❤Satguru Ravidass ji Maharaja de 648ve parkash purab diyan sab nu bhut bhut Mubarka ❤kanth kaler bhji ji sanu tuhdi w8 rehdi aa skoon mil jda tuhnu sun k ❤
Boht vdia gaaya kanth Kaler Saab Dhan Dhan satguru ravidass Ji Maharaj Ji Tuhanu Hamesha Khush rkhn te tusi ese trah guru Ji de shabad Saadi jholi paunde raho.... Dhan Dhan Satguru Ravidass Ji
ਕਲੇਰ ਕੰਠ ਜੀ ਦੇ ਸ਼ਬਦਾਂ ਦਾ ਇੰਤਜ਼ਾਰ ਹਰ ਸਾਲ ਰਹਿੰਦਾ ❤❤
Jai guru dev g m v
Jai guru dev ji
New guru ravidas ji 🙏song :- ruclips.net/video/pLjLOD8BrUQ/видео.htmlfeature=shared
@@nilamdhindsa7336 New guru ravidas ji 🙏song :- ruclips.net/video/pLjLOD8BrUQ/видео.htmlfeature=shared
Jai Gurudev Ji 🙏🏻🙏🏻
ਕੰਠ ਪਾਜੀ ਤੁਹਾਡੇ ਗੀਤ ਸੁਣਕੇ , ਰੂਹ ਖਿਲ ਜਾਂਦੀ ਆ ਜੀ ਜੈ ਗੁਰੂਦੇਵ ਜੀ 🙏💐🙏
ਸਾਹਿਬ ਏ ਕਲਾਮ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਚੌਹਾਨ ਫੈਮਲੀ ਵੱਲੋਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ 🪔🪔🤲🤲❤️❤️🌹🌹👌👌🙌🙌, ਕੰਠ ਕਲੇਰ 22ਜੀ, ਮਹਾਰਾਜ ਥੋਨੂੰ ਤੰਦਰੁਸਤੀ ਬਖਸ਼ੇ, ਚੜਦੀਕਲਾ ਚ ਰੱਖੇ, ਇਸ ਤਰ੍ਹਾਂ ਦੇ ਹੋਰ ਨਵੇਂ ਰੰਗ ਲ਼ੇ ਕੇ ਆਓ 22g, ਜਿਸ ਮੇਰੇ ਵੀਰ ਨੇ ਏ ਗੀਤ ਲਿਖਿਆ ਏ ਮਹਾਰਾਜ ਉਸ ਵੀਰ ਨੂੰ ਵੀ ਤੰਦਰੁਸਤੀ ਬਖਸ਼ੇ, ਹੋਰ ਨਵੇਂ ਰੰਗ ਲਿਖਣ ਦੀ ਦਾਤ ਬਖਸ਼ਿਸ਼ ਕਰੇ, god bless you all teem 👍👍👌👌
ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਉਨ੍ਹਾਂ ਦੇ ਆ ਰਹੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਸਮੂਹ ਸੰਗਤਾਂ ਨੂੰ ਜੀ ਵਾਹਿਗੁਰੂ ਜੀ 🙏🙏🌹🌹 ਜਿਉਂਦੇ ਰਹੋ ਵੀਰ ਜੀ ਬਹੁਤ ਵਧੀਆ ਜੀ 🙏🙏
