ਕਿਉਂ ਵੱਖ-ਹੋਏ Tik-Tok ਵਾਲਾ ਨੂਰ ਤੇ Sandeep Toor, ਨੂਰ ਦੇ ਮਾਪਿਆਂ ਨੇ ਕੀਤੇ ਵੱਡੇ ਖੁਲਾਸੇ

Поделиться
HTML-код
  • Опубликовано: 7 сен 2024
  • #Tiktok #SandeepToor #Noor #SocialMedia #DainikSavera
    हमारी मोबाइल एप आईफोन पर करें डाउनलॉड
    apple.co/3aI0NyB
    हमारी एंड्रायड एप डाउनलॉड करें
    bit.ly/2TajL9G
    हमारे टेलीग्राम चैनल से जुड़ें
    t.me/dainiksav...
    Free Hindi ePaper Download App
    bit.ly/2TajL9G
    Official website:
    www.dainiksave...
    Like us on Facebook
    / dainiksavera
    Follow us on Twitter
    / saveratimes
    Follow us on Instagram
    / dainik.savera

Комментарии • 359

  • @No_Name9046
    @No_Name9046 Год назад +222

    ਲਾਲਚੀ ਆ ਨੂਰ ਦੇ ਮਾਂ ਬਾਪ ""'
    ਵੀਚਾਰਾ ਸੰਦੀਪ ਬਾਈ ਕਿਸੇ ਗੱਲ ਚ ਗਲਤ ਨਈ ਆ '' ਉਹ ਤਾਂ ਇਹਨਾ ਦੇ ਬੱਚੇ ਦੀ ਮਿਹਨਤ ਦਿੰਦਾ ਸੀ ! ਪਰ ਇਹ ਲਾਲਚੀ ਲੋਕ ਅੱਧ ਮੰਗ ਰਹੇ ਉਹਦੇ ਤੋਂ

    • @Mani6126
      @Mani6126 Год назад +5

      Jma shi gl aa bai

    • @chiragchhabra555
      @chiragchhabra555 Год назад +2

      kam ta sara ehda karka chalda se famous ta ehi se hun shahrukhan warga eva tah nhi karoda rupee lenda kisa gal nu lenda a oh lakha kamayi jave ehda na ta ehnu 5 10 hazar ch hi nipta dinda se eh tah bacha nal dhokha sahi kita ma baap na ohi banda lalchi se eh ta haq mang rha na

    • @PinderSandhu3280
      @PinderSandhu3280 Год назад

      Ololoo
      Ll

    • @luckymaan415
      @luckymaan415 Год назад +1

      ​@@chiragchhabra555 motu nu ta is bachi ne famous kita o yad nhi

    • @parmjitkaur-ih1qb
      @parmjitkaur-ih1qb Год назад

      ​@@Mani6126 kaur

  • @kidslearningisfun122
    @kidslearningisfun122 Год назад +210

    ਇਹ ਗੱਲ ਕੋਈ ਇੰਨੀ ਵੱਡੀ ਨਹੀਂ ਸੀ ਚੈਨਲ ਵਾਲੀ ਪਰ ਨੂਰ ਨੂੰ ਇਸ ਸਭ ਲਈ ਤਿਆਰ ਓਹਨਾ ਨੇ ਹੀ ਕੀਤਾ ਹੋਇਆ ਮੇਹਨਤ ਓਹਨਾ ਦੀ ਸਕਰਿਪਟ ਓਹਨਾ ਦੀ

    • @Honeyswa
      @Honeyswa Год назад +5

      News Channel Da Kam Ki Hai ..Siapa Pvana Ehi Kam Hunda Ehna Da Kehnde Asi Sachai Dikhande

    • @harpreetkaur5022
      @harpreetkaur5022 Год назад +4

      Absolutely right

    • @rajniminhas7956
      @rajniminhas7956 Год назад +1

      Daffa karo noor tey noor dey buraa burii

  • @sehajpreetsingh7288
    @sehajpreetsingh7288 Год назад +50

    ਜਦੋਂ ਕਿਸੇ ਦਾ ਮਤਲਬ ਨਿਕਲ ਗਿਆ ਬਹੁਤ ਹੀ ਲੋਕ ਇਸ ਤਰ੍ਹਾਂ ਦੇ ਹੁੰਦੇ ਹਨ ਵੀਰ ਜੀ ਆਪ ਨੂੰ ਇਦਾਂ ਨਹੀਂ ਸੀ ਕਰਨਾ ਚਾਹੀਦਾ

