ਟਿਕਟੋਕ ਸਟਾਰ Noor ਦੀ ਟੀਮ ਦਾ ਪਿੰਡ ਵਾਸੀਆਂ ਨੇ ਕੀਤਾ ਪਰਦਾਫਾਸ਼ | Sandeep Toor, Varun Atwal | Hamdard Tv

Поделиться
HTML-код
  • Опубликовано: 2 ноя 2024

Комментарии • 6 тыс.

  • @meetbrar203
    @meetbrar203 4 года назад +127

    ਇਹ ਸਾਰੇ ਜਾਇਦਾਦ ਵਾਲ਼ੇ ਆ ,,,,,,, ਗਰੀਬ ਦੀ ਚੜਦਾ ਜਰਆ ਨੀ ਜਾਂਦਾ,,,, ਜੇ ਇਹਨਾਂ ਚੋਂ ਕਿਸੇ ਦਾ ਬਚਾ ਹੁੰਦਾ ,,,, ਫੇਰ ਸਹੀ ਆ

    • @sonumonu9895
      @sonumonu9895 4 года назад

      Sahe bolaya bhaji tuse gareeb de trakee dekh kay jar ne hunda ehna kol jay koe ehna da hunda fir putthayan shala marneayan c ehna nay

    • @kaurkaur7621
      @kaurkaur7621 4 года назад

      Sahi kiha

  • @gurbhejSinghSeeto007
    @gurbhejSinghSeeto007 4 года назад +56

    ਨੂਰ ਦੀ ਜਗ੍ਹਾ ਇਹਨਾਂ ਦੇ ਬੱਚੇ ਹੁੰਦੇ ਫਿਰ ਇਹਨਾਂ ਦੀਆਂ ਗੱਲਾਂ ਉਲਟ ਹੋਣੀਆਂ ਸੀ,, ਸਿਆਣੇ ਬਿਆਣੇ ਹੋ ਕੇ ਵੀ ਕਿਸੇ ਦੀ ਗਰੀਬੀ ਚੱਕੀ ਗਈ ਤਾਂ ਸੜੀ ਜਾਂਦੇ,, ਨਾਲੇ ਵੀਰੋ ਪਿੰਡਾਂ ਵਾਲੇ ਖੁਦ ਦੇ ਪਿੰਡ ਵਾਲੇ ਨੂੰ ਚੰਗਾ ਨਹੀਂ ਕਹਿੰਦੇ ਹੁੰਦੇ

  • @mintusaroy2911
    @mintusaroy2911 4 года назад +65

    ਜੇ ਖੁੱਦ ਇਹਨਾ ਦਾ ਬੱਚਾ ਸਟਾਰ ਬਣ ਜਾਦਾ ਤਾ ਇੰਨਾ ਨੇ ਹੀ ਸਦੀਪ ਦੇ ਗੁਣ ਗਾਉਣੇ ਸੀ ਬੱਸ ਫਰਕ ਕਿਸੇ ਗਰੀਬ ਦੀ ਤਰੱਕੀ ਜਰ ਨੀ ਹੁੰਦੀ

  • @devindersinghmrar3083
    @devindersinghmrar3083 4 года назад +54

    ਇਹ ਸਾਰੇ ਬਿਲਕੁਲ ਜਲਣ ਹੈ।
    ਇਹ ਸਾਰੇ ਵਿਹਲੇ ਲੋਕ ਨੇ।

  • @sardarji2555
    @sardarji2555 4 года назад +85

    ਇਹਨਾਂ ਬਜ਼ੁਰਗਾਂ ਦੇ ਆਪਣੇ ਪੁੱਤ ਤਾਂ ਟਰੈਕਟਰ ਤੇ ਲੱਚਰ ਗੀਤ ਲਗਾ ਕੇ ਜਦੋਂ ਗੰਦ ਪੌਦੇ ਉਹ ਤਾਂ ਬਹੁਤ ਵਧੀਆ ਸਿੱਖਿਆ ਦਿੰਦੇ ਹੋਣੇ ਇਹਨਾਂ ਨੂੰ

  • @HarpreetSingh-ok1ij
    @HarpreetSingh-ok1ij 4 года назад +232

    ਜੇ ਕਿਸੇ ਤਕੜੇ ਦਾ ਬੱਚਾ ਹੁੰਦਾ ਤਾਂ ਕਿਸੇ ਨੇ ਚੁ ਨਹੀਂ ਸੀ ਕਰਨੀ ਪਰ ਗ਼ਰੀਬ ਦੀਆ ਖੁਸ਼ੀਆਂ ਨਹੀਂ ਜਰ ਹੁੰਦੀਆਂ

    • @harjassingh6544
      @harjassingh6544 4 года назад +3

      Ever Shi keha

    • @jhans988
      @jhans988 4 года назад +7

      gal takde ghar de bache di ni aa..ya kise greed bande di....gal eh aa k chajj da kam kro ta k tade magar v loki laggan change kam karn lai ...j karne kanjar kamm ne te doojea ne v magar lagna...babea ne aa gal kahi aa, ede ch saade wali gal ni agle ne umar hndaa lai aa onne sada kha k ki krna

    • @deepgill9232
      @deepgill9232 4 года назад +2

      Shi gal ah ji

    • @satnamkandyara6758
      @satnamkandyara6758 4 года назад +2

      You are right

    • @sukhdeep2768
      @sukhdeep2768 4 года назад +1

      @@harjassingh6544 qq1
      😂😂😂😂

  • @gurbhajsingh1643
    @gurbhajsingh1643 4 года назад +249

    ਬਿਲਕੁਲ ਬਾਪੂ ਜੀ ਸਹੀ ਗੱਲ ਆਖੀ
    ਜਿਹੜੇ ਬੱਚੇ ਗੁਰਸਿੱਖੀ ਜੀਵਨ ਦੇ ਨਾਲ ਜੁੜੇ ਆ ਉਹਨਾਂ ਨੂੰ ਕੋਈ ਸਹੁਲਤ ਨਹੀਂ

    • @HarpreetKaur-qz5ic
      @HarpreetKaur-qz5ic 4 года назад +7

      Shi gal aa

    • @MajorSingh-hm7ut
      @MajorSingh-hm7ut 4 года назад +2

      Akala takhat sahib de jatindar Noor de ghar nahi gaye Noor de Mata Pita Akal thakth sahib te gaye se AMRIT SHAK KE YE AA

    • @samanhans3878
      @samanhans3878 4 года назад +3

      Major Singh panth de jathedar tiktokia nu miln joge ni reh gye ona akal takhat sahib te jake amrit shak k koi ehsaan ni kita

    • @Sohal489
      @Sohal489 4 года назад +2

      Hanji bilkul sahi aa . Gurbaani padhen valea noo koi help nai denda , eho jehe gandh pan valea noo babe v help kr rehe.

    • @virasat_punjab
      @virasat_punjab 4 года назад +4

      ਤੁਸੀਂ ਗੁਰਸਿੱਖ ਸਹੂਲਤਾਂ ਲੈਣ ਲਈ ਬਣਦੇ ਹੋ????? ਿਕਆ ਸੋਚ ਹੈ। ਤੁਸੀਂ ਫੇਰ ਕੁਝ ਹੌਰ ਕਰੋ।

  • @surindersafri4785
    @surindersafri4785 4 года назад +2

    ਸਾਰੇ ਬਜੁਰਗ ਸਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਕਿਓੁ ਕੇ ਖੁੰਢ ਚਰਚਾ ਤੋ ਹੀ ਪਤਾ ਲੱਗਦੈ ਹਕੀਕਤ ਦਾ ਜਿੰਨੀ ਵੀ ਬਜ਼ੁਰਗਾਂ ਨੇ ਗੱਲ ਕਰੀ ਅੈ ਵਾਹ ਕਮਾਲ ਕੀਤੀ ਅੈ ਸਰਕਾਰਾਂ ਨੂੰ ਮਾੜੀ ਮੋਟੀ ਸ਼ਰਮ ਮੰਨਣੀ ਚਾਹੀਦੀ ਅੈ ਗ਼ਰੀਬ ਹੋਰ ਵੀ ਬਹੁਤ ਲੋਕ ਨੇ ਘਰਾਂ ਤੋ ਵਾਂਝੇ ਲੋਕ ਬੈਠੇ ਨੇ ਨਸ਼ਿਅਾਂ ਨਾਲ ਨੌਜਬਾਨ ਮਰੀ ਜਾਂਦੇ ਹਰ ਰੋਜ ੳੁਹ ਨੀ ਦਿਸਦੇ ਕੈਪਟਨ ਸਾਹਬ ਨੂੰ ਭੰਡ ਵਾਲੇ ਦਿਸਦੇ ਨੇ ਲੋਕ ਕਰੋਨਾਂ ਨਾਲ ਮਰੀ ਜਾਦੇ ਨੇ ਲੌਕ ਡਾਓੁਨ ਚ. ਮਜਾਕਾ ਵਾਲਿਅਾ ਦੀ ਕਦਰ ਪਾਤੀ ..ਵਾਹ ਸਰਕਾਰੇ.ਨਹੀ ਰੀਸਾਂ ਤੇਰੀਅਾਂ.ਜਿੱਥੇ ਕੋੲੀ ਅਾਦਮੀ ਫਾਹਾ ਲੈਕੇ ਖੁਦਕੁਸ਼ੀ ਕਰੇ ਓੁਥੇ ਨੂਰ ਦੀ ਪਾਰਟੀ ਦਾ ਪ੍ੋਗਰਾਮ ਲਵਾ ਦਿਅਾ ਕਰੋ ਭੋਗ ਤੇ .ਧੰਨਵਾਦ

  • @charnjeetsingh9004
    @charnjeetsingh9004 4 года назад +154

    ੲਿਹ ਨੇ ਸਾਡੇ ਸੋਹਣੇ ਪੰਜਾਬ ਦੇ ਸਿਅਾਣੇ ਬਜੁਰਗ ਜੋ ੲਿੱਕ ਪੰਜ ਸੱਤ ਸਾਲ ਦੀ ਬੱਚੀ ਤੋ ਜਲਸ ਕਰਦੇ ਨੇ🙏

  • @karanmalhi651
    @karanmalhi651 4 года назад +85

    ਆਪਣੇ ਤਾਂ ਲੱਤਾਂ ਖਿੱਚਦੇ ਦੇ ਈ ਹੁੰਦੇ ਆ!

  • @kgamer5368
    @kgamer5368 4 года назад +225

    ਉਹ ਇਕ ਗਰੀਬ ਦੀ ਧੀ ਸੀ, ਜੇ ਓਹ ਕਿਸੇ ਕਿਸੇ ਅਮੀਰ ਦੀ ਜਾ ਇਹਨਾਂ ਲੋਕਾਂ ਦੀ ਆਪਣੀ ਧੀ ਹੁੰਦੀ ਤਾਂ ਇਹ ਲੋਕ ਸੱਥਾਂ ਤੇ ਬੈਠ ਕੇ ਗੱਲਾ ਨਾ ਕਰਦੇ,

    • @SunnySingh-oj3ju
      @SunnySingh-oj3ju 4 года назад +1

      Sai gal ji

    • @R.G.TAALKS
      @R.G.TAALKS 4 года назад +8

      Par paise miln to baad ehna hakar jaana vi ta thik nhi

    • @uh_jatta
      @uh_jatta 4 года назад

      Amir diya v bhaut ban dia gal haigi den ki c gi ohna di?

