸ਼ਾਹੀ ਖਿਲਾਫ ਡੱਟ ਕੇ ਖੜੋ ਧਰਨਾ ਜੁਜਹਿਰਾ ਕਰਨ ਦਾ ਹੱਕ ਸਾਨੂੰ ਸੰਵਿਥਾਨ ਨੇ ਦਿੱਤਾ ਪੁਲਿਸ ਰਾਹ ਰੋਕ ਕੇ ਉਹਨਾਂ ਲਈ ਮੁਸੀਬਤ ਖੜੀ ਕਰ ਰਹੀ ਹੈ ਇਹ ਜੋ ਹੋ ਰਿਹਾ ਸਾਰਾ ਕਸੂਰ ਪੁਲਿਸ ਪ੍ਰਸਾਸਨ ਦਾ ਹੈ ਜੋ ਧਰਨਾ ਲਾਉਣਾ ਚਾਹੁੰਦੇ ਲਾਉਣ ਦੋ ਉਹ ਲੋਕਾਂ ਦਾ ਹੱਕ ਹੈ ਹੱਕ ਕਦੇ ਵੀ ਘਰ ਬੈਠ ਕੇ ਨਹੀਂ ਮਿਲਦੇ ਸ਼ਰਮ ਆਉਣੀ ਚਾਹਿਦੀ ਜਿਸਨੇ ਵੀ ਕੂਮੈਂਟ ਪਾਇਆ ਹੈ

  • @sidhu01995
    @sidhu01995 7 месяцев назад +29

    ਆਪ, ਕਾਂਗਰਸ , ਅਕਾਲੀ , ਸਭ ਦਾ ਬਾਈਕਾਟ ਕਰੋ ਇਹਨਾ ਨੇ ਮਾੜਾ ਈ ਕੀਤਾ ,, ਅਜ਼ਾਦ ਬੰਦਾ ਖੜ੍ਹਾ ਕਰੋ ਜਿਤਾਓ ਕਿਸੇ ਪਾਰਟੀ ਨਾਲ ਸਬੰਧ ਰੱਖਣ ਵਾਲੇ ਨੂੰ ਵੋਟਾਂ ਨੀ ਪੋਣੀਆ

    • @gurjitsinghsingh8767
      @gurjitsinghsingh8767 7 месяцев назад

      Aap vi aapni parti c jad koi hor aao o v aapne bare hi socho 😅

  • @user-sr9em5nb9x
    @user-sr9em5nb9x 7 месяцев назад +3

    ਵਾਹਿਗੁਰੂ ਜੀ ਵੀਰਾ ਨੂੰ ਚੜ੍ਹਦੀ ਕਲਾ ਵਿਚ ਰੱਖਣ

  • @beautifulstatus5660
    @beautifulstatus5660 7 месяцев назад +7

    ਭਰਾਵੋ ਭਾਨਾ ਤਾਂ ਛੱਡ ਦਿੱਤਾ ਜਾਓ ਪਰ ਤੁਸੀਂ ਆਪਣੇ ਬੱਚਿਆਂ ਬਾਰੇ ਵੀ ਸੋਚੋ ਜੇ ਕੋਈ ਆਮ ਬੰਦੇ ਤੇ ਪਰਚਾ ਪਾ ਤਾਂ ਨਾ ਸਾਰੀ ਉਮਰ ਪਛਤਾਓ ਗੇ

    • @user-wi8zt1rn4w
      @user-wi8zt1rn4w 7 месяцев назад

      ਅਮ ਰਤਪਾਲ ਛਤਤਾ

  • @gurveer.singh.grewal.3361
    @gurveer.singh.grewal.3361 7 месяцев назад +33

    ਜਿਸ ਬੰਦੇ ਨੂੰ ਉਹਦੀ ਘਰਵਾਲੀ ਮੰਜ਼ੇ ਤੇ ਬੈਠਣ ਨੀਂ ਦਿੰਦੀ ਤੁਸੀਂ ਉਸ ਸ਼ਰਾਬੀ ਬੁੱਚੜ ਬੰਦੇ ਨੂੰ ਸੀ ਐਮ ਦੀ ਕੁਰਸੀ ਤੇ‌ ਬਿਠਾ‌ ਦਿੱਤਾ