  • @nishansidhu4938
    @nishansidhu4938 Год назад +80

    ਬਾਈ ਜੀ ਨਾਂਮ ਹੀ ਬਣਣਾ ਹੀ ਸਭ ਤੋਂ ਵੱਡੀ ਗੱਲ ਹੈ ਨੂਰ ਦਾ ਨਾਮ ਸੰਦੀਪ ਤੂਰ ਕਰਕੇ ਹੀ ਬਣਿਆ ਹੈ ਬੱਚੇ ਦੇ ਮਾਪੇ ਕਿਸੇ ਦੀਆਂ ਗੱਲਾਂ ਵਿਚ ਆ ਗਏ ਲਗਦੇ ਤੂਰ ਨੇਂ ਇਹਨਾਂ ਦਾ ਕੋਈ ਮਾੜਾ ਨਹੀਂ ਕੀਤਾ ਇਹ ਸੰਦੀਪ ਸਿੰਘ ਦਾ ਦੇਣ ਕਦੀ ਨਹੀਂ ਦੇ ਸਕਦੇ

  • @user-ek3mu9ce7q
    @user-ek3mu9ce7q Год назад +49

    ਸੰਦੀਪ ਸਿੰਘ ਨੂੰ ਵਾਹਿਗੁਰੂ ਬਹੁਤਾ ਦੇਵੇ

  • @gurbhejsingh6918
    @gurbhejsingh6918 Год назад +59

    ਸਹੀ ਗੱਲ ਆ ਬਈ ਜੀ ਇਹ ਸੰਦੀਪ ਦਾ ਅਹਿਸਾਨ ਭੁੱਲ ਗਏ ਨੇ। ਸੰਦੀਪ ਸਹੀ ਸੀ

  • @sunitamehra.1313Panjab
    @sunitamehra.1313Panjab Год назад +27

    Sandeep veere di mehnat sdke Noor aj ethe ae kdi kisi di kiti bhulni ni chahidi Dhanwaad krida ae salute ae sandeep veere nu🙏🙏🙏

  • @Gurdeepsingh_2682
    @Gurdeepsingh_2682 Год назад +24

    ਜੇਕਰ ਨਾ ਸੰਦੀਪ ਅੱਗੇ ਕਰਦਾ ਨੂੰਰ ਨੂੰ ਤੇ ਫਿਰ ਕੌਣ ਜਾਣਦਾ ਤੁਹਾਡੀ ਨੂਰ ਨੂੰ, ਤੇ ਨਾ ਹੀ ਤੁਹਾਨੂੰ ਨੂਰ ਦੇ ਹੁਨਰ ਦਾ ਪਤਾ ਲੱਗਦਾ!!

  • @deepjandoria3545
    @deepjandoria3545 Год назад +26

    7 ਤੋਪਾਂ ਦੀ ਸਲਾਮੀ ਤੁਹਾਨੂੰ ਐਡੀ ਮਹਿੰਗੀ ਖ਼ਬਰ ਦਰਸ਼ਕਾਂ ਸਾਮਣੇ ਲੈ ਕੇ ਆਉਣ ਲਈ,,,

  • @Panji2000
    @Panji2000 Год назад +38

    I think you are totally wrong. Noor is nothing without Sandeep. Sandeep gave Noor alots of training .

  • @ashutweets8824
    @ashutweets8824 Год назад +14

    Sandeep Bhai bhut vdia insan hai lok kise da ehsan pata ni kyo bhull jande ne bhut galt gall hai ena lyi eh ajj Jo v han Sandeep krke Han baki waheguru sb janda waheguru Sandeep nu v humesha khush rkhe🙏🏻🙏🏻🙏🏻

  • @thewarrior679
    @thewarrior679 Год назад +123

    ਐਨੇ ਵੱਡੇ ਮੁੱਦੇ ਬਾਰੇ ਜਾਣਕਾਰੀ ਦੇਣ ਲਈ ਤੁਹਾਨੂੰ ਪਦਮ ਸ਼੍ਰੀ ਐਵਾਰਡ ਤਾਂ ਮਿਲਣਾ ਚਾਹੀਦਾ ਚੈਨਲ ਵਾਲਿਓ

    • @funkymundda3623
      @funkymundda3623 Год назад +6

      😂

    • @gurnoor7045
      @gurnoor7045 Год назад +4

      🤣🤣🤣🤣🤣🤣🤣

    • @noisybeat
      @noisybeat Год назад +1

      😂😂

    • @rajvirkaur4015
      @rajvirkaur4015 Год назад +2

      🤣🤣

    • @montymakkar9872
      @montymakkar9872 Год назад

      jankari ta veer tu v lyi honi hai puri video dekh ke..nhi ta ethe padamshri vich kiniya fitiya hundiya eh ginan ta ni aya hona

