Gurchet Chitarkar ਦੀ ਪਾਕਿਸਤਾਨ ਫੇਰੀ ਦੀਆਂ ਯਾਦਗਾਰੀ ਗੱਲਾਂ

Поделиться
HTML-код
  • Опубликовано: 18 янв 2025

Комментарии • 278

  • @akharofficial
    @akharofficial  5 месяцев назад +32

    ਗੁਰਚੇਤ ਚਿੱਤਰਕਾਰ ਦੇ ਨਵੇਂ ਚੈਨਲ ਨੂੰ Subscribe ਕਰੋ ਅਤੇ ਦੋਵਾਂ ਪੰਜਾਬਾਂ ਨੂੰ ਜੋੜਦੀ ਫ਼ਿਲਮ ‘ਸਾਂਝਾ ਪੰਜਾਬ’ ਵੇਖੋ।
    youtube.com/@family_420_?si=W8h-3rzXIuHszM9O

    • @amansandhu775
      @amansandhu775 5 месяцев назад +5

      Waheguru ji mehar kre tuhade utte

    • @BaldevSingh-co2sq
      @BaldevSingh-co2sq 5 месяцев назад +1

      ਕੁੱਸ਼ ਨਹੀਂ ਹੈ ਫਿਲਮ ਵਿੱਚ ਬੱਸ ਲਹਿੰਦੇ ਪੰਜਾਬ ਦੇ ਕਲਾਕਾਰਾਂ ਨੂੰ ਦੇਖ ਖੁਸ਼ੀ ਹੋਈ

    • @JavedAli-wp3fs
      @JavedAli-wp3fs 5 месяцев назад

      Asslam o Alaikum

    • @Sandhu_vlogs365
      @Sandhu_vlogs365 5 месяцев назад

      Bai gulab sidhu wala podcast full upload krdo bai

    • @mohammadgileman-kn7lj
      @mohammadgileman-kn7lj 5 месяцев назад

      ਗੁਰਤੇਜ ਭਾਈ ਸਿਰਾ ਬੰਦਾ ਅ

  • @GurwinderSingh-zi4fd
    @GurwinderSingh-zi4fd 5 месяцев назад +16

    ਬਹੁਤ ਹੀ ਨੇਕ ਦਿਲ ,ਤੇ ਸੰਜੀਦਾ ਇਨਸਾਨ ਹੈ ,ਗੁਰਚੇਤ ਸਿੰਘ ,,ਚਿਤਰਕਾਰ,,ਸਾਡਾ ਨਾਨਕੇ ਪਰਿਵਾਰ ਵੀ ਲਾਇਲਪੁਰ, ਚੱਕ ਨੰਬਰ ਬਹੱਤਰ ਚੋਂ ਆਏ ਸਨ, ਸਾਨੂੰ ਛੋਟੇ ਹੁੰਦਿਆਂ ਨਾਨਾ ਨਾਨੀ ,ਓਧਰ ਦੀਆਂ ਬਾਤਾਂ ਸੁਣਾਉਂਦੇ ਸਨ,,ਇਸ ਤਰਾਂ ਲਗਦਾ ਸੀ ਜਿਵੇਂ ਅਸੀਂ ਓਥੇ ਹਾਜ਼ਰ ਹੋਈਏ,,ਇਕ ਗੱਲ ਨੋਟਿਸ ਕਰਨ ਵਾਲੀ ਹੈ,ਕਿ ਓਧਰ ਬਜ਼ੁਰਗ ਅਜੇ ਵੀ ਕਾਇਮ ਹਨ,ਤੇ ਸਾਡੇ ਨਾਲੋਂ ਜਿਆਦਾ ਗਿਣਤੀ ਚ ਹਨ,,ਸੱਚੇ ਪਾਤਸ਼ਾਹ ਸਭਨਾਂ ਤੇ ਮਿਹਰ ਭਰਿਆ ਹੱਥ ਰੱਖਣ ਜੀ,,