ਰੱਤੂ ਸਾਹਿਬ ਦੀ ਕਲਮ, ਕੰਠ ਕਲੇਰ ਸਾਹਿਬ ਦੀ ਸੋਹਜਮਈ ਆਵਾਜ਼ ਨੇ ਇਹ ਸ਼ਬਦ ਸਦੀਵੀ ਬਣਾ ਦਿੱਤਾ। ਲੋਕ ਗੀਤਾਂ ਵਰਗੀ ਕੰਪੋਜੀਸ਼ਨ ਨੇ ਇਸ ਸ਼ਬਦ ਨੂੰ ਸੁਣਦੇ ਸੁਣਦੇ ਹੀ ਨਾਲ ਨਾਲ ਗਾਉਣ ਲਾ ਦਿੱਤਾ। ਅਮਰ ਦੇ ਸੰਗੀਤ ਦਾ ਵੀ ਆਪਣਾ ਹੀ ਰੰਗ ਹੈ। ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ ❤
ਜੈ ਗੁਰੂਦੇਵ ਜੀ 🎉🎉🙏 ਬਹੁਤ ਹੀ ਪਿਆਰੀ ਰਚਨਾ ਤੇ ਸੁਰੀਲੀ ਆਵਾਜ਼ ਦਾ ਸੁਮੇਲ 👍👍👍👍💐
जय गुरुदेव जी जय श्री गुरु रविदास महाराज जी।
मान सत्कार योग गुरु रूप kanth साहिब जी बहुत ही सुन्दर जी सतगुरू महिमा जी।
Waheguru ji bhut hi sohna shabad likhya te gaya gya hai ji ❤
❤ ਜੀ ਬਿੱਗਲ ਆਜ਼ਾਦੀ ਦਾ ਓਸ ਆਣ ਵਿਜਾਇਆ ਏ ਗੂਰੂ ਰਵਿਦਾਸ ਮੇਰਾ ਚਲ ਕਾਂਸੀ ਆਇਆ ਏ ❤ ਜੈ ਗੂਰੂ ਦੇਵ ਧੰਨ ਗੁਰੂ ਦੇਵ ਜੀ❤
ਬਹੁਤ ਸੋਹਣਾ ਸ਼ਬਦ ਲਿਖਿਆ ਜੀ ਤੇ ਬਹੁਤ ਹੀ ਸੋਹਣਾ ਗਾਇਆ ਕੰਠ ਵੀਰੇ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਜੀ ❤
ਬਹੁਤ ਸੋਹਣਾ ਲਿਖਿਆ ਤੇ ❤ਬਹੁਤ ਸੋਹਣਾ ਗਾਇਆ ਕੰਠ ਕਲੇਰ ਜੀ ❤ਵਾਹਿਗੁਰੂ ਹਮੇਸ਼ਾ ਤਹਾਨੂੰ ਤਰੱਕੀਆਂ ਬਕਸੇ ਜੀ 🙏🙏❤❤
Jai guru dev bhut pyara song likiya bhut vdia banger veer né
Bhut vdyia all shabd thode bro g god bless you sura da taaj kanth kaler g
ਜਗਤਗੁਰੂ ਰਵਿਦਾਸ ਮਹਾਂਰਾਜ ਦੇ ਆਗਮਨ ਦਿਵਸ ਦੀਆਂ ਸਮੂੰਹ ਜਗਤ ਨੂੰ ਕੋਟਨਕੋਟ ਮੁਬਾਰਕਾਂ ਤਹਿਦਿੱਲੋਂ ਧੰਨਵਾਦ ਕਰਦਾਂ ਹਾਂ ਸੁਰੀਲੇ ਗਾਇਕ ਕਲੇਰ ਕੰਠ ਦਾ ਜਿੰਨਾਂ ਨੇ ਮੇਰੇ ਗੀਤ ਨੂੰ ਚਾਰਚੰਨ ਲਾਕੇ ਸੰਗਤਾਂ ਦੇ ਸਨਮੁੱਖ ਕੀਤਾ
ਜੈ ਗੁਰਦੇਵ ਜੈ ਭੀਮ ਜੈ ਸੰਵਿਧਾਨ
Bhout asha likha hai app ne congratulations 👍
ਬਹੁਤ ਸੋਹਣਾ ਲਿਖਿਆ ਭਾਜੀ ਤੁਸੀ ਰੱਬ ਚੜਦੀ ਕਲਾ ਰੱਖੇ ਪਰਮਾਤਮਾ 🙏🙏
Man kush ho gay paje🎉🎉🎉🎉
ਰਾਜਨ ਕੇ ਰਾਜਾ ਧੰਨ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਦੀ ਸਾਰੀ ਸੰਗਤ ਨੂੰ ਕਰੋੜ ਕਰੋੜ ਵਧਾਈ ਜੀ 🎉🙏🏻