  • @rajinderhundal9309
    @rajinderhundal9309 7 месяцев назад +6

    ਰਾਜ਼ ਕਰੇਗਾ ਖਾਲਸਾ

  • @home2314
    @home2314 7 месяцев назад +3

    Well done keep it up waheguru ji mehr krnn

  • @JagdevSingh-mv3rr
    @JagdevSingh-mv3rr 7 месяцев назад +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।।

  • @karanbirsidhusingh7017
    @karanbirsidhusingh7017 7 месяцев назад +5

    Support from Canada vadde veero! Kyhaal rakho apna! Waheguru g chardi kala ch rakhe

  • @SandeepSingh-ld4cm
    @SandeepSingh-ld4cm 7 месяцев назад +2

    ਵਾਹਿਗੁਰੂ ਜੀ ਮਹੇਰ ਕਰੋ ਪੰਜਾਬ ਤੇ ❤❤❤❤❤❤

  • @GurpreetSingh-np4jb
    @GurpreetSingh-np4jb 7 месяцев назад +3

    Bhut vdia ਮੀਡੀਆ ਵਾਲੇ ਵੀਰ ne ਸਾਥ ਦਿੱਤਾ

  • @singhmander1608
    @singhmander1608 7 месяцев назад +18

    100% SAHI VEERE
    EH BHUCHAD SARKAR
    NEVER VOTE AAP AGAIN BACK STABERS

  • @SonuKumar-fh5ps
    @SonuKumar-fh5ps 6 месяцев назад

    Kisan Andolan Zindabad Zindabad

  • @gurveer.singh.grewal.3361
    @gurveer.singh.grewal.3361 7 месяцев назад +14

    ਭਗਵੰਤਾ ਬੁੱਚੜ ਤਾਂ ਦਿੱਲੀ ਬੈਠਾਂ ਆਪਣੇ ਚਾਚੇ ਕੰਜ਼ਰੀਵਾਲ ਦੀ ਕੁੱਛੜ ਵਿੱਚ ਵੜਕੇ

  • @user-ze7wm6vm9y
    @user-ze7wm6vm9y 7 месяцев назад +1

    Kisan majdoor Ekta Zindabaad

  • @tejvinderpalsingh428
    @tejvinderpalsingh428 7 месяцев назад +29

    ਝਾੜੂ ਦਾ ਤਿਲਾਂ ਤਿਲਾਂ ਕਰ ਦਵਾਂਗੇ..... No vote zadu..... MLA nu ਵੜਨ ਨਾ ਦੇਣਾ ਪਿੰਡਾਂ ਵਿਚ..... ਛਿੱਤਰ ਖਾਣਗੇ ਝਾੜੂ ਵਾਲੇ...

  • @manindesingh8633
    @manindesingh8633 7 месяцев назад +2

    Singh. Is. King. King. King. King. King. King. King. King

  • @harishlalka7448
    @harishlalka7448 7 месяцев назад +3

    ਉ ਦਿਨ ਦੂਰ ਨਹੀਂ ਜਦੋਂ ਪੰਜਾਬ ਤਾਲਿਬਾਨ ਸੀਰੀਆਂ ਤੋਂ ਵੀ ਜਾਂਦਾ ਖ਼ਤਰਨਾਕ ਹੋਵੇਗਾ

  • @BalwinderSingh-mc1lq
    @BalwinderSingh-mc1lq 7 месяцев назад +3

    Panjabi lok channel zindabad ❤❤

  • @user-ql3wq2by3n
    @user-ql3wq2by3n 7 месяцев назад

    ਹੁਣ ਤਾਂ ਇੱਕੋ ਹਲ ਹੈ ਜੀ‌‌‌ ਖਾੜਕੂ ਲਹਿਰ ਖਾਲਸਤਾਨ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੇਗਾ ਜੀ

  • @Kamal-nj5ir
    @Kamal-nj5ir 7 месяцев назад +3

    ਨੌਜਵਾਨ ਜਿੰਦਾ ਵਾਦ

  • @user-fh7ln5op5n
    @user-fh7ln5op5n 7 месяцев назад

    ਅਸੀਂ ਮਜ਼ਦੂਰ ਵੀਰਾਂ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਆਪਣੇ ਹੱਕਾਂ ਦੀ ਮੰਗ ਕਰੋਂ ਏਨਾਂ ਲੋਕਾਂ ਨੇ ਤੁਹਾਨੂੰ ਕੁਝ ਨਹੀਂ ਦੇਣਾ ਜੀ

