ਪਿਉ ਦਾਦੇ ਦੀ ਦੇਹਲੀ • Punjabi Video 2024 Dharnat Jhinjer,Haryau Wale
HTML-код
- Опубликовано: 11 янв 2025
- offical facebook page
/ dharnatjhinjer001
Featuring:Dharnat Jhinjer,Tari Bhangu, Satta Maan ,Preet Ghumaan,ShinderPal Sony,Kuldeep Kaur,ManpreetKaur,Kiranpal Gaga,,Manju Mahal,Gagandeep Jhinjar,Amrit Gill,Harjeet kaur,
• All rights reserved.
℗Licensed to HARYAU WALE
NOTICE- This is a Copyright protected work. re-uploading on any social media platform will be resulted in legal action.
editing - Satta Maan
• Song-Aakash Poonam
• Social Accounts
Follow us on Instagram
/ maan_satta
/ haryauwale
/ sukh_iam
• Facebook Page
👉🏻 / haryauwale
Dheeyan De Dalaal Video 2024 Dharnat Jhinjer | Haryau Wale
Bhut vadiya video Dharnat bai g
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਕਿਰਪਾ ਕਰੋ ਜੀ
ਬਹੁਤ ਹੀ ਵਧੀਆ ਸਟੋਰੀ ਹੈ ਧਨਵਾਦ ਪੁੱਤਰ ਖੁਸ਼ੀ ਰਹੋ ਲਹਿਰਾ ਤੋਂ ਬੇਬੇ ਭੰਗੂ
ਧਰਨਾਟ ਇੱਕ ਗੱਲ ਬਹੁਤ ਪਤੇ ਦੀ ਕਰ ਗਿਆ ਜਿਹੜੀ ਇਹਨੇ ਬੱਚਿਆਂ ਵਾਲੀ ਗੱਲ ਕਹੀ ਆ ਇਹ ਬਿਲਕੁਲ ਅੱਜ ਕੱਲ੍ਹ ਦੀ ਸੱਚਾਈ ਆ ਕਿ ਜੇ ਅਪਣੇ ਬੱਚੇ ਚਾਰ ਚਾਰ ਪੰਜ ਪੰਜ ਹੋਣ ਤਾਂ ਇਹ ਆਪਾਂ ਨੂੰ ਇਕੱਲੇ ਇਕੱਲੇ ਹੋਣ ਦਾ ਡਰਾਵਾ ਨਹੀਂ ਦੇ ਸਕਦੇ ਸੋਚਣਗੇ ਵੀ ਨਹੀਂ ਇਹ ਪੰਜਾਬੀਆਂ ਨੇ ਬਹੁਤ ਗਲਤ ਕਦਮ ਚੁਕਿਆ ਕੱਲੇ ਕੱਲੇ ਜੁਆਕਾਂ ਵਾਲਾ ਸੁਧਰ ਜਾਵੋ ਹਜੇ ਵੀ ਮੌਕਾ ਹੈ
Very nice
@Gursewak-or3dp u
@Gursewak-or3dp ubbuuc
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
ਬਹੁਤ ਵਧੀਆ ਵੀਡਿਓ ਜੀ
ਨਾਇਸ ਵੀਡੀਓ ਬਾਈ ਜੀ
ਸੀਬੋ ਬੇਬੇ , ਰਾਣੀ ਆਂਟੀ , ਦੀਪੀ , ਤਾਰੀ ਸਾਡੇ ਫੇਵਰੇਟ ਐ ❤❤ ਲਵ ਯੂ ਐ ਸੀਬੋ ਬੇਬੇ ਤੇ ਦੀਪੀ ਨੂੰ ❤
Very nice video🎉🎉🎉
Preet jada sohna bol di aa❤❤❤
ਧਰਨਾਟ ਵਿਰ ਜੀ ਬਹੁਤ ਵਧੀਆ ਵੀਡੀਓ ਆ ਵਿਰ ਜੀ ਬਹੁਤ ਵਧੀਆ ਮੇਸੀਜ ਦਿੱਤਾ ਹੈ ਵਿਰ ਜੀ ਤੁਹਾਨੂੰ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖੇ 🙏🙏❤❤❤❤👍👍👍👍👌👌👌👌👏👏👏👏❤❤❤❤❤❤❤
