ਗ਼ਲਤ ਕੀ ਕਿਆ ਮੈ... Sukhpal Singh Khaira ਦਾ ਭਗਵੰਤ ਨੂੰ challenge ਜਿੱਥੇ ਮਰਜ਼ੀ ਆਜਾ

Поделиться
HTML-код
  • Опубликовано: 25 май 2024
  • #punjabipost #amritvirdee #canada #punjab #sukhpal_khaira #bhagwantmann #aappunjab #narindermodi #loksabhaelection2024 #loksabha2024 #exclusiveinterview #election #kejriwal #sukhbirbadal #rahulgandhi
    About Channel:
    ਪੰਜਾਬੀ ਪੋਸਟ ਤੇ ਤੁਹਾਡਾ ਸਵਾਗਤ ਏ, ਪੰਜਾਬੀ ਪੋਸਟ ਸਿਰਫ ਪੰਜਾਬ ਤੱਕ ਸੀਮਿਤ ਨਹੀਂ ਇੱਥੇ ਤਹਾਨੂੰ ਮਿਲੇਗਾ ਖਬਰਾਂ ਦਾ ਨਵਾਂ ਬੇਬਾਕ ਅੰਦਾਜ਼,ਮਨੋਰੰਜਨ ਦਾ ਤੜਕਾ, ਖੇਡ ਜਗਤ, ਸੋਸ਼ਲ ਮੀਡੀਆ ਅਤੇ ਦੁਨੀਆ ਭਰ ਦੀਆਂ ਦਿਲਚਸਪ ਕਹਾਣੀਆਂ ਜੋ ਤੁਸੀਂ ਜਾਣਨਾ ਚਾਹੁੰਦੇ ਹੋ ,
    (ਤੁਸੀਂ ਵੀ ਸਾਡੇ ਨਾਲ ਜੁੜੋ ਤੇ ਸਬਸਕ੍ਰਾਈਬ ਕਰੋ )
    Your voice your support (ਤੁਹਾਡੀ ਆਵਾਜ਼, ਤੁਹਾਡਾ ਸਾਥ )
    (punjabipostpb@gmail.com)
    / @punjabipostpb

Комментарии • 58

  • @user-Rashpalsohi55
    @user-Rashpalsohi55 Месяц назад +16

    ਸੁਖਪਾਲ ਖਹਿਰੇ ਨੇ ਹਮੇਸ਼ਾ ਪੰਜਾਬ ਦੇ ਹੱਕ ਦੀ ਗੱਲ ਕੀਤੀ। ਆਪਣੀ ਪਾਰਟੀ ਤੋਂ ਉੱਪਰ ਉੱਠ ਕੇ ਪੰਜਾਬ ਨਾਲ ਖੜਿਆ ਧੱਕੇ ਦੇ ਖਿਲਾਫ ਡਟਿਆ ਪੰਜਾਬ ਦਾ ਹਰ ਮੁੱਦਾ ਚੁੱਕਿਆ। ਜੁਰਤ ਨਾਲ ਬੋਲਦਾ ਖਹਿਰਾ ਅਸੀਂ ਕਾਂਗਰਸ ਦੇ ਫੈਨ ਨਹੀਂ ਅਸੀਂ ਖਹਿਰੇ ਦੇ ਫੈਨ ਆ