    • @kawaltej2680
      @kawaltej2680 4 года назад +1

      sahi keha gareeb di tarraki wekh ke koi khush ni hunda

    • @ramandhillon5274
      @ramandhillon5274 4 года назад +2

      @@kawaltej2680 Gall amir greeb di ki gall a...koi gall ta chajj di kiti ni ohne

  • @hardeepharry9872
    @hardeepharry9872 4 года назад +41

    ਕਿਸੇ ਗਰੀਬ ਦੀ ਚੜ੍ਹਾਈ ਜ਼ਰੀ ਨੀ ਜਾਂਦੀ ਇਹਨਾਂ ਤੋਂ ਬਸ ਮੱਚਣ ਜੋਗੇ ਆ ਇਹ ਲੋਕ।

    • @amishakhagan8156
      @amishakhagan8156 4 года назад

      sahiii gal e g lok ni seh skde

    • @gurbirsingh2940
      @gurbirsingh2940 4 года назад

      Shi kh rha bapu mitra suaniya da kha sach badh vich pta lgda hunda punjab nu nashe vangu kh rha c tik tok k theak c jhde v well educated ne ohnu nu chiku te gnd pon valea nu nokriya smj gya

  • @ਦੇਖਪਰਾਈਆਂਚੰਗੀਆਂਮਾਂਵਾਂਭੈਣਾਂਧੀਆਂ

    ਨੀਚੋ ਊਚ ਕਰੇ ਮੇਰਾ ਗੋਬਿੰਦ। ਪਤਾ ਨਹੀਂ ਕਦੋਂ ਕਿਸ ਤੇ ਮੇਹਰ ਕਰ ਦੇਣੀ।

    • @Sukhwinder5567.
      @Sukhwinder5567. 4 года назад +4

      ਵਾਹਿਗੁਰੂ ਜੀ

    • @Sukhwinder5567.
      @Sukhwinder5567. 4 года назад +5

      ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ।

    • @ਪਰਮੀਤਸਿੰਘ
      @ਪਰਮੀਤਸਿੰਘ 4 года назад

      Dhan guru gobind singh ji maharaj

  • @ਦੇਖਪਰਾਈਆਂਚੰਗੀਆਂਮਾਂਵਾਂਭੈਣਾਂਧੀਆਂ

    ਮੈ ਨਿਉਜ ਵਾਲੇ ਨੂੰ ਪੁੱਛਦੀ ਹਾਂ ਕਿ ਇਹ ਕਿਹੜਾ ਏਡਾ ਵੱਡਾ ਮੁੱਦਾ ਹੈ। ਜਿਸ ਤੇ ਟਾਇਮ ਖ਼ਰਾਬ ਕਰ ਰਿਹਾ ਹੈ। ਜਦੋਂ ਫਿਲਮਾਂ ਵਿੱਚ ਸਿੱਖਾਂ ਦੀਆਂ ਧੱਜੀਆਂ ਉਡਾਉਦੇ ਹਨ। ਉਹਨਾਂ ਨੂੰ ਪੁੱਛ।

    • @MrVpal
      @MrVpal 4 года назад +1

      Ryt ji

    • @waheguruji9221
      @waheguruji9221 4 года назад

      Gall ta bhene sarkar di k ona nu tik tok bnaun vle lokk desde ne parr hor kinna kuz punjab vich ho rhya

    • @AjayRupinder
      @AjayRupinder 4 года назад +2

      Pgl Sala repoter

    • @SandeepSingh-zh2ph
      @SandeepSingh-zh2ph 4 года назад +1

      ਬਹੁਤ ਸੋਹਣੀ ਗਲ ਕੀਤੀ ਦੀਦੀ ਜੀ

    • @sukhpreetsinghartist6080
      @sukhpreetsinghartist6080 4 года назад

      Yes,,good

  • @Sukhwinder5567.
    @Sukhwinder5567. 4 года назад +103

    ਸੱਚ ਬੋਲਿਆ ਸਾਡੇ ਪੰਜਾਬ ਦੇ ਬਜ਼ੁਰਗਾਂ ਨੇ।
    ਬਹੁਤ ਵਧੀਆ ਫੈਸਲਾ ਲਿਆ ਹੈ ਭਾਰਤ ਸਰਕਾਰ ਨੇ।
    Very Good.
    ਕੁਝ ਪੰਜਾਬੀ ਪਰਿਵਾਰਾਂ, ਪਿਓ, ਮਾਵਾਂ, ਘਰ ਵਾਲਾ, ਘਰਵਾਲੀ, ਭੈਣਾਂ, ਭਰਾਵਾਂ, ਨੂੰਹਾਂ, ਛੋਟੇ ਛੋਟੇ ਬੱਚਿਆਂ ਨੇ ਗੰਦ ਪਾਇਆ ਸੀ ਤੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਸੀ TIK TOK ਨੇ।
    😀😀😀😀😊😊😊😊👌🏼👌🏼👳🏽‍♂️👳🏽‍♂️👳🏽‍♂️👳🏽‍♂️👳🏽‍♂️

    • @VarinderSingh-se4cg
      @VarinderSingh-se4cg 4 года назад +3

      ਬਿਲਕੁਲ ਸਹੀ ਕਿਹਾ ਤੁਸੀਂ ਬਹੁਤ ਗੰਦ ਪੈ ਰਿਹਾ ਸੀ ਲੋਕਾਂ ਨੇ ਸ਼ਰਮ ਹੀ ਵੇਚ ਖਾਲੀ ਸੀ

    • @truthlife7117
      @truthlife7117 4 года назад

      Bro Actor de Roop witch vekho

    • @heerkaur4995
      @heerkaur4995 4 года назад

      Very good bandara balia gala

    • @sukhpreetchahalchahal7728
      @sukhpreetchahalchahal7728 4 года назад

      Rytt

    • @gurmeetatwal178
      @gurmeetatwal178 4 года назад

      ਸਹੀ ਗੱਲ ਆ

  • @satwinderpanju9049
    @satwinderpanju9049 4 года назад

    ਬਹੁਤ ਵਧੀਆ ਗੱਲ ਹੈ ਕਿ ਸਰਕਾਰ ਵੱਲੋਂ ਟਿੱਕਟੌਕ ਨੂੰ ਬੰਦ ਕੀਤਾ ਗਿਆ ਹੈ ਸਰਕਾਰ ਨੇ ਨੂਰ ਦੇ ਫਾਦਰ ਨੂੰ ਨੋਕਰੀ ਤੇ ਪੈਸੇ ਨਹੀਂ ਦੇਣੇ ਚਾਹੀਦੇ ਕਿਸੇ ਭੁੱਖੇ ਨੂੰ ਰੋਟੀ ਖਵਾ ਦਿਓ ਪਿਆਸੇ ਨੂੰ ਪਾਣੀ ਪਿਲਾ ਕੇ ਸੇਵਾ ਕਰੋ ਕੈਪਟਨ ਅਮਰਿੰਦਰ ਸਿੰਘ ਨੂੰ ਦਿਮਾਗੀ ਪਰੇਸਾਨੀ ਹੈ

  • @ravneetpannu2368
    @ravneetpannu2368 4 года назад +141

    ਸਚ ਕਿਹਾ ਬਾਬਿਆਂ ਨੇ
    ਬਹੁਤ ਬੱਚੇ ਵਧੀਆ ਕੀਰਤਨ ਕਰਦੇ ਆ
    ਕਈਆਂ ਨੇ ਗੁਰਬਾਣੀ ਕੰਠ ਕੀਤੀ ਹੋਈ ਆ
    ਉਹਨਾਂ ਦਾ ਕਦੇ ਹੋਸਲਾ ਵਧਾਇਆ ਕਿਸੇ ਨੇ

  • @kpsingh8323
    @kpsingh8323 4 года назад +200

    ਗੱਲ ਪੂਰੀ ਸਹੀ ਅਾ। ਦੁਨੀਆ ਬਹੁਤ ਗਰੀਬ ਅਾ। ਲੋਕਾਂ ਕੋਲ ਇਲਾਜ ਲਈ ਪੈਸੇ ਹੈਨੀ ਦਵਾਈ ਲਈ। ਨਾਲੇ ਗੰਦ ਪਾਇਆ ਵਧੀਆ ਟਿਕ ਟੋਕ ਬੰਦ ਹੋਗੀ। ਬੱਚਿਆਂ ਨੂੰ ਇਤਿਹਾਸ ਬਾਰੇ ਦੱਸੋ ਸਾਰੇ ਮਾਂ ਪਿਓ

  • @VarinderSingh-se4cg
    @VarinderSingh-se4cg 4 года назад +409

    ਗੁੱਸਾ ਨਾ ਕਰਿਓ ਨੂਰ ਦਾ ਘਰ ਬਣਿਆ ਬਹੁਤ ਵਧੀਆ ਗੱਲ ਆ ਪਰ ਇਹ ਸੋਚੋ ਗਰੀਬ ਤਾਂ ਹੋਰ ਵੀ ਬਹੁਤ ਆ ਓਹਨਾ ਦੇ ਘਰ ਕਿਊ ਨੀ ਬਣਦੇ? ਜੋ ਮਸੂਰ ਹੋ ਜਾਂਦਾ ਓਹਦੀ ਹੈਲਪ ਕਰਨ ਸਾਰੇ ਆ ਜਾਂਦੇ ਆ ਆਪ ਮਸ਼ਹੂਰ ਹੋਣ ਨੂੰ ਧੰਨਵਾਦ

    • @HarmanSingh-im5mc
      @HarmanSingh-im5mc 4 года назад +17

      Gusse vali kehdi gal a veer sach aa hikk thokk k keha kro

    • @gurjeetbajwa6268
      @gurjeetbajwa6268 4 года назад +9

      ਵੀਰ ਜੀ ਇਸ ਦੁਨੀਆਂ ਤੇ ਹੋਰ ਵੀ ਬਹੁਤ ਹੀ ਜ਼ਿਆਦਾ ਗਰੀਬ ਲੋਕ ਹਨ

    • @freemovie011
      @freemovie011 4 года назад +1

      Right

    • @manveersingh1623
      @manveersingh1623 4 года назад +3

      Gal ta e hai ki noor mash hoor ho gye te ude naal lok help karke aap v mash hoor huna chahude , noor kali gareeb nahi duniya wich bahut gareeb a .

    • @simranjeetmann4598
      @simranjeetmann4598 4 года назад +1

      Shi pra

  • @meetbrar203
    @meetbrar203 4 года назад +45

    ਮਚਦੇ ਦੇ ਆ ਗਰੀਬ ਤੇ,,,,,

  • @surjansingh4737
    @surjansingh4737 4 года назад +104

    ਮੈਂ ਇਕ ਵੀ ਟਿਕ ਟੋਕ ਪੂਰੀ ਨਹੀਂ ਦੇਖੀ ਪਰ ਟੋਟਲ ਬਕਵਾਸ ਹੈ ਕੋਈ ਬਚਿਆ ਨੂੰ ਸੇਧ ਨਹੀਂ ਮਿਲਦੀ ਬਜ਼ੁਰਗਾਂ ਨੇ ਬਹੁਤ ਵਧੀਆ ਗੱਲ ਕੀਤੀ ਹੈ ਸਰਕਾਰ ਤੇ ਹੈ ਹੀ ਖੋਤੀ ਹੈ

  • @sarpanchsidhu7791
    @sarpanchsidhu7791 4 года назад +37

    ਯਰ ਬਸ ਗਰੀਬ ਦੀ ਰੱਬ ਨੇ ਸੁਣ ਲੀ
    ਤੇ ਲੋਕ ਮੱਚ ਗੇ

  • @rajinderarora4948
    @rajinderarora4948 4 года назад +95

    ਨੂਰ ਨੇ ਰੋਦਿਅਾਂ ਨੂੰ ਹਸਾੲਿਅਾ ਫਰੀ ਵਿਚ

    • @ARSENALS-cn8mv
      @ARSENALS-cn8mv 4 года назад +2

      Bond de lo NOOR FER....this is not d educate version....educate ur kids not spoils her life.ok

