ਮਜੀਠੀਆ ਨਿਕਲ ਕੇ ਬਾਹਰ ਆਇਆ- ਭੂੰਦੜ ਗਾਇਬ ? ਮਜੀਠੀਆ ਨਵਾਂ ਪ੍ਰਧਾਨ? ਬਾਦਲ ਦੀ ਪੱਕੀ ਛੁੱਟੀ ? Oneindia Punjabi

Поделиться
HTML-код
  • Опубликовано: 15 янв 2025

Комментарии • 45

  • @rbrar3859
    @rbrar3859 2 месяца назад +19

    ਸੱਚੀ-ਸੁੱਚੀ ਪੱਤਰਕਾਰੀ ਸੁਣਾਈ ਹੈ।
    ਧੰਨਵਾਦ ਜੀ।

  • @SukhwinderSingh-xk7mn
    @SukhwinderSingh-xk7mn 2 месяца назад +13

    Veerji ਸਹੀ ਹੈ Punjabi Di Kahawat 100din Chor Da Ik Din Saad Da Ho Hi Janda ਜੀ

  • @dhiansingh3103
    @dhiansingh3103 2 месяца назад +4

    ਵਲਟੋਹਾ ਨੂੰ ਅਕਾਲੀ ਦਲ ਵਿਚੋਂ ਕੱਢਣ ਨਾਲ ਅਕਾਲੀ ਦਲ ਬਚ ਸਕਦਾ ਹੈ ।

  • @surjeetsinghguliani3601
    @surjeetsinghguliani3601 2 месяца назад +1

    ਡਾ ਸੁਰਿੰਦਰ ਕੁਮਾਰ ਜੀ ਤੁਹਾਡੀ ਹਰ ਡੀਬੇਟ ਬਹੁਤ ਵਧੀਆ ਹੁੰਦੀ ਹੈ । ਅਕਾਲੀ ਦਲ ਇੱਕ ਮਜਬੂਤ ਪਾਰਟੀ ਹੈ । ਲੇਕਿਨ ਧਰਮ ਦੀ ਆੜ ਵਿੱਚ ਆ ਕੇ ਗਲਤ ਕੰਮ ਬਹੁਤ ਕੀਤੇ ਹਨ । ਹਰ ਥਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਵਰਤੋਂ ਕੀਤੀ ਗਈ ਹੈ । ਅਕਾਲੀ ਦਲ ਨੂੰ ਬਚਾਉਣ ਲਈ ਸਭ ਧੜਿਆਂ ਨੂੰ ਇੱਕਠੇ ਹੋਣਾ ਪੈਣਾ ਹੈ ।ਬਾਦਲ ਪਰਿਵਾਰ ਨੂੰ ਮੋਜੂਦਾ ਹਾਲਾਤ ਸਮਝਣੇ ਪੈਣਗੇ ।

  • @pammashah6361
    @pammashah6361 2 месяца назад +2

    ਕਹਿੰਦੇ ਨੇ ਦਾਹੜੀ ਕੇਸਾ ਵਾਲੇ ਸਿੱਖੀ ਪੰਥ ਦੀ ਗੱਲ ਕਰਦੇ ਨੇ ਬਾਊ ਜੀ ਨੇ ਕਿੰਨੀਆਂ ਸੋਹਣੀਆਂ ਗੱਲਾਂ ਕਿਤਿਆਂ

  • @sharmatenthouse1848
    @sharmatenthouse1848 2 месяца назад +1

    Dr surinderpal good job

  • @sukhwantsingh1999
    @sukhwantsingh1999 2 месяца назад +1

    ਜੇ ਜਥੇਦਾਰ ਜੀ ਨੇ ਗੁਰਬਚਨ ਸਿੰਘ ਵਰਗਾ ਹਾਲ ਕਰਾਉਣਾ ਤਾਂ ਬਾਦਲਾਂ ਦੇ ਦਬਾਅ ਤੇ ਫੈਸਲੇ ਲਈ ਜਾਣ।

  • @rbrar3859
    @rbrar3859 2 месяца назад +6

    ਬੀਬੀ ਜਗੀਰ, ਤੇ ਚਰਨਜੀਤ ਸਿੰਘ ਬਰਾੜ ਨੂੰ ਅੱਗੇ ਆ ਕੇ ਪੰਥ ਬਚਾਉਣ ਦੀ ਲੋੜ ਹੈ।

    • @maninderchandi4420
      @maninderchandi4420 2 месяца назад

      ੲਿਹ ਕਿਹ ੜੇ ਦੁਧ ਦੇ ਧੋਤੇ ਹਨ❤❤❤😄😃😃😜

  • @jagjeetsingh9613
    @jagjeetsingh9613 2 месяца назад +2

    ਜਪਤਰਕਾਰ ਵੀਰੇ ਜਲਦੀ ਸਾਮਣੇ ਆਇਆ ਕਰੋ ਸਾਬਕਾ ਜਥੇਦਾਰ ਜੀਦੀ ਗਲ ਸੁਨੋ ਬਾਪੂ ਰਨਜੀਤ ਸਿੰਗ ਜੀਦੀ ਪਜਾਬ ਬਚ ਜਾਊ

  • @surinderkaurnihal8347
    @surinderkaurnihal8347 2 месяца назад +1

    ਵਲਟੋਹਾ ਨੇ ਜੋ ਧਮਕੀਆਂ ਦਿੱਤੀਆਂ ਹਨ,ਤੁਹਾਡੇ ਗਿਆਨੀ ਸਬੂਤ ਕਿਓਂ ਨਹੀਂ ਦਿੰਦੇ ?

