ਹਰਮਿੰਦਰ ਸਿੰਘ ਸੰਧੂ ਦੀ ਵਿਦਵਤਾ ਹੀ ਬਣੀ ਉਸਦੇ ਕਤਲ ਦਾ ਕਾਰਨ : ਰਾਜਦੇਵ ਖ਼ਾਲਸਾ ।। ALIVE PUNJAB

Поделиться
HTML-код
  • Опубликовано: 14 дек 2024
  • ਹਰਮਿੰਦਰ ਸਿੰਘ ਸੰਧੂ ਦੀ ਵਿਦਵਤਾ ਹੀ ਬਣੀ ਉਸਦੇ ਕਤਲ ਦਾ ਕਾਰਨ : ਰਾਜਦੇਵ ਖ਼ਾਲਸਾ ।। ALIVE PUNJAB
    #Alivepunjab #Harminder_Singh_Sandhu #1984 #Sikh_Riots #Rajdev_Singh_Khalsa #liveupdates #Sikh_History #Gurbani #Punjabi_Language #Ghuntrinews #Live #jagsirsinghsandhu #Barnala #Sandeepsinghbajwa #dailupdates #Journlist #Punjabinews #liveupdates

Комментарии • 263

  • @gurpreeetsinghkullar799
    @gurpreeetsinghkullar799 3 года назад +25

    ਸੰਧੂ ਖਿਲਾਫ ਪਰਾਪੇ ਗੰਢਾ ਕੀਤਾ ਸੀ ਹਜਾਰਾਂ ਹੀ ਬੰਦੇ ਸਿਲੰਡਰ ਕੀਤਾ ਸੀ ਸੁਖਦੇਵ ਸਿੰਘ ਬੱਬਰ ਵਰਗੇ ਪਿੱਢ ਦਿਖਾਕੇ ਭੱਜੇ ਸੀ ਹਰਮੰਦਰ ਗਿੱਲ. ਰਜਿੰਦਰ ਸਿੰਘ ਮਹਿਤਾ .ਮਹਿਤਾ ਚਰਨਜੀਤ ਚਾਵਲਾ ਼ਜਰਨਲ ਲਾਭ ਸਿੰਘ ਸੀ ਉਰਫ ਸੁੱਖਾ ਸਿਪਾਈ ਮਨਵੀਰ ਸਿੰਘ ਚਹੇੜੂ ਜਿਵੇਂ ਫੜੇ ਗਏ ਉਵਏ ਹੀ ਸੰਧੂ ਫੜਿਆ ਗਿਆ ਅਕਾਲੀ ਹੱਥ ਖੜੇ ਕਰਕੇ ਵੁਲਟ ਪਰੂਫ ਗੱਡੀ ਵਿਚ ਬੈਠ ਕੇ ਆਏ ਸੀ ਟੋਹੜਾ, ਲੌਗੋਵਾਲ,ਤਲਵੰਡੀ,ਉਮਰਾਨੰਗਲ ,ਬਲਵੰਤ ਸਿੰਘ ਰਾਮੂਵਾਲੀਆ,ਦੂਜਾ ਇਕ ਬਲਵੰਤ ਸਿੰਘ ,ਗੁਰਚਰਨ , ਫੌਜਾਂ ਸਿੰਘ, ਦੀ ਸਿੰਘਣੀ ,ਵੀ ਸੀ ਸੀਟਾ ਪੂਰੀਆ ਹੋਣ ਕਰਕੇ ਜੀਪ ਦੇ ਵਿਚ ਵੜ ਨਹੀ ਰਹੀ ਸੀ ਤੇ ਫੌਜੀ ਨੇ ਸਿਘਣੀ ਦੇ ਚਿੱਤੜਾ ਤੇ ਲੱਤ ਮਾਰੀ ਸੀ ਉਹ ਲੀਡਰਾ ਦੀ ਚੌਲੀ ਚ ਬਹਿਕੇ ਗਈ ਸੀ,
    ਤੇ ਬਾਦਲ 1 ਜੂਨ ਦੋਦੇ ਕੌਣੀ ਵਿਆਹ ਤੇ ਸੀ
    ਹਰਮਿੰਦਰ ਸੰਧੂ, ਹਰਮਿੰਦਰ ਗਿੱਲ ,ਲਾਭ ਸਿੰਘ, ਉਰਫ ਸੁੱਖਾ ਸਿਪਾਹੀ, ਤੇ ਹੋਰ ਕਈ ਹੋਰ ਲੋਕ,ਵੀ ਇੱਕਠੇ ਹੀ ਗਿਰਫਦਾਰ ਹੋਏ ਸੀ,ਰਾਮੂਵਾਲੀਆ, ਨੇ ਜਾਣ ਪਛਾਣ ਕਰਾਈ
    ਸੀ, ਜੇ ਤੁਸੀਂ ਸੰਧੂ ਦੇ ਹਿਮੇਤੀ ਬਾਦਲ ਦਲ ਵੱਲ ਗਏ ਸੁੱਖੈ ਸਿਪਾਹੀ ਵਰਗੇ ਸੰਤ ਭਿੰਡਰਾਵਾਲਿਆਂ ਨਾਲੋ ਜਿਆਦਾ ਸਿਆਣੇ ਸੀ ਸੁਖਦੇਵ ਸਿੰਘ ਬੱਬਰ ਵਰਗੇ ਲੌਂਗੋਵਾਲ ਦਾ ਖਾਸਮ ਖਾਸ ਸੀ ਪੰਜਵੜ ਵਰਗੇ ਤਾ ਸਰਕਾਰੀ ਸੀ ਦਿਲਜੀਤ ਸਿੰਘ ਬਿੱਟੂ ਤਾ
    ਪ੍ਕਾਸ ਬਾਦਲ ਦੇ ਪੈਰੀ ਹੱਥ ਲਾਕੇ ਜਾਨ ਦੀ
    ਭੀਖ ਮੰਗੀ ਸੀ, ਇਹ ਜਿਹੜੇ ਮਨਜੀਤ ਦੀ
    ਗੱਲ ਕਰਦੇ ਓ ਬਾਦਲ ਦੀ ਝੋਲੀ ਬੈਠੇ ਨੇ
    ਯੋਧਪੁਰ ਜੇਲ੍ਹ ਦੇ ਵਿਚ ਦੋ ਧੱੜੇ ਸੀ,ਇਕ ਮਨਜੀਤ ਸਿੰਘ ਤੇ ਦੂਜਾ ਧੱੜਾ ਅਮਰ ਸਹੀਦ ਭਾਈ ਹਰਮੰਦਰ ਸੰਧੂ ਦਾ ਸੀ.ਸੁੱਖਾ ਸਿਪਾਹੀ ਉਰਫ ਜਰਨਲ ਲਾਭ ਸਿੰਘ ਪੰਜ ਵੜ ਸੰਧੂ ਦਾ ਬਹੁਤ ਵੱਡਾ ਉਪਾਸਕ ਸੀ,ਸੰਧੂ ਤੋਂ ਬਹੁਤ ਭਰਵਾਭਤ ਸੀ. ਮਨਜੀਤ ਸਿੰਘ
    ਸਿਮਰਜੀਤ ਮਾਨ ਵਰਗਿਆ ਨੂੰ ਪਤਾ ਸੀ ਕੀ
    ਸੰਧੂ ਜਿਊਂਦਾ ਰਹਿੰਦਾ ਤਾਂ ਤਾ ਸਾਰੀ ਕਮਾਂਡ
    ਸੰਧੂ ਦੇ ਹੱਥ ਨਾ ਆਜੇ ਸਿਮਰਜੀਤ ਸਿੰਘ ਮਾਨ ਤੇ ਭਾਈ ਅਮਰ ਸਹੀਦ ਭਾਈ ਅਮਰੀਕ ਸਿੰਘ ਦਾ ਭਰਾ ਮਨਜੀਤ ਸਿੰਘ ਤੇ ਜਸਵੀਰ ਸਿੰਘ ਰੌਡੇ ਵਰਗੇ ਤੇ ਸਰਕਾਰੀ ੲਏਜੰਸੀਆ ਨੂੰ ਖਤਰਾ ਪੈਂਦਾ ਹੋ ਗਿਆ ਸੀ
    ਕੀ ਸੰਧੂ ਸੰਤਾ ਦੀ ਤਰ੍ਹਾਂ ਆਪਣੀ ਗੱਲ ਬਾਤ ਸਹੀ ਢੰਗ ਨਾਲ ਰੱਖ ਲੈਂਦਾ ਸੀ ਵਿਰੋਧੀ ਉਸਦੇ ਰੌਸਣ ਦਿਮਾਗਾ ਦੇ ਮੁਰੀਦ ਸੀ ਇਹਨਾਂ ਚੌਂਧਰ ਦੇ ਭੁੱਖਿਆਂ ਨੂੰ ਪਤਾ ਸੀ ਕਿ ਸੰਧੂ ਸਾਰੀਆ ਜੱਥੇਬੰਦੀਆਂ ਨੂੰ ਤੇ ਸਾਰੇ ਪੰਥ ਨੂੰ ਇਕ ਝੰਡੇ ਥੱਲੇ ਇਕੱਠੇ ਕਰਲੂਗਾ ਤੇ ਸਾਨੂੰ ਕਿਸਨੇ ਪੁੱਛਣਾ ਹੈ ਇਕ ਦਮਦਮੀ ਟਕਸਾਲ ਹੌਈ ਦੂਜਾ ਰੋਡੇ ਪਰਿਵਾਰ ਤਾ ਛੇ ਜੂਨ ਤੋਂ ਬਾਅਦ ਹੀ ਸਰਕਾਰ ਦੀ ਬੋਲੀ ਬੋਲਣ ਲੱਗ ਗਏ ਸੀ 65℅ਖਾੜਕੂ ਧੀੱਰਾ ਵੀ ਸੰਤਾ ਨੂੰ ਸਹੀਦ ਨਹੀ ਮੰਨਿਆ 1984ਤੋ1995 ਤੱਕ ਜਿਉਂਦੇ ਆਖੀ ਗਏ
    ਇਸੇ ਲਈ ਕੈਟਾ ਟਾਉਟਾ ਨੇ ਪਹਿਲਾ ਸੰਧੂ ਦੇ ਕਿਰਦਾਰ ਨੂੰ ਮਾਰਿਆ ਫਿਰ ਸੰਧੂ ਦਾ ਕਤਲ ਕੀਤਾ.ਇਨ੍ਹਾਂ ਸਾਰਿਆ ਨੂੰ ਤਾ ਏ ਵੀ ਨਹੀ ਪਤਾ ਭਾਈ ਸੁਰਿੰਦਰ ਸਿੰਘ ਸੌਢੀ ਦਾ ਬਦਲਾ
    ਲੈ ਕੇ ਜੁੰਮੇਵਾਰੀ ਚੁੱਕਣ ਵਾਲੀ ਦਸਮੇਸ਼ ਰੈਜੀਮੈਂਟ ਦਾ ਮੁੱਖੀ ਸਰਦੂਲ ਸਿੰਘ ਕੌਣ ਸੀ ਉਹ ਭਾਈ ਸੰਧੂ ਸੀ ਜੋ 1984 ਤੋ ਪਹਿਲਾ ਤੱਕ ਪਹਿਲਾ ਜਿੰਨੇ ਨਰਕਧਾਰੀਆ ਦੀ ਟਿੱਕਟ ਸੰਧੂ ਵਰਗਿਆ ਨੇ ਹੀ ਕੱਟੀ ਸੀ
    ਧੰਨਵਾਦ ਜੇ ਕਿਸੇ ਨੂੰ ਪਲੈਖਾ ਹੋਵੇ ਮੈਨੂੰ
    ਰਪਲਾਈ ਜਰੂਰ ਕਰੇ

