Bhot wadiaa natural farmula dsya tuc Gud job keep it up mai phla v thonu req krda aa rha ha ji k tuc hepatitus B bare koi video upload kro kise natural farmule naal to kise de zindgi bach ske so pori umeed aa ji tuc jldi hi koi treatment dso ge tnx ji 🙏
Vir ji bhot vadiya
Baith vadia👌👌
Muh ch pani aa giya 😥😩😋😋😋😋😍😍my favorite
Thanku bro mare favourite dish bne
ਵਾਹਿਗੁਰੂ ਜੀ ਨਾਨਕ ਜੀ ਵਾਹਿਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਹਾਜਰ ਹੈ ਫਤਹਿ ਹੋਵੇ
J
ਭਾਈ ਜੀ ਬੁਹਤ ਵਧੀਆ 👌👌👌👌👌
ਜੀਓ ਭੁੱਲਰ ਸਾਹਿਬ ਤੁਹਾਡੀ ਹਰ ਜਾਣਕਾਰੀ ਬਹੁਤ ਵਧੀਆ ਹੈ
👌👌👍
Great job.thanku.
Bahut wadhia Bhuller Veer..👌👌👌
ਵੀਰ ਜੀ ਸਤ ਸ਼੍ਰੀ ਅਕਾਲ ਜੀ, ਵੀਰ ਜੀ ਮੈਂ ਬਹੁਤ ਬੰਦਿਆਂ ਜਿਸ ਤਰਾਂ ਰਾਮਦੇਵ ਜੀ ਤੇ ਹੋਰ ਯੂ ਟਿਊਬ ਤੇ ਲੱਭ ਕੇ ਆਪਣੀ ਸਮੱਸਿਆ ਬਾਰੇ ਲਿਖਿਆ ਪਰ ਜਵਾਬ ਨੀ ਮਿਲਿਆ, ਹੁਣ ਤੁਹਾਨੂੰ ਲਿਖਣ ਲੱਗਾ। ਗੱਲ ਇਹ ਹੈ ਕਿ ਮੈੰ ਵਜਨ ਚੁੱਕਣ ਕਰਕੇ ਲੱਕ ਦਰਦ ਹੋਣ ਲਗ ਪਈ ਸੀ, ਬਹੁਤ ਇਲਾਜ ਕਰਾਇਆ ਕੁਝ ਠੀਕ ਵੀ ਹੋਇਆ, ਪਰ ਹੁਣ ਇਹ ਹੈ ਕਿ ਮੇਰੇ ਹਿਪਸ ਦੇ ਦੋਨੋਂ ਪਾਸੇ ਹਰ ਵੇਲੇ ਦਰਦ ਰਹਿੰਦਾ ਹੈ, ਰਾਤ ਸੌਣ ਤੋਂ ਜਦੋਂ ਉੱਠਦਾ ਹਾਂ ਤਾਂ ਬੜਾ ਦਰਦ ਹੁੰਦਾ ਹੈ। ਪਹਿਲਾਂ ਦੋਨੋਂ ਲੱਤਾਂ ਵਿਚ ਵੀ ਦਰਦ ਪੈਰਾਂ ਤਕ ਦਰਦ ਜਾਣ ਲੱਗੀ ਸੀ।ਕੁਝ ਐਕਯੂਪ੍ਰੈਸ਼ਰ ਪੁਆਇੰਟ ਦਬਣ ਨਾਲ ਲੱਤਾਂ ਨੂੰ ਅਰਾਮ ਮਿਲਿਆ, ਪਿਸਾਬ ਵੀ ਲਾਸਟ ਵਿਚ ਥੋੜਾ ਰੁਕਦਾ ਹੈ, ਕਬਜ ਵੀ ਬਹੁਤ ਰਹਿੰਦੀ ਹੈ,ਕਮਜ਼ੋਰੀ ਵੀ ਰਹਿੰਦੀ ਹੈ,ਪਰ ਜਿਆਦਾ ਹਿਪਸ ਵਿਚ ਦਰਦ ਬੜਾ ਰਹਿੰਦਾ ਹੈ। ਖੰਗਣ ਜਾਂ ਛਿੱਕਣ ਨਾਲ ਹਿਪਸ ਦੇ ਦੋਵੇਂ ਪਾਸੇ ਜਿੱਦਾਂ ਗੁਬਾਰੇ ਵਿਚ ਹਵਾ ਭਰਦੀ ਹੈ, ਕੁਝ ਡਿੱਗ ਵੀ ਪੈਂਦਾ ਹਾਂ,ਹਿਪਸ ਚ ਦਰਦ ਬੜਾ ਪਲੀਜ਼ ਕੁਝ ਇਲਾਜ ਦਸੋ, ਕੁਝ ਕਹਿੰਦੇ ਕੇ ਰੀਹ ਦਾ ਦਰਦ ਜਾਂ ਕੁਝ ਹੋਰ ਵੀ ਕਹੀ ਜਾਂਦੇ ਅਾ,ਤੁਸੀ ਕੁਝ ਦਸੋ,ਪਲੀਜ਼,,,,,,,
