Vehde Santan De | Kanth Kaler | New Punjabi Devotional Guru Ravidass ji Audio Song

Поделиться
HTML-код
  • Опубликовано: 14 янв 2025

Комментарии • 366

  • @heersaab1088
    @heersaab1088 6 дней назад +60

    ਰੂਹ ਨੂੰ ਮਿਲਦਾ ਸਕੂਨ ਜਦੋਂ ਸੁਣਦੇ ਕੰਠ ਕਲੇਰ ਦੀ ਆਵਾਜ਼ ਨੂੰ
    ਗੁਰੂ ਰਵਿਦਾਸ ਦਾ ਨਾਮ ਧਿਆ ਲਓ ਆਖਦੇ ਨੇ ਸਮਾਜ ਨੂੰ❤

  • @malkitchumber911
    @malkitchumber911 2 дня назад +3

    ਇਸ ਗੀਤ ਵਿੱਚ ਕੀ ਗ਼ਲਤ ਹੈ ਜੱਸੀ ਤੱਲਣ ਇਸ ਨੂੰ ਮੀਡੀਆ ਵਿੱਚ ਜਾ ਕੇ ਗਲਤ ਕਹਿ ਰਿਹਾ ਏ ਕੌਂਮ ਦਾ ਹੀਰਾ ਏ ਕੰਠ ਕਲੇਰ ਵੀਰ ਸਾਡੇ ਸ਼ਹਿਰ ਨਕੋਦਰ ਦਾ ਨਾਮ ਪੂਰੀ ਦੁਨੀਆ ਤੇ ਰੌਸ਼ਨ ਕੀਤਾ ਰਵੀਦਾਸੀਆ ਕੌਮ ਦਾ ਹੀਰਾ ਏ

  • @hardeep_bhakhrial
    @hardeep_bhakhrial 6 дней назад +18

    ਗੁਰੂ ਰਵਿਦਾਸ ਜੀ ਮਹਾਰਾਜ ਸਭ ਨੂੰ ਤੰਦਰੁਸਤੀ ਬਖ਼ਸ਼ੇ।

  • @mrvrecords562
    @mrvrecords562 6 дней назад +13

    ਧੰਨ ਧੰਨ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਦਾਸ ਵੱਲੋਂ ਬਹੁਤ ਬਹੁਤ ਵਧਾਈਆਂ

  • @Maniravidassia2008
    @Maniravidassia2008 6 дней назад +28

    ਤੁਹਾਡੇ ਸ਼ਬਦਾਂ ਦੀ ਉਡੀਕ ਹਰ ਸਾਲ ਹੁੰਦੀ ਹੈ ਸਤਿਗੁਰ ਰਵਿਦਾਸ ਮਹਾਰਾਜ ਜੀ ਦੀ ਅਪਾਰ ਕਿਰਪਾ ਹਮੇਸ਼ਾ ਤੁਹਾਡੇ ਤੇ ਬਣੀ ਰਹੀ ਕੰਠ ਭਾਜੀ
    ਕੌਮ ਦੇ ਹੀਰੋ ਕੰਠ ਕਲੇਰ

  • @odae6546
    @odae6546 6 дней назад +12

    ਪੰਜਾਬੀਆ ਦਾ ਮੁਹੰਮਦ ਰਫੀ❤❤❤❤

  • @SimranKaler-i4r
    @SimranKaler-i4r 6 дней назад +10

    ਕੰਠ ਵੀਰ ਜੀ ਹਰ ਸਾਲ ਜਦੋਂ ਗੁਰੂ ਰਵੀਦਾਸ ਜੀ ਮਹਾਰਾਜ ਦਾ ਗੁਰਪੁਰਬ ਆਉਂਦਾ ਤੁਹਾਡੇ ਸ਼ਬਦ ਦੀ ਉਡੀਕ ਹੁੰਦੀ je ਗੁਰੂ ਰਵੀਦਾਸ ਜੀ ਮਹਾਰਾਜ ਤੁਹਾਨੂੰ ਤਰੱਕੀਆਂ ਬਖਸ਼ੇ ਖੁਸ਼ ਰਹੋ ਵੀਰ ਜੀ 🙏🙏💖