    • @GopalGill-vn3qj
      @GopalGill-vn3qj Год назад +2

      ਸਿਮਰਨਜੀਤ ਮਾਨ ਏਜੰਸੀਆਂ ਦਾ ਬੰਦਾ ਹੈ ਅਜ ਵੀ

    • @Canadadebadmash
      @Canadadebadmash Год назад +1

      Eve Bakwas Mari jana va

    • @gurpreetravinder7938
      @gurpreetravinder7938 Год назад

      Tu kive bcheya dss fir
      Fuddu khichi jake

    • @gamingwithbinay2317
      @gamingwithbinay2317 3 месяца назад

      😂😂😂

    • @jashanpreetsingh7955
      @jashanpreetsingh7955 3 месяца назад +1

      o kusiya sukhdev singh g babber neh jina km kita bhar nkl k tu soch nhi sakda haber

  • @SukhdeepSingh-oz2qg
    @SukhdeepSingh-oz2qg 3 месяца назад +1

    ❤harminder shandu zindabad

  • @SherGill214
    @SherGill214 2 года назад +4

    ਇਹ ਬੰਦਾ ਰਾਜਨੀਤਿਕ ਏ, ਏਹਨੂੰ ਲਹਿਰ ਦੀਆਂ ਅੰਦਰਲੀਆਂ ਗੱਲਾਂ ਦਾ ਕੀ ਪਤਾ ,ਇਹ ਸੋਢੀ ਨੂੰ, ਬੱਬਰਾਂ ਨੂੰ ਸਾਰਿਆ ਨੂੰ ਹੀ ਗਲਤ ਸਾਬਤ ਕਰਨ ਤੇ ਲਗਿਆ ਹੋਇਆ, ਕੀ ਖਾੜਕੂ ਲਹਿਰ ਸਿੱਖਾਂ ਦੀ ਆਪਸੀ ਲੜਾਈ ਚੋ ਪੈਦਾ ਹੋਈ ਲਹਿਰ ਸੀ??? 30 ਸਾਲ ਪਹਿਲਾਂ ਜੋ ਖਾੜਕੂਆਂ ਨੇ ਫੈਸਲਾ ਲਿਆ ਓਸਨੂੰ ਅੱਜ ਤੁਸੀ ਗਲਤ ਜਾਂ ਸਹੀ ਨੀ ਕੈਹ ਸਕਦੇ, ਥੋਨੂੰ ਕੀ ਪਤਾ ਓਸ ਸਮੇ ਮਹੌਲ ਕੀ ਸੀ