  • @SohanSingh-wr8vb
    @SohanSingh-wr8vb 7 месяцев назад +9

    ਥਲੀ ਸਾਬ ਸਲਾਮ ਐ ਜੀ 😂😂😂

  • @kushalsing464
    @kushalsing464 7 месяцев назад

    जय जवान जय किसान आगे आगे बढ़ते जाओ आगे बढ़ो

  • @manindergill-kk8vc
    @manindergill-kk8vc 7 месяцев назад +3

    Carry on punjabi media sach da sath dheyo sara

  • @gurdevsingh-zc5xw
    @gurdevsingh-zc5xw 7 месяцев назад

    ਮੋਦੀ ਤੇ ਭਗਵੰਤ ਮਾਨ ਚ ਕੋਈ ਫਰਕ ਨਜਰ ਨਹੀ ਆਂਉਦਾ ਬਦਲਾਅ ਆਂ ਗਿਆ ਦੇਖੋ ਇਸ ਸਰਕਾਰ ਦਾ ਜਬਰ । ਲਾਨਤ ਆ ਐਸੀ ਸਰਕਾਰ ਤੇ

  • @AmanJohal-hn3kc
    @AmanJohal-hn3kc 7 месяцев назад

    Satnam SRI waheguru Ji ❤❤❤❤❤❤❤❤❤❤❤❤❤

  • @peetsingh6900
    @peetsingh6900 7 месяцев назад +8

    ਹਿੰਦੂ ਜੈਨੀ ਬੋਧ ਧਰਮ ਦੀਆਂ ਸਾਰੀਆਂ ਲਹਿਰਾਂ ਬਿਲਕੁਲ ਖਤਮ ਹੋ ਚੁੱਕੀਆਂ ਨੇ ਪਖੰਡ ਰਹਿ ਗਿਆ ਆਹ ਲਹਿਰ ਜਿਸਦੀਆਂ ਕਦੇ ਤੁਸੀਂ ਸੋਚੋ ਵੀ ਦੀਵਾਰਾਂ ਦੇ ਵਿੱਚ ਇਹ ਇੱਟਾਂ ਲੱਗਦੀਆਂ ਗਾਰਾ ਲੱਗਦਾ ਸੀਮੈਂਟ ਲੱਗਦਾ ਕਿੱਲ ਗੱਡੇ ਜਾਂਦੇ ਨੇ ਪਰ ਜਿੰਦਾ ਦੀਵਾਰਾਂ ਦੇ ਵਿੱਚ ਵੀ ਕੋਈ ਬੱਚੇ ਚੁਣੇ ਜਾਂਦੇ ਨੇ ਇਹ ਇਕੱਲਾ ਸਿੱਖ ਕੌਮ ਦੇ ਹਿੱਸੇ ਚ ਆਇਆ ਇਹਨੂੰ ਜਗਾਉਣ ਦੀ ਲੋੜ ਨਹੀਂ ਇਹਦਾ ਖੂਨ ਪਹਿਲਾਂ ਤੋਂ ਹੀ ਉਬਾਲੇ ਖਾਂਦਾ ਰਹਿੰਦਾ