  • @Dhamifamilyvlogs0
    @Dhamifamilyvlogs0 Месяц назад +11

    ਖਹਿਰਾ ਸਾਬ ਜ਼ਿੰਦਾਬਾਦ

  • @GurpreetSingh-td8xd
    @GurpreetSingh-td8xd Месяц назад +6

    ਖਹੇਰਾ ਬੰਦਾ ਸੱਚਾ 🎉 ਪੰਜਾਬ ਦੀ ਹਰ ਜਗਾ ਅਵਾਜ਼ ਚੁੱਕ ਦਾ

  • @satpalsingh8770
    @satpalsingh8770 Месяц назад +8

    ਪਤਰਕਾਰਨੀ ਤੇਰਾ ਗਲਤ ਸਵਾਲ ਖੈਰਾ ਸ਼ਾਬ ਜਿਦਾਬਾਦ

  • @ishwarpandit5158
    @ishwarpandit5158 Месяц назад +4

    ਖੈਰਾ ਸਾਬ ਸੱਚਾ ਪੰਜਾਬੀ

  • @Sohanlal-iw4mj
    @Sohanlal-iw4mj Месяц назад +8

    Good Khaira Saab

  • @DeepSingh-gd5kw
    @DeepSingh-gd5kw Месяц назад +8

    ਦੇਖੋ " ਕਾਂਗਰਸ ਨੇ ਪੰਜਾਬ ਦੇ ਵਿੱਚ ਕਦੇ ਵਿਕਾਸ ਨਹੀਂ ਕੀਤਾ ਸਿਰਫ ਰਾਜਨੀਤੀ ਕੀਤੀ ਆ ਕਾਂਗਰਸ ਨੇ ਪੰਜਾਬ ਵਿੱਚ ਪਰ ਖਹਿਰਾ ਸਾਹਿਬ ਚੰਗੇ ਇਨਸਾਨ ਆ "

  • @gurjitvirk3192
    @gurjitvirk3192 Месяц назад +6

    Good kheira Saab

  • @dharmpreetpreet3254
    @dharmpreetpreet3254 Месяц назад +5

    Sukhpal singh Khaira Saab jindabad

  • @kewalkamboj7339
    @kewalkamboj7339 Месяц назад +1

    ਖਹਿਰਾ ਸਾਹਿਬ ਇਹ ਤੁਹਾਡੀ ਗੱਲਤੀ ਹੈ ਉਸ ਵਕਤ ਤੁਸੀਂ ਵਿਧਾਨ ਸਭਾ ਚੋ ਕਿਹਾਂ ਸੀ ਮੈਂ ਅੱਜ ਤੋਂ ਬਿਜਲੀ ਬੋਰਡ ਦੀ ਸਬਸਿਡੀ ਛੱਡੀ ਪਰ ਤੁਸੀਂ ਸਬਸਿਡੀ ਨਹੀਂ ਛੱਡੀ ਤੁਸੀਂ ਪੰਜਾਬ ਦੇ ਲੋਕਾਂ ਨੂੰ ਪਾਗ਼ਲ ਬਣਾ ਰਹੇ ਹੋ

  • @user-kSSingh
    @user-kSSingh Месяц назад +6

    Khaira Sahib good leader 👍

  • @harnoor6730
    @harnoor6730 Месяц назад +6

    Khaira Saab Jindabaad

  • @user-ie2zc5nt1y
    @user-ie2zc5nt1y Месяц назад +6

    Good khara shib

  • @akaskumar1396
    @akaskumar1396 Месяц назад +6

    Khaira saab zindabad

  • @ManjitKaur-ju2tz
    @ManjitKaur-ju2tz Месяц назад +5

    Sukhpal singh. Khaira saab. Zindabad. ❤❤❤🎉🎉🎉🎉❤❤❤❤🎉🎉🎉❤❤❤❤

  • @paramjitdhaliwal6541
    @paramjitdhaliwal6541 Месяц назад +7

    Khaira is great leader

  • @KuldeepSingh-fo9mc
    @KuldeepSingh-fo9mc Месяц назад +1

    ਸੁਖਪਾਲ ਸਿੰਘ ਖਹਿਰਾ ਜੀ ਪੰਜਾਬ ਦੇ ਨੰਬਰ 1 ਲੀਡਰ ਨੇ ❤❤

  • @sandepsingh376
    @sandepsingh376 Месяц назад +7

    Khaira Saab babbar sher Punjab da

  • @gurbakhshishsingh2956
    @gurbakhshishsingh2956 Месяц назад +8

    Khaira sahib brave leader of punjab.

  • @ManjitKaur-ju2tz
    @ManjitKaur-ju2tz Месяц назад +4

    Congras. Parti zindabad. ❤❤❤❤🎉🎉🎉🎉🎉🎉❤❤❤❤

  • @Sabilubana01
    @Sabilubana01 Месяц назад +5

    Khaira saab diyan gallan da koi tod nhi vdia bande khaira saab

  • @mr.nicknames4706
    @mr.nicknames4706 Месяц назад +2

    very rare politicians loyal for Punjab like this gentleman

  • @user-gc3ss1zp2m
    @user-gc3ss1zp2m Месяц назад +3

    Khaira Saab Brave Honest Best Leader in Punjab Congress party always protect Punjab