  • @Gursewak.Singh.Dhaula
    @Gursewak.Singh.Dhaula 3 года назад +26

    ਬਹੁਤ ਸੋਹਣੀ ਗੱਲਬਾਤ ਜੀ, ਧੰਨਵਾਦ । ਕਈ ਗੱਲਾਂ ਸਾਫ ਹੋਈਆਂ।

  • @HarjinderSINGH-gh6hr
    @HarjinderSINGH-gh6hr 2 года назад +16

    ਹਰਮਿੰਦਰ ਸੰਧੂ ਜ਼ਿੰਦਾਬਾਦ !
    ✊✊

  • @PrabhjotSingh-ku5nv
    @PrabhjotSingh-ku5nv 2 года назад +15

    Harminder Singh Sandhu...kaum da.mahaan shaheed si...well educated, vadhia soch wala.insaan si

  • @gurbindersingh6364
    @gurbindersingh6364 Год назад +2

    ਇੱਦਾਂ ਦੇ ਸਿੱਖ ਅਕਾਲੀ ਦਲ ਦੇ ਪ੍ਰਧਾਨ ਚਾਹੀਦੇ ਹਨ ਸੌਲਿਊਟ ਰਾਜਦੇਵ ਸਿੰਘ ਜੀ

  • @dilbagsidhu7651
    @dilbagsidhu7651 Год назад +5

    ਵਹੁਤ ਵਧੀਆ ਜਾਣਕਾਰੀ ਵੀਰ.

  • @samyaad8493
    @samyaad8493 3 года назад +10

    ਜਿਹੜੇ kps ਗਿੱਲ ਨੇ ਨਾਜਾਇਜ਼ ਬੰਦੇ ਮਰਵਾਏ ਉਹ ਤੇ ਬਾਬਾ ਤੂੰ ਗਿੱਲ ਨੂੰ ਸਹੀ ਦੱਸ ਕੇ ਗਲਤ ਗੱਲ ਕਰ ਗਏ
    ਜਿਹੜੇ ਲੋਕ ਦੱਸਦੇ ਨੇ ਆਪਣੀਆਂ ਹੱਡ ਬੀਤੀਆਂ ਓਹਨਾ ਨੂੰ ਪੁੱਛੋਂ ਜਿਨ੍ਹਾਂ ਤੇ ਬੀਤੀ ਆ

  • @kamaljeetsidhu3060
    @kamaljeetsidhu3060 3 года назад +11

    ਇਹ ਬਿਲਕੁਲ ਗ਼ਲਤ ਮੋਰਚਾ ਸੀ। ਕਦੇ ਵੀ ਸਟੇਟ ਦੇ ਖਿਲਾਫ ਹਥਿਆਰ ਨਹੀਂ ਚੁੱਕਣੇ ਚਾਹੀਦੇ।
    ਕਈ ਸਾਰੇ ਘਰ ਉਜੜਦੇ ਅਸੀਂ ਵੇਖਦੇ ਰਹੇ ਹਾਂ।

    • @panjab2956
      @panjab2956 3 года назад +2

      Oo tu jaa vada vidwaan

    • @kamaljeetsidhu3060
      @kamaljeetsidhu3060 3 года назад +1

      @@panjab2956 ਆਈ ਡੀ ਸਹੀ ਤੋਂ ਜਵਾਬ ਦਿਓ। ਆਪਣਾ ਨਾਮ ਗੁਪਤ ਨਹੀਂ ਰੱਖਦੇ ਹੁੰਦੇ।

    • @kandolaguri374
      @kandolaguri374 3 года назад +1

      shi keha

    • @gorarajpoot2443
      @gorarajpoot2443 2 года назад +1

      Indra te bhindrawale di zidd ne hi kaum da nuksan kewa ta.

    • @luv_preet
      @luv_preet Год назад +1

      ਫਿਰ ਤਾਂ ਅਜ਼ਾਦੀ ਦੀ ਜੰਗ ਵੀ ਗ਼ਲਤ ਹੋਣੀ ਤੁਹਾਡੀ ਨਜ਼ਰ ਚ
      ਜੇ ਸਟੇਟ ਜ਼ੁਲਮ ਦੀਆਂ ਸਾਰੀਆਂ ਹੱਦਾਂ ਟੱਪ ਜਾਵੇ ਫੇਰ ਕਿਹੜਾ ਰਾਹ ਬੱਚਦਾ ਹੈ
      ਕਈ ਵਾਰੀ ਕੌਮ ਦਾ ਘਰ ਬਣਾਉਣ ਵਾਸਤੇ ਆਪਣਾ ਘਰ ਉਜਾੜਨਾ ਪੈਂਦਾ ਹੈ

  • @Jassmann5459
    @Jassmann5459 3 года назад +13

    ਵੀਰ ਜੀ ਵੀ ਪੀ ਸਿੰਘ ਨੇ ਕਿਹਾ ਸੀ ਇਸ ਦੇ ਨਤੀਜੇ ਗਲਤ ਨਿਕਲਣ ਗੇ । ਨਾ ਕੇ ਸਿੰਧੂ ਨੂੰ ਖਾੜਕੂ ਮਾਰ ਦੇਣ ਗੇ। ਭਾਈ ਭਗਵਾਨ ਸਿੰਘ ਦੀ ਇੰਟਰਵਿਊ ਚੰਗੀ ਤਰਾ ਵੋਖੋ

    • @punjabimatt
      @punjabimatt 2 года назад +1

      ਵੀਰ ਇਕ ਸੱੰਧੂ ਨੂੰ ਹੀ ਥੋੜ੍ਹਾ ਮਾਰਵਾਇਆ ਜਾਅਲੀ ਖਾੜਕੂਆਂ ਨੇ ਬਹੁਤ ਬੰਦੇ ਮਰਵਾਏ ਆ. ਜਿਹੜੇ ਅਸਲੀ ਖਾੜਕੂ ਸੀ. ਜਿਹੜੇ ਅਸਲ ਚ ਏਜੰਸੀਆਂ ਦੇ ਹੱਥ ਠੋਕੇ ਸੀ. ਹੂਣ ਵੀ ਜਿਉਦੇ ਆ ਕਈ .ਸੰਧੂ ਵਰਗੇ ਅਸਲ ਖਾੜਕੂ ਸੀ. ਸਾਰੇ ਲੋਕ ਜਾਣਦੇ ਸੀ ਉਦੋ ਵੀ. ਤੁਸੀ ਨਵੀ ਪੀੜ੍ਹੀ ਵਾਲੇ ਕੂੜ ਪ੍ਰਚਾਰ ਉਤੇ ਜਿਆਦਾ ਯਕੀਨ ਕਰਦੇ ਓ

