Jalandhar police or police commissioner nu koi v question na kare press walo tusi v koi es Tran daa question na karo mere hisab nal ek arm v tod deni chaydee hai zindabad zindabad Jalandhar police
eh case ch karwai sirf odo hundi hai jdo CCTV video viral howe te duji party de mantri eh viral video nu post kr k punjab di aman shanti kanoon di gal krn bina viral hoye video to koi karwai nhi hundi me ek doctor hospital to wps aa reha c duty 7 april 2024 sunday nu raat 9 vjay de kreeb gun point te lutt leya c aaj 6 month ho gye koi kaarwai nhi hoyi
💯 patiala ch v hoi c I adami no 500 meeter kich k le gae c mobile khonde .ona ne patiala ch bohot choria kitia c mera mobile v main police nu kiha mera mobile v ena kol c 17 aprail nu chukea report v darj a kehnde hun ni milna kise turde bande nu sale karta .18000 da new phone c . Bus made bande di koi sunvae ni police ch
Very Very good good good good good good good good good good good good good good good good good good good good good good good good good good good good good good good good good good good good good. Punjab police
ਅਸੀਂ ਜਲੰਧਰ ਦੇ ਪੁਲਿਸ ਕਮਿਸ਼ਨਰ ਸਾਹਿਬ ਤੇ ਬਾਕੀ ਸਾਰੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਇਹ ਸਭ ਕੰਧ ਟੱਪਣ ਵਾਲੇ ਲਵੇਰਿਆਂ ਦੀ ਸ਼ਕਲ ਤੇ ਅਡਰੈਸ ਪਬਲਿਕ ਨਾਲ ਸਾਂਝਾਂ ਕੀਤਾ ਜਾਵੇ ਤਾਂ ਕੀ ਪਬਲਿਕ ਸੁਚੇਤ ਰਹੇ ਪੰਜਾਬ ਦੀ ਜਨਤਾ ਪੰਜਾਬ ਪੁਲਿਸ ਦੇ ਨਾਲ ਪੂਰਾ ਸਹਿਯੋਗ ਕਰੇ
ਪੰਜਾਬ ਪੁਲਿਸ ਨੇ ਕੰਮ ਵਧੀਆ ਕੀਤਾ। ਇਹਨਾਂ ਲੁਟੇਰਿਆਂ ਨੂੰ ਇਹੋ ਜਿਹੀ ਹੀ ਸਜ਼ਾ ਮਿਲਣੀ ਚਾਹੀਦੀ ਹੈ।।
ਜੇ ਇਹ ਕੰਮ ਪੰਜਾਬ ਦੇ ਹਰ ਇੱਕ ਥਾਣੇ ਵਿੱਚ ਹੋਵੇ ਸਵਾਦ ਤਾਂ ਫੇਰ ਆਵੇ
Good work punjab ਪੁਲਿਸ
ਬਹੁਤ ਵਧੀਆ ਕੰਮ ਕੀਤਾ ਪੰਜਾਬ ਪੁਲਿਸ ਨੇ
Salute for Punjab police 👍
Kahda salute.. thanks to kand jehde krke lat tut gayi
ਪੁਲਿਸ ਨੇ ਇਹ ਕੰਮ ਬਹੁਤ ਵਧੀਆ ਕੀਤਾ ਧੰਨਵਾਦ
ਹਰ। ਸ਼ਹਿਰ। ਵਿੱਚ। ਕੰਧ। ਬਣਾਓ। ਪੰਜਾਬ। ਪੁਲਿਸ। ਦਾ। ਧੰਨਵਾਦ। ਪੱਕੀਆਂ। ਫੋੜੀਆ। ਫੜਾਓ
ਇਕ ਕੰਧ ਦਾ ਇੰਤਜਾਮ ਭ੍ਰਿਸਟਾਚਾਰੀ ਲੀਡਰਾ ਵਾਸਤੇ ਵੀ ਹੋਣਾ ਚਾਹੀਦਾ ਹੈ
ਪੰਜਾਬ ਸਰਕਾਰ ਵੱਲੋਂ ਬੋਹਤਾ ਵਧੀਆ ਕੰਮ ਕੀਤਾ ਹੈ
ਇਹੋ-ਜਿਹੇ ਪੱਤਰਕਾਰ ਨੂੰ ਵੀ, ਨਾਲ ਹੀ ਕੰਧ ਟਪਾਉਣੀ ਚਾਹੀਦੀ ਐ
Sahi gal aa paji. Baar baar iko gal kri jaanda va. 2mint di gal aa te 10 mint laa te gal dasn ch.
