ਨਾਭੇ ਵਾਲੀਆਂ ਬੀਬੀਆਂ ।। Nabhe walian Bibiyan।।ਧਾਰਮਿਕ ਪ੍ਰਸੰਗ।। Bhangu Records Presentiotian।।2024।।

Поделиться
HTML-код
  • Опубликовано: 6 янв 2025

Комментарии • 46

  • @HarjinderSingh-yu6xc
    @HarjinderSingh-yu6xc 13 дней назад +19

    ਇਹ ਰੀਲ਼ ਸੰਨ 82..83 ਵਿਚ ਸੁਣੀ ਸੀ।ਕਿਆ ਬਾਤ ਆ ਵੀਰ ਜੀ ਮਨ ਖ਼ੁਸ਼ ਕਰਤਾ ਜਿਉਂਦਾ ਵਸਦਾ ਰਹਿ ਪ੍ਰਮਾਤਮਾ ਤੈਨੂੰ ਤਰੱਕੀਆਂ ਬਖਸ਼ੇ।

  • @jasvirsahotatalwania8539
    @jasvirsahotatalwania8539 13 дней назад +13

    ਧੰਨਵਾਦ ਜੀ ਇਹ ਅਸੀ ਛੋਟੇ ਹੁੰਦੇ ਸੁਣਦੇ ਹੁੰਦੇ ਸੀ ਯਾਦਾਂ ਤਾਜ਼ੀਆਂ ਹੋ ਗਈਆਂ 🙏🙏

  • @HarpreetKaur-yb2jc
    @HarpreetKaur-yb2jc 12 дней назад +8

    ਕੋਟਿ ਕੋਟਿ ਧੰਨਵਾਦ ਸ਼ਾਇਦ ਕੋਈ ਸਬਦ ਹੀ ਨਹੀਂ ਜਿਹੜੇ ਭਾਈ ਸਾਹਿਬ ਨੇ ਇਹ ਮਹਾਨ ਕੈਸਟ ਅਪਲੋਡ ਕੀਤੀ ❤❤❤❤❤❤❤❤

  • @KuldeepSingh-ru5sz
    @KuldeepSingh-ru5sz 13 дней назад +9

    ਮੇ ਏਂ ਡੈਕ ਆਲੀ ਕਸੈਟ ਨਾਨਕੀ ਸੁਣੀ ਸੀ ਮੈਂ ਤਾਂ ਬਹੁਤ ਛੋਟਾ ਸੀ ਸਾਨੂੰ ਤਾਂ ਹੱਥ ਲੋਣ ਨੀ ਸੀ ਦਿੰਦੇ

  • @iqbalsekhon8629
    @iqbalsekhon8629 14 дней назад +8

    ਬਹੁਤ ਵਧੀਆ ਜੀ ੮੦ ਦਾ ਦਹਾਕਾ ਯਾਦ ਕਰਵਾਤਾ

  • @MANJEETSINGH-uc8wd
    @MANJEETSINGH-uc8wd День назад +1

    ਨਾਭੇ ਵਾਲੀਆਂ ਬੀਬੀਆਂ ਦੇ ਜੱਥੇ ਦਾ 80ਵੇਂ ਚ ਪੂਰਾ ਨਾਮ ਸੀ। ਧਨਵਾਦ ਜੀ ।

  • @BilluSingh-sv4ul
    @BilluSingh-sv4ul 12 дней назад +8

    ਏਹ ਸਨ ਅਸਲੀ ਨਾਭੇ ਵਾਲੀਆਂ ਬੀਬੀਆਂ. . ਅਸੀਂ 1978 ਚ ਸੁਣਿਆ ਸੀ ਨਾਲੇ ਸਾਡੇ ਪਿੰਡ ਆਈਆ ਸਨ ਸਾਇਦ 1980 81 ਦੀ ਗੱਲ aa

  • @GurpalSingh-jr2sr
    @GurpalSingh-jr2sr 12 дней назад +5

    ਨੈੱਟ ਉੱਤੇ ਪਹਿਲੀ ਵਾਰ ਇਸ ਜਥੇ ਤੋਂ ਸ਼ਹੀਦੀ ਸਾਕਾ ਸੁਣ ਕੇ ਬਹੁਤ ਚੰਗਾ ਲੱਗਾ, ਬੀਬੀਆਂ ਵਿੱਚੋ ਸੱਭ ਤੋਂ ਪੁਰਾਣਾ ਤੇ ਵੱਧ ਮਕਬੂਲ ਏਹੋ ਢਾਡੀ ਜੱਥਾ ਹੈ ਜਿਸ ਨੂੰ ਪਿੰਡ ਘੱਲਕਲਾਂ
    ਵਿੱਚ 1975-76 ਦੇ ਕਰੀਬ ਨਗਰ ਕੀਰਤਨ ਵਿਚ ਸੁਣਿਆ ਸੀ

  • @kaptaansingh2942
    @kaptaansingh2942 12 дней назад +8

    ਇਹ ਅਸਲੀ ਨਾਭੇ ਵਾਲੀਆਂ ਸਨ। ਸਾਡੇ ਪਿੰਡ ਲੰਗੇਆਣਾ ਨਵਾਂ ਬਾਘਾਪੁਰਾਣਾ ਵਿਖੇ ਵੀ 1979 ਅਤੇ 1980 ਵਿੱਚ ਨਗਰ ਕੀਰਤਨ ਮੌਕੇ ਆਈਆਂ ਸਨ

  • @HarjinderSingh-yu6xc
    @HarjinderSingh-yu6xc 13 дней назад +6

    ਅਸੀਂ ਵੀ ਇਹ ਰੀਲ਼ ਛੋਟੇ ਹੁੰਦੇ ਗੁਰਦੁਆਰੇ ਵਿੱਚ ਸੁਣਦੇ ਹੁੰਦੇ ਸੀ। ਮੇਰੇ ਨਾਨਕੇ ਪਿੰਡ ਮਨਸੂਰਾਂ ਇਹ ਰੀਲ਼ ਟੇਪ ਵਿਚ ਲਾਕੇ ਮਾਈਕ ਮੂਹਰੇ ਰੱਖ ਦਿੰਦੇ ਸੀ ਗੁਰੂ ਘਰ ਵਿੱਚ ਬੜੀ ਦੂਰ ਤੱਕ ਅਵਾਜ਼ ਸੁਣਾਈ ਦਿੰਦੀ ਸੀ।

  • @avtarsingh2531
    @avtarsingh2531 10 дней назад +4

    ਸਾਡੇ ਨਾਲ ਦੇ ਪਿੰਡ ਮਲਕਪੁਰ ਸਭਾ ਤੇ ਨਾਭੇ ਵਾਲੀਆਂ ਬੀਬੀਆਂ ਅਮਰ ਸਿੰਘ ਸ਼ੌਂਕੀ ਦਯਾ ਸਿੰਘ ਦਿਲਬਰ ਹਰ ਸਾਲ ਆਉਂਦੇ ਸਨ ਅਸੀਂ ਕੋਟਲਾ ਅਜਨੇਰ ਤੋਂ ਪੈਦਲ ਆ ਕੇ ਇਨ੍ਹਾਂ ਜਥੇਆਂ ਸੁਣਦੇ ਸੀ। ਬਚਪਨ ਦੇ ਦਿਨ ਸਨ ਬਹੁਤ ਪਿਆਰੇ।

  • @SandeepKumar-mi6iy
    @SandeepKumar-mi6iy 13 дней назад +5

    Bahut vadia veer ji bahut purani yad taja karwa diti aaji

  • @BaljeetSingh-gx4yv
    @BaljeetSingh-gx4yv 5 часов назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਬਹੁਤ ਹੀ ਧੰਨਵਾਦ

  • @sweetychanay174
    @sweetychanay174 13 часов назад

    ਭੰਗੂ ਵੀਰੇ ਜਿਓੰਦੇ ਰਹੋ

  • @bikkarsingh680
    @bikkarsingh680 5 дней назад +1

    ਵਾਹਿਗੁਰੂ ਜੀ ਧੰਨਵਾਦ

  • @HimmatSingh-n1h
    @HimmatSingh-n1h 7 дней назад +2

    ਇਹ ਕੈਸਟ 1980 ਦੇ ਆਸ ਪਾਸ ਆਈ ਸੀ ਬਹੁਤ ਅਨੰਦ ਆਉਦਾਂ ਹੈ

  • @sweetychanay174
    @sweetychanay174 13 часов назад

    ਮੇਰਾ ਪਿੰਡ ਵੀ ਮਨਸੂਰਾਂ ਹੈਜੀ ਰੂਹ ਖੁਸ਼ ਹੋ ਗਈ

  • @kabulsingh7408
    @kabulsingh7408 13 дней назад +3

    ❤❤❤very nice

  • @manjitsinghmanjitsingh660
    @manjitsinghmanjitsingh660 12 дней назад +8

    ਬਲਵੰਤ ਸਿੰਘ ਪਰੇਮੀ ਦੀ ਕਲਮ ਅਤੇ ਨਾਭੇ ਵਾਲੀਆਂ ਬੀਬੀਆਂ ਕੋਲੋ ਸਿੱਖ ਇਤਿਹਾਸ ਸੁਣਕੇ ਹਜਾਰਾਂ ਮਰਜੀਵੜੇ ਸਿੰਘ ਸੱਜ ਗਏ ਸੀ ।। ❤❤❤
    1984 ਘੱਲੂਘਾਰੇ ਵਾਲੀ ਕੈਸਿਟ ਵੀ ਅਪਲੋਡ ਕਰੋ ਜੀ ।।

  • @meetasailbrahsailbrah5672
    @meetasailbrahsailbrah5672 6 дней назад

    Wah ji wah rooh khush ho gyi sun k mai choti hundi sundi hundi c nabhe waluyan bibiyan nu hune hune mere singh sab aaye ne ghar eh vi sun k khush ho gye khinde nai chota hunda sunnda hunda c mai kiha m vi asi bahut khush aa veer ji tuhade thi dilon dhanwad 🙏 jionde vsde rho hor v bahyt sariyan aseesan jeet kaur bti

  • @amarjeeetsingh5692
    @amarjeeetsingh5692 10 дней назад +2

    ਸਾਡੇ ਪਿੰਡ ਸਿਭੜੋ ਨੋਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ਼ ਬਹਾਦਰ ਜੀ ਗੁਰੂ ਘਰ ਆਉਂਦਾ ਸੀ ਜਥਾ

  • @harinderkaur5738
    @harinderkaur5738 10 дней назад

    Purani yaad taza ho gyi❤❤❤❤

  • @mukhtiarmangat4210
    @mukhtiarmangat4210 3 дня назад

    Waheguru ji 🙏

  • @Tejinderkaur-fv9jz
    @Tejinderkaur-fv9jz 7 дней назад

    Bchpan yad agya gursangat g

  • @arshpeetmlk5283
    @arshpeetmlk5283 10 дней назад +1

    ਲਾਲ ਮੇਰੇ ਦੇ ਲਾਲੋ ਉਹ ਵੀ ਲੋਡ ਕਰਦੋ ਮੁਖਤਿਆਰ ❤❤❤ਮਾਨਵੀ

  • @ManManta-se6xr
    @ManManta-se6xr 13 дней назад +3

    Old is gold 1990 year to hon v like karda h

  • @baljitsinghthindsingh2215
    @baljitsinghthindsingh2215 9 дней назад

    ਧੰਨਵਾਦ ਜੀ

  • @GurnaibSingh-c8j
    @GurnaibSingh-c8j 11 дней назад +2

    Ah bibeya sadi pind kaidupur akhand path de bhog ta apnea pita nal aai san vohat vadiya gai see bibeya da ik record ve se jo very nice se up load lay veer da dhanbad

  • @jatinderpalsinghkhera1176
    @jatinderpalsinghkhera1176 12 дней назад +1

    Waheguru ji

  • @NachhattarGill-l4w
    @NachhattarGill-l4w 2 дня назад

    1967 pind jodhpur bibian dekhina te sunian si

  • @Jasgurbani-tw6du
    @Jasgurbani-tw6du 11 дней назад +2

    Nabhe waliyan bibiya di cassette hor upload kro

  • @HarjantSingh-m3u
    @HarjantSingh-m3u 11 дней назад +1

  • @sweetychanay174
    @sweetychanay174 13 часов назад

    ਮਨਸੂਰਾਂ ਗਰ੍ਲ੍ਸ ਸਕੂਲ ਵਿਚ ਪ੍ਰੋਗਰਾਮ ਲੱਗਦੇ ਸੀ

  • @leelasingh7108
    @leelasingh7108 11 дней назад +2

    ਕੀ ਇਹ ‌ਓਹੀ ਬੀਬੀਆਂ ਹਨ ਜੋ1968.69ਵਿੱਚ ਗਾਉਂਦੀਆਂ ਸਨ। ਕੁਝ ਸ਼ੰਕਾ ਹੈ ਜੀ।
    ਲੀਲਾ ਸਿੰਘ ਰਾਏ

  • @DARSHANSingh-ki4xt
    @DARSHANSingh-ki4xt 9 дней назад

    Ah.jatha.pind.dadu.Sarban.kita.he.g.Waheguru.g.

  • @RamPal-xr2eq
    @RamPal-xr2eq 10 дней назад

    🙏🙏🙏🙏🙏

  • @surinderboparai-r7e
    @surinderboparai-r7e 3 дня назад

    veer ji 1984 wali v palo

  • @shergillsingh2449
    @shergillsingh2449 11 дней назад +5

    ਵੀਰ ਜੀ ਇਸ ਜੱਥੇ ਦੀ ਇਕ ‌ਹੋਰ ਵੀ ਕੈਸਟ ਸੀ ਉਹ ਵੀ ਕੈਸਟ ਲੋਡ ਕਰਨੀ ਜੀ

    • @bhanguphalerewala12
      @bhanguphalerewala12  11 дней назад +1

      ਹਾਂ ਜੀ ਜਰੂਰ ਕਰਾਗੇ ਜੀ, ਬਹੁਤ ਬਹੁਤ ਧੰਨਵਾਦ ਜੀ

    • @ManjitSingh-hq5wn
      @ManjitSingh-hq5wn 11 дней назад

      ​@@bhanguphalerewala12ਵੀਰ ਜੀ ਤੁਸੀਂ ਵੀ ਅੰਮ੍ਰਿਤ ਛਕ ਕੇ ਸਿੰਘ ਸਜ ਜਾਉ ਰੋਜ਼ ਸੇਵਾ ਸਿਮਰਨ ਨਿੱਤਨੇਮ ਅਰਦਾਸ ਪਾਠ ਕਥਾ ਕੀਰਤਨ ਕਰੋ ਸੁਣੋਂ ਤੇ ਮੰਨੋਂ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਜੀ ਅਤੇ ਪਰਨਾ ਜਾ ਪਗ ਜ਼ਰੂਰ ਬੰਨਿਆ ਕਰੋ ਜ਼ਰੂਰੀ ਬੇਨਤੀ ਹੈ ਗੁਰੂ ਸਾਹਿਬ ਜੀ ਨੇ ਸਾਡੇ ਖਾਤਰ ਪਰਿਵਾਰ ਵਾਰ ਦਿੱਤਾ ਸੀ ਧੰਨਵਾਦ ਵੀਰ ਜੀ

    • @bhanguphalerewala12
      @bhanguphalerewala12  10 дней назад

      Ha ji jarur bai ji

    • @ManjitSingh-hq5wn
      @ManjitSingh-hq5wn 9 дней назад

      @bhanguphalerewala12 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਕੈਸਟਾਂ ਲੋਡ ਕਰਨ ਲਈ ਬਹੁਤ ਧੰਨਵਾਦ ਜੀ ਤੁਸੀਂ ਵੀ ਅੰਮ੍ਰਿਤ ਛਕ ਕੇ ਸਿੰਘ ਸਜ ਜਾਉ ਰੋਜ਼ ਸੇਵਾ ਸਿਮਰਨ ਨਿੱਤਨੇਮ ਪਾਠ ਕਥਾ ਕੀਰਤਨ ਕਰੋ ਸੁਣੋਂ ਤੇ ਮੰਨੋਂ ਗੁਰੂ ਸਾਹਿਬ ਬਹੁਤ ਖੁਸ਼ ਹੋਣਗੇ ਅਤੇ ਪਗ ਪਰਨਾ ਜ਼ਰੂਰ ਬੰਨਿਆ ਕਰੋ ਗੁਰੂ ਸਾਹਿਬ ਜੀ ਨੇ ਸਾਡੇ ਖਾਤਰ ਪਰਿਵਾਰ ਵਾਰ ਦਿੱਤਾ ਸੀ ਸਾਨੂੰ ਵੀ ਧਰਮ ਚ ਪੱਕੇ ਹੋਣਾ ਚਾਹੀਦਾ ਹੈ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @RamPal-xr2eq
    @RamPal-xr2eq 10 дней назад

    Bibia. Kitha. Ji dso ji🙏

  • @IQBALSINGH-l1p
    @IQBALSINGH-l1p 10 дней назад

    Waheguru ji