ਧੰਨ ਧੰਨ ਸਾਹਿਬ ਸ਼੍ਰੀ ਸਤਿਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਜੀ
Very nice ji song satguru ravidasss ji maharaj
ੴ
ਗੁਰੂ ਰਵਿਦਾਸ ਜੀ
ਮਹਾਨ ਪੁਰਸ ਨੇ ਕਦੇ ਚੜਦੇ ਛਿਪਦੇ ਨੀ ਓ ਸਦਾ ਚਮਕਦੇ ਰਹਿੰਦੇ ਤੇ ਰਹਿਣਗੇ ਪਰ ਵੇਖਣਵਾਲੀ ਅੱਖ ਚਾਹੀਦੀ ੲਏ ਸਬਦਾ ਤੋ ਪਰਾ ਓਨਾ ਦੀ ਕੀਰਤੀ । ਓਨਾ ਦੀ ਉਚਾਰਨ ਕੀਤੀ ਬਾਣੀ ਨਾਲ ਹੀ ਮਨ ਨੂੰ ਸਾਂਤੀ ਮਿਲ ਸਕਦੀ ਹੈ ।ਇਨਾ ਸਬਦਾ ਨਾਲ ਨੀ ਬਾਈ ਜੀ।🙏☝🙏
ਰੱਤੂ ਭਾਈ ਸਾਹਿਬ ਨੇ ਗੁਰੂ ਜੀ ਦੀਆਂ ਅੱਣਖੀ ਅਤੇ ਬਾਗ਼ੀ ਸੁਰਾਂ ਨੂੰ ਬਾਖ਼ੂਬੀ ਕਲਮਬੱਧ ਕੀਤਾ ਹੈ, ਅਤੇ ਕੰਠ ਵੀਰੇ ਨੇ ਕਮਾਲ ਗਿਆ ਹੈ।
ਜੈ ਗੁਰੂਦੇਵ ਧੰਨ ਗੁਰੂਦੇਵ ਜੈ ਗੁਰੂਦੇਵ ਧੰਨ ਗੁਰੂਦੇਵ ਜੈ ਭੀਮ ਜੈ ਭਾਰਤ😊😊😊
Dhan Dhan Satguru Ravidass ji maharaj
Satgur g mehr rakheyo ehna veer te Jo tuhdi mahima nu barde hi peyare shabda ch paronde. buhat he vadia gayea kanth kaler bhaji ❤🙏 we prod of you ji
Jai gurudev ji Buhut he sohna Shabad ji 🙏🙏🙏
Bahut hi Jada Vadia Voice ji With Shabad ji 😊😊😊😊
Jai Gurudev ji
Satguru Ravidas ji de Janam din Diya Lakh Lakh Vadhaaiyaan Hon ji...
ਜੈ ਗੁਰੂਦੇਵ ਧੰਨ ਗੁਰੂ ਦੇਵ ਜੀ ਕਲੇਰ ਕੰਠ ਵੀ ਜੀ ਹਮੇਸ਼ਾ ਖੁਸ਼ ਰਹੋ ਜੀ
Satgur g mehr rakheyo ehna veer te Jo tuhdi mahima nu barde hi peyare shabda ch paronde. buhat he vadia gayea balraj bhaji ❤🙏 we prod of you ji
Bhot i badiya shabad sade bai daa❤
🙏🙏ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ 🙏🙏
ਜੈ ਗੁਰੁਦੇਵ ਧੰਨ ਗੁਰੁਦੇਵ🎉 ਮੁਬਾਰਕਾਂ ਜੀ ਕਲੇਰ ਭਾਜੀ ਅਤੇ ਸਾਰੀ ਟੀਮ ਨੂੰ ❤🙏
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਹਮੇਸ਼ਾ ਹੀ