  • @gurindersingh1031
    @gurindersingh1031 7 месяцев назад +5

    ਵਗਦੀ ਹਵਾ ਪਾਣੀ ਨੂੰ ਕੋਈ ਨਹੀ ਰੋਕ ਸਕਦਾ

  • @VarinderSingh-ou5wm
    @VarinderSingh-ou5wm 7 месяцев назад +2

    Waheguru ji waheguru ji

  • @sewaksidhu5846
    @sewaksidhu5846 7 месяцев назад +9

    ਵਾਹਿ ਗੁਰੂ ਸਿਰ ਮੇਹਰ ਭਰਿਆ ਹੱਥ ਰੱਖੀ ਬੱਬਰ ਸੇਰਾ ਦੇ

  • @khundcharchatv
    @khundcharchatv 7 месяцев назад +4

    ਪੰਜਾਬ ਤੇ ਪੰਜਾਬੀ ਦੇ ਰਾਖੇ

  • @user-bi4zq5vn4s
    @user-bi4zq5vn4s 7 месяцев назад

    ਕਦੇ ਕਿਸੇ ਨੇ ਸੋਚਿਆ ਨਹੀਂ ਸੀ ਕੇ, ਭਗਵੰਤ ਮਾਨ ਦੀ ਸਰਕਾਰ ਇੰਨੀ ਮਾੜੀ ਨਿਕਲੂ,,ਬਾਦਲਦਲ ਤੇ ਕਾਂਗਰਸ ਨੂੰ ਛੱਡਿਆ ਪਿੱਛੇ, ਸਰਕਾਰ ਬਹੁਤ ਗ਼ਲਤ ਕਰ ਰਹੀ ਆ

  • @dharmveergharu-tb6ej
    @dharmveergharu-tb6ej 7 месяцев назад +2

    Press reporter veer good job 👍 dhanwad

  • @Chain009
    @Chain009 7 месяцев назад +25

    ਇਹ ਹਾਲਾਤ ਭਗਵੰਤ ਮਾਨ ਨੇ ਤੇ ਪੁਲਿਸ ਵਾਲਿਆਂ ਨੇ ਬਣਾਏ ਹਨ ਆਮ ਲੋਕ ਤੇ ਉਥੇ ਜਾਣਾ ਚਾਹੁੰਦੇ ਉਹਨਾਂ ਨੂੰ ਜਾਣ ਦਿੰਦੇ

  • @eaganp4776
    @eaganp4776 7 месяцев назад

    Waheguru ji Waheguru ji Waheguru ji Waheguru ji maher karo ji

  • @BhupinderSinghmangtBhupi-mn7zb
    @BhupinderSinghmangtBhupi-mn7zb 7 месяцев назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਪੰਜਾਬ ਵਾਸੀਆਂ ਨੂੰ ਅਪੀਲ ਹੈ ਇਹਨਾਂ ਤੇਜ਼ ਲੋਕਾਂ ਦੀ ਨਬਜ਼ ਪਛਾਣਿਆ ਕਰੋ ਇਹ ਆਪਣੇ ਆਪ ਨੂੰ ਚਮਕਾਉਣ ਲਈ ਕੁਝ ਨਹੀਂ ਕਰ ਸਕਦੇ ਨ

  • @inder3649
    @inder3649 7 месяцев назад +2

    Ehi lokan ne votan pa ke jeetaya c ehnu hun aage to akal aa jave oh bi bahut badi gall aa rab rakha

  • @itssdeep4796
    @itssdeep4796 7 месяцев назад +1

    ਪੰਜਾਬ aa ਚਿੱਕਾ.....ਕੱਢਵਾ ਦੂ..❤❤

  • @user-kb2dg1ds4y
    @user-kb2dg1ds4y 7 месяцев назад +1

    ਬਾਈ ਜੀ ਸਭ ਤੋ ਪਹਿਲਾਂ ਤਾਂ ਭਗਵੰਤ ਬੁੱਚੜ ਦਾ ਅਸਤੀਫ਼ਾ ਲਵੋ ਇਹ ਨੇ ਬੇੜਾ ਬਾਹਤਾ ਪੰਜਾਬ ਦਾ ਬਾਈ ਜੀ ਜੇ ਇਹ ਬੰਦਾ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਾ ਰਿਹਾ ਤਾਂ ਆਉਣ ਵਾਲਾ ਸਮਾਂ 1984ਐ

  • @Art_by_sukh
    @Art_by_sukh 7 месяцев назад +2

    Sirra babbyo dabyo na 👍👍bhanna sidhu zindabad

  • @salinderkaur8471
    @salinderkaur8471 7 месяцев назад

    Waheguru ji mahar krna kisan ta 🙏❤️❤️❤️👍👍👍

  • @kulbirkulbirkumar3454
    @kulbirkulbirkumar3454 7 месяцев назад +1

    Miss you sidhu bhai And deep sidhu.. 💔🥲🥲

  • @bandeepsingh8907
    @bandeepsingh8907 7 месяцев назад +3

    ਬੇੜਾ ਬੈ ਜੇ ਪੁਲਿਸ ਦਾ ਤੇ ਸਰਕਾਰ ਦਾ ਰੱਬ ਕਰਕੇ🙏

  • @TourismPromoterMrSinghIndia
    @TourismPromoterMrSinghIndia 7 месяцев назад +1