  • @Buttar-yr1qc
    @Buttar-yr1qc Год назад +146

    ਨੂਰ ਲੜਕੀ ਆ ਮੁੰਡਾ ਨਹੀ ੁ ਲਾਲਚੀ ਮਾਪੇ 😦😦

  • @jassaldairyfarm
    @jassaldairyfarm Год назад +30

    ਇਕ ਗੱਲ ਨੂਰ ਦੇ ਮਾ ਬਾਪ ਲਈ ਤੁਸੀ ਬਾਈ ਲਾਲਚੀ ਹੋ ਓਸ ਤੋਂ ਮਾਫ਼ੀ ਮੰਗ ਲਉ ਓ ਦਿਲ ਦਾ ਸਾਫ਼ ਇਨਸਾਨ ਆ ਉਹ ਮਾਫ਼ ਕਰ ਦਊ।

  • @lakhbirgir2875
    @lakhbirgir2875 Год назад +52

    ਦੁਨੀਆਂ, ਮਤਲਬੀ,

  • @mehto..boy9362
    @mehto..boy9362 Год назад +12

    ਇਹ ਪੂਰੀ ਉਮਰ ਕੰਮ ਕਰਦਾ ਤਾਂ ਘਰ ਦੀ ਛੱਤ ਨੀ ਸੀ ਬਦਲ ਹੋਣੀ ਇਸ ਕੋਲੋਂ ਅੱਠ ਦਸ ਲੱਖ ਦਾ ਘਰ ਪੈ ਗਿਆ ਹੋਰ ਦੱਸ ਕੀ ਚਾਹੀਦਾ

  • @naginderkahlon5590
    @naginderkahlon5590 Год назад +26

    Noor’s mother is too smart that’s problem

  • @happyasi9544
    @happyasi9544 Год назад +35

    sorry to say that noor's family 👪 😔 😅 😬 😕 to bad

  • @GurvinderSingh-bj7hw
    @GurvinderSingh-bj7hw Год назад +35

    Hnji tusi ehsaan bhul gae

  • @poojahanspoojahans2895
    @poojahanspoojahans2895 Год назад +29

    Yr kise da ehsan ni bhulna chahida kina lalchi ho gye yr tusi ohda ehsan zindgi bhr ni bhul skde

  • @manjotsinghmehra7180
    @manjotsinghmehra7180 Год назад +26

    Yr captain ne 10 Lakh dita ena .. fr ena ne adha kyu ni dita.. Sandeep toor nu.. eh addh mangde ne ohto

  • @deepjelly5514
    @deepjelly5514 Год назад +95

    ਸੰਦੀਪ ਦੇ ਸਿਰ ਤੋਂ ਘਰ ਪੇ ਗਿਆ ਤੁਹਾਡਾ ਹੋਰ ਪਤਾ ਨਈ ਕਿ ਚਾਹੀ ਦਾ

    • @happynotrious4233
      @happynotrious4233 Год назад +3

      Ohne awdi jeb cho pvaya.eve yr fuddu galan kiyo krde rehne o.

    • @X.JB.FENCER.X
      @X.JB.FENCER.X Год назад +4

      @@happynotrious4233 fer pehla kyu ni payea

    • @khushdeep7172
      @khushdeep7172 Год назад +2

      ਸੱਚੀਂ ਗੱਲ ਆਂ

    • @deepjelly5514
      @deepjelly5514 Год назад +1

      @@happynotrious4233 22 hak ta one v nai rakhea

  • @sukhmanjeet7877
    @sukhmanjeet7877 Год назад +55

    Bai g saari umar Lang jaani c dihari krdiya ghr nai banna c.aaj kal bhlayi da jmana nai. Paisa bande di Matt maar dinda

  • @GurpreetSingh-le7vc
    @GurpreetSingh-le7vc Год назад +2

    ਯਾਰ ਤੁਸੀਂ ਬਹੁਤ ਵਧੀਆ ਕੀਤਾ ਇਹਨਾਂ ਨੂੰ ਸਾਹਮਣੇ ਲਿਆ ਕੇ ਇਹੋ ਮਸਲਾਂ ਰਹਿ ਗਿਆ ਸੀ ਬਾਕੀ ਸਾਰੇ ਮਸਲੇ ਪੰਜਾਬ ਦੇ ਹੱਲ ਹੋ ਗਏ.. ਇਹਨਾਂ ਦੀ ਇੰਟਰਵਿਊ ਕਰਨ ਨਾਲ ਇੰਡੀਆ ਵਿੱਚੋਂ ਗਰੀਬੀ ਘੱਟ ਗਈ