Bilkul sahi
ਜਦੋਂ ਇਹ ਕਿਸੇ ਨੂੰ ਲੁਟਣ ਵਾਸਤੇ ਦਾਤਰ ਨਾਲ ਵੱਡ ਸਕਦੇ ਹਨ ਤਾਂ ਪੁਲਿਸ ਇਹਨਾਂ ਦੇ ਹੱਥ ਕਿਉਂ ਨਹੀਂ ਵੱਡਦੀ
ਫਿਰ ਲੋਕ ਇੰਨਾ ਦੇ ਹੱਕ ਆ ਜਾਂਦੇ ਨੇ ਵੀਰ ਜੀ ਰਹਿਣੀ ਪੁਲਿਸ ਹੀ ਗਲਤ ਆ
ਭੈਣ ਚੋਦੋ ਸੋਚ ਸਮਜ ਕੇ ਲੁਟਿਉ ਟੱਟੀ ਬੈਠਣਾ ਵੀ ਔਖਾ ਹੋ ਜਾਵੇਗਾ,ਇਸਨੁੰ ਕਹਿੰਦੇ ਪੰਜਾਬ ਪੁਲਸ ,ਇਹਨਾ ਲੁਟੇਰਿਆ ਦੀ ਸੇਵਾ ਲੲਈ ਪੰਜਾਬ ਪੁਲਸ ਦਾ ਧੰਨਵਾਦ ਤੇ 100 ਚੋ 100 ਨੰਬਰ,,,,,,ਧੰਨਵਾਦ ਪੁਲਸ
ਪੰਜਾਬ ਪੁਲਿਸ ਜ਼ਿੰਦਾਬਾਦ ਬਹੁਤ ਬਹੁਤ ਵਧੀਆ ਕੰਮ ਕੀਤਾ ਹੈ
Je ਹੁਣ ਪੁਲਸ ਕੁੱਝ ਕਰਨ ਲੱਗ ਪਈ ਤੇ ਕਰਨ ਦਿਓ ਦੁਖੀ ਵੀ ਬਹੁਤ ਕੀਤਾ ਇਹਨਾਂ ਨੇ ਪੁਲਸ ਦਾ ਡਰ ਹੋਣਾ ਚਾਹੀਦਾ ਦੋਸ਼ੀਆਂ ਨੂੰ
बिलकुल सही किहा 👌🙏
ਵਧੀਆ ਕੀਤਾ ਪੁਲਿਸ ਨੇ ਇਹਨਾਂ ਦਾ ਇਹੀ ਹਾਲ ਹੁੱਣਾ ਚਾਹੀਦਾ
Punjab police jindabad good job ji
ਮੇਰੇ ਵਲੋਂ ਕੰਧ ਨੂੰ ਸਲਾਮ,
Bht vdiaa ji
ਖਤਮ। ਕਰੋ ਦੁਆਰਾ ਨਾ ਜਮਣ
ਬਿਲਕੁਲ ਠੀਕ ਇਹ ਕੰਧ ਹਰ ਮੁਜਰਿਮ ਨੂੰ ਟਪਾੳਣੀ ਚਾਹੀਦੀਅ ਹਨ
ਇਹਨਾਂ ਨੂੰ ਤਾਂ ਵੱਖਰੀ ਹੀ ਸਜ਼ਾ ਮਿਲਣੀ ਚਾਹੀਦੀ ਹੈ ਕੁੜੀ ਨੂੰ ਬਹੁਤ ਦੂਰ ਤੱਕ ਘੜੀਸਿਆ ਗਿਆ ਜਲੰਧਰ ਪੁਲਿਸ ਦਾ ਧੰਨਵਾਦ
Good job, punjab police
Eda kam kroge to tuhanu v army wangu pyar milu ji 😊
ਕੰਧ ਟੱਪਣ ਲੱਗਿਆਂ ਗੋਡਿਆਂ ਤੇ ਵੀ ਥੋੜਾ ਅਸਰ ਹੋਣਾ ਚਾਹੀਦਾ ਸੀ। ਉਚੀਆਂ ਕੰਧਾਂ ਟੱਪੋ ਗੇ ਤਾਂ ਸੱਟਾਂ ਲੱਗਣ ਗੀਆਂ।
ਬਹੁਤ ਵਧੀਆ police ਕੰਮ ਕਰ ਰਹੀ ਮੈ ਕਹਿਣਾ ਦੋਨੇ ਦੋਨੇ ਗਿੱਟੇ ਤੋੜਨੇ ਚਾਹੀਦੇ ਸੀ 😂😂
Fir ih police nu chukne pene .ik gitta hi thik e
@@RAVIBDERKUMAR 🤣🤣🤣
ਹੁਣ ਲੁੱਟਣ ਤੋ ਪਹਿਲਾ ਓਸ ਕੰਦ ਤੇ ਮੱਥਾ ਟੇਕ ਕੇ ਕੰਮ ਸ਼ੁਰੂ ਕਰਨ ਗੇ
VERY GOOD WORK OF PP
ਪੱਤਰਕਾਰ ਸਾਹਿਬ ਤੂਸੀ ਜੋ ਕਹਿਣਾ ਚਾਹੁੰਦੇ ਓ ਓ ਅਸੀ ਸਮਜ ਦੇ ਆ ਪਰ ਤੂਸੀ ਇਹਨਾ ਸੀ ਸਾਈਡ ਨਾ ਲਵੋ ਇਹੀ ਹਾਲ ਹੋਣਾ ਚਾਹੀਦਾ ਸੀ ਇਹਨਾ ਦਾ
🌹🌹 PUNJAB POLICE GOOD SERVICES 🌹🌹🌹🌹🌹