    Waheguru ji 🙏🏼 😳

  • @paramjitcheema2301
    @paramjitcheema2301 7 месяцев назад +2

    Waheguru hath de k rakhi ena sare veera nu sach de raah te ture ne chardikla wale ne sare

  • @Manraj-k3r
    @Manraj-k3r 7 месяцев назад

    Balle punjab de sher puttro dil khush ho geya ❤

  • @kuldeepsinghrajput272
    @kuldeepsinghrajput272 7 месяцев назад +2

    Waheguru Chardikala ch rakhe

  • @user-bu8nk7ik1r
    @user-bu8nk7ik1r 7 месяцев назад +2

    Bhana sedu jendabad

  • @narindersingh6616
    @narindersingh6616 7 месяцев назад +2

    Waheguru Ji 🙏🙏

  • @JotNarain
    @JotNarain 7 месяцев назад +2

    Waheguru Ji mehr kro

  • @ranikaur1218
    @ranikaur1218 7 месяцев назад

    Waheguru ji mehar Karo sab ta ❤❤from Singapore

  • @JaswinderSingh-wi2uk
    @JaswinderSingh-wi2uk 7 месяцев назад +1

    Waheguru ji mehar bhrya hathh rakho 👏👏👏👏

  • @DeepSingh-uz6yg
    @DeepSingh-uz6yg 7 месяцев назад +2

    ਵਿਹਲੀ ਜਨਤਾ

  • @gurkaransingh6699
    @gurkaransingh6699 7 месяцев назад +5

    ਭਾਨਾ ਸਿੱਧੂ ਜ਼ਿੰਦਾਬਾਦ

  • @sharanjit_kaur594
    @sharanjit_kaur594 7 месяцев назад +2

    Waheguru ji sir te hath rakhna

  • @jasvirsinghbaddon6259
    @jasvirsinghbaddon6259 7 месяцев назад +1

    ਜਬਰ ਦਾ ਜਵਾਬ ਸਬਰ ਨਾਲ ਦਿੱਤਾ ਜਾਣਾ ਚਾਹੀਦਾ ਹੈ ਜਿੱਤ ਯਕੀਨੀ ਹੋਵੇਗੀ ਸਰਕਾਰ ਨੂੰ ਚੁਕਣਾ ਹੋਵੇਗਾ ਸਰਕਾਰ ਨੂੰ ਅਪੀਲ ਹੈ ਕਿ ਜਿਹੜੇ ਆਪਣੇ ਚਮਚੇ ਹਨ ਉਹਨਾਂ ਨੂੰ ਪਰਖਿਆ ਕਰੋ ਇਹ ਸਹੀ ਰਾਏ ਦਿੱਤੇ ਹਨ ਕਿ ਨਹੀਂ

  • @SatpalKainth-iv8mz
    @SatpalKainth-iv8mz 7 месяцев назад +2

    ਗੁਰੂਆਂ ਪੀਰਾਂ ਦੇ ਪੰਜਾਬ ਦਾ ਹਾਲ

  • @premlalraikar1646
    @premlalraikar1646 7 месяцев назад

    Kisan union jindabad

  • @samshersingh41
    @samshersingh41 7 месяцев назад +1

    ਭਗਵੰਤ ਮਾਨਾਂ ਸ਼ਰਮ ਕਰ ਜੇ ਲੋਕ ਕੋਠੀ ਕੋਲ ਚਲੇ ਜਾਣਗੇ ਤਾਂ ਕੋਠੀ ਤਾਂ ਨਹੀਂ ਚੁੱਕ ਕੇ ਲੈ ਜਾਂਦੇ ਤੈਨੂੰ ਇਹਨਾਂ ਨਾਲ ਗਲ ਕਰਨੀ ਚਾਹੀਦੀ ਸੀ

