SHO ਨੇ ਪੰਜਾਬ ਪੁਲਿਸ ਖਿਲਾਫ ਖੋਲਿਆ ਮੋਰਚਾ, ਬਿਨਾਂ ਪੱਗਾਂ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ ਪੰਜਾਬ ਪੁਲਿਸ 'ਚ

Поделиться
HTML-код
  • Опубликовано: 9 сен 2024
  • Akaal Channel provides religious, cultural and entertainment programming for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
    Itunes :- goo.gl/ogqah4
    LinkedIN :- goo.gl/sDrCm4
    Facebook :- goo.gl/Zf3k1k
    Twitter :- goo.gl/BZTGvS
    Google Playstore :- goo.gl/S5Mvej
    Website :- www.akaalchanne...
    RUclips :- goo.gl/EYvzFR

Комментарии • 993

  • @InderJitSingh-qx5vd
    @InderJitSingh-qx5vd 4 года назад +25

    ਬਿਲਕੁਲ ਸਹੀ ਕਿਹਾ ਸਾਹਬ ਜੀ ਨੇ। ਹੁਣ ਕੋਈ ਪੁਲਿਸ ਵਾਲਾ ਇਸ ਨੂੰ ਚੈਲੰਜ ਨਹੀਂ ਕਰਦਾ। ਹੁਣ ਸਾਰਿਆਂ ਪੁਲਿਸ ਵਾਲਿਆਂ ਨੂੰ ਦੰਦਲਾਂ ਪੈ ਗਿਆਂ। ਸੱਚੇ ਨੂੰ ਕੋਈ ਹਿਲਾ ਨਹੀਂ ਸਕਦਾ। ਹਿੰਦੀ ਵਿਚ ਕਹਾਵਤ ਹੈ।( ਸਾਂਚ ਕੋ ਆਂਚ ਨਹੀਂ )

  • @sukhpalsingh7059
    @sukhpalsingh7059 5 лет назад +47

    ਬਹੁਤ ਬਹੁਤ ਧੰਨਵਾਦ ਜੀ ਪ੍ਧਾਨ ਪ੍ਰਮਾਤਮਾਂ ਜੀ ਤੁਹਾਡੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਮਹਿਕਮੇ ਵਿੱਚੋਂ ਗੰਦ ਸਾਫ ਕਰਨ ਦੀਆਂ

  • @nsgill2354
    @nsgill2354 5 лет назад +43

    ਅਰਥਾਤ ਕਿਤੇ ਪੰਜਾਬਦੇ ਵਿੱਚ ਅੈਹੋ ਜਿਹੇ ਮਨੁੱਖ ਜਨਮ ਲੈਣ ਦੇਵਤਾ ਬੰਦਾ ਅਾ ਬੈਂਸ ਸਾਹਿਬ ਨੂੰ ਸੱਜੀ ਬਾਂਹ ਮਿੱਲਗੀ

  • @prabhjitsingh3529
    @prabhjitsingh3529 5 лет назад +40

    Sir ਸੱਚ ਤੇ ਪਹਿਰਾ ਦੇਂਦੇ ਰਹੋ ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇਗਾ
    ਸਤਿਨਾਮ ਸ਼੍ਰੀ ਵਾਹਿਗੁਰੂ

  • @JaswantSingh-dt1ko
    @JaswantSingh-dt1ko 5 лет назад +24

    ਕਰਿਸਨ ਲਾਲ ਜੀ ਹੌਸਲਾ ਰੱਖਿਓ ਸੱਚ ਦੀ ਹਮੇਸ਼ਾ ਜਿਤ ਹੁੰਦੀ ਹੈ

  • @gurpreetrandhawa5118
    @gurpreetrandhawa5118 5 лет назад +86

    ਸਲਾਮ ਤੇਰੇ ਜ਼ਜ਼ਬੇ ਨੂੰ ਭਰਾਵਾ,
    ੲਿੱਕ ਦਿਨ ਸੱਚ ਦੀ ਜਿਁਤ ਹੋਣੀ ਅੈ,
    ਬੱਸ ਜਾਰੀ ਜੰਗ ਰੱਖਿਓ

  • @gursharansandhu3622
    @gursharansandhu3622 5 лет назад +81

    ਬਹੁਤ ਵਧੀਆ ਕੰਮ ਕੀਤਾ ਤੂੰ ਭਰਾਵਾ ਜਿਹੜਾ ਭ੍ਰਿਸ਼ਟ ਮਹਿਕਮਾ ਛਡਤਾ ਕੋਈ ਗੱਲ ਨਹੀ ਮਾਲਕ ਭੁਖਾ ਨਹੀ ਮਰਨ ਦਿੰਦਾ

  • @preetshergill914
    @preetshergill914 4 года назад +10

    ਬਹੁਤ ਵਧੀਆ ਉਪਰਾਲਾ ਜੀ ਇਮਾਨਦਾਰ ਬੰਦੇ ਨਾਲ ਇਸ ਤਰਾ ਹੀ ਹੁੰਦਾ ਹੈ

  • @akaalchannel
    @akaalchannel  5 лет назад +5

    *Thanks you all for being a persistent viewer.*
    *For more updates , please Share n Subscribe to Akaal Channel.*
    *ਅਕਾਲ ਚੈਨਲ ਨਾਲ ਜੁੜੇ ਰਹਿਣ ਲਈ ਆਪ ਜੀ ਦਾ ਧੰਨਵਾਦ |*
    *ਹੋਰ ਅੱਪਡੇਟ ਤੇ ਜੁੜੇ ਰਹਿਣ ਲਈ Akaal Channel ਨੂੰ Subscribe ਤੇ Share ਕਰੋ ਜੀ ||*

  • @soniyasharma1123
    @soniyasharma1123 5 лет назад +18

    ❤️ਸਰਦਾਰ ਸਾਬ ਤੁਸੀ ਇਮਾਨਦਾਰੀ ਤੇ ਖੜੇ ਰਹੋ

  • @manjeetsidhu6918
    @manjeetsidhu6918 5 лет назад +43

    ਬਹੁਤ ਵਧੀਆ ਬੰਦਾ ਵਹਿਗੁਰੂ ਤੁਹਾਨੂੰ ਚੜਦੀ ਕ੍ਹਲਾ
    ਵਿੱਚ ਰੱਖੇ ਅਸੀ ਤੁਹਾਡੇ ਨਾਲ ਆ

  • @dilawarsingh5495
    @dilawarsingh5495 4 года назад +2

    ਕਿ੍ਸ਼ਨ ਲਾਲ ਜੀ ਤੁਹਾਡੀ ਇਮਾਨਦਾਰੀ ਅਤੇ ਦਲੇਰੀ ਨੂੰ ਸਜਦਾ ।

  • @Arabiantrucker1987
    @Arabiantrucker1987 4 года назад +14

    ਸਭ ਨੂੰ ਪਤਾ ਹੈ ਪੁਲਿਸ ਕੀਹਦੇ ਇਸ਼ਾਰੇ ਤੇ ਚੱਲਦੀ ਆ
    ਪਰ ਹਿਮੰਤ ਨਹੀਂ ਕਿਸੇ ਦੀ
    ਇਹਨਾਂ ਤੋਂ ਬਿਨਾਂ
    👍👍👍