ਬਹੁਤ ਵਧੀਆ ਸਟੋਰੀ ਧਰਨਾਟ ਜੀ 🙏 ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਗੁੱਡ ਮੈਸਜ 🙏🥀💛🥀👌 ਯਮੂਨਾ ਨਗਰ
ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ
ਰਾਣੀ ਭੂਆ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ❤❤❤❤❤
ਬਹੁਤ ਵਧੀਆ ਵੀਡੀਓ ਏ
ਬਹੁਤ ਸੋਹਣੀ ਵੀਡੀਓ ਹੈ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਧੰਨਵਾਦ
ਚਾਚੂ ਪੱਗ ਨਾਲ ਪੂਰੀ ਟੌਹਰ ਐ ਬੈਜਾ ਬੈਜਾ ਕਰਾਤੀ ਚਾਚੂ ❤❤
ਬਹੁਤ ਸੋਹਣੀ ਵੀਡੀਓ ਬਣਾਈ ਹੈ ਧਰਨਾਟ ਜੀ ਸਾਰੇ ਮੈਂਬਰਾ ਨੇ ਬਹੁਤ ਵਧੀਆ ਕੰਮ ਕੀਤਾ ਹੈ ਜੀ 🙏
👌👌👌❤️❤️
ਬਹੁਤ ਵਧੀਆ ਵਿਡੀਉ ਦੇਖਣ ਲਈ ਹੈ ਧੰਨਵਾਦ ਜੀ
Very nice vdo a dharnat bai
ਸਤਿ ਸ੍ਰੀ ਅਕਾਲ ਧਰਨਾਟ ਚਾਚੂ ਬਹੁਤ ਵਧੀਆ ਸਟੋਰੀ ਚਾਚੂ ਲਵ ਯੂ ❤❤🎉🎉🎉
ਨਾਈਸ ਵੀਡੀਓ ਵੀਰ ਧਰਨਾਟ
🎉🎉ਕਦੋ
ਬਹੁਤ ਵਧੀਆ ਧਰਨਾਟ ਵਾਈ ਸਿਰਾ ਲਾ ਤਾਂ
❤❤ very very very nice video ji😊😊
Hi tanu ssa g
Can we talk if u feel comfortable ??
ਬੁਹਤ ਸੋਹਣੀ ਵੀਡੀਓ ਲਗੀ ਧਰਨਾਟ ਵੀਰ ਜੀ very very nice story ji ❤❤❤❤❤❤
Nice video ji ❤❤❤❤❤❤❤
Manpreet didi❤Tari veera ❤tusi manu Dhoni bahut Sone laga de ho. Rabb Tanu hamesha khush rakhe 😍🥰very nice video 👌❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️
❤ ਬਹੁਤ ਸੋਹਣੀ ਮੂਵੀ ਪਿੰਡ ਰੱਤਾ ਖੇੜਾ ਤੋ
Super duper hitt video ❤❤ from Germany..
ਵੈਰੀ ਵੈਰੀ ਨਾਇਸ ਬੀਡੀਉ ਧਰਨਾਟ ਸਿੰਘ ਜੀ
Dharnat. baei. Veido bahot badhia he mesage dita he
Best wishes all teem ❤❤
ਬਹੁਤ ਵਧੀਆ ਵੀਡੀਓ ਜੀ ❤❤❤
True aa brother 🙏🙏🙏🙏🙏🙏
Superb video brother Dharnat and Tari your all team members work amazing 🌹👍❤️🙏🙏
Bht vdiya supar ghaint story ❤❤
ਇਹ ਕਨੈਡਾ ਵਾਲਾ ਭੂਤ ਕਨੈਡਾ ਜਾ ਕੇ ਹੀ ਨਿਕਣਦਾ, ਮੇਰੇ ਬੇਟੇ ਨੇ ਵੀ ਇਹੀ ਜਿੰਦ ਕਰਦਾ ਸੀ, ਹੁਣ ਉਥੇ ਬੈਠੇ ਨੂੰ ਅਕਲ ਆਈਆਂ, ਕੁਝ ਨਹੀਂ ਰਿਹਾ ਬਾਹਰ, , ਆਈ ਲੈਸਟ ਕਹਿੜਾ ਕੋਈ ਡਿਗਰੀ ਹਾਸਲ ਕਰ ਲਈ, ਤਾਰੀ, ਵੀਡੀਓ ਰਾਹੀਂ ਵਧੀਆ ਸਨੇਹਾ ਦਿੱਤਾ, ਧੰਰਨਾਟ ਬਾਈ❤❤❤❤❤🎉🎉🎉🎉🎉🎉
ਭੂਆ ਮੁਕਰੁ ਜਮੀਨ 😔
Very nice video ❤❤❤❤❤
Kaint video
ਵੈਰੀ ਨਾਈਸ ਵੀਡੀਓ ਕਪੂਰਥਲਾ ਤੋਂ
Hi simar ssa g
Can we talk if u feel comfortable ??
ਵੀਡੀਓ ਬਹੁਤ ਸੋਹਣੀ ਆ ਅੱਜ ਤੇ ਸੱਚ ਤੇ ਅਧਾਰਿਤ ਜੋ ਕੁਸ਼ ਹੋ ਰਿਹਾ ਸਹੀ ਸੇਧ ਦੇਣ ਵਾਲੀ ਵੀਡੀਓ ਆ ਜਿਵੇਂ ਅੱਜਕਲ੍ਹ ਦੀਆਂ ਕੁੜੀਆਂ ਮੁੰਡਿਆਂ ਨੇ ਬਾਹਰ ਜਾਣਦਾ ਭੜਥੂ ਪਾਇਆ ਹੋਇਆ
Very nice Video Bhai ji
Very Very nice video ji 👍👍👍👍👍
👌👌👌👌👌
ਬਹੁਤ ਵਧੀਆ ਵੀਡੀਓ, ਮਨਪ੍ਰੀਤ ਭੈਣ ਦੀ ਬਹੁਤ ਵਧੀਆ ਐਕਟਿੰਗ ਹੈ, ਪਰਮਾਤਮਾ ਕਰੇ ਮਨਪ੍ਰੀਤ ਭੈਣ ਨੂੰ ਹਮੇਸ਼ਾ ਚੜ੍ਹਦੀ ਕਲਾ ਰੱਖੇ 🎉🌹💐
Sata vai acting very nice ❤❤
ਧਰਨਾਟ ਘੈਂਟ ਪੰਜਾਬੀ ਜੱਟ ਧੂੜਾਂ ਪੱਟ ਸਹੀ ਗੱਲ ਕਬੀਲਦਾਰੀ ਵਾਲੀਆਂ ਬਣਾਉਂਦਾ ਧਰਨਾਟ ਘੈਂਟ ਕਹਿੰਦਾ ਮੇਰੇ ਨਾਲ ਪੜਦਾ ਰਿਹਾ ਸਹੀ ਸੋਚ ਵਾਲਾ ਬੰਦਾ ਧਰਨਾਟ ਘੈਂਟ ਆਪਣੇ ਨਾਲ ਪੜਦੇ ਦੋਸਤ ਬਾਰੇ ਸਲਾਹ ਦਿੱਤੀ ਚੰਗੀ ਗੱਲ ਕਰਦਾ ਧਰਨਾਟ ਘੈਂਟ
ਧਰਨਾਟ ਦੀ ਘਰਵਾਲੀ ਪ੍ਰੀਤ ਬੋਲਦੀ ਬਹੁਤ ਸੋਹਣਾ ❤ ਆਪ ਵੀ ਸੋਹਣੀ ਐਂ ❤ ਪ੍ਰੀਤ ਦਾ ਬਹਿਣ ਖਲੋਣ ਵੀ ਬਹੁਤ ਵਧੀਆ ❤❤
ਸਹੀ ਕਿਹਾ 😊
Very nice video mann usa 🇺🇸
Nice bro Preet Roll Nice
Very good story all team super Manpreet best
Boht boht sohni vedio a g 👌👌
Good acting Manpreet ❤❤❤ and Tari❤❤
Veery nice vido ratia
Very nice❤🎉
Good story very nice video good job all team members 👍👍👍
ᴠᴇʀy ɴɪᴄᴇ ᴊɪ ɢᴏᴅ ʙʟᴇꜱꜱ ᴜ❤❤❤ ʀᴀɴᴊɪᴛ ᴋᴀᴜʀ
Bhaut vadia vidieo aa vr
❤❤❤❤ very nice video ji ❤❤❤❤
ਇੱਕ ਧਰਨਾਟ ਦੇ ਘਰ ਵਾਲੀ ਸੋਹਣੀ ਬਹੁਤ ਆ ਬੈਠਦੀ ਖੜਦੀ ਬਹੁਤ ਸੋਹਣਾ ਹੈ
Nice video Puri ❤
Hi jass ssa g
Can we talk if u feel comfortable ??
Very very 🎉🎉nice video 🎉🎉❤🎉❤🎉❤🎉❤🎉😊😊😊❤❤🎉🎉
Eh story baut sohni hai please iss nu agge v part bnayo
Hi gagan ssa g
Can we talk if u feel comfortable ??
@ get lost from hier , main kyu gal kru tere nal tu ki mere mame da munda lagda . aa jande aa bakwas krn . main vedio te apna comment kita tere nal main kyu gal kru
ਧਰਨਾਟ ਵੀਰ ਜੀ ਤਾਰੀ ਵੀਰ ਜੀ ਤੁਹਾਡੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ ਹਰ ਵੀਡੀਓ ਵਿੱਚ ਕੋਈ ਨਾ ਕੋਈ ਸਿੱਖਿਆ ਜਰੂਰ ਮਿਲਦੀ ਆ ਪਰ ਵੀਰ ਜੀ ਮੇਰੀ ਫੈਵਰੇਟ ਮੂਵੀ ਭੂਆ ਵਿਚੋਲਣ ਦਾ ਸਾਹ ਕਿਓ ਘੁੱਟ ਦਿੱਤਾ ਪਲੀਸ ਵੀਰ ਜੀ ਜਲਦੀ ਲੈ ਕੇ ਆਓ 🎉🎉❤❤ਸ਼ਰਨ ਸੋਹਲ ❤❤
ਧਰਨਾਟ ਵੀਰ ਜੀ ਇਸ ਵੀਡੀਓ ਦਾ ਅਗਲਾ ਭਾਗ ਜਲਦੀ ਲੈ ਕੇ ਆਉਣਾ ਜੀ
Very nice video tarnat Bai g Santosh Banur ❤❤❤❤❤❤❤❤❤❤❤❤❤❤❤❤
Very nice video 👍 ❤❤
Bhai g very nice episode
ਲੋਕੀ ਇਨਾ ਪੈਸਾ ਲਾ ਕੇ ਬਾਹਰ ਜਾਂਦੇ ਨੇ ਉਹੀ ਪੈਸਿਆਂ ਨਾਲ ਇਧਰ ਕੋਈ ਕੰਮ ਕਰ ਲਓ ਗੱਲ ਤਾਂ ਇਕੋ ਹੀ ਹੈ
Very nice video Very nice measge aj the time sab the 3to 4 baby hone shade ne
Nice video g
❤❤❤😊😊
Sohne story bro
Very nice Video ji🌞🌞🕯🕯🇮🇳🇮🇳🌞Satpal Sharma Alisher lehragaga (Sangrur) Pb-13❤❤❤❤❤❤❤❤❤❤❤
Veer.dharnat.jee.Manjit.singh
Very nice ❤❤❤❤❤
Piya Re Dalal agale episode ka dikhao
Dheean de dalal video bhi pao ji
Nice video 👍👍👍
Very nice video
Dharnat veer yr pehla dheeiyan de dalal web series pori kro veer g jaldi video paya kro veer g plzzzzzzź
Very nice veido g 👌🥰
ਧੀਆਂ ਦੇ ਦਲਾਲ ਵੀਡੀਉ ਤਾ ਪੂਰੀ ਕਰਦੋ ਵੀਰੇ
❤❤
Very nice ❤
❤❤❤❤🎉🎉🎉
Dharnat veer pehla dheeiyan de dalal web series pori krdo sanu wait rhendi aa kirpa krke video uplod kr dya kro
Nice vedo ❤❤❤❤
Bhut soni ji
Preet is very best actor.
❤❤❤❤❤❤❤❤❤❤❤❤❤❤
ਭੂਆ ਦੀ ਜਮੀਨ ਦਾ ਵੀ ਐਂਡ ਨਹੀ ਕਰਿਆ।ਵਿਚ ਹੀ ਛੱਡ ਗਏ
ਕੋਈ ਵੀਡਿਓ ਪੂਰੀ ਵੀ ਕਰ ਦਿਆ ਕਰੋ।
Ik video puri ni karde duji paa dinde je es trah dekhn nu Dil ni krdaa
Bhaar aa dhakaa bhught jadia
ਘੱਟੋ ਘੱਟ ਸੌ ਭਾਗ ਤਾਂ ਬਣਾਇਆ ਕਰੋ ਤੁਸੀਂ ਵੀਡੀਓ ਦਾ ਤੁਸੀਂ ਤਾਂ ਇੱਕ ਦੋ ਪੰਜ 10 ਬਣਾ ਕੇ ਬੰਦ ਕਰ ਦਿੰਦੇ ਹੋ ਇਹ ਕੀ ਗੱਲ ਆ
Very nice
Very very nice video ❤❤❤❤❤❤❤❤❤❤❤❤❤❤❤🤤🤤🤤🤤🤤🤤🤤🤤🤤🤤🤤🤤😋😋😋😋😋😋😋😋😋😋😋
ਧੀਆਂ ਦੇ ਦਲਾਲ ਵੀਡੀਓ ਨੂੰ ਤੁਸੀਂ ਪੂਰੀ ਕਿਉਂ ਨਹੀਂ ਕਰਦੇ ਵੀਰ ਜੀ
ਬਿਲਕੁਲ ਜੀ
Ryt 💯🎀
ਬਿਲਕੁਲ ਸਹੀ ਕਿਹਾ। ਬਾਕੀ ਬਾਈ ਕਹਿਣ ਦਾ ਕੋਈ ਫਾਇਦਾ ਨਹੀਂ। ਉਹ ਵੀ ਖਤਮ ਹੋ ਗਈ,,, 😂😂ਦਾਇੰਡ
Haaaaaaaa🥲🥲🥲🥲
Ki kardi aa manpreet 😡😡