  • @bhindatoor554
    @bhindatoor554 Год назад +6

    ਪਹਿਲਾ ਤਾ ਲੋਕ ਧੀਆਂ ਨੂੰ ਬਾਹਰ ਕੁੜੀ ਦੀ ਉਮਰ ਤੋਂ ਵੱਡੇ ਬੰਦੇ ਨਾਲ ਵਿਆਹ ਕਰਵਾਕੇ ਬੇਜਦੇ ਸੀ ਤੇ ਉਸਦੀ ਕਮਾਈ ਖਾਂਦੇ ਸੀ ਹੁਣ ਨਵਾਂ ਟਾਈਮ ਨਵੀ ਟੇਕਨੋਲਜੀ ਆਪਾ ਕਿੱਸੇ ਦਾ ਸ਼ੁਕਰੀਆਂ ਤਾ ਕੀ ਕਰਨਾ ਆਪਣੀ ਕੁੜੀ noor ਦਾ ਵੀ ਕੌਂਫੀਡੈਂਸ ਤੋੜ ਰਹੇ ਹੋ ਜਦੋਂ ਹੁਣ ਬੱਚੇ ਨੂੰ ਕੁਸ਼ ਏਕਟ ਕਰਦੇ 1,2,3, ਵਾਰੀ ਭੁੱਲਿਆ ਤਾ ਤੁਹਾਨੂੰ ਵੀ ਚੰਗਾ ਨੀ ਲੱਗਾ ਹੁਣਾ ਆਪਣੇ ਵੱਲੋ ਤਾ ਤੁਸੀਂ ਉਸਨੂੰ ਪੂਰਾ ਤਿਆਰ ਕਿੱਤਾ ਹੁਣਾ ਪਰ ਉਸ ਦਾ ਜੋ ਟੀਮ ਟਾਈਮ ਸੰਦੀਪ ਤੂਰ ਨਾਲ ਸੀ ਉਹ ਆਪਣੇ ਨਾਲ ਕਰਨ ਲਈ ਬੁਹਤ hard work ਕਰਨਾ ਪੈਣਾ ਤੁਹਾਨੂੰ ਉਹ ਕਰੋ ਨਹੀਂ ਤਾ ਜਦੋਂ ਤੁਹਾਡੇ ਮੁਤਾਬਕ ਤੁਹਾਡੀ ਧੀ noor ਨਾ ਕਰ ਪਾਈ ਤੁਸੀਂ ਖਿਜਣਾ ਉਸਨੂੰ ਜਿਦਾਂ ਉਥੇ ਕਰਦੀ ਸੀ ਉਦਾ ਹੀ ਕਰ ਪੁੱਤ ਪੱਰ ਤੁਹਾਨੂੰ ਪੱਤਾ ਹੀ ਨਹੀਂ ਲੱਗਣਾ ਤੁਸੀਂ ਕਦੋ ਉਸ ਨਾਲ ਧੱਕਾ ਕਰਕੇ ਉਸਦਾ ਦਿਮਾਗ ਕਿਦਾ ਕਰ ਦੇਣਾ ਇਕ ਪੈਸੇ ਲਈ ਬਾਕੀ ਬਾਬਾ ਨਾਨਕ ਜੀ ਤੁਹਾਡੀ ਧੀ ਨੂੰ ਤਰੱਕੀ ਦੇਣ ਵਾਹਿਗੁਰੂ ਜੀ.

  • @Aman-pm5wc
    @Aman-pm5wc Год назад +10

    Jy Sandeep na hunda ty Noor da kise nu pta hi na hunda

  • @punjjaabdesh8659
    @punjjaabdesh8659 Год назад +6

    ਲੋਕ ਸੋਨੇ ਦੇ ਆਂਡੇ ਨੀ ,ਮੁਰਗੀ ਮਾਰਕੇ ਖਾਣ ਨੂੰ ਪੈਂਦੇ ਆ ।
    ਖਾਓ ਖਾਓ ਤੁਸੀਂ ਵੀ ਮੁਰਗੀ ਮਾਰਕੇ ਈ ਖਾਓ ।
    ਫਿਊਚਰ ਬਣਾਓ ।