Very nice 👌👌👌 bahut tasty hove ga
❤️ LOVE ❤️ LY MAGICAL HEALTHY ❤️ TASTY ❤️ PUNJABI❤️GAJAR KA HALVA❤️
Very very good job sir ji very nice video
Wow veer ji
Very nice video veer ji , gajrala look so yummy,
👌👌👌👍👍👍👍
वाहेगुरू आपजी ने लम्बी उम्र बख्शे
Very nice bro, God bless you 👍
Best presentation. This gazrela is mouth watered and very good for health. Thanks
Good nise and more videos
Nice method
Bahut Wadia 🙏
🌺🌺🌺🌺🌺👍🌺🌺🌺🌺🌺ਵੀਰ ਜੀ ਸਿਰ,ਅੱਖਾਂ,ਕੰਨਾਂ ਵਿੱਚ ਤਕਲੀਫ ਗਲੇ ਵਿੱਚ ਰੇਸ਼ਾਂ ਗਿਰਨਾ ਕੰਨਾ ਵਿੱਚ ਝੱਪੇ ਪੈਣੇ ਰੇਸ਼ੇ ਦੀ ਵਜਾ ਨਾਲ ਸਿਰ ਦਰਦ ਰਹਿਣਾ ਅਾਦਿ ਲੲੀ ਕੁਝ ਦੱਸੋ
👌🙏
Very nice respi 👍
Yammy bhut tasty👌👌
Vire nice
👌
Very nice 👍👌🙏
Wdia ji bahut wadia
👍👍
Good job pa ji
Great job thank you
Great g
Good G
I made in home like u recipe same very nice and tasty
Thank's for information I learn from you
My India is great
😋😋 👌🏻👌🏻👌🏻
Dr good sssahota canada
ਧੰਨਵਾਦ ਜੀ, ਬਹੁਤ ਵਧੀਆ ਜੀ ਖਾਣ ਨੂੰ ਜੀ ਕਰਦਾ ਹੁਣ ਬਣਾਉਣ ਪਊ
🍊
👆-
Bhut vadia ji
Very. Nice.
Very good ji
ਇਹ ਖਾਣ ਨਾਲ ਤਜੈਬ ਐਸਡ ਬਣ ਜਾਂਦਾ
ਤੁਸੀਂ ਗਜਰੇਲਾ ਖਾਣ ਤੋਂ ਬਾਅਦ homeopathic medicine Pulstila ਲੈ ਲਿਆ ਕਰੋ ਜੀ ਤੇਜ਼ਾਬ ਜਾਂ ਐਸਿਡ ਨਹੀਂ ਬਣੇਗਾ
👌👌👌👌
NYC veer ji
Bahut vadeya ji