  • @AvtarKaler-r2v
    @AvtarKaler-r2v 6 дней назад +13

    ਬਹੁਤ ਵਧੀਆ ਗੀਤ ਗਾਇਆ ਏ ਲਿਖਿਆਂ ਵੀ ਬਾ-ਕਮਾਲ ਏ ਉਸਤਾਦ ਮਦਨ ਜਲੰਧਰੀ ਜੀ ਨੇ___ਕਾਲਾ ਫਰਵਾਹੀਂ

  • @SatpalSingh-cg3iv
    @SatpalSingh-cg3iv День назад +1

    Bahut he peyara shabad sat guru ravidaass g maharaaj da

  • @punjabi2775
    @punjabi2775 6 дней назад +6

    ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਜੀ ❤

  • @SunnySheemar-d3q
    @SunnySheemar-d3q 6 дней назад +4

    ਜੈ ਗੁਰੂਦੇਵ ਜੀ ❤️🙏ਸਭ ਸੰਗਤਾ ਨੂੰ ਜਗਤ ਪਿਤਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਦੀਆ ਲੱਖ ਲੱਖ ਵਧਾਈਆਂ ਜੀ🎉🎉

  • @tarsemsingh2484
    @tarsemsingh2484 6 дней назад +7

    ❤ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ❤🙏🙏❤💞

  • @JazzyHans-ow1uc
    @JazzyHans-ow1uc 6 дней назад +6

    ਜੈ ਗੁਰੂ ਦੇਵ ਜੀ ਧੰਨ ਗੁਰੂ ਦੇਵ ji ❤🙏

  • @ParminderKaur-sv2se
    @ParminderKaur-sv2se 6 дней назад +5

    ਜੋ ਬੋਲੇ ਸੋ ਨਿਰਭੈ ਸਤਗੁਰੁ ਰਵਿਦਾਸ ਮਹਾਰਾਜ ਕੀ ਜੈ 🙏🙏💐💐ਜੈ ਗੁਰੂਦੇਵ ਧੰਨ ਗੁਰੂ ਦੇਵ ਜੀ 🙏🙏🌹🌹

  • @JagdeepSingh-ji2kx
    @JagdeepSingh-ji2kx 6 дней назад +4

    ਬਹੁਤ ਬਹੁਤ ਵਧੀਆ ਸ਼ਬਦ ਆ ਜੀ 🙏ਜੈ ਗੁਰੂਦੇਵ ਧੰਨ ਗੁਰੂਦੇਵ ਜੀ🙏

  • @staralpha412
    @staralpha412 6 дней назад +4

    Jai gurudev ji ਬਹੁਤ ਸੋਹਣਾ ਸ਼ਬਦ ਆ ਜੀ 🙏

  • @satishsattu7913
    @satishsattu7913 6 дней назад +3

    हिमाचल वासियों की तरफ़ से आपको सतगुरु रविदास जी महाराज जी दे गुरुपूर्व दी आप सारी संगत नु लाख लाख बधाई होवे 💐💐💐💐🙏🙏🙏

    • @NavjotJassal-n3z
      @NavjotJassal-n3z 5 дней назад

      ਆਪ ਸਭ ਨੂੰ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਪੰਜਾਬ ਵਾਲਿਆਂ ਵਲੋਂ ਵੀ🎉🎉

    • @satishsattu7913
      @satishsattu7913 5 дней назад

      @NavjotJassal-n3z ❤❤💐💐🙏🙏

  • @shinderpal-3294
    @shinderpal-3294 2 дня назад +1

    ਬਹੁਤ ਵਧੀਆ ਸ਼ਬਦ ਕੰਠ ਕਲੇਰ ਦੀ ਬੁਲੰਦ ਅਵਾਜ਼ ਉਪਰ ਗੁਰੂ ਰਵੀਦਾਸ ਜੀ ਦੀ ਕਿਰਪਾ ਬਣੀ ਰਹੇ ਅਸੀਂ ਪੁਤ ਰਵੀਦਾਸਆ ਦੇ ਜੈ ਗੁਰੂ ਦੇਵ ਧੰਨ ਗੁਰੂ ਦੇਵ ਜੀ