  • @sukhwantsingh1999
    @sukhwantsingh1999 2 месяца назад +1

    ਪੱਤਰਕਾਰ ਜੀ ਇਹ ਵੀ ਕਹਿਦੋ ਕੀ ਮਜੀਠੇ ਦੀ ਬੋਲ ਬਾਣੀ ਵੀ ਬਹੁਤ ਮੀਠੀ ਹੈ।

  • @hakamsingh6505
    @hakamsingh6505 2 месяца назад +2

    ਭਾਈ ਸਾਹਿਬ, ਜਦੋਂ ਮਜੀਠੀਆ ਦੀ ਗੱਲ ਛਿੜਦੀ ਹੈ ਤਾਂ ਚੱਡਿਆਂ 'ਚ ਪੂਛ ਕਿਉਂ ਲੈ ਲੈਂਦੇ ਹੋ❓ ਜਿਹੜੇ ਵਿਚਾਰ ਤੁਹਾਡੇ ਅੰਦਰ ਹਨ ਨੂੰ ਬਾਹਰ ਆਉਣ ਦਿਓ। ਸਿੰਘ

  • @NirmalSingh-yf5uu
    @NirmalSingh-yf5uu 2 месяца назад +2

    ਡਾਕਟਰ ਸਾਹਿਬ ਜੇ ਅਕਾਲੀ ਦਲ ਨੇ ਵਲਟੋਹੇ ਨੂੰ ਨਹੀਂ ਕੱਢਿਆ ਫੇਰ ਲੋਕਾਂ ਨੇ ਦਿਲ ਚੋਂ ਕੱਢ ਦਿੱਤੇ। ਗਲਤੀਆਂ ਤੇ ਗਲਤੀਆਂ ਕਰੀ ਜਾਂਦੇ ਨੇ।

  • @jagdevsandhu6186
    @jagdevsandhu6186 2 месяца назад +1

    Bhunder flew like a BHUND without biting anybody

  • @hakamsingh6505
    @hakamsingh6505 2 месяца назад +1

    ਹਾਂ ਜੀ, ਇਹਨਾਂ ਕੋਲ ਲੀਡਰਾਂ ਦੀ ਕੋਈ ਘਾਟ ਨਹੀਂ, ਤੁਸੀਂ ਸੱਚ ਹੀ ਕਿਹਾ ਹੈ। ਤੁਸੀਂ ਇੱਕ ਵੱਡੇ ਲੀਡਰ ਦਾ ਤੇ ਨਾਂ ਹੀ ਦੱਸ ਦਿੱਤਾ ਹੈ। ਹੈ ਕ ਨਾ ?

