ਸੁੱਕੀ ਕੁੱਖ / ਹਰਮੀਤ ਜੱਸੀ ਨਵੀਂ ਫ਼ਿਲਮ / Sukki Kukh / Harmeet Jassi / new punjabi short movie 2023 /

Поделиться
HTML-код
  • Опубликовано: 21 окт 2024

Комментарии • 143

  • @sukh855r-fl9kn
    @sukh855r-fl9kn Год назад +4

    Bahut sohni story veer D.gill 👍👍sachi mn bhar aaeya

  • @kulwindersinghgill6715
    @kulwindersinghgill6715 Год назад +3

    Waah ji waah

  • @eetsingh8923
    @eetsingh8923 Год назад +3

    V nice video ji God bless you 👌👌

  • @gursewaksingh8019
    @gursewaksingh8019 Год назад +3

    Bahut vadhia vedio dhanwad

  • @ManpreetSingh-rt3mp
    @ManpreetSingh-rt3mp Год назад +5

    😊 ਬਹੁਤ ਵਧੀਆ ਵੀਡੀਓ 🙏🙏🙏🙏🙏🙏🙏🙏🌹🌹🌹🌹🌹🌹🌹🌹 ਪਿੰਡ ਪੱਖੋਵਾਲ ਭੈਣੀ 2:25

  • @manjeetkaur4056
    @manjeetkaur4056 Год назад +3

    Bhuat vadea video aw ji 🙏🙏

  • @Sk.Boutique_Official
    @Sk.Boutique_Official Год назад +5

    Bahut vadia acting ji bilkul real lag reha ji

    • @anmolthind7668
      @anmolthind7668 Год назад

      @sk.Boutipue_offlcial.11dagoBahutvadiaactingjibikulrealreaij123456789011MPi😢🩰🎽🧮📱🪟🚿🚪🧢👚🧢🪞🪞🧤🧦🛼🧦🥍🧥👕👖🌂👑☂️🧳🎒👑☂️🧳🧢👚👕👖🌂👠👢🩰🪟🧥👚🩰⛸️🪒👠👢👓💼📱🧦🛼😌✨💯🎉🙉🖤🙏🌺🥀🌻🌼🍁🍄🪴🍒🍉🍎🍑🍊🍍🍌🍊🥝🫐🍇🥥🍋🍏🍐🍐🥝🫒🫐🍇🥥🍅🍅🌶️🥕🍠🧅🥦🥒🥬🧄🍆🫑🌰🥜🍞🫓🍗🍖🍔🥨🍟🍕🍢🍘🍥🍡🍪🍯🧂🧈🍩🍬🧁🍬🍨🍧🧃🥛🍵☕🧋🧃🍿🥤🧊🧋🧃🥛🍼🍵🧭🚇🛵🏍️🚙🛵🛴🚧🌐🎁🎇🎃🎄🏫⚾🥍🩰🛼⛸️🥋🎽🥊🎱🏓🎧🎤📺📻🪑🚪🛋️🚿🪟🧮🧣👖👕🎽🧽🩱👘👔👙🩲🎄🎃🎁🌐🎪✨🙏💅🌹💐🌺💮🏵️🌻🌻🍄☀️🥝🍇🥥🍐🍋🥬🫓🍅🥕🌶️🧅🥦🥬🥒🥔🥜🍞🫓🍆🥑🥐🥖🥯🥞🍳🧀🍟🍕🍔🌭🥪🍢🍘🍥🍡🍦🍨🍧🥧🍫🍩🍪🍯🧂🧈🍬🧁🍭🥤🍿🧃🥛🍼🍵☕🥃🍷🥂🍻🍺🧉🍹🍶🍴🥄🔪🍽️🚉🎁🎃🎄⚾🥍🩰🛼⛸️🤿🎽🥋🎱🏓🎧📺📻🪘🎻📱🛍️🧱🧮🪟🚿🪑🪞🛏️🛋️👖🎽👕🧣🧤🧦👘👗👔👚🩱🩳🩲🩱👙🩳🩲🥻👘👗👔👚🧥🥼🧢💼🧳☂️🎒👑👠👞🥿🩴🥽🥾👢🪣🪜📝📐📏🕔📿🏺⚰️🚬🗓️♠️♣️♐♒📵📳🎶🎵⚛️🕉️1️⃣3️⃣2️⃣4️⃣5️⃣6️⃣7️⃣8️⃣9️⃣0️⃣🔟1️⃣1️⃣💟⚛️🕉️🔯🔳🇧🇭🇧🇾NMPi

  • @manjitvirk8548
    @manjitvirk8548 Год назад +5

    Bhut vadiya ji❤❤

  • @majorsingh9252
    @majorsingh9252 Год назад +10

    ਬੁੜੀ ਜੀ ਆਏ ਭੱਜਦੀ ਆ ਜਿਵੇਂ ਕੁੱਤੇ ਦੀ ਪੂਛ ਨੂੰ ਅੱਗ ਲੱਗੀ ਹੁੰਦੀ ਹੈ

  • @sukhasandhu4492
    @sukhasandhu4492 Год назад +3

    Very nice story g

  • @randhirsingh8292
    @randhirsingh8292 Год назад +2

    Nice Video.
    From Randhir

  • @ManpreetSingh-wi2pl
    @ManpreetSingh-wi2pl Год назад +1

    ਬਹੁਤ ਸੋਹਣੀ ਫ਼ਿਲਮ ਹੈ ਤੁਹਾਡੀ

  • @JaswinderSingh-st7ug
    @JaswinderSingh-st7ug Год назад +3

    Very nice video 👍👍👍 Balwinder

  • @satnamsinghbrar-wg7tl
    @satnamsinghbrar-wg7tl Год назад +3

    Bahut sohni story

  • @ranjeetsekhon765
    @ranjeetsekhon765 Год назад +3

    Very nice ji

  • @parmjitsingh9574
    @parmjitsingh9574 Год назад +3

    Best. Story

  • @AartiRani-yq9uz
    @AartiRani-yq9uz Год назад +4

    ਜੱਸੀ ਤੇ ਪੰਮੀ ਦੋਵੇਂ ਭੈਣਾਂ ਲੱਗਦੀਆਂ

  • @balwindersinghgill440
    @balwindersinghgill440 Год назад +2

    ਇਹ ਬੁੜੀ ਦੂਜੇ ਵਿਆਹ ਬਾਰੇ ਸੋਚ ਰਹੀ ਆ ਜੇ ਦੂਜੀ ਨਿਕਲੀ ਤੇਰੇ ਅਰਗੀ ਤਾਂ ਲੱਗਜੂ ਪਤਾ ਕਿਵੇਂ ਚੱਟਣੀ ਕੁਟਾਉਦੀ ਤੇਰੇ ਤੋਂ ਫ਼ੇਰ ਵੇਖੀਂ

  • @SukhjinderSingh-dx5eh
    @SukhjinderSingh-dx5eh Год назад +4

    Very nice video

  • @Harphool-m5n
    @Harphool-m5n Год назад +2

    ਬਹੁਤ ਵਧੀਆ ਜੀ

  • @malkeetdhillon4755
    @malkeetdhillon4755 Год назад +10

    ਬਹੁਤ ਵਧੀਆ ਵੀਡੀਓ ਜੀ

  • @gurmindergondara4485
    @gurmindergondara4485 Год назад

    ਦੋਵੇੰ ਪਿੳ ਪੁਤ ਬੁਧੂ ਹਨ ਬੁੜੀ ਦੀ ਸੇਵਾ ਕਰਨ

  • @meenakshiranarana7308
    @meenakshiranarana7308 Год назад +3

    Very emotional video

  • @kabuter_bazi_gundiana8200
    @kabuter_bazi_gundiana8200 Год назад +3

    Very very nice video bro 👌👌👌👌👍👍👍🙏🙏

  • @parmjeetkaur6247
    @parmjeetkaur6247 Год назад +2

    ਬਹੁਤ ਵਧੀਆ ਵੀਡੀਓ ਆ ਜੀ

  • @chamkaursingh3990
    @chamkaursingh3990 Год назад +6

    ਬੁਹਤ ਵਾਧੀਆ ਵੀਡੀਓ ਰੰਗੀਆਂ ਤੋ ਜਿਲਾ ਸੰਗਰੂਰ

    • @jagwantsinghdeol3086
      @jagwantsinghdeol3086 Год назад

      ।ਸਘਗਘਘ
      ਠਡਡਸਠਸਢਢਢਢਫਫਢਫਫਮੰ

  • @baljitsingh4854
    @baljitsingh4854 Год назад +2

    Jassi ji ma tuhadi har ek videos dhakhda ha par this video very sad what all team good acting God bless you (from USA 🇺🇸

  • @GurpreetSingh-kj1yo
    @GurpreetSingh-kj1yo Год назад +4

    Nice viedo

  • @sukh855r-fl9kn
    @sukh855r-fl9kn Год назад +4

    Vahut sohni story veer dalel (D.gill) sachi ron aa giya

  • @Mix-sabji
    @Mix-sabji Год назад +3

    Good

  • @gursewakgill9620
    @gursewakgill9620 Год назад +1

    Ba kmaal 😊

  • @manjeetkaur949
    @manjeetkaur949 Год назад +1

    Very nice vedio

  • @nirmalsinghmallhi9773
    @nirmalsinghmallhi9773 Год назад +4

    ਬੁਡੀਏ ਜੇ ਤੇਰੀ ਆਪਣੀ ਧੀ ਹੁੰਦੀ ਉਸ ਦੇ ਨਾਲ ਇਹ ਕੁਝ ਹੁੰਦਾ ਫੇਰ ਦਸ ਵਾਹਿਗੁਰੂ ਦੇ ਹਥ ਡੋਰਾ ਨੇ ਪਿਆਰ ਪ੍ਰੀ ਸੱਤ ਸ੍ਰੀ ਅਕਾਲ ਸਾਰੀ ਟੀਮ ਨੂ ਪੰਮੀ ਰਹਿਣ ਦੇ ਦੂਜੇ ਦੇ ਘਰ ਅਗ ਲਾਉਣ ਤੇ ਜੇ ਦੂਜੀ ਦੇ ਵੀ ਬਚਾ ਨਾ ਹੋਇਆ ਫੇਰ ਕੀ ਕਰੋਗੇ

  • @RanaJaveed-hg4lc
    @RanaJaveed-hg4lc Год назад

    Jassi rotian pakondi bahot sohni lagdi a.

  • @KaramjeetKaur-u8o
    @KaramjeetKaur-u8o 10 месяцев назад

    Nice❤❤❤❤🎉🎉🎉

  • @RanaJaveed-hg4lc
    @RanaJaveed-hg4lc Год назад

    Jassi is beautiful.🌹💜🌹

  • @amarjitsingh1946
    @amarjitsingh1946 Год назад +1

    ਬਹੁਤ ਵਧੀਆ ਵੀਡਿਓ ਆ ਜੀ ਨਾਇਸ਼ ਵਧੀਆ ਮੈਜਸ਼ ਦਿੱਤਾ ਆ 👍👍👌💚💚💯

  • @jinderrai6354
    @jinderrai6354 11 месяцев назад

    Weheguru ji

  • @bhadarsingh1871
    @bhadarsingh1871 Год назад +2

    Next part jrur bhejio

  • @RanaJaveed-hg4lc
    @RanaJaveed-hg4lc Год назад +1

    Jassi godiayan thalle rakh lay Billi nu.

  • @jagseersingh4506
    @jagseersingh4506 Год назад +3

    NEXT VIDEO BNAO BHAHAN JASSI JI BINDER NANGAL KHURD TO ❤❤❤❤ LOVE YOU ALL TEAM

  • @pavdhaliwal4118
    @pavdhaliwal4118 Год назад +6

    🙏🏻🙏🏻🙏🏻🙏🏻 ਜਗਤਾਰ ਸਿੰਘ ਸਰਾਂ ਝੱਬਰ ਨੇ 👍 ਬਹੁਤ ਹੀ ਸੋਹਣੀ ਵੀਡੀਓ ਹੈ ਬਾਈ ਜੀ ਵੱਲੋਂ ਤਾਰੀ ਵਲੋਂ 👍 ਸਾਰੀ ਹੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕੀਤਾ 👍👍👌 ਸਾਰੀ ਹੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕੀਤਾ 👍👌✌️✌️ ਵੱਲੋਂ ਪਿਆਰ ਪਿਆਰ ਭਰੀ ਸਤਿ ਸ੍ਰੀ ਅਕਾਲ 🙏🏻👍👌🤞👍👍👌✌️

    • @parveerdhaliwal5596
      @parveerdhaliwal5596 Год назад

      😂

    • @harbhajankaur7549
      @harbhajankaur7549 7 месяцев назад

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

  • @santokhsidhuatla7045
    @santokhsidhuatla7045 Год назад +9

    ਗੁਆਂਢਣ ਤੇ ਸੱਸ ਦੋਵੇਂ ਖੜਕਾਉਣ ਲਾਇਨ ਨੇ ਗਿੱਟੇ ਭੰਨਣੇ ਚਾਹੀਦੇ ਨੇ ਇਹੋ ਜਿਹੀਆਂ ਦੇ ਪਰ ਬੰਦੇ ਪਿਓ ਪੁੱਤ ਝੁੱਡੂ ਨੇ ਕੋਈ ਸਟੈਂਡ ਨੀ ਦੋਵਾਂ ਦਾ।
    ਇਸ ਸਟੋਰੀ ਤੋਂ ਜਰੂਰ ਸਿੱਖਿਆ ਲੈਣੀ ਚਾਹੀਦੀ ਆ

  • @santokhsidhuatla7045
    @santokhsidhuatla7045 Год назад +5

    ਬੰਦਿਆਂ ਨੂੰ ਖੁਦ ਦੀ ਹੋਂਦ ਵੀ ਦਿਖਾਉਣੀ ਚਾਹੀਦੀ ਆ।

  • @JasveerKaur-o3c
    @JasveerKaur-o3c Год назад +1

    Verry,good,video

  • @wiskyk2863
    @wiskyk2863 Год назад

    Amber dhindsa canada se good story ji

  • @lalisidhu6837
    @lalisidhu6837 Год назад +3

    ਬੁੜੀ ਦੇ ਤਾਂ ਸਵੇਰੇ ਉਠਦੇ ਸ਼ਿਤਰ ਤੇ ਪੈਣ ਵੇਲੇ ਛਿਤਰ ਲਾਓ ਚੜੇਲ ਜੀ ਦੇ ਮੇਰੇ ਹੁੰਦੀ ਏ 10ਦਿਨਾਂ ਚ ਸਿੱਧੀ ਕਰ ਦਿੰਦਾ ਬਹੂ ਵਿਚਾਰੀ ਕਿੰਨੀ ਨਰਮ ਆ

  • @Hardeepkaur-s2d
    @Hardeepkaur-s2d Год назад +3

    Nice🎉🎉

  • @MeenuRani-j2f
    @MeenuRani-j2f Год назад +1

    ❤❤❤❤

  • @karangill9272
    @karangill9272 Год назад +1

    great job😊

    • @anmolthind7668
      @anmolthind7668 Год назад

      @karrangill9272.8dsagogreatjob🕉️🇧🇭🎶♏♒♣️🥾👠🪣🪜🕟♠️🎒💼🧳🧢🥼🧥👚👔🕶️👠♣️🚿🪞🚪👙🩳👘😌🖤🙊✨😿🙏💅🌹🌹🌺🌷💮🏵️🌻🍄🌼🪴☀️✨🍓🍎🍉🍑🍊🥭🍍🍌🍍🥝🫐🍇🥥🍐🍏🍐🍈🍋🍅🥕🌶️🍠🧅🌽🥦🥒🥬🌰🥜🍞🫓🥔🧄🍆🍆🫑🥐🥖🧇🥞🍳🥓🧀🥪🍔🌭🍖🍟🍕🍘🍢🥟🍥🍡🍨🍧🍦🥧🍰🍮🍩🍪🍯🧂🧈🍬🧁🍫🍩🍪🧂🧈🍬🍭🧁🧊🍿🥤🧊🧋🧃🥛🍼🍵☕☕🍾🍷🥃🍸🍻🥂🍺🧉🍹🥢🍴🥄🧭🚲🏍️🚙🚜🛵🎁🏫🩰🥍🥎🎃🎄🎽🥋🥊🎱🏓🤿🎽🥋🎱📱🛍️🛒💡🔦🧱🪟🧮🪟🚿🛏️🪑🚪🪞🧸🪒🧤🧣👖👕🎽🧽🧼👗👚🪒🪥🧦👖👕🎽🩳👙🩱🥻👗👚🧥🥼🧢☂️🧳💼🎒👑👠🕶️🥿👞🩴👡🥾🌂👢🪣🪜📝🗑️✂️📵📳🎵🎶🛐🔯🔳🇧🇸♒♑♋♏🟦🔓📿🏺🪦📅📺📻🎧🪘🎻🎱🏓🎿🎇🎉🌏📿🔓🎧🪘🎉📺📻📳✂️👢👠🥾👓🥿🩴🥿💼🧳☂️🎒👑🌂👚🎽👖👕🎽🧥🧼👚🧢🧽🚪🧻🪞🪒🪒🧤🧦🚿🪟🧮📱📱🎽🩰🥍🛼⛸️NMPi123465789011

    • @anmolthind7668
      @anmolthind7668 Год назад

      @karrangill9272.8dsagogreatjob🕉️🇧🇭🎶♏♒♣️🥾👠🪣🪜🕟♠️🎒💼🧳🧢🥼🧥👚👔🕶️👠♣️🚿🪞🚪👙🩳👘😌🖤🙊✨😿🙏💅🌹🌹🌺🌷💮🏵️🌻🍄🌼🪴☀️✨🍓🍎🍉🍑🍊🥭🍍🍌🍍🥝🫐🍇🥥🍐🍏🍐🍈🍋🍅🥕🌶️🍠🧅🌽🥦🥒🥬🌰🥜🍞🫓🥔🧄🍆🍆🫑🥐🥖🧇🥞🍳🥓🧀🥪🍔🌭🍖🍟🍕🍘🍢🥟🍥🍡🍨🍧🍦🥧🍰🍮🍩🍪🍯🧂🧈🍬🧁🍫🍩🍪🧂🧈🍬🍭🧁🧊🍿🥤🧊🧋🧃🥛🍼🍵☕☕🍾🍷🥃🍸🍻🥂🍺🧉🍹🥢🍴🥄🧭🚲🏍️🚙🚜🛵🎁🏫🩰🥍🥎🎃🎄🎽🥋🥊🎱🏓🤿🎽🥋🎱📱🛍️🛒💡🔦🧱🪟🧮🪟🚿🛏️🪑🚪🪞🧸🪒🧤🧣👖👕🎽🧽🧼👗👚🪒🪥🧦👖👕🎽🩳👙🩱🥻👗👚🧥🥼🧢☂️🧳💼🎒👑👠🕶️🥿👞🩴👡🥾🌂👢🪣🪜📝🗑️✂️📵📳🎵🎶🛐🔯🔳🇧🇸♒♑♋♏🟦🔓📿🏺🪦📅📺📻🎧🪘🎻🎱🏓🎿🎇🎉🌏📿🔓🎧🪘🎉📺📻📳✂️👢👠🥾👓🥿🩴🥿💼🧳☂️🎒👑🌂👚🎽👖👕🎽🧥🧼👚🧢🧽🚪🧻🪞🪒🪒🧤🧦🚿🪟🧮📱📱🎽🩰🥍🛼⛸️NMPi123465789011

  • @amarjeetkaur1007
    @amarjeetkaur1007 Год назад +5

    ਦਵਾਈ ਬਿਨਾ ਪੈਸਿਆਂ ਤੋਂ ਹੀ ਲੈ ਆਂਦੀ ਐਨਾ ਬੋਲਣ ਵਾਲੀ ਨੂੰਹ ਚੁੱਪ ਕੀਤੀ ਫ਼ਿਰਦੀ ਹੈ 😅😂

  • @GurpreetSingh-yp8ud
    @GurpreetSingh-yp8ud Год назад +3

    😊

  • @gurvindersinghpakka3109
    @gurvindersinghpakka3109 Год назад +7

    ਪਿਓ ਤੇ ਮੁੰਡਾ ਬਿੱਲੀ ਬਣੇ ਬੈਠੇ ਆ ਦੋ ਮਾਰੋ ਬੁੜੀ ਦੇ ਦੋ ਮਾਰੋ ਬਚੋਲਣ ਦੇ ਆਪੇ ਸਾਰਾ ਕੰਮ ਠੀਕ ਹੋ ਜਾਊ

  • @karamjitsingh5773
    @karamjitsingh5773 Год назад +8

    ਬਹੁਤ ਹੀ ਵਧੀਆ ਕਹਾਣੀ❤❤

  • @UttamSingh-sd8gw
    @UttamSingh-sd8gw Год назад +1

    इस कहानी बिच हकीकत नु उकारा है धन्य बाद

  • @SukhjinderSingh-dx5eh
    @SukhjinderSingh-dx5eh Год назад +1

    Pe put done judu

  • @ramkrishan2390
    @ramkrishan2390 Год назад +4

    ❤ ਬਹੁਤ ਹੀ ਵਧੀਆ ਅਤੇ ਪ੍ਰੇਰਨਾਦਾਇਕ ਵੀਡੀਓ ਹੈ

    • @baljindersinghbarnala2555
      @baljindersinghbarnala2555 Год назад

      ਕੀ ਹੈ ਇਸ ਵਿੱਚ ਵਧੀਆ ?
      ਇਹ ਕਿ ਸਾਲ਼ੇ ਦੋਨੋ ਪਿਉ ਪੁੱਤ ਉਸ ਗੰਦੀ ਬੁੜੀ ਦੀ ਕਰਤੂਤਾਂ ਚੁੱਪ ਚਾਪ ਸਹਿੰਦੇ ਰਹਿੰਦੇ ? ਕੀ ਪ੍ਰੇਰਣਾ ਮਿਲ ਗਈ ?
      ਇਹੀ..ਕੇ ਬੋਲੋ ਕੁੱਝ ਨਾ, ਇਕ ਦਾ ਸੰਸਾਰ ਉਜਾੜ ਦੇਵੋ ਤੇ ਇਕ ਆਪਣੀ ਦੁਨੀਆ ?

  • @simplegamer818
    @simplegamer818 Год назад +11

    ਮੇਰੇ ਨਾਲ ਮੇਰੀ ਸੱਸ ਇਸ ਤਰਾਂ ਕਰਦੀ ਹੈ same story he 😊

  • @garry5057
    @garry5057 Год назад +2

    Had aa yar ede laahnti peo te putt

  • @Recipewala01
    @Recipewala01 Год назад +2

    2nd part bhi share krdo jaldi jaldi

  • @jaswinderjawanda9652
    @jaswinderjawanda9652 Год назад +3

    Bebe tere koi Kudi ni honi te aa jehri Pammi firdi aa chukna dindi na ehde honi aa man bahut dukhi hoeya video dekhke eho jhe v duniya te bande hunde ne

  • @jashanmann8220
    @jashanmann8220 Год назад +2

    🎉🎉🎉

  • @romeogill3599
    @romeogill3599 Год назад +5

    Very nice true story 🙏🏻👌👌👌❤

  • @mandeepgarcha6662
    @mandeepgarcha6662 Год назад +2

    ਬਾਪੂ ਨਰਮ ਆ ਨਹੀ ਤੀਞੀ ਦੇ ਬੰਡ ਚ ਡੰਡਾ ਦੇ ਦੇਞੇ

  • @balwantattal7132
    @balwantattal7132 Год назад

    I like your kanttee

  • @Iqbalfamilyvlog639
    @Iqbalfamilyvlog639 Год назад

    ❤🎉❤🎉❤🎉❤🎉❤🎉❤🎉❤🎉❤🎉❤

  • @kahlon899
    @kahlon899 Год назад +3

    ❤ shree guru Ram das ji ❤

  • @iqbalsran7866
    @iqbalsran7866 Год назад +1

    Very Very nice but some family same thing but this is not good

  • @bootasingh6884
    @bootasingh6884 Год назад +1

    Same meri story aa meri ex sas v eda krdi c pr ohda ta munda v apni maa tee bhabi piche lgda c es lai mera talk ho hun meri REMARRG hoi aa mere hun wale husband bhut vadia ne ohna ne dusri bar munda viah lia te oh dusri nu v bhut tng krde ne mein sunya oh vichari hai v sidi jehi aa ek ohda pra satnam singh bhut gnda bnda te buta ohde piche bhut lgda hun ta ehi aa k os di khukh hri ho j ohde nl oh sb na krn jo mere nl kita

  • @gurmeetsangha8021
    @gurmeetsangha8021 Год назад +3

    ਸਟੋਰੀ ਵਧੀਆ ਪਰ ਮੌਤ ਇਸ ਦਾ ਹਲ ਨਹੀਂ
    ਬਦਿਆ ਦਾ ਰੋਲ ਸਹੀ ਨਹੀ ਅਤੇ ਆਖੀਰ ਤੇ
    ਹਲ ਸਹੀ ਨਹੀ ਮਿਲਆ

  • @boharsingh7725
    @boharsingh7725 Год назад +5

    ਬਹੁਤ ਹੀ ਵਧੀਆ ਬਾਈ
    👍👍👍👍👍

  • @jagseersingh4506
    @jagseersingh4506 Год назад +2

    VIDEO DEKHN TO PEHLA LIKE COMMENT SHARE HARMEET DIDI JI AND ALL'TEAM GOOD ❤❤

  • @jassgrewaljassgrewal-vu3bq
    @jassgrewaljassgrewal-vu3bq Год назад +19

    ਸੱਚੀ ਗੱਲ ਆ ਜਿਥੇ ਪਿਓ ਪੁੱਤ ਝੁਡੂ ਹੋਣ ਉਥੇ ਘਰ ਕਦੇ ਨੀ ਵੱਸ ਸਕਦਾ

  • @harpreetbhangu2800
    @harpreetbhangu2800 Год назад

    Mera 8saal baby ni hoya hun concieve hoya but meri sas badi changi e mera hun tak saath dita

  • @harjinderkaur3869
    @harjinderkaur3869 Год назад +2

    ਚੰਗਾ ਹੁੰਦਾ ਸਹੁਰੇ ਘਰ ਆਪਣੀ ਵਹੁਟੀ ਕੋਲ ਚਲਿਆ ਜਾਂਦਾ।ਇਹ ਤਾਂ ਉਸ ਕੁੜੀ ਨੂੰ ਦੂਸਰੀ ਸਜਾ ਹੋ ਗਈ

  • @ramgopalshakya36
    @ramgopalshakya36 Год назад +2

    Chajdi noo chajd pani milda
    Hai

  • @meenakshiranarana7308
    @meenakshiranarana7308 Год назад +4

    Son should not be so hopeless

  • @satnamsinghbrar-wg7tl
    @satnamsinghbrar-wg7tl Год назад +3

    Par bande nu thodi jurat v rakni chaidi aw

  • @dalergill1537
    @dalergill1537 Год назад +6

    ਦੋਸਤੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਆਪਣੇ ਸੁਝਾਅ ਜ਼ਰੂਰ ਦੇਣਾ ਜੀ ...ਧੰਨਵਾਦ ।

  • @santokhsidhuatla7045
    @santokhsidhuatla7045 Год назад +8

    Very impressive story ❤

  • @jagseersingh4506
    @jagseersingh4506 Год назад +8

    GOOD VIDEO GOOD ACTING ALL'TEAM THANKS SO MUCH ❤❤❤❤

  • @rsgill9049
    @rsgill9049 Год назад

    ਇਹ ਬੁੜ੍ਹੀ ਘੋਟਣੇਭਾਲਦੀ ਐ ਇਹਦੀ ਕੰਜਰੀ ਦੀ ਛਿੱਤਰ ਪਰੇਡ ਕਰੋ।

  • @SureshSharma-ws8ew
    @SureshSharma-ws8ew Год назад +2

    Badi macchri hoi janani aa

  • @simplegamer818
    @simplegamer818 Год назад +1

    ਮੇਰੀ ਸੱਸ ਇਹੋ ਜਿਹੀ ਹੈ

  • @oldisgold.....realityhai505
    @oldisgold.....realityhai505 Год назад

    ਕਲਾਈਮੈਕਸ ਵਧੀਆ ਨਹੀਂ ਦਿਖਾਇਆ ਗਿਆ। ਘੱਟੋ ਘੱਟ ਮੁੰਡੇ ਦੀ ਮਾਂ ਭੁੱਬਾਂ ਮਾਰਦੀ ਜਰੂਰ ਦਿਖਾਓਣੀ ਚਾਹੀਦੀ ਸੀ।
    ਏਨੀ ਗੱਲ ਬਦਲੇ ਨਾਸ ਮਾਰਤਾ।

  • @gopi2bhatti
    @gopi2bhatti Год назад +2

    ਸਪਰੇਅ ਵਾਲੇ ਝੋਲੇ ਤੇ ਲੀਟਰ ਖਾਣ ਪੀਣ‌ ਵਾਲੀਆਂ ਚੀਜ਼ਾਂ ਲਈ ਨਾਂ ਵਰਤੋਂ

  • @HarvinderSingh-jn5uh
    @HarvinderSingh-jn5uh Год назад +2

    Last vich sare story da beda gark kar ta

  • @gurchransingh8135
    @gurchransingh8135 Год назад +1

    Hor eh nu red bul dena ce

  • @ramkrishan2390
    @ramkrishan2390 Год назад +1

    Renatus Nova capsule use kar lao

  • @SamarSingh-rz9hd
    @SamarSingh-rz9hd Год назад +1

    Koti ran ae Ane dawta Honda hai bekdra keti jandi hai roti Pani langar Noe kangar khana aki jandi hai

  • @balwindersinghgill440
    @balwindersinghgill440 Год назад

    ਬੰਦੇ ਹੀ ਜਿਆਦੇ ਝੂੱਢੂ ਵਿਖਾਈ ਜਾਂਦੇ ਆ ਇਹੋ ਜਿਹੀਆਂ ਬੁੱਢੀਆਂ ਤਾਂ ਹੀ ਭੂਏ ਚੱੜਦੀਆਂ ਇਹੋ ਜਿਹੀ ਬੁੱੜੀ ਦੇ ਦੋ ਗਿੱਚੀ ਚ ਛੱਡੀਆਂ ਹੋਣ ਵੇਖੀ ਹਾਂ ਬੈਠਦੀ ਚੁੱਪ ਕਰਕੇ ਕੇ ਨਹੀਂ

  • @بےوفالوگ-ض4ث
    @بےوفالوگ-ض4ث Год назад +1

    انکی بیٹیوں کے ساتھ بھی یہئ سلوک اس دنیا اخرت میں ہوگا

  • @ramgopalshakya36
    @ramgopalshakya36 Год назад +1

    Bcholn tole di jga 9, da lann
    Chahida hai budi noo bi lann
    Chahida hai

  • @SukhjindersinghSingh-w7r
    @SukhjindersinghSingh-w7r Год назад

    A jvak tan rub dee datha tum noo no dos dai jani han ho sakda tara put vich hee nuks hova

  • @sukhpalkaur1562
    @sukhpalkaur1562 Год назад

    Jassi bag de buri ni

  • @iqbalthiara7225
    @iqbalthiara7225 Год назад +7

    ਆਹ ਬੁੱਢੀ ਬਹੁਤ ਅਵੈੜੀ ਆ ਨਾ ਤਾ ਨੂੰਹ ਨੂੰ ਬੋਲਣ ਦਿੰਦੀ ਤਾ ਨਾ ਹੀ ਘਰਵਾਲੇ ਨੂੰ ਟਿਕਣ ਦਿੰਦੀ ਮੈ ਕਈ ਵੀਡੀਉ ਵੇਖੀਆ ਇਹ ਹਰ ਟਾਇਮ ਤੱਪੀ ਰਹਿਦੀ ਆ ਤੇ ਆਪਣਾ ਖੂੰਨ ਮਚਾਈ ਰਖਦੀ ਹੈ ਬੱਚੇ ਤੇ ਪ੍ਮਾਤਮਾ ਦੀ ਦੇਣ ਹਨ ਕਈਆ ਨੂੰ ਤਾ ਐਵੇ ਮਿਲ ਜਾਦੇ ਤੇ ਕਈ ਸਾਰੀ ਉਮਰ ਬੱਚਿਆ ਨੂੰ ਤਰਸਦੇ ਰਹਿਦੇ ਹਨ

    • @Dildeeprandhawa82
      @Dildeeprandhawa82 Год назад

      ਇਸ ਨੂੰ ਕਲਾ ਕਹਿੰਦੇ ਨੇ।

  • @Dr.Inder108
    @Dr.Inder108 Год назад +13

    ਬਣੀ ਨਹੀਂ ਕੋਈ ਗੱਲ ਜਿਹੀ ਬਾਈ ਤੁਹਾਡੇ ਕੋਲੋਂ !!!

  • @jasbirkaur4931
    @jasbirkaur4931 6 месяцев назад

    BUDI AINI TEJ .

  • @SukhjindersinghSingh-w7r
    @SukhjindersinghSingh-w7r Год назад

    Ahojian budian aahee docter banian firdean han jivan a apni nhun da hee ksor kadi jandian han nuks tara put vich v ho sakda ha

  • @kashmirilalatreya7853
    @kashmirilalatreya7853 Год назад

    ऐसी बूढी घर तोड़ देती है