  • @ravidasiaroyal7406
    @ravidasiaroyal7406 6 дней назад +5

    ਜੈ ਗੁਰੂਦੇਵ ਜੀ
    🙏🙏🙏🙏🙏
    ਬਹੁਤ ਵਧਾਈਆਂ ਹੋਵਣ ਜੀ ਪੂਰੀ ਟੀਮ ਨੂੰ ਬਹੁਤ ਵਧੀਆ ਪ੍ਰੋਜੈਕਟ ❤❤❤🎉🎉❤❤❤

  • @JodhaSinghinsan
    @JodhaSinghinsan 6 дней назад +3

    ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ 🎉🎉 ਬਹੁਤ ਹੀ ਵਧੀਆ ਸ਼ਬਦ ਹੈ ਜੀ। ਜੈ ਗੁਰੂਦੇਵ ਧੰਨ ਗੁਰੂਦੇਵ ਜੀ

  • @gurpreetsinghsingh5509
    @gurpreetsinghsingh5509 6 дней назад +2

    ਧੰਨ ਧੰਨ ਸ਼੍ਰੀ ਗੁਰੂ ਰਵੀਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈ ਹੋਵੇ ਜੀ ਸਾਰੀ ਟੀਮ ਨੂੰ ਬੋਹਤਾ ਸੋਹਣਾ ਸ਼ਬਦ ਏ 🙏🙏🙏🙏

  • @RimpySaroya
    @RimpySaroya 5 дней назад +1

    Jai gurudev ji bhut shona sahbd aa ji maharaj tuhanu chardikala vich rakhn

  • @malkitchumber911
    @malkitchumber911 2 дня назад

    ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੂੰਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ

  • @KantaDevi-k6y
    @KantaDevi-k6y 6 дней назад +1

    Mere bache kanth kaler Satguru ji di kirpa bni raihe tere te. Sant trakkiyaan bakshan koum de heerey nu.

  • @paramjeetsingh8418
    @paramjeetsingh8418 6 дней назад +3

    ਬਹੁਤ ਸੁੰਦਰ ਸ਼ਬਦ

  • @JagdishKumar-ru8yq
    @JagdishKumar-ru8yq 2 часа назад

    Jai gurudev dhan shree guru ravidas ji.
    Madan Jalandhari Sahib ji di kalam
    Kaler kanth Ji di Mithi awwaj
    Lajwaab lajwaab

  • @Laddijadla
    @Laddijadla 3 дня назад +1

    ਜੈ ਗੁਰੂਦੇਵ ਧੰਨ ਗੁਰੂਦੇਵ ਜੀ ਬਹੁਤ ਬਹੁਤ ਮੁਬਾਰਕਾਂ ਜੀ ਸਾਰੀ ਟੀਮ ਨੂੰ 🙏🙏

  • @SeemaSharma-bz7de
    @SeemaSharma-bz7de 4 дня назад +1

    Jai guru dev Beautiful. .jammu

  • @chainram3005
    @chainram3005 5 дней назад +1

    ਬਹੁਤ ਵਧੀਆ ਗੀਤ ਗਾਇਆ ਜੀ ਧੰਨ ਧੰਨ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ

  • @JassalSaab-j2r
    @JassalSaab-j2r 5 дней назад +1

    ਕੰਠ ਕਲੇਰ ਵੀਰ ਜੀ ਆਪ ਜੀ ਦਾ ਦਿਲ ਦਿਆਂ ਗੇਹਰੀਆਂ ਤੋਂ ਧੰਨਵਾਦ ਜੀ ਧੰਨ ਧੰਨ ਸ਼੍ਰੀ ਗੁਰੂ ਜਗਤ ਪਿਤਾ ਰਵੀਦਾਸ ਮਹਾਰਾਜ ਜੀ 🙏🏻,,

  • @SunilKumar-ze8vq
    @SunilKumar-ze8vq 2 дня назад

    ਸਤਿਨਾਮ ਹਰਿ ਹਰਿ ਸੋਹੁੰ 🙏🌹
    ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ 🙏🌹