  • @KamaljeetKaur-fx3gu
    @KamaljeetKaur-fx3gu Месяц назад +2

    ਖਹਿਰਾ ਸਾਹਿਬ ਜੀGood

  • @balwantsinghmangat5637
    @balwantsinghmangat5637 Месяц назад +3

    Very nice Speach

  • @balrajsingh8901
    @balrajsingh8901 Месяц назад

    ਖੈਰਾ ਸਾਬ, ਤੁਸੀਂ ਚੰਗੀ ਤਰ੍ਹਾਂ ਸਮਝਦੇ ਹੋਏ ਇਸ ਤਰ੍ਹਾਂ ਦਾ ਬਿਆਨ ਦਿੱਤਾ, ਜਿਸ ਨਾਲ ਬੀ ਜੇ ਪੀ ਨੂੰ ਭੜਕਾਉਣ ਦਾ ਮੌਕਾ ਦਿੱਤਾ ਤੁਸੀਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਹੋ, ਪਾਰਟੀ ਦੀਆਂ ਨੀਤੀਆਂ ਨਾਲ ਚਲੋ।

  • @hardeepsinghhardeepsingh949
    @hardeepsinghhardeepsingh949 Месяц назад +2

    ਵੀਰ ਖਹਿਰਾ ਖਹਿਰਾ ਹੋਈ ਪਈ ਐ ਸੰਗਰੂਰ ਜ਼ਿਲ੍ਹੇ ਵਿੱਚ

  • @harnetchoudhary1782
    @harnetchoudhary1782 Месяц назад

    ❤ ਖਹਿਰਾ ਸਾਬ ਜਿੱਤ ਤੁਹਾਡੀ ਪੱਕੀ ਹੈ ਬਸ ਐਲਾਨ ਹੋਣਾ ਬਾਕੀ ਹੈ ❤

  • @dharmpreetpreet3254
    @dharmpreetpreet3254 Месяц назад +3

    Jitega Khaira jitega Punjab

  • @manjeetsingh-be6di
    @manjeetsingh-be6di Месяц назад +3

    Khera sab good

  • @ManjitSingh-tw7iy
    @ManjitSingh-tw7iy Месяц назад +1

    Sardar sukhpal singh ji khera jindabad

  • @kumarvaran759
    @kumarvaran759 Месяц назад

    Sukhpal Singh Khaira ji Best of luck 🎉🎉

  • @paramjitsidhu6042
    @paramjitsidhu6042 Месяц назад +1

    Sukhpal ❤️💙❤️💙💪💪💪💪🦁🦁🦁🦁🦁🦁🦁

  • @user-ov5ps6th4j
    @user-ov5ps6th4j Месяц назад +2

    Khira very nice

  • @deepakchaani7665
    @deepakchaani7665 Месяц назад +3

    ਨਵੀ ਪਤਰਕਾਰ ਅਣਜਾਣ

  • @Dalvirjallowalia.
    @Dalvirjallowalia. Месяц назад

    Well done amrit ji

  • @rubsekhon
    @rubsekhon Месяц назад

    Sukhpal Singh Khairan is right

  • @strawhatpizza
    @strawhatpizza Месяц назад

    THIS LADY DOES NOT ASK HIM ANY QUESTION JUST LISTENING HIS LECTURE

  • @Fun_with_fateh
    @Fun_with_fateh Месяц назад

    ਵੀਰੋ ਜੇਕਰ ਖਹਿਰਾ ਪੰਜਾਬ ਦੇ ਮੁੱਦੇ ਚੁੱਕਦਾ ਹੈ ਤਾ ਫਿਰ ਕਾਂਗਰਸ ਜ਼ਾਲਮ ਪਾਰਟੀ ਦੇ ਦਿੱਲੀ ਦੇ ਗਾਂਧੀ ਪਰਿਵਾਰ ਨੂੰ ਪੁੱਛੇਂ ਕੇ ਇੱਕ ਜੂਨ ਚੁਰਾਸੀ ਨੂੰ ਜ਼ਾਲਮ ਕਾਂਗਰਸ ਪਾਰਟੀ ਨੇ ਹਰਮਿੰਦਰ ਸਾਹਿਬ ਤੇ ਟੈਂਕਾਂ ਤੋਪਾਂ ਦੇ ਨਾਲ ਹਮਲਾ ਕੀਤਾ ਨਿਰਦੋਸ਼ ਸ਼ਰਧਾਲੂਆਂ ਨੂੰ ਮਾਰ ਕੇ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕੀਤਾ ਜੇਕਰ ਸੱਚਾ ਲੀਡਰ ਹੈ ਤਾਂ ਪੁੱਛੇ ਜਗਦੀਸ਼ ਟਾਈਟਲਰ ਨੂੰ ਕਲੀਨ ਚਿੱਟ ਕਿਉਂ ਦਿੱਤੀ ਇਹ ਇੱਕ ਮੋਕਾ ਪ੍ਰਸਤ ਲੀਡਰ ਤੋਂ ਵੱਧ ਹੋਰ ਕੁਝ ਵੀ ਨਹੀਂ