    • @nishubhullar2366
      @nishubhullar2366 4 года назад +1

      ਸਲਾਓ tusi punjab de bachaa noo Vihari janda ho

  • @kabaddiatozjunction6233
    @kabaddiatozjunction6233 4 года назад +25

    ਕਿਸਾਨ ਜਮੀਨ ਤੇ ਲਿਮਟਾਂ ਘੱਟ ਕਰਵਾਉ ਜੀ ਫੇਰ ਕਿਵੇ ਖੁਦਕੁਸ਼ੀਆਂ ਹੋਣ ਗੀਆਂ ਜੀ

  • @Sandhupuneet84
    @Sandhupuneet84 4 года назад +27

    ਇਹਨੂੰ ਕਹਿੰਦੇ ਨੇ ਆਜ਼ਾਦ ਸੋਚ....... ਭੀੜ ਦਾ ਹਿੱਸਾ ਨਾ ਬਣੋ

  • @sawarndhaliwal9913
    @sawarndhaliwal9913 4 года назад +233

    ਭੇਡਾਂ ਵਰਗੀ ਆ ਦੁਨੀਆ ਵੀਰੇ ਟਿੱਕ ਟੌਕ ਨੇ ਪਾਗਲ ਕਰਤੀ ਦੁਨੀਆ 🙏🏻🙏🏻

    • @bhullar_pakkan_ala1875
      @bhullar_pakkan_ala1875 4 года назад +4

      Haji bai

    • @sukhisamra4214
      @sukhisamra4214 4 года назад +4

      Please mara na kho Sandeep Varun hona nu. Tusi kihra kise lyi kuj kitta a. Jealousy krde log. Asin khud greeb c babe bethe sanu samjhai jande c. I hate jas siane beth k galan krde. Jad tusi kise nu bhukha marda dekhde pind ch, Odon tuhadi bejati ni hundi

    • @sukhisamra4214
      @sukhisamra4214 4 года назад +1

      That interview complete jealousy. Tusi dekh lende. Babe da na kyon lende. Pind wale help kar dinde. Oh hoi ni babe nu mara na kho plesse

    • @MajhEAALE147
      @MajhEAALE147 4 года назад +1

      Sahi gal veer

    • @khela_gurvinder
      @khela_gurvinder 4 года назад +1

      yaar ih pind mere fuffar jee huna da pind aa but yaar ih video jo bnaunde c sirf jihre bande dukhi hunde c ohna nu hasuan laai san 🙏 bapu jee kihnde path wali gall jive sidhu kihnda main dhadi wara gava ga agar tusi suno ge bai jee idan de sade pind v lok ne par ih bc pippal de thalle baith k tash khaidn wale ne ihna de aapde poote munde pata nahi kinnia id bnaia honia .. latt tutti wali waste bc tusi kuj nahi kr skde c agar pind wich assi kisi aapne gwaandi da haal nahi puch skde ta bc tusi govt kolo ki labhdr ho tu bc reporter tu kinne pese ditte ne greeba nu yaar thuadi ih video bekar aa .. yaar jey tusi aapne ghar de kadi aapne shreeka di help kro ge ta kyo loki bahar jaan saleo mereo thuadi half video dikh k main commnt band kr dita bqz gala hor bahut niklangia bc salia pencen teri nahi laggi tey tenu ta bure hi lagan ge chall mera sala bandr jiha vafancolo 🤘🏻

  • @Amrinder_05
    @Amrinder_05 4 года назад +27

    ਨੂਰ ਤੁਹਾਨੂੰ ਦਿਸ ਗਾਈ ਜੋ ਜਵਾਨ ਧਿਆ ਨੱਚ ਰਹੀਆਂ ਨਹੀ ਦਿਖ ਰਹੀਆ ਤੁਹਾਡੀਆ ਆਪਣੀਆ ਤੁਸੀ ਫੋਨ ਦਿਤੇ ਆ ।।

  • @ਦੇਖਪਰਾਈਆਂਚੰਗੀਆਂਮਾਂਵਾਂਭੈਣਾਂਧੀਆਂ

    ਨਿਉਜ ਵਾਲਾ ਕਹਿ ਰਿਹਾ ਹੈ ਕਿ ਬਾਹਰਲੇ ਲੋਕ ਨੇ ਇਹਨਾਂ ਨੂੰ ਝੋਲੇ ਭਰ ਕੇ ਭੇਜਦੇ ਹਨ। ਕੀ ਤੂੰ ਦੇ ਕੇ ਆਉਦਾ ਹਾਂ। ਐਵੇ ਗੱਲ ਨੂੰ ਵਧਾਈ ਜਾਂਦਾ ਹਾਂ।

  • @ਸਿਮਰਨਜੀਤਢੀਂਡਸਾ

    ਗਰੀਬ ਕੋਲ ਚਾਰ ਪੈਸੇ ਪਿੰਡ ਤੋ ਜਰੇ ਨਹੀ ਜਾ ਰਹੇ

  • @HarmanSingh-im5mc
    @HarmanSingh-im5mc 4 года назад +302

    ਬਜੁਰਗਾ ਦੀਆ ਗੱਲਾਂ ਇੱਟਾਂ ਵਾਂਗੂ ਵੱਜਣੀਆਂ tiktokiya ਨੂੰ !

  • @premjeetsingh8606
    @premjeetsingh8606 4 года назад +81

    ਜੋ ਵੀ ਵੀਰ ਭਰਾ comment ਕਰ ਰਹੇ ਆ ਕਿ ਬਾਪੂ ਸਾਰੇ ਮਾੜਾ ਕਹਿ ਰਹਿ ਨੂਰ ਨੂੰ ਆ । ਗੱਲ ਸਮਝੋ ਜੋ ਉਹ ਕਹਿ ਰਹਿ ਆ । ਆਪਣਾ ਹੱਕ ਪਹਿਚਾਣੋ ਬਾਈ ਜੋ ਸਰਕਾਰ ਅੱਖ ਉਹਲੇ ਕਰ ਰਹੀ ਆ ।

    • @raghvirsingh2227
      @raghvirsingh2227 4 года назад +2

      ਸਹੀ ਗੱਲ ਆ ਵੀਰ ਅਪਣੇ ਹੱਕ ਸਮਝੋ ਫੁਦੂ ਸਰਕਾਰ ਲੋਕਾਂ ਨੂੰ ਗਧੀ ਗੇੜ ਪਾਈ ਫਿਰਦੇ ਆ ਰਿਹਦਾ ਖੁਦਾ ਇਹ ਪੱਤਰਕਾਰਾਂ ਨੇ ਗੰਦ ਪਾਇਆ

    • @Gurvansh429
      @Gurvansh429 4 года назад

      Menu ta ena bjurga da vichar bhut shi lage sarkaran di vi soch da pta lagda ki desh nu kider leke ja rhian bachyan da pvikh khrab kr rhi h kisana da koi nhi banda vehle bathya di madad hoi jandi

  • @warrior80
    @warrior80 4 года назад

    ਬਹੁਤ ਵਧੀਆ ਗੱਲਾਂ ਕੀਤੀਆਂ ਨੇ ਬਜੁਰਗਾਂ ਨੇ। ਜੇਕਰ ਕੋਈ ਬੱਚਾ ਗੁਰਬਾਣੀ ਕੰਠ ਕਰਕੇ ਵੀਡੀਓ ਆਉੰਦੀ ਹੈ ਤਾਂ ਸਾਡੇ ਲੋਕਾਂ ਨੇ ਕਦੀ ਵੀ ਉਸ ਬੱਚੇ ਦੀ ਵੀਡੀਓ ਵਾਇਰਲ ਨਹੀਂ ਕੀਤੀ। ਟਿਕ ਟੌਕ ਨੇ ਇੰਡੀਆ ਖਾਸ ਕਰਕੇ ਪੰਜਾਬ ਦਾ ਬੇੜਾ ਗਰਕ ਕਰ ਕੇ ਰੱਖ ਦਿੱਤਾ। ਜਿਹੜਾ ਉੱਠਦਾ ਓਹੀ ਟਿਕ ਟੌਕ ਸਟਾਰ ਬਣਨ ਨੂੰ ਫਿਰਦਾ। ਪੰਜਾਬ ਦੇ ਕਿੰਨੇ ਮਸਲੇ ਅੜੇ ਪਏ ਨੇ ਸਰਕਾਰ ਨੂੰ ਬੇਨਤੀ ਹੈ ਕਿ ਪਹਿਲਾਂ ਉਹ ਹੱਲ ਕਰ ਦੋ। ਨੂਰ ਐਂਡ ਕੰਪਨੀ ਨੂੰ ਜੇ ਸਰਕਾਰ ਪੈਸੇ ਦੇ ਸਕਦੀ ਹੈ ਤਾਂ ਕਿਸਾਨਾਂ ਨੂੰ ਵੀ ਸਰਕਾਰ ਨੂੰ ਵੀ ਹੱਥਝਾੜ ਦੇਵੇ ਕਿੰਨਾ ਚੰਗਾ ਹੋਵੇ। ਅੱਜ ਦੇ ਜਮਾਨੇ ਚ ਕੰਜਰਾਂ ਦੀ ਪੁੱਛ ਹੈ ਕਿਉਂਕਿ ਲੀਡਰ ਵੀ ਕੰਜਰ ਹਨ।

  • @guriguri7525
    @guriguri7525 4 года назад +39

    ਗਰੀਬ ਘਰ ਦੀ ਜਵਾਕ ਅਾ , ਜੇ ਅਾਹੀ ਕਿਸੇ ਤਕੜੇ ਦੀ ਹੁੰਦੀ ਤਾਂ ਬਾਬੇਅਾਂ ਨੇ.ਕਹਿਣਾ ਸੀ ਹੋਣਹਾਰ ਬੱਚਾ😂😂

    • @sabirahmed8261
      @sabirahmed8261 4 года назад +2

      Na bai...je noor kise ameer di dhee hundi taan jyaada jaloos kaddna c ehna da pind waaleyan ne" 🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨🤨✌🏻✌🏻✌🏻🙏🏼🙏🏼

    • @Pepsi9590
      @Pepsi9590 4 года назад

      Chdaayi v bhanve ameer di hove ya greeb di... Nede tede aaleya nu ta agg laggni hi aa🤣

  • @ernafrisaab
    @ernafrisaab 4 года назад +41

    ਪਿੰਡ ਦੇ ਲੋਕ ਮਝਦੇ ਆ, ਕਿਸੇ ਦੀ ਚੜਾਈ ਜਰੀ ਜਾਵੇ ਨਾਂ,ਆਪਣੇ ਹੀ ਲੱਤਾਂ ਖਿੱਚਣ ਤੇ ਲੱਗੇ ਆ 🙄

    • @inderdeepkaur4343
      @inderdeepkaur4343 4 года назад

      Sahi gal a

    • @jhans988
      @jhans988 4 года назад

      bai kise chajj di gal ch chdai kiti howe na fer sara pind shehr nal khadd da....aa kanjar khana ta kanjara nu hi pasand aunda te ohi support krde ne...ehi j nyane ne kuch chajj da kam kita hunda parhai wdia krdi te ede magar lagg k hor v parhde fer sarea ne support krni c