  • @s.k6272
    @s.k6272 6 дней назад +4

    कोड़े नीम नू पतासे लगदे ❤ वेडे संता दे.….❤️🙏

  • @SandeepKaur-n7i
    @SandeepKaur-n7i 5 дней назад +1

    ਬਹੁਤ ਸੋਹਣਾ ਸ਼ਬਦ ਜੀ ❤❤❤❤❤❤

  • @SkT718
    @SkT718 6 дней назад +2

    Jai guru dev ji bahut acha bhajan hai ji 🎉🎉🎉

  • @amankuli3442
    @amankuli3442 3 дня назад

    Ruhu nu sakun mil gaya, Jagatguru shri guru Ravidass ji Maharaj sab te apni kirpa banai rakhine Satguru. 🎉❤

  • @sukh6362
    @sukh6362 6 дней назад +2

    ਬਹੁਤ ਵਧੀਆ ਸ਼ਬਦ ਹੈ

  • @YuvrajChouhan-dp2gp
    @YuvrajChouhan-dp2gp 6 дней назад +3

    ਜੈ ਗੂਰੂਦੇਵ ਜੀ ❤❤❤❤❤❤ਧੰਨ ਗੁਰੂ ਦੇਵ ਜੀ ❤❤❤❤

  • @sagarkhurana7103
    @sagarkhurana7103 6 дней назад +3

    Jai gurudev ji ❤

  • @ManpreetKaur-se5ob
    @ManpreetKaur-se5ob День назад +2

    Jai gur dev dhan guru devji ❤❤

  • @ramditta6591
    @ramditta6591 6 дней назад +2

    🎉Dhan Dhan Satguru Ravidas Maharaj ji ki Jai 🙏

  • @AshokKumar-tk2lq
    @AshokKumar-tk2lq 6 дней назад +2

    Jai santa di ji ❤❤❤❤❤

  • @SunitaBirdi
    @SunitaBirdi 2 часа назад

    Jai guru ravidas ji mehar krea sarea teh❤❤

  • @inderjeetsinghchak9175
    @inderjeetsinghchak9175 2 дня назад

    ਬਹੁਤ ਵਧੀਆ ਵੀਰ ਜੀ ਜਿਉਂਦੇ ਰਹੋ ਜੀ ਵਾਹਿਗੁਰੂ ਜੀ 🙏🙏🌹

  • @devrajsinghfoodie854
    @devrajsinghfoodie854 6 дней назад +7

    Good 👍👍👍 satguru

  • @Rameshkumar-gn9ku
    @Rameshkumar-gn9ku 4 дня назад

    बहुत बढ़िया गीत गाया कण्ठ जी ने , ते लिखिया वी बहुत सोहना जी , जय गुरुदेव जी 🙏🙏

  • @HarvinderSingh-zz4li
    @HarvinderSingh-zz4li 6 дней назад +3

    Jai guru dev g 🙏

  • @RaviSuman-fc6pg
    @RaviSuman-fc6pg 6 дней назад +2

    Jai guru dav kya bola aaa ❤❤❤❤

  • @jashish8996
    @jashish8996 6 дней назад +1

    ❤️🙏🏻🙏🏻🙏🏻🙏🏻❤️

  • @mohanlalsandhu4037
    @mohanlalsandhu4037 5 дней назад +2

    ਧੰਨ ਗੁਰੂ ਰਵਿਦਾਸ ਮਹਾਰਾਜ ।

  • @sarbjjtkumar8862
    @sarbjjtkumar8862 6 дней назад +2

    ❤❤ Jai guru dev g ❤❤

  • @BaljitKaur-s7y
    @BaljitKaur-s7y 6 дней назад +2

    Jai Santa de ❤❤❤❤❤❤❤❤❤🎉🎉🎉🎉

  • @SatnamSingh-pj3ny
    @SatnamSingh-pj3ny 6 дней назад +1

    ਬਹੁਤ ਸੋਹਣਾ ਸ਼ਬਦ ਬਹੁਤ ਸੋਹਣੀ ਅਵਾਜ਼

  • @jashish8996
    @jashish8996 6 дней назад +1

    Waheguru ji 🙏🏻❤️🙏🏻❤️

  • @vijaypoonia1560
    @vijaypoonia1560 3 дня назад

    listening again and again...Dhan Dhan Satguru Ravidass Pita Ji

  • @SAGARkumar-jt6zq
    @SAGARkumar-jt6zq 6 дней назад +1

    Jay guru dev ji ki 🙏🙏💙

  • @jassalji1484
    @jassalji1484 6 дней назад +1