ਭੁੱਲਰ ਸਾਹਿਬ ਮੂੰਹ ਵਿੱਚ ਪਾਣੀ ਆ ਗਿਆ ਬਚਪਨ ਯਾਦ ਆ ਗਿਆ
Thanks 🙏
Nic
ਵੀਰ ਜੀ ਬਲੱਡ ਪਰੈਸ਼ਰ ਵਧਣ ਤੋਂ ਰੋਕਣ ਲਈ ਕੋਈ ਦਵਾਈ ਦੀ ਵੀਡੀਉ ਬਣਾਓ ਧੰਨਵਾਦ
V nice I join your channel
ਬਹੁਤ ਵਧੀਆ ਸਰ ਜੀ
Good
ਵੀਰ ਜੋ ਨੁਕਤੇ ਦੱਸਦੇ ਓ ਉਹ ਤਾਂ ਅਜਮਾਏ ਨੀ ਕਦੇ਼਼਼਼ ਪਰ ਤੁਹਾਡੇ ਵੱਲੋ ਕੀਤੀ ਜਾਂਦੀ ਪੇਸ਼ਕਾਰੀ ਕਮਾਲ ਦੀ ਏ
Gud job👍
very helpfull video
Very nice
ਤੇ ਮੇਰੇ ਸਿਰ ਦੇ ਵਿਚ ਵੀ ਦਰਦ ਰਹਿੰਦਾ ਹੈ
ਜੀਵੇ ਮੱਥੇ ਦੇ ਅੰਦਰ ਰੇਸ਼ਾ ਜੰਮਿਆ ਹੋਵੇ ਦਾ ਵੀ ਕੋਈ ੲਿਲਾਜ ਦਸੋ ਵੀਰ ਜੀ
🙏🙏👍👍👌
ਨੀਮ ਹਕੀਮ ਖਤਰਾ ਜਾਨ
Very nice Bhai ji
ਭੁੱਲਰ ਸਾਹਿਬ ਸਤਿ ਸ੍ਰੀ ਅਕਾਲ ਜੀ।ਮੇਰੀ ਬੇਨਤੀ ਕਾਫੀ ਹੱਦ ਤੱਕ ਪ੍ਰਵਾਨ ਹੋ ਗਈ ਹੈ, ਜੋ ਤੁਸੀਂ ਗਰਭਵਤੀ ਔਰਤਾਂ ਲਈ ਬਨਾਵਟੀ ਵਿਟਾਮਿਨਾਂ ਦੀ ਜਗ੍ਹਾ ਕੁਦਰਤੀ ਵਿਟਾਮਿਨਾਂ ਵਾਰੇ ਦੱਸਿਆ ਹੈ ।ਨਵੇਂ ਜਨਮੇ ਬੱਚਿਆਂ ਦੀ ਸਾਂਭ ਸੰਭਾਲ ਲਈ ਕਿਹੋ ਜਿਹੇ ਕੁਦਰਤੀ ਸਮਾਨ ਦੀ ਵਰਤੋਂ ਕੀਤੀ ਜਾਵੇ।ਜਿਵੇਂ ਕਿ ਜੌਨਸਨ ਬੇਬੀ ਸੋਪ ਅਤੇ ਬੇਬੀ ਪਾਊਡਰ ਵਾਰੇ ਅਖਬਾਰਾਂ ਵਿੱਚ ਕੈਂਸਰ ਦੀ ਬਿਮਾਰੀ ਲਗਾਉਣ ਵਾਲੇ ਤੱਤਾਂ ਦੀ ਪੁਸ਼ਟੀ ਕੀਤੀ ਸੀ।ਕਿਸੇ ਵੀਡੀਓ ਵਿੱਚ ਇਸ ਵਾਰੇ ਜਰੂਰ ਦੱਸਣ ਦੀ ਖੇਚਲ ਕਰਨੀ ਜੀ।ਬੱਚੇ ਦੇ ਜਨਮ ਤੋਂ ਬਾਅਦ ਵਿੱਚ ਜੱਚਾ ਦੀ ਕੁਦਰਤੀ ਖੁਰਾਕ ਕਿਹੋ ਜਿਹੀ ਹੋਵੇ ਇਹ ਵੀ ਜਰੂਰ ਦੱਸਣ ਦੀ ਖੇਚਲ ਕਰਨੀ ਜੀ।ਵੀਡੀਓ ਬਹੁਤ ਵਧੀਆ ਹੈ ਜੀ।ਤੁਹਾਡਾ ਤਹਿ ਦਿਲੋਂ ਧੰਨਵਾਦ ਜੀ।ਪਰਮਾਤਮਾ ਮਿਹਰ ਦੀ ਨਜ਼ਰ ਰੱਖਣ ।🙏🙏
😊kl
Very very nice,sir ji tusi tea de nuksaan bare v video paeo,thanks ji,good luck.
Wayi ktham kran da hall dso
Safed daag baree video bnooo please
ਭੂਲਰ ਸਿੰਘ ਜੀ,ਅਸੀਂ ਤੂਹਾਡੀਆ ਸਾਰੀਆਂ ਵੀਡੀਓ ਦੈਖਦੈ ਹਾ ਤੇ ਸਾਨੂੰ ਮੂੰਗੀ ਦੀ ਦਾਲ ਦਾ ਹਲਵਾ ਬਨਾਉਣਾ ਦਸੋ ਜੀ
So nice.
ਮੋਟਾਪੇ ਲਈ ਵੀ ਕੋਈ ਇਲਾਜ ਦਸੋ ਵੀਰ ਜੀ ਮੇਰੀ ਵਾਈਫ ਨੂੰ ਬਹੁਤ ਮੋਟਾਪਾ ਏ
Trending punjabi songs
👇👇👇👇👇👇👇❤️❤️
#freshrecordz
ਕੱਦੂ ਕੱਛ ਆ ਭਰਾਵਾ . ਬਿੱਲੀ ਕਸ਼ ਨੀ , ਬਿੱਲੀ ਕਿਵੇਂ ਕੱਛ ਹੋਜੂ।
I like gajrela my faivrat dish
ਵੀਰ ਲੀਵਰ ਸਿਰੋਸਿਸ ਵਾਰੇ ਦਸੋਂ
Bhot wadiaa natural farmula dsya tuc Gud job keep it up mai phla v thonu req krda aa rha ha ji k tuc hepatitus B bare koi video upload kro kise natural farmule naal to kise de zindgi bach ske so pori umeed aa ji tuc jldi hi koi treatment dso ge tnx ji 🙏
🤗🤗🤗
God bless you
Kbj wale kis time khan
ਇਸ ਦੇ ਵਿੱਚ ਸੇਬ ਵੀ ਪਾ ਸਕਦੇ ਹਾਂ
ਬਾਕੀ ਸਭ ਵਧੀਆ ਆ ਬਾਈ ਪਰ ਜੇ
ਖੋਪੇ ਦਾ ਚੂਰਾ ਤੇ ਖ਼ਸਖ਼ਸ ਵੀ ਪਾਈ ਜਾਵੇ
ਤਾਂ ਨਜਲਾ ਵਗੈਰਾ ਲਈ ਵਧੀਆ ਸੁਣੀਦੀ ਆ
Veer g mara wt vadd gaya or mainu har time weakness rehndi a dil karda sutti rahan legs pain hundian ne pls daso es bare kuj
Bhukh control ni hundi
ਭਾਜੀ ਆਉਰਵੇਦ ਚ’ ਆ ਵਾਲੀ ਖੰਡ ਨਹੀਂ ਵਰਤੀ ਜਾਂਦੀ। ਮਿਸ਼ਰੀ ਜਾਂ ਸ਼ਕਰ ਜਾਂ ਦੇਸੀ ਖੰਡ ਵਰਤੀ ਜਾਂਦੀ ਹੈ। ਆ ਵਾਲੀ ARTIFICIAL ਖੰਡ ਦੇ ਬਹੁਤ ਨੁਕਸਾਨ ਹਨ।
ਵੀਰ ਜੀ height increase krn lyi
video bnao 19 to badh valeya lyi
Veeray manu har chees garmee kardi please daso
Sir me puchna c jis nu blood sugar aa os insaan li a carrat recipe sahi rahegi ya nahi plz comments
Good video
Kabaz wale kado kha sakde 22 g?
8ਕਿਲੋ ਗਾਜਰ ਲਈ 12 ਕਿਲੋ ਦੁੱਧ ਬਣਦਾ।ਬੀਟਾ ਕੈਰੋਟਿਨ ਹਰ ਲਾਲ ਪੀਲੇ ਫਲ ਤੇ ਸਬਜੀ ਚ ਹੁੰਦਾ ।
👍👏
Please share some diagnos for psoriatic arthritis.
ਪਰਗਟ ਭਾ ਜੀ ਚਾਹ ਦੀ ਜਗ੍ਹਾ ਕੀ ਲੈ ਸਕਦੇ ਹਾਂ ਚਾਹ ਛੱਡ ਨੀ ਸਕਦੇ pls ਚਾਹ ਦੀ ਤਰ੍ਹਾਂ ਕੀ ਲਈਏ।
Green tea lao
Sar pregnancy wali lady kha sakdi
Bhai ji green grass bare video bano
Veer g fat li koi medice daso please
Kidney stone te v koi video bnao ji
But I like only tea
🙏🙏
Say naam waheguru waheguru
Sugar di weakness li kush daso bhaji please
Thanks brother ji
Paji alser rog ta video jarur bnao
Very nice thank you so much 🙏
chamamlal bhai tusi na garden bha
S.
Thanks for this
👍