    • @preetkaur-nr8vn
      @preetkaur-nr8vn 4 года назад

      Right ji

    • @kisanmorchadelhi7086
      @kisanmorchadelhi7086 4 года назад

      @@jhans988 je tenu chnga nahi lagda na dekh

  • @sandeepsinghsidhu2766
    @sandeepsinghsidhu2766 4 года назад +166

    ਅੱਜ ਲੋਕ ਭੁੱਲ ਗਏ ਨੇ ਸੰਤ ਜਰਨੈਲ ਸਿੰਘ ਜੀ ਭਿੰਡਰਵਾਲਿਆਂ ਨੂੰ tik tok ਯਾਦ a

    • @RaviSingh-pi6jz
      @RaviSingh-pi6jz 4 года назад +15

      ਫੈਨ ਸੰਤ ਭਿੰਡਰਾਂਵਾਲਿਆਂ ਦੇ👏

    • @defulteryaar4192
      @defulteryaar4192 4 года назад +6

      ਬਾਈ ਸੰਤਾ ਨੂੰ ਵਿਚ ਨਾ ਲੈ ਕੇ ਆ ok ਓ ਤਾ ਬਹੁਤ ਵੱਡੀਆਂ ਹਸਤੀਆਂ ਨੇ plz

    • @sukhboparai7066
      @sukhboparai7066 4 года назад +5

      @@defulteryaar4192 ਵੀਰ ਉਹਨਾਂ ਦਾ ਨਾਮ ਵੀ ਉਸੇ ਪਿੰਡ ਨਾਲ ਜੁੜਿਆ ਇਸ ਲਈ ਕਿਹਾ ਓਹਨੇ

  • @darachotian1964
    @darachotian1964 4 года назад +157

    ਆਸਲ ਵਿੱਚ ਗਰੀਬ ਪਰਿਵਾਰਾਂ ਦੇ ਬੱਚੇ ਤੇ ਮੱਚ ਦੇ ਨੇ।

    • @samrai2448
      @samrai2448 4 года назад +1

      Wrong.no

    • @birbalsingh8119
      @birbalsingh8119 4 года назад +3

      ਗਰੀਬ ਦੀ ਚੜਦੀ ਕਲਾ ਤੋ ਸੜਦੇ ਹੋ ਜੇ ਤੁਹਾਡਾ ਜਵਾਕ ਹੁੰਦਾ ਫਿਰ ਤਾ ਨਹੀ ਕਹਿਨਾ ਸੀ

    • @deepbangar9154
      @deepbangar9154 4 года назад

      Hahaha sahi gall a bhraa

    • @Kamalsharma-rr4sq
      @Kamalsharma-rr4sq 4 года назад +1

      Bilkul sahi

    • @SunnySingh-oj3ju
      @SunnySingh-oj3ju 4 года назад +1

      Sai gal veer

  • @technicalanuji802
    @technicalanuji802 4 года назад +220

    ਭਿੰਡਰ ਕਲਾਂ ਦੇ ਬਜੁਰਗ ਪੜੇ ਲਿਖੇ ਸੂਝਵਾਨ ਤੇ ਸਮਝਦਾਰ ਨੇ ਸਿਆਣਿਆਂ ਦਾ ਕਿਹਾ ਤੇ ਔਲੇ ਦਾ ਖਾਧਾ ਬਾਦ ਚ ਸੁਆਦ ਆਉਦਾ

    • @jaswirkaur8481
      @jaswirkaur8481 4 года назад +6

      Noor vahut galt bolda aa.

    • @parmindersinghkhalsa9926
      @parmindersinghkhalsa9926 4 года назад +4

      ਤਾਂ ਹੀ ਤਾਂ ਇਹ ਸੱਥ ਵਿਚ ਤਾਸ਼ ਖੇਡਦੇ ਨੇ

    • @goldychauhan6690
      @goldychauhan6690 4 года назад +3

      Bhut shi gal kitti bajurga nai...

    • @sonusangar5354
      @sonusangar5354 4 года назад +2

      Fudu budde jelous karde pind wale noor to kussa media kusse lok pind wale

    • @virasat_punjab
      @virasat_punjab 4 года назад +6

      Kia padayi kiti ehna ne chuglian te jealusy karan di. 😹😹

  • @nirmalghuman6077
    @nirmalghuman6077 4 года назад +34

    ਤੁਸੀਂ ਵੀ ਕਦੇ ਗੁਰੂ ਘਰ ਜਾ ਆਇਆ ਕਰੋ,ਐਥੇ ਬਹਿ ਕੇ ਸਾਰਾ ਦਿਨ ਤਾਸ਼ ਖੇਡਣਾ ਯਾ ਗੱਪਾਂ ਮਾਰਨੀਆਂ, ਇਹ ਵੀ ਕੰਮ ਆ ???????

    • @sukhveersingh3371
      @sukhveersingh3371 4 года назад

      ਸਿਰਾ ਲਾਤਾ ਬਾਬਾ ਜੀ ਹੋਰੇਆ ਨੇ ਸਹੀ ਗੱਲ ਹੈ

    • @sukhveersingh3371
      @sukhveersingh3371 4 года назад

      ਕੁੱਤੀਆ ਸਰਕਾਰਾ ਨੇ ਸਿੱਦਾ ਨੀ ਕਰਨਾ ਕੋਈ ਵੀ ਕੰਮ

  • @JASWINDERSINGH-ed3rp
    @JASWINDERSINGH-ed3rp 4 года назад +59

    ਬੇਅਕਲ ਪੱਤਰਕਾਰਾ ਕਿਸੇ ਮੁੱਦੇ ਦੀ ਗੱਲ ਕਰਿਆ ਕਰੋ ਐਵੇਂ ਰੂੜੀਆਂ ਚੋਂ ਖਬਰਾਂ ਨਾਂ ਭਾਲਿਆ ਕਰੋ

  • @sandip.goraya.1920
    @sandip.goraya.1920 4 года назад +119

    ਵੀਰ ਪੱਤਰਕਾਰ ਤੂੰ ਸ਼ਰਮ ਕਰ ਯਾਰ,
    ਇਹਨਾਂ ਨੂੰ ਕਿੱਥੇ ਚੰਗੇ ਲੱਗਣੇ ਆਂ,
    ਏਹ ਓਹ ਲੋਕ ਨੇ ਜਿਹੜੇ ਗਰੀਬ ਨੂੰ ਕਹਿੰਦੇ ,
    ਓਏ ਤੂੰ ਅੱਜ ਆਲੂਆਂ ਚ ਧਨੀਆਂ ਪਾਇਆ ,
    ਏਹ ਗਰੀਬ ਨੂੰ ਚਾਉਂਦੇ ਓਹ ਬੱਸ ਗਰੀਬ ਰਹੇ,

    • @dharmindergill755
      @dharmindergill755 4 года назад +6

      No, pind waleya ne kuch galat nai keha.kinne hor bacche ne jinna kol noor nalo jada talent aa.

    • @kamaljeetkalsi9645
      @kamaljeetkalsi9645 4 года назад +2

      Sanu aap no dekhna chhida k apne ghar v koi bhen bhra eho jhi language use kre appa nu kive lgo k ehi ek rasta popular hon da

    • @PardeepSingh-zc3oh
      @PardeepSingh-zc3oh 4 года назад +1

      Nice bai asi tere naal aa bai

    • @suratpartapsingh3141
      @suratpartapsingh3141 4 года назад +3

      वीर तू गरीब नु जिन्ना मर्जी दे पर अपने बचेया नु जरूर बोल की मेरे नाल गल करदे होए नूर दी नकल करय करो

    • @GurpreetSingh-bw3li
      @GurpreetSingh-bw3li 4 года назад

      Sai gall a bai

  • @Mandeepsingkabir9291
    @Mandeepsingkabir9291 4 года назад +90

    ਰੌਲਾ ਇਕੱਲਾ ਪੈਸੇ ਦਾ ਹੈ,ਗਰੀਬ ਨੂੰ ਜੇ ਪੈਸੇ ਮਿਲ ਗਏ,ਤਾਂ ਮੱਚ ਰਹੇ ਨੇ।ਇਹਨਾਂ ਦੇ ਜੁਆਕ ਵੀ ਸਿੱਧੇ ਮੁਸਸੇਵਾਲੇ ਦੇ ਗੀਤ ਸੁਣ ਦੇ ਹਨ।

    • @bsstudiopb0253
      @bsstudiopb0253 4 года назад +1

      ਸਹੀ ਕਿਹਾ ਵੀਰ ਜੀ

    • @gurbhejSinghSeeto007
      @gurbhejSinghSeeto007 4 года назад +1

      100 %Right bro

    • @SukhwinderSingh-un3qq
      @SukhwinderSingh-un3qq 4 года назад

      Moose ale nu kudi da hath fda de apni da

    • @defulteryaar4192
      @defulteryaar4192 4 года назад +4

      ਮੈਨੂੰ ਲੱਗਦਾ ਸਾਰੇ ਬਾਬੇ ਵੀ ਕਾਲੇ ਬਾਬੇ ਵਰਗੇ ਨੇ ਸੜਦੇ ਆ ਕੋਈ ਬੰਦਾ ਉਪਰ ਜਾਂਦਾ ਤਾ ਚੜਾਈ ਚ ਫੇਮਸ ਹੁੰਦਾ ਵੈਸੇ ਵੀ ਪਿੰਡ ਵਾਲਿਆਂ ਨੂੰ ਤਕਲੀਫ ਪਹਿਲਾ ਹੁੰਦੀ ਆ ਵੇਲ਼ੇ ਥੜੇ ਥੱਲੇ ਤਾਸ਼ ਕੁੱਟਣ ਵਾਲੇ 😃😃😃😃

    • @sewasinghkattu3157
      @sewasinghkattu3157 4 года назад +3

      ਸੱਥਾ ਚ ਸਿਰਫ ਬਿਹਲੜ ਬੈਠਦੇ ਆ

  • @KuldeepSingh-nq2oi
    @KuldeepSingh-nq2oi 4 года назад +89

    ਇਹ ਪਿੰਡ ਵਾਲਿਆਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਗੱਲਬਾਤ ਕੀਤੀ, ਲੋਕ ਐਵੇਂ ਹੀ ਗੰਦ ਨੂੰ ਪ੍ਰਮੋਟ ਕਰੀ ਜਾਂਦੇ ਨੇ

    • @harugi5003
      @harugi5003 4 года назад

      kee sava gal baat keri

  • @DrxAman-rk8cw
    @DrxAman-rk8cw 4 года назад +10

    ਵੀਰ ਜੀ ਇਹ ਤਾਂ ਐਕਟਿੰਗ ਆ। ਓਹਨਾ ਦਾ ਅਸਲੀ character ਇਹ ਨਹੀਂ ਆ। ਇਸ ਤਰਾਂ ਤਾਂ ਬਾਲੀਵੁਡ ਚ ਕਾਫੀ ਜਨੇ ਨਸ਼ੇੜੀਆਂ ਦਾ ਵੀ ਰੋਲ ਕਰਦੇ ਨੇ, ਉਹ ਤਾਂ ਸਭ ਨੂੰ ਚੰਗੇ ਲਗਦੇ ਨੇ। ਟਿਕ ਟੋਕ ਇਕ ਬਹੁਤ ਵਧੀਆ ਪਲੇਟਫਾਰਮ ਸੀ ਆਪਣੇ ਆਪ ਨੂੰ explore ਕਰਨ ਦਾ। ਓਹਨਾ ਨੇ ਸਹੀ ਇਸਤੇਮਾਲ ਕੀਤਾ। ਬਾਕੀ ਕੋਈ ਵੀ ਚੀਜ਼ ਲਿਮਿਟ ਤੋਂ ਜ਼ਯਾਦਾ ਬੁਰੀ ਹੁੰਦੀ ਆ। ਬੁਖਾਰ ਹਟਾਉਣ ਵਾਲੀ ਗੋਲੀ ਵੀ ਲੋੜ ਤੋਂ ਜਿਆਦਾ ਖਾਓਗੇ ਤਾਂ ਮਰ ਜਾਓਗੇ। ਇਹ ਤਾਂ ਆਪਣੇ ਤੇ depend ਆ ਕੇ ਕਿਸੇ ਚੀਜ਼ ਨੂੰ ਕਿੰਨੀ ਕ ਲਿਮਿਟ use ਤਕ ਕਰਨਾ। ਬੱਸ ਆਦਤ ਨਾ ਹੋਣ ਦਿਓ enjoyment ਲਈ ਵਰਤੋਂ ਕਰੋ। ਕੋਈ ਐਪ ਯਾ ਕੋਈ ਹੋਰ ਚੀਜ਼ ਬੁਰੀ ਨਹੀਂ ਆ।

  • @rajagill5382
    @rajagill5382 4 года назад +43

    ਆਪਣੇ ਤਾ ਲੱਤਾ ਖਿਚਦੇ ਹੁੰਦੇ ਆ ਉਹ ਇੱਕ ਗਰੀਬ ਦੀ ਧੀ ਸੀ ਜੇਕਰ ਉਹ ਇੱਕ ਅਮੀਰ ਦੀ ਜਾ ਇਹਨਾ ਦੀ ਆਪਣੀ ਧੀ ਹੁੰਦੀ ਤਾ ਇਹ ਸੱਥ ਤੇ ਬੈਠ ਕੇ ਗੱਲਾ ਨਾ ਕਰਦੇ

    • @ARSENALS-cn8mv
      @ARSENALS-cn8mv 4 года назад +1

      Bapu ne jo v KIHA sahi KIHA....ki akal di gal kitti NOOR ne.