    Bhut badyea kanth Saab

  • @jassirampur7860
    @jassirampur7860 6 дней назад +2

    ਜੈ ਗੁਰੂਦੇਵ ਜੀ 🙏 🙏 🙏

  • @ravidassiyasaab937
    @ravidassiyasaab937 6 дней назад +1

    ❤Dhan Dhan Ravidass ji Maharaja de 648ve parkash purab diyan sab nu mubarka ❤

  • @sandeepkumar-gj2ox
    @sandeepkumar-gj2ox 4 дня назад +1

    ❤❤

  • @kapilkant1915
    @kapilkant1915 6 дней назад +2

    ❤❤❤❤

  • @sureshdutt9919
    @sureshdutt9919 6 дней назад +1

    Mera satguru mehar kare aap aur apke parivar per from HP ❤

  • @JazzyHans-ow1uc
    @JazzyHans-ow1uc 6 дней назад +3

    ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ 🙏

  • @reetarajput2002
    @reetarajput2002 4 дня назад

    Bahut Sohna Shabad Sir ji 🙏Rooh nu sukun Milda ❤️❤️

  • @mandeepRani-dr5ei
    @mandeepRani-dr5ei 6 дней назад

    🙏🙏🙏👌👌🧿🧿love uh bhai❤❤❤❤❤❤❤❤❤❤❤❤❤❤❤

  • @SumitraDevi-c8s2m
    @SumitraDevi-c8s2m 6 дней назад

    Bhai Bhai vaaaaaa vaaaaaa vaaaaaa vaaaaaa vaaaaaa vaaaaaa vaaaaaa vaaaaaa ❤❤❤

  • @karan-jy8zk
    @karan-jy8zk 6 дней назад

    ❤❤Dhan Dhan Shree Guru Ravidas Ji Maharaj Ki Shada Jai Ho❤❤❤❤❤❤

  • @gulshanmall-g1l
    @gulshanmall-g1l 4 дня назад

    Jai Guru Dev dhan gurudev ji .
    Bahut pyara song gayea sir ji

  • @dawinderrai6585
    @dawinderrai6585 6 дней назад +1

    ਜੈ ਗੁਰੂਦੇਵ ਧੰਨ ਗੁਰੂ ਦੇਵ ਜੀ 🙏🙏🙏🙏🙏🙏🙏🙏🙏🙏

  • @kavitajassal9414
    @kavitajassal9414 4 дня назад

    ਜੈ ਸੰਤਾਂ ਦੀ ਜੀ ❤️🙏🏻

  • @manjitkararivlog2935
    @manjitkararivlog2935 3 дня назад

    ਬਹੁਤ ਸੋਹਣਾ ਸ਼ਬਦ ਮਦਨ ਜਲੰਧਰੀ ਸਾਬ੍ਹ ਜੀ ਦੀ ਲਿਖਤ ਬਾਕਮਾਲ

  • @daulatram4535
    @daulatram4535 День назад

    May Guru Ravi Daas Ji bless Kanth Kaler🙏🙏🙏🙏🙏🙏🙏🙏❤❤❤❤❤❤❤🎉🎉🎉🎉🎉🎉🎉🎉🌷🌷🌷🌷🌷🌷🌹🌹🌹🌹🌹🌹💐💐

  • @rimpydevi4965
    @rimpydevi4965 5 дней назад +1

    ❤❤❤❤❤😊🎉🎉🎉🙏🙏✈️

  • @kamaljitsingh1957
    @kamaljitsingh1957 6 дней назад

    ❤❤❤❤❤ JAI GURUDEV DHAN GURUDEV ❤JAI BHEEM JAI BHARAT 🙏 JAI SANVIDHAN 🙏 DHAN DHAN Guru Ravidass ji 🙏 Waheguru ji 🙏 ❤❤❤❤❤

  • @kulwantkumar5832
    @kulwantkumar5832 6 дней назад +1

    Sadi koum da Hira kaler kanth bhaji🙏🙏

  • @ravimalhotra7
    @ravimalhotra7 6 дней назад

    ਬਹੁਤ ਵਦੀਆ ਕੇ ਕੇ ਸਰ 🖤👌🎶🤟🙏🙌🥰

  • @GURURAVIDASSJIHIMERERABBHAI
    @GURURAVIDASSJIHIMERERABBHAI 6 дней назад +1

    Jai Gurudev ji

  • @napindersingh8207
    @napindersingh8207 6 дней назад

    Jai Gurudev Ji Dhan Gurudev Ji , Boht sohne Bhajan krde o veer ji sachi daily sunda mai mrng boht skoon milda 🙏