  • @ManvajinderSinghBajwa-no7zq
    @ManvajinderSinghBajwa-no7zq Месяц назад +1

    Jittu pakka

  • @deepakchaani7665
    @deepakchaani7665 Месяц назад +1

    Biba himant hai ta bhagwant maan nu khaira sab de 2 swaal pucch

  • @user-hu6zp5yz1s
    @user-hu6zp5yz1s Месяц назад

    Lokan de coments tao pata lagda hai lok khehre nal khare hann jitt haar da pata nahi .

  • @taranvirbains7209
    @taranvirbains7209 Месяц назад

    Jehre swal cm nu pushna cahida a oh Kade pushe a patarkar sab Kade othe b apni English bolya kro

  • @Fun_with_fateh
    @Fun_with_fateh Месяц назад

    ਖਹਿਰਾ ਪੈਸੇ ਕਮਾਉਣ ਲਈ ਕਿਸੇ ਵੀ ਪਾਰਟੀ ਨਾਲ ਜੁੜ ਸਕਦਾ ‌ਪੱਤਕਾਰ ਭੈਣੇ ਇਹ ਆਪਣੇ ਪਿੰਡ ਦੀ ਸਰਪੰਚੀ ਵਿੱਚ ਵੀ ਹਾਰ ਗਏ ਸਨ ਇਸ ਤੋਂ ਹਿਸਾਬ ਲਾਉ ਜਿਹੜੇ ਪਰਿਵਾਰ ਦੀ ਇੱਕ ਔਰਤ ਆਪਣੇ ਪਿੰਡ ਵਿੱਚ ਸਰਪੰਚ ਦੀ ਚੋਣ ਹਾਰ ਗਏ ਸਨ ਹੁਣ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਮੀਤ ਹੇਅਰ ਤੋ ਪੱਕੇ ਤੌਰ ਤੇ ਹਾਰ ਰਿਹਾ ਹੈ ਕ੍ਰਿਪਾ ਕਰਕੇ ਚਾਰ ਤਾਰੀਖ ਨੂੰ ਵੀ ਇਸ ਨਾਲ ਇੰਟਰਵਿਊ ਜਰੂਰ ਕਰਿਓ ਪਰ ਅਫਸੋਸ ਕਿ ਖਹਿਰਾ ਜੀ ਤੁਹਾਨੂੰ ਉਸ ਦਿਨ ਲੱਭਣੇ ਨਹੀਂ ਇਹ ਪੂਰਾ ਪੰਜਾਬ ਦੇਖੇਗਾ ਜਿਵੇਂ ਬਠਿੰਡੇ ਤੋਂ ਗਾਇਬ ਹੋ ਗਿਆ ਸੀ ਇਸ ਤਰ੍ਹਾਂ ਸੰਗਰੂਰ ਤੋਂ ਵੀ ਗਾਇਬ ਆਪ ਪਾਰਟੀ ਨਾਲ ਧੋਖਾ ਕਰਨ ਦਾ ਬਦਲਾ ਸੰਗਰੂਰ ਦੇ ਪਿੰਡਾਂ ਦੇ ਲੋਕ ਜ਼ਰੂਰ ਲੈਣਗੇ ਇਸ ਦੀ ਗਦਾਰੀ ਸਾਡੇ ਦਿਲ ਵਿੱਚ ਰੜਕ ਰਹੀ ਹੈ ਜਦੋ ਝੂਠ ਬੋਲਣਾ ਹੁੰਦਾ ਹੈ ਉਦੋਂ ਇੰਗਲਿਸ਼ ਬੋਲਦਾ