Ustaad salute kalam nu ❤❤
ਬਹੁਤ ਵਧੀਆ ਭਜਨ ਗਾਇਆ ਸੀ ਸੈ ਗੁਰੂ ਦੇਵ ਜੀ ਧੰਨ ਗੁਰੂ ਦੇਵ ਜੀ
ਬਹੁਤ ਵਧੀਆ ਗੀਤ ਹੈ ਭਾਜੀ ਕੰਠ ਕਲੇਰ ਜੀ ਕੌਮ ਦੀ ਸ਼ਾਨ ਰੱਤੂ ਰੰਧਾਵਾ ਜੀ ਬਹੁਤ ਵਧੀਆ ਗੀਤ ਲਿਖਿਆ
Bahut vadiya shabad hai ji Dhan gurudev ji Dhan gurudev ji nice 🎉🎉🎉🎉🎉🎉🎉
Dhan Dhan Sri Guru Ravidass Ji Maharaj..Sahanshaha da Sahanshah mere Satguru Ravidass ji Maharaj❤❤
Bahut sochna likheya te bahut hi sohna gaya Hai ❤❤❤️Jai guru devdhann gurudev ❤❤❤
ਬਹੁਤ ਵਧੀਆ ਸਤਿਗੁਰੂ ਜੀ ਦੀ ਮਹਿਮਾ ਚ ਗਾਇਆ ਸ਼ਬਦ ❤
Jai gurudev ji. ...Jammu ❤❤❤❤
ਧੰਨ ਗੁਰੂ ਰਵਿਦਾਸ ਜੀ ਦੀ ਉਸਤਤ ਵਿੱਚ ਬਹੁਤ ਹੀ ਸੋਹਣੇ ਸੁਰੀਲੇ ਕੰਠ ਨਾਲ ਪ੍ਰਸਤੁਤ ਕੀਤਾ ਹੈ। 🎉🎉
Bhot pyara song aa Jai guru Dev ji 🙏
Sir di voice dil nu bda sakoon dendi aa 😊❤🎉
Jai Guru Dev 🙏
🙏🙏ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ 🙏🙏
Jo bole so nirwah Sat guru Ravidass maharaja ji ke jai ❤👏 super star singers kanth kler bro 👍
ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ। ਬਹੁਤ ਵਧੀਆ ਕੰਠ ਬਾਈ ਜੀ ਤੁਹਾਡੇ ਉੱਪਰ ਮਹਾਰਾਜ ਜੀ ਏਦਾਂ ਹੀ ਕਿਰਪਾ ਬਣਾ ਕੇ ਰੱਖਣ ਜੀ। ਅਸੀਂ ਤਾਂ ਸਕੂਲ ਟਾਈਮ ਤੋਂ ਤੁਹਾਨੂੰ ਸੁਣਦੇ ਆ ਰਹੇ ਹਾਂ ਜੀ।
Rooh nu sukun milda aap ji de
Shabad Sun ke Sir ji 🙏❤️
ਬਹੁਤ ਹੀ ਸੋਹਣਾ ਸ਼ਬਦ ਆ ਜੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਇਦਾ ਹੀ ਕਿਰਪਾ ਰੱਖਣ🙏
ਸਤਿਗੁਰੂ ਰਵੀਦਾਸ ਮਹਾਰਾਜ ਜੀ ਆਪ ਜੀ ਨੂੰ ਤੇ ਆਪ ਜੀ ਦੇ ਪਰਿਵਾਰ ਨੂੰ ਹਮੇਸ਼ਾ ਖੁਸ ਤੇ ਤੰਦਰੁਸਤ ਰੱਖਣ ... ਕਲੇਰ ਸਾਬ ਜੀ ਤੁਸੀ ਇਸ ਤਰ੍ਹਾਂ ਹੀ ਸਮੁੱਚੇ ਸਮਾਜ ਦੀ ਸੇਵਾ ਕਰਦੇ ਰਹੋ ਜੀ.....
