ਦੁਨੀਆਂ ਦੀ ਸੁਣਦਾ ਮੈ ਕੀ ਜਾਣਾ | Baba Amarjit Singh Ji Galib Khurd Wale | Sukh Films

Поделиться
HTML-код
  • Опубликовано: 15 ноя 2024

Комментарии • 4,6 тыс.

  • @sandeepspsasia4570
    @sandeepspsasia4570 9 месяцев назад +22

    ਵਾਹਿਗੁਰੂ ਜੀ ਮਿਹਰ ਕਰੋ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਬਖਸ਼ੋ ਦਾਤਾ g 🙏🙏

  • @malkeet.singhh
    @malkeet.singhh 8 месяцев назад +21

    ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ❤❤❤❤

  • @satvirsingh6064
    @satvirsingh6064 8 месяцев назад +10

    ਧੰਨ ਧੰਨ ਬਾਬਾ ਦੀਪ ਸਿੰਘ ਮੇਹਰ ਕਰਨਾ ਗਰੀਬ ਤੇ 🙏🙏🙏🙏🙏❤️❤️❤️❤️❤️☘️🌺☘️🌺☘️🌺☘️🌺🌺🌺☘️🌷☘️🌺☘️🌷☘️🌺💐🌹💐🌹💐

  • @karmdhillon9453
    @karmdhillon9453 10 месяцев назад +23

    ਵਾਹਿਗੁਰੂ ਜੀ ਬੋਹਤ ਯਕੀਨ ਏ ਮੇਰੇ ਮਾਲਕਾ ਮੇਹਰ ਕਰੀ ਬਾਬਾ ਦੀਪ ਸਿੰਘ ਜੀ ❤❤

    • @GodIsOne010
      @GodIsOne010 7 месяцев назад +2

      ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ 🙏🏻ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਦੀ ਹਰ ਰਾਤ ਤੇ ਦਿਨ ਵਧੀਆ ਬਣਾਏ ਜੀ🙏🏻ਵਾਹਿਗੁਰੂ ਜੀ ਤੇ ਭਰੋਸਾ ਰੱਖੋ ਜੀ 🙏🏻ਬਾਣੀ ਨਾਲ ਹਮੇਸ਼ਾ ਜੁੜੇ ਰਹੋ ਜੀ 🙏🏻ਵਾਹਿਗੁਰੂ ਜੀ ਮੇਹਰ ਕਰੋ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @KuldeepKumar-u6u5v
    @KuldeepKumar-u6u5v 8 месяцев назад +13

    ਵਾਹਿਗੁਰੂ ਸਾਡੀ ਵੀ ਸੁਣ. ਲਵੋ

  • @thekaur1398
    @thekaur1398 Год назад +129

    ਸੱਚੇ ਪਾਤਸ਼ਾਹ ਸਭ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰਦੋ ❤️🙏🏻 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🌸❤️🙏🏻

  • @rajveerkaur-lv5ip
    @rajveerkaur-lv5ip 11 месяцев назад +18

    Maharaj ਸੱਭ ਦੀ ਸੁਣਦਾ । ਜਿਹਨਾਂ ਦੀ ਨੀ ਸੁਣੀ ਉਹ ਵੀ ਟਾਈਮ ਆਉਣ ਤੇ ਸੁਣੁਗਾ ❤😊😊😊😊

  • @GodIsOne010
    @GodIsOne010 7 месяцев назад +5

    ਵਾਹਿਗੁਰੂ ਜੀ ਬਾਣੀ ਪੜਨ ਤੇ ਸੁਣਨ ਵਾਲਿਆ ਦੀ ਇਸ ਤਰਾਂ ਸੁਣੋ ਜੋ ਸਾਡੇ ਲਈ ਸਹੀ ਹੋਵੇ ਉਸ ਰਸਤੇ ਤੋਰਣਾ ਜੀ ਵਾਹਿਗੁਰੂ ਜੀ ❤️ਵਾਹਿਗੁਰੂ ਜੀ ਜੋ ਸਾਡੇ ਪਾਪੀਆਂ ਲਈ ਸਹੀ ਹੋਵੇ ਉਹ ਦੇਣਾ ਵਾਹਿਗੁਰੂ ਜੀ🙏🏻ਵਾਹਿਗੁਰੂ ਜੀ ਸਾਡੇ ਗੁਨਾਹ ਮਾਫ ਕਰੋ ਜੀ🙏🏻ਵਾਹਿਗੁਰੂ ਜੀ ਸਾਨੂੰ ਸਹੀ ਰਸਤਾ ਦਿਖਾਉ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @perrytoor7034
    @perrytoor7034 Год назад +45

    ਸ਼ਬਦ ਸੁਣ ਕੇ ਅੱਖਾਂ ਭਰ ਆਈਆਂ ❤❤❤ ਵਾਹਿਗੁਰੂ ਸੱਚੇ ਮਨ ਦੀ ਅਰਦਾਸ ਸੁਣਦਾ ਜ਼ਰੂਰ ਹੈ 🙏🏻

  • @KamaljeetKaur-mn8js
    @KamaljeetKaur-mn8js Год назад +41

    ਵਿਸ਼ਵਾਸ ਆ ਤੁਹਾਡੇ ਤੇ ਵਾਹਿਗੁਰੂ ਜੀ ਬਹੁਤ ਜਿਆਦਾ, ਤੁਸੀਂ ਜਰੂਰ ਮੇਹਰ ਕਰੋਗੇ, ਵਾਹਿਗੁਰੂ ਜੀ, ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏❤️❤️❤️❤️❤️❤️❤️❤️❤️❤️❤️❤️❤️

  • @EnglishFact55
    @EnglishFact55 Год назад +12

    ਬਾਬਾ ਜੀ ਇਸ ਵੀਰ ਅਰਦਾਸ਼ ਸੁਣ ਲਵੇ ਵੀਰ ਵਧਾਈ ਦਾ ਪਾਤਰ ਹੋ ਜਾਵੇ ਜੀ❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉

  • @g.sgamer760
    @g.sgamer760 Год назад +3

    ਬਾਬਾ ਜੀ ਅਸੀਂ ਬੀ ਦੀਵਾਨ ਲਗਾਉਂਦੇ ਹਾਂ ਤੁਹਾਡੇ ਵੀ ਦੀਵਾਨ ਬਹੁਤ ਵਧੀਆ 🙏🏻🙏🏻

  • @malikmattu8800
    @malikmattu8800 Год назад +43

    ਮਿੱਠੀ ਆਵਾਜ਼ ਵਿੱਚ ਸ਼ਬਦ ਸੁਣ ਕੇ ਧਰਮ ਨਾਲ ਰੂਹ ਖੁਸ਼ ਹੋਗੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿਚ ਰੱਖੇ🙏🙏🙏

  • @GurpreetMithri
    @GurpreetMithri Год назад +14

    ਸੱਚੀ ਵਾਹਿਗੁਰੂ ਜੀ, ਦੁਨੀਆਂ ਦੀ ਸੁਣਦੈਂ ਮੈਂ ਕੀ ਜਾਣਾ, ਜੇ ਮੇਰੀ ਸੁਣ ਲਏ ਮੈਂ ਤਾਂ ਮੰਨਾਂ।

  • @AmritSingh-n2w
    @AmritSingh-n2w 9 месяцев назад +8

    ਰੱਬ ਜੀ ਮੇਰੀ ਵੀ ਸੁਣ ਲਓ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 😢🙏🙏🙏🙏🙏🙏🙏🙏🙏🙏🙏🙏😭😭😭😭😭😭😭😭😭🔥🔥🔥🔥

  • @dalbirkaur3554
    @dalbirkaur3554 3 года назад +54

    ਬਹੁਤ ਹੀ ਰਸਭਿੰਨੀ ਆਵਾਜ ਵਿੱਚ ਕੀਰਤਨ ਹੈ ਹੁਣ ਕੇ ਰੂਹ ਖੁਸ਼ ਹੋ ਗਈ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @ParmjeetKaur-tu7th
    @ParmjeetKaur-tu7th Год назад +8

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਗੁਰੂ ਪਾਤਸ਼ਾਹ ਜੀ ਬਹੁਤ ਖੁਸ਼ੀਆਂ ਦਿੱਤੀਆਂ ਸੱਚੇ ਪਾਤਸ਼ਾਹ ਬੇਨਤੀ ਤੰਦਰੁਸਤੀ ਦੇਦੇ ਆਪਦੇ ਚਰਨਾਂ ਚ ਲਾਈ ਰੱਖਣਾ ਅਮਰਤ ਵੇਲਾ ਬਕਸ਼ੀ ਸਿੱਧੇ ਰਸਤਿਆਂ ਤੇ ਪਾਓਣਾ ਬਾਣੀ ਸਮਝਣ ਦੀ ਸੋਜੀ ਦੇਣੀ

  • @GaganDeep-pu7re
    @GaganDeep-pu7re Год назад +109

    ਇਹ ਸ਼ਬਦ ਸੁਣ ਕੇ ਮਨ ਖ਼ੁਸ਼ ਹੋ ਜਾਂਦਾ ਹੈ ਵਾਹਿਗੁਰੂ ਸਭ ਤੇ ਮੇਹਰ ਭਰਿਆ ਹੱਥ ਰੱਖੇ 🙏🙏❤️🙏🙏❤️🙏🌹🌹🌹❤️🌹❤️🌹❤️🌹🌹🌹❤️🌹❤️🌹🌹🙏🙏🙏🙏🙏🌹🌹🌹🌹🌹🙏🙏🌹🌹🌹

  • @amarjitkaur1023
    @amarjitkaur1023 4 месяца назад

    ਮੈਨੂੰ ਯਕੀਨ ਐ ਵਾਹਿਗੁਰੂ ਜੀ ਜ਼ਰੂਰ ਸੁਣੋ ਗੇ ਸਦ ਸੁਣਦਾ ਸਦ ਵੇਖਦਾ ਸਬਦਿ ਰਹਿਆ ਭਰਪੂਰਿ

  • @manirai4278
    @manirai4278 2 года назад +505

    ਇਕ ਨਾ ਇਕ ਦਿਨ ਪ੍ਰਮਾਤਮਾ ਸਭ ਦੀ ਸੁਣਦਾ ਏ!!😌💞🙇🏻‍♀️ਕਹਿੰਦੇ ਨੇ, ਰੱਬ ਦੇ ਘਰ ਦੇਰ ਜ਼ਰੂਰ ਏ ਪਰ ਅੰਧੇਰ ਨਹੀਂ🤲🤲❤️❤️

  • @gagnpreetkaur70
    @gagnpreetkaur70 2 года назад +60

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਸਭ ਨੂੰ ਖੁਸ਼ੀਆ ਦੇਵੋ🙏🙏

  • @GodIsOne010
    @GodIsOne010 2 года назад +97

    ਵਾਹਿਗੁਰੂ ਜੀ ਪੰਜਾਬ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਦੁਨੀਆ ਦੀ 😭ਨਫਰਤ ਖਤਮ ਕਰੋ ਜੀ 🙏🏻ਵਾਹਿਗੁਰੂ ਜੀ ਪੰਜਾਬ ਨੂੰ ਏਕਤਾ ਬਖਸੋ ਜੀ ਹਰ ਦਿਲ ਵਿੱਚ ਪਿਆਰ ❤️ਬਖਸੋ ਜੀ🙏🏻ਵਾਹਿਗੁਰੂ ਜੀ ਸਭ ਤੇਰੇ ਬੰਦੇ ਨੇ ਜੀ🙏🏻ਵਾਹਿਗੁਰੂ ਜੀ ਤੁਹੀ ਤੁਹੀ ਜੀ ਪਲ ਪਲ ਹਰ ਪਲ ਵਾਹਿਗੁਰੂ ਜੀ🙏🏻ਬਾਬਾ ਜੀ ਧੰਨ ਹੈ ਉਹ ਸਾਡੀ ਮਾਂ ਜਿਸ ਮਾਂ ਨੇ ਆਪ ਜੀ ਨੂੰ ਜਨਮ ਦਿੱਤਾ ਜੀ🙏🏻ਵਾਹਿਗੁਰੂ ਜੀ ਬਾਬਾ ਜੀ ਦੀ ਸਾਰੀ ਟੀਮ ਤੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਇਸ ਗਰੀਬ ਨੂੰ ਸੇਵਾ ਸਿਮਰਨਿ ਬਖਸੋ ਜੀ🙏🏻
    ਸਾਤਿਨਾਮੁ ਵਾਹਿਗੁਰੂ ਜੀ🙏🏻

    • @rajbirbhagat488
      @rajbirbhagat488 Год назад +4

      Waheguru ji eh Ameer greeb da frk te jaata paata da frk khatam kar deo waheguru ji sareya nu Matt bhakhsho 🙏🙏🙏🙏🙏🙏🙏🙏🙏

    • @gurkirat1664
      @gurkirat1664 Год назад +3

      🙏🙏🙏🙏👍👍👍

    • @karanmahay563
      @karanmahay563 Год назад +2

      Wahiguru ji

  • @_navtweetz_
    @_navtweetz_ Год назад +12

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏

  • @sukhwinderkaur3453
    @sukhwinderkaur3453 2 года назад +101

    ਵਾਹਿਗੁਰੂ ਜੀ ਆਪਣਾ ਸੁਨਿਹਰੀ ਫ਼ੁੱਲਾਂ ਵਰਗਾ ਹੱਥ ਸਿਰ ਤੇ ਰੱਖੋ ਜੀ

    • @GodIsOne010
      @GodIsOne010 2 года назад +4

      ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @amansidhu8450
    @amansidhu8450 2 года назад +47

    Sachi ਰੂਹ ਖੁਸ਼ ਹੂੰਦੀ ਇਹ ਸ਼ਬਦ ਸੂਣ ਕੇ🙏🙏🙏ਮਨ ਨੂੰ ਸਕੂਨ ਮਿਲਦਾ

  • @LovepreetRandhawa-mi7ei
    @LovepreetRandhawa-mi7ei Год назад +12

    ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮੇਹਰ ਕਰਿਓ

  • @pavnpreet8229
    @pavnpreet8229 Год назад +33

    Dhan Guru Ramdaas Ji sab di sunde ne 🙏❤ Time jroor lgda te sabar ta boht rkhna painda mera waheguru jaanda k kisne kinna sbr kita ,those who beleive too much in God,they can understnd.😊😊

  • @gurdeepkhaira8885
    @gurdeepkhaira8885 3 года назад +36

    Waheguru je ਵਾਹਿਗੁਰੂ ਜੀ ਸਭ ਦਾ ਭਲਾ ਮੰਗਣ ਸਾਰੇ ਭੈਣ ਭਰਾ ਸਭ ਦਾ ਧੰਨਵਾਦ ਕਰਨ ਵੱਡੇ ਵਡਿਆ ਦਾ ਛੋਟੇ ਛੋਟਿਆ ਦਾ ਵਾਹਿਗੁਰੂ ਜੀ ਮਹਾਰਾਜ ਮੇਰੀ ਏਹ ਅਰਦਾਸ ਥੋਡੇ ਚਰਨਾ ਵਿੱਚ ਕਬੂਲ ਕਰੋ ਬਾਬਾ ਜੀ

    • @GodIsOne010
      @GodIsOne010 2 года назад +1

      ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

    • @jobanpreet26
      @jobanpreet26 2 года назад

      Waheguru Sab DA bhla kri

  • @ਭੇਡਾਂਦਾਜਵਾਈ
    @ਭੇਡਾਂਦਾਜਵਾਈ Год назад +167

    ❤️ਰੂਹ ਨੂੰ ਸਕੂਨ ਦੇਣ ਵਾਲਾ ਸਬਦ ਵਾਹਿਗੁਰੂ ਜੀ 💐
    🥀ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ🥀

  • @gurpreetkaurbhatti3802
    @gurpreetkaurbhatti3802 Год назад +39

    Rooh nu sakoon mil gya shabad sun ke wahguru ji meher kro sab te 🙏🙏🙏

  • @amarjeetkaur4439
    @amarjeetkaur4439 Год назад +88

    ਵਾਹਿਗੁਰੂ ਜੀ ਬਾਂਬਾ ਜੀ ਦੀ ਉਮਰ ਲੰਮੀ ਕਰਿਓ ਤਾਂ ਜ਼ੋ ਕੀਰਤਨ ਦੀ ਆਵਾਜ਼ ਸਾਡੇ ਕੰਨਾਂ ਵਿਚ ਗੂਜਦੀ ਰਹੇ ਸਾਰੇ ਜੱਥੇ ਤੇ ਆਪਣਾ ਮੇਹਰ ਭਰਿਆ ਹੱਥ ਰੱਖੋ ਜੀ ਤਾਂ ਜ਼ੋ ਸਾਡੇ ਔਗੁਣ ਭਰੇ ਜੀਵਾਂ ਦਾ ਭਲਾ ਹੋ ਸਕੇ

  • @sipasidhu784
    @sipasidhu784 6 месяцев назад +1

    ਅੱਜ ਸਵੇਰੇ ਇਹ ਧਾਰਨਾ ਅੱਗੇ ਆਈ,,ਤਾਂ ਸਾਰਾ ਦਿਨ ਕੰਨਾਂ ਚ ਗੂੰਜਦੀ ਰਹੀ।
    ਮੇਰੇ ਛੋਟੇ ਭਰਾ ਨੇ ਵੀ ਇਕ ਦੀਵਾਨ ਚ ਪੜ੍ਹੀ ਸੀ ਇਹ ਧਾਰਨਾ,,ਸਾਊਂਡ ਕਰਕੇ ਗਲ ਨੀ ਬਣੀ ਸੀ,,ਫਿਰ ਵੀ ਅਨੰਦ ਆਯਾ।।
    ਪਰ ਬਾਬਾ ਜੀ ਤੁਹਾਡੀ ਅਵਾਜ ਨੇ ਸਕੂਨ ਬਹੁਤ ਦਿੱਤਾ

  • @Baljit7136billa
    @Baljit7136billa 3 года назад +24

    ਵਾਹ ਵਾਹ ਵਾਹ ਵਾਹ ਵਾਹ ਲਾਡਲੇ ਗੁਰੂ ਦੇ ਹੀ ਗੁਣ ਗਾਦੇ ਨੇ ਜੀ ਵਾਹਿਗੁਰੂ ਜੀ ਮਿਹਰ ਕਰਨ ਜੀ ਸਭ ਤੇ ਜੀ 💐🙏🙏💐

  • @rajinderKaur-gw1ku
    @rajinderKaur-gw1ku Год назад +59

    Ruh nu sukoon mil janda e shabad sun ke 🙏waheguru ji sarbat da bhla krna ji

  • @jaggisingh4149
    @jaggisingh4149 Год назад +377

    ਵਾਹਿਗੁਰੂ ਜੀ ਸਾਡੀ ਵੀ ਸੁਣ ਲਵੋ ਤੀਸਰੀ ਭਰਤੀ ਆ ਜੀ ਆਰਮੀ ਦੀ ਇਸ ਵਾਰ ਸੁਣ ਲਵੋ ਗੁਰੂ ਗੋਬਿੰਦ ਸਿੰਘ ਜੀ ਮੇਰੇ ਬਖਸ਼ਣ ਹਾਰ ਦਾਤਿਆ

    • @Bharatinder2009
      @Bharatinder2009 Год назад +19

      Ho geya tu es bar

    • @jaskaur8937
      @jaskaur8937 Год назад +41

      9 waar exams cho fail. 4 canada refusals, 7 Australia... 😢 single friend nhi.. khaa pee k niklde bnne... hun lagde Loki kehnde k sada eh kam bneya wo bneya.. pta nhi oh sach bolde ne ya nhi ?? Par fir v rbb te e Aas A.. kadi te nmbr aaye ga aapna v... 😊❤ love u baba ji...

    • @video-vj1jr
      @video-vj1jr Год назад +2

      😂

    • @video-vj1jr
      @video-vj1jr Год назад +2

      Lc.
      .kok

    • @Bharatinder2009
      @Bharatinder2009 Год назад +8

      @@jaskaur8937 ewe nii hunda dosta ...Barbosa ik te rakh

  • @jinderkaur3408
    @jinderkaur3408 Год назад +21

    ਮੇਰੀ ਬੇਨਤੀ ਸੁਣ ਲਓ ਵਾਹਿਗੁਰੂ ਜੀ 🙏🙏🙏🙏

  • @JagtarSingh-ps1yq
    @JagtarSingh-ps1yq 2 года назад +50

    ਰੂਹ ਖੁਸ਼ ਹੋ ਗਈ ਖਾਲਸਾ ਜੀ 🙏🙏🙏

    • @breaksweep3638
      @breaksweep3638 2 года назад

      Duniya di sunda Mai ki jana je meri sunle Mai ta manna.... Waheguru jii ik putt de deo iss vaar baba jII.. 🙏🙏

  • @Im_rahulrai
    @Im_rahulrai 3 года назад +30

    Waheguru ji pta nhi kyu sundeya saar ankha cho paani nikln lag gya te rona aun lag gya...heart touching voice and shabad 🙏 Waheguru ji

  • @muskandeep9845
    @muskandeep9845 2 года назад +83

    wahe guru ji shabad Baar Baar sunn nu Dil karda a bhot vadia a🙏

  • @GodIsOne010
    @GodIsOne010 7 месяцев назад +3

    ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ 🙏🏻ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਦੀ ਹਰ ਰਾਤ ਤੇ ਦਿਨ ਵਧੀਆ ਬਣਾਏ ਜੀ🙏🏻ਵਾਹਿਗੁਰੂ ਜੀ ਤੇ ਭਰੋਸਾ ਰੱਖੋ ਜੀ 🙏🏻ਬਾਣੀ ਨਾਲ ਹਮੇਸ਼ਾ ਜੁੜੇ ਰਹੋ ਜੀ 🙏🏻ਵਾਹਿਗੁਰੂ ਜੀ ਮੇਹਰ ਕਰੋ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

    • @GodIsOne010
      @GodIsOne010 6 месяцев назад +1

      ੴ ਸਾਤਿਨਾਮੁ ਵਾਹਿਗੁਰੂ ਜੀ ❤️💕

  • @veerpalkaur8079
    @veerpalkaur8079 2 года назад +38

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏ਖ਼ਾਲਸਾ ਜੀ ਬਹੁਤ ਵਧੀਆ ਮਿੱਠੀ ਆਵਾਜ਼ ਆ ਤੁਹਾਡੀ ਵਾਹਿਗੁਰੂ ਜੀ ਤੁਹਾਡੇ ਤੇ ਆਪਣੀ ਮੇਹਰ ਬਣਾਈ ਰੱਖਣ

    • @rajatsinghsandhu8582
      @rajatsinghsandhu8582 2 года назад +3

      I up

    • @GodIsOne010
      @GodIsOne010 2 года назад +1

      ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @karamjeetkaur4652
    @karamjeetkaur4652 2 года назад +17

    ਸਤਿ ਸ੍ਰੀ ਅਕਾਲ ਜੀ 🙏ਬਹੁਤ ਬਹੁਤ ਹੀ ਪਿਆਰਾ ਸ਼ਬਦ ਹੈ ਜੀ ਸੁਣਕੇ ਰੂਹ ਨੂੰ ਸਕੂਨ ਮਿਲਦਾ ਬਾਬਾ ਜੀ ਮੇਰੇ ਵੱਲੋਂ ਸੰਗਤ ਜੀ ਨੂੰ ਸਤਿ ਸ੍ਰੀ ਅਕਾਲ ਜੀ 🙏🙏🥰

    • @GodIsOne010
      @GodIsOne010 2 года назад +1

      ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @ManpreetKaur-oj2kc
    @ManpreetKaur-oj2kc Год назад +26

    Vishwas rakhna peenda.....Waheguru ji te...jiss da vishwas puraa..Waheguru ji uss Vishwas nu tutaan nhi Deende..Satnam Waheguru....🙇‍♀🙇‍♀🙏🙏

  • @karanpreetsingh-ib3hf
    @karanpreetsingh-ib3hf 9 месяцев назад +1

    Sach janeoo vero...Kalgianwale de charana nu hajar man k suno shbd... Raab jrur sunuga .....wmk (ਅਕਾਲ)

  • @GurpreetKaur-qj2vo
    @GurpreetKaur-qj2vo Год назад +84

    ਵਾਹਿਗੁਰੂ ਜੀ ਸਾਡਾ ਬਹੁਤ ਮਾੜਾ ਟਾੲਿਮ ਚੱਲ ਰਿਹਾ, ਪਰ ਮੇਰੇ ਮਾਲਕਾ ਮੈ ਤੇ ਮੇਰਾ ਪਰਿਵਾਰ ਤੇਰੀ ਰਜਾ ਵਿੱਚ ਰਾਜੀ ਹਾ ਦਾਤਿਅਾ, ਅਸੀ ਤੈਨੂੰ ਹਰ ਸਮੇ ਯਾਦ ਕਰਦੇ ਰਹਾਗੇ , ਜੇ ਤੁਸੀ ਸਾਡੇ ਤੇ ਵਕਤ ਪਾੲਿਅਾ ਤਾ, ਸਾਨੂੰ ੲਿਸ ਮੁਸ਼ਕਿਲ ਵਿੱਚੋਂ ਤੁਸੀ ਹੀ ਬਾਹਰ ਕੱਢੋਗੇ ਵਾਹਿਗੁਰੂ ਜੀ, 🙏😭😭😭😭😭😭😭😭😭

    • @nandsingh1122
      @nandsingh1122 Год назад +2

      ਉਸਦੇ ਘਰ ਦੇਰ ਹੈ ਅੰਧੇਰ ਨਹੀਂ ਹੈ ਜ਼ਰੂਰ ਸੁਣੇਗਾ ਵਾਹਿਗੁਰੂ ਜੀ

    • @MikaSingh-f5e
      @MikaSingh-f5e 9 месяцев назад +3

      ਜਰੂਰ ਸੁਨੇ ਗਾ ਪੁੱਤ

    • @akbarsinghkulanewale8285
      @akbarsinghkulanewale8285 8 месяцев назад +1

      ਵਾਹਿਗੁਰੂ ਜੀ ਕਿਰਪਾ ਕਰਨਗੇ ਜੀ

    • @daljeetsinghmaan3132
      @daljeetsinghmaan3132 8 месяцев назад +1

      😊😊😊😊😊😊😊😊😊

    • @HarpreetSingh-jo3kb
      @HarpreetSingh-jo3kb 5 месяцев назад

      Waheguru ji sab te miher Karo ji

  • @jaswindersandhu2956
    @jaswindersandhu2956 Год назад +72

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਹਰ ਕਰੋ ਜੀ

  • @chhanveerdhillon6958
    @chhanveerdhillon6958 2 года назад +20

    ਰਹੂ ਖੁਸ਼ ਹੋ ਗਈ ਜੀ 🙏🙏

  • @ParmjeetKaur-tu7th
    @ParmjeetKaur-tu7th Год назад +6

    ਵਾਹਿਗੁਰੂ ਸਤਿਨਾਮ ਵਾਹਿਗੁਰੂ ਧੰਨ ਧੰਨ ਧੰਨ ਗੁਰੂ ਨਾਨਕ ਦੇਵ ਜੀ ਧੰਨ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਹੈ ਮੇਰਾ ਸਤਿਗੁਰੂ ਬੇਅੰਤ ਸਵਾਮੀ ਸੱਚੇ ਪਾਤਸ਼ਾਹ ਜੀਓ ਵਾਹਿਗੁਰੂ ਬਕਸ਼ੀ ਸਿੱਧੇ ਰਸਤਿਆਂ ਤੇ ਪਾਓਣਾ ਬਾਣੀ ਸਮਝਣ ਤ ਪੜਣ ਦੀ ਸੋਜੀ ਦੇਣੀ

  • @jatinderpalsingh4838
    @jatinderpalsingh4838 3 года назад +12

    ਬਹੁਤ ਵਧੀਆ ਜੀ ਬਹੁਤ ਹੀ ਵਧੀਆ ਜੀ ।
    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
    😢😢😢😢😢😢😢😢 ਕਿਰਪਾ ਕਰੋ

    • @harinderkaur223
      @harinderkaur223 3 года назад

      Waheguru ji maher kario sab te 🙏🙏👍🌹😭😭

    • @jatinderpalsingh4838
      @jatinderpalsingh4838 3 года назад +1

      @@harinderkaur223
      ਸਤ ਸ੍ਰੀ ਅਕਾਲ ਜੀ
      ਪਟਵਾਰੀ ਅੰਬਰਸਰੀਆ

    • @jatinderpalsingh4838
      @jatinderpalsingh4838 3 года назад

      @@harinderkaur223
      Kivyo ji

    • @harinderkaur223
      @harinderkaur223 3 года назад

      @@jatinderpalsingh4838 Hanji theek ha ji 🙏🙏🌹🌹, waheguru ji maher karan 🙏🙏

    • @jatinderpalsingh4838
      @jatinderpalsingh4838 3 года назад

      @@harinderkaur223
      Hor tuc study's krdyo ja fr job
      City kon c hy thudi ...💖🌹🌹

  • @gurpreetbatth901
    @gurpreetbatth901 2 года назад +47

    ਮੇਰੀ ਸੁਣਲੋ ਬਾਬਾ ਜੀ 🥺🥺💝💝🙏🙏🤲🤲🙇‍♀️🙇‍♀️🙇‍♀️ਵਾਹਿਗੁਰੂ ਜੀ ਵਾਹਿਗੁਰੂ ਜੀ

  • @HarpreetKaur-tt4np
    @HarpreetKaur-tt4np Год назад +6

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ ❤

  • @pappusingh3363
    @pappusingh3363 3 года назад +25

    ਬਹੁਤ ਪਿਆਰ ਵਾਲਾ ਸਬਦ
    ਸਬਦ ਸੁਣ ਕੇ ਦਿਲ ਨੂੰ ਸਕੂਨ ਮਿਲਦਾ ਜੀ
    ਵਾਹਿਗੁਰੂ ਜੀ ਮੇਹਰ ਕਰੋ
    ਸਾਰਿਆ ਦੇ ਸਿਰ ਤੇ ਹੱਥ ਰੱਖੋ ਵਾਹਿਗੁਰੂ ਜੀ
    ਸਤਿਨਾਮ ਵਾਹਿਗੁਰੂ ਜੀ
    🙏🙏🙏🙏🙏🙏🙏🙏🙏🙏🙏
    💐💐💐💐💐💐
    🌹🌹🌺🌺🎉🎉🎊🎊🌷🌷💐💐
    🎈🎈🎈🎈🎈🎈

  • @jasmeengill869
    @jasmeengill869 2 года назад +16

    ਵਾਹਿਗੁਰੂ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ 🤲🤲🙏🙏

  • @saabsandhu7368
    @saabsandhu7368 3 года назад +32

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਧੰਨ ਬਾਬਾ ਨੰਦ ਸਿੰਘ ਜੀ ਮੇਹਰ ਕਰੋ ਜੀ💐🌸💮🌷🌼🌻🌺🌹🏵️💮🌸💐🌷🌼🌻🌺🌹🏵️🌷🌼🌻🌺🌹🏵️💐🌸💮

    • @AvtarSingh-ez6ou
      @AvtarSingh-ez6ou 3 года назад

      t
      I

    • @kirpalkaur2135
      @kirpalkaur2135 3 года назад

      ਬਾਬਾ ਜੀ ਨਾਮ ਕਿਹੜਾ ਜਪਨਾ ਹੈ ਦਸੋ
      ਮੂਲ ਮੰਤਰ ਜਾ ਗੁਰੂ ਮੰਤਰ
      ਅਹਿਸਾਸ ਹੋਣਾ ਚਾਹੀਦਾ ਹੈ

    • @jagtarkandyal1803
      @jagtarkandyal1803 3 года назад +1

      VeayGurur

    • @jagmaildhaliwal7370
      @jagmaildhaliwal7370 2 года назад

      Waheguru ji❤❤

  • @shagunpaul2653
    @shagunpaul2653 Год назад +3

    ਵਾਹਿਗੁਰੂ ਜੀ, ਰੱਬ ਸਭ ਦੀ ਸੁਣਦਾ

  • @Surjitkaur-wj2by
    @Surjitkaur-wj2by 2 года назад +78

    ਧੰਨ ਧੰਨ ਬਾਬਾ ਨਾਨਕ ਦੇਵ ਜੀ ਸਭ ਦੀਆਂ ਅਰਦਾਸਾ ਪੂਰੀਆਂ ਕਰੋ ਜੀ 🙏🏻🙏🏻🌹🌹💓💓🙏🏻🙏🏻🌹🌹💓💓

  • @monupaul9499
    @monupaul9499 Год назад +20

    🙏🏽ਧੰਨ ਧੰਨ ਸ੍ਰੀ ਗੁਰੂ ਰਾਮਦਾਸ❤ ਸਾਹਿਬ ਜੀ🙏🏽

  • @PUNJABHHIT
    @PUNJABHHIT Год назад +8

    ਵਾਹਿਗੁਰੂ ਜੀ ਮੇਹਰ ਕਰੋ 🙏🏻🙏🏻🙏🏻🙏🏻🙏🏻

  • @sukhmankaur8700
    @sukhmankaur8700 Год назад +20

    ਦੁਨੀਆ ਦੀ ਸੁਣਦਾ ਮੈਂ ਕੀ ਜਾਣਾ....🌺.❤ ਜੇ ਮੇਰੀ ਸੁਣ ਲਏ ਮੈਂ ਤਾਂ ਮਨਾ ..🌺.😢 ਵਾਹਿਗੁਰੂ ਜੀ ਮੇਹਰ ਕਰੀ ਮੇਰੇ ਦਾਤਿਆ.....❤🙏❤️🌹🌺🌺🌺

    • @rupinderkaurkhaira9102
      @rupinderkaurkhaira9102 Год назад +2

      ਦੁਨੀਆਂ ਦੀ ਸੁਣਦਾ ਮੈਂ ਕੀ ਜਾਣਾ।,.....ਜੇ ਮੇਰੀ ਸੁਣ ਲਵੇ ਮੈਂ ਤਾਂ ਮਨਾਂ ਵਾਹਿਗੁਰੂ ਜੀ ਕਿਰਪਾ ਕਰੋ ਜੀ ਮੇਰੇ ਤੇ ਤੰਦਰੁਸਤੀ ਬਖ਼ਸ਼ਦੇ ਜੀ ਸਭ ਕਰਾਜ ਕਰਦੋ ਜੀ ਪੂਰੇ ਵਹਿਗੁਰੂ ਜੀਉ ਜੀ

    • @manrajjaggi8686
      @manrajjaggi8686 7 месяцев назад

      Hii

    • @somasingh3735
      @somasingh3735 7 месяцев назад

      ਦੁਨੀਆ ਦੀ ਸੁਨ ਲੈ ਮੈਂ ਕੀ ਜਿਆਦਾ ਜੇ ਮੇਰੀ ਸੁਣ ਮੁੰਡਿਆ

  • @charnjeetmaan
    @charnjeetmaan Год назад +9

    ਧੰਨ ਧੰਨ ਗੁਰੂ ਰਾਮਦਾਸ ਜੀ 🌹🌹🌹🌹🌹🌹🌹🌹🌹

  • @mandeeprandhawa7498
    @mandeeprandhawa7498 2 года назад +65

    ♥️Ena Anand bharya shabad sun k man khush ho gaya 😊shachi 🌹dhan dhan guru nanak dev ji 🌹 sarbat da bhala karyo 🙏🙏

    • @dharamkaur806
      @dharamkaur806 Год назад

      I love this shabad ji,very Beautifull voice ji, Waheguru Ji 🙏🙏

  • @simardeepkaur6838
    @simardeepkaur6838 3 года назад +61

    ਵਾਹਿਗੁਰੂ ਜੀ ਸਾਡੀ ਵੀ ਸੁਣ ਲਓ 🙏🙏🙏🙏🙏🙏🙏 ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ 🙏🙏❤️❤️

  • @gurdeepsinghpabla8572
    @gurdeepsinghpabla8572 5 месяцев назад +1

    ❤❤❤❤❤ waheguru ji chrdi kla ch rkhe ji ❤❤❤❤❤

  • @anmol.....8445
    @anmol.....8445 2 года назад +11

    Dil di awaj sidhi rabb ghar jandi .eh sabad sun k...waheguru g ..

    • @GodIsOne010
      @GodIsOne010 2 года назад +1

      ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @NavneetKaur-oc3kl
    @NavneetKaur-oc3kl 3 года назад +38

    Dhan Dhan Dhan Dhan Dhan Guru Nanak DeV mahraaj jio..... 🙏🏻🙏🏻🙏🏻🙏🏻🙏🏻🙏🏻

  • @sahibsingh4413
    @sahibsingh4413 Год назад +10

    ਧੰਨ ਧੰਨ ਸਤਨਾਮ ਵਾਹਿਗੁਰੂ ਜੀ ਕਾ ਖਾਲਸਾ ਧੰਨ ਧੰਨ ਸਤਨਾਮ ਵਾਹਿਗੁਰੂ ਜੀ ਕੀ ਫਤਿਹ ਬਲਵਿੰਦਰ ਸਿੰਘ ਸੈਂਕੀ ਸਾਹਿਬ ਸਿੰਘ ਟਿਵਾਣਾ

  • @babbumalluwalsingh5429
    @babbumalluwalsingh5429 Год назад +3

    ਵਾਹਿਗਰੂ ਸਾਹਿਬ ਜੀ ਕਰੋ ਕਿਰਪਾ ਵਾਹਿਗੁਰੂ ਸਾਹਿਬ ਜੀ ❤🙏

  • @nindusarao2172
    @nindusarao2172 3 года назад +75

    ਵਾਹਿਗੁਰੂ ਜੀ 😘🙏ਦੂਨੀਅਾਂ ਦੀ ਸੁਣਦੈਂ ਮੈਂ ਕੀ ਜਾਣਾ😓 ....ਜੇ ਮੇਰੀ ਸੁਣ ਲਏ ਮੈਂ ਤਾਂ ਮੰਨਾਂ...😘🙇🙇🙏❤💘

    • @harcharansingh7122
      @harcharansingh7122 2 года назад +1

      Happy 1

    • @ralh786ralh7
      @ralh786ralh7 2 года назад +1

      Pa P

    • @devidutta8488
      @devidutta8488 Год назад

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏🙏🙏🙏🙏🙏

    • @manpreetverynicelyandveryg7127
      @manpreetverynicelyandveryg7127 Год назад

      P

    • @SharanjeetKaurSohal
      @SharanjeetKaurSohal Год назад

      ਵਾਹਿਗੁਰੂ ਜੀ ਦੁਨੀਂਆਂ ਦੀ ਸੁਣਦੇ ਓ ਸਾਡੀ ਵੀ ਸੁਣਲੋ ਅਰਦਾਸ ਵਾਹਿਗੁਰੂ ਜੀ ਹਾੜਾ aa ਸੁਣਲੋ ....ਜੇ ਮੇਰੀ ਸੁਣਲੋ ਮੈ ਤਾ ਮੰਨਾ 🥺🥺🥺🙏

  • @mahigill430
    @mahigill430 3 года назад +19

    bhrosa na tutn dvo amrit vela na shdo jrur sunda mera baba nank ji 🙏🙏

    • @manpreet9349
      @manpreet9349 3 года назад

      Varyy nice comment ji

    • @prabhjeetgill9810
      @prabhjeetgill9810 3 года назад

      Hanji jaroor sundana na Guru' Nanak Sahib Ji thora time jaroor lagda he pr is dar te suni sab di jandi he ji 🙏🙏

  • @cadetsjagjiwan393
    @cadetsjagjiwan393 2 года назад +36

    ਵਾਹਿਗੁਰੂ ਸੁਣ ਕੇ ਰੂਹ ਖੁਸ਼ ਹੋ ਜਾਂਦੀ ਹੈ

  • @amarjitkaur1023
    @amarjitkaur1023 4 месяца назад

    ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਭ ਤੇ ਮੇਹਰ ਕਰੀ ਦਾਤਿਆ 🙏🤲🙏🤲🙏🤲🙏🤲🙏

  • @gagan-rr7ql
    @gagan-rr7ql 3 года назад +115

    🙏ਬਹੁਤ ਹੀ ਪਿਆਰਾ ਸ਼ਬਦ ਹੈ 🙏
    🙏 ਸੁਣ ਕੇ ਰੂਹ ਖੁਸ਼ ਹੋ ਜਂਦੀ ਆ 🙏
    🙏ਬਾਬਾ ਜੀ ਕਿਰਪਾ ਕਰੋ ਸਭ ਤੇ🙏

    • @dineshchoudhary9131
      @dineshchoudhary9131 3 года назад +2

      ❤️

    • @AkashDeep-xm3sp
      @AkashDeep-xm3sp 3 года назад +4

      Wah ji wah bahut sundar awaj hai 🙏❤️🙏🙏🙏🙏 ji

    • @amardeepsingh5060
      @amardeepsingh5060 3 года назад

      @@dineshchoudhary9131 Aàaaaaàaààààaàààaaaaààà was a man in a wheelchair after a woman who suffered an asthma aaaaàaaaaaaaaaaaaaaaaaaaaaàaaaaaaaaaaààààaààààààààààààààààààààààaaàààà

    • @Gadgetyt315
      @Gadgetyt315 2 года назад

      wmk

    • @Gadgetyt315
      @Gadgetyt315 2 года назад

      wmk

  • @rameshkumar1023
    @rameshkumar1023 2 года назад +11

    ਮਨ ਨੂੰ ਬਹੁਤ ਸੁਕੂਨ ਮਿਲਦਾ ਹੈ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @Sriamritsarsahibji
    @Sriamritsarsahibji 3 года назад +21

    ਪੂਰਾ ਆਨੰਦ ਭਾਈ ਸਾਹਿਬ ਜੀ🙏🙏

  • @varindersingh4100
    @varindersingh4100 Год назад +3

    ਬਹੁਤ ਸੋਹਣਾ ਸਬਦ ਆ ਦਿਲ ਨੂੰ ਛੂਹ ਗਿਆ👏🏼

  • @kuldeepkaur-cz9xk
    @kuldeepkaur-cz9xk 3 года назад +25

    Thank you so much Baba g 💗💕 Asi Sare thoda aw wala shabad sunde hunde c Baba g waheguru ne sadi v sunn lai❤️❤️🙏🙏

  • @ranjitgill7820
    @ranjitgill7820 11 месяцев назад +7

    ਸਾਡੀ ਵੀ ਝੋਲੀ ਖੁਸ਼ੀਆ ਨਾਲ ਭਰ ਦੇਵੋ ਬਾਬਾ ਜੀ ❤❤

  • @harjitkaurbrar3211
    @harjitkaurbrar3211 3 года назад +8

    Waheguru ji..... rooh nu sakoon milda shabad sun k ..... bhut mitthi awaz ch Guru agge Ardaas .

  • @jinderkamboj4161
    @jinderkamboj4161 11 месяцев назад +8

    ਬਹੁਤ ਮਿੱਠੀ ਆਵਾਜ਼ ਆ ਜੀ ਵਾਹਿਗੁਰੂ ਕਿਰਪਾ ਬਣਾਈ ਰੱਖਣ ਜੀ ਤਹਾਡੇ ਤੇ ❤❤❤❤

  • @harmanhakk3407
    @harmanhakk3407 3 года назад +30

    rabb thonu khush rakhe....skoon milda sun ke eh vichar sode💖💖🙏🙏🙏🙏

  • @parneetk-xi4jn
    @parneetk-xi4jn Год назад +29

    ਵਾਹਿਗੁਰੂ ਜੀ ਕਰੋਂ ਕਿਰਪਾ ਸਾਡੀ ਵੀ ਸੁਣੋ ਸਾਨੂੰ ਵੀ ਇੱਕ ਪੁੱਤਰ ਦੀ ਦਾਤ ਬਖਸ਼ੀ

    • @Parmeet-c2p
      @Parmeet-c2p 7 месяцев назад +3

      ਵਾਹਿਗੁਰੂ ਜੀ ਕਰੋ ਕਿਰਪਾ ਸਾਡੀ ਵੀ ਸੁਣੋ ਸਾਨੂੰ ਵੀ ਇੱਕ ਪੁੱਤਰ ਦੀ ਦਾਤ ਬਖ਼ਸ਼ੋ

    • @SukhwinderSingh-w3m
      @SukhwinderSingh-w3m 6 месяцев назад +1

      Veera ek saab dhan shree guru govind singh g thonu do putt baksaan ge

    • @gursewaksekhon0071
      @gursewaksekhon0071 3 месяца назад

      ਸੋਡੋ ਕੋਲ ਛੇਤੀ ਪੁੱਤਰ ਆਉਗਾ ਜੀ। ਵਾਹਿਗੁਰੂ ਕਿਰਪਾ ਕਰਨਗੇ।

  • @vickysingh5731
    @vickysingh5731 10 месяцев назад +1

    ❤❤❤waheguru ji sab di sunde aa bs bhrosa rkho dolo na bs sab te kirpa da hath rkheyo meri sunda aa

  • @surindersinghsaini7938
    @surindersinghsaini7938 3 года назад +39

    ਬਹੁਤ ਵਧੀਆ ਅਵਾਜ਼ ਅ਼ਆ ਜੀ 🙏🏻🙏🏻🙏🏻🙏🏻🙏🏻 ਮੇਹਰ ਕਰੀ ਦਾਤਿਆ 🙏🏻🙏🏻🌸🌸🌷🌷🌷🌷

  • @atmasingh6114
    @atmasingh6114 2 года назад +12

    Dhan ਧਨ ਵਾਹੇਗੁਰੂ ਜੀ ਸਥ ਦੀ ਸੁਣ💐🌻❤️❤️🙏🙏🌷🌹ਦਾ ਵਾਹੇਗੁਰੂ ਵਾਹੇਗੁਰੂ ਵਾਹੇਗੁਰੂ ਜੀ

  • @deepagattukuldeepkumarbhar4066
    @deepagattukuldeepkumarbhar4066 2 года назад +7

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਸਰਬੱਤ ਦਾ ਭਲਾ ਕਰਿ ਸੱਚੇ ਪਾਤਸ਼ਾਹ ਜੀ ਸਭਦੀ ਸੁਣ ਮੇਰੇ ਮਾਲਕਾਂ ਕੋਈ ਬਾਕੀ ਨਾ ਰਹੇ ਸਭ ਤੇਰੇ ਹੀ ਸੇਵਕ ਨੇ ਮੇਰੇ ਦਾਤਿਆ

  • @Manpreet__kaur22
    @Manpreet__kaur22 4 месяца назад

    ਵਾਹਿਗੁਰੂ ਜੀ ਸੱਭ ਦੇ ਅੰਗ ਸੰਗ ਸਹਾਈ ਰਹਿਓ 🙏🏻🙏🏻🤲🏻🤲🏻

  • @prabhjotsingh6186
    @prabhjotsingh6186 2 года назад +8

    Wmk 🙏 🙏 🙏 🙏 ❤❤❤ waheguru ji maher karo ❤ ❤ 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏 wmk

  • @sukhfarm7355
    @sukhfarm7355 2 года назад +12

    ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਦਾ ਖਾਲਸਾ 🙏🏼

  • @rajasahibrajasahib2223
    @rajasahibrajasahib2223 2 года назад +79

    ਕਿੰਨਾ ਸਕੂਨ ਮਿਲਦਾ ਸ਼ਬਦ ਸੁਣਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ

  • @chouhansaab6346
    @chouhansaab6346 Год назад +3

    ਸੁਣ ਕੇ ਬਹੁਤ ਹੀ ਅਨੰਦ ਆਇਆ ਬਾਬਾ ਜੀ

  • @harkiratsingh7693
    @harkiratsingh7693 3 года назад +67

    ਸਤਿਨਾਮ ਵਾਹਿਗੁਰੂ ਜੀ ਮੇਹਰ ਕਰੀਂ

  • @jarhiazaraartandcraft4399
    @jarhiazaraartandcraft4399 3 года назад +21

    Ruh kush ho gayi sabdh Sun k waheguru ji mayhar krooo 🙏💐🙏💐🙏💐🙏💐🙏💐🙏💐🙏

  • @kaur1952
    @kaur1952 3 года назад +17

    Waheguru jiਬਹੁਤ ਵਧੀਆ ਸਬਦ ਮਿੱਠੀ ਅਵਾਜ਼ ਵਿੱਚ ਵਾਹਿਗੁਰੂ ਜੀ😆😆 🙏🌹🙏🌹🙏🌹🙏🌹🙏🙏🌹🙏🤲🤲🤲🤲🤲

  • @harjinderkaur5471
    @harjinderkaur5471 8 месяцев назад +1

    ❤ਵਾਹਿਗੁਰੂ ਜੀ ਮਿਹਰ ਕਰੇ ਸਭ ਤੇ

  • @Amandeepkaur-yj3xc
    @Amandeepkaur-yj3xc 3 года назад +10

    Waheguru g apni mehar kro sade te sabdi sundeoo Tusi sadi sunlo mehar krni Waheguru g dhan guru Nanak dev ji ,dhan BABA nand Singh g🙏🙏🙏🙏🙏🙏

  • @PremSingh-wh3bh
    @PremSingh-wh3bh 2 года назад +32

    I love this shabad 🥰😍🥰😍 it is very beautiful shabad 👌👌 this is my favourite shabad waheguru ji 🙏❤️🙏🙏❤️ all pray for listen ❤️🙏❤️ ❤️❤️❤️❤️❤️ waheguru ji ❤️❤️❤️❤️❤️❤️❤️

  • @white-yl2xt
    @white-yl2xt 2 года назад +35

    Boht hi pyara shabad hai waheguru ji🙏🙏🙏

    • @bholmandeep855
      @bholmandeep855 2 года назад

      P

    • @GodIsOne010
      @GodIsOne010 2 года назад

      ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @amandeepamandeep2393
    @amandeepamandeep2393 Год назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @GodIsOne010
    @GodIsOne010 2 года назад +38

    ਵਾਹਿਗੁਰੂ ਜੀ ਤੁਹੀ ਤੁਹੀ ਜੀ ਪਲ ਪਲ ਹਰ ਵਾਹਿਗੁਰੂ ਜੀ🙏🏻ਵਾਹਿਗੁਰੂ ਤੁਸੀ ਸਭ ਦੀ ਸੁਣਦੇ ਹੋ ਜੀ🙏🏻ਵਾਹਿਗੁਰੂ ਜੀ ਤੁਸੀ ਪੱਥਰ ਵਿੱਚ ਕੀੜੇ ਨੂੰ ਖਾਣਾ ਦਿੰਦੇ ਹੋ ਜੀ🙏🏻ਪਰ ਵਾਹਿਗੁਰੂ ਜੀ ਤੁਹਾਡਾ ਸੁਣਨ ਦਾ ਤਰੀਕਾ ਆਪਣਾ ਹੈ ਜੀ🙏🏻ਬਾਣੀ ਵਿੱਚ ਬਹੁਤ ਤਾਕਤ ਹੈ ਜੀ 🙏🏻ਦੁਨੀਆ ਦੀਆ ਚੀਜਾ ਦਾ ਮੋਹ ਛੱਡੋ ਜੀ 🙏🏻ਬਾਣੀ ਨਾਲ ਜੁੜੋ ਜੀ🙏🏻ਜਨਮ ਸਫਲ ਹੋ ਜਾਵੇਗਾ ਜੀ🙏🏻ਵਾਹਿਗੁਰੂ ਜੀ ਸਭ ਨੂੰ ਸੇਵਾ ਸਿਮਰਨਿ ਬਖਸੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @parmjeetkaur5566
    @parmjeetkaur5566 3 года назад +27

    Waheguru Waheguru waheguru jii.. Duniya De Sunanda main Ki Jana Meri Sunlo Meh ta Manna .wmk❤❤❤❤🙏🙏🙏🙏