🤣 ਦੇਖੋ ਪੂਰੀ ਵੀਡੀਉ ਹੱਸ ਹੱਸ ਹੋ ਜਾਉਗੇ ਕਮਲੇ Like,Sehar,Subscribe ❤️✌️

Поделиться
HTML-код
  • Опубликовано: 12 фев 2022

Комментарии • 283

  • @akshdeepsingh1859
    @akshdeepsingh1859 2 года назад +29

    ਬਹੁਤ ਚੰਗੀ ਸੋਚ ਆ ਸੰਦੀਪ । ਕਰ ਭਲਾ ਹੋ ਭਲਾ ਵਾਹਿਗਰੂ ਜੀ ਤੈਨੂੰ ਚੜਦੀਕਲਾ ਬਖਸ਼ੇ ll

  • @kulwantsingh6606
    @kulwantsingh6606 Год назад +1

    ਬਹੁਤ ਵਧੀਆ, ਪੰਜਾਬੀ ਵਿਰਸੇ ਦੀ ਸੰਭਾਲ, ਮਾਂ ਬੋਲੀ ਨਾਲ ਪਿਆਰ ਅਤੇ ਲੋੜਵੰਦਾਂ ਦੀ ਮਦਦ।

  • @ManbirMaan1980
    @ManbirMaan1980 Год назад +1

    ਯਾਰ ਸੰਦੀਪ ਤੇਰਾ ਮੱਦਤ ਕਰਨ ਦਾ ਤਰੀਕਾ ਬਹੁਤ ਵਧੀਆ ਲੱਗਾ, ਨਾਲੇ ਮੱਦਦ ਲੈਣ ਵਾਲੇ ਨੂੰ ਕੋਈ ਸ਼ਰਮ ਮਹਿਸੂਸ ਨਹੀਂ ਹੁੰਦੀ, ਕਿਉਂਕਿ ਇਹ ਪੈਸੇ ਉਸਨੇ ਜਿੱਤੇ ਹੁੰਦੇ

  • @SonuSingh-jo3gc
    @SonuSingh-jo3gc Год назад +4

    ਸੱਦੀਪ ਵਾਹਿਗੁਰੂ ਤੇਰੀ ਉਮਰ ਲੰਬੀ ਹੋਵੇ 🙏👍👌👌🌺🌺🌺🌺🌺🌺

  • @SycoKillerXD
    @SycoKillerXD 2 года назад +16

    ਬੋਹੋਤ ਵਧੀਆ ਕੰਮ ਕੀਤਾ ਤੁਸੀਂ

  • @jantajanta2892
    @jantajanta2892 Год назад

    ਵੀਰ ਸੰਦੀਪ ਬਹੁਤ ਬਹੁਤ ਧੰਨਵਾਦ ਜੀ ਇਸ ਬਹਾਨੇ ਲੋੜਵੰਦਾਂ ਦੀ ਮਦਦ ਹੋ ਜਾਂਦੀ ਹੈ। ਰਛਪਾਲ ਸਿੰਘ ਸਮਾਲਸਰ

  • @meetokaur6000
    @meetokaur6000 Год назад

    Very nice ਵੀਡੀਉ 🙏🌹👌

  • @joginderodevi6083
    @joginderodevi6083 2 года назад +3

    Ow very good 👍 thanks

  • @ssavi1267
    @ssavi1267 2 года назад +4

    Very nice….Fun and knowledge together, entertainment bhi aur help bhi

  • @Dimpleladhar369
    @Dimpleladhar369 Год назад +5

    Veer ਮੇ ਬੁੱਝ ਗਿਆ ਸੀ

  • @subhashrandhawa2970
    @subhashrandhawa2970 2 года назад +5

    ਸੰਦੀਪ 22 ਵਧਿਆ ਤਰੀਕਾ ਏ ਕਿਸੇ ਦੀ ਮਦਤ ਕਰਨ ਦਾ...........

  • @sarojbala6887
    @sarojbala6887 Год назад +1

    Sandeep 22g jai ho full g GOD G ❣️🌹💕✨🙏🤲 DE KERPA HAI G

  • @palwinderkaur7960
    @palwinderkaur7960 2 года назад +1

    Very good 👍

  • @royalgamer6757
    @royalgamer6757 2 года назад +10

    ਬਹੁਤ vadhia ਵੀਰ,, eda hi ਮਦਦ ਕਰਦਾ ਰਹਿ

  • @harbalaschumber3522
    @harbalaschumber3522 2 года назад +6

    Very nice game 👍💪💪

  • @jslamba7672
    @jslamba7672 Год назад +1

    ਵੀਰ ਜੀ ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ

  • @labsingh8612
    @labsingh8612 Год назад +1

    good job veer ji God bless you

  • @GurpreetKaur-bw9ps
    @GurpreetKaur-bw9ps Год назад +1

    Bht Vdhya km g

  • @amarninderkaur7030
    @amarninderkaur7030 Год назад +1

    bahut vdiya

  • @balwinderkaur-ln9wm
    @balwinderkaur-ln9wm 2 года назад +2

    Mooh