  • @baliharsingh3840
    @baliharsingh3840 Год назад +34

    ਮਤਲਬੀ ਲੋਕ

  • @gurmeetkaur-ox1nl
    @gurmeetkaur-ox1nl Год назад +13

    Waheguru ji meher karo

  • @arvindgill1534
    @arvindgill1534 Год назад +11

    Eh girl hai tanhi ani inteligent and telented hai, so esdi look boy wali kyon bnai hai, girl hi show kro, apni soch nu positive rkho , and achhi soch rkho

  • @mintu139
    @mintu139 Год назад +16

    Waheguru meher kare 🥰🙏🏻

  • @soniabhagti6793
    @soniabhagti6793 Год назад +12

    Sandeep tuhade lai rabb c tusi Jo kita glt kita

  • @STG_Stars
    @STG_Stars Год назад +6

    Money is important for every one

  • @yosoysandhupreet
    @yosoysandhupreet Год назад +4

    Paseya di. Lari. Sari. - sandeep. Sara. Karcha. Karda. Si. Video. Te. Hun. Tusi. Ta. Adha. Hesa. Chaunde. ❤

  • @tajimmigrationfzr
    @tajimmigrationfzr Год назад +10

    sari sandeep di mahenat a ehna ne bhut mada kam kita a sandeep nal haje ve sandeep nal ral k kam kro

  • @honeykang990
    @honeykang990 Год назад +4

    10 lakh Jehra mileya c ohde cho v dende fer Sandeep nu ….. o ta ikale rakh gye

  • @PrinceSharmaChicago
    @PrinceSharmaChicago Год назад +13

    Rabb ne thonu ena kuch ditta. Par tusi hun paise piche e pege… jwaakan nu v ki sikha rhe ooo…

  • @mrskarwal1137
    @mrskarwal1137 Год назад +4

    Waheguru ji mehar karo🙏❤️👌

  • @simratbhullar3861
    @simratbhullar3861 Год назад +2

    Sandeep good 👍 g ha

  • @manjotsinghmehra7180
    @manjotsinghmehra7180 Год назад +13

    Jo marji aa thonu ki to ki bna dita Sandeep toor ne.. sirf id di gal ni.. gal ta sare paise di aa ..

  • @sukh5957
    @sukh5957 Год назад +21

    ਆਹ ਚਵਲ ਫੈਮਲੀ
    ਹੁਣ ਗਲਾ ਆਉਣ ਲਗ ਗਈਆ ਇਹਨਾ ਨੂੰ
    ਸੰਦੀਪ ਤੂਰ ਵਧਿਆ ਹੈ।

  • @karmanjotsingh7489
    @karmanjotsingh7489 Год назад +15

    Noor de mata bhut tej a kivn winga teda monh krdi a

    • @Gamingwar02
      @Gamingwar02 Год назад

      Sandeep di maa winga tedha mooh krdi🤣🤣🤣

    • @rubykn8030
      @rubykn8030 Год назад +1

      Ohda moh he teda a ki kare vichri kuri di kami kha kha k hogea mufat da wakwas karda na ma ta peo kamal mudhdna English bolan the try karda n now they wants to make her singer they teaching her sidhu song to get famous. 👵👵👵👵👵👵

  • @harjinderkaur9203
    @harjinderkaur9203 Год назад +13

    sandeep very pure hearted person...parents doesn't know

  • @jobanjanjua8824
    @jobanjanjua8824 Год назад +2

    Sandeep toor G.O.•A.T ……… greatest personality of all time

    • @LuckySingh-yc6xl
      @LuckySingh-yc6xl Год назад

      Nor take good decision vir g nor nu dabo na

    • @jobanjanjua8824
      @jobanjanjua8824 Год назад

      @@LuckySingh-yc6xl daban nu bhaji mein kehra bulldozer leke aya… sandeep toor na hunda Noor ds ghr v nhi bnana c duja sarkara naukri mili oh v nhi milni c teeja har vedeo de oh paise dinda c jihne bnde c inna ne Ki kita dhoka Dita te hun pshtande v pye aa

  • @resputin8012
    @resputin8012 Год назад +4

    ਯਾਰ ਕਿਸ ਨੂੰ ਹਾਸਾ ਆਉਂਦਾ ਇਹਨਾਂ ਦੀਆ ਵੀਡੀਓਜ਼ ਦੇਖ ਕੇ।

  • @ti_esports4074
    @ti_esports4074 Год назад +2

    Sandeep very good man👍👍

  • @pawanharinder1646
    @pawanharinder1646 Год назад +1

    ਨੂਰ ਦੇ ਮਾਤਾ-ਪਿਤਾ ਦੀ ਗਲਤੀ ਹੈ

  • @user-gz292
    @user-gz292 Год назад +10

    Sandeep toor ne hi naa bnaya c noor daa.