  • @Gursharanpreet133
    @Gursharanpreet133 2 месяца назад +2

    ਸਹੀ ਕਿਹਾ ਪੱਤਰਕਾਰ ਸਾਹਬ

  • @sukhwantsingh1999
    @sukhwantsingh1999 2 месяца назад +1

    ਕਾਂਗਰਸ ਨੇ ਅਕਾਲ ਤਖ਼ਤ ਸਾਹਿਬ ਨੂੰ ਬਾਹਰੋਂ ਢਾਹਿਆ ਇਹ ਅੰਦਰੋਂ ਢਾਹ ਰਹੇ ਨੇ।

    • @rajindersinghsingh6725
      @rajindersinghsingh6725 2 месяца назад

      ਸਾਰੇ ਬਾਦਲ ਦਲ ਨੂੰ ਹੀ ਕਢ ਦੇਣਾ ਚਾਹੀਦਾ ਇੱਹਨਾਂ ਨੇ ਸਿੱਖੀ ਦਾ ਘਾਣ ਕੀਤਾ

  • @johnjones-zq2uf
    @johnjones-zq2uf 2 месяца назад +2

    Very good analysis

  • @gurnamdhandhi4741
    @gurnamdhandhi4741 2 месяца назад

    ਬਹੁਤ ਹਾਲਾਤਖਰਾਬ ਹਨ ਸਾਰੇ ਲਾਲਚੀ ਲੋਕਾਂ ਦਾ ਟੇਲਾ ਹੈ ਬਹੁਤ ਭਾਰੂ ਰਿਹਾ

  • @BalwinderSingh-vw3ee
    @BalwinderSingh-vw3ee 2 месяца назад +1

    Your great message

  • @arjandhanju9838
    @arjandhanju9838 2 месяца назад

    Happy to hear whole talk about inciting among alkali factions

  • @ShubegSingh-d2b
    @ShubegSingh-d2b 2 месяца назад +1

    ਓ ਬਹੁਤੇ ਬੋਲਣ ਵਾਲਿਓ ਬੋਲੀ ਹੀ ਜਾਦੇ ਹੋ ਇਹ ਕੰਮ ਤਾ ਕਰੀ ਜਾਓ ਪਰ ਜੰਗ ਸ਼ਕਤੀ ਨੂੰ ਕੰਮ ਦੇਣ ਦੀ ਗਲ ਕਰ ਲਿਆ ਕਰੋ ਯੂਥ ਹੀ ਕੰਮ ਆਊ ਹਿੰਦੂ ਸਿੱਖ ਏਕਤਾ ਬਹੁਤ ਜਰੂਰੀ ਪੰਜਾਬ ਦੇ ਹਿੰਦੂਆਂ ਵਿਚ ਵੀ ਇਸ ਭਾਵਨਾ ਦਾ ਸਤਿਕਾਰ ਕਰਨਾ ਚਾਹੀਦਾ ਹੈ ਪੰਜਾਬ ਦਾ ਹਿੰਦੂ ਹੋਰਨਾ ਨਾਲੋ ਅਮੀਰ ਹੈ ਸੋ ਸਿਖ ਤੇ ਹਿੰਦੂ ਮਿਲ ਕੇ ਰਹਿਣ ਪੰਜਾਬ ਦੇ ਜਾ ਉਤਰੀ ਭਾਰਤ ਦੇ ਹਿੰਦੂਆਂ ਨੂੰ ਖਾਸ ਹੀ ਮਿ ਲ ਕੇ ਰਹਿਣਾ ਲਾਜਮੀ ਧੰਨਵਾਦ ਜੀ

  • @jagjitsingh7647
    @jagjitsingh7647 2 месяца назад +2

    Jo sukhbir badal ne apne jije nal kita.Hun sukhbir Badal nal hon vala

  • @iqbalsingh4954
    @iqbalsingh4954 2 месяца назад +1

    Declared Tankhayia ,why Sukhbir did not resign from his post?

  • @NirpinderDhillon
    @NirpinderDhillon 2 месяца назад +2

    Dr Sahib teeji nhi dassi Sunder Singh Majithiya angraza.n da pithu c jaleya.n wale baag kaand to baad jenral dyare nu dinner dita c

  • @amriksingh-hb8gv
    @amriksingh-hb8gv 2 месяца назад +2

    Dr sahib Badal and panth could not survive under the leadership of Sukhbir singlh Badal

  • @hardialsingh5972
    @hardialsingh5972 2 месяца назад +2

    ਪੱਤਰਕਾਰ ਸਾਹਿਬ ਅਕਾਲੀ ਦਲ ਨਾ ਕਿਹਾ ਕਰੋ ਬਲਕਿ ਅਕਾਲੀ ਦਲ ਬਾਦਲ ਕਿਹਾ ਕਰੋ

    • @dhiansingh3103
      @dhiansingh3103 2 месяца назад

      ਪਰਕਾਸ਼ ਚੰਦ ਇੰਸਾ ਬਾਦਲ ਦਾ ਅਕਾਲੀ ਦਲ

  • @topdrive4086
    @topdrive4086 2 месяца назад +1

    Bibi jagir kaur badalan walon hi batting kar rhi andr khate. Eh game hundi aa politics ch…dove pyade aapde hi khare kar deo. Taan jo chit wi apni te pat wi apni. Game plan hai eh.

  • @SinghLaddi-m7w
    @SinghLaddi-m7w 2 месяца назад +1

    Je ajj jathedar de gl nhi mani gyi sukhbeer de preshar c ki party cho nhi kdna kl de koi aas na rakho jathedara nu sukhbeer ne akaal tkht to pase krna hi krna h eh jathedara nu v pta dubdi bedi nu hun koi nhi bcaa skdarabb ne kde kise nu danga nal nhi kutteya matt puthhi pa denda

  • @amriksingh-hb8gv
    @amriksingh-hb8gv 2 месяца назад +2

    Dr sahib Bhunder is not aleader of general public amd Sikh masses he is not a leader of pb he even could not be came leader of his own vidhan Sabha segment Sardool garh he is chimcha of Sadal fa.ily

    • @devinderpaldhillon9627
      @devinderpaldhillon9627 2 месяца назад

      ਬਿਲਕੁੱਲ ਸਹੀ ਕਿਹਾ , ਭੂੰਦੜ ਬਾਦਲਾਂ ਦਾ ਮੁਣਛੀ ਹੈ ।

  • @powarpola8126
    @powarpola8126 2 месяца назад +1

    majitha he kar sakda stand party nu dhakad banda chida

  • @mandipsingh2052
    @mandipsingh2052 2 месяца назад +2

    Bikram ‘Majhe di mehl’ Majithia is not Sikh so he has no right to be Akali Dal pardaan. All Sikhs are leaving Punjab because of Akali Badal Dal, they are all RSS. Sikhi in Punjab will be finished if Gadar Sukhbir Badal and his family remain in Sikh politics.

  • @BainsStudFarm
    @BainsStudFarm 2 месяца назад +1

    Dr shab sat Sri akal 22gi