    • @Jassmann5459
      @Jassmann5459 2 года назад +1

      @@punjabimatt ਧੰਨਵਾਦ ਸਾਹਬ ਜੀ

  • @swarnsukhanwala
    @swarnsukhanwala Год назад +3

    ਯੋਜਣਾਂਬੰਦੀ ਤੋਂ ਤੇ ਲਹਿਰ ਤੋਂ ਬਿਨ੍ਹਾਂ ਹੀ ਜਰਨਲ ਵੈਦਿਆ ਤੇ ਲਲਿਤ ਮਾਕਨ ਵਰਗੇ ਅੰਮ੍ਰਿਤਸਰ ਤੇ ਦਿੱਲੀ ਦੰਗਿਆਂ ਦੇ ਦੋਸ਼ੀਆਂ ਨੂੰ ਭਾਈ ਦਲਜੀਤ ਸਿੰਘ ਬਿੱਟੂ ਤੇ ਜਿੰਦਾ ਸੁੱਖਾ ਹੋਰ ਅਨੇਕਾਂ ਸਿੰਘ ਸੀ ਜਿਹੜੇ ਕਿਨੇ ਦੁਸ਼ਟਾ ਨੂੰ ਗੱਡੀ ਚੜਾਉਂਦੇ ਰਹੇ। ਉਹਨਾਂ ਸਿੱਖ ਸੰਘਰਸ਼ ਨੂੰ ਚਲਦਾ ਰੱਖਣ ਲਈ ਬੈਂਕਾਂ ਚ ਡਾਕੇ ਮਾਰੇ ਤੇ ਉਹ ਪੈਸੇ ਨੂੰ ਕਿਵੇਂ ਵੰਡਕੇ ਜੇਲਾਂ ਚ ਬੈਠੇ ਸਿੰਘਾਂ ਤੱਕ ਤੇ ਉਹਨਾਂ ਪਰਿਵਾਰਾਂ ਤੱਕ ਪਹਿਚਾਇਆ ਗਿਆ। ਉਹ ਕਿਸੇ ਲਹਿਰ ਜਾਂ ਜ਼ੁੰਮੇਵਾਰ ਬੰਦਿਆਂ ਤੋਂ ਬਿਨਾਂ ਹੀ ਹੋ ਗਿਆ ਸਬ ਕੁਝ। ਠੀਕ ਆ ਬਾਪੂ ਜੀ ਤੁਸੀਂ ਸਤਿਕਾਰ ਯੋਗ ਹੋ ਪਰ ਜ਼ਰੂਰੀ ਨਹੀਂ ਜੋ ਕੁਸ਼ ਤੁਸੀਂ ਬੋਲ ਰਹੇ ਓ ਸਭਕੁਝ ਠੀਕ ਆ। ਕੲੀ ਵਾਰੀ ਆਪਾਂ ਨੂੰ ਸੰਧੂ ਹੋਰਾਂ ਦੀ ਵਿਚਾਰਧਾਰਾ ਸਹੀ ਲਗਦੀ ਆ। ਸੰਧੂ ਨੂੰ ਤੇ ਮਨਜੀਤ ਸਿੰਘ ਹੋਰਾਂ ਸੈਂਟਰ ਸਰਕਾਰ ਹੈਲੀਕਾਪਟਰਾਂ ਤੇ ਲੲੀ ਫਿਰਦੀ ਸੀ ਕਿਉਂਕਿ ਉਹ ਸੈਂਟਰ ਸਰਕਾਰ ਤੇ ਇਜੰਸੀਆਂ ਨਾਲ ਇਕਮਿਕ ਹੋ ਚੁੱਕੇ ਸੀ। ਸੰਧੂ ਦਾ ਸੈਂਟਰ ਸਰਕਾਰ ਨਾਲ ਇਹ ਸਮਝਾਉਤਾ ਹੋ ਗਿਆ ਸੀ ਕਿ ਤੂੰ ਖਾੜਕੂ ਸਿੰਘਾਂ ਨੂੰ ਟਕਾ ਤੈਨੂੰ ਮੁੱਖ ਮੰਤਰੀ ਬਣਾ ਦੇਵਾਂਗੇ। ਇਸ ਲਈ ਇਹ ਖਾੜਕੂ ਸਿੰਘਾਂ ਗੁਮਰਾਹ ਕਰ ਰਹਿਆ ਸੀ। ਇਹ ਸੁੱਖੇ ਜਿੰਦੇ ਨੂੰ ਵੀ ਗੁਮਰਾਹ ਕਰਨ ਗਿਆ ਸੀ ਪਰ ਉਹ ਹੋਏ ਨਹੀਂ। ਇਹੀ ਇਹਦਾ ਰੋਸ਼ਨ ਦਿਮਾਗ ਸੀ ਗੁਮਰਾਹ ਕਿਵੇਂ ਕਰਨੈ ਬਸ। ਼਼਼਼ਧੰਨਵਾਦ ਜੀ ਸਵਰਨ ਸਿੰਘ ਸੁੱਖਣ ਵਾਲਾ ਫਰੀਦਕੋਟ 98762-25030

    • @j_brar_shayri
      @j_brar_shayri 5 месяцев назад

      Te 22 sarkar nal samjhota krk sandhu ena befikre ho k hi Bina security ja apni AAP safety to kharkua nu milne li mnn gya te goli da shikar Hoya?

  • @gurlabhsingh8072
    @gurlabhsingh8072 Год назад +1

    ਬਾਪੂ ਜੀ ਮੰਨ ਖੁਸ਼ ਕਰ ਦਿੱਤਾ ਅਸੀ ਵੀ ਸੱਤ ਸਾਲ ਜੇਲ ਕੱਟੀ ਧੰਨਵਾਦ ਜੀ

  • @angrejparmar2250
    @angrejparmar2250 Год назад +5

    ਬਹੁਤ ਵਧੀਆ ਜਾਣਕਾਰੀ ਕੌਮ ਦੇ ਭਲੇ ਵਾਲੀ ਧੰਨਵਾਦ ਜੀ

  • @manavsingh1603
    @manavsingh1603 3 года назад +22

    ਐਹੋ ਜਿਹੀਆ ਗੱਲਾਂ ਏਹ ਟਕਸਾਲ ਵਾਲੇ ਕਿੱਥੇ ਬਾਹਰ ਆਉਣ ਦਿੰਦੇ ਐ, ਧੰਨਵਾਦ ਬਾਬਾ ਜੀ ਤੁਸੀਂ ਸੱਚ ਬੋਲਿਆ

    • @surinderchopra5565
      @surinderchopra5565 Год назад

      Harmander Sandhu well educated sahi soch wala Banda se per sahi soch he us de moot da karaan bni