  • @Fun_with_fateh
    @Fun_with_fateh Месяц назад

    ਖਹਿਰਾ ਜੀ ਭੁੱਲ ਗਿਆ ਕੇ ਮੈਂ ਉਸ ਪਾਰਟੀ ਦੇ ਨਿਸ਼ਾਨ ਤੇ ਚੋਣਾਂ ਲੜ‌ ਰਿਹਾ ਹੈ ਜਿਸ ਪਾਰਟੀ ਨੇ ਇੱਕ ਜੂਨ ਚੁਰਾਸੀ ਨੂੰ ਹਰਮਿੰਦਰ ਸਾਹਿਬ ਤੇ ਟੈਂਕਾਂ ਨਾਲ ਗੋਲੇ ਦਾਗੇ ਅਤੇ ਦੁੱਧ ਚੁੰਘਦੇ ਬੱਚੇ ਵੀ ਮਾਰਤੇ ਜੇ ਸੱਚਾ ਹੈ ਤਾ ਦੇ ਜਵਾਬ ਆਪ ਪਾਰਟੀ ਵਿੱਚ ਹੁੰਦਿਆਂ ਕਾਂਗਰਸ ਪਾਰਟੀ ਨੂੰ ਤੇ ਬਾਦਲ ਰਾਮ‌ ਨੂੰ ਕੋਸਦਾ ਸੀ ਅੱਜ ਇਹ ਕਿਹੜੇ ਮੂੰਹ ਨਾਲ ਬਕਵਾਸ ਕਰ ਰਿਹੈਂ ਕਿ ਭਗਵੰਤ ਮਾਨ ਨੇ ਮੇਰੇ ਤੇ ਪਰਚਾ ਦਰਜ ਕੀਤਾ ਝੂਠਾ ਪਰ ਅਫਸੋਸ ਕਿ ਪਰਚਾ ਕਾਂਗਰਸ ਪਾਰਟੀ ਨੇ ਦਰਜ ਕੀਤਾ ਸੀ ਕਿਉਂਕਿ ਇਹ ਕੈਪਟਨ ਅਮਰਿੰਦਰ ਸਿੰਘ ਖਿਲਾਫ ਸੀ ਫਿਰ ਇਹ ਬਠਿੰਡੇ ਲੋਕ ਸਭਾ ਚੋਣਾਂ ਵਿੱਚ ਖੜ ਗਿਆ ਬਾਦਲ ਰਾਮ‌ ਦੇ ਪਰਿਵਾਰ ਨੂੰ ਜਿਤਾਉਣ ਲਈ ਇਝ ਕਰਦਾ ਹੈ ਲਾਹਣਤ ਹੈ ਲਾਹਣਤ ਇਹੋ ਜਿਹੇ ਲੀਡਰਾਂ ਨੂੰ

  • @taranvirbains7209
    @taranvirbains7209 Месяц назад

    Khaira sab ne ki galt kiha jehra dekhda train ch beh k a Jada a Punjab nu jad hor states ch eh law haga a fir Punjab ch keo ni ho sakda jehre vota de bukhe a oh Kade ni eda de law de hak ch khade houge Sab drame krde a jitan lai bt Jo khaira sab keh rhe a oh Punjab de hak ch a loka ni duja loka nu vote ni deni cahidi jehre Punjab de hak ch ni khade ho sakde

  • @strawhatpizza
    @strawhatpizza Месяц назад

    THIS GUY NOTHING BUT POWER HUNGRY WHO CAN NOT GET ALONG WITH ANY PARTY AND ANY PARTY MEMBER HE IS BIG MOUTH JUST LIKE SIDHU HE DOES VERY LOW POLITICS IT S SHAME TOO LOW FOR POLITICS

  • @jagjitkhaira4766
    @jagjitkhaira4766 Месяц назад

    Khaira hankari Banda

  • @simsingh3152
    @simsingh3152 Месяц назад +1

    ਸਿਰੇ ਦਾ ਬੇਈਮਾਨ ਤੇ ਹਰਾਮੀ ਬੰਦਾ ਜੇ ਆਹ ਖਹਿਰਾ

    • @kanwalpreets1181
      @kanwalpreets1181 Месяц назад +8

      ਤੇਰੇ ਤੋ ਵੱਡਾ ਨਹੀ

    • @gurjitvirk3192
      @gurjitvirk3192 Месяц назад +3

      Chl oyye kteed

    • @simsingh3152
      @simsingh3152 Месяц назад

      @@gurjitvirk3192 ਤੇਰੀ ਕੀ ਫਟ ਗਈ ਹੁਣ

  • @Dhamifamilyvlogs0
    @Dhamifamilyvlogs0 Месяц назад +6

    ਖਹਿਰਾ ਸਾਬ ਜ਼ਿੰਦਾਬਾਦ

  • @dharmpreetpreet3254
    @dharmpreetpreet3254 Месяц назад +2

    Sukhpal singh Khaira Saab jindabad

  • @dharmpreetpreet3254
    @dharmpreetpreet3254 Месяц назад +2

    Jitega Khaira jitega Punjab