  • @ManpreetKaur-qe9ks
    @ManpreetKaur-qe9ks 5 месяцев назад +13

    ਬਹੁਤ ਹੀ ਚੰਗਾ ਇਨਸਾਨ ਆ ਵੀਰ ਰੱਬੀ ਰੂਹ ਆ ਮੈ ਅੱਜ ਹੀ ਸ਼ੁਰੁ ਕੀਤੀ ਫਿਲਮ ਵੇਖਣੀ ਲਹਿਂਦਾ ਪੰਜਾਬ

  • @karamjeetsingh2352
    @karamjeetsingh2352 5 месяцев назад +14

    ਬਾਈ ਤੇਰੀ ਸੋਚ ਬਹੁਤ ਵੱਡੀ ਆ
    ਰਸ਼ੀਦ ਸਾਹਿਬ ਹੀ ਇਸ ਫਿਲਮ ਦੇ ਹੀਰੋ ਜਾਪਦੇ ਹਨ

  • @m.abdullahasim8439
    @m.abdullahasim8439 5 месяцев назад +7

    ❤❤❤
    Love you pyario punjabio
    Great insan Gurchait paa ji❤❤
    🇵🇰🇵🇰🇵🇰🇮🇳🇮🇳🇮🇳🇮🇳 I love both punjab.

  • @Itstruetime
    @Itstruetime 5 месяцев назад +32

    ਮੇਰੇ ਵਸਦੇ ਰਹਿਣ ਦੋਵੇ ਪੰਜਾਬ 🙏🏻❤️

  • @Itstruetime
    @Itstruetime 5 месяцев назад +16

    Dilo Peyar Tuhanu Buhat Buhat Gurchet Bhai ❤

  • @KojiaMalik
    @KojiaMalik 5 месяцев назад +7

    Paa g tusi great ho twadi filam sanjha punjab v great iya love from Pakistan

  • @ajypalsingh-zr5ug
    @ajypalsingh-zr5ug 5 месяцев назад +11

    Gurchat Mara veer bhouth sweet aa I proud of you my veer

  • @ranakangkang8599
    @ranakangkang8599 5 месяцев назад +8

    Veer dian gallan sun k jee krda bhajj k otthe ja aawa. Waheguru ji mehr krn sade mulk ikkathe ho jaan.

  • @AmandeepSingh-m2b
    @AmandeepSingh-m2b 5 месяцев назад +12

    ਲੀਡਰ ਦਿਲ ਕੀ ਜਾਣੇ,, ਪਿਆਰ ਕਿਹੜੀ ਬਲਾ ਹੈ,, ਗੁਰਚੇਤ ਵੀਰ ਜੀਓ,, ਬਹੁਤ ਹੀ ਵਧੀਆ ਵਿਚਾਰ ਹਨ ਤੁਹਾਡੇ,, ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖੇ,,

    • @sunnykumarsunny8478
      @sunnykumarsunny8478 4 месяца назад

      Veer ji ik waar RUclips te king gondal di video dekho uhna niche comment dekho bhaichara da pata lagju

    • @sunnykumarsunny8478
      @sunnykumarsunny8478 4 месяца назад

      Koyi ohde nal panga len nehi geya

  • @gilljoseph5660
    @gilljoseph5660 5 месяцев назад +2

    ਬਹੁਤ ਵਦੀਆਂ ਉਪਰਾਲਾ ਦੋਵਾਂ ਪੰਜਾਬ ਦੇ ਕਲਾਕਾਰਾਂ ਲਈ, ਖੁਦਾ ਤੋਹਾਨੂੰ ਤਰੱਕੀਆਂ ਬਕਸ਼ੇ ਸਬ ਨੂੰ ਜਿੰਨਾ ਵੀਰਾਂ ਨੇ ਸਾਂਝ ਲਈ ਅਹਿਮ ਕਦਮ ਚੁਕਿਆ

  • @boghadhillon12
    @boghadhillon12 4 месяца назад +6

    ਸਾਰੇ ਲੋਕ ਇਕੱਠੇ ਹੋ ਕੇ ਸਰਕਾਰ ਅੱਗੇ ਮੰਗ ਰੱਖੋ ਪੰਜਾਬ ਤੇ ਪਾਕਿਸਤਾਨ ਇਕੱਠੇ ਕੀਤੇ ਜਾਣ ਸਾਡਾ ਪੰਜਾਬ ਸਰਕਾਰਾਂ ਇਹ ਕਰ ਸਕਦੀਆ ਨੇ ਫੇਰ ਵੋਟਾਂ ਪਾਉ