  • @surjitsran2742
    @surjitsran2742 Год назад +4

    ਬਹੁਤ ਵਧੀਆ ਇੰਟਰਵਿਊ ਵੀਰ ਜੀ

  • @kabirghuman7474
    @kabirghuman7474 3 года назад +7

    ਜੇ ਇਹ ਸਹੀ ਹੈ ਤਾਂ ਏ ਇਨਟ੍ਰਵਿਉ ਬਾਹਰ ਕਿਵੇ ਆ ਗਈ, ਲਗਦਾ ਬਾਪੁ ਜੀ ਬਿਲਕੁਲ ਠੀਕ ਬੋਲ ਰਹੇ ਹਨ।

  • @jaspreetsinghsaggu295
    @jaspreetsinghsaggu295 Год назад +1

    ਵਧੀਆ ਜਾਣਕਾਰੀ ਦਿੱਤੀ ਜੀ

  • @kashmirkaur626
    @kashmirkaur626 2 года назад +3

    ਵਧੀਆਵਿਚਾਰ ਸਚ ਧੰਨਵਾਦ

  • @gamechanger8231
    @gamechanger8231 Год назад

    ਕੁੱਲ ਮਿਲਾਕੇ ਬਾਪੂ ਜੀ ਹੋਣਾ ਦੀ ਗੱਲ ਬਾਤ ਸੁਣਕੇ ਸਿੱਟਾ ਇਹ ਨਿਕਲਦਾ ,, ਸੰਤਾਂ ਦੇ ਜਾਣ ਪਿੱਛੋਂ ਸਮਝਦਾਰ ਲੀਡਰ ਖਾੜਕੂ ਲਹਿਰ ਚ ਕੋਈ ਨਹੀਂ ਸੀ ,, ਜੇਹ ਕੋਈ ਸੀ ਤੇ ਓਹਨਾ ਨੂ ਅਨਪੜ੍ਹ ਖਾੜਕੂ ਟੋਲਿਆਂ ਨੇ ਖਤਮ ਕਰ ਦਿੱਤਾ ,,,,,, ਭਾਈ ਹਰਮਿੰਦਰ ਸਿੰਘ ਇਕ ਆਖਰੀ ਸਮਝਦਾਰ ਸੂਝਵਾਨ ਜੋਧਾ ਸੀ , ਜਿੰਨਾ ਨੂੰ ਪੰਜਾਂ ਧੜਿਆਂ ਨੇ ਮਿਲ ਕੇ ਖਤਮ ਕਰਤਾ ,,, ਤੇ ਡੰਗਰ ਲਾਨਾ ਆਪਸ ਚ ਭੀੜ ਭੀੜ ਮਾਰ ਗਏ ,,,,, ਵਾਹਿਗੁਰੂ

  • @dhindsababbu1992
    @dhindsababbu1992 3 года назад +10

    ਸਿਮਰਨਜੀਤ ਸਿੰਘ ਮਾਨ ਉੱਤੇ ਗੋਲੀ ਚਲਾਈ ਗਈ ਸੀ ਰਾਜਦੇਵ ਦੇ ਬੰਦਿਆਂ ਨੇ
    ਠੀਕਰੀਵਾਲ ਪਿੰਡ ਵਿੱਚ

  • @gaganaulakh8624
    @gaganaulakh8624 Год назад +1

    ਵੀਰ ਕੈਪਸ਼ਨ ਦੇ ਵਿੱਚ ਰਾਜਦੇਵ ਖਾਲਸਾ ਲਿਖਿਆ ਸਿੰਘ ਗਾਇਬ ਕਿਉਂ?????

  • @gurlabhsingh8072
    @gurlabhsingh8072 Год назад

    ਇਸ ਤਰਾਂ ਲੱਗਦਾ ਹੈ ਸਿੱਖ ਸਘੰਰਸ਼ ਕਰਨਾ ਠੀਕ ਨਹੀਂ ਸੀ ਜਿਸ ਦਾ ਨੁਕਸਾਨ ਵੱਡੇ ਅਤੇ ਪ੍ਰਾਪਤੀ ਕੋਈ ਵੀ ਨਹੀਂ ਹੋਈ

  • @GurdevSingh-wt8wx
    @GurdevSingh-wt8wx 3 года назад +16

    Bilkul such bolye S shaib ne Salute sir thonu such bol k apno jameer de awaj da sabut dita tusi

  • @attarsingh5747
    @attarsingh5747 3 года назад +2

    ਬਿਲਕੁਲ ਸਹੀ ਹੈ ਗੱਲ ਬਾਤ ਕੀਤੀ ਗਈ ਹੈ।

  • @sukhimuhar916
    @sukhimuhar916 Год назад +1

    ਇਸਨੂੰ ਬਾਹਰ ਭੇਜ ਦਿੱਤਾ ਪਰ ਬਾਕੀਆਂ ਨੂੰ ਨਹੀਂ ਕਿਹਾ ਬਾਹਰ ਜਾਣ ਲਈ ਤੇ ਲਹਿਰ ਨੂੰ ਅੱਗੇ ਤੋਰਨ ਲਈ,, ਕਿੰਨਾ ਵੱਡਾ ਝੂਠ ਬੋਲੀ ਜਾਦਾ ਕਿ ਸੰਤਾਂ ਦੀ ਲੜਾਈ ਦੀ ਯੋਜਨਾ ਨਹੀਂ ਸੀ ਤੇ ਦਸਮੇਸ਼ ਰੈਜੀਮੈਂਟ ਦੇ ਮੁਖੀ ਹਰਮਿੰਦਰ ਸਿੰਘ ਸਿੰਧੂ ਨੂੰ ਕਹਿ ਰਿਹਾ ਕਿ ਉਹ ਹਥਿਆਰ ਦੀ ਲੜਾਈ ਨਹੀਂ ਲੜਦਾ ਸੀ ਤੇ ਪੁਲਿਸ ਨੂੰ ਸਹੀ ਦੱਸ ਰਿਹਾ ਉਹਨਾਂ ਦੇ ਝੂਠੇ ਮੁਕਾਬਲਿਆਂ ਨੂੰ ਵੀ ਕਹਿ ਰਿਹਾ ਕਿ ਆਪਸ ਵਿੱਚ ਮਾਰੀ ਗਏ ਇਸਤੋਂ ਵੱਡਾ ਝੂਠਾ ਹੋਰ ਕੋਣ ਹੋਊਗਾ

  • @gurlabhsingh8072
    @gurlabhsingh8072 Год назад +1

    ਪੱਤਰਕਾਰ ਵੀਰ ਜੀ ਜੋ ਅੱਜ ਵੀ ਅਵਾਜ ਉਠਾਉਣ ਲੱਗਿਆ ਹਨ ਜਥੇਬੰਦੀਆਂ ਉਹ ਹੀ ਸਿੱਖਾਂ ਦੇ ਵੱਡੇ ਗੱਦਾਰ ਦੁਸ਼ਮਣ ਹਨ ਇਹ ਪੱਕੀ ਗੱਲ ਹੈ ਅਸਲ ਵਿੱਚ ਉਹ ਗਦਾਰ ਹਨ

  • @punjabimatt
    @punjabimatt 2 года назад +2

    ਜਦੋ ਕਿਤੇ ਵੀ ਸੰਘਰਸ਼ ਚਲਦਾ ਤਾਂ ਸਰਕਾਰਾਂ ਕੋਸ਼ਿਸ਼ ਕਰਦੀਆਂ ਗੱਲਬਾਤ ਕਰਨ ਦੀ ਵੱਖ ਵੱਖ ਪੱਧਰ ਉਤੇ.