    • @Tera_Nav_
      @Tera_Nav_ 4 года назад

      bilkul ryt veer

  • @bhindersinghrangreta5685
    @bhindersinghrangreta5685 4 года назад +138

    ਸਹੀ ਗੱਲ ਅਾ, ਨੂਰ ਨਜ਼ਰ ਆਉਂਦੀ ਅਾ ਸਰਕਾਰ ਨੂੰ, ਜਿਨ੍ਹਾਂ ਨੂੰ ਲੋੜ ਸੀ ਅਸਲ ਵਿੱਚ ਉਹ ਨਜ਼ਰ ਨੀ ਆਉਂਦਾ ਕਿਸੇ ਨੂੰ

    • @harshdeepkaur4298
      @harshdeepkaur4298 4 года назад +6

      Mr. Rangreta e bande jaat paat nu dhyan ch rakh ke gall karde ne . Ki kalla kisan e aukha, Siri yan mazdoor Di gall koi ni karda. Kyun? Ehi noor d than ena da putt pota hove babe de byan badal jange

    • @LakhwinderSingh-tu9jt
      @LakhwinderSingh-tu9jt 4 года назад +5

      ਪਹਿਲਾਂ ਫੋਕੀਆਂ ਟੌਹਰਾਂ ਖਾਤਿਰ ਕਰਜ਼ੇ ਚੁੱਕਣੇ ਫਿਰ ਫਾਹੇ ਲੈ ਕੇ ਮਰਨਾ, ਇਹ ਤਾਂ ਸੌਖਾ ਕੰਮ ਐ, ਬੈੰਕਾਂ ਦੇ ਕਰਜ਼ੇ ਵੀ ਨਾ ਮੋੜੋ ਆਪਣੇ ਸਾਰੇ ਕਾਰਜ ਵੀ ਕਰ ਲਓ, ਤੁਸੀ ਅੱਜ ਬੈੰਕਾਂ ਦਾ ਡਾਟਾ ਚੁੱਕ ਕੇ ਦੇਖੋ ਇਹਨਾਂ ਦਿਆ ਕਰਜ਼ਿਆਂ ਦੀ ਰੇਸ਼ੋ ਪਤਾ ਲਗ ਜਾਉ, ਇਹ ਲੋਕਾਂ ਨੂੰ ਨੂਰ ਦਾ ਸੰਦੇਸ਼ ਨਜ਼ਰ ਆ ਗਿਆ ਆਪਣੇ ਬੱਚਿਆਂ ਲਈ ਕਿਉਂਕਿ ਉਹ ਇਕ ਗਰੀਬ ਪਰਿਵਾਰ ਤੋਂ ਹੈ ਪਰ ਇਹਨਾਂ ਨੂੰ ਮੁਸੇਵਾਲੇ ਦਾ ਸੰਦੇਸ਼ ਨਜ਼ਰ ਨੀ ਆਉਂਦਾ ਜਿਹੜਾ ਹਥਿਆਰਾਂ ਨੂੰ ਪਰਮੋਟ ਕਰਦੇ ਗੀਤ ਗਾਉਂਦਾ ਤੇ ਸਾਰੇ ਪੰਜਾਬ ਦੇ ਨੌਜਵਾਨ ਇਸਨੂੰ ਫਾਲੋ ਕਰ ਰਹੇ ਐ, ਮੈਨੂੰ ਕਿਤੇ ਨਾ ਕਿਤੇ ਜਾਤ ਪਾਤ ਦੀ ਬੋ ਵੀ ਨਜ਼ਰ ਆ ਰਹੀ ਐ ਐਥੋ,,,

    • @hammuraj7159
      @hammuraj7159 4 года назад

      @@LakhwinderSingh-tu9jt tusi bilkul sehi keha veer g
      Greeb nu har koi bol lenda

    • @kamaldhillon7566
      @kamaldhillon7566 4 года назад

      @@LakhwinderSingh-tu9jt ਦੂਜੇ ਨੂੰ ਕਹਿਣਾ ਸੌਖਾ ਹੁੰਦਾ ਆਪਣੇ ਵੱਲ ਵੀ ਧਿਆਨ ਮਾਰੋ ਤੁਸੀਂ ਕੀ ਕਰ ਰਹੇ ਜੇ ਇਹ ਲੋਕ ਨੂਰ ਤੋਂ ਜਲਦੇ ਹੈਂ ਤੁਸੀਂ ਸਿੰਧੂ ਮੂਸੇਵਾਲੇ ਤੋਂ ਜਲਦੇ ਫਰਕ ਤਾਂ ਕੋਈ ਨੀ ਰਿਹਾ। ਗੱਲ ਕਿਸ ਦੀ ਹੋ ਰਹੀ ਤੁਸੀਂ ਲੋਕ ਹਰ ਇੱਕ ਗੱਲ ਮੂਸੇਵਾਲੇ ਵੱਲ ਕਿਉਂ ਲੈ ਜਾਂਦੇ ਹੋ । ਚਲੋ ਜੇ ਤੁਸੀਂ ਸਿੰਧੂ ਦੀ ਗੱਲ ਕਰ ਹੀ ਰਹੇ ਹੋ ਵੀ ਸਿੰਧੂ ਗਲਤ ਹੈ । ਫਿਰ ਹੋਰ ਸਿੰਗਰਾ ਬਾਰੇ ਕੀ ਖਿਆਲ ਹੈ ਤੁਹਾਡਾ । ਦੂਜਿਆਂ ਵੱਲ ਘੱਟ ਤੇ ਆਪਣੇ ਵੱਲ ਜਾਇਦਾ ਧਿਆਨ ਦਿਆ ਕਰੋ ਵੀ ਅਸੀਂ ਕੀ ਕਰ ਰਹੇ । ਬਾਕੀ ਦੇ ਸਿੰਗਰ ਕਿੰਨੇਂ ਕਿ ਧਰਮਿਕ ਪ੍ਰਚਾਰ ਕਰ ਰਹੇ ਕਿੰਨੇ ਕੀ ਫੁੱਲ ਗਿਰਦੇ ਉਹਨਾਂ ਦੇ ਮੂੰਹੋ

    • @diljitkaur4583
      @diljitkaur4583 4 года назад

      rytt

  • @RajivKumar-sq1lx
    @RajivKumar-sq1lx 4 года назад +28

    ਇਹ ਕਿਉਂ ਲੋਕ ਮੱਚਦੇ ਨੇ ਯਾਰ ਨੂਰ ਤੇ ਇੰਨਾ ਦੀਆ ਲੱਤਾਂ ਸਿਵਆ ਵਿੱਚ ਨੇ ਇੰਨਾਂ ਤੋਂ ਆਪ ਤਾਂ ਕੁਸ ਬਨ ਨੀ ਹੋਇਆ

    • @DhillonManp
      @DhillonManp 4 года назад +1

      Shi keh rhe aa baba g

    • @sukhpreetchahal2817
      @sukhpreetchahal2817 4 года назад +1

      sahi gal keh rahe nay babe machan di gal nahi aa veer

    • @Sidhu_deep
      @Sidhu_deep 4 года назад

      Sano v boln da pta nhi baba g kime bol Du baba ji sahi keha

  • @gurbajsingh328
    @gurbajsingh328 4 года назад +63

    ਕੋਈ ਗਰੀਬ ਨੂੰ ਜਾਨਣ ਨਾ ਲੱਗ ਜੇ, ਲੋਕ ਨੀ ਜਰਦੇ
    ਓ ਤਾਂ ਵਿਚਾਰੇ ਟਾਈਮ ਪਾਸ ਕਰਦੇ ਆ 🙏

    • @ankhigabru2088
      @ankhigabru2088 2 года назад

      Saleya kahdi gareeb... Budda ohda nashedi aw oh hun agla hawaldar baniya betha te ethe sade vege parhe likhe dhakke khande aw

    • @dholaranwale.3614
      @dholaranwale.3614 2 года назад +1

      Gareeb nal aahi kuj hunda e,jai bhim jai kisan

  • @manjeetkaurrai130
    @manjeetkaurrai130 4 года назад +154

    ਬਿਲਕੁਲ ਸਹੀ ਕਿਹਾ ਬੱਚੇ ਨੂੰ ਗਾਲਾਂ ਕੱਢਣ ਨੂੰ ਵਧਾਵਾ ਦੇਣਾ ਮੈਨੂੰ ਤਾਂ ਕੋੲੀ ਬਹੁਤਾ ਵਧੀਅਾ ਨਹੀ ਲੱਗਾ।

    • @pattar1982
      @pattar1982 4 года назад

      💯💯

    • @SatnamSingh-lv8sp
      @SatnamSingh-lv8sp 4 года назад

      Sahi gal aa bahi

    • @yuvrajchhaitra4677
      @yuvrajchhaitra4677 4 года назад

      💯💯 ☑️

    • @sumanbhardwaj7807
      @sumanbhardwaj7807 4 года назад

      Shukr aa e v gl sunn nu mili..ma ta sochdi c shyd mnu hi galt lgda...

    • @GurmeetSingh-tw3sb
      @GurmeetSingh-tw3sb 4 года назад

      wah .
      Insani rishte vs office de rishte .
      ruclips.net/video/uvjvhxWHxS4/видео.html
      Video link 👆
      Must see this video and je tuhade nal v aisa kuch hoya ta must share this huni.

  • @GagguSandhwan
    @GagguSandhwan 4 года назад +99

    16 ਅਾਨੇ ਸਹੀ ਗੱਲ ਅਾ ਜੀ ਬਜੁਰਗਾਂ ਦੀ ਜੀ ਕਈਆਂ ਦੇ ਮਿਰਚਾਂ ਲਗਣੀਆ

    • @rajpreetkaur2134
      @rajpreetkaur2134 4 года назад +2

      Shii gll aw

    • @defulteryaar4192
      @defulteryaar4192 4 года назад +1

      ਕਾਲੇ ਬਾਬੇ ਦੇ ਚੇਲੇ 😂🙂😁😚

    • @EntertainmentClips-Gill
      @EntertainmentClips-Gill 4 года назад

      Lun sahi aw sad de aw sale j ena da jwaak famous ho janda ta wadia c

    • @GagguSandhwan
      @GagguSandhwan 4 года назад

      @@EntertainmentClips-Gill baad ch lok ehi kehnde hunde aa

    • @JaspreetSingh-jz9fk
      @JaspreetSingh-jz9fk 4 года назад

      Hye👍☺️ wah iss video ch ik ik galbat sunan vaali hai.
      ruclips.net/video/m6vJV6Ljrl0/видео.html
      Video link 👆
      End tak video poori dekho, tabhi pta chalega.
      Aur share jrur krna kya pta kisi ko video dekh dil se bahaut asha lagge. . .

  • @rajagill5382
    @rajagill5382 4 года назад +34

    ਜੇਕਰ ਨੂੰਰ ਪੁੱਤ ਦਾ ਘਰ ਨਾ ਬਣਦਾ ਨਾ ਕੋਈ ਮਦਦ ਕਰਦਾ ਫਿਰ ਤੁਸੀ ਖੁਸ਼ ਸੀ

    • @sonumonu9895
      @sonumonu9895 4 года назад +2

      Eh sab sarday nay eh ne khush ho sakday

    • @harneetkaur9161
      @harneetkaur9161 4 года назад

      Jekar tuhada baccha tuhanu puthe jwab deve ki fer v tusi ago hassoge??