    • @randeepsandhu6243
      @randeepsandhu6243 4 года назад +2

      ਪਲੀਸ ਕਾਗਰਸ ੀ ਦਾ ੲਿਸਾਰੈ ਤੈ ਚਲਦੀਆ

    • @nanisaini5807
      @nanisaini5807 3 года назад

      @@randeepsandhu6243 77

  • @SureshKumar-nv8li
    @SureshKumar-nv8li 4 месяца назад +1

    जनाब आप बहुत ग्रेट हो आप का बहुत थनयबाद कमीशन लाल जी

  • @mantabsingh8528
    @mantabsingh8528 5 лет назад +5

    ਵੀਰ ਕਿਰਸ਼ਨਲਾਲ ਜੀ ਰਬ ਤੂਹਾਨੂੰ ਤਰੱਕੀ ਬਖਸੇ ਪਰ ਗਲਇਹ ਕਿ ਸਚਾਈ ਤਸੀ ਪੇਸ਼ ਕੀਤਾ ਤੁਹਾਡਾ ਧੰਨਵਾਦ

  • @bhairangilsingh1709
    @bhairangilsingh1709 4 года назад +6

    ਕਰਿਸਨ ਲਾਲ ਜੀ ਤੁਸੀ ਸਚੇ ਇਨਸਾਨ ਹੋ

  • @sukhjeetsingh1034
    @sukhjeetsingh1034 5 лет назад +164

    ਸੱਚੇ ਬੱਦੇ ਦਾ ਰੱਬ ਘਰ ਬਹੂੱਤ ਉੱਚਾ ਉਹਦਾ ਹੈ ।ਸਿਖਾਂ ਵਿੱਚ ਸੱਚਾ ਸੂੱਚਾ ਬੱਦਾ ਹੀ ਪਰਵਾਨ ਹੈ ਅਕਾਲ ਪੁਰਖ ਤੂਹਾਡੇ ਤੇ ਮੇਹਰ ਕਰਨਗੇ ਦੇਰ ਹੋ ਸਕਦੀ ਸੱਚ ਪਰਵਾਨ ਹੈ।।।।।

  • @jaswindersingh-bd3rt
    @jaswindersingh-bd3rt 5 лет назад +8

    ਵੀਰ ਜੀ ਸਰਕਾਰਾਂ ਨੂੰ ਇਮਾਨਦਾਰ ਅਫਸਰਾਂ ਦੀ ਲੋੜ ਨਹੀਂ ਪਰ ਤਹਾਡੀ ਮਿਹਰਬਾਨੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰਖੇ

  • @jasvirsingh6228
    @jasvirsingh6228 5 лет назад +12

    ੲਿਮਾਨਦਾਰੀ ਨੂੰ ਠੋਕਰਾਂ ਪੈਂਦੀਅਾਂ ਹੀ ਹਨ ੲਿਕ ਦਿਨ ਜਰੂਰ ਮੁੱਲ ਪਵੇਗਾ ਵਾਹਿਗੁਰੂ ਮੇਹਰ ਕਰਨ

  • @gurnamsingh1404
    @gurnamsingh1404 5 лет назад +1

    ਕਿਸ਼ਨ ਲਾਲ ਜੀ ਤੁਹਾਡੇ ਹੋਂਸਲੇ ਨੂੰ ਸਲਾਮ ਜਿਨਾ ਪੁਲਿਸ ਨਾਲ ਮੱਥਾ ਲਾਇਆ ਤੁਹਾਡੀ ਉਮਰ ਲੰਮੀ ਹੋਵੇ

  • @jugrajsingh6432
    @jugrajsingh6432 5 лет назад +19

    ਬਹੁਤ ਵਧਿਆ ਜੀ

  • @avtargrewal3723
    @avtargrewal3723 5 лет назад +167

    ਬੈਂਸ ਸਾਬ ਜ਼ਿੰਦਾਬਾਦ ਪੰਜਾਬ ਦਾ ਭਲਾ ਕਰਨ ਵਾਲਾ ਲੀਡਰਾਂ ਵਿੱਚੋਂ ਇੱਕ ਕਰਿਸਨ ਲਾਲ ਜੀ ਇਮਾਨਦਾਰੀ ਨਾਲ ਬੈਸ ਸਾਬ ਨਾਲ ਕੰਮ ਕਰੋ ਇਕ ਦਿਨ ਜਰੂਰ ਸੁਣੂ ਗਾ ਵਾਹਿਗੁਰੂ ਜੀ ਮੇਹਰ ਕਰੋ ਜੀ ਏਸ ਲੋਕ ਇਨਸਾਫ ਪਾਰਟੀ ਜਿੰਦਾ ਬਾਦ

  • @gurpreetdhillon3379
    @gurpreetdhillon3379 4 года назад +6

    ਸਹੀ ਗੱਲ ਆ ਬਾਈ ਜੀ ਤੁਸੀ ਬਾਦਸ਼ਾਹ ਬਾਈ ਜੀ ਤੁਹਾਡੇ ਨਾਲ ਆ

  • @jugdevsingh1939
    @jugdevsingh1939 3 года назад +1

    ਬਿਲਕੁਲ ਸੱਚ ਹੈ ਜੀ ਪੁਲਿਸ ਅਫਸਰ ਤੇ ਲਡੀਰਾ ਰਲੇ ਹੋਏ ਹਨ

  • @JasbirSingh-fy8vy
    @JasbirSingh-fy8vy 4 года назад +13

    ਵੀਰ ਜੀ ਸੱਚ ਦੀ ਜੀਤ ਹੋਵੇਗੀ ਵਾਹਿਗੁਰੂ ਜੀ ਭਲਾ ਕਰੇ

  • @GurnamSingh-wk5fe
    @GurnamSingh-wk5fe 4 года назад +1

    ਵੀਰ ਕਿਰਸਨ ਲਾਲ ਜੀ ਤੁਹਾਡੇ ਨਾਲ ਵਧੀਕੀ ਹੋਈ ਹੈ। ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ

  • @balvirsinghbira3245
    @balvirsinghbira3245 5 лет назад +25

    ਵੱਡੇ ਅਫਸਰ ਬੇਈਮਾਨ ਹਨ ਜੋ ਸਹੀ ਤਰੀਕੇ ਨਾਲ ਕੰਮ ਕਰਨ ਵਾਲੇ ਮੁਲਾਜ਼ਮਾ ਨੂੰ ਸੈਸਪੈਡ ਕਰਦੇ ਹਨ ਅਤੇ ਬੇਈਮਾਨ ਅਫਸਰ ਬੇਈਮਾਨ ਅਫਸਰਾਂ ਦੀ ਮੱਦਤ ਕਰਦੇ ਹਨ ਸੱਜਾ ਇਮਾਨਦਾਰਾਂ ਨੂੰ ਹੀ ਮਿਲਦੀ ਹੈ

  • @o.pgorakapoorpind6908
    @o.pgorakapoorpind6908 3 года назад +1

    ਜੈ ਗੁਰੂਦੇਵ ਜੀ ਧੰਨ ਗੁਰੂ ਦੇਵ ਜੀ ਰਵਿਦਾਸੀਆ ਸਿੱਖ ਕੌਮ ਜਿਦਾਂ ਬਾਦ ਵਾਹਿਗੁਰੂ ਜੀ ਕੀ ਫਤਿਹ ਚੋਧਰੀ ਕਿ੍ਰਸ਼ਨ ਜੀ ਜਿਦਾਂ ਬਾਦ

  • @ramsingh-gv2ep
    @ramsingh-gv2ep 5 лет назад +66

    ਇਹੋ ਜਿਹੇ ਬੰਦਿਆਂ ਦੀ ਲੋੜ ਹੈ ਅੱਜ ਪੰਜਾਬ ਨੂੰ

    • @sukhbrar1202
      @sukhbrar1202 4 года назад

      ram singh ਬਾਈ ਜੀ ਤੁਸੀਂ ਇਸ ਬੰਦੇ ਨੂੰ ਜਾਣਦੇ ਹੋ

  • @JatinderSingh-iq9qq
    @JatinderSingh-iq9qq 4 месяца назад +1

    ਇਹ ਬੰਦਾ ਸਹੀ ਹੈ। ਇਹ ਰਾਜ ਨੀਤੀ ਵਿੱਚ ਆਉਣਾ ਚਾਹੀਦਾ ਹੈ।

  • @GurvinderSingh-li2nc
    @GurvinderSingh-li2nc 5 лет назад +203

    ਵਹਿਗੁਰੂ ਕਰਿਸ਼ਨ ਲਾਲ ਜੀ ਨੂੰ ਚੜਦੀਕਲਾ ਬਖਸ਼ੇ

  • @rajpruthi5964
    @rajpruthi5964 4 года назад +2

    ਪੰਜਾਬ ਦੇ ਲੋਕਾਂ ਨੂੰ ਠੂਠਾ ਮੁਕਤ ਕਰਕੇ ਰੋਜਗਾਰ ਦਿਉ ਫਰੀ ਐਜੂਕੇਬਨ ਅਤੇ ਸਿਹਤ ਸੇਵਾਂਵਾਂ ਦਿਉ

  • @TannuSingh-wi3oo
    @TannuSingh-wi3oo 5 лет назад +30

    Bilkul shi g. WAHEGURU g

  • @nanaklikhari8457
    @nanaklikhari8457 4 года назад

    ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਤੁਹਾਡਾ

  • @jasvirsingh6228
    @jasvirsingh6228 5 лет назад +20

    ਕੋੲੀ ਦਲਿਤ ਨਹੀ ਮਾਨਸ ਕੀ ਜਾਤ ਸਬੇ ੲੇਕੇ ਹੀ ਪਹਿਚਾਨਬੋ ਸਲੂਟ ਹੈ ਅਾਪ ਦੀ ਹਿੰਮਤ ਨੂੰ ਪਲੀਸ ਤੇ ਲੀਡਰ ੲਿਮਾਨਦਾਰ ਹੋ ਜਾਣ ਤਾ ਲੋੜ ਨਹੀ ਸਾਨੂੰ ਬੱਚੇ ਬਾਹਰਲੇ ਦੇਸ਼ਾ ਚ ਭੇਜਣ ਦੀ ਕੋੲੀ ਗਰੀਬ ਨਹੀ ਹੋੲੇਗਾ ੲਿਥੇ

    • @dheeraj2634
      @dheeraj2634 4 года назад +1

      Hair singh nalua v dalit c sari dunia Loha mandi a

  • @gurdialsingh8443
    @gurdialsingh8443 5 лет назад +2

    ਐਸ।ਐਚ।ਉ।ਸਾਹਿਬ।ਜੀ ਹੋਰ।ਪੜਦੇ।ਖੋਲੁ।ਆਸੀ ।ਤੁਹਾਡੇ ।ਨਾਲ।ਹਾਂ

  • @Kulwantsingh-od3tc
    @Kulwantsingh-od3tc 5 лет назад +11

    ਕਿ੍ਸ਼ਨ ਲਾਲ ਜੀ। ਬੱਗ ਚ ਇਕ ਅੱਧੀ ਕਾਲੀ ਭੇਡ ਹੁੱਦੀ ਐ। ਇਹੋ ਜੇਹੀ ਭੇਡ ਝਟਕਾਈਆਂ ਨੂੰ ਸੌਂਪੀ ਜਾਵੇ। ਤਾਂ ਈ ਮਸਲਾ ਹੱਲ ਹੋਵੇਗਾ। ਤੁਸੀਂ ਸਹੀ ਓ ਧੰਨਵਾਦ ਜੀ।।।

  • @Geeta-fu4em
    @Geeta-fu4em 5 лет назад +52

    ਸਤਿਗੁਰੂ ਬਾਜਾਂ ਵਾਲਾ ਤੁਹਾਡੀ ਮਦਦ ਕਰੇ।

    • @deshpremi6295
      @deshpremi6295 5 лет назад

      तुसीं भी कुछ करो वीर जी। बाजां वाले ने तां खुद जुल्म दे खिलाफ तलवार चक लई सी।

  • @Heybrohowru
    @Heybrohowru 4 года назад +3

    ਦਲਿਤ ਨਾ ਕਹੋ ਬਾਈ ਜੀ ਤੁਸੀਂ ਤਾਂ ਬਹੁਤ ਵੱਡੀ ਸ਼ਖਸੀਅਤ ਓ।Salute

  • @HarjinderSingh-ju4rv
    @HarjinderSingh-ju4rv 4 года назад +5

    ਕਿ੍ਸ਼ਨ ਲਾਲਜੀ ਤੁਹਾਨੂੰ ਤੇ ਤੁਹਾਢੇ ਚੀਫ ਸ੍ ਬੈਂਸ ਸਾਹਿਬਾਨ ਨੂੰ ਵੀਸਲਾਮ ਹੈ ਯੋਧਿਓ ਗੁਰੂ ਦੇ ਦੁਲਾਰੇ ਸਿੱਖੋ।

