ਐਵੀਂ ਨੀ ਕਹਿੰਦੇ ਜੱਟਾਂ ਦਾ ਵੈਰ ਮਾੜਾਪਰਿਵਾਰਾਂ ਦੀਆਂ ਪੀੜ੍ਹੀਆਂ ਵਿੱਚ ਪਏ ਵੈਰ ਦੀ ਹੱਡਬੀਤੀ

Поделиться
HTML-код

Комментарии • 121

  • @ManjitKaur-f5y
    @ManjitKaur-f5y 2 месяца назад

    ਬਹੁਤ ਹੀ।ਵਧੀਆ ਬਾਬਾ।ਜੀ।

  • @kamalsingh-dc1vs
    @kamalsingh-dc1vs 10 месяцев назад +31

    ਗੱਲ ਜ਼ਾਤ ਦੀ ਨਹੀਂ ਸਗੋਂ ਗੱਲ ਅਣਖੀ ਖੂਨ ਦੀ ਹੁੰਦੀ ਹੈ ਗੱਲ ਲਾਣੇ ਦੀ ਹੁੰਦੀ ਹੈ ਮੇਰੇ ਪਿੰਡ ਰਾਮਗੜ੍ਹੀਆ ਤਰਖ਼ਾਣਾ ਅਤੇ ਜੱਟਾ ਦਾ ਤਿੰਨ ਪੀੜ੍ਹੀਆਂ ਤੋਂ ਵੈਰ ਚੱਲਦਾ ਆ ਰਿਹਾ ਹੈ ਅਤੇ ਹੈਰਾਨੀ ਦੀ ਗੱਲ ਹੈ ਕਿ ਦੋਹਾਂ ਪਾਸਿਆਂ ਤੋਂ ਹੀ ਤਿੰਨੋ ਪਿੜੀਆਂ ਵਿਚ ਕਤਲ ਹੋਏ ਨੇ ਅਜੇ ਤੱਕ ਵੀ ਕੰਮ ਜਾਰੀ ਹੈ

    • @BalwinderSingh-il7sm
      @BalwinderSingh-il7sm 10 месяцев назад +3

      Assi v tarkhan aa buuuurrrrraaaaa

    • @rajput-jatt
      @rajput-jatt 10 месяцев назад +1

      22 hje original ankhi rajput da vair ni dekhyea sade ithe ik rajput nu tarkhana ne goliya martia c,, kismat nal o bach gea ,, baad vich ikala rajput ne sara tuber marta sara pind darde aj v os rajput to....

    • @rajput-jatt
      @rajput-jatt 10 месяцев назад +6

      O jatt kada hoyea je tarkhan hath paje

    • @GurpreetSingh-te1nl
      @GurpreetSingh-te1nl 10 месяцев назад

      Je ladna hunda jullam de khilaf laddya karo es fukri bich hi gullam ho gye a asi anakh tattu di a

    • @SukhpreetSingh-mp7ix
      @SukhpreetSingh-mp7ix 10 месяцев назад

      22 g kihra pind wa tuhada

  • @bw8dm
    @bw8dm 11 месяцев назад +18

    ਜੱਟਾਂ ਦੇ ਕਈ ਕਈ ਸਾਲਾਂ ਦੇ ਵੈਰ ਦੀਆਂ ਕਹਾਣੀਆਂ ਹਰ ਪਿੰਡ ਵਿੱਚ ਹੁੰਦੀਆਂ, ਕਈਆਂ ਦੀਆਂ ਕੁੱਲਾਂ ਦਾ ਨਾਸ਼ ਹੋ ਗਿਆ, ਮੈਂ ਅੱਖੀਂ ਦੇਖਿਆ ਹੋਇਆ ਸਭ

  • @Sanghera-pe1wu
    @Sanghera-pe1wu 10 месяцев назад +1

    ਹਰ ਜਾਤ ਦਾ ਆਪਣਾ ਆਪਣਾ ਸੱਭਿਆਚਾਰ ਤੇ ਵਿਚਾਰਧਾਰਾ ਹੁੰਦੀ ਐ

  • @rajwindersingh-ov3tc
    @rajwindersingh-ov3tc 10 месяцев назад +4

    ਪੁਰਾਣੀ ਦੁਸ਼ਮਣੀ ਐਵੇ ਹੀ ਹੁੰਦੀ ਸੀ ਮੇਰੇ ਪਿੰਡ ਫਲਾਸ਼ ਵਾਲੀ ਜਗਾ ਜਿੰਨੀ ਥਾਂ ਨਹੀਂ ਦਿੱਤੀ ਪਰਿਵਾਰ ਖਤਮ ਕਰਾ ਲਿਆ