  • @MohitChouhan806
    @MohitChouhan806 11 часов назад

    ਸੰਤ ਸ਼ਬਦ ਕਿਉ ਕਿਹਾ ਜੇ ਕਿਹਾ ਤੇ ਕਿਹੜੇ ਸੰਤਾ ਦੀ ਗਲ ਹੋ ਰਹਿ ਗੁਰੂ ਰਵਿਦਾਸ ਜੀ ਨੀ ਸੰਤ ਕਿਹਾ ਜਾ ਰਿਹਾ

  • @TonyBhatia7781
    @TonyBhatia7781 6 дней назад +1

    Jai Gurudev ji Dhan Gurudev ji 🙏 🙏 🙏 💙 💙 💙

  • @sunnyattri540
    @sunnyattri540 6 дней назад +3

    Jai guru dev ji 🙏🙏🙏

  • @Heer_Jot...
    @Heer_Jot... 6 дней назад +1

    🙏🙏🙏🙏🙏🌹🌹🌹🌹🌹

  • @pritamsingh6374
    @pritamsingh6374 6 дней назад

    Wah Bai wah kalera

  • @f4foood
    @f4foood 6 дней назад +1

    Dhan dhan shiri guru ravidas maharaj ji❤❤❤

  • @amansingh-ky8op
    @amansingh-ky8op 6 дней назад

    Waho waho

  • @ARMY_Vitoy
    @ARMY_Vitoy 6 дней назад +1

    Jay gurudev ji❤🙏🙏🙏🙏😊

  • @sukhwinder153
    @sukhwinder153 5 дней назад

    Jai Gur Dev very sweet song, Shri Gurur Ravidass Maharaj ji tuhanu tand rusti atte lammi lammi umar bakshe ji.

  • @jessepinkman877
    @jessepinkman877 6 дней назад

    Wah ji wah bahut e khoobsurat tey pyara shabad ji God bless you. From lyricst Vijay Virk

  • @babbihiala8844
    @babbihiala8844 6 дней назад +1

    Jai gur dev ji

  • @SurinderSingh-tx8tw
    @SurinderSingh-tx8tw 6 дней назад +1

    love you kanth paji

  • @baljinder987
    @baljinder987 5 дней назад

    Bahut bahut vadia shabad ❤

  • @birbharti9191
    @birbharti9191 День назад

    Great

  • @HarpreetHappy-t2k
    @HarpreetHappy-t2k 6 дней назад

    Wah g wah❤

  • @sandeepsallan-hr1gg
    @sandeepsallan-hr1gg День назад

    ਜੈ ਗੁਰੂ ਦੇਵ ਜੀ ਧੰਨ ਗੁਰੂ ਦੇਵ ਜੀ ,🙏

  • @satwindersumansinghsuman123
    @satwindersumansinghsuman123 5 дней назад

    Ji guru dev Paji man nu sukeon mel jand bhajan sun ka ❤❤❤

  • @PoojaVirdi-t6j
    @PoojaVirdi-t6j 6 дней назад

    Bohut hi vadia❤❤

  • @doababoy1962
    @doababoy1962 6 дней назад

    Jai guru dev ji guru ravidas maharaj g de gurpur diya lakh lakh mobarka g.bhout sohna shabad g 🎉🎉🎉🎉🎉

  • @AnujBharti-t4v
    @AnujBharti-t4v 6 дней назад +1

    ❤❤❤❤❤

  • @drbheemraoanbedkar.youthcl3647
    @drbheemraoanbedkar.youthcl3647 5 дней назад

    🎉🎉❤❤❤ Jai guru dev Ji

  • @honeysinghsingh289
    @honeysinghsingh289 6 дней назад

    Bohut sohna shabad aa❤🎉

  • @nareshbajuha7746
    @nareshbajuha7746 6 дней назад

    Sweet voice Bhaji ❤