PTC ਵਾਲਿਓ ਤੁਹਾਨੂੰ ਵੀ ਕੰਧ ਟੱਪਣੀ ਚਾਹੀਦੀ
Good job 👏 Punjab police 👮
Good Punjab police
ਰੱਬ ਕਰਕੇ ਦੇਵੇ ਲੱਤਾਂ ਟੁੱਟ ਜਾਂਦੀਆਂ ਇਹ ਬੈਠੇ ਸੜਦੇ ਰਹਿਣ ਕੋਈ ਪਾਣੀ ਵੀ ਨਾ ਪੁੱਛੇ 😄😃😀😁😆
Good very good Punjab police 👮♂️🫡🫡
Good job veery verry goog ,👍👍
Very good
ਖ਼ਬਰ ਦਾ ਕੜਾਹ ਬਣਾਤਾ ਪੱਤਰਕਾਰ ਨੇ🙄🙄
ਜੋ ਮਿਲ ਗਿਆ ਉਸਦਾ ਸ਼ੁਕਰ ਕਰੀ ਜੋ ਨਹੀਂ ਮਿਲਿਆ ਉਸਦਾ ਸਬਰ ਕਰੀ ਪੈਸਾ ਸਭ ਏਥੇ ਰਹਿ ਜਾਣਾ ਜੇ ਕਰਨਾ ਤਾ ਆਪਣੇ ਗੁਨਾਹਾ ਦਾ ਫਿਕਰ ਕਰੀ😊
Thnx.. Punjab police for Immediately action.
ਪੁਲਿਸ ਨੇਂ ਬਹੁਤ ਵਧੀਆ ਕੀਤਾ ਜਦ ਕਾਬੂ ਆ ਜਾਂਦੇ ਨੇ ਚੰਗੀ ਪਰੇਡ ਕਰੋ ਪਤਰਕਾਰ ਵੀਰ ਨੂੰ ਇਹ ਪਤਾ ਹੋਣਾ ਕੇ ਜਿਸ ਧੀ ਭੈਣ ਨੂੰ ਲੁਟਦੇ ਨੇ ਉਨ੍ਹਾਂ ਨੂੰ ਕਿਵੇ ਧੱਕਾ ਦਿੱਤਾ ਜਾਂਦਾ ਤੇ ਘੜੀਸਿਆ ਜਾਂਦਾ ਜੇਂ ਲੁੱਟਣ ਵਾਲਿਆਂ ਦੇ ਸੱਟ ਲੱਗ ਗਈ ਫਿਰ ਜਵਾਬ ਸਵਾਲ ਨਹੀਂ ਕਰਨਾ ਚਾਹੀਦਾ ਬਹੁਤ ਵਧੀਆ ਹੋਇਆ
ਪੁਲਸ ਤੋ ਜਿਆਦਾ ਤਾ ਕੰਧ ਮੁਸਤੈਦ ਅਜਿਹੀ ਕੰਧ ਨੂੰ ਹਰ ਸਹਿਰ ਵਿਚ ਨੌਕਰੀ ਮਿਲਣੀ ਚਾਹੀਦੀ think you police
Good job Punjab police
ਇਹੋ ਜਿਹੀ ਕੰਧ ਤਾਂ ਹਰੇਕ ਸ਼ਹਿਰ ਚ ਹੋਣੀ ਚਾਹੀਦੀ ਆ
❤
ਹਰੇਕ ਥਾਣੇ ਚ ਵੀ ਇਹੋ ਜਿਹੀ ਕੰਧ ਹੋਣੀ ਚਾਹੀਦੀ ਹੈ
😅
ਕਰ ਤਾਂ ਉਹੀ ਕੰਮ 😂
ਪੰਜਾਬ ਪੁਲਸ ਜਿੰਦਾਬਾਦ❤❤
ਪੱਤਰਕਾਰ ਜੀ ਸੋਨੂੰ ਖਬਰ ਦੱਸਣੀ ਨੀ ਆਉਦੀ
Great job Punjab police ❤WE FEEL PROUD PUNJAB POLICE 🌹✅🌹
ਪੰਜਾਬ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਸੈਲਿਊਟ ਆ
ਪੁਲਿਸ ਨੇ ਠੀਕ ਕੀਤਾ
Bilkul theek kita police na 😅😅😅😂😂😅
ਪੰਜਾਬ ਪੁਲਿਸ ਜ਼ਿੰਦਾਬਾਦ
Punjab Police ZINDABAD
ਬਾਈ ਜੀ ਇਕ ਬੇਨਤੀ ਆਹ ਮੱਝਾਂ ਦੇ ਵਪਾਰੀ ਚੈਨਲਾਂ ਤੇ ਵੀਡੀਓ ਪੳਦੇ ਨੇ ਪੈਸੀਆ ਦੀ ਖ਼ਾਤਰ ਸੰਦੀਪ ਡੈਅਰੀ ਫਾਰਮ ਵਾਲਾ ਵਧੀਆ ਫਾਰਮ ਵਾਲਾ ਲੌਕਾ ਨਾਲ ਔਨਲੇਨ ਠੱਗੀਆਂ ਮਾਰਦੇ ਹੱਲ ਕਰੌ ਇਹਨਾਂ ਦਾ ਕੌਈ