ਜੈ ਗੁਰੂ ਦੇਵ ਜੀ
Dhan shri guru ravidass ji bahut sohna song gaya ty likhia gid bless you
❤❤❤ dhan satguru Ravidas mharajji ki jai ho
ਬਲਿਹਾਰੇ ਜਾਈਏ ਕੰਠ ਭਾਜੀ ਤੁਹਾਡੇ ਤੇ ਕਾਸ਼ੀ ਵਾਲੇ ਸਾਹਿਬ ਜੀ ਦੀ ਅਪਾਰ ਕ੍ਰਿਪਾ ਹੈ ਜੀ 🙏🙏🙏🙏🙏🙏🙏
Bahut Vdia Sabad Aw Veer Kanth Kaler Ji❤👌
Jai Gurudev
Dhan Gurudev 🙏🏻
Favorite Singer 🙏🏻
Always Kaler Kanth Paji 🙏🏻
From Australia Sydney
ਬਹੁਤ ਸੋਹਣਾ ਸਬਦ ਸਤਿਗੁਰ ਰਵਿਦਾਸ ਮਹਾਰਾਜ ਜੀ ਦਾ ਪਰਮਾਤਮਾ ਸਭ ਨੂੰ ਤੰਦਰੁਸਤੀ ਬਖਸ਼ੇ ਹਮੇਸ਼ਾ ਖੁਸ਼ ਰਹਿਣ ਸਾਰਾ ਹੀ ਸੰਗਤਾਂ ਪਰਮਾਤਮਾ ਸਭ ਤੇ ਮਿਹਰ ਭਰਿਆ ਹੱਥ ਰੱਖੇ ਦੇਸ਼ਾਂ ਪ੍ਰਦੇਸ਼ਾਂ ਚ ਰਹਿੰਦੀਆਂ ਸੰਗਤਾਂ ਤੇ🙏🙏🙏🙏🙏
Very very nice shabd ji ❤
ਜੈ ਗੁਰੂਦੇਵ ਜੀ
Shri Guru Ravidass ji Maharaj apko hmesha khush rkhe bhai ji..
.
.
❤❤❤❤❤❤
ਧੰਨ ਧੰਨ ਜਗਤ ਪਿਤਾ ਗਰੀਬਾਂ ਲਤਾੜਿਆਂ ਦੇ ਮਸੀਹਾ ਸਾਹਿਬ ਏ ਕਮਾਲ ਸਤਿਗੁਰੂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਕੁੱਲ ਕਾਇਨਾਤ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ ❤❤ਮਹਾਰਾਜ ਜੀ ਸੱਭ ਸੰਗਤ ਤੇ ਆਪਣਾ ਮੇਹਰ ਭਰਿਆ ਹੱਥ ਰੱਖਣਾ ਜੀ 🙏🙏
💐🙏🏽
ਜੈ ਗੁਰੂਦੇਵ 🙏 ਧੰਨ ਗੁਰੂਦੇਵ 🙏
ਬਹੁਤ ਸੋਹਣਾ ਸ਼ਬਦ ਜੈ ਗੁਰੂਦੇਵ ਜੀ 🙏
Jai ਗੁਰੂ ਦੇਵ ਜੀ ❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉
Dhan dhan guru Ravidas ji dhan teri bani mere satguru ❤
🙏🪔ਜੈ ਗੁਰੂ ਰਵਿਦਾਸ ਜੀ🥀ਧੱਨ ਗੁਰੂ ਰਵਿਦਾਸ ਜੀ🪔🙏
❤🙏🙏🙏 buht sohna sabad aa
ਧੰਨ ਧੰਨ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਦੀਆਂਲੱਖ ਲੱਖ ਮੁਬਾਰਕਾਂ ਜੀ ਗੁਰੂ ਰਵਿਦਾਸ ਮਹਾਰਾਜ ਜੀ ਕੰਠ ਵੀਰ ਜੀ ਨੂੰ ਤੰਦਰੁਸਤ ਰੱਖਣ ਤੇ ਹਮੇਸ਼ਾਂ ਚੜ ਦੀ ਕਲਾ ਚ ਰੱਖਣ 🙏🙏 ਜੈ ਗੂਰੂ ਦੇਵ ਧੰਨ ਗੁਰੂ ਦੇਵ ਜੀ 🙏🙏
🙏ਧੰਨ ਧੰਨ ਸ਼੍ਰੀ ਗੁਰੁ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ🙏
Dhan Dhan Satguru Ravidaas ji Maharaj 🙏 Bahut sohna gaya likhea paji...eda hi gaunde likhde raho😊
ਧੰਨ ਗੁਰੂ ਦੇਵ, ਬਹੁਤ ਵਧੀਆ ਭਾਜੀ, ਸਤਿਗੁਰੂ ਮੇਹਰ ਕਰਨ