  • @Sabrimalag786
    @Sabrimalag786 5 месяцев назад +10

    ਵੀਰ ਪੰਜਾਬ ਦੀ ਵੰਡ ਦੇ ਖੀ ਨਹੀਂ ਪਰ ਮੇਰੀ ਭੂਆ ਫੁੱਫੜ ਉਨ੍ਹਾਂ ਨਾਲ ਹੱਡੀਆਂ। ਬੀਤੀ ਬਹੁਤ ਸੁਣੀਆ ਨੇ

  • @Romana_bathinde_wala
    @Romana_bathinde_wala 5 месяцев назад +10

    ਵੀਰ ਜੈ ਹੁਣ ਗੇੜਾ ਲੱਗਿਆ ਤਾਂ ਸਾਨੂੰ ਵੀ ਆਪਣੇ ਨਾਲ ਲੈ ਜਾਵੇ ਵੀਰ ਬਣ ਕੇ ਬਹੁਤ ਦਿਲ ਕਰਦਾ ਆਪਣਾ ਪੰਜਾਬ ਦੇਖਣ ਨੂੰ 😢😢😢

  • @ARSLDHILLON
    @ARSLDHILLON 5 месяцев назад +8

    Love you from Sheikhupura Punjab Pakistan

  • @BalwinderSingh-lb7fs
    @BalwinderSingh-lb7fs 5 месяцев назад +10

    ਸਾਥੋਂ ਬਾਬਾ ਖੋਹ ਲਿਆ ਸਾਡਾ ਨਨਕਾਣਾ
    🙏🙏🙏🙏
    ਬਾਬਾ ਫੇਰ ਸਾਨੂੰ ਮਿਲਾ ਦਿਓ ਤੁਹਾਡਾ ਕੀ ਜਾਣਾ

  • @barindersingh4495
    @barindersingh4495 2 месяца назад +5

    ਪਾਕਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ🇵🇰🇵🇰 🚩🚩

  • @habibullahdeshani7412
    @habibullahdeshani7412 2 месяца назад +5

    سردار جی ساڈے دلاں وچ وسدے نے ❤❤❤

  • @malkitsinghsra8005
    @malkitsinghsra8005 5 месяцев назад +25

    ਗੁਰਚੇਤ ਜੀ ਸਤਿ ਸ੍ਰੀ ਅਕਾਲ
    ਮੈਂ ਉਰਦੂ ਜ਼ਬਾਨ ਦਾ ਅਫ਼ਸਾਨਾ ਨਿਗਾਰ ਹਾਂ ਤੇ ਪਾਕਿਸਤਾਨ ਜਾਣਾ ਚਾਹੁੰਦਾ ਹਾਂ, ਵੀਜ਼ਾ ਲਗਵਾਉਣ ਲਈ ਗਾਈਡ ਕਰੋ
    ਮਿਹਰਬਾਨੀ ਹੋਵੇਗੀ

    • @ਜੀਜਾਜੀ-ਗ1ਭ
      @ਜੀਜਾਜੀ-ਗ1ਭ 5 месяцев назад +1

      ਤੁਸੀ ਮੇਰੇ ਦਫਤਰ ਆਜੋ ਕੋਈ ਦਿੱਕਤ ਨਹੀਂ ਵੀਜ਼ਾ ਲਗਵਾ ਦੇਵਾਂਗੇ ਸਾਰੇ ਪਰਿਵਾਰ ਦਾ । ਬੁੱਧਵਾਰ ਨੂੰ ਆਣਾ ਮੈ ਆਫਿਸ ਹੁਣਾ ਓਸ ਦਿਨ

    • @azmatsandhu648
      @azmatsandhu648 Месяц назад

      سردار جی اگر مجھے غلط سمجھ نہ ائی ہو تو اپ کہہ رہے ہیں کہ اپ اردو کے ماسٹر ہیں بڑی خوشی ہوئی ماشاء اللہ بڑی ہی خوشی ہوئی یار ابھی پاکستان میں ائے