ਬਹੁਤ ਵਧੀਆ ਉਪਰਾਲਾ,, ਗਿੱਟੇ, ਤੋੜਨ ਵਾਲਾ
ਹੱਥ ਕੱਟ ਦੇਣੇ ਚਾਹੀਦੇ ਨੇ ਏਹ ਨਾ ਦੇ, ਤੇ ਝੂਠੀ ਮੀਡੀਆ ਦੀ ਜੀਭ 😡😡😡
Very g00d keeta
ਪੰਜਾਬ ਪੁਲੀਸ ਜ਼ਿੰਦਾਬਾਦ ।
Very good punjab police 👌👌👌👌
PP very good Ji
Tottaly agree with police statement 101%
ਪੱਤਰਕਾਰ ਜੀ
ਜਦੋਂ ਪੁਲਿਸ ਕਹਿ ਰਹੀ ਏ ,ਇਹ ਕਾਂਡ ਕੰਧ ਦੇ ਡਿੱਗਣ ਨਾਲ ਹੋਇਆ , ਤੁਸੀਂ ਮੰਨ ਕਿਉਂ ਨਹੀਂ ਰਹੇ, ਪੁਲਿਸ ਪ੍ਰਸ਼ਾਸਨ ਕਦੇ ਝੂਠ ਨਹੀਂ ਬੋਲ ਸਕਦਾ । ❤❤❤❤❤❤❤❤❤। ਹੁਣ ਕੰਧ ਟੱਪਣ ਤੋਂ ਪਹਿਲਾਂ ਸੋਚਿਆ ਕਰਨਗੇ । ਜੇ ਅਜਿਹੇ 100 ਬੰਦਿਆਂ ਦਾ ਪਿੱਛਾ ਕਰਕੇ ਪੁਲਿਸ ਪ੍ਰਸ਼ਾਸਨ ਕੰਧਾਂ ਟੱਪਾ ਦਿੱਤੇ , ਐਸੀਆਂ ਕੰਧ ਟੱਪਣ ਵਾਲੇ ਸੋ ਵਾਰ ਸੋਚਿਆ ਕਰਨਗੇ ।
ਸਿਆਣੇ ਕਹਿੰਦੇ ਨੇ ਪੁਲਿਸ ਨਾਲ ਦੁਸ਼ਮਣੀ ਮਾੜੀ ਹੁੰਦੀ ਆ ਖਾਸ ਕਰਕੇ ਪੰਜਾਬ ਵਿੱਚ
Thank you Punjab Police speciali Jalandhar police
Very nice job, appreciable job by police
Bahut Wadiya Decision. Att Chakki Hoyi Ehna Nee . Pehli Waar Kehnda Punjab Police Zindabad
Good work
Very good p p man
Salute to Punjab Police... Jaisi karni vaisi bharni... As U sow, so shall you reap
ਬੈਸਟ ਪੰਜਾਬ ਪੁਲਿਸ
Bahut vadhiya
Punjab police jindabad ❤❤
Jalandhar police or police commissioner nu koi v question na kare press walo tusi v koi es Tran daa question na karo mere hisab nal ek arm v tod deni chaydee hai zindabad zindabad Jalandhar police
Super
ਇਹੋ ਜਿਹੀ ਕੰਦ ਸਾਰੇ ਪਾਸੇ ਹੋਣੀ ਚਾਹੀਦੀ ਹੈ
ਬਹੁਤ ਵਧੀਆ ਇੱਕ ਇੱਕ ਬਾਂਹ ਵੀ ਤੋੜ ਦੇਵੋ।
Good ehoo haal aa
Punjab
Police.zindabad.bohat.bohat.thanks.(harmesh.lal)-italy.-bye.
Thanks you very much Police Officer Sahab ji 🙏🙏
Very gud.
ਬੜਾ ਰੋਏ ਬੜਾ ਪਿਟੇ, ਫ਼ਿਰ ਪੰਜ਼ਾਬ ਪੁਲਸ ਨੇ ਭਣ ਦਿੱਤੇ ਗਿੱਟੇ।
Very. Good. Punjab. Polic💪
Good job by pb police , but why police covered their face , in other states police not covering their face
ਬਹੁਤ ਵਧੀਆ ਕੰਮ ਕੀਤਾ,ਹੁਣ ਭੱਜਣਗੇ ਨਹੀਂ । ਜਿਹੜਾ ਵੀ ਫੜਿਆ ਜਾਂਦਾ ਏ , ਸਾਲ਼ੇ ਦੀ ਇੱਕ ਲੱਤ ਰਾਡ ਪਵਾ ਦੇਣੀ ਚਾਹੀਦੀ ਏ
Very good work
😂੍ਬਹੁਤ ਵਧੀਆ ਏਦਾਂ ਹੀ ਹੋਣਾ ਚਾਹੀਦਾ ਹੈ ਇਹ ਨਾ ਨਾਲ🎉
Punjab public zindabad
Good job punjab police 🚔
Salute for jalandhar police
Vari... Goood
Very good 👍👍
Punjabi police zindabad
Good job sir g
Good job punjab police ji
eh case ch karwai sirf odo hundi hai jdo CCTV video viral howe te duji party de mantri eh viral video nu post kr k punjab di aman shanti kanoon di gal krn bina viral hoye video to koi karwai nhi hundi
me ek doctor hospital to wps aa reha c duty 7 april 2024 sunday nu raat 9 vjay de kreeb gun point te lutt leya c aaj 6 month ho gye koi kaarwai nhi hoyi
💯 patiala ch v hoi c I adami no 500 meeter kich k le gae c mobile khonde .ona ne patiala ch bohot choria kitia c mera mobile v main police nu kiha mera mobile v ena kol c 17 aprail nu chukea report v darj a kehnde hun ni milna kise turde bande nu sale karta .18000 da new phone c . Bus made bande di koi sunvae ni police ch
ਚਲੋ ਆਪਣੇ ਆਪ ਹੀ ਗਿੱਟੇ ਗੋਡੇ ਟੁੱਟ ਗਏ ਪੁਲਿਸ ਨੂੰ ਮਿਹਨਤ ਨਹੀਂ ਕਰਨੀ ਪਈ 😊
Police is very nice work
ਕੁਜ ਨੀ ਹੋ ਰਿਹਾ ਜੀ.......
ਤਰਨ ਤਾਰਨ ਤੋਂ ਗੋਇੰਦਵਾਲ ਰੋਡ ਤੇ ਹਰ ਰੋਜ਼ ਲੁੱਟਾ ਖੋਹਾਂ ਹੋ ਰਹੀਆਂ ਨੇ..........
ਲਗਾਤਾਰ
Very Very good good good good good good good good good good good good good good good good good good good good good good good good good good good good good good good good good good good good good. Punjab police
Gud job Punjab Police😊😊😊
Sahi hai sir
Very nice or beautiful job Punjab police 🚓 🚨 🚨 🚓 ❤❤❤❤❤❤❤❤❤❤❤
Thanks g police g