ਵੱਡੇ ਵੀਰ ਬਹੁਤ ਸੋਹਣਾ ਗਾਇਆ ❤❤❤❤❤❤❤🎉🎉🎉🙏🙏
Bahut peyara shabad❤
❤❤ਬਹੁਤ ਹੀ ਸੋਹਣਾ ਸ਼ਬਦ ਹੈ ਜੀ ਆਵਾਜ਼ ਬਹੁਤ ਸੋਹਣੀ ਹੈ ਜੀ
ਬਹੁਤ ਵਧੀਆ ਜੀ ਜੈ ਗੁਰੂਦੇਵ ਜੀ❤
JAI GIRUDEV JI❤❤
Bohat sohna Shabad kaler saab..Jai Gurudev Ji🙏🏻🙏🏻
Wah ji wah ruh khush ho gayi kanth kaler ji ❤❤❤❤
ਬਹੁਤ ਖੂਬਸੂਰਤ ਲਿਖਿਆ ਤੇ ਗਾਇਆ ਕੰਠ ਭਾਜੀ ਸਾਰੀ ਟੀਮ ਨੂੰ ਬਹੁਤ ਮੁਬਾਰਕਾਂ ਜੀ❤❤
ਜੈ ਗੁਰੂਦੇਵ
ਕਲੇਰ ਕੰਠ ਜੀ ਜੈ ਗੁਰੂਦੇਵ ਧੰਨ ਗੁਰੂ ਦੇਵ ਜੀ 🙏🏻
Kiya bat haa Rattu Randhawa saab full kirpa sat guru ravidass ji di
Kaler paji tusi Sadi kaum di shan ho
Bhut sohna shbd g jai gurudev dhangurudev🎉🎉g
❤🎉ਜੈ ਗੁਰੂ ਦੇਵ ਜੀ ਬਹੁਤ ਹੀ ਵਧੀਆ ਜੀ ❤💐🌹👌👏👏
ਜੈ ਗੁਰਦੇਵ ਜੀ ਕਲੇਰ ਭਾਜੀ 🙏🙏❤❤
Dhan Guru Ravidass Maharaj G Ki Full Kirpa hai Kanth Kaler g te
Bhut vadia shabad kanth Bhaji 👌👌🙏🙏🙏🙏🙏👌👌🧿🧿 god bless you bhai❤❤love uh bhaji❤❤❤❤
❤Satguru Ravidass ji Maharaja de 648ve parkash purab diyan sab nu bhut bhut Mubarka ❤kanth kaler bhji ji sanu tuhdi w8 rehdi aa skoon mil jda tuhnu sun k ❤
skooon milda pura waheguru ji ❤
Boht vdia gaaya kanth Kaler Saab Dhan Dhan satguru ravidass Ji Maharaj Ji Tuhanu Hamesha Khush rkhn te tusi ese trah guru Ji de shabad Saadi jholi paunde raho.... Dhan Dhan Satguru Ravidass Ji
ਬਹੁਤ ਸੋਹਣਾ ਸ਼ਬਦ ਗਾਇਆ ਹੈ ਜੈ ਗੁਰੂ ਦੇਵ ਜੀ 🙏
Mera veer ji god bless you ja guru dev ji 😊
Bahut bahut Mubarak kanth very ji gurpurb di dubi waleya vlo
Congratulations Guru ji 🎉🎉🎉very nice Guru ji ❤❤❤❤
ਜੈ ਗੁਰੂ ਰਵਿਦਾਸ ਮਹਾਰਾਜ ਜੀ 🙏🙏🙏🙏🙏
ਸ਼੍ਰੀ ਗੁਰੂ ਰਵਿਦਾਸ ਜੀ ਦੇ 648 ਵੇਂ ਪ੍ਰਕਾਸ਼ ਪੂਰਬ ਦੀਆਂ ਲੱਖ ਲੱਖ ਮੁਬਾਰਕਾਂ।🙏🎉
Kaler brother very nice song bhout bhout mubarak g 🙏🙏
Very very nice Bhajan🙏🙏🙏
🌸🌷🌸Dhan Gurdev Jai Gurdev 🌸🌷🌸
ਧੰਨ ਧੰਨ ਸ਼੍ਰੀ ਗੁਰੂ ਰਵੀਦਾਸ ਮਹਾਰਾਜ ਜੀ ❤❤🙏
🙏🏽