ਰਾਇਆ ਤੋਂ ਸ਼ਰਨਜੀਤ ਕੌਰ ਅਤੇ ਉਸਦੀ ਧੀ ਕੋਮਲਪ੍ਰੀਤ ਕੌਰ ਆਪਣੀ ਜਿੰਦਗੀ ਦੇ ਨਾਲ ਜਦੋ ਜਹਿਦ ਕਰਦੇ ਹੋਏ ||

Поделиться
HTML-код
  • Опубликовано: 21 окт 2024

Комментарии • 26

  • @KuljeetKaur-n6n
    @KuljeetKaur-n6n 3 месяца назад +1

    ਵਾਹਿਗੁਰੂ ਜੀ ਜੇ ਕਿਸੇ ਮੱਦਦ ਕਰਨੀ ਤੇ ਇਨਾ ਦੀ ਸੱਸ ਦੀ ਕਰੋ ਉਹਨਾਂ ਬਜੁਰਗਾ ਨੂੰ ਬਹੁਤ ਜਰੂਰਤ ਹੈ ਜੀ ਵਾਹਿਗੁਰੂ ਜੀ ਉਹਨਾਂ ਦਾ ਵਧੀਆ ਘਰ ਬਣਾ ਦੋ ਸੱਸ ਨੰ ਬੈਡ ਗੰਦਾ ਲੈ ਦੋ ਤੇ ਉਨਾਂ ਦਾ ਇਲਾਜ ਕਰਾਓ ਜੇਹੜਾ ਉਹਨਾਂ ਦੀ ਸੇਵਾ ਕਰੂ ਉਹ ਜੇਦਾਤ ਦਾ ਹਕਦਾਰ ਹੋਵੇਗਾ ਵਾਹਿਗੁਰੂ ਜੀ

  • @KuljeetKaur-n6n
    @KuljeetKaur-n6n 3 месяца назад +1

    ਬਹੁਤ ਚਲਾਕ ਜਨਾਨੀ

  • @KuljeetKaur-n6n
    @KuljeetKaur-n6n 3 месяца назад +1

    ਸੱਸ ਦੀ ਸੇਵਾ ਕਰ ਘਰ ਜਾ ਕੇ ਰੱਬ ਤੇਨੂੰ ਬਹੁਤ ਕੁਝ ਦੇਵੇਂਗਾ ਨਹੀਂ ਤਾ ਤੇਰੀ ਨਹੁ ਨੇ ਵੀ ਇਸੇ ਤਰਾ ਕਰ ਨਾ

  • @HarmanSingh-e9q
    @HarmanSingh-e9q 3 месяца назад +6

    ਉਧਰ ਪਿੰਡ ਵਾਲੇ ਕਿੱਥੇ ਗਏ ਸੀ ਜਦੋਂ ਦੋ ਮੋਟਰਸਾਇਕਲਾਂ ਤੇ ਬਹਿ ਬਹਿ ਕੇ ਜਾਂਦੀ ਸਾਂ

  • @bhagsingh9035
    @bhagsingh9035 3 месяца назад +3

    ਹੁਣ ਬੱਚੇ ਨਹੀਂ ਰੁਲਦੇ ਪੈਸੇ ਇਕੱਠੇ ਕਰਨ ਲਈ ਤਰੀਕਾ ਲੱਭ ਲਿਆ ਹੈ ਅੱਥਰੂ ਕੇਰਉ ਪੈਸੇ ਕੱਠੇ ਹੋ ਗਏ।

  • @gurdeepsinghparmar7258
    @gurdeepsinghparmar7258 3 месяца назад +3

    Taxi

  • @HarmanSingh-e9q
    @HarmanSingh-e9q 3 месяца назад +3

    ਸ਼ੁਕਰਿਆ ਤੈਨੂੰ ਵੀ ਅਕਲ ਆਈ

  • @SinghSingh-x1c
    @SinghSingh-x1c 3 месяца назад

    👍❤

  • @gursewaksingh4393
    @gursewaksingh4393 3 месяца назад +1

    Bhut vdia veer g camera lao ik hun

  • @HarmanSingh-e9q
    @HarmanSingh-e9q 3 месяца назад +3

    100 ਦਿਨ ਚੋਰ ਦਾ ਇੱਕ ਦਿਨ ਸਾਧ ਦਾ ਆਉਂਦਾ ਬੀਬੀ

  • @HarmanSingh-e9q
    @HarmanSingh-e9q 3 месяца назад +1

    ਹੁਣ ਤੇ ਤੂੰ ਸਿਆਣੀ ਹੋਣਾ ਹੀ ਆ

  • @RanjitSingh-xd6ji
    @RanjitSingh-xd6ji 3 месяца назад +1

    420 janani

  • @TaranHeer
    @TaranHeer 3 месяца назад

    ਆਪਣੀ ਕੁੜੀ ਨੂੰ ਏਨੀ ਕੁ ਤਾਂ ਅਕਲ ਦੇ ਦੇ ਕੇ ਸਿਰ ਤੇ ਚੁੰਨੀ ਲੈ ਕੇ ਰੱਖਿਆ ਕਰੇ ਹਰ ਵੀਡੀਓ ਵਿੱਚ ਨੰਗੇ ਸਿਰ ਹੀ ਦੇਖੀ ਆ

  • @payalsharma1722
    @payalsharma1722 3 месяца назад

    Karcha billa denda c

  • @BalwinderSingh-uw9qq
    @BalwinderSingh-uw9qq 3 месяца назад +1

    ਇਹ ਜਨਾਨੀ ਬਹੁਤ ਤੇਜ਼ ਹੈ ਬਚੋ

  • @HarmanSingh-e9q
    @HarmanSingh-e9q 3 месяца назад +2

    ਤੇਰੀ ਸੱਸ ਦਾ ਕੀ ਕਸੂਰ ਸੀ ਜਿਹੜੀ ਮੰਜੇ ਤੇ ਪਈ ਆ

  • @payalsharma1722
    @payalsharma1722 3 месяца назад

    Kharcha billa denda c

  • @babajagjeetsinghbajwa2483
    @babajagjeetsinghbajwa2483 3 месяца назад

    ਸਾਨੂੰ ਪਤਾ ਆ ਤੁਸੀ ਬਹੁਤ ਦੁਖ ਵੇਖੇ ਨੇ ਕਿਸੇ ਨੂੰ ਕਿ ਪਤਾ ਜਿਦੇ ਪਵੇ ਸੋ ਤੱੱਨ ਜਾਣੇ

  • @sammmdeep2440
    @sammmdeep2440 3 месяца назад

    na eve na bolo jaar vachatia nu uhona nu pata c apni jidgeya da

  • @satindergrewal4998
    @satindergrewal4998 3 месяца назад

    ਸ਼ਰਮ ਕਰ ਬੇਸ਼ਰਮੇ

  • @MandeepKaur-th6xp
    @MandeepKaur-th6xp 3 месяца назад

    Pehla te comment karn valeya nu panni piyaa jave taki thande hon comment vale boht garm hoye paye 😅😅😅😅

  • @BalwinderKaur-xq7xj
    @BalwinderKaur-xq7xj 3 месяца назад

    ਬਿੱਲਾ ਕੌਣ ਆ ਬਿੱਲੀਆਂ ਅੱਖਾਂ ਨੇ ਏਸ ਦੀਆ

  • @jassysingh550
    @jassysingh550 3 месяца назад

    Eh ty dekhan nu hi lagdi