  • @Beautifu837
    @Beautifu837 7 месяцев назад +1

    Waheguru g chadikala ch rkhe punjab de Veera nu wmk❤

  • @user-yi6br5dg3o
    @user-yi6br5dg3o 7 месяцев назад +3

    ਜਦੋਂ ਕਿਸੇ ਗਰੀਬ ਨਾਲ ਧਕਾ ਹੁੰਦਾ ਵੀਰ ਉਦੋਂ ਵੀ ਏਦਾ ਦਾ ਆਕਠ ਕਰੋ ਆ ਨਿਉਜ ਵਾਲਾ ਵੀਰ ਗ਼ਰੀਬ ਨਾਲ ਧਕਾ ਹੁੰਦਾ ਉਦੋਂ ਕਿੱਥੇ ਹੁੰਦਾ

  • @sukhdeepsinghvirdi.2654
    @sukhdeepsinghvirdi.2654 7 месяцев назад

    waheguru ji.

  • @mehaksandhu3552
    @mehaksandhu3552 7 месяцев назад +1

    ਭਾਨਾ ਸਿੱਧੂ ਜ਼ਿੰਦਾ ਬਾਦ

  • @SubhdeepSingh-cr3ix
    @SubhdeepSingh-cr3ix 7 месяцев назад +1

    ਪੰਜਾਬੀ ਲੋਕ ਚੈਨਲ, ਪੰਜਾਬ ਦਾ ਅਪਣਾ ਚੈਨਲ

  • @gurveerkaur1807
    @gurveerkaur1807 7 месяцев назад +1

    Good 💯💯💯 22ji

  • @ShivaShiva-sj7kr
    @ShivaShiva-sj7kr 7 месяцев назад +1

    Waheguru mehar Karan

  • @jagvirgurm3240
    @jagvirgurm3240 7 месяцев назад +7

    Hun ni aap nu vote paunde bai bhot wadi glti kr lae vote paa k

  • @makhansingh8554
    @makhansingh8554 7 месяцев назад

    Waheguru waheguru ji

  • @user-sq2kv5ws8v
    @user-sq2kv5ws8v 7 месяцев назад

    ਭਾਨਾ ਸਿੱਧੂ ਜ਼ਿੰਦਾਬਾਦ ਲੱਖਾ ਸਿੰਘ ਸਿਧਾਣਾ ਜ਼ਿੰਦਾਬਾਦ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਮੁਰਦਾਬਾਦ

  • @deepakvashisht46
    @deepakvashisht46 7 месяцев назад +3

    ਹਰ ਇੱਕ ਸਾਲ ਬਾਅਦ ਪੰਜਾਬ 5 ਸਾਲ ਪਿੱਛੇ ਚਲਾ ਜਾਂਦਾ,,

  • @NirwairSinghSran-zz3mt
    @NirwairSinghSran-zz3mt 7 месяцев назад

    Waheguru ji kirpa karo

  • @varinderkaur7650
    @varinderkaur7650 7 месяцев назад

    Waheguru ji mehr krn

  • @Amrit-kf1xw
    @Amrit-kf1xw 7 месяцев назад +2

    Great veera

  • @virkshab5620
    @virkshab5620 7 месяцев назад +4

    ਪੰਜਾਬ ਆ ਪੰਜਾਬ ਚੀਕਾਂ ਪਬਾਦੇਵਾ ਗੇ

    • @balvirdhaliwal1041
      @balvirdhaliwal1041 7 месяцев назад

      ਬੰਦੀ ਸਿੰਘਾਂ ਲਈ ਤੁਹਾਡਾ ਪੰਜਾਬ ਸੁੱਤਾ ਪਿਆ।

  • @PREET__750
    @PREET__750 7 месяцев назад

    Hukh Sach Nal Ladan Wale Punjabi Veer Aa Te Waheguru Mehar bharya rakhan ❤💪

  • @veenakamboj6847
    @veenakamboj6847 6 месяцев назад

    Waheguru ji

  • @CS-hq5ff
    @CS-hq5ff 7 месяцев назад +1

    Bhai request Ahh topi wale de jaldee jaldee medal davao please

  • @gurishergillz
    @gurishergillz 7 месяцев назад +2

    Good 👍🏻