Late Kala Maan Dhanaula Last Part / ਕਹਾਣੀ ਫਰਾਰੀ ਦੇ ਦਿਨਾਂ ਦੀ /
HTML-код
- Опубликовано: 9 фев 2025
- Late Kala Maan Dhanaula Last Part / ਕਹਾਣੀ ਫਰਾਰੀ ਦੇ ਦਿਨਾਂ ਦੀ / #punjab #ludhiana #sangrur
ਸਾਡੇ ਚੈਨਲ ਤੇ ਪੈ ਰਹੀਆਂ ਕਹਾਣੀਆਂ ਦਾ ਮਕਸਦ ਕਿਸੇ ਨੂੰ ਉਕਸਾਉਣਾ ਨੀ ਭਲਕਿ ਨਵੀ ਪੀੜੀ ਨੂੰ ਜਾਗਰੂਤ ਕਰਨਾ / ਇਹ ਕੰਮ ਤੋਂ ਦੂਰ ਰਹੋ / ਥੋਡੇ ਨਾਲ ਨਾਲ ਪਰਿਵਾਰ ਵੀ ਇਸ ਕੰਮ ਨਾਲ ਖਤਮ ਹੋ ਜਾਂਦੇ ਆ/
ਥੋਨੂੰ ਮੇਰਾ ਕੰਮ ਵਧੀਆ ਲੱਗਦਾ Comment /Share ਜਰੂਰ ਕਰਕੇ ਹੌਂਸਲਾ ਵਧਾਉ
RUclips Disclaimer
Copyright Disclaimer: - Under section 107 of the copyright Act 1976, allowance is mad for FAIR USE for purpose such a as criticism, comment, news reporting, teaching, scholarship and research. Fair use is a use permitted by copyright statues that might otherwise be infringing. Non- Profit, educational or personal use tips the balance in favor of FAIR USE.
Thanks For Watching.
Ceeeraa Y Tejpreet Vr ji🤘🤘🤘
Sira bndda si bai kala,miss you vdde bai ,thanks veere video bnai aa ghaint🙏
😊 ਭਾਨੇ ਤੇ ਟੋਟ ਮਾਰਿਆ ਕਾਲੇ ਨੇ 🎉
Lakha siddhana bhana Sidhu hori game pbaba ge
Late Kala Maan Dhanaula Last Part / ਕਹਾਣੀ ਫਰਾਰੀ ਦੇ ਦਿਨਾਂ ਦੀ / #punjab #ludhiana #sangrur
ਸਾਡੇ ਚੈਨਲ ਤੇ ਪੈ ਰਹੀਆਂ ਕਹਾਣੀਆਂ ਦਾ ਮਕਸਦ ਕਿਸੇ ਨੂੰ ਉਕਸਾਉਣਾ ਨੀ ਭਲਕਿ ਨਵੀ ਪੀੜੀ ਨੂੰ ਜਾਗਰੂਤ ਕਰਨਾ / ਇਹ ਕੰਮ ਤੋਂ ਦੂਰ ਰਹੋ / ਥੋਡੇ ਨਾਲ ਨਾਲ ਪਰਿਵਾਰ ਵੀ ਇਸ ਕੰਮ ਨਾਲ ਖਤਮ ਹੋ ਜਾਂਦੇ ਆ/
ਥੋਨੂੰ ਮੇਰਾ ਕੰਮ ਵਧੀਆ ਲੱਗਦਾ Comment /Share ਜਰੂਰ ਕਰਕੇ ਹੌਂਸਲਾ ਵਧਾਉ
Agree
Bht vadia message dena veere tu raab hmeesa chardikalan ch rkhe thonu @tejpreettalks6740
Thanks u
🙏🏻