  • @soniyasharma1123
    @soniyasharma1123 5 лет назад +124

    ❤️ਦਲਿਤ ਕੀ ਹੁੰਦਾ ਤੁਸੀ ਸਰਦਾਰ ਹੋ ਵਾਹਿਗੁਰੂ ਤੁਹਾਨੂੰ ਬਲ ਬਖ਼ਸ਼ੇ ਜੀ

    • @jasvirsingh6228
      @jasvirsingh6228 5 лет назад +3

      ਸਹੀ ਕਿਹਾ ਸ਼ਰਮਾ ਜੀ

    • @samymorningstar500
      @samymorningstar500 4 года назад +2

      Sharma ji Dalit koi Bura shabad ni hai , uhna ne fakar naal apne ap nu Dalit akheya

    • @harbanssingh72
      @harbanssingh72 4 года назад +2

      ਵਾਹ ਬੲੀ ਵਾਹ ਕਿਆ ਬਾਤ ਹੈ ਸਰ ਜੀ ਦਿਲੋਂ ਸੈਲਿਊਟ ਹੈ ਜੀ 100%ਸਹੀ

    • @jarnailsinghsewak7504
      @jarnailsinghsewak7504 4 года назад

      Dalit kids hunda

    • @mahicheema5826
      @mahicheema5826 4 года назад

      waheguru ji very nice ji good

  • @dalbirkaur3554
    @dalbirkaur3554 4 года назад +3

    ਵੀਰੇ ਵਾਹਿਗੁਰੂ ਤਹਾਨੂੰ ਤਰੱਕੀ ਬਖਸੇ਼

  • @sippydhaliwal7184
    @sippydhaliwal7184 5 лет назад +14

    ਬਾਈ ਜੀ
    ਪੋਸਤ ਦੇ ਠੇਕੇ ਖੋਲਣ ਦੀ ਮੰਗ ਕਰੋ । ਪੁਲਿਸ ਦੀ ਡਿਉਟੀ ਬਹੁਤ ਮੁਸ਼ਕਲਹੈ ਇਸ ਲਈ ਬਹੁਤੇ ਮੁਲਾਜਮ ਪੋਸਤ ਤੇ ਫੀਮ ਖਾਂਦੇ ਹਨ ।ਇਸ ਲਈ ਪੋਸਤ ਦੇ ਠੇਕੇ ਖੋਲਣੇ ਚਾਹੀਦੇ ਹਨ । ਫਿਰ ਪੰਜਾਬ ਬਚ ਸਕੇਗਾ । ਸਹੀ ਕੰਮ ਕਰੋ ।

  • @vickybrar4511
    @vickybrar4511 5 лет назад +33

    ਸਹੀ ਕਿਹਾ ਬਾਈ ਜੀ ਨੇ ਇਹ ਬੁੱਚੜਾਂ ਤੋਂ ਬਿਨਾਂ ਨਸ਼ਾ ਵਿਕ ਹੀ ਨਹੀਂ ਸਕਦਾ,90% ਬੁੱਚੜ ਵਿਕਾ ਰਹੇ ਚਿੱਟਾ

  • @gurpreetsinghdevgan1009
    @gurpreetsinghdevgan1009 4 года назад +16

    ਕੇਰਲਾ ਦੇ ਲੋਕ ਇਨੇ ਸੁਚੇਤ ਨੇ ਉਹਨਾ ਦੂਜੇ ਸੂਬੇ ਨੂੰ ਪਾਣੀ ਦੇਣ ਤੋ ਨਾਹ ਕਰ ਦਿੱਤੀ ਕਿਉਂਕਿ ਉਥੇ ਦਾ ਇਕ ਰਕਛੇ ਵਾਲਾ ਵੀ ਸੁਚੇਤ ਸੀ।

    • @jagbirgilljagbirgill9200
      @jagbirgilljagbirgill9200 4 года назад

      Ethe sare vakoo look

    • @navirana6370
      @navirana6370 4 года назад

      Phela kerla de ghar ghar pani hona chahida fr dusre chadke 3 rajaeyao ko dede Jai Bhart

  • @indianarmygreat2161
    @indianarmygreat2161 5 лет назад +60

    ਸੱਚੇ ਦੀ ਵਿਕਾਓੁ ਪੁਲਿਸ ਨੂੰ ਲੋੜ ਨਹੀ .
    ਅਸੀ ਤੁਹਾਡੇ ਨਾਲ ਹਾ ਭਾੲੀ ਸਾਹਿਬ

  • @khalsadeshpunjab3680
    @khalsadeshpunjab3680 5 лет назад +9

    ਵਾਹਿਗੁਰੂ ਜੀ ੧੦੦ ਸੱਚ ਹੈ ਜੀ ਵਾਹਿਗੁਰੂ ਜੀ ਕਿਰਪਾ ਕਰਨ ਜੀ ਵੀਰ ਜੀ ਤੇ ਜੀ

  • @sachdiawaaz6810
    @sachdiawaaz6810 5 лет назад +42

    ਜੇ ਤੁਸੀਂ ਦਲਿੱਤ ਹੋਣ ਤੇ ਮਾਣ ਕਰਦੇ ਹੋ ਠੀਕ ਹੈ
    ਇਨਸਾਨ ਸਾਰੇ ਇੱਕੋ ਜਿਹੇ ਹੱਕ ਲੈ ਕੇ ਪੈਦਾ ਹੁੰਦੇ ਹਨ

  • @dalbirkaur3554
    @dalbirkaur3554 5 лет назад +67

    ਪੰਜਾਬ ਵਿਚ ਚੋਰ ਉਚੱਕਾ ਚੌਧਰੀ ਗੁੰਡੀ ਰੰਨ ਪ੍ਧਾਨ ਵਾਲੀ ਗੱਲ ਆ

  • @jagannath7141
    @jagannath7141 3 года назад

    ਨਸ਼ਾ ਸਿਰਫ ਪ੍ਰਮਾਤਮਾ ਹੀ ਬੰਦ ਕਰ ਸਕਦਾ ।ਇਹ ਪੰਜਾਬ ਪੁਲੀਸ ਜਾ ਸਰਕਾਰ ਦੇ ਬੱਸ ਦੀ ਗੱਲ ਨਹੀ ਹੈ

  • @harnamsingh5559
    @harnamsingh5559 5 лет назад +27

    L. I. P. Zindabaad.. Bains saab zindabaad.. Kishan Lal is great banda hai.. Eh bilkul sach bolda hai.... Lagey raho hum tumarey sath hai... Zindabaad

  • @gurmitsingh2142
    @gurmitsingh2142 5 лет назад +10

    U r a Sant and Soldier. Salute and best wishes from deeps of heart.