  • @GurtarSingh-o5b
    @GurtarSingh-o5b 10 месяцев назад +3

    ਬਾਈ ਜੀ ਇਹ ਸੱਚ ਹੈ ਕਿ ਦੁਸ਼ਮਣੀ ਪੁਰਾਣੇ ਸਮੇਂ ਵਿੱਚ ਚਲਦੀਆਂ ਸੀ ਪਰ ਉਹਨਾਂ ਦਾ ਭਾਇਦਾ ਉਹ ਲੋਕ ਤੱਕ ਦੇ ਸੀ ਪਿੰਡਾਂ ਵਿੱਚ ਲੋਕ ਇੱਕ ਦੂਜੇ ਨੂੰ ਗੁੰਮਰਾਹ ਕਰਕੇ ਤੇ ਆਪ ਤਮਾਸ਼ਾ ਦੇਖ ਸਨ ਪਰ ਆਪਣਾ ਬਦਲਾ ਆਪ ਨਹੀਂ ਸੀ ਲੈ ਸਕਦੇ ਤੇ ਹੋਰ ਲੋਕਾਂ ਨੂੰ ਗੁੰਮਰਾਹ ਕਰਨ ਲਈ ਇਹ ਪਰੋਪੋ ਕੰਡਾ ਵਰਤੇ ਸਨ ਤੇ ਕਤਲੇਆਮ ਸੁੱਟਦੇ ਸੀ ਪਰ ਅੱਜ ਕੱਲ੍ਹ ਇਹੋ ਜਿਹੇ ਲੋਕਾਂ ਨੂੰ ਸਕੋਰਟੀ ਦੇਂਦੇ ਹਨ

  • @satpalparjapatisatpal5453
    @satpalparjapatisatpal5453 10 месяцев назад +11

    ਜਿੰਨਾ ਚਿਰ ਕੁੱਲੀ ਵਿੱਚ ਤੁਹਾਡੇ ਦਾਣੇ ਹਨ ਉਨਾਂ ਚਿਰ ਤੁਹਾਨੂੰ ਵੈਰ ਹੀ ਯਾਦ ਰਹਿਣਗੇ ਜਦੋਂ ਕਰਜ਼ਾ ਹੋ ਜਾਂਦਾ ਹੈ ਤਾਂ ਤੁਸੀਂ ਮਰ ਮਰ ਕੇ ਦਿਖਾਉਂਦੇ ਹੋ ਦੁਨੀਆਂ ਨੂੰ ਗਰੀਬ ਨੂੰ ਨਾ ਤਾਂ ਵੈਰ ਯਾਦ ਰਹਿੰਦਾ ਤੇ ਨਾ ਹੀ ਫੁਕਰਪੁਣਾ ਤੁਹਾਡੇ ਤੋਂ ਤਾਂ ਯੂਪੀ ਵਾਲੇ ਵੀ ਅੱਗੇ ਟੱਪ ਚੁੱਕੇ ਹਨ ਸ਼ਰਮ ਕਰੋ

    • @nirmalgrewal6695
      @nirmalgrewal6695 10 месяцев назад +3

      Lgda tu jattan to jada hi klpea hoya bai 😅

    • @lakhagill3584
      @lakhagill3584 10 месяцев назад

      ਜੱਟ ਹੀ ਨੀ ਗੱਲ ਪਿਸਲੈ ਸਮੇਂ ਦੀ ਆ,
      ਮਜ਼ਵੀ ਤੋ ਵੱਧ ਕੋਈ ਦੁਨੀਆ ਤੇ ਦਲੇਰ ਨੀ
      ਜਿਥੇ ਜੱਟ ਤੇ ਮਜਵੀਂ ਦਾਂ ਮੇਲ ਕਿਊ ਕਿਹਾ ਗਿਆ
      ਕਿਊ ਕੇ ਵੀ ਜੱਟ ਆਪੀ ਮਕੱਦਮੇ ਦੇਖ ਲਓ ਜੱਟ ਤੇ ਮਜਵੀ ਦਾਂ ਜੋੜ ਉੱਥੇ ਕਤਲ ਜਰੂਰ ਹੂੰਦਾ ਸੀ