  • @parampreetsinghmakar
    @parampreetsinghmakar Год назад +10

    Ustad bina chela kise km da ni

  • @jassrandhawa2508
    @jassrandhawa2508 Год назад +2

    10 ਲੱਖ ਵਿੱਚੋਂ 5 ਲੱਖ ਸੰਦੀਪ ਨੂੰ ਦਿਉ

  • @mpsingh3445
    @mpsingh3445 Год назад +2

    Lakh Lahnat aa tuhade te paisiyan piche hi lar pae

  • @ramandeepkaur1153
    @ramandeepkaur1153 Год назад +2

    Platform ta odhe dady ewe keh rhe aa b Pata ni Noor ne ki achieve kr lea sqndeel veera nyc lgg ria

  • @ShamsherSingh-sn4ni
    @ShamsherSingh-sn4ni Год назад +2

    ਵੀਰੇ ਜੋ ਵੀ ਕਰਦਾ ਰੱਬ ਚੰਗਾ ਹੀ ਕਰਦਾ ਜੋ ਵੀ ਦਿੰਦਾ ਪਰਮਾਤਮਾ ਦਿੰਦਾ ਕਿਸੇ ਨੂੰ ਕੋਈ ਨਹੀ ਜਾਂਦਾ ਉਸ ਗੁਰੂ ਜੀ ਕੋਲੋਂ ਮੰਗੋ

  • @manjotsinghmehra7180
    @manjotsinghmehra7180 Год назад +8

    Noor da hun page ta bna ta .. jodidar v hor mill jau.. fer odhe nal ladai ho jau.. paise de addh layi.. eni ghatt age de vich 15 to 20 thousand kma reha c..

  • @tajindartajindar4025
    @tajindartajindar4025 Год назад +4

    ਅਸਾਨ ਫਰਾ ਮੋਸ ਏ

  • @navdeepsinghbrar1016
    @navdeepsinghbrar1016 Год назад +3

    ਨਵਾ ਘਰ ਪੈ ਗਿਆ ਇੱਕ ਬੱਚੇ ਦੀ ਕਲਾ ਨਾਲ ਹੋਰ ਕੀ ਭਾਲਦਾ

  • @jashankhehra2731
    @jashankhehra2731 Год назад +6

    Eh lalachi ho gye , ehna nu ta eh v pta ni c hona k video kive bndi but jine tanu rijak payea ohnu e tusi mara bolde o, jada de lalach ne tanu thore to v guva dita , tusi page nu Ki krna c jad tanu money mildi c , bache nu mohre krke tusi lalach karn lg gye, it’s not Gud

  • @user-gz292
    @user-gz292 Год назад +6

    Noor parents look like greedy

  • @reetapuri-gy8wi
    @reetapuri-gy8wi Год назад

    sandeep honest imandar insan hay bless you beta

  • @ggkk4579
    @ggkk4579 Год назад +2

    Sandeep karke agge wade ho tusiiiii

  • @jobanjanjua8824
    @jobanjanjua8824 Год назад

    Well done sandeep toor ni new guy greatest human being

  • @mitraaa691
    @mitraaa691 Год назад +3

    Sandeep good guy ral mil ke Raho please sukhar karo God da

  • @jassrandhawa2508
    @jassrandhawa2508 Год назад +2

    ਮਾਂ ਬਾਪ ਕਰਕੇ ਨੂਰ ਵੀ ਫੇਲ ਹੋ ਜਾਣਾ

  • @saarvsingh5372
    @saarvsingh5372 Год назад +3

    Camera ohna da editing ohna di mehanat oh karvonde rahe Noor kolo Noor da channel kade te bnonde

  • @jobanjanjua8824
    @jobanjanjua8824 Год назад +2

    Sandeep toor ik real Insaan hai… tuc pair chad gye….. uncle g….

  • @gurmukhsingh9717
    @gurmukhsingh9717 Год назад

    ਇੱਕ ਗੱਲ ਚੇਤੇ ਰੱਖੀਂ ਸੀ ਸਨਦੀਪ ਨੇ ਨੂਰ ਨੂੰ ਤਿਆਰ ਕਿਤਾ ਸੀ ਸਨਦੀਪ ਨੇ ਆਪਣੇ ਪੈਸੇ ਖਰਚ ਕਰਕੇ ਕੈਮਰੇ ਖ਼ਰੀਦੇ ਫਿਰ ਸਨਦੀਪ ਨੂਰ ਨੂੰ ਪੈਸੇ ਘੱਟ ਦਿੰਦਾ ਸੀ ਤਾਂ ਵਖਰੇ ਹੋ ਗਏ ਸੀ ਜਦੋਂ ਸਨਦੀਪ ਆਪਣੀ ਮੈਹਤ ਕਰਦਾ ਸੀ ਜਦੋਂ ਨੂਰ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਪੈਸੇ ਦਿਤੇ ਤੁਸੀਂ ਵੀ ਸਨਦੀਪ ਨੂੰ ਦੈਣੇ ਉਸ ਵੇਲੇ ਤੁਸੀਂ ਬਦਲ ਗਏ ਇਹ ਗੱਲ ਪੱਕੀ ਜਦੋਂ ਚਾਰ ਪੈਸੇ ਆ ਜਾਂਦੇ ਉਸ ਵੇਲੇ ਆਪਸ ਵਿੱਚ ਲੜਦੇ ਨੇ ਅਸੀਂ ਤਾਂ ਸਨਦੀਪ ਦੀ ਗੱਲ ਕਰਦੇ ਹਾਂ ਜਿਸ ਨੇ ਨੂਰ ਨੂੰ ਆਪਣੇ ਪੈਸੇ ਖਰਚ ਕੇ ਅੱਗੇ ਵਧਣ ਲਈ ਤਿਆਰ ਕਿਤਾ ਸੀ

  • @mandeep4333
    @mandeep4333 Год назад +4

    Yeh duniya matlab

  • @jasvirsingh5148
    @jasvirsingh5148 Год назад +13

    Sandeep thik c

  • @deepakmehra7409
    @deepakmehra7409 Год назад +3

    Bache lyi pyr nhi Paisa mng reha ehda peo

  • @devindersingh4714
    @devindersingh4714 Год назад +2

    Lok payse peche alag ho jande ne

  • @kuldeepsingh1299
    @kuldeepsingh1299 Год назад +5

    Kidher nu ja rha hy . Punjab
    Yaar...
    Education ty dyaan do ..bachy di

  • @Sidhu1792
    @Sidhu1792 Год назад

    Sandeep toor kar k hi Noor famous hoi and oh da talent lokha agge aya. Nhi tn ohne eda di life nhi milni c....

  • @moneysingh2618
    @moneysingh2618 Год назад +1

    Bhut gult gul aa thode lalchyam layi.ustaad daa dita ਗੁਣ taa loki sari umer ni bhulde.tuci sandeep to ado aadh bhalde c.odo kithe c jado 10.lakh milayam thonu ohcho v adha hisa sandeep noo dinde fer thoda hak banda c adho adh pese magan daa

  • @ManjeetSingh-ge8jn
    @ManjeetSingh-ge8jn Год назад +2

    Tusi Sandeep nu ki Dita aj tak

  • @NavjotSingh-ev3le
    @NavjotSingh-ev3le Год назад +4

    when you gets to greedy, that's what happens

  • @PakkePindaAale
    @PakkePindaAale Год назад +2

    bai main thodya video tan nai dekhya ik do k nu shadke kde par captan time jrur dekhya c thonu jo v ajj milya sara sandeep krke hi milya bai tuc tan sarri umar ohda den ni de skde

  • @honeykang990
    @honeykang990 Год назад +2

    Jaan k interview krde firde ne hun k chal jawe kmm

  • @Panji2000
    @Panji2000 Год назад +8

    That is not very smart of parents to have a discussion in of their kids. That is so crazy…

    • @jyotijot3303
      @jyotijot3303 Год назад

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਕੋਈ ਵੀ ਵਿਅਕਤੀ ਮੱਦਦ ਨਹੀਂ ਕਰ ਰਿਹਾ

  • @ramanmalhi8179
    @ramanmalhi8179 Год назад +1

    Sandeep veer g vadea c

  • @Mr.sains_gurdeep
    @Mr.sains_gurdeep Год назад

    sudeep bai di mehnat or ona de dilog jis krke aaj tusi vdiya roti kha rahe ho....es lyi ona nu kde bhuleyo na

  • @saabbullar4442
    @saabbullar4442 Год назад +1

    ਜੋ ਮਰਜ਼ੀ ਕਰ ਲਵੋ ਜੇਕਰ ਇਕੱਠੇ ਨਾ ਹੋਏ ਤਾ ਦੋਵੇਂ ਹੀ ਘਰ ਬੈਠ ਕੇ ਸਾਗ ਖਾਇਆਂ ਕਰਨ ਗੇ

  • @ashutweets8824
    @ashutweets8824 Год назад +2

    Har tha Paisa Kam ni auna naam v bhut Kam aunda jo ajj sirf Sandeep veere kol aa rab sb nu khush rkhe par sandeep Veera bhut vdia insan hai

  • @radhika4462
    @radhika4462 Год назад +14

    Ehsaan faramosh log 😢

  • @fatherop9282
    @fatherop9282 Год назад +8

    Bhukhe nu jdo ikko dmm bhut kujh mil je , ta laalach, hnkaar apne aap aa janda

  • @rajeshgoyal2447
    @rajeshgoyal2447 Год назад

    Apani mehnat karkay pada bachaya nu Noor dey bapu

  • @Gavysahota777
    @Gavysahota777 Год назад +3

    Thnku ji jhrde meri support 😊 krde and jhrde nahi krde ohna da v dhanwad 😊❤🙏🏻😊

    • @life-scaler
      @life-scaler Год назад

      Laahnat aa tuhade te, dhee di kamaayi khaan waaleo kan j ro...... laalchi te girey hoe kan jar lok....harhdu laahnat tuhade te

  • @KamalKaur-ym2jr
    @KamalKaur-ym2jr Год назад +2

    8-10 lakh da ghar bnn gya noor da.. je ohda apna page hunda ta one ena paisa kma laina c kya???

  • @honeykang990
    @honeykang990 Год назад +1

    Bache de sir to ni khayida umeed ni rakhidi …… aina paise da lalach……

  • @dhanwantmoga
    @dhanwantmoga Год назад +1

    Jadh video nahi ce aondiya os time vi tan sarda he ce..nalle hon tan ah Hollywood challe gaie honi ah..

  • @sweetybhinder5309
    @sweetybhinder5309 Год назад +3

    Lalchi ma bap hathhi kmai kr lvo dhi te ser te ash krn valyo

  • @abdulrazzak8135
    @abdulrazzak8135 Год назад +2

    ਪੈਸੇ ਕਰ ਕੇ ਕੀਤਾ ਹੋਰ ਦਸ ਕੀ ਕੀਤਾ

  • @sidhusaab-lr6pi
    @sidhusaab-lr6pi Год назад +4

    Uncle ji sabar da phal mitha hunda,
    Par tusi thoda Kali kar ge
    Noor nu ik pehchan mili, but, mili Sandeep naal hi aa . Tusi Galt ho uncal ji

  • @manjotsinghmehra7180
    @manjotsinghmehra7180 Год назад +3

    Baki koi hor jive main ..1 month de 15 ghante kamm ke 20 hazaar bannda..

  • @bharatpahwa4525
    @bharatpahwa4525 Год назад +1

    hun thode paise a
    a gye na ta hwa kharab ho gayi ghar pai gya paise aa gye thode koll ta hwa kharab ho gayi nooe de ghar deya di lalach aa gya si mann ch paiseya karke hun jo marji boli jaan ehe

  • @minturajput800
    @minturajput800 Год назад

    ਨੂਰ ਦਾ ਪੇਜ ਬਣਾਉਣ ਲਈ ਤੁਸੀਂ ਜਨਾਬ ਸੰਦੀਪ ਨੂੰ ਕੀ ਦਿੱਤਾ ਧੋਖਾ ਬੇਈਮਾਨੀ

  • @harpreetkaur5022
    @harpreetkaur5022 Год назад +1

    Noor da house built hoa Sandeep karke

  • @herdeepkaur7341
    @herdeepkaur7341 Год назад +3

    Udo ta mooh to makhi ni ud di c jdo greebi c una ny aa k baah fdi ty Noor mashoor ho gi hun Paisa dekh k ihna haav bhaav ty boln fa rvayia BDL gya aimy ni krna chaida c sb loka ny thonu e glt kihA

  • @pendumunda5581
    @pendumunda5581 Год назад +1

    O gal ni ban ni Jo Sandeep Toor naal video bna k milda... paisa ki kush kra janda yaar .. paise karke teem tut gyi yaar .. rab Ena nu mil Jul k rakhe dubara ..

  • @jeet-Seattle
    @jeet-Seattle Год назад +1

    Lok bhull jande aa,ehna da ghar bnaa ditta Sandeep ne. Khavat sahi aa " bhukhyan di rajjan laggi,te pind ujarahn laggi...

  • @gurpreetsingh-lf5sl
    @gurpreetsingh-lf5sl Год назад

    Thada ghar sandeep larke banya thano kon janda se rab da sukar karo thada ghar ban gaya