  • @laddikharoudgurgratsingh1770
    @laddikharoudgurgratsingh1770 5 лет назад +74

    ਮੇ ਸੋਚਿਆ ਨਹੀ ਸੀ ਕਿ ਪੰਜਾਬ ਵਿਚ ਇਹੋ ਜਿਹੇ ਇਮਾਨਦਾਰ ਮੁਲਾਜ਼ਮ ਵੀ ਹੈ

  • @bakhshishkhara1372
    @bakhshishkhara1372 4 года назад +2

    Very good kirshan ji

  • @SurjitSingh-iw5ek
    @SurjitSingh-iw5ek 5 лет назад +44

    ਮੁਲਾਜ਼ਮਾਂ ਨੂੰ ਕੌਣ ਸੁਧਾਰ ਸਕਦਾ ਪੰਜਾਬ ਵਿੱਚ ਹਰ ਮਹਿਕਮੇ ਵਿਚ ਮਾੜਾ ਹਾਲ ਹੈ

  • @baljeetkaur2072
    @baljeetkaur2072 3 года назад +1

    Bahut khoob krishan veer ho sky tan Punjab di behtri lai apnian sevavan baksho ji jo tusi kerdy hoe najar vi aa rahy ho samajhdar nu ishara hi kafi hai Punjab de nojvanan nu sahi agvai di jaroorat hai ji dono veeran da shukria ji

  • @soniyasharma1123
    @soniyasharma1123 5 лет назад +17

    ❤️🙏ਸਰਦਾਰ ਸਾਬ ਦੀ ਨੌਕਰੀ ਬਹਾਲ ਹੋਣੀ ਚਾਹੀਦੀ ਂਂਏ ਵਾਹਿਗੁਰੂ ਜੀ ਬਲ ਬਖ਼ਸ਼ੀ

  • @SukhdevSingh-kf6jz
    @SukhdevSingh-kf6jz 5 лет назад +33

    101%ਸਹੀ ਜੀ SHO ਸਹਿਬ

  • @darpokhdarpokh5677
    @darpokhdarpokh5677 4 года назад +4

    ਜਿੰਨਾ ਚਿਰ ਤੁਕ ਚਲਦਾ ਚਲਾਈ ਜਾਂਦੇ ਕੁਝ ਮਿਲਦਾ ਨਹੀਂ ਦਿਆਨਤਦਾਰੀ ਦੀਆਂ ਗੱਲਾਂ ਕਰਨ ਲੱਗ ਪੈਂਦੇ ਦੂਜਿਆਂ ਦੀਆਂ ਬੁਰਾਈਆਂ ਸ਼ੁਰੂ ਕਰ ਦਿੰਦੇ ਭੋਲੀ ਜਨਤਾ ਫਸ ਜਾਂਦੀ ਇਹਨਾਂ ਦੀ ਸਫਾਈ ਤੇ ਵਿਸ਼ਵਾਸ ਕਰ ਲੈਂਦੀ ਲਿਦ ਸਾਰੇ ਵਿਕਦੇ

  • @arvindermaan5659
    @arvindermaan5659 4 года назад +1

    SHO SAB G. Good 🙏🙏🙏🙏🙏🙏🙏👏👏👏👏👌👌👌👌

  • @harbhajansinghharbhajansin6781
    @harbhajansinghharbhajansin6781 4 года назад +24

    ਯਾਰ ਤੁਸੀ ਆਪਣੇ ਆਪ ਨੂੰ ਦਲਿਤ ਕਿਉਂ ਕਹੀ ਜਾਂਦੇ ਆਂ ਤੁਹਾਨੂੰ ਦਸਵੇਂ ਪਾਤਸ਼ਾਹ ਨੇ ਗੁਰੂ ਕੇ ਬੇਟੇ ਕਿਹਾ ਹੈ ਤੁਸੀ ਸਰਦਾਰ ਹੋ ਸਿੱਖ ਹੋ ਤੁਹਾਨੂੰ ਮਾਣ ਨਾਲ ਕਹਿਣਾ ਚਾਹੀਦਾ ਹੈ ਕਿ ਅਸੀ ਸਿੰਘ ਸਰਦਾਰ ਹਾਂ ਜਿਸ ਨੇ ਸਿਰ ਤੇ ਪੱਗ ਬੰਨ੍ਹੀ ਹੈ ਉਹ ਦਲਿਤ ਨਹੀ ਹੋ ਸਕਦਾ

    • @bhupindarsingh3005
      @bhupindarsingh3005 4 года назад

      100% dalit pagg bande ena pta tanu... tuhade singh ta case katai jande..100% dalit pagg ban rhe

    • @parveenrandhawa1403
      @parveenrandhawa1403 3 года назад

      Sahi gall veer ji

  • @pritamsinghpritamsingh1504
    @pritamsinghpritamsingh1504 4 года назад

    ਬਹੁਤ ਵਧੀਆ ਦੱਸਿਆ ਜੀ ਪੰਜਾਬ ਪੁਲਿਸ ਬਾਰੇ ਅੋਰ ਜੋ ਚੋਣ ਲੜ੍ਣ ਜਾ ਰਹੇ ਹੋ ਓੁਹ ਵਧੀਆ ਸੋਚ ਹੈ ਤੇ ਬੈਸ ਸਾਬ ਤੁਹਾਡੀ ਜਰੂਰ ਸੁਣਨਗੇ ਰੱਬ ਭਲਾ ਕਰੋ ਆਪਕਾ

  • @InderJitSingh-qx5vd
    @InderJitSingh-qx5vd 4 года назад +9

    ਬੱਲੇ ਬੱਲੇ ਕਰਾਤੀ ਸਾਹਬ ਜੀ ।

  • @happysinghhappysingh5777
    @happysinghhappysingh5777 5 лет назад +18

    boot he khub sir g

  • @manrajbrar5679
    @manrajbrar5679 5 лет назад +36

    ਕ੍ਰਿਸ਼ਨ ਲਾਲ ਜੀ ਮੈ ਤੁਹਾਡੇ ਨਾਲ ਐ
    ਹੁਣ ਲੋਕੋ ਪਤਾ ਲੱਗਾ ਕੇ ਪੁਲਿਸ ਵਾਲੇ ਕਿੰਨੇ
    ਕਮੀਨੇ ਹੁੰਦੇ ਐ

  • @SurjitSingh-iw5ek
    @SurjitSingh-iw5ek 5 лет назад +50

    ਈਮਾਨਦਾਰੀ ਦਾ ਕੋਈ ਮੁੱਲ ਨਹੀਂ ਭਾਰਤ ਵਿੱਚ

  • @rashpaltoor8660
    @rashpaltoor8660 5 лет назад +4

    V nice good SHO..saab ji zindabad.. God bless u...