    • @sonumonu9895
      @sonumonu9895 4 года назад

      @@harneetkaur9161 bachay keo puthay jawab dayngay jad maa Baap Theek a society sahe a fir bachay putha jawab Keon dayngay eh ta Maa Baap Tay depend karda bachay nu sikhaya kis tran de Dayne a noor ta sarayan nu hasaonde a lokan da manoranjan karde a oh sarayn nu change lagde a lok pta ne Keon sarday a

  • @swaranpreetkaur8650
    @swaranpreetkaur8650 4 года назад +12

    ਬਾਬੇ ਮੱਚੇ ਫਿਰਦੇ ਆ 😂😂

    • @g8839
      @g8839 4 года назад +1

      Babe counter attack krde aa 😂😂😂

    • @jbshami806
      @jbshami806 4 года назад

      Full on fire🤣🤣

  • @jassikaur4742
    @jassikaur4742 4 года назад +127

    ਮੈਂਨੂੰ ਤਾਂ ਆਪ ਨੀ ਸਮਝ ਆਉਂਦੀ ਕੀ ਹੋਇਆ ਪਿਆ ਲੋਕਾਂ ਨੂੰ ਏਹੋ ਜਿਹਾ ਕੀ ਕੰਮ ਕਰਤਾ ਨੂਰ ਜਾਂ ਉਸ ਦੀ ਟੀਮ ਨੇ 🙄🤦‍♀

    • @Debby163
      @Debby163 4 года назад +5

      Peoples r full of jealous

    • @s8uldaku
      @s8uldaku 4 года назад +1

      yr tusi ena ku e kr k dekhlo..... kisi da dil khush krta videos ne es toh jyada ki den hou ?

    • @parmindersinghkhalsa9926
      @parmindersinghkhalsa9926 4 года назад +1

      ਚੱਲ ਮੰਨ ਦੇ ਆ ਇਕ video ਹੀ ਬਣਾਉਦੇ ਨੇ ਪਰ ਜੇ ਘਰ ਬਣਦਾ ਤਾਂ ਕਿਸੇ ਨੂੰ ਕੀ ਸਾਡ਼ਾ

    • @s8uldaku
      @s8uldaku 4 года назад

      @@parmindersinghkhalsa9926 ehna da oh kam veer na krna kuj na ktn dena . j koi roti pai gya machan lgg jande ehnu roti kyu milan lg gyi

    • @luckysunar6145
      @luckysunar6145 4 года назад

      eho jeha tan koi v ni karda vadia kam hai hasaundi hai sab nu

  • @paroshpanju4219
    @paroshpanju4219 4 года назад +119

    ਜੋ ਹਿੰਦੀ ਚੈਨਲਾਂ ਤੇ ਅਮੀਰ ਘਰਾਂ ਦੇ ਬੱਚੇ ਜਾਂਦੇ ਹਨ ਉਹਨਾਂ ਬਾਰੇ ਕਦੇ ਕੋਈ ਨੀ ਬੋਲਿਆ

    • @punjabisahetnews91
      @punjabisahetnews91 4 года назад +2

      Shi kiha veer breeeb de ocha othan to sarde ne eh.

    • @uh_jatta
      @uh_jatta 4 года назад +2

      Ohna nu sarkara paise ni dindia

    • @paroshpanju4219
      @paroshpanju4219 4 года назад +2

      ohna nu lack rupees kujh nahi

    • @labhsingh777
      @labhsingh777 4 года назад

      Aeh fuddu lok aa greeb lyi madi soch aa

    • @JaspreetSingh-jz9fk
      @JaspreetSingh-jz9fk 4 года назад

      👍☺️ wah iss video ch ik ik galbat sunan vaali hai.
      ruclips.net/video/m6vJV6Ljrl0/видео.html
      Video link 👆
      End tak video poori dekho, tabhi pta chalega.
      Aur share jrur krna kya pta kisi ko video dekh dil se bahaut asha lagge.

  • @SamajikMuddeChannel
    @SamajikMuddeChannel 4 года назад +42

    ਬਾਬਾ ਸ਼ਰੇਆਮ ਦੱਸ ਰਿਹਾ ਕਿ ਪੈਸੇ ਕਰਕੇ ਮੱਚਦੇ ਆ ਅਸੀ ਨੂਰ ਤੇ

  • @jattinmood112
    @jattinmood112 2 года назад +2

    ਲੋਕਾ ਨੇ ਤਾ ਮੱਚਣਾ ਜਰੂਰ ਹੁੰਦਾ ਏ

  • @befikra9017
    @befikra9017 4 года назад +192

    ਭਲਵਾਨ ਮਾਰਿਆ ਕਬੱਡੀ ਪਲੇਅਰ ਉਹਦਾ ਇਨਸਾਫ ਨੀ ਮਿਲਿਆ ਹਲੇ ਤੱਕ ਨਾ ਕੋਈ ਸਰਕਾਰੀ ਮਦਦ ਕੈਪਟਨ ਸਾਬ ਮੁਜਰੇ ਕਰਨ ਵਾਲੀਆਂ ਨੂੰ ਵੰਡੀ ਜਾਉ

    • @jashankhehra2731
      @jashankhehra2731 4 года назад +2

      Caption ta aap Tik tok bnaunda c us nal ohne ta dene c ps ehna nu, ektha 5. Lakh bhej dta jo hor c ohna Ni v vnd dinda

    • @agamdeep5474
      @agamdeep5474 4 года назад +2

      BABE. NE. SANGT DA. PAISA. GALAT. ISTEMAAL. KITA

    • @agamdeep5474
      @agamdeep5474 4 года назад +2

      LOK. FUDU. NE. JEHRE. PAISE. DENDE. NE. EHNA. NU

    • @jagdeepsingh-si9op
      @jagdeepsingh-si9op 4 года назад

      Vr os di ta khabar vi ni dikhayi

    • @gavysandhu8267
      @gavysandhu8267 4 года назад +1

      Sai a bai ohna bare ni kuj bolna na ohna bare dusna jihna ne sports vich madel laye aaa oh vichare gareebi ch din kat rahe aaaa

  • @baljitkaur3641
    @baljitkaur3641 4 года назад +93

    ਜਿਹੜੇ ਪੈਸਿਆਂ ਪਿੱਛੇ ਲੜ ਰਹੇ ਨੇ ਉਹ ਸਮਾਜ ਨੂੰ ਕੀ ਸੇਧ ਦੇਣਗੇ।ਗਰੀਬ ਲੋਕ ਬਹੁਤ ਨੇ ਸਾਰਿਆਂ ਨੂੰ ਮਦਦ ਮਿਲਣੀ ਚਾਹੀਦੀ ਹੈ।

  • @Officalraienterprises
    @Officalraienterprises 4 года назад +38

    ਤੁਹਾਨੂੰ ਤਾਂ ਆਪੇ ਚੰਗਾ ਨਹੀਂ ਲੱਗਣਾ ਤੁਹਾਡੇ ਆਪਦੇ ਜਵਾਕ ਹੁੰਦੇ ਤਾਂ ਗੱਲ ਹੋਰ ਹੋਣੀ ਸੀ

  • @Kitty-qh8qj
    @Kitty-qh8qj 4 года назад +4

    ਬਹੁਤ ਸਿਆਣੀਆਂ ਗੱਲਾਂ ਕੀਤੀਆਂ ਬਜੁਰਗਾਂ ਨੇ

  • @gianijodhasinghji
    @gianijodhasinghji 4 года назад +58

    ਬਜ਼ੁਰਗਾਂ ਨੇ ਉਮਰ ਹਲਾਤਾਂ ਵਿਚੋਂ ਗੁਜਾਰੀ ਆ
    ਗਲ ਸਹੀ ਕਹੀ ਸਰਕਾਰ ਸਿਰਫ ਅਸਲ ਮੁਦਿਆਂ ਤੋ ਉਲਾਂਭੇ ਕਰਦੀ ਆ ਲੋਕਾਂ ਨੂੰ

    • @akaalustattv1313
      @akaalustattv1313 4 года назад +1

      ਹਨਜੀ ਸਹੀ ਕਿਹਾ ਗਿਆਨੀ ਜੀ🙏

  • @babbusingh1403
    @babbusingh1403 4 года назад +12

    ਸਹੀ ਗਲ ਜਿਹੜੇ ਬੱਚੇ ਪੜਾਈ ਚ ਜਾ ਦੇਸ ਲਈ ਚੰਗਾ ਕੰਮ ਕੀਤਾ ਉਹਨਾਂ ਦਾ ਮੁੱਲ ਤਾ ਪੈਂਦਾ ਨੀ ਸਾਲਾਂ ਗਦ ਦਿੱਖ ਗਿਆ

  • @harpreetbaghi7277
    @harpreetbaghi7277 4 года назад +21

    ਕੋਈ ਨੀ ਕਿਸੇ ਪਿੱਛੇ ਲੱਗਦਾ ਬਾਈ ਜੀ ਜੇ ਉਹ ਕਿਸੇ ਤਕੜੇ ਘਰ ਦੀ ਕੁੜੀ ਹੁੰਦੀ ਫੇਰ ਕੋਈ ਚੱਕਰ ਨੀ ਸੀ

    • @inderdeepkaur4343
      @inderdeepkaur4343 4 года назад

      Enna kujh yaad rakh k ehna baabeyan de bache bol dinde.
      Saaf saaf dikh rahi a jealousy ehna de muhan utte. Ghatiya lok

    • @rajnidevi7166
      @rajnidevi7166 4 года назад

      Fer eh sale gunge ban jande ehna kehna bhout badiaa km aa

    • @rajnidevi7166
      @rajnidevi7166 4 года назад

      Eh banda e fudu aa sala belad

    • @rajnidevi7166
      @rajnidevi7166 4 года назад

      Jelous jelous

    • @indersingh5811
      @indersingh5811 4 года назад

      @@inderdeepkaur4343 hnji shi gal aa

  • @kabaddiatozjunction6233
    @kabaddiatozjunction6233 4 года назад +14

    ਕਿਸੇ ਗਰੀਬ ਦੀ ਚੜਾਈ ਨਹੀ ਦੇਖੀ ਜਾਂਦੀ ਇਹ ਲੋਕਾਂ ਤੋ ਜੀ

  • @baba5663
    @baba5663 4 года назад +23

    ਦੁਨੀਆਂ ਕਿਸੇ ਪਾਸੇ ਵੀ ਰਾਜੀ ਨਹੀਂ ਕਿਊ ਗਰੀਬ ਦਾ ਮਜਾਕ।ਬਣਾਉਦੇ ਆ

  • @virsagill6943
    @virsagill6943 4 года назад +139

    ਸਹੀ ਗੱਲ ਕਹਿ ਰਹੇ ਹਨ ਇਹ ਬਜ਼ੁਰਗ। ਗ਼ਲਤ ਕੰਮਾਂ ਤੇ ਲਾ ਦਿੱਤੇ ਹਨ ਸਾਰੇ ਬੱਚੇ , ਇਸ ਨੂਰ ਨੇ। ਬਹੁਤ ਵਧੀਆ ਹੋਇਆ ਟਿਕ ਟੋਕ ਬੰਦ ਹੋ ਗਿਆ।

    • @harugi5003
      @harugi5003 4 года назад

      tiktok bana kis vaste hai Bhajan kirtan karna hai ta hor chanl te vekho kise nu mada n.a. bano

    • @s8uldaku
      @s8uldaku 4 года назад

      tu ethe ki amb le reha comment kr k ... nhi dekhni na dekho ... apne toh kuj hunda ni dujeya nal pange lain beh jana