  • @sukhdhillon8822
    @sukhdhillon8822 3 года назад +11

    ਸਿੱਖ ਕੋਮ ਦਾ ਹੀਰਾ ਸੀ ਹਰਮਿੰਦਰ ਸੰਧੂ

  • @GagandeepSingh-bc9fw
    @GagandeepSingh-bc9fw 3 года назад +7

    Harminder SINGH Sandhu nu maarna ik bahut wadi galti c ,sandhu bahut he roshan dimaag leader c,main Sandhu sahib nu shaheed man da haan te Sikh kaum nu v ous nu shaheed man na cha he da hai regards to all

  • @sarinasandhu411
    @sarinasandhu411 10 месяцев назад

    Thanks for sharing this information

  • @khushwindersingh7570
    @khushwindersingh7570 3 года назад +4

    ਦੀਪਾ ਹੇਅਰ ਵੀ ਪੈਸੇ ਲੈਣ ਗਿਆ ਸੀ, ਕਿਸੇ ਠੇਕੇਦਾਰ ਵੱਲੋਂ ਮਾਰਿਆ ਗਿਆ, ਬਾਅਦ ਵਿੱਚ ਪੁਲਸ ਨੂੰ ਦਿੱਤਾ ਗਿਆ।

  • @sukhagill8840
    @sukhagill8840 Год назад +4

    ਇਕ ਗੱਲ ਤਾਂ ਹੈ ਜੋ ਕੰਜਰ ਬਲੂ ਸਟਾਰ ਵਿਚ ਨਹੀ ਮਰਿਆ ਉਸ ਟਾਈਮ ਉਥੇ ਸੀ ਬਾਅਦ ਵਿਚ mp mla ਬਣਿਆ ਤੇ ਹੁਣ 30 ਸਾਲ ਬਾਅਦ ਗਿਆਨ ਦੇਣ ਬੈ ਜਾਂਦਾ ਫੌਜ ਨੇ ਇਕ ਕੰਮ ਗੱਲਤ ਕੀਤਾ ਜੋ ਬਾਅਦ ਵਿੱਚ ਗਿਆਨ ਦੇਣ ਨੂੰ ਸਡ ਤੇ ਇਹੋ ਜਿਹੇ ਨੇ ਸਿੱਖ ਧਰਮ ਦਾ ਬਹੁਤ ਨੁਕਸਾਨ ਕੀਤਾ

    • @SukhdevSingh-ju1ie
      @SukhdevSingh-ju1ie 6 месяцев назад +1

      ਤੇਰੇ ਪਰਿਵਾਰ ਦੇ ਕਿਨੇ ਮਰੇ?

  • @punjabimatt
    @punjabimatt 2 года назад +3

    ਕੇਂਦਰ ਚਾਹੁੰਦਾ ਸੀ ਕਿ ਕੌਮ ਦੀ ਗੱਲ ਚੱਡ ਕੇ ਸਰਕਾਰ ਮੁਤਾਬਿਕ ਚੱਲੇ ਪਰ ਕਿਸੇ ਵੀ ਸਿਖ ਆਗੂ ਨੂੰ ਯਕੀਨ ਨਹੀ ਸੀ ਕੇਦਰ ਉਤੇ. ਤਾਹੀ ਸਿਆਣੇ ਕਿਸੇ ਵੀ ਸਿੱਖ ਆਗੂ ਨੇ ਸਰਕਾਰ ਦੀਆਂ ਕੋਸ਼ਿਸਾਂ ਦੇ ਬਾਵਜੂਦ ਵੀ ਗੱਲ ਨਹੀ ਕਰਕੇ ਰਾਜੀ ਸੀ ਉਹਨਾਂ ਮੁਤਾਬਿਕ ਤਾਹਿ ਬਲਵੰਤ ਸਿੰਘ ਅਤੇ ਬਰਨਾਲੇ ਨੇ ਮੰਨ ਲਈ ਕੇਦਰ ਦੀ ਗੱਲ ਮੁੱਖ ਮੰਤਰੀ ਬਨਾਤਾ ਕੇਦਰ ਨੇ ਪਰ ਜਿਵੇ ਉਹ ਲੋਗੋਵਾਲ ਨੁੰ ਗੁਮਰਾਹ ਕਰਕੇ ਲੈ ਗਿਆ ਸਮਝੋਤੇ ਲਈ . ਮੋਤ ਲੋਗੋਵਾਲ ਨੂੰ ਮਿਲੀ

  • @harcharanparhar2721
    @harcharanparhar2721 3 года назад +16

    one of the best interview with honest & clear message.

  • @partapvirk5898
    @partapvirk5898 3 года назад +6

    As per Raajdev, then Khalastani is also lying when he told the world that Sant Jee told him to go out and spread the message of Khalsa Raaj.

  • @GagandeepSingh-bc9fw
    @GagandeepSingh-bc9fw 3 года назад +6

    Tuhade mutabik police nu clean chit de deni chahi di hai,yaar bahut liffafe mar riha please rub nu jaan deni hai ,sach bol chauriya

    • @HMT5911di
      @HMT5911di 3 года назад

      Eh ta kahinda saare singh he gadaar sn os time sangharsh wale

    • @punjabimatt
      @punjabimatt 2 года назад

      @@HMT5911diਬਥੇਰੇ ਸੀ ਏਜੰਸੀਆਂ ਦੇ ਬੰਦੇ , ਕਈ ਨਿੱਜੀ ਸਵਾਰਥ ਵਾਲੇ , ਕੁੱਝ ਗਿਨਤੀ ਦੇ ਸਿੰਘ ਹੀ ਕੌਮੀ ਨਿਸ਼ਾਨੇ ਵਾਲੇ ਸੀ.

    • @HMT5911di
      @HMT5911di 2 года назад

      Sach bolna hrek de vassdi gll ni

  • @sunitagarg1222
    @sunitagarg1222 2 года назад +2

    Sardar Sahib ne bahut suhnian aur spashat gallan kitian bina laag lapet se aur bin kisi dharmik bhed bhav se.

  • @rajindersinghdhaliwal1700
    @rajindersinghdhaliwal1700 2 года назад +3

    ਐਡਵੋਕੇਟ ਸਾਹਿਬ , ਖਾੜਕੂਆ ਵਾਲੇ ਲਿਖ ਕੇ ਜਾਇਓ ਕਿਵੇਂ ਮਰੇ ਆ। ਢਿੱਡ ਚ ਲੈਕੇ ਨ ਜਾਇਓ। ਕੲਈ ਊੲਈ ਕਰੈਡਿਟ ਲਈ ਜਾਂਦੇ ਆ।

  • @gurlabhsingh8072
    @gurlabhsingh8072 Год назад

    ਸਿੱਖਾਂ ਨੇ ਇਮਾਨਦਾਰ ਲੀਡਰ ਖਾਲਸਾ ਜੀ ਵਰਗੇ ਤਾਂ ਖੁੱਡੇ ਲਾਈਨ ਲਾ ਰੱਖੇ ਹਨ

    • @gurpreetravinder7938
      @gurpreetravinder7938 Год назад

      Oh ja fuddua, eh ta aap 40 sal baad khudd cho bahr aayea aa
      Lulll gaddari

  • @dashmeshcharity1651
    @dashmeshcharity1651 Год назад

    ਉਸ ਸਮੇਂ ਯਾਰ ਕਈ ਕੰਡੀਡੇਟ ਮਾਰ ਤੇ ਸੀ ਖਾੜਕੂਆਂ ਨੇ ਇਹ ਸਾਰੇ ਲੀਡਰ ਰੂ ਪੋਸ ਹੋ ਗਏ ਤੇ ਇਹੋ ਜਿਹੇ ਐਮ. ਪੀ ਬਣ ਗਏ ਬਹੁਤ ਘੱਟ ਵੋਟਾਂ ਪਈਆਂ ਇਕ ਸੀਟ ਤੇ 1000 ਵੋਟਾਂ ਵਾਲਾ ਐਮ ਐਲ ਏ ਬਣ ਗਿਆ ਸੀ