  • @singhsidhu3720
    @singhsidhu3720 4 года назад

    ਕਰਿਸ਼ਨ ਲਾਲ ਜੀ ਮੇਹਰ ਕਰੇ ਵਾਹਿਗੁਰੂ ਜੀ ਆਪ ਤੇ

  • @gurpreetsinghkalakh8402
    @gurpreetsinghkalakh8402 5 лет назад +8

    💯 %satchi gall a sabb ji

  • @rajinderpunia9300
    @rajinderpunia9300 4 года назад

    ਕਰਿਸਨ ਲਾਲ ਜੀ ਸੱਚਾਈ ਦੇ ਰਾਹ ਤੇ ਚੱਲਣ ਲਈ ਗੁਰੂਆ ਨੇ ਤੱਕਤਾ ਤੇ ਤਾਜਾ ਨੂੰ ਠੋਕਰ ਮਾਰੀ ਸੀ ਤੇਰੀ ਤੇ ਨੋਕਰੀ ਹੀ ਗਈ ਹੈ ਬੱਬਰ ਸੇਰਾ ਤੇਰੇ ਵਰਗੇ ਨੂੰ ਯੋਧਾ ਕਿਹਾ ਜਾਦਾ ਹੈ ਵਹਿਗੁਰੂ ਤੈਨੂੰ ਲੰਮੀ ਉਮਰਾ ਬੱਖਸੇ ।

  • @JaswantSingh-vx7dm
    @JaswantSingh-vx7dm 4 года назад +9

    तुसी ईस ईमानदारी करके ही बाहर है। पर आप जी नू मानतरी नही। मूख मन्त्री होणा चाहीदे। अगर परिशटा चार ही बद हो जाबे ता बी। दूनीआ सूखी हो जाबे गी। जै हिन्द जे हिन्द।।

  • @gurmailsinghdhillon1300
    @gurmailsinghdhillon1300 5 лет назад +12

    Bains ji good man jindabad

  • @jogasinghhanjra2177
    @jogasinghhanjra2177 5 лет назад +9

    Thanks bro thanks

  • @ManpreetKaur-cm6qy
    @ManpreetKaur-cm6qy 4 года назад +1

    ਚੜਦੀ ਕਲਾ ਹੋਵੇ ਸੱਚ ਬੋਲਣ ਦੀ ਧੰਨਵਾਧ ਜੀ ਸੱਚ ਬੋਲਣ ਦਾ ਇਮਾਨ ਦਾਰ ਹਨ ਪੰਜਾਬ ਨੁੱ ਚੋਰਾ ਠੱਗਾ ਨੇ ਖਾ ਲਿਆ ਸੱਬ ਤੋ ਵੱਡੇ ਬਾਦਲ ਕੈਪਟਨ ਨੇ ਪੰਜਾਬ ਨੁੱ ਲੁਟੀਆ ਤੇ ਕੁਟੀਆ ਹੇ ਚੋਰ ਤੇ ਠੱਗ ਹਨ 🙏🙏

  • @comredgurdipsinghsingh799
    @comredgurdipsinghsingh799 5 лет назад +6

    ਐਸ਼ ਐਚ ਉ ਦੀਆਂ ਗੱਲਾਂ ਬਿਲਕੁਲ ਸਚੀਆਂ ਹਨ।

  • @charanjitrajcharanjitraj9167
    @charanjitrajcharanjitraj9167 5 лет назад

    ਕਰਿਸ਼ਨ ਲਾਲ ਜੀ ਪੰਜਾਬ ਪੁਲਿਸ ਉਹ ਇਮਾਨਦਾਰ ਹੈ ਜਿਸ ਨੂੰ ਲੁੱਟ ਦਾ ਮੌਕਾ ਨਹੀ ਮਿਲਿਆ ਅਸੀ ਆਮਲੌਕ ਵੀ ਪੰਜਾਬ ਪੁਲਿਸ ਦੀਆ ਕਰਤੂਤਾ ਤੋ ਜਾਣੂ ਹਾ ਲੋਕ ਇਨਸਾਫ ਪਾਰਟੀ ਦੇ 5 ਤੋ 7 ਸੌ ਦੇ ਐਕਟਿਵ ਵਰਕਰ ਹੋਣਗੇ ਪੰਜਾਬ ਵਿੱਚ ਵਾਈਨੇਮ ਕਪਲੇਟ ਨਹੀ ਕਰ ਸਕਦੇ ਤਾ ਜਿਸ ਵੀ ਏਰੀਏ ਵਿੱਚ ਨਸ਼ਾ ਵਿਕਦਾ ਹੈ ਪਰਸ਼ਾਸ਼ਨ ਦੇ ਧਿਆਨ ਵਿੱਚ ਲਿਆਓ ਕਾਰਵਾਈ ਹੁੰਦੀ ਜਾ ਨਹੀ ਬਾਦ ਦੀ ਗੱਲ ਹੈ ਇਸ ਗੱਲ ਨਾਲ ਹੀ ਨਸ਼ਾ ਤਸ਼ਕਰਾ ਨੂੰ ਹੱਥਾ ਪੈਰਾ ਦੀ ਪੈ ਜਾਦੀ ਹੈ ਨਸ਼ਾ ਤਾ ਪੰਜਾਬ ਪੁਲਿਸ ਦੀ ਮਿਲੀਭੁਗਤ ਨਾਲ ਵਿਕਦਾ ਹੈ 100% ਸਹੀ ਹੈ ਥਾਣਿਆ ਵਿੱਚ ਚੰਗੇ ਅਹੁੱਦੇ ਨੋਟਾ ਨਾਲ ਮਿਲਦੇ ਹਨ ਕਰਾਇਮ ਨੂੰ ਰੋਕਣਾ ਹੈ ਤਾ ਜਬਾਬਦੇਹੀ ਕਸੂਰਸਾਬਤ ਹੋਣ ਤੇ ਡਿਸਮਿਸ ਹਰ ਤਰਾ ਦੇ ਮੁਲਾਜਿਮ ਨੂੰ ਕਰਨ ਦਾ ਕਾਨੂੰਨ ਦੇਸ਼ ਵਿੱਚ ਹੋਣਾ ਚਾਹਿਦਾ ਹੈ ਵਰਨਾ ਇਹ ਗੰਦ ਮੁਕਣਵਾਲਾ ਨਹੀ ਹੈ

  • @dharmindersingh7900
    @dharmindersingh7900 5 лет назад +49

    Very Good SHO Saab

  • @Ra-mu7bo
    @Ra-mu7bo 4 года назад

    ਅ ਸਹੀ ਗੱਲ ਆ ਜੀ ਨਵੀਂ ਪੁਲਿਸ ਤੇ ਕਟਰੋਲ ਕਰਨਾ ਚਾਹੀਦਾ ਐ ਬਿਨਾਂ ਪੱਗ fukryi mardyi ਪੂਰਾ katrol ਕਰਨਾ ਚਾਹੀਦਾ ਇਨਾ ਤੇ

  • @-GurjotSingh-wp7fk
    @-GurjotSingh-wp7fk 5 лет назад +16

    ਨਜਾਰਾ ਲਿਆਤਾ ਬਈ, ਨਿਆਂਪਾਲਿਕਾ ਵੀ ਗੰਧਲੀ ਏ

  • @user-fo9zm2tp3b
    @user-fo9zm2tp3b 4 года назад +1

    ਵਾਹ ਭੀ ਵਾਹ ਕਮਾਲ ਕਰਤੀ ਸੇਰਾ ਤੇਰੀ ਇਮਾਨਦਾਰੀ ਨੂੰ ਸੈਲਊਟ ਐਸ ਐਚ ਓ ਸਾਭ ਜੀ ਜੇ ਤੁਹਾਡੇ ਵਰਗੇ ਹੋਰ ਸੱਚ ਤੇ ਚੱਲਣ ਵਾਲੇ ਮਹਾਨ ਜਰਨੈਲ ਪੁਲਿਸ ਮਹਿਕਮੇ ਵਿੱਚ ਆ ਜਾਣ ਤਾਂ ਪੰਜਾਬ ਦਾ ਡੁੱਬਦਾ ਸੂਰਜ ਤੇ ਨੌਜਵਾਨਾਂ ਦਾ ਬੇੜਾ ਬੰਨੇ ਲੱਗ ਜਾਵੇਗਾ ਵਾਹਿਗੁਰੂ ਤੇਰੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਤੇਰੀ ਹਮੇਸ਼ਾ ਚੜ੍ਹਦੀ ਕਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਜੀ। ਸੇਰੇ ਪੰਜਾਬ ਰਾਜੇ ਪਾਂਧੀ ਜਮਾ ਲ ਪੁਰ ਕੁਲਦੀਪ ਸਿੰਘ ਫੌਨ ਨੰਬਰ 85689 16671

  • @happysinghhappysingh5777
    @happysinghhappysingh5777 5 лет назад +21

    wa g wa sir

  • @arvindermaan5659
    @arvindermaan5659 4 года назад +1

    SHO. SAB. Bas. SAB🙏🙏🙏🙏🙏👏👏👏👏👏👏👌👌👌👌👌❤❤❤❤❤

  • @sumervlogs111
    @sumervlogs111 5 лет назад +28

    Kamal hai ji tuc police vich job kiti hai tuhadi jamir jiada majboot c jo mari nahi . God bless you

  • @RANJITSingh-hn3db
    @RANJITSingh-hn3db 4 года назад

    ਕ੍ਰਿਸ਼ਨ ਲਾਲ ਜੀ ਜਦੋਂ ਪੁਲਿਸ ਵਿੱਚ ਸੀ , ੳੁਦੋਂ ਨੀ ਬੋਲੇ ਹੋਣੇ,ਕਿਉਂਕੇ ੳੁਦੋਂ ਸਭ ਕੁਝ ਚਲਦਾ ਸੀ । ਤੁਹਾਨੂੰ ਮਹਿਕਮੇ ਨੇ ੲਿਸ ਕਰਕੇ ਡਿਸਮਿਸ ਕਰਤਾ ਹੋਊ , ੳੁਪਰਾਲੇ ਅਫ਼ਸਰ ਬੇਈਮਾਨ ਹਨ,ਇਹਨਾਂ ਦੀ ਯੂਨੀਅਨ ਬਣਾੲੀ ਹੋੲੀ ਹੈ,ਜੇਕਰ ਥੱਲੇ ਵਾਲੇ ਮੁਲਾਜ਼ਮਾਂ ਨਾਲ ਮਿਲਕੇ ਆਪਦੀ ਵੀ ਯੂਨੀਅਨ ਬਣਾਈ ਹੁੰਦੀ ਤਾਂ ਇੰਝ ਨਾ ਹੁੰਦਾ। ਸਾਡੇ ਦੇਸ਼ ਦਾ ਚਾਰ ਕੈਟੇਗਿਰੀਆਂ ਨੇ ਰਲ ਮਿਲਕੇ ਬੇੜਾ ਗ਼ਰਕ ਕੀਤਾ ਹੋਇਆ ਐ । ਜੱਜਾਂ,ਨੇ (ਬੇਹਿਸਾਬ ਸਹੂਲਤਾਂ, ਕਿਸੇ ਵੀ ਕੇਸ ਦਾ ਸਹੀ ਸਮੇਂ ਨਾ ਨਿਪਟਾਰਾ,ਕਨੂੰਨ ਦਾ ਕੋਈ ਡਰ ਨੀ,ਫਰਿਆਦੀ ਦਾ ਸਭ ਕੁਝ ਵਿਕਵਾ ਦੇਣਾ ਅਤੇ ਹੋਰ ਬਹੁਤ ਕੁਝ)ਮੰਤਰੀ,ਮੰਤਰੀ ਅਐਮ ਐਲ ਏ,ਪੁਲਿਸ ਦੇ ਵੱਡੇ-ਵੱਡੇ ਕੌਲੀ ਚੱਟ ਅਫ਼ਸਰ ,ਡੀ ਸੀ (ਆਈ ਐ ਐਸ) ਬਾਕੀ ਇਹਨਾਂ ਦਾ ਲੋਟੂ ੍ਟੋਲਾ ਮਹਿਕਮਾ। ਸਾਡੇ ਪੰਜਾਬ ਦਾ ਇਹਨਾਂ ਦੀ ਵਜ੍ਹਾ ਕਰਕੇ ਕੁਝ ਨੀ ਸ੍ਵਰ ਸਕਦਾ।ਜਦੋਂ ਲੋਕ ਇਹਨਾਂ ਦੇ ਡਾਂਗਾਂ ਮਾਰਨਗੇ ,ਫਿਰ ਸੁਧਾਰ ਹੋਜੂਗਾ। ਨਾਲੇ ਲੋਕ ਪੁੱਛਣ ਕਿ ਸਾਡਾ ਕੀ ਸਵਾਰਿਆ ਹੈ, ਡਾਂਗਾਂ ਮਾਰ ਮਾਰ ਭਜਾਉਣ ਸਾਲ਼ਿਆਂ ਨੂੰ। ਗੰਨਮੈਨਾਂ ਵਾਰੇ ਵੀ ਪੁੱਛਣ ,ਬਈ ਲੋਕ ਸੇਵਾ ਵਿੱਚ ਖ਼ਤਰਾ ਕਿਸ ਗੱਲ ਦਾ? ਲੋਕਾਂ ਨੂੰ ਗੰਨਮੈਨ ਦਿਖਾ ਕੇ ਡਰਾਉਂਦੇ ਨੇ ਸਾਲੇ ,

  • @jobanpreetsingh6434
    @jobanpreetsingh6434 5 лет назад +291

    ਦਲਿਤ ਨੀ ਭਾਈ ਸਾਹਿਬ ਜੀ ਗੁਰੂ ਦੇ ਸਿੰਘ ਹੋ ਤੁਸੀ🙏🏻🙏🏻

    • @harmindersingh4575
      @harmindersingh4575 5 лет назад +3

      ਨੰਬਰ ਦਿਉ ਜੀ ਮੇਰਾ ਨਾਂ 9855492861

    • @gurmitkaursidhu7707
      @gurmitkaursidhu7707 5 лет назад +4

      Harminder Singh good job Sir 👍👍👍👍

    • @dalwindersingh5902
      @dalwindersingh5902 5 лет назад +3

      Jatt saale saare taut ne.....saade bande be hee ....sirsa Waale no nabedia ha

    • @gsingh6027
      @gsingh6027 5 лет назад +3

      Salute Singh sahib ji

    • @rockingshivirockingshivi3440
      @rockingshivirockingshivi3440 5 лет назад +1

      bhaji tautt nee taan inna Gandh paya ki koi had nai tauutt SIRF bechare jehre aap peen da karke fasee ohna nu fadundee aa

  • @user-qp1cz2eq5l
    @user-qp1cz2eq5l 5 месяцев назад

    ਵੈਰੀ ਗੁਡ ਕਿ੍ਸਨ ਜੀ

  • @ss-zg8ql
    @ss-zg8ql 5 лет назад +81

    ਕਿਸਨ ਲਾਲ ਵਧੀਆ ਬੰਦਾ

  • @lakhvirsingh8305
    @lakhvirsingh8305 4 года назад +2

    waheguru g

  • @pubgindia314
    @pubgindia314 5 лет назад +35

    Asi tohade nl aa ji

  • @armeetfavorite5148
    @armeetfavorite5148 Год назад

    Sadi dil to Ardaas hai Waheguru ji tuhaday upper mehr bhreya hath rakhi rakhay. Tusi sachay SIKH ho Vir ji 🙏🏻

  • @bholasinghsingh4650
    @bholasinghsingh4650 4 года назад +29

    ਬਾਈ ਜੀ ਤੁਸੀਂ ਦਲਿਤ ਸ਼ਬਦ ਬਿਲਕੁਲ ਨਾ ਬਰਤੋ ਸੋਡੇ ਦਸਤਾਰ ਸਜਾਈ ਹੋਈ ਐ ਤੁਸੀਂ ਦਲਿਤ ਨੀ ਸ੍ਰਦਾਰ ਹੋਂ ਦੂਸਰਾ ਤੁਸੀਂ ਬਦੀਆ ਪਾਰਟੀ ਨਾਲ ਜੁੜੇ ਓ ਬੈਂਸ ਭਰਾਵਾਂ ਨਾਲ

    • @SATWINDERSINGH96
      @SATWINDERSINGH96 4 года назад

      Ghar ghar chitta nhi bhai ji.
      Ek swaal.. tuc duty te rehnde kinne arrest kity. Jo sachi chitta vachde c..
      Duty nu nashy naal na jodo..
      Baki bains ji de asi v fan aa.

  • @jobankhangura4657
    @jobankhangura4657 4 года назад

    ਜਦੋਂ ਤੱਕ ਇਹੋ ਜਿਹੇ ਅਫਸਰ ਇਮਾਨਦਾਰ ਜੀਂਦੇ ਹਨ ਸਿਰਫ ਉਦੋਂ ਤੱਕ ਇਨਸਾਨੀਅਤ ਦੀ ਉਮੀਦ ਰੱਖੀ ਜਾ ਸਕਦੀ ਹੈ ਸਲੂਟ ਹੈ ਇਨਾ ਅਫਸਰਾਂ ਨੂੰ ਮੇਰਾ ਬਲਵਿੰਦਰ ਸਿੰਘ ਅਕਸ ਹੈਡਕਸਟੇਬਲ 1560 ਹੁਸ਼ਿਆਰਪੁਰ।

  • @JasbirSingh-qo2xs
    @JasbirSingh-qo2xs 5 лет назад +10

    Boht vadia g

  • @NirmalSingh-nk4nf
    @NirmalSingh-nk4nf 5 лет назад +58

    ਸ਼ਰਮ ਕਰੋ ਸਰਕਾਰ ਜੀ, ਬੰਦਾ ਸ਼ਰੇਆਮ ਕੈਮਰੇ ਸਾਹਮਣੇ ਸਬੂਤ ਦੇ ਰਿਹਾ। ਕਾਰਵਾਈ ਕਿਉਂ ਨਹੀਂ ਹੋ ਰਹੀ ਸਰਕਾਰ ਜੀ।

    • @saabbajwa9508
      @saabbajwa9508 4 года назад

      Bahut badhiya yah Mal aadami saccha saccha waheguru Mehar Karen

  • @avtargrewal3723
    @avtargrewal3723 5 лет назад +31

    ਭਾਈ ਸਾਹਿਬ ਸਲੂਟਹੈ ਤੁਹਾਨੂੰ ਇਕ ਸੱਚੇ ਸੁੱਚੇ ਬੰਦੇਨੁੰ ਪੰਜਾਬ ਪੁਲੀਸ ਵਿੱਚ ਨੌਕਰੀ ਤੋਂ ਕੱਢਿਆ ਗਿਆ ਹੈ ਸੱਚੇ ਬੰਦੇ ਦੀ ਪੰਜਾਬ ਨੂੰ ਲੋੜ ਨਹੀਂ ਹੈ ਝੂਠੇ ਪੁਲਿਸ ਅਫਸਰ ਬਥੇਰੇ ਤੁਰੇ ਫਿਰਦੇ ਨੇ ਸਲੂਟਹੈ ਕਰਿਸਨ ਲਾਲ ਜੀ ਇਮਾਨਦਾਰੀ ਦੀ ਇੱਥੇ ਕੋਈ ਪੁੱਛ ਪ੍ਰਤੀਤ ਨਹੀਂ

  • @GurpreetSingh-jg8pw
    @GurpreetSingh-jg8pw 5 лет назад +19

    Sho Saab bhut badia Sach kiha Tusi bahal ho javo rab karke bi Ji media walia tu yaar interview sahi jaag k raho

  • @amritkaur6831
    @amritkaur6831 5 лет назад +7

    Bley oye punjab deya sher bacheya.Waheguru ess party dey shir uppar Mehar bharia hath banai rakhan

    • @kulvir20able
      @kulvir20able 5 лет назад +1

      Very meaningful and powerful speec,sir, I salute you.

  • @karnailsingh2358
    @karnailsingh2358 4 года назад

    Bilkul sahi bol rahe Sardar Ji

  • @happysinghhappysingh5777
    @happysinghhappysingh5777 5 лет назад +23

    sahi gal a g kuj ne aunda punjaab polies nu aanpad ya saab g

  • @ostharman6196
    @ostharman6196 4 года назад +2

    V good SHO saab