    • @harjeetkaur6895
      @harjeetkaur6895 4 года назад +1

      @@harugi5003 hnji tik tok 6 lokka lai banya ::)) tuhi v chalao ginti ghat aa

    • @allinformation1874
      @allinformation1874 4 года назад

      gareeb da putt si ta lokan dian akhan ch radkda

  • @arwindersandhu6018
    @arwindersandhu6018 4 года назад +86

    ਜਗਾਧਰੀ ਵਾਲੇ ਬਾਬੇ ਹੋਰ ਗਰੀਬਾਂ ਦੇ ਘਰ ਵੀ ਬਣਾ ਰਹੇ ਆ ਇੱਕ ਪਾਪੜ ਵੇਚਣ ਵਾਲੀ ਗੁਰਸਿਖ ਲੜਕੀ ਦਾ ਵੀ ਘਰ ਬਣਾਇਆ

    • @rupindersharma533
      @rupindersharma533 4 года назад +4

      ਮੇਰਾ ਵੀ ਬਣਵਾ ਦਿਓ ਮੈਂ ਪੈਸੇ ਵਾਪਸ ਵੀ ਕਰਾਂਗਾ ਤੇ ਜਗਾਧਰੀ ਹੀ ਰੇਹਦਾ ਹਾਂ ਬਾਬਾ ਜੀ ਨਾਲ ਗੱਲ ਕਰਵਾ ਦੇਵੋ ਮੇਰੀ ਮੈਨੂੰ ਤਾਂ ਲੋਨ ਹੀ ਦੇ ਦੇਣ ਮੈਂ ਕਿਰਾਏ ਦੇ ਮਕਾਨ ਵਿੱਚ ਰੇਹਦਾ ਹਾਂ

    • @nicelook1642
      @nicelook1642 4 года назад

      @@rupindersharma533 bhaji inha nu namm chahida tuhade warge garibi di suni nahi te ena wargea marhe rast pain waliyan di sun layi Radhe Radhe

  • @chahalsaabchahalsaab685
    @chahalsaabchahalsaab685 4 года назад +1

    ਬਿਲਕੁਲ ਸਹੀ ਗੱਲ ਹੈ ਬਜੁਰਗਾ ਦੀ ਕੋਈ ਚੰਗਾ ਮੈਸਜ ਨਹੀ ਦਿੱਤਾ ਨੂਰ ਦੀ ਕਿਸੇ ਵੀ ਵੀਡੀਓ ਨੇ ਗੱਲਾਂ ਸੁਣਨ ਵਾਲੀਆਂ ਬਜੁਰਗਾ ਦੀਆਂ ਆਪਣੇ ਲੋਕ ਗੰਦ ਮੰਦ ਵੱਲ ਜਿਆਦਾ ਆਉਦੇ ਤੁਹਾਡਾ ਹੀਰੋ ਚੰਗੇ ਮੈਸਜ ਵਾਲਾ ਹੋਣਾ ਚਾਹੀਦਾ ।

  • @harpalsingh-fb2lv
    @harpalsingh-fb2lv 4 года назад +29

    ਸਾਰੀਆਂ ਨੂੰ ਬੱਚਿਆ ਦੀ ਚੜਾਈ ਬਰਦਾਸ਼ਤ ਨਹੀਂ ਹੋ ਰਹੀ ਮੀਡਿਆ ਵਾਲੇ ਨੂੰ ਵੀ ਕੋਈ ਸਵਾਲ ਨਹੀਂ ਕਰਨਾ ਆਉਦਾ ਸ਼ਰਮ ਕਰੋ

  • @dhaliwalboysingh5869
    @dhaliwalboysingh5869 4 года назад +15

    ਸਹੀ ਗੱਲਾ ਬਜੁਰਗਾਂ ਦੀਆ ਕਿਸਾਨਾ ਦੀਆ ਫਸਲਾ ਤਾ ਕੈਪਟਨ ਨੂੰ ਦਿਖਈਆ ਨਹੀ

  • @jarnailsigh8643
    @jarnailsigh8643 4 года назад +208

    ਆਹ ਜਿਹੜੇ ਵਿਆਹ ਚ ਆਰਕੈਸਟਰਾ ਵਾਲੇ ਨਚਾਉਦੇ ਸੀ ਉਦੋ ਤਾਂ ਰੁਪਈਏ ਵਾਰਦੇ ਸੀ। ਹੁਣ ਲੰਘ ਚੁੱਕੇ ਵੇਲੇ ਨੂੰ ਝੁਰਦੇ ਨੇ

    • @parmjeetkaur5260
      @parmjeetkaur5260 4 года назад +3

      👍👍

    • @jhans988
      @jhans988 4 года назад +4

      @@bhupindersingh_goldy6571 sharam kar gasti dea sare ikko j ni hunde jede nachde honge onna nu keh eh chajj di gal hi kr re jado tere jwaak parhai chdd k lagge na aa kanjar khane ch odo laggu tenu pata ...aa maths with fun lae li chittda ch

    • @meetsidhu7631
      @meetsidhu7631 4 года назад +3

      knjr kma nu rokna chaida y vdiya gall a babiya di

    • @jhans988
      @jhans988 4 года назад

      @@meetsidhu7631 bai sahi kea eh lok ghoose samjde ni ...kanjarkhane pasand enna kanjra nu...eho jhi fuddu soch alea ne punjab nu poche lae aunda tahi ethe bhaiye officer bani firde te apne wehle kanjar bane firde

    • @AnwarKhan-jj2ud
      @AnwarKhan-jj2ud 4 года назад

      👍👍👍

  • @balraj8976
    @balraj8976 4 года назад

    ਬੱਚੇ ਨਾਲ ਵੀ ਈਰਖਾ ਨੂਰ ਤਾਂ ਇੱਕ ਬੱਚੀ ਆ ਕਿਉਂ ਉਸਦੇ ਪਿੱਛੇ ਪੈ ਗਏ ਓ ਸਾਰੇ ਇਹਨਾਂ ਬਜ਼ੁਰਗਾਂ ਨੇ ਕੀ ਕੀ ਕੰਮ ਕੀਤੇ ਨੇ ਆਪਣੇ ਵੇਲੇ ਵਿੱਚ ਨਾਲੇ ਇਹ ਚੈਨਲ ਵਾਲ਼ੀਆਂ ਨੂੰ ਹੋਰ ਕੋਈ ਨੀ ਮਿਲੀਆ ਪਿੰਡ ਵਿੱਚ ਕਿਉਂਕਿ ਹਰ ਪਿੰਡ ਵਿੱਚ ਕੋਈ ਨਾ ਕੋਈ ਵਿਰੋਧੀ ਜ਼ਰੂਰ
    ਹੁੰਦਾ ਚਾਨਲ ਵਾਲਾ ਵੀਰ ਆਪਣਾ ਅਤੇ ਦੂਸਰੀਆਂ ਦਾ ਸਮਾਂ ਖ਼ਰਾਬ ਕਰ ਰਿਹਾ

  • @laddicheema5743
    @laddicheema5743 4 года назад +12

    ਵੀਰੋ ਪੰਜਾਬ ਸਰਕਾਰ ਨੇ ਬੇੜਾ ਗ਼ਰਕ ਕੀਤਾ lakdown ਵਿੱਚ ਪਹਿਲਾ ਕੈਪਟਨ ਕਹਿੰਦਾ ਬਚਿਓ ਘਰ ਬੈਠ ਕੇ ਗੇਮਾਂ ਖੇਡੋ ਫਿਰ ਟਿਕ ਟੋਕ ਨੂੰ ਪ੍ਰਫੁੱਲਤ ਕੀਤਾ ਲੱਖ ਲਾਹਨਤਾਂ ਯਾਰ ਨੌਜਵਾਨਾਂ ਬਾਰੇ ਸੋਚੋ ਬੇਰੁਜਗਾਰੀ ਬਾਰੇ ਸੋਚੋ ਕਿਸਾਨੀ ਬਾਰੇ ਸੋਚੋ।।

  • @punjabimunda2174
    @punjabimunda2174 4 года назад +31

    ਜੇ ਤੁਹਾਡੇ ਪਰਿਵਾਰ ਚੋ ਹੁੰਦੀ ਨੂਰ ? ਇਹ ਸਵਾਲ ਪੁੱਛਣਾ ਸੀ ਬੁਜਰਗਾਂ ਨੂੰ ।

    • @samrai2448
      @samrai2448 4 года назад

      Galt.gall.hi.sahi.kiha.babe.na.100

  • @sardarji2555
    @sardarji2555 4 года назад +104

    ਸੜਦੇ ਨੇ ਗਰੀਬ ਦੀ ਚੜਾਈ ਦੇਖ ਕੇ ਉਪਰੋਂ ਮੀਡੀਆ ਵਾਲਾ ਮਸਾਲਾ ਲਗਾ ਰਿਹਾ ਦਬ ਕੇ

    • @sorabgill5748
      @sorabgill5748 4 года назад

      Sahi gal veer

    • @ajaykhosa4748
      @ajaykhosa4748 4 года назад

      Sahi gal a ji

    • @noorkaur2536
      @noorkaur2536 4 года назад +2

      But veer g gl sahi aa but sarkar nu v dekhna chahida harr passe ....

    • @Viralvideo_of
      @Viralvideo_of 4 года назад

      sarde ne sach koda lagda sareya. tahnu v lag gya koda mainu lagda

  • @charnjeetcharnjeet8683
    @charnjeetcharnjeet8683 4 года назад +20

    ਅਮੀਰ ਨੂੰ ਕਿੱਥੇ ਚੰਗਾ ਲੱਗਦਾ ਕਿ ਕੋਈ ਗ਼ਰੀਬ ਓਹਨਾਂ ਦੇ ਬਰਾਬਰ ਅਾਜੇ

  • @jessiahuja1487
    @jessiahuja1487 4 года назад +172

    ਕੋਈ ਸਿੱਖਿਆ ਨਹੀਂ ਮਿਲਦੀ ਟਿਕ ਟੋਕ ਤੋਂ

  • @balrajbrar8335
    @balrajbrar8335 4 года назад +26

    बिलकुल सही,गल बजुरगां दी,,,,पागल लोकां ने ऐवे ,,बासं ते झडा ता लोकां नू

  • @goatever3974
    @goatever3974 4 года назад +78

    Tik Tok ਹੈ ਹੀ ਗੰਦ !!

  • @ripansingh2153
    @ripansingh2153 4 года назад +75

    ਇਹ ਸਾਰੇ ਘਰੋਂ ਕੱਢੇ ਆ ਤਾਂ ਹੀ ਮੱਚਦੇ ਆ

  • @defulteryaar4192
    @defulteryaar4192 4 года назад +16

    ਕਿਸੇ ਨੂੰ kush ਨੀ ਕਰ ਸਕਦੇ ਤਾ ਤੁਹਾਨੂੰ ਦੁਖੀ ਕਰਨ ਦਾ ਕੋਈ ਫਾਇਦਾ ਨਹੀਂ ਆ

  • @demongamer9982
    @demongamer9982 4 года назад +28

    ਬੇਕਾਰ ਸਰਕਾਰਾ ਨੇ ਅੰਨ੍ਹੀ ਆ , ,ਬਜ਼ੁਰਗ ਬਿਲਕੁਲ ਸਹੀ ਕਹਿ ਰਹੇ ਨੇ , ਹੋਰ ਕੁਝ ਨਹੀਂ ਦਿਸਦਾ ਸਰਕਾਰਾ ਨੂੰ

    • @sransukh
      @sransukh 4 года назад

      👍👍👍👍

  • @naturehumanity9493
    @naturehumanity9493 4 года назад +32

    ਪਤਰਕਾਰ ਤੂੰ ਓਹਨਾ ਨੂ ਪੁਸ਼ਦਾ,, ਸਮਾਜ ਨੂੰ ਕੀ ਦੇਣ ਅਾ,,, ਤੇਰੀ ਕਿ ਦੇਣ ਅਾ,, ਸਮਾਜ ਨੂੰ,, ਪਤਰਕਾਰ ਤੇ ਬਕੀਲ,, ਚੰਗੇ ਬੰਦੇ ਬਣਦੇ ਹੀ ਨਹੀਂ,, ਕੋਈ ਮਾਂ ਜਮਦੀ ਅਾ ਰਵੀਸ਼ ਕੁਮਾਰ ਜਹੇ,, N D T V,,। ਤੁਸੀ ਕੀ ਦਿੱਤਾ ਸਮਾਜ ਨੂੰ,,, ਤੁਹਾਡੇ ਚੈਨਲ ਨੂੰ ਮਸਾਲਾ ਮਿਲ ਗਿਆ ਇਹ ਜਰੂਰ ਅਾ,,, ਅਕਲ ਰੱਖਿਆ ਕਰੋ,, ਖ਼ਬਰ ਸੋਚ ਸਮਝ ਕੇ ਲਾਉਂਦੇ ਹੁੰਦੇ ਅਾ,,,,,

    • @badlavchannel8018
      @badlavchannel8018 4 года назад

      ਬਾਈ ਜੀ ਬਹੁਤ ਵਧੀਆ

    • @gavysandhu8267
      @gavysandhu8267 4 года назад

      Sai aaa bai....eh ldai pwai ehna reportraa ne...aj kal.harek.mike chak ke tur painda ..ehna ne.harek di ldai karvaii aaa

    • @rinkuajnala5626
      @rinkuajnala5626 4 года назад

      Right ji

  • @rinkuajnala5626
    @rinkuajnala5626 4 года назад +5

    ਜਦੋਂ tik tok ਚੱਲਦਾ ਸੀ ਉਦੋਂ ਕੋਈ ਨਹੀਂ ਸੀ ਬੋਲਿਆ ਹੁਣ ਬੰਦ ਹੋਣ ਤੇ ਸਬ ਸਿਆਣੇ ਬਨੀ ਜਾਦੇ ਨੇ

  • @rajakotli2415
    @rajakotli2415 4 года назад +78

    ਜਿਹੜੇ ਗਾਣਿਅਾ ਅੰਧਨੰਗੀਅਾ ਕੁੜੀਅਾ ਵਿਖਾਓਦੇ ੳੁਹਨਾ ਬਾਰੇ ਵੀ ਗਲ਼ ਕਰੋ

  • @grannyskitchen8581
    @grannyskitchen8581 4 года назад +48

    ਸਹੀ ਗੱਲ ਹੈ ਕੋਈ ਚੰਗਾ ਸੰਦੇਸ਼ ਤਾਂ ਨਹੀਂ ਦਿੱਤਾ ਕੋਈ ਇੱਕ ਆੱਧੀ ਵੀਡੀਓ ਭਾਵੇਂ ਚੰਗੀ ਹੋਏਗੀ ਬਾਕੀ ਤਾਂ ਸਭ ਸਿਆਸਤ ਹੈ ਜਿਸ ਦਿਨ ਆਰਵਿੰਦਰ ਭਲਵਾਨ ਦਾ ਭੋਗ ਸੀ ਉਸ ਦਿਨ ਕੈਪਟਨ ਨੇ ਲੋਕਾਂ ਦਾ ਧਿਆਨ ਦੂਜੇ ਪਾਸੇ ਲਾਉਣ ਲਈ ਨੂਰ ਨਾਲ ਟਿਕਟਾਕ ਤੇ ਗੱਲ ਕੀਤੀ ਤਾਂ ਜੋ ਭਲਵਾਨ ਦੇ ਭੋਗ ਤੇ ਨਾਂ ਜਾਣਾ ਪਵੇ ਜਾ ਸ਼ਰਧਾਂਜਲੀ ਨਾਂ ਦੇਣੀ ਪਵੇ ਸਭ ਸਿਆਸਤ ਹੈ

  • @preetyaad1045
    @preetyaad1045 4 года назад +23

    ਬਾਬੇ ਗੱਲ ਥੋਡੀ ਸਹੀ ਆ, ਪਰ ਹਰ ਵਾਰ ਸਰਕਾਰ ਕਿਸਾਨਾ ਨੂੰ ਹੀ ਦੇਖੀ ਜਾਵੇ, ਗਰੀਬ ਨੂੰ ਕਦੇ ਨਾ ਦੇਖੇ ਸਰਕਾਰ 😡😡😡

  • @Newsupdate98
    @Newsupdate98 3 года назад +6

    ਛੜਦੇ ਨੇ ੲਿਹ ਲੋਕ ੲਿਕ ਗਰੀਬ ਲੜਕੀ ਨੂਰ ਦੀ ਝੜਾੲੀ ਦੇਖ ਕੇ।

  • @pargatSingh-hc1wy
    @pargatSingh-hc1wy 4 года назад +18

    Full support aa noor putt eh ta lok kus na kus kehnse he rehnde aaa ....
    Wahe guru g mehar kri noor putt te

  • @ਦੇਖਪਰਾਈਆਂਚੰਗੀਆਂਮਾਂਵਾਂਭੈਣਾਂਧੀਆਂ

    ਜ਼ਿਹਨਾਂ ਨੂੰ ਇਹ ਵੋਟਾਂ ਪਾਉਦੇ ਹਨ ਉਹਨਾਂ ਨੂੰ ਪੁੱਛਣ ਕਿ ਸਾਡੇ ਬੱਚਿਆਂ ਨੂੰ ਨੌਕਰੀਆਂ ਕਿਉ ਨਹੀਂ ਮਿਲਦੀਆਂ। ਨੂਰ ਦੇ ਪਰਿਵਾਰ ਤੇ ਭਾਂਡਾ ਕਿਉ ਭੰਨੀ ਜਾਂਦੇ ਹੋ।

  • @DharminderSingh-wg4jz
    @DharminderSingh-wg4jz 4 года назад +31

    ਬਹੁਤ ਵਧੀਅਾ ਵੀਚਾਰ ਨੇ
    ਜਿਦਾਂ ਇਹ ਨੂਰ ਹੁਣੀ ਬੋਲਦੇ
    ੳੁਦਾਂ ਹੀ ਨਿਅਾਣੇ ਬੋਲਣ ਲਾ ਦਿਤੇ

  • @baljitkaur6675
    @baljitkaur6675 4 года назад +3

    Asi noor nu pura support krage loki macde ne noor to God bless noor bachi 👌👌👌👌

  • @naturehumanity9493
    @naturehumanity9493 4 года назад +15

    ਪਿੰਡ ਵਾਲਿਆ ਨੇ ਕੀਤਾ ਪਰਦਾਫਾਸ਼,,, ਪਿੰਡ ਆਲੇ ਰੱਬ ਨੇਂ,, ਪਿੰਡ ਚ ਕੌਣ ਨੇ ਇਨਸਾਨ ਹੀ ਨੇ ਭਗਵਾਨ ਤਾਂ ਨਹੀਂ,,, ਜਾ ਫਿਰ ਕਲੀ ਨੂਰ ਕਿਓ ਸਾਰਿਆਂ ਨੂੰ ਰੋਕੋ,,। ਪਿੰਡ ਦੇ ਸਾਰੇ ਲੋਕ ਮਾੜੇ ਤਾਂ ਨਹੀਂ,, ਪਰ ਜੇਕਰ ਇਹਨਾਂ ਚਾਰ ਨੇਂ ਆਪਣੇ ਵਿਚਾਰ ਪੇਸ਼ ਕੀਤੇ ਅਾ,,, ਫੈਸਲਾ ਦੇਣ ਵਾਲੇ ਇਹ ਕੌਣ ਅਾ,,, ਦੇਖ ਲਵੋ ਪੱਤਰਕਾਰੀ,, ਭਾਵਨਾ ਮਸਾਲੇ ਦੀ,, Breaking news di,,

  • @poisonfreepunjab2712
    @poisonfreepunjab2712 4 года назад +13

    Kmaal ਆਂ ਯਾਰ ਆਂ ਦੇਖਲੋ ਈਰਖਾ ਕੀ ਹੁੰਦੀ ਹੈ ਹੱਥ ਨੂੰ ਹੱਥ ਖਾਂਦਾ ਸਾਬ ਕੁਛ ਸੱਚ ਹੋ ਰਿਹਾ ਓ ਨੂਰ ਨਿੱਕੀ g ਕੁੜੀ ਇਹਨਾਂ ਨੂੰ ਬਾਬਾ ਤਾਯਾ ਨਾਨਾ ਕਹਿੰਦੀ ਹੋਊਗੀ ਤੇ ਇਹਨਾਂ ਨੂੰ ਦੇਖਲੋ ਕਿਵੇਂ ਪਿਛੇ ਪਏ ਆਂ ਆਆਆ ਥੂ.........

  • @jotkaur8503
    @jotkaur8503 4 года назад +11

    Noor best aa sareya nu khush krdi aa

  • @baghelkulana7502
    @baghelkulana7502 4 года назад

    ਇਹਨਾਂ ਤੋਂ ਜਰਿਆ ਨਹੀ ਜਾਂਦਾ ਗਰੀਬ ਬੱਚੇ ਵਧਿਆ ਕਲਾਕਾਰ ਨੇ ਸਖਾਉਣ ਵਾਲਿਆਂ ਦਾ ਵੀ ਵੱਡਾ ਜੋਗਦਾਂਨ ਆ ਪੰਜਾਬੀ boli ਆ ਬੁੱਢੇ ਆਪ ਕੀ ਇਹ ਸਹੀ ਬੋਲ ਰਹੇ ਹਨ ਬੇਈਮਾਨ ਹਨ ਜੋ ਕੇ ਕਾਮੇਡੀ ਟੀਮ ਨੂੰ ਮਾੜਾ ਕਹਿ ਰਹੇ ਹਨ ਪਰ ਨੂਰ ਨੂੰ ਲੋਕ ਪਸੰਦ ਕਰਦੇ ਹਨ

  • @singhaujla9820
    @singhaujla9820 4 года назад +8

    ਦਰਾਸਲ ਗਰੀਬ ਦੀ ਤਰੱਕੀ ਕਿਸੇ ਤੋ ਵੀ ਨਹੀਂ ਜਰੀ ਜਾਦੀ

  • @baljitpuniani1244
    @baljitpuniani1244 4 года назад +18

    In lockdown noor made us happy god bless noor

  • @JaspalSingh-wy9pc
    @JaspalSingh-wy9pc 4 года назад +35

    ਅॅਜ ਕॅਲ ਸਰੀਕ ਤੇ ਸਰੀਕ ਰਾਜੀ ਨੀ ਹੁੰਦਾ ੳੁਹ िੲੰਨਟਰਟੇਨਮੇਨਟ ਅਾ ਜੀ

    • @amritsingh6123
      @amritsingh6123 4 года назад +1

      Tattu entertainment bolen di akal ni sikhai koi chajj di gall sikhao batchea nu

    • @Sehajrai-fu7ez
      @Sehajrai-fu7ez 4 года назад

      ryt agree

  • @kakkacrazy2246
    @kakkacrazy2246 4 года назад +27

    Yr pind waale Apne pind waale Di chrdayi to sardhde he hunde aa 😜🤣😆

  • @naturehumanity9493
    @naturehumanity9493 4 года назад +26

    ਨਹੀਂ ਗੱਲਤ ਗੱਲ ਅਾ,, ਪਿੰਡ ਦੇ ਲੋਕਾਂ ਦਾ ਵਿਰੌਧ,, ਕਰਨਾ,,,, ਹਾਸੀ ਦੀਆਂ ਵੀਡੀਉ ਸੀ,, ਜੇੜੇ ਚੰਗੇ ਕੰਮ ਕਰਦੇ ਅਾ,, ਓਹ ਹਸਾ ਨਹੀਂ ਸਕਦੇ,, ਅਕਲ ਰਖੇਈਆ ਕਰੋ