ਤੇਜਪ੍ਰੀਤ ਵੀਰ ਪਾਕਿਸਤਾਨ ਵਿਚ ਆਪਣੀ ਪੀੜ੍ਹੀ ਵਿਚ ਚੌਥੇ ਕਤਲ ਹੋਣ ਵਾਲੇ ਅਮੀਰ ਬਲਾਜ ਟੀਪੂ ਤੇ ਇਕ ਵੀਡੀਓ ਜਰੂਰ ਬਣਾ ਬਾਈ ਉਹ ਬਿੱਲਾ ਟਰੱਕਾਂ ਵਾਲੇ ਦਾ ਪੁੱਤਰ ਸੀ ਉਸਦਾ ਪੜਦਾਦਾ ਪਹਿਲਵਾਨ ਸੀ ਬਹੁਤ ਮੱਤ ਦੇਣ ਵਾਲੀ ਕਹਾਣੀ ਹੈ ਉਹਨਾਂ ਦੀ
ਲੱਖੇ ਸਿਧਾਣੇ, ਤੇ ਭਾਣੇ ਸਿੱਧੂ ਨੇ game ਪਵਾਤੀ ਕਾਲੇ ਧਨੌਲੇ ਤੇ
Aah gall sach wa Lakha Gadaar Aap walea da banda. Kaale da Encounter Bhane te Lakhay Sidhanhe ne marwaea
Maybe 🤔
Bhut Vdia information bai 👍🙏
Bhaut vadiya video bnayi vr tejpreet talks ale vr ne
😢😢😢😢
ਦੁਸ਼ਮਣੀ ਜਿਨੀ ਪੂਰਾਣੀ ਹੂੰਦੀ ਆ ਬਦਲਾ ਓਨਾਂ ਖਤਰਨਾਕ ਹੂੰਦਾ
Good
ਲੋਕ ਲੱਖੇ ਮਗਰ ਪਤਾ ਨਹੀਂ ਕਿਉਂ ਫਿਰਦੇ ਹਨ ਜਦੋਂ ਕਾਲੇ ਧਨੌਲੇ ਵਾਲੇ ਨਾਲ ਗ਼ਦਾਰੀ ਕਰ ਸਕਦਾ ਜਿਸ ਨੇ ਉਸ ਨੂੰ ਮੌਤ ਦੇ ਮੂੰਹ ਵਿੱਚੋਂ ਬਚਾਇਆ ਹੋਵੇ ਤਾਂ ਫਿਰ ਆਮ ਬੰਦੇ ਨਾਲ ਕੀ ਕਰੂ
ਸਰਕਾਰ ਹੀ ਬਣਾਉਂਦੀ ਆ ਆਪਾਂ ਸਾਰਿਆਂ ਨੂੰ ਪਤਾ
ਬਹੁਤ ਵਧੀਆ ਤੇਜਪਰੀਤ ਬਾਈ❤❤
ਨਿਸ਼ਾਨ ਗਿੱਲ , ਬੰਟੀ ਢਿਲੋ , ਜੰਪੀ ਡੋਨ ਬੰਬਿਹੇ ਦੇ ਬੰਦੇ ਆ ਦਾ ਫੁੱਲ ਅਨਕਾਉਟਰ ਡੱਬਵਾਲੀ ਹੋਇਆਂ ਸੀ ਉਹਦੇ ਵਾਰੇ ਵਿਡਿੳ ਬਣਾੳ
Gud job
ਬਿਲਕੁਲ ਸਹੀ ਆ ਸਾਰੀ ਗੱਲ
ਬਾਈ ਤੇਜਪਰੀਤ ਬਹੁਤ ਵਧੀਆ ਕਾਲ਼ੇ ਵੀਰ ਤੇ ਵੀਡਿਉ ਬਣਾਈ ਹੈ
Deepa bhadalgarh ale te bnno video
Tejpreet talks veera sachii full mehnat nal kam krda Sach nu Pura samne leke ondey wa......veere Teri mehnat nal tuhade channel da pura nam huna wa... waheguru traki bakshe tandrusti bakshe veer nu
ਕਾਕੂ ਲੰਢੇਕੇ ਤੇ ਵੀਡੀਓ ਜਰੂਰ ਬਣਾਈ ਬਾਈ ਅੱਜ ਤਕ ਕਿਸੇ ਤੋ ਸਟੀਕ ਜਾਣਕਾਰੀ ਨੀ ਮਿਲੀ ਮੇਨੂ ਓਸ ਬਾਰੇ
Y ji bhane sidhu bare v dso jrur loka nu pta lagy ode bare
Encounter lakha tai bhana krke hoya eh gal ajj tu kafi time baad samj ayo
sahi kiha
Bai ji sukha deneke di story v upload karo
Sarkaar jo sudrna cha riha us nu jindgi jion dio
Bai chikni Malerkotla de story sunao
ਬਾਈ ਤੇਜਪ੍ਰੀਤ ਪਾਕਿਸਤਾਨ ਵਿਚ ਇਕ ਅਮੀਰ ਬਲਾਜ ਟੀਪੂ ਨਾਂ ਦੇ ਗੈਂਗਸਟਰ ਦਾ ਥੋੜੇ ਦਿਨ ਪਹਿਲਾਂ ਕਤਲ ਕੀਤਾ ਗਿਆ ਹੈ ਉਸਦੀਆ ਚਾਰ ਪੀੜ੍ਹੀਆਂ ਕਤਲ ਹੋਈਆਂ ਹਨ ਉਸਤੇ ਵਿਡੀਉ ਜਰੂਰ ਬਣਾ ਵੀਰ 🙏
ਵੀਰ ਪਾਕਿਸਤਾਨ ਵਿੱਚ ਦੁਸ਼ਮਣੀ ਪੀੜ੍ਹੀਆਂ ਤੱਕ ਚਲਦੀ ਏ ਆਪਣੇ ਲੋਕਾਂ ਵਾਂਗ ਡਰਕੇ ਯਾ ਪੈਸੇ ਲੈਅ ਕੇ ਸਮਝੌਤਾ ਨਹੀਂ ਕਰਦੇ ਓਥੇ ਦੁਸ਼ਮਣੀ ਨਸਲਾਂ ਤੱਕ ਚਲਦੀ ਹੈ
Tipu truckawala
@@narinderwaraich7442 right bai
ਵੀਰ ਉਹ ਤਾਂ ਸਗੋਂ ਵਾਲੇ ਦੋਗਲੇ ਕਿਰਦਾਰਾਂ ਦੇ ਹਨ ਸਮਝਾਉਤੇ ਕਰਕੇ ਕਤਲ ਕਰ ਜਾਂਦੇ ਹਨ@@narinderwaraich7442
@@narinderwaraich7442DOST FER TENU PUNJAB BAARE PTA NAHI PROPER MERE KOL AA JEO SAADE DUSHMANI CH DONA PASYO 9 BANDE TE 1 LADY DI DEATH HO GYE WA A C TA AAJ TAK NIBHA RAHE WA TE AGYO BACHE VI NIBHAN GE PAKISTAN CH DUSHMANIYA NI NEECH PUNA CHALDA JEDE BANDE KI C DIYA DHIYA CHUK KE ONA DA DHARM BADLAN TE RAPE KRN O KADE DUSHMANIYA NAHI NIBHA SAKDE
ਬਾਈ ਜੀ ਇਹ ਧਮਕਾ ਕੇ ਬਨਿਆ ਹੋਊ
Bai ji tusi bahut wadiea explain kita Kale bare ji
Mai pehli bar cmnt krn lga aa teje 22 teri vdo te, mai te kala 22 iko ch ki wich bnd sige patiale, us ahate da naam c coratina cell, bilkul sei keh riya kala ver rajn bare.. Jaggu ton v hmla krwYa c
kala phla ta ni pta kos bt hun nal khad wala c te nashea te sakhat khilaaf c ❤
Cheena sangrur ,
🙏🏻🙏🏻
ਸਤਿ ਸ਼੍ਰੀ ਆਕਾਲ ਭਾਜੀ ਮੈ ਤੁਹਾਨੂੰ ਕਈ ਵਾਰ ਕਿਹਾ ਭਾਜੀ ਜਸਵੀਰ ਸਿੰਘ ( ਤੋਤਾ) ਗੜਸ਼ੰਕਰ ਤੇ ਵੀਡੀਓ ਬਣਾਉ
Hio
Bitta barnale di story y g pls
ਫੇਰ ਤਾਂ 22 ਦੇਸ਼ ਹੀ। ਸੱਡਣਾ ਪੈਦਾ
Hm
Veer honey gurdaspur te video pao hune aya nabhe to bahar jihda video ch aa ohi aa honey gurdaspur
🇺🇸🇺🇸👍
lakha sidhana sarkar nl ralea via te obde nl ldhai hoii ta encounter ho guea
307 da parcha ta lakhe te v aa ..?
kala kos v c ... bt lakhe nl ta khdea c ohh khull k bolea v ni ehde encounter te
ਮੁੱਕਦੀ ਗੱਲ ਝਾੜੂ ਆਲਿਆ ਦਾ ਕੰਮ ਆ।
ਲੱਖੇ ਨੇ ਕਰਵਾਇਆ।
Kakku landeke te vi video ban do bai jaan
Video jldi to jldi is paya kro g ❤
Bai nabha ale bandokh de vedio bnao
Veer tusi jande ho jihda Munda bol Raha k ehda ehda ho Raha kale naal jail ch
Numberdar sidhana de bna bai
V̤e̤r̤y̤ g̤o̤o̤d̤ J̤o̤b̤ 22g̤🕵️🕵️❣️❣️
Bai ji bhana sidhu ki chij aa ede te v video payo sahi aa ya glt aa pta lgg ske
Tain ji lakha sidhana ne ehde encounter te bahli galbat ni kite
64 ,,,65 ਪਰਚੇ ਕਰਵਾ ਕੇ ਆਪਣੇ ਆਪ ਨੂੰ ਸਾਧ ਕਹਾਉਦਾ ਵਧੇਰੇ ਲੋਕ ਤਪਾਏ ਤੇ ਲੁਟੇ ਨੇ ।😂😂😂😂
L̤o̤v̤e̤ a̤n̤d̤ p̤i̤c̤2̤2̤g̤❤❤
Lakha har topic teh bolea teh bolda .. es murder teh kyu ni gal ayi? Ek ni bht ne ral k ikathe ho k eh kalle da murder krvaea.. Jado sab de hath khade ho jnde aa fer police agge kr dinde aa .. koi na bai kita tah muhre aa he jao ..
Aa Hoi Na Gal Baat Channel Di Eda Chalya Karo Ji Ena Story's Karke Public Tuhda Channel Subscribe Kardiy Aa Ona Gady Ni Chaldi Jo Video Kutty Billi Ne Facebook Te Pai Aa Aapa Oha Lake App Pase Hoge Koi Na 2 Din Lang Jaan Butt Jado Content Hove Odo App Bolke Eda Story Sunao Sat Shri Akaal Ji ❤
But kaale maan dhanaula te encounter te kaale nu yaar kehne aala lakha sidhana 1 word ni bolla na sanskar te geya dasso bcd eh keho ji yari aa ✌️✌️
Gya te bhoot bolya Facebook live v hoya
@@sandeepSingh-ob4up Bai mai ni dekhi koi video otthe di naale jiddan har masle te bolda lakha veer m koi dusman ni h nindya ni kr reha bs keh reha ke mudda uthana chaida c ke ni jiddan bhane de arrest te mudda chakeya c
Bitta barnala
Eha Sandeep goyal nalo koi bada gangster nahi a
Bi ji phone no send karna
Sandeep goyal kale de sakhat khilaf oh kale nu hor badmashi krda nhi dekhna chunda c
Syaad kale ne ohde kise ristedar nu tag kita hove
Y ehh v dsso v nashea de bhutt khiaaf c kala y.
Hnji
Is Sandeep goyal na bohat fake encounter keta a
fake anconuter ah jma
Ha veer
Je aaah police aaala sach bolda hoyiaaaa aaapaa daaadi much kata diya ge jeda boli jaaanda c video ch eeena k tujraba
TEJPREET AVDI WORDING VI CHECK KAR LEYA KER KI TU HAR VIDEO CH AVDI WORDING HI CHANGE KER DENA TE NALE VOICE CHANGER TO BINA AVDI ORIGINAL VOICE CH AV VD PAA TU KEHNA ME ES LINE CH NIKLYA FER DARDA KU AA 😂
Ehde ch sahi aa nhi te dusmani Chad police ne andar maar na chakkar k andar gya veer tu kde
Bai kudhu Malerkotla de story sunao
🙏🙏
Bai ghaya Malerkotla de story sunao