Amritpal Singh ਮਹਿਰੋ ਦੇ ਹੱਕ ਵਿੱਚ ਵੱਡੇ ਇਕੱਠ ਦਾ ਹੋ ਗਿਆ ਐਲਾਨ

Поделиться
HTML-код
  • Опубликовано: 28 сен 2024
  • Amritpal Singh ਮਹਿਰੋ ਦੇ ਹੱਕ ਵਿੱਚ
    ਵੱਡੇ ਇਕੱਠ ਦਾ ਹੋ ਗਿਆ ਐਲਾਨ #amritpalsingh #amritpalsinghmehron #punjab #punjabi #news

Комментарии • 51

  • @LovelySingh-sl6fs
    @LovelySingh-sl6fs День назад +9

    ਜਸਕਰਨ ਸਿੰਘ ਕਾਨਵਾਲੇ ਜਿੰਦਾਬਾਦ

  • @LovelySingh-sl6fs
    @LovelySingh-sl6fs День назад +13

    ਵਾਰਿਸ ਪੰਜਾਬ ਅਮਿਰਤਪਾਲ ਜ਼ਿੰਦਾਬਾਦ ਅਮਿਰਤਪਾਲ ਮਹਿਰੋ ਜ਼ਿੰਦਾਬਾਦ ਸਾਰੀ ਕੋਮ ਸਾਥਦੇਵੋ

    • @freedomofspeech60
      @freedomofspeech60 День назад

      ਅਮਿਰਤਪਾਲ ਮਹਿਰੋ pakka khach hai baba ve khach hai

  • @GurjitSingh-o9d
    @GurjitSingh-o9d День назад +7

    ਕੌਮੀ ਜੋਦਾ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਚੜ੍ਹਦੀ ਕਲਾਂ ਚ ਰਹੋ

  • @ravinderpalsingh3622
    @ravinderpalsingh3622 День назад +6

    ਬਹੁਤ ਚੜਦੀਕਲਾ ਨਾਲ ਜਸਕਰਨ ਸਿੰਘ ਜੀ ਨੇ ਮਹਿਰੋਂ ਦੇ ਹਕ ਚ ਹਾਅ ਦਾ ਨਾਅਰਾ ਬੁਲੰਦ ਕੀਤਾ ਸਾਰਿਆ ਦਾ ਫਰਜ਼ ਬਨਦਾ ਡਟਕੇ ਸਾਥ ਦੇਈਏ

  • @baldevsidhu7719
    @baldevsidhu7719 День назад +5

    ਜੇ ਬਾਬਾ ਛਡਤਾ ਹੋਰ ਬਚੀਆ ਤੇ ਬੀਬੀਆ ਦੇ ਹਕ ਚ ਕੋਣ ਖੜਾ ਹੋਵੇਗਾ ਤੇ ਦੋਖੀਆ ਨੂ ਸਹਿ ਮਿਲੇਗੀ 🙏

  • @baldevsidhu7719
    @baldevsidhu7719 День назад +4

    ਵੀਰ ਜੀ ਨਨਕਾਨਾ ਸਾਹਿਬ ਬਾਰੇ ਵੀ ਉਸ ਵੇਲੇ ਦੇ ਮਹੰਤ ਵੀ ਸਿਖਾ ਬਾਰੇ ਇਸ ਤਰਾ ਕੂੜ ਪਰਚਾਰ ਕਰਦੇ ਹੋਣੇ ! ਬਹੁਤ ਜਰੂਰੀ ਹੈ ਸਾਡੇ ਗੁਰਧਾਮਾ ਨੂ ਦੋਖੀਆ ਤੋ ਬਚਾੳਨ ਲਈ ਸਾਡੀ ਕੋਮ ਦਾ ਮਸਲਾ 🙏🇨🇦

  • @baldevsidhu7719
    @baldevsidhu7719 День назад +4

    ਰਾਮ ਰਹੀਮ ਤੇ ਆਸਾ ਰਾਮ ਦੀਆ ਚੇਲੀਆ ਵੀ ਕਹਿ ਦੇਣਗੀਆ ਉਨਾ ਨਾਲ ਕਿੳ ਨਹੀ ਹੋਇਆ ਐਸੀ ਦਲੀ ਦੇ ਸਮਾਜ ਸੋ ਲਾਹਨਤ ਪਾਵੇ

  • @gurcharanmaan323
    @gurcharanmaan323 День назад +3

    ਬਹੁਤ ਵਧੀਆ ਜਸਕਰਨ ਸਿੰਘ ਕਾਹਨਸਿੰਘ ਵਾਲਾ ਜੀ

  • @windersingh9211
    @windersingh9211 День назад +3

    ਅੰਮ੍ਰਿਤਪਾਲ ਸਿੰਘ ਮਹਿਰੋਂ ਮੁਸਲਮਾਨ ਪਰਿਵਾਰ ਚੋਂ ਆ ਉਹ ਫਿੱਟ ਕੀਤਾ ਹੋਇਆ ਇਹ ਗੱਲ ਉਹ ਇਹ ਪੁਲਸ ਵਾਲਾ ਜਿਹੜਾ ਰਿਟਾਇਰ ਥਾਣੇਦਾਰ ਜਾ ਇੱਕ ਉਹ ਕਹਿੰਦਾ ਮੈਂ ਵਾਲਾ ਸੱਚਾ ਸੁੱਚਾਂ ਸਾਰੇ ਪੰਜਾਬ ਦੀਆਂ ਗੱਲਾਂ ਮੈਨੂੰ ਹੀ ਪਤਾ ਇਹਨੂੰ ਪੁੱਛਣਾਂ ਹੋਵੇ ਮੁਸਲਮਾਨ ਪਰਿਵਾਰ ਚ ਜਨਮ ਲੈਣਾਂ ਉਹਦਾ ਕੋਈ ਗੁਨਾਹ ਹੋ ਗਿਆ ਜੇ ਉਹਨੇ ਮੁਸਲਮਾਨ ਹੋ ਕਿ ਅੰਮ੍ਰਿਤ ਛਕ ਲਿਆ ਤੇ ਸਿੱਖੀ ਦੀ ਗੱਲ ਕਰਨ ਲੱਗ ਪਿਆ ਤੇ ਬਾਬਾ ਫ਼ਰੀਦ ਕੀ ਸੀ ਉਹ ਵੀ ਇੱਕ ਮੁਸਲਮਾਨ ਆ ਗੁਰੂ ਗ੍ਰੰਥ ਸਾਹਿਬ ਚ ਬਾਣੀ ਦਰਜ ਆ ਬਾਬੇ ਫ਼ਰੀਦ ਦੇ ਸਲੋਕ ਦਰਜ ਨੇ ਲੱਤਾਂ ਖਿੱਚਣ ਵਾਲਿਆਂ ਦੀ ਗਿਣਤੀ ਵੱਧ ਰਹੀ ਆ ਦਿਨੋ ਦਿਨ

  • @jagirsandhu6356
    @jagirsandhu6356 День назад +9

    ਜੱਸਕਰਨ ਸਿੰਘ ਕਾਨ ਸਿੰਘ ਵਾਲਾ ਕੋਮ ਦਾ ਹੀਰਾ ਹੈ

  • @PardipSingh-f8z
    @PardipSingh-f8z День назад +1

    ਦਿਲੋਂ ਧੰਨਵਾਦ ਭਾਈ ਸਾਹਿਬ ਜੀ
    ਸੱਚ ਨੂੰ ਬੁਲੰਦ ਰੱਖਣ ਲਈ

  • @JoginderKaurKahlon-k5m
    @JoginderKaurKahlon-k5m День назад +1

    ਬੇਟਾ ਜ੍ਹਸਕਰਨ ਸਿੰਘ ਜੀ ਵਾਹਿਗੁਰੂ ਜੀ ਆਪ ਨੂੰ ਸਦਾ ਹੀ ਚੜ੍ਹਦੀ ਕਲਾ ਵਿਚ ਰਖਣ ਧੰਨਵਾਦ ਹੈ ਜੀ

  • @LegendofWorld-ki3pi
    @LegendofWorld-ki3pi День назад +1

    ਲਗਦਾ ਸਾਧ ਸਰਸੇ ਵਾਲੇ ਦੀ ਕੁਝ ਜਆਂਦਾ ਹੀ ਵੀਡੀਓ ਦੇਖ ਗਿਆ, ਭੋਰੇ ਤੋਂ ਲੈਕੇ ਪਹਿਰਾਵੇ ਤੱਕ ਸਾਬ੍ਹ ਓਹੀ copy ਕਰਤਾ, ਕੰਜਰ ਸਾਧ ਨੇ, ਕਿੰਨੀਆਂ ਜ਼ਿੰਦਗੀ ਖ਼ਰਾਬ ਕੀਤੀਆਂ ਨੇ, ਜੇ ਆਪਾ ਸਹਿਮਤੀ ਦੀ ਵੀ ਗੱਲ ਰੱਖੀਏ ਤਾ ਵੀ ਮੰਨਦੇ ਆ ਕਿ ਓਹ ਤਾ ਕੁੜੀ ਆਮ ਜਨਤਾ ਸੀ,,, ਜਿਸਨੂੰ ਕਿ ਧਰਮ ਕੁਝ ਵੀ,,ਪਰ ਗਿਆਨ ਨਹੀਂ,,,,ਪਰ ਸਾਧ ਤਾ ਆਪਣੇ ਆਪ ਨੂੰ ਬ੍ਰਹਮ ਗਿਆਨੀ ਆਖਵੋਉਂਦਾ ਸੀ,,,,ਕਿਥੇ ਗਿਆ ਗੁਰੂ ਦਾ ਗਿਆਨ,,, ਕੁੜੀ ਨੇ ਕਿਹੜਾ ਏਨੂੰ ਧੱਕੇ ਨਾਲ ਫੜ ਲਿਆ,, ਔਰਤ ਕਦੇ ਵੀ ਪਹਿਲ ਕਰਦੀ ਹੀ ਨਹੀਂ,,, ਕਿਉਂ ਔਰਤ ਵਿਚ ਤਾ ਸਬਰ ਬਹੁਤ ਹੁੰਦਾ,,, ਪਹਿਲ ਹਮੇਸ਼ਾ ਮਰਦ ਵੱਲੋ ਕੀਤੀ ਜਾਂਦੀ ਆ, ਏਹੀ ਕੁਦਰਤ ਦਾ ਨਿਯਮ ਹੈ,, ਕੁਲ ਮਿਲਾ ਕੇ ਸਾਧ ਗਲਤ ਈ ਆ, ਜੀ

  • @CharanKaur-q4n
    @CharanKaur-q4n День назад +7

    ❤ਵਾਹਿਗੁਰੂ ਮੇਹਰ ਕਰੇ

  • @jagdevsingh7982
    @jagdevsingh7982 День назад +2

    ਮੁਸਲਮਾਨ ਹੈਂ ਤਾਂ ਫੇਰ ਕੀ ਹੋਇਆ ਭਾਈ ਸਾਹਿਬ ਦੇ ਮੰਮੀ ਡੈਡੀ ਜੀ ਦਾ ਵੀ ਅਮਰਤ ਛਕਿਆ ਹੋਇਆ 25 ਸਾਲ ਹੋ ਗਏ ਅਮ੍ਰਿਤਪਾਲ ਸਿੰਘ ਤਾਂ ਨਿੱਕਾ ਜਿਹਾ ਹੁੰਦਾ ਸਾਡੇ ਨਾਲ ਨਹਿੰਗ ਸਿੰਘਾਂ ਬੁੰਗਾ ਸਾਹਿਬ ਜਾਂਦੇ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੌਲ ਵੀ ਲਾ ਲੈਂਦਾ ਬਾਣੀ ਮੂੰਹ ਜਵਾਨੀ ਯਾਦ ਹੈ

    • @LegendofWorld-ki3pi
      @LegendofWorld-ki3pi День назад

      ਪਹਿਲਾਂ ਮੁਸਲਮਾਨ ਸੀ,, ਹੁਣ ਨਹੀਂ,, ਹੁਣ ਸਿੱਖ ਆ, ਵੀਰੇ
      ਮੰਨਦੇ ਆ ਮੁਸਲਮਾਨ ਸੀ,, ਓਹ ਮੰਨਦੇ ਆ,, ਪਰ ਸ਼ੁਰੂ ਤੋਂ ਸਿੱਖ ਆ,, ਓਹ ਸੁਤੇ ਪਏ ਆ,,ਜਿਹੜਾ ਕੱਲ ਸਿੰਘ ਬਣਿਆ,, ਓਹ ਸੱਚਾ ਸਿੱਖ,,, ਸਿੱਖ ਕੌਮ ਦਾ ਦਰਦ,

  • @SukhvinderSingh-h3x
    @SukhvinderSingh-h3x День назад +1

    Bhai Amrit pal Singh ji Khalsa mehro veer zindabad wmk 🙏❤️

  • @GurnamSingh-hc6hx
    @GurnamSingh-hc6hx День назад +1

    waheguru.Ji.maherkrna❤❤❤❤❤

  • @SinghBh-mu8wv
    @SinghBh-mu8wv День назад

    ਇੱਕ ਤਿੰਨ ਮਿਨਟ ਦੀ ਰਿਕਾਰਡਿੰਗ ਜਿਹਦੇ ਵਿੱਚ ਰਮਨਦੀਪ ਰਾਂਡ ਕਹਿ ਰਹੀ ਬਾਬੇ ਨੂੰ ਹਿਮਾਚਲ ਜਲਾਂਗੇ ਅੱਗੇ ਤੋਂ ਅੰਮ੍ਰਿਤ ਪਾਲ ਬੀਰ ਸਕਲ ਮਹੰਦਰ ਤੋਂ ਵੇਖ ਲਿਆ ਕਰੋ ਇਸ ਨਾਲ ਜਾਣ ਕੇ ਕੀਤਾ ਗਿਆ ਜਾ ਸਹਿਮਤੀ ਨਾਲ ਇਸਰਾਣ ਨੇ ਪੱਤਾ ਖੇਡਿਆ ਬਾਬਾ ਪੈਸਾ ਦੇਣ ਤੋਂ ਵੀ ਮੁੱਕਰ ਗਿਆ ਸੀ ਅੰਮ੍ਰਿਤਪਾਲ ਵੀਰ ਨੂੰ ਇਨਵੋਲਵ ਕਰਕੇ ਪੈਸਾ ਲੈ ਲਵਾਂਗੀ ਹੁਣ ਪੈਸਾ ਵੀ ਮਿਲ ਗਿਆ ਔਰ ਅੰਮ੍ਰਿਤ ਪਰ ਵੀਰ ਨੂੰ ਪਛਾਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਪਰ ਇਸ ਰਾਂਡ ਨੂੰ ਪਤਾ ਨਹੀਂ ਕਿ ਜੋ ਸਾਡੇ ਨਾਲ ਪੰਗਾ ਲਵੇਗਾ ਉਹਦੀਆਂ ਕੁੱਲਾਂ ਨਾਸ ਹੋ ਜਾਂਦੀਆਂ ਸਾਫ ਸਾਫ ਪਤਾ ਲੱਗ ਰਿਹਾ ਬੜੇ ਨਖਰੇ ਨਾਲ ਗੱਲ ਕਰਦੀ ਰਿਕਾਰਡਿੰਗ ਵਿੱਚ

  • @motivationalgod7020
    @motivationalgod7020 День назад

    ਨਿਧੜਕ ਆਵਾਜ਼ ਬੁਲੰਦ ਆਵਾਜ਼ ਸਰਦਾਰ ਜਸਕਰਨ ਸਿੰਘ ਜੀ ਕਾਹਨ ਸਿੰਘ ਵਾਲਾ ਜ਼ਿੰਦਾਬਾਦ

  • @Gurbani_on_time
    @Gurbani_on_time День назад

    ਕਿਸੇ ਦੀ ਧੀ ਭੈਣ ਦੀ ਇੱਜ਼ਤ ਨੂੰ ਸੋਸ਼ਲ ਤੇ ਉਛਾਲਣਾ ਨਹੀਂ ਚਾਹੀਦਾ ਸੀ

  • @MadanSingh-m9m
    @MadanSingh-m9m День назад

    ਓਹ ਵੀਰ,ਉਹ ਧਰਮ ਦਾ ਸਥਾਨ ਨਹੀਂ,ਉਹ ਕਿਸੇ ਦਾ ਡੇਰਾ ਹੈ ਇਓਂ ਕਹੋ ਘਰ ਹੈ।

  • @abhijeetsingh4553
    @abhijeetsingh4553 День назад

    Right viro jago sath deo amritpal dà Ganda parsation murdabad murdabad

  • @hazurkhehra6838
    @hazurkhehra6838 День назад

    2027 ch amritpal singh nu cm banao ji plz saarai masle Hal ho jange ji plz 🙏🏻

  • @hazurkhehra6838
    @hazurkhehra6838 День назад

    Punjab da ek hi Hal amritpal singh nu cm banao ji plz saarai masle Hal ho jange ji plz 🙏🏻

  • @hazurkhehra6838
    @hazurkhehra6838 День назад

    Amritpal singh nu cm banao ji plz saarai masle Hal ho jange ji plz 🙏🏻

  • @hazurkhehra6838
    @hazurkhehra6838 День назад

    Sikho jaag jaavo hun moaka va ji amritpal singh nu cm banao ji plz saarai masle Hal ho jange ji plz 🙏🏻

  • @paramjitsinghrai2718
    @paramjitsinghrai2718 День назад

    Singh sahab jaskaran Singh Ji Very good

  • @hazurkhehra6838
    @hazurkhehra6838 День назад

    Amritpal singh jinabab

  • @hazurkhehra6838
    @hazurkhehra6838 День назад

    Sikho jaag jaavo hun moaka va ji baghwat maan kutti de bache nu koi vote na paio plz plz 🙏🏻

  • @paramjitsinghrai2718
    @paramjitsinghrai2718 День назад

    Jaskaran Singh Ji Bilkul Sahi gal

  • @paramjitsinghrai2718
    @paramjitsinghrai2718 День назад

    Jaskaran Singh Ji zindabad

  • @SOMAL-c9v
    @SOMAL-c9v День назад

    Amritpal jindabad 🙏

  • @GurjitSingh-yt2wx
    @GurjitSingh-yt2wx День назад

    Eh gal kehna band karo ki mehro muslmana da munda aaa ho sikh sidanta te chalda jo ik sikh da farj aaaa jis rah te mehro chalda baki loka to ta chal be nai honda

  • @Gurcharnsingh-jt9vs
    @Gurcharnsingh-jt9vs День назад

    waheguru ji meher keo.

  • @ManjeetKaur-j7n
    @ManjeetKaur-j7n День назад

    Waheguru ji 🙏🙏

  • @GurmailSingh-fr9ph
    @GurmailSingh-fr9ph День назад

    Sb drame krde hn

  • @RasSahota-yi3xn
    @RasSahota-yi3xn День назад

    Very good 22.g ❤❤❤❤

  • @gurpreetkau-zl2ie
    @gurpreetkau-zl2ie День назад

    Very good good job

  • @Gurjitkaur-ri3fn
    @Gurjitkaur-ri3fn День назад

    Very good

  • @rajwinder6734
    @rajwinder6734 День назад

    👌🙏

  • @MandipsinghSingh-sk5hl
    @MandipsinghSingh-sk5hl День назад +1

    Mehron chardi kla wich rhe 5:15

  • @kamalsingh-dc1vs
    @kamalsingh-dc1vs День назад +1

    ਮੈਂ ਜਗਰਾਓਂ ਇਲਾਕੇ ਤੋਂ ਲੋਕਲ ਹਾਂ ਮੈਹਰੋ ਵਾਲੇ ਨਾਲ ਬੈਠਾ ਪ੍ਰਦੀਪ ਕਾਂਗਰਸ ਦੀ ਸਰਪੰਚਣੀ ਦਾ ਮੁੰਡਾ ਹੈ ਉਸਨੇ ਆਪਣੇ ਪਿੰਡ ਵਿਚ ਹੀ ਬਹੁਤ ਹੀ ਜ਼ਿਆਦਾ ਜ਼ੁਲਮ ਕੀਤੇ ਹੋਏ ਹਨ ਚਿੱਟਾ ਅਤੇ ਅਫੀਮ ਵੇਚਣ ਦਾ ਧੰਦਾ ਕਰਦਾ ਹੈ ਇਕ ਨੰਬਰ ਦਾ ਜ਼ਨਾਨੀ ਬਾਜ਼ ਹੈ ਪ੍ਰਦੀਪ ਦੇ ਪਿਉ ਨੇ ਪਿੰਡ ਕਾਉਂਕੇ ਵਿਚ ਖਾੜਕੂਆਂ ਸਮੇਂ ਦੌਰਾਨ ਸਿੰਘਾਂ ਦਾ ਬਹੁਤ ਹੀ ਜ਼ਿਆਦਾ ਨੁਕਸਾਨ ਕਰਵਾਇਆ ਸੀ ਪ੍ਰਦੀਪ ਦੀ ਫੈਕਟਰੀ ਗੁੰਡਾਗਰਦੀ ਦਾ ਅੱਡਾ ਹੈ ਨਹੀਂ ਯਕੀਨ ਤਾਂ ਕਾਉਂਕੇ ਪਿੰਡ ਵਿੱਚ ਜਾਕੇ ਪੜਤਾਲ ਕਰ ਸਕਦੇ ਹੋ ਪ੍ਰਦੀਪ ਨੇ ਆਪਣੇ ਨਾਲ ਦੇ ਹੀ ਦੋਸਤਾਂ ਦਿਆਂ ਭੈਣਾਂ ਦੀ ਇੱਜ਼ਤ ਵੀ ਲੁੱਟੀ ਹੋਈ ਹੈ ਕੀ ਆਖਾ ਯਾਰ 😢 ਸਿੱਖ ਕੌਮ ਗੁੰਮਰਾਹ ਜਲਦੀ ਹੋ ਜਾਂਦੀ ਹੈ 😢 ਵਾਹਿਗੁਰੂ ਜੀ ਸੱਚ ਸਾਹਮਣੇ ਲਿਆਉਣਾ ਜੀ 🙏

    • @bachittarsingh8429
      @bachittarsingh8429 День назад

      Bachtttersinghmaheyjassowalkular

    • @DavinderpalSingh-c6i
      @DavinderpalSingh-c6i День назад

      ਗੱਲ ਜਿਸ ਦੀ ਹੈ ਉਸ ਬਾਰੇ ਕਹੋ ,
      ਇਸ ਤਰਾਂ ਗਲਤ ਗੱਲਾਂ ਨਾ ਆਖੋ।
      ਜਾਂ ਫਿਰ ਕਿਤੇ ਤੁਸੀਂ ਜਾਣਬੁੱਝ ਕੇ ਤਾਂ ਨੀ ਇਹ ਸਭ ਕਰ ਰਹੇ?
      ਤੁਹਾਨੂੰ ਜੇਕਰ ਮਹਿਰੋਂ ਵੀਰ ਜੀ ਤੋਂ ਕੋਈ ਦਿੱਕਤ ਐ ਤਾਂ ਦੱਸੋ।
      ਨਾਲ ਵਾਲਿਆਂ ਦਾ ਉਹਨੇ ਠੇਕਾ ਥੋੜੀ ਲਿਆ ਕੋਈ?

    • @DavinderpalSingh-c6i
      @DavinderpalSingh-c6i День назад

      ਬਾਕੀ ਤੁਸੀਂ ਕੋਈ ਕਾਰਵਾਈ ਕੀਤੀ ਐ ਹੁਣ ਤੱਕ ਪ੍ਰਦੀਪ ਦੇ ਵਿਰੁੱਧ?
      ਜਾਂ ਕੋਈ ਹੋਰ ਸਾਝੇਂ ਹਿੱਤ ਲਈ ਅੱਗੇ ਆਏ ਓਂ ਕਦੇ?
      ਜੇ ਕਦੇ ਕੁਝ ਕੀਤਾ ਹੋਵੇ ਸਮਾਜ ਲਈ ਤਾਂ ਸੌਖੇ ਈ ਸਮਝ ਆ ਜਾਂਦਾ ਤੁਸੀਂ ਕੀ ਸਾਬਤ ਕਰਨ ਤੇ ਲੱਗੇ ਹੋਏ ਓ।