    • @lakhagill3584
      @lakhagill3584 10 месяцев назад

      ਸਾਰੀਆਂ ਕੌਮਾਂ ਹੀ ਦਲੇਰ ਸੀ ਅਣਖਾਂ ਸੀ ਹੁਨ ਅਣਖਾਂ ਨੀ ਅਣਖਾਂ ਮਰ ਗਈਆ

    • @lakhagill3584
      @lakhagill3584 10 месяцев назад +1

      ਸਾਡੇ ਪਿੰਡ ਮਿਸਤਰੀਆਂ ਦਾ ਮੁੰਡਾ ਸੀ
      ਹੱਦ ਤੋਂ ਵੱਧ ਦਲੇਰ ਸੀ, ਧੋਖੇ ਨਾਲ ਬੁਲਾ ਕੇ ਮਾਰਿਆ
      ਮੇਰੇ ਡੈਡੀ ਜੀ ਦਾਂ ਦੋਸਤ ਸੀ, ਧੋਖੇ ਨਾਲ ਬੁਲਾ ਕੇ ਸਮਝੋਤਾ ਕਰਨ ਲੀ ਬੁਲਾ ਕੇ ਮਾਰਿਆ

  • @JagroopSingh-zy9dw
    @JagroopSingh-zy9dw 10 месяцев назад

    ਵੈਸੇ ਤਾਂ ਜੀ 250. ਗ੍ਰਾਮ ਦਾ ਹੀ ਦਿਲ ਹੁੰਦਾ ਹੈ ਪਰ ਬਹੁਤ ਹੀ ਵੱਡਾ ਦਿਲ ਸੀ ਜੱਟ ਦਾ

  • @GreatthinkingSingh
    @GreatthinkingSingh 10 месяцев назад +6

    Aidan de gappi hrake pind ch hunde aa, lokan nu choothian kahania suna suna lokan da dil la rakhde aa 😀

  • @Doaba.belt7
    @Doaba.belt7 10 месяцев назад +14

    ਫੁੱਕਰਪੁਣਾ ਛੱਡ ਦਿਉਗੇ ਤਾਂ ਚੰਗੇ ਰਹੋਗੇ ਪੰਜਾਬੀਓ। ਜਿਸ ਕਿਸੇ ਨੂੰ ਆਪਣੀ ਬਹਾਦੁਰੀ ਤੇ ਬਹੁਤਾ ਮਾਣ ਹੈ ਫ਼ੌਜ ਵਿੱਚ ਭਰਤੀ ਹੋਵੋ ਤੇ ਕੁਝ ਕਰਕੇ ਦਿਖਾਓ। ਸਿਰਫ ਫੁਕਰੀਆਂ ਮਾਰ ਮਾਰ ਦਿਲੇਰ ਨਾ ਬਣੋ।

    • @sonykhattra8923
      @sonykhattra8923 10 месяцев назад +1

      Bs Try slah di lodni tu apna km kr es Ch Fukarpune di ki gl aai Jihdi sachi gl A ohde ch fukri ni hundi ladai agle di tu ki laina

    • @Doaba.belt7
      @Doaba.belt7 10 месяцев назад +1

      @@sonykhattra8923 ਤੇਰਾ ਤਾਂ ਪਤਾ ਲੱਗ ਗਿਆ ਕਿ ਤੂੰ ਫੁਕਰਾ ਹੈ, ਬਾਕੀ ਤੇਰੇ ਵਰਗੇ ਸੱਭ ਤੋਂ ਪਹਿਲਾਂ ਲੱਤਾਂ ਵਿੱਚ ਪੂੰਛ ਲੈ ਕੇ ਭੱਜਦੇ ਹੁੰਦੇ ਨੇ ਮੌਕੇ ਤੋਂ।

    • @Yuvrajsingh55155
      @Yuvrajsingh55155 10 месяцев назад

      ਫੌਜ ਕਿਥੋ ਦਲੇਰ ਆ ਜਿੰਨੇ ਬੁਸਦਿਲਾ ਵਾਂਗੂ ਸਾਡੇ ਧਰਮ ਅਸਥਾਨ ਦੇ ਹਮਲਾ ਕੀਤਾ ਜੇ ਆਪਣੇ ਹੱਕਾ ਲਈ ਲੜਨਾ ਫੁੱਕਰਪੁਣਾ ਆ ਫਿਰ ਠੀਕ ਆ ਅਸੀ ਫੁਕਰੇ ,ਵੈਸੇ ਚੜਮ ਚੌਦਰੀ ਆਪਣੀਆ ਸਲਾਹਾ ਆਪਣੇ ਕੋਲ ਰੱਖਣ ਤੁਹਾਡੇ ਤੌਹ ਵੱਦ ਫੁਕਰਪੁਣਾ ਕਿਸੇ ਚ ਨਹੀ।

    • @sandhukala7979
      @sandhukala7979 10 месяцев назад

      Kadi search Kari Punjabi apni jansankhya de hisb nal sab to vadd army vich vaddi kavita

    • @Doaba.belt7
      @Doaba.belt7 10 месяцев назад

      @@sandhukala7979 ਤੇਰੀ ਵੀ ਉਹੀ ਕਿਸਮ ਹੈ।

  • @jagjitsingh1993
    @jagjitsingh1993 10 месяцев назад +3

    Jatta nu vair hi le bainde ne❤❤❤❤❤❤❤❤❤

    • @Yuvrajsingh55155
      @Yuvrajsingh55155 10 месяцев назад

      ਅਣਖ ਦੀ ਗੱਲ ਕਰ ਵੈਰ ਤਹ ਬਾਅਦ ਚ ਪੈਂਦੇ ਆ ਜਿਹੜੇ ਮਾੜਾ ਹੋਣ ਤੌਹ ਬਾਅਦ ਚੁੱਪ ਕਰਕੇ ਬੈਠੇ ਰਹਿਣ ਇਦਾ ਦੀ ਜਿੰਦਗੀ ਦਾ ਵੀ ਕੀ ਫਾਇਦਾ ।

  • @rahulchawla4562
    @rahulchawla4562 10 месяцев назад

    ਨਾ ਅਖੀਰ ਚ ਕਰਤਾਰ ਨੁ ਸਵੇਰੇ ਸਵੇਰੇ ਟੱਟੀ ਬੈਠੇ ਨੂੰ ਗੋਲੀ ਕੋਈ ਹੋਰ ਹੀ ਮਾਰ ਗਿਆ ਵਾਹ 😅

  • @kamalsingh-dc1vs
    @kamalsingh-dc1vs 10 месяцев назад

    ਬਹੁਤ ਵਧੀਆ ❤

  • @karanbaraich2300
    @karanbaraich2300 10 месяцев назад

    Good

  • @khairams6884
    @khairams6884 11 месяцев назад +8

    ਅਹ ਦਿਲ ਆਲੀ ਗੱਲ ਨੀ ਜੱਚੀ

    • @davindersidhu7024
      @davindersidhu7024 11 месяцев назад

      Vir ho sakda kush fark hovey size da kohi 19 ,21 da Tiger j mer b jawey na dhuki thiki nhadey ni oundey

    • @princebhullar5660
      @princebhullar5660 10 месяцев назад

      Veer gal bani hoyi hai ka dil❤ saar paka da c. Size ta same jahe e hunda 🎉

    • @ManjitKaur-f5y
      @ManjitKaur-f5y 2 месяца назад

      ਹੁੰਦੇ ਸ਼ੀ ਭਾਈ ਪਰਾਂਣੇ ਬੰਦਿਆ ਦੇ ਜੁਸ਼ੇ ਬਹੁਤ ਤਕੜੇ ਤੇ ਉਚੇ ਲੰਮੇ ਪੰਜ ਪੰਜ ਸ਼ੇਰ ਪਰਛਾਦ ਖਾ ਜਾਂਦੇ ਸ਼ੀ ਤੇ ਹੁਣ ਕੋਈ ਅਧਾ ਕਿਲੋਂ ਖਾਕੈ ਦਖਾਵੇ ਵਾਕਿਆ ਹੀ ਦਿਲ ਐਡੇ ਐਡੇ ਹੁੰਦੇ ਸ਼ੀ

  • @ਮਨੀਬੁੱਟਰ
    @ਮਨੀਬੁੱਟਰ 10 месяцев назад +1

    Jila moga inna k ta bnn da e aw 🦅

  • @22ji40
    @22ji40 10 месяцев назад

    Punjabi jat are lions of world

  • @RockstarRigil146
    @RockstarRigil146 11 месяцев назад +7

    Jatt da vair Mada.

  • @AnamGoatFarm
    @AnamGoatFarm 10 месяцев назад +1

    ਅੱਜ ਕੱਲ 300 ਸੌ ਦਾ ਰੌਂਡ ਕੱਟਾ 5 ਕ ਹਜਾਰ , ਮਾੜਾ ਬੰਦਾ ਈ ਅੱਕ ਕੇ ਸਿਰ ਖੋਲਦਾ

  • @ArvinderSingh-i5c
    @ArvinderSingh-i5c 10 месяцев назад +4

    Aah pump maaran aalian di aapni koi kartoot nahin hundi gallan karan ton bina

  • @punjabidecenthulk784
    @punjabidecenthulk784 10 месяцев назад +3

    Ehde ch khoobi ki aa, eh zhailaana harkat ehi kar sakde aa, rakshash virti

    • @punjabjournal987
      @punjabjournal987 10 месяцев назад

      Tuhanu ankha da ki pta. Saliyo tusi ta gazni de bazar ch apnia dheeya bhaina vi tor dittiya si😂😂

    • @punjabidecenthulk784
      @punjabidecenthulk784 10 месяцев назад

      @@punjabjournal987 hahaha 🤣 ghazni Mughal bharat aye Sikh dharam to pehla, udo tuhadia kurria nu kon bachaunda c?? 😂 Tuhadia jyada chakkia gyi, tahi ajj pakistan ch bajwa, sidhu, Rana eh sab got de lok bharr bharr ke bethe aa, hehe eh tuhadia kurria chakk hoia c Ona da e Kamaal aa, hehehe naale ghazni te Mughal eh soch ke chukde c ke ah Sikh ehnu nu chukkna hehe , pashu lok

  • @kamalsekhon9870
    @kamalsekhon9870 10 месяцев назад +1

    ਕਈਆ ਦੀ ਪੂਰੀ ਧੂੰਆਂ ਮਾਰਨ ਲੱਗ ਪਈ ਜੱਟਾਂ ਦਾ ਨਾਮ ਸੁਣ ਕੇ 🤣🤣

  • @dlaversingh3801
    @dlaversingh3801 10 месяцев назад +3

    ਇਨਾ ਭੋਸੜੀ ਦਿਆ ਦੀਆ ਜਮੀਨਾ ਆ ਇਸ ਲਈ ਹੰਕਾਰ ਰਹਿੰਦਾ ਇਨਾ ਚਵਲਾ ਨੂੰ😂

    • @Yuvrajsingh55155
      @Yuvrajsingh55155 10 месяцев назад +1

      ਜਮੀਨਾਂ ਵਾਲੇ ਹੀ ਲੜਦੇ ਆ ਹੁੰਦੇ ਆ ਨਹੀ ਤਾਹ ਕਈ ਭੋਸੜੀ ਦੇ ਗੱਲਾ ਹੀ ਕਰਦੇ ਆ ਹਿੱਕ ਦੇ ਦਮ ਤੇ ਜਮੀਨਾਂ ਆਲੇ ਆ ਖੂਨ ਤਾਹ ਨਹੀ ਉਬਲਦੇ ਲੋਕਾ ਦੀ ਤਰਕੀ ਦੇਖ ਕੇ ਤੁਹਾਡੇ ਵਾਂਗੂ😂

    • @dlaversingh3801
      @dlaversingh3801 10 месяцев назад

      @@Yuvrajsingh55155 ਜਦ ਘੂਸੀਆ ਭੋਰਨੀਆ ਤਾ ਆਮ ਲੋਕਾ ਨੇ ਗਲਾ ਹੀ ਕਰਨੀਆ ਆ😂 ਫਰੀ ਦੀਆ ਮਿਲੀਆ ਹੋਈਆ ਆ😂

  • @mandydhillon1321
    @mandydhillon1321 10 месяцев назад

    chj nal smjh ni aaundi

  • @sardajijagmohan3191
    @sardajijagmohan3191 11 месяцев назад +3

    ਬਾਪੂ ਬਹੁਤ ਸਿਆਣਾ ਆਦਮੀ ਲੱਗਦਾ ਚਮਾਰ ਕੀ ਹੁੰਦਾ ਰਾਮਦਾਸੀਆ ਸਿੰਘ ਵੀ ਆਪਾ ਕਹਿ ਸਕਦੇ ਸੀ

    • @bhangusingh7768
      @bhangusingh7768 11 месяцев назад +1

      ਚਮਾਰ ਕਹਿਣ ਨਾਲ਼ ਕਿ ਹੁੰਦਾ?

    • @sardajijagmohan3191
      @sardajijagmohan3191 11 месяцев назад +1

      ਛੇ ਮਹੀਨੇ ਦੀ ਸਜ਼ਾ ਹੁੰਦਾ ਤਾਂ ਫਿਰ ਪਤਾ ਲੱਗਦਾ

    • @rajwindersingh-ov3tc
      @rajwindersingh-ov3tc 10 месяцев назад +1

      ਪੁਰਾਣੇ ਬੁੜੇ ਅਨਪੜ ਸੀ ਨਾ ਕੋਈ ਜਾਤ ਪਾਤ ਸੀ

    • @sardajijagmohan3191
      @sardajijagmohan3191 10 месяцев назад +1

      @@rajwindersingh-ov3tc ਕਾਵਾਂ ਦਾ ਮਾਮਾ

    • @sukhrode1277
      @sukhrode1277 10 месяцев назад +1

      ​@@sardajijagmohan3191asi jatt ah sanu koi jatt kehndha te bura ni lagda thonu avade chmaar hon te shram mehssos karde ho kehndhe sanu ho asi jaat paat karde ah

  • @amigil2128
    @amigil2128 10 месяцев назад

    Kaira Pind as y

  • @ਪਿੰਡਾਂਦੇਰਾਜੇ
    @ਪਿੰਡਾਂਦੇਰਾਜੇ 10 месяцев назад

    😮😮😮

  • @karanbanghar8929
    @karanbanghar8929 11 месяцев назад +7

    Babe ch ਜੱਟ wadd ਬੋਲ ਦਾ

    • @amrinderbajwa2813
      @amrinderbajwa2813 10 месяцев назад +2

      Jatt nye jatt he rehna ,tahanu bahale kudd ladn lug pyee jatta tu

    • @TarsemBishnoi
      @TarsemBishnoi 10 месяцев назад +1

      ​@@amrinderbajwa2813ਵੀਰ ਇਹ ਗੱਲ ਥੋਡੀ ਸਹੀ ਨਹੀਂ , ਸਿੱਖੀ ਦਾ ਨੁਕਸਾਨ ਹੁੰਦਾ ਇਨ੍ਹਾਂ ਗੱਲਾਂ ਨਾਲ ।

    • @amrinderbajwa2813
      @amrinderbajwa2813 10 месяцев назад

      @@TarsemBishnoi veer jadu nu sarra din marra changaa boldee aa, oodu ve kehia kar nuksan hunda aa,

    • @amrinderbajwa2813
      @amrinderbajwa2813 10 месяцев назад

      @@TarsemBishnoi oh veer tu bolee jaa " KAVA dyee Akhee tugee nhi mardi, jatta nye jatt he rehna aa, koi fark nhi paidaa ,ah jehraa gyani buniyaa aa tu ,gyan kol rakh apni

  • @gurjeetsingh742
    @gurjeetsingh742 11 месяцев назад +1

    ਬਾਪੂ ਜੀ ਕਿਹੜਾ ਪਿੰਡ ਆ ਤੁਹਾਡਾ

    • @BSBrar-by2bz
      @BSBrar-by2bz 11 месяцев назад

      ਇਨ੍ਹਾਂ ਦਾ ਪਿੰਡ ਮੋਗਾ ਜ਼ਿਲ੍ਹੇ ਵਿਚ ਦੌਧਰ ਹੈ

    • @dhillons4323
      @dhillons4323 10 месяцев назад

      ਕੁੱਸਾ ਪਿੰਡ ਦੀ ਸੱਚੀ story eh

    • @gurjeetsingh742
      @gurjeetsingh742 10 месяцев назад

      @@dhillons4323 ਕੁੱਸੇ ਭੰਗੇ ਤੇ ਕਰਤਾਰ ਸਰਪੰਚ ਨੂੰ ਬਾਏ ਨੇਮ ਜਾਣਦਾਂ ਮੈਂ।

    • @gurjeetsingh742
      @gurjeetsingh742 10 месяцев назад

      @@dhillons4323 ਕਰਤਾਰ ਮੇਰੀ ਦਾਦੀ ਦਾ ਚਾਚਾ ਲਗਦਾ ਸੀ। ਦਾਸ ਮਾਛੀਕੇ ਤੋ

    • @dhillons4323
      @dhillons4323 10 месяцев назад

      @@gurjeetsingh742 ਜੀ ਵੀਰ ਜੀ

  • @PreetGugga
    @PreetGugga 10 месяцев назад +1

    Jatt ta jisla karja hunda osla ki karda 😂😂

  • @SukhpreetSingh-mp7ix
    @SukhpreetSingh-mp7ix 10 месяцев назад

    Smj nai laggi

  • @luvitmehra4715
    @luvitmehra4715 10 месяцев назад +2

    Tattu da vair mada jatta da saleyo banda ta mareya ni geya thode to jide nal vair c😂😂😂😂😂😂😂😂😂 .a

  • @jagdeepsinghlaljaggi8007
    @jagdeepsinghlaljaggi8007 10 месяцев назад

    Jo.galat.karda.kise.nal..time.oss
    Da.hesab.karda...

  • @lovepreet8488
    @lovepreet8488 10 месяцев назад

    Bai a baapu hr ik gl cho jatta baare hi kehnda ...baaki jisdi jyada chadayi ho jaave ja jis kol jyada Paisa hove ose diya kahaniya bnn lg jandiya..hor kaum de v bahut itihaas aa pr uchi cast vaalya ne itihas lko te ja khtm krte ..baaki net te v bahut kuj change krta ...Jo pehla tuc kise hor cast de bndya baare sunya hou ..hun jdo da net chl pya udo de oh uchi cast de ho ge ..taaki dabe kuchle lok ohna to sedh na lai skn

  • @bsingh2804
    @bsingh2804 11 месяцев назад +2

    Breave cast 1Majhbi 2 camaar 3 Lubana 4 Camboj 5 Jutt

    • @rockyrana4255
      @rockyrana4255 10 месяцев назад

      Rajput or gurjar

    • @amrinderbajwa2813
      @amrinderbajwa2813 10 месяцев назад

      ​@@rockyrana4255fuddu komm sadde pind rajputa dye ghar aa,oohna de mundee bht kutte mein ,akelee nye

    • @TarsemBishnoi
      @TarsemBishnoi 10 месяцев назад

      ਵੀਰ ਜਾਤ ਪਾਤ ਨਾ ਫੈਲਾਓ, ਸਾਡੇ ਸਿੱਖੀ ਵਾਸਤੇ ਕੰਮ ਕਰੋ । ਬਾਕੀ ਥੋਡੀ ਮਰਜੀ ਆ।

  • @JarnelSingh-b9g
    @JarnelSingh-b9g 11 месяцев назад +2

    Pehle hi sarkara dushman aa
    Sikha di..hun tusi v apas ch lad
    Ke marjo..o bapu shaeam kar apni
    Umar di koi changi gal kar..changa
    Msz de samaj nu..ina ne pehla v Punjabi filma baniya ne gandasa Jatt da..😂😂😂

  • @gurpreetrandhawa2230
    @gurpreetrandhawa2230 11 месяцев назад +1

    ਐਵੇਂ ਤਾ ਨਹੀਂ ਆਖਦੇ,ਜੱਟ,ਸੱਪ ਤੇ ਸ਼ੇਰ ਕਦੇ ਸੁੱਤੇ ਠਾਈਏ ਨਾ

    • @kamalsingh-dc1vs
      @kamalsingh-dc1vs 10 месяцев назад

      ਮੋਦੀ ਨਾਲ ਪੰਗਾ ਲਵੋ ਲਾਰੇਂਸ ਬਿਸ਼ਨੋਈ ਨਾਲ ਪੰਗਾ ਲਵੋ

    • @RsSingh-e8e
      @RsSingh-e8e 10 месяцев назад

      ​@@kamalsingh-dc1vsbisnoi koi rabb aa

    • @PreetGugga
      @PreetGugga 10 месяцев назад

      Sap v mar janda Sher v mar janda.. jatt bank too karja la aatmhatya kar janda 🤣

    • @Yuvrajsingh55155
      @Yuvrajsingh55155 10 месяцев назад

      @@kamalsingh-dc1vsਤੁਸੀ ਡੀਪੂ ਮੂਹਰੇ ਲਾਈਨ ਲਉ ਤੁਹਾਡੀ ਗੱਲ ਨ੍ਹੀ ਹੁੰਦੀ

    • @kamalsingh-dc1vs
      @kamalsingh-dc1vs 10 месяцев назад

      @@Yuvrajsingh55155 ਸਾਲੇਉ ਤੁਹਾਡੀ ਤੇ ਵਾਲੀ ਗੱਲ ਹੁੰਦੀ ਹੈ ਬੋਰੀਆ ਵਿਚ ਪਾਕੇ ਕੁੱਟਣ ਦੀ ਗੱਲ ਹੀ ਹੁੰਦੀ ਹੈ

  • @punjabidecenthulk784
    @punjabidecenthulk784 10 месяцев назад +1

    Gappa da 😂 karra banaunde eh log

  • @lovepreetsingh5584
    @lovepreetsingh5584 10 месяцев назад

    Bajurg syane hunde a lo g aida de chaval v hunde a , kidda das reha apne aukat,😂 syanap nal Umar da koi link nhe

  • @James-Prinsep
    @James-Prinsep 10 месяцев назад +1

    ਮੂਰਖ ਆ

  • @ਗੁਲਾਮੀ
    @ਗੁਲਾਮੀ 10 месяцев назад +2

    ਇਹ ਕਿਹੜਾ ਇਤਹਾਸ ਚੰਗੀ ਗਲ ਬਿਆਨ ਕਰ ਪਤਰਕਾਰ ਜੀ ਇਹ ਤਾ ਬੁਨਿਆਦੀ ਗੱਲਾ ਨੇ ਗੁਰੂਆਂ ਵੇਲੇ ਦੀ ਗਲ ਕਰ ਪਤਰਕਾਰ ਜੀ ਕੋਣ ਗੁਰੂਆਂ ਨਾਲ ਖੜਾ ਸੀ ਮਜਬੀ ਸਿੱਖ ਕੋਮ ਖੜੀ ਸੀ ਇਹ ਇਤਿਹਾਸ ਬਿਆਨ ਕਰ

    • @SonofPunjab
      @SonofPunjab  10 месяцев назад

      ਸਭ ਕੁੱਝ ਪਾਇਆ ਹੋਇਆ ਬਾਈ ਜੀ,ਹੋਰ ਵੀਡਿਓ ਚੈੱਕ ਕਰਲੋ

    • @sukhrode1277
      @sukhrode1277 10 месяцев назад

      Hun ki ho giya thonu hun te dere ch phirde yakeen kr laye tusi khdhe c rangrete da giyaan lai ke ah giya

    • @Yuvrajsingh55155
      @Yuvrajsingh55155 10 месяцев назад

      ਤੇਰੀ ਉਡੀਕ ਕਰਨ ਲੱਗੇ ਸੀ ਜੱਟ ਤਾਹ ਚੁਭਦਾ ਹੀ ਬੜਾ ਹੁੰਦਾ ਫਿਰ ਅਜੇ ਤੱਕ ਕਿਸੇ ਦੇ ਚੁਭਣ ਕਿਉ ਨਹੀ ਡਿਆ ਆ ਗਿਆ , ਅੱਛਾ ਤੂੰ ਖੜਾ ਸੀ ਗੁਰੂ ਸਾਹਿਬ ਜੀ ਦੇ ਨਾਲ ਜੱਟ ਨਹੀ ਸੀ ਇਤਿਹਾਸ ਨੂੰ ਵੀ ਹੱਥ ਮਾਰ ਲੀਆ ਕਰ ਵਾਹ ਵਾਹ ਕਰੀ ਦੀ ਨਹੀ ਹੁੰਦੀ ਕਾਰਵਾਈ ਦੀ ਹੁੰਦੀ ਆ ,ਤੁਹਾਡਾ ਮੂੰਹ ਕਿਸੇ ਦਾ ਇਦਰ ਜਾਨ ਡਿਆ ਹੁੰਦਾ ਕਿਸੇ ਉਦਰ ਗਲਾ ਕਰਦੇ ਆ ਫਿਰ ਪੁਰਾਣੇ ਗੁਰੂ ਸਾਹਿਬ ਜੀ ਦੇ ਟਾਈਮ ਤੇ ਆ ਜਾਂਦੇ ਆ ਅੱਜ ਆਪਦੇ ਆਸੇ ਪਾਸੇ ਧਿਆਨ ਮਾਰਲਾ ਸਬ ਪੱਤਾ ਲੱਗਜੂ , ਸਾੜਿਆ ਨਾ ਕਰੋ ਜੱਟਾ ਤੋਹ ਮਿਹਨਤ ਕਰਿਆ ਕਰੋ ਰੋਇਆ ਨਾ ਕਰੋ ਤੁਹਾਨੂੰ ਚੀਕ ਚੀਕ ਕੇ ਦੱਸਣਾ ਪੈਂਦਾ ਪਰ ਜੱਟ ਨੂੰ ਨਹੀ ਕਿਉਕੀ ਜਿੰਨਾ ਕੁਰਬਾਨੀਆਂ ਦਿੱਤੀਆਂ ਹੋਣ ਉਹਨਾਂ ਨੂੰ ਦੇਖ ਕ ਪਤਾ ਲਗਦਾ ਕਾ ਕਾ ਕਰਕੇ ਨੀ ਪਤਾ ਲਗਦਾ।

  • @jaggaaddk7191
    @jaggaaddk7191 10 месяцев назад

    ਬਾਬਾ ਕਹਾਣੀਆਂ ਤਾਂ ਵਧੀਆ ਸੁਣਾਉਣਾ ਪਰ ਥੋੜੀ ਜਿਹੀ ਗੱਲ ਘੱਟ ਸਮਝਾਉਣਾ