  • @GHARAM-SANDHU-007
    @GHARAM-SANDHU-007 Год назад +2

    ⚔️ sirra jatt sandhu saab ji ⚔️
    ✊🏿✊🏿✊🏿✊🏿✊🏿

    • @UpkarSinghji
      @UpkarSinghji Год назад

      🤦🏽‍♂️ , you didn't have anything other than this to add value ? Sirra att end 🤦🏽‍♂️🤦🏽‍♂️🤦🏽‍♂️

  • @supindersingh5425
    @supindersingh5425 Год назад +1

    ੭੦ਸਾਲ ਤੋਂ ਬਾਅਦ ਦਿਮਾਗ ਖਰਾਬ ਹੋ ਗਿਆ

  • @gurpreeetsinghkullar799
    @gurpreeetsinghkullar799 3 года назад +11

    Jarnal labh singh orf sukha siphai ne khatam kitta sandhu nu

  • @ikmoorakhsikh
    @ikmoorakhsikh 2 года назад +1

    ਕੀ ਕੋਈ ਖਾਲਸਾ ਵੀ ਬੀਜੇਪੀ ਦੀ ਅਧੀਨਗੀ ਸਵੀਕਾਰ ਕਰ ਸਕਦਾ ਹੈ ਰਾਜਦੇਵ ਸਿੰਘ ਖਾਲਸਾ ਸਾਬ ਜੀ?????
    ਖਾਲਸਾ ਤਾਂ ਗੁਰੂ ਸਾਹਿਬ ਨੇ ਨਿਆਰਾ ਬਣਾਇਆ ਸੀ। ਤੁਸੀਂ ਤਾਂ ਆਰ ਐਸ ਐਸ ਦੀ ਵਫਾਦਾਰੀ ਖਿੜੇ ਮੱਥੇ ਪ੍ਰਵਾਨ ਕਰ ਲਈ ਹੈ ਜੀ ਖੁਲਾਸਾ ਸਾਹਿਬ ਜੀ? ?? ????? ?????????

  • @majorsingh8761
    @majorsingh8761 Год назад

    V. Good Idealogy Khalsa ji So thanks

  • @Jassmann5459
    @Jassmann5459 3 года назад +10

    ਆ ਸਾਡੇ ਬੁੱਧੀਜੀਵੀ ਥੱਲੇ ਕੰਮੇਟਾ ਚ ਬਹੁਤ ਗਿਆਨ ਦੇ ਰਹੇ। ਸਿੱਖ ਨੂੰ ਸਿੱਖ ਨਾ ਮਾਰੈ ਤਾ

  • @manindermadahar24
    @manindermadahar24 2 года назад +2

    ਕਰੋ ਸਿੰਘਾ ਦਾ ਘਾਂਣ ਬਸ trp ਲਈ ਇਹੋ je ਬੋਲਣ ਵਾਲੇ ਨੇ ਇਹੋ je ਚੈਨਲ ਨੇ ਸਿੰਘਾਂ ਨੂੰ ਬਦਨਾਮ kro

  • @bholisran7561
    @bholisran7561 2 года назад +1

    kya bat sardar sahib akha khol ti dimag v bhut thot clear

  • @kamaldeepsingh899
    @kamaldeepsingh899 3 года назад +7

    ਇਹਨਾਂ ਦੇ ਬੋਲ ਨਾ ਸਪਸ਼ਟ ਨੇ ਨਾ ਇਹ ਆਪ ਭਾਈ ਖਾਲੜਾ ਨੂੰ। ਕਿਸ਼ਨੇ ਸ਼ਹੀਦ ਕੀਤਾ ਇਕ ਪਾਸੇ। ਕਹਿੰਦੇ ਨੇ ਕੋਈ ਲਹਿਰ ਨਹੀਂ ਦੂਜੇ ਪਾਸੇ ਕਹਿ ਰਹੇ ਨੇ ਭਾਈ ਮਾਨੋਚਾਹਲ ਤੇ ਹੋਰ ਸਰਕਾਰ ਨਾਲ ਗੱਲਬਾਤ ਕਰ ਰਹੇ ਸਨ ਤੇ ਲਹਿਰ ਨੂੰ ਸਮਰਪਿਤ ਸਨ

    • @j_brar_shayri
      @j_brar_shayri 5 месяцев назад

      Ohde kehn da matlb eh aw k lehr de alag alag dhrea da awda koi centr connection nhi c
      Te sirf kuj bnde hi c Jo main lehr de sidhant te rae

  • @KarnailSingh-fi9iv
    @KarnailSingh-fi9iv 6 месяцев назад

    ਖਾਲਸਾ ਜੀ ਤੁਹਾਨੂੰ ਭਾਜਪਾ ਦੀ ਝੋਲੀ ਚ ਪੈਣ ਦੀ ਕੀ ਨੌਬਤ ਆ ਗਈ ਸੀ ਅਸੀਂ ਤਾਂ ਸਾਰੇ ਚੋਣਾਂ ਜਿੱਤਣ ਤੋਂ ਲੈਕੇ ਤੁਹਾਡੇ ਬਹੁਤ ਮੁਰੀਦ ਸੀ

  • @GurjitSingh-je6mc
    @GurjitSingh-je6mc Год назад

    ਸੱਚ ਹੈ

  • @punjabimatt
    @punjabimatt 2 года назад +3

    ਅੱਜ ਦੇ ਨਵੀ ਪੀੜ੍ਹੀ ਵਾਲਿਆਂ ਦੇ ਖਾਨੇ ਚ ਨਹੀ ਪੈਦੀ ਏਹ ਗੱਲ ਆ ਕਿਓਕਿ ਕੂੜ ਪਰਚਾਰ ਜਿਆਦੇ ਸੁਣਿਆ. ਸੱਚ ਪਤਾ ਨਹੀ ਨਵੀ ਪੀੜ੍ਹੀ ਜਾਣਦੀ . ਬਹੁਤ ਮਾੜਾ ਸਮਾਂ ਸੀ. 90 % ਇਕ ਦੁਜੇ ਮਾਰਿਆ . ਅੱਜਕਲ ਤਾਂ ਸਾਰੇ ਹੀ ਸੱਚੇ ਸੁਚੇ ਬਨਾਤੇ ਕੂੜ ਪ੍ਰਚਾਰ ਨੇ

  • @manindermadahar24
    @manindermadahar24 2 года назад +1

    ਖਾੜਕੂਆਂ ਨੂੰ ਇਹ ਤਾਂ ਗਲਤ ਬੋਲ ਰਿਹਾ ਇਹ ਇੰਦਰਾ ਸਰਕਾਰ ਨਾਲ ਮਿਲੇ ਹੋਏ ਸੀ ਬਾਦਲਾਂ ਵਾਗ ਇਹ ਤਾਂ kps ਗਿੱਲ ਨੂੰ ਵੀ ਨਰਦੋਸ ਕਹੀ ਜਾਂਦਾ ਸਰਮ ਕਰੋ

  • @gurlabhsingh8072
    @gurlabhsingh8072 Год назад

    ਬਹੁਤ ਸਮਾਂ ਕੋਈ ਨਹੀਂ ਸੀ ਬੋਲਿਆ ਇਸ ਲੜਾਈ ਬਾਰੇ ਘੱਟ ਤੋਂ ਘੱਟ ਪੰਚੀ ਸਾਲ ਸਿੱਖਾਂ ਦੀ ਬਹਾਦਰੀ ਨਾਲ ਲੜੀ ਲੜਾਈ ਦੀਆਂ ਗੱਲਾਂ ਹੀ ਹੋਈ ਆ ਹਨ ਜਿਸ ਦੀ ਬਹੁਤ ਲੋੜ ਨਹੀਂ ਸੀ ਅਸਲ ਸੱਚ ਨਹੀਂ ਦੱਸਿਆ ਗਿਆ