    • @quranvalley2527
      @quranvalley2527 Месяц назад

      Sir i want to learn Gurmukhi alphabet can you help me please

    • @quranvalley2527
      @quranvalley2527 Месяц назад

      Me also m.a in Urdu

    • @rahulmirza2087
      @rahulmirza2087 Месяц назад

      ​@@ਜੀਜਾਜੀ-ਗ1ਭki hall h bai ji

  • @rihaankhan-nc2cf
    @rihaankhan-nc2cf 2 месяца назад +1

    ਗੁਰਤੇਜ ਬਾਈ ਕਿਆ ਬਾਤ ਆ ਰੋਣਾਂ ਆ ਗਿਆ ਗਲਾਂ ਸੁਣ ਕੇ ਮੇਰੈ ਰਿਸ਼ਤੇਦਾਰ ਨੇ ਲੇਹਦੇ ਪੰਜਾਬ ਚ ਕਾਸ਼ ਕੋਈ ਮੇਨੂ ਵੀ ਮਿਲਾਂ ਦੇ ਉਹਨਾਂ ਨਾਲ 😢😢😢

  • @JaswinderSingh-fq4uo
    @JaswinderSingh-fq4uo 5 месяцев назад +5

    ਬਾਈ ਘੱਟੋ ਘੱਟ 2 ਘੰਟੇ ਦੀ ਇੰਟਰਵਿਊ ਕਰਨੀ ਸੀ ਬਹੁਤ ਸੁਆਦ ਆਇਆ ਤੁਹਾਡੀਆਂ ਗੱਲਾਂ ਸੁਣਕੇ

  • @jagtarkasumbri8861
    @jagtarkasumbri8861 5 месяцев назад +13

    Sade vi dade paksatan tu aie c good 👍

    • @MFahim550
      @MFahim550 3 месяца назад

      keray pind tu؟

  • @hatttereki
    @hatttereki 5 месяцев назад +3

    ਰੱਬ ਮਿਹਰ ਕਰੇ ਸਦਾ ਦੋਹੇਂ ਪੰਜਾਬਾਂ ਉੱਤੇ

  • @AbdulRasheed-e8t7x
    @AbdulRasheed-e8t7x 5 месяцев назад +8

    Sardar g bohat vadeya kam keta film bna k I am abdull rasheed from faisl abbad pakistan

  • @SharafatUllah-l7h
    @SharafatUllah-l7h Месяц назад

    یار گورچیت صاحب آپ خود بہت عظیم انسان ہیں آپکے انٹرویوز سنے اور آپکی فیملی سیریز دیکھی آپ نے ہمیشہ دوریوں کو ایک میں تبدیل کرنے کی بات ھے۔زندہ باد بھائی صاحب ۔

  • @AmeerHamza-k9t9z
    @AmeerHamza-k9t9z 5 месяцев назад +7

    Love from Pakistan 🇵🇰 Punjab ❤❤

  • @sumeeet2111
    @sumeeet2111 5 месяцев назад +3

    ਮੈੰ ਇਹ ਵੀਡੀਓੁ ਆਪਣੇ ਪਾਕਿਸਤਾਨੀ ਦੋਸਤਾਂ ਨਾਲ ਦੇਖ ਰਿਹਾਂ ਬਹੁਤ ਖੁਸ਼ ਨੇ

  • @Afzaalahmadranjha
    @Afzaalahmadranjha 3 месяца назад +2

    Gurchet Chitarkar Great, tusi bhoth soniyaan galaan ketiyaan. Hasdey wasedey ravo khush abad ravo.

  • @ranakangkang8599
    @ranakangkang8599 5 месяцев назад +9

    Sade bzurgan ne v 47 apne pinde te handaea.saara kujh otthe chhad ke itthe aa gye c.mera v bda dil krda Pakistan jaan nu sade bazurgan di janam bhoomi aa.

  • @Punia_saab94
    @Punia_saab94 5 месяцев назад +3

    ਇਹ ਸਾਰੇ ਫਿਲਮਾਂ ਤੋਂ ਸੋਹਣੀ ਫਿਲਮ ਹੈ

  • @surindernijjar7024
    @surindernijjar7024 5 месяцев назад +6

    Love this interview ❤

  • @KuldeepSony-dt9wm
    @KuldeepSony-dt9wm 5 месяцев назад +1

    ,❤❤❤❤😭😭😭😭👌 ਬਾਈ ਤੁਹਾਡੀ ਆ ਗੱਲਾਂ ਸੱਣ ਕੇ ਅੱਜ ਖੁਲ ਕੇ ਰੋਈਆ ਬਾਈ ਮੈਨੂੰ ਵੀ ਨੀ ਲੱਗਦਾ ਕੇ ਮੈਂ ਆਪਣਾ ਲੈਹੰਦਾ ਪੰਜਾਬ ਜਿਉਂਦੇ ਜੀ ਦੇਖ ਲੳ ਜੀ ❤❤❤😭😭😭🙏 ਬਹੁਤ ਬਹੁਤ ਧੰਨਵਾਦ ਜੀ

  • @sukhdeepkaur7001
    @sukhdeepkaur7001 5 месяцев назад +4

    ਗੁਰਚੇਤ ਵੀਰ ਜੀ ਕਾਛ ਬਾਡਰ ਖੁਲ ਜਾਣ

  • @johalhundalmusicofficial
    @johalhundalmusicofficial 5 месяцев назад +8

    ਕਾਸ਼ ਜੇ ਦੋਵੇਂ ਪੰਜਾਬ ਇਕੱਠੇ ਹੁੰਦੇ

  • @Entertainment-df1mp
    @Entertainment-df1mp 5 месяцев назад +5

    Main giya se kartarpur bhot vadiya log han

  • @RanaabdulqudoosAbdul
    @RanaabdulqudoosAbdul 5 месяцев назад +3

    Bohatt vadiaa message by film sanjha Punjab bilkul ae hoo Galla baapoo kar dey hondy see wapis ganrr diaa Rajput pinda allee pachochar Ameber taser pinda Nathooky live in sahiwal pind78Rajpoota walaa

  • @waheedkhokhar9252
    @waheedkhokhar9252 5 месяцев назад +2

    Kia bat hy janab batian dil se ker rahy ho insayniat payar ka nam hy khosh raho

  • @craftsideas8621
    @craftsideas8621 28 дней назад

    May Tay gurchet chitarkar ji de sare velog Punjabi lehar te vekhe ney❤❤❤❤ bhut Maza Aaya ❤❤❤ aey phir phir aan sadee Pakistan cheese, ji Aaya nooo❤❤❤❤❤❤

  • @javedakhtaralamden
    @javedakhtaralamden 5 месяцев назад +2

    I AM LUCKY BECAUSE OF BABA G GURU NANAK SAHAIB VISITED MY REGION TILLA JOGIAN AND GURDWARA CHOA SAHAIB . BOTH PLACES BABA G VISITED

  • @GurmeilSingh-q9v
    @GurmeilSingh-q9v 2 дня назад

    ਨਾਸਿਰ ਢਿਲੋ ਤੇ ਅੰਜਿਮ ਸਰੋਅਾ ਬਹੁਤ ਹੀ ਨੇਕ ਅਾਦਮੀ ਅਾ ਮੈ ਗੁੁਰਚੇਤ ਦੀ ਪਾਕਿਸਤਾਨ ਦੀਅਾ ਵੀਡੀਓ ਦੇ ਬਲੋਕ ਦੀ ਬੇਸਬਰੀ ਨਾਲ ੳੁਡੀਕ ਕਰਦਾ ਸੀ

  • @Magictricks-ff4ds
    @Magictricks-ff4ds 4 месяца назад +2

    Love from Pakistan 🇵🇰 ♥️ Punjab

  • @harrypreet3846
    @harrypreet3846 5 месяцев назад +11

    Vese ta history ch goldan akahar ch name likhea gea je aun wale time ch border jva open ho gea pakistan ethey aun LG gea punjab fir tan book likhea jaan giya ki oh bande si salute hai bai thanu te nasir te hor veer jehre aa kuch kar rhe hai

  • @Venom47971
    @Venom47971 Месяц назад +1

    Love from Pakistan ❣️❣️❣️

  • @zeeshanali5099
    @zeeshanali5099 2 месяца назад +2

    Allhumdillah Proud To be Punjabi❤

  • @bandnasidhu
    @bandnasidhu 5 месяцев назад +5

    Very BEAUTIFUL MOVIE ,** SANJHA PANJAB*.( I donot know , why , I breath , UNCOMFORTABLE , during these two days14. &. 15 August.

  • @kaifazeemofficial8019
    @kaifazeemofficial8019 5 месяцев назад +1

    Kya baat hai sardar g Dil Khush ho gya aap ki baatein sun KY jio

  • @karamjitsinghsalana4648
    @karamjitsinghsalana4648 5 месяцев назад +4

    ❤❤❤waheguru ji

  • @GurmukhSingh-ct9jo
    @GurmukhSingh-ct9jo 5 месяцев назад +9

    Pakistan .punjab.de.lok.bhut.vadiya.ne.but.sade.punjab.vich.bhut.eirkha.a.bhai.ji.changay.banday.ve.han.but.bhut.thore.

  • @G-Kaur820
    @G-Kaur820 5 месяцев назад +5

    Rabba jeeonde jee ikk war sada Lehanda Punjab sanu dede🥹🥹🥹sade border khull jaan🥹🥹🥹🥹

    • @qamarraza1260
      @qamarraza1260 5 месяцев назад

      Ameen

    • @qamarraza1260
      @qamarraza1260 5 месяцев назад

      Kera pind g tuhada Punjab wich

    • @G-Kaur820
      @G-Kaur820 5 месяцев назад

      @@qamarraza1260 Kapurthala

    • @qamarraza1260
      @qamarraza1260 5 месяцев назад

      @@G-Kaur820 kis district Wich pind wa

    • @qamarraza1260
      @qamarraza1260 5 месяцев назад

      @@G-Kaur820 mery dada parda v 47 TU pehly district Amritsar pind Mehta Chowk rehndy c ty 47 di wand wely Pakistan Wich a gy c

  • @SukhchainsinghSSA
    @SukhchainsinghSSA 5 месяцев назад +2

    Sada Sanja Punjab Zindabad ❤

  • @Mr.techiA
    @Mr.techiA Месяц назад

    Love from lahore ❤Great insan Gurchait paa ji 👉🇵🇰❤️🇮🇳

  • @giansingh9874
    @giansingh9874 5 месяцев назад +5

    1947 ਮੇਰੇ ਪਿਤਾ ਜੀ ਦਾਦਾ ਜੀ ਚਾਚੇ ਤਾਇਆ ਨੇ ਆਪਣੇ ਪਿੰਡੇ ਤੇ ਹੰਢਾਇਆ ਹੈ ।

  • @shahzadakram5940
    @shahzadakram5940 3 месяца назад +1

    From Rawalpindi Islamabad 🇵🇰 MashaAllah,Bihot Wadia Gal Bat,kiti

  • @chkhawarmalhi8706
    @chkhawarmalhi8706 5 месяцев назад +4

    Good message

  • @topnotchpropertyadvisor797
    @topnotchpropertyadvisor797 4 месяца назад +1

    Akhan dy vich anso a gy yaar video dekh k. Punjab Zindabad

  • @kamalbajwa47
    @kamalbajwa47 5 месяцев назад +2

    Pakistan de panjabi veer sade vasde rehn jeunde rehn rab lmi umra deve sbnu ❤❤

  • @chkhawarmalhi8706
    @chkhawarmalhi8706 5 месяцев назад +3

    Great

  • @narinderchhina3009
    @narinderchhina3009 5 месяцев назад +4

    Right ✅️ 🎉🎉🎉❤❤❤

  • @daniimehar5387
    @daniimehar5387 2 месяца назад

    Love you bro sadda wasdy roo bht wadyia lagyia hamesha laye Pakistan Dy darwazy charh day Punjab Dy pan payia lye khully ny
    most welcome ❤

  • @malkiatsingh2306
    @malkiatsingh2306 5 месяцев назад +2

    Good g taj bai ji very good

  • @bandnasidhu
    @bandnasidhu 5 месяцев назад +4

    😪😪😪😪😪😪😪,MY TEARS, R , NOT STOPPWHEN , THESE DAYS COME , WHY ??? I DON' T KNOW. 😪😪😪😪😪😪

  • @wajidaziz3866
    @wajidaziz3866 4 месяца назад +1

    M listening watching and crying, imagine how difficult that was for those people who left their house, their loved ones their friends their neighbours. No doubt this freedom was very costly for punjab. I am not punjabi but still i can feel their pain 😢

  • @BAS-jp2sy
    @BAS-jp2sy 5 месяцев назад +2

    buhat khob veer g dil te mera v chahta hy k charde punjab di seer keti jay. vesy ty sara punjab mera hy. mery purkh pind jhotiwala Faridkot to c mera dil v krda me apna pind jhotiwala dekha.

  • @Mindrelax.12
    @Mindrelax.12 5 месяцев назад +2

    Great work sir and Pakistan family

  • @mianali1662
    @mianali1662 5 месяцев назад +2

    love you ho gaya gurchit sahib❤

  • @satveersidhugagubrar864
    @satveersidhugagubrar864 5 месяцев назад +37

    ਲਹਿੰਦਾ ਬੀ ਸਾਡਾ ਚਢਦਾ ਬੀ ਸਾਡਾ , ਪੰਜਾਬ ਦੇ ਟੋਟੇ ਕਰ ਤੇ ਜਾਣ ਕੇ 😢

    • @karamjeetsingh2352
      @karamjeetsingh2352 5 месяцев назад +3

      ਲਹਿੰਦਾ ਵੀ ਸਾਡਾ ਚੜ੍ਹਦਾ ਵੀ ਸਾਡਾ

    • @Julmigg-qc3eb
      @Julmigg-qc3eb 5 месяцев назад +1

      Right veer

    • @aulakhjutt5181
      @aulakhjutt5181 4 месяца назад

      Gurchet baai boht vadiya bnda wa

  • @taunsanewsone
    @taunsanewsone 3 месяца назад

    Jeooooooooo Mr. Gurchet Chitarkar Bra Jeeeeeeeeee, Aziz Baloch, Lahore ton, Loveeeeeeeeeeeeeeee yuooooooooooooooooooooo

  • @juttnoman6310
    @juttnoman6310 3 месяца назад

    LOVE FROM PUNJAB PAKISTAN
    EXCELLENT SHOW AND HOST

  • @bablipunia4162
    @bablipunia4162 4 месяца назад +1

    😢😢 love Punjab miss u.alwas

  • @muhammadnadeem6067
    @muhammadnadeem6067 5 месяцев назад +1

    Charda punjab lenda punjab ik punjab from lahore

  • @kirankaur4504
    @kirankaur4504 5 месяцев назад +7

    ਸਤਿ ਸ੍ਰੀ ਅਕਾਲ ਜੀ 🙏🙏😭😭

  • @asghargujjar8323
    @asghargujjar8323 3 месяца назад

    Great Gurcheet veera❤❤❤❤

  • @fazalhussain5013
    @fazalhussain5013 5 месяцев назад +1

    Bilkul sach bol rahe hain gurchet sb mere apne Maa baap yr e word bolte they eh gal kar hundeyan da eh apne pachokar nu onaan apna kar e keya te eithe de kar nu kar kaden vi taskeem nai kita😢

  • @mesammujtaba236
    @mesammujtaba236 5 месяцев назад

    video wekhny to pehly hi likr kr diti ey, gurchet nu boht sara pyar lehndy punjab to

  • @ShahzadRasool11
    @ShahzadRasool11 17 дней назад

    Bohat khoob I like your video.shahzad usa 🇺🇸.

  • @chainpalkaurmangatgill2848
    @chainpalkaurmangatgill2848 5 месяцев назад +2

    ❤❤❤❤❤❤

  • @aamirraza6503
    @aamirraza6503 Месяц назад

    Great Interview

  • @Sanabaji-l5c
    @Sanabaji-l5c 5 месяцев назад +1

    Love you from faisalabad love u

  • @javedakhtaralamden
    @javedakhtaralamden 5 месяцев назад

    I SEEN SEVERAL TIMES SANJHA PUNJAB ❤

  • @Bilal_sadiq116
    @Bilal_sadiq116 4 месяца назад

    Bai g sat Sri akal lots of love from Sargodha Pakistan ❤❤❤❤❤❤❤

  • @LakhwinderGill-f4y
    @LakhwinderGill-f4y 5 месяцев назад +1

    Very nice work 🎉🎉🎉❤

  • @Juttsahib840
    @Juttsahib840 5 месяцев назад +7

    Hye oy rabba 47 😢😢😢😢😢😢😢 paaji lehnda punjab akhya kro pakistan na akhya kro lehnda punjab .charda punjab akhya kro bas yar

    • @aliasaad7148
      @aliasaad7148 2 месяца назад +1

      Pehlay hum pakistani phr punjabi hosh se kam lay josh se ni

    • @vorws5169
      @vorws5169 2 месяца назад

      Jutt Sahib .. Koi prrly drjjy Di Chwal e Mari j..

  • @DaljitSinghBhardawaj
    @DaljitSinghBhardawaj 21 день назад

    ❤❤KHUDA SALAMAT RAKHAI APPKO JI❤❤❤❤❤

  • @Digitalguru14
    @Digitalguru14 5 месяцев назад

    ਵਿਸ਼ਾ ਚੰਗਾ, ਜਿੰਨਾ ਸੀਰੀਅਸ ਇੱਥੇ ਆ,ਪਰ ਜੇਕਰ ਇੰਨਾ serious ਹੋਕੇ ਫ਼ਿਲਮ ਵੀ ਬਣਾਉਂਦਾ ਤਾਂ ਹੋਰ ਵੀ ਵਧੀਆ ਹੋਣਾ ਸੀ । ਪਾਕਿਸਤਾਨ ਵਾਲਾ part ਹੋਰ ਲੰਬਾ ਹੋਣਾ ਚਾਹੀਦਾ ਸੀ ।

  • @MudassarChaudhryofficial
    @MudassarChaudhryofficial Месяц назад

    Punjab ❤

  • @PalwinderSingh-qv9rv
    @PalwinderSingh-qv9rv 5 месяцев назад +2

    Mera taye ji de janam 15 August 1947 nu hoya jad odero aa rhe c meri daddi ji te dada ji

  • @Sanabaji-l5c
    @Sanabaji-l5c 5 месяцев назад +1

    Love you veer ji from lyllpur ❤

  • @WaqasAli-di5yw
    @WaqasAli-di5yw 4 месяца назад

    Bohat maza a raha ha show dekh kar

  • @VirpalKaur-d5r
    @VirpalKaur-d5r 4 месяца назад

    Gurchet veer jiode rho

  • @amansandhu775
    @amansandhu775 5 месяцев назад +3

    Gurchet bai ek eho jiha banda aa jo asli Punjabi aa koi vi actor gurchet bai di rees nhi kar sakda gurchet bai waheguru ji mehar kre tuhade utte fuddu ta bahut aa industry vich ...

  • @BilalSanpal
    @BilalSanpal 4 месяца назад

    ❤❤❤❤Love from Punjab Pakistan ❤❤❤❤❤

  • @MuhammadIrfan-ef8bx
    @MuhammadIrfan-ef8bx 4 месяца назад

    Movie dekhi h Bht Achi h...... 2no Countries ki Kami kotahiaya dekhai gai h....

  • @Sanabaji-l5c
    @Sanabaji-l5c 5 месяцев назад +1

    Love u veer

  • @farooqnadeem8490
    @farooqnadeem8490 5 месяцев назад

    چڑھدے پنجاب تے کہندے پنجاب ، دے لوکاں دی اک دوجے نال سانج ، تے پیار ، ملن ورتن دیاں گلاں سن کے سواد آگیا لاہور چوں ساڈے ولوں ودیاں ، پیار 🌹❣️ تے جی آیاں نوں 🇵🇰❣️🌹

  • @NaveedGondal-h5t
    @NaveedGondal-h5t 3 месяца назад

    🌹⚖🌹

  • @maheerrasheed4175
    @maheerrasheed4175 5 месяцев назад

    Love from punja sahib Pakistan

  • @Kse1010
    @Kse1010 4 месяца назад

    Nice to see punjabi together

  • @amansandhu775
    @amansandhu775 5 месяцев назад +4

    Punjab de loko fuddu actor singer di support ta bahut krde lahnat aa tuhade utte zameer mar giya tuhade gurchet bai asli Punjabi actor aa asli Punjabi aa gurchet bai salute aa tuhanu lagge raho parwah na kreo...

  • @KingofBurnage
    @KingofBurnage 4 месяца назад +2

    Pakistan 🇵🇰 zindah bad