ਦਾਨੀ ਪੁੱਤਰਾਂ ਦਾ. ਨਾਭੇ ਵਾਲੀਆਂ ਬੀਬੀਆਂ ਦਾ ਪੰਥਕ ਜੱਥਾ 99140 36373

Поделиться
HTML-код
  • Опубликовано: 12 янв 2025

Комментарии • 40

  • @RaghbirSingh-og4bx
    @RaghbirSingh-og4bx 14 дней назад

    ਇਸ ਜੱਥੇ ਨੂੰ ਮੈਂ 1968ਵਿਚ ਗੁਰੂਦੁਆਰਾ ਬਾਰਾ ਬੁਢਲਾਡਾ ਵਿਖੇ ਸੁਣਿਆ ਸੀ ਬਹੁਤ ਦੇਰ ਬਾਦ ਮਿਲੀ ਇਹ ਅਵਾਜ ਸੁਨਣ ਨੂੰ ਧਨਬਾਦ ਰਘਬੀਰ ਸਿੰਘ ਬੁਢਲਾਡਾ

  • @bhaisukhdevsinghazad6437
    @bhaisukhdevsinghazad6437 2 года назад +4

    ਬਹੁਤ ਸੋਹਣੀ ਆਵਾਜ਼ ਐ ਜੀ ਬਚਪਨ ਵਿੱਚ ਬਹੁਤ ਕੈਸਟਾਂ ਸਣਦੇ ਹੁੰਦੇ ਸੀ

  • @rajinderkour9805
    @rajinderkour9805 Год назад +1

    Waheguru ji ka khalsa Waheguru ji ki fateh 🙏❤️🙏❤️

  • @jarnailsingh9627
    @jarnailsingh9627 Год назад +1

    ਸਤਿਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @RanjitSingh-nt4oz
    @RanjitSingh-nt4oz 6 месяцев назад +1

    Satnam waheguru ji

  • @balvirsingh2662
    @balvirsingh2662 Год назад

    Waheguru ji akaal purakh hamesha tuhanu chardi kala rakhe

  • @gurjeetsinghsidhu9734
    @gurjeetsinghsidhu9734 4 года назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭੈਣ ਜੀ ਬਹੁਤ ਸੋਹਣੀ ਆਵਾਜ਼ ਵਾਹਿਗੁਰੂ ਮੇਹਰ ਕਰਨ ਚੜਦੀ ਕਲਾਵਿੱਚ ਰੱਖਣ ਆਪ ਜੀਆਂ ਨੂੰ

    • @dayasingh7144
      @dayasingh7144 4 года назад

      Good

    • @naturehub1568
      @naturehub1568 3 года назад

      ਹਾ ਜੀ ਮਹਾਰਾਜ ਚੜਦੀ ਕਲਾ ਰੱਖੇ ਤਰੱਕੀ ਬਕਸੇ ਇਹਨਾਂ ਨੂੰ।

  • @malwakavishri1
    @malwakavishri1 3 месяца назад

    WAHEGURU ji

  • @jaspalkaur4741
    @jaspalkaur4741 Год назад +1

    ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦ ਭਾਈ ਮਹਾ ਸਿੰਘ ਦੀ ਸ਼ਹੀਦੀ ਸਮੇ ਦੀਆ ਕਵਿਤਾਵਾਂ ਭੀ ਪਾ ਦਿਓ ਜੀ

  • @hardeepsinghkhaira8026
    @hardeepsinghkhaira8026 2 года назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਪਰਵਾਨ ਹੋਵੇ ਜੀ

  • @gurjeetsinghsidhu9734
    @gurjeetsinghsidhu9734 4 года назад +4

    ਵਾਹਿਗੁਰੂ ਜੀ

    • @harwinderkaur4243
      @harwinderkaur4243 2 года назад

      Very good voice Khalsa ji I see long time mata Punjab kaur maps dandowal

  • @ritabhatia8084
    @ritabhatia8084 Год назад

    Waheguru Jio 🙏

  • @naturehub1568
    @naturehub1568 3 года назад +8

    ਬੀਬੀ ਕੁਲਦੀਪ ਕੌਰ ਢਿੱਲੋਂ ਦੀ ਆਵਾਜ਼ ਤਾਂ ਘਰ ਘਰ ਗੂੰਜਦੀ ਸੀ ਤੇ ਖੇਤਾਂ ਵਿਚ ਟਰੈਕਟਰਾਂ ਤੇ ਬਹੁਤ ਬਹੁਤ ਧੰਨਵਾਦ ਜੀ ਮਹਾਰਾਜ ਤੁਹਾਡੀ ਚੜਦੀ ਕਲਾ ਰੱਖੇ ਤਰੱਕੀ ਬਕਸੇ।

    • @harjisingh8032
      @harjisingh8032 2 года назад

      ਬਿਲਕੁੱਲ ਜੀ ਅਸੀਂ ਛੋਟੇ ਹੁੰਦੇ ਸੁਣਦੇ ਸੀ ਛੋਟੇ ਸਾਹਿਬਜ਼ਾਦਿਆਂ ਦਾ ਇਤਿਹਾਸ ਵੀ ਬਹੁਤ ਵਧੀਆ ਗਾਇਆ ਇਨ੍ਹਾਂ, ਪਹਿਲਾਂ ਨਾਭੇ ਵਾਲੀ ਬੀਬੀ ਕੁਲਦੀਪ ਕੌਰ ਹੀ ਸੀ ਇਨ੍ਹਾਂ ਦੀ ਆਵਾਜ ਬਹੁਤ ਸੁਰੀਲੀ ਸੀ ,ਉਸ ਤੋਂ ਬਾਅਦ ਦੂਜੀਆਂ ਨਾਭੇ ਵਾਲੀਆਂ ਬੀਬੀਆਂ ਜਵਾਹਰ ਕੌਰ ਤੇ ਜਸਪਾਲ ਕੌਰ ਆਈਆਂ ਸਨ ਨਾਲ ਬਲਵੰਤ ਸਿੰਘ ਪ੍ਰੇਮੀ ਸੀ।

    • @naturehub1568
      @naturehub1568 2 года назад +1

      @@harjisingh8032 ਹਾਂ ਜੀ ਪਹਿਲਾ ਜੱਥਾ ਤਾਂ ਇਹੀ ਸੀ ਨਾਭੇ ਵਾਲੀਆਂ ਬੀਬੀਆਂ । ਇਹ ਵੀ ਆਪਣੀ ਜਗਾ ਬਹੁਤ ਵਧੀਆ ਜੱਥਾ ਹੈ ।

    • @harjisingh8032
      @harjisingh8032 2 года назад

      @@naturehub1568 ਇਨ੍ਹਾਂ ਦੀਆਂ ਹੋਰ ਐਲਬਮ ਸਾਂਝੀਆਂ ਕਰੋ ਜੀ, ਸਾਨੂੰ ਛੋਟੇ ਸਿੱਖ ਇਤਹਾਸ ਜੁੜੇ ਹੋਏ ਹਾਂ ਇਨ੍ਹਾ ਕਰਕੇ

    • @KakaSingh-u8f
      @KakaSingh-u8f 9 месяцев назад

      ਬਹੁਤ ਵਧੀਆ ਭੈਣਜੀਆਂ ਵਾਹਿਗੁਰੂ ਮੇਹਰ ਕਰੇ

  • @KULWINDERKaur-qo5ld
    @KULWINDERKaur-qo5ld 3 года назад +1

    asi bibi ji n bhut sunde a kafi sma pehla sade pend dhinsa samrala vekhe aaonde sn

  • @chanpreetsandhu2565
    @chanpreetsandhu2565 4 года назад +4

    waheguru g mehar kro 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @randhirsingh4752
    @randhirsingh4752 2 года назад

    Waheguru ji waheguru ji

  • @Pawanpawan-tm2qc
    @Pawanpawan-tm2qc 3 года назад +1

    Waheguru jiii

  • @bindermangat3349
    @bindermangat3349 2 года назад +1

    🙏🙏

  • @dayasingh7144
    @dayasingh7144 4 года назад +2

    Good

  • @harmanaulakhaulakh7321
    @harmanaulakhaulakh7321 8 месяцев назад

    🙏🙏🙏🙏🙏

  • @harjisingh8032
    @harjisingh8032 2 года назад +4

    ਕਿਰਪਾ ਕਰਕੇ ਬੀਬੀ ਕੁਲਦੀਪ ਕੌਰ ਹੁਣਾ ਦਾ ਗਾਇਆ ਛੋਟੇ ਸਾਹਿਬਜ਼ਾਦਿਆਂ ਤੇ ਇਤਿਹਾਸ ਵੀ ਪਾ ਦਿਉ। ਬਹੁਤ ਵਧੀਆ ਉਪਰਾਲਾ ਜੀ

    • @AmardeepMalhi
      @AmardeepMalhi 2 года назад

      ruclips.net/channel/UCWnqO0M_h_QXfbquDMeTMKg

  • @HarbhajanSingh-jn5gx
    @HarbhajanSingh-jn5gx 2 года назад +1

    Surjeetsinghmatharu

  • @manjitsingh7951
    @manjitsingh7951 3 года назад +2

    ਵਾਹਿਗੁਰੂ ਜੀ

  • @nirbhaisinghkhalsa392
    @nirbhaisinghkhalsa392 Год назад

    Waheguru ji

  • @JaspreetSingh-zn8wz
    @JaspreetSingh-zn8wz 15 дней назад

    🙏🙏

  • @karnailsingh2765
    @karnailsingh2765 2 года назад

    ਵਾਹਿਗੁਰੂ ਜੀ