  • @TheRealtyAgent
    @TheRealtyAgent 2 года назад +20

    ਗੱਲਾਂ ਮਾਰਦੇ ਹਨ ਅੱਜ ਇਹ ਗ਼ਦਾਰ ਲੋਕ। ਖਾੜਕੂ ਸਿੰਘ ਉਸ ਵਕਤ ਲੜਾਈ ਜਿੱਤਣ ਦੇ ਬਹੁਤ ਨਜ਼ਦੀਕ ਪਹੁੰਚ ਚੁੱਕੇ ਸਨ ਪਰ ਇਹਨਾਂ ਵਰਗੇ ਗ਼ਦਾਰਾਂ ਨੇ ਸੰਘਰਸ਼ ਤਾਰਪੀਡੋ ਕਰ ਦਿੱਤਾ। ਸਿੰਘ “ਨਿਸ਼ਚੇ ਕਰ ਅਪਣੀ ਜੀਤ ਕਰੋ” ਧਾਰ ਕੇ ਲੜ ਰਹੇ ਸਨ ਪਰ ਅਜਿਹੇ ਡਰਪੋਕ ਲੋਕ ਕਦੀ ਸੋਚ ਹੀ ਨਹੀਂ ਸਕਦੇ ਖਾਲਸਾ ਰਾਜ ਬਾਰੇ। ਗੌਰਮਿੰਟ ਨੂੰ ਸਾਫ਼ ਚਿੱਟ ਦੇਕੇ ਖਾੜਕੂ ਸਿੰਘਾਂ ਨੂੰ ਹੀ ਬਦਨਾਮ ਕਰ ਰਿਹਾ ਹੈ ਆਪਣੀ ਗ਼ਦਾਰੀ ਲੁਕਾਉਣ ਲਈ।

    • @chahalsingh4244
      @chahalsingh4244 Год назад

      ਪਪਪ

    • @James-Prinsep
      @James-Prinsep Год назад +3

      ਗ਼ਦਾਰ ਤਾਂ ਟਕਸਾਲ ਆਲਾ ਸਾਧ ਠਾਕੁਰ ਸਿੰਘ ਹੁਣ ਧੁਮਾ ਫੇਡਰੇਸ਼ਨ ਆਲੇ ਮਨਜੀਤ ਸਿੰਘ ਭੋਮਾ ਗਰੇਵਾਲ ਪੰਜੋਲੀ ਪੀਰ ਮੁਹੰਮਦ ਲਖਬੀਰ ਰੋਡੇ ਭਿੰਡਰਾਂਵਾਲਾ ਦੇ ਪੁੱਤ ਭਤੀਜ਼ੇ

  • @gurlabhsingh8072
    @gurlabhsingh8072 Год назад

    ਮਸਲੇ ਹੱਲ ਹੋ ਸਕਦੇ ਸੀ ਪਰ ਹੋਣ ਨਹੀਂ ਦਿੱਤਾ ਸਮਝੌਤਾ ਫੇਰ ਸੰਤ ਬਚ ਸਕਦੇ ਸੀ ਵਿੱਚੋ ਸਿੱਖ ਹੀ ਨਹੀਂ ਸੀ ਚਾਹੁੰਦੇ ਕੀ ਸੰਤ ਵੱਡੇ ਲੀਡਰ ਨਾਂ ਬਣ ਜਾਣਾ ਜਾਂ ਹੋਰ ਸਿੱਖ ਨੌਜਵਾਨ ਨੂੰ ਬਣਾ ਦੇਣ ਗੇ ਪੱਤਰਕਾਰ ਸਾਇਡ ਲੈ ਰਹੀਆ ਹੈ

  • @sunnydhaliwal1984
    @sunnydhaliwal1984 Год назад +3

    Is Bhai Saab ne ta Sari Gall Bhai Sukhdev Singh Babbar utte ger diti 😂 menu ta kuj sach ni dikheya

  • @gamingwithbinay2317
    @gamingwithbinay2317 3 месяца назад +1

    ਆਰ੍ਐਸ੍ਐਸ ਵਾਲੇ ਸੰਧੂ ਦੀ ਹਮਾਇਤ ਕਰਨ ਲੱਗ ਪਏ। ਮਤਲਬ ਸਾਫ ਹੈ ਕਿ ਸੰਧੂ ਸਰਕਾਰੀ ਬੰਦਾ ਸੀ

  • @gamingwithbinay2317
    @gamingwithbinay2317 3 месяца назад

    ਆਰ੍ਐਸ੍ਐਸ ਦਾ ਸਾਬਕਾ ਮੁਖੀ ਹੈ ਇਹ। ਜਿਹੜੇ ਲੋਕ ਇਹਦੀਆਂ ਚਵਲਾਂ ਨੂੰ ਸੱਚ ਮੰਨ ਰਹੇ ਹਨ, ਉਨ੍ਹਾਂ ਨੂੰ ਆਪਣੇ ਦਿਮਾਗ ਦੇ ਇਲਾਜ ਦੀ ਲੋੜ ਹੈ

  • @supindersingh5425
    @supindersingh5425 Год назад

    ਸਿੰਘਾਂ ਨੇ ਜੰਗ ਲੜੀ ਆ

  • @doctorkang345
    @doctorkang345 3 года назад +5

    Raj dev khalsa kia bat hai pulice nu pure hi bari kar gia samet k p s Gill

  • @gurlabhsingh8072
    @gurlabhsingh8072 Год назад +3

    ਆ ਬਾਪੂ ਜੀ ਵਕੀਲ ਸਾਹਿਬ ਰਾਜਦੇਵ ਸਿੰਘ ਖਾਲਸਾ ਜੀ ਇੱਕ ਸੱਚੇ ਸਿੱਖ ਅਤੇ ਬਹੁਤ ਹੀ ਵਧੀਆ ਇਨਸਾਨ ਹਨ ਇਹਨਾਂ ਨੇ ਸ਼ਾਦੀ ਨਹੀ ਕੀਤੀ ਖਾਲਿਸਤਾਨ ਲਈ ਮੇਰੇ ਹੋਟਲ ਤੇ ਮਿਲੇ ਸੀ ਖਾਲਸਾ ਜੀ ਸੱਚੇ ਸਿੱਖ ਹਨ ਅਤੇ ਵਿਦਵਾਨ ਵੀ ਹਨ

  • @gurtejgill9934
    @gurtejgill9934 3 года назад +5

    True

  • @partapvirk5898
    @partapvirk5898 3 года назад +8

    Raajdev is not correct on the point that Singhs were killing Singhs of opposite group during 1984 to 1992. Even the police force have admitted to fake encounters. Also Raajdev has failed to indicate that Sandhu was a great visionary, and was working towards Khalsa Raaj.

    • @UpkarSinghji
      @UpkarSinghji Год назад

      So, In a way you're saying that killing of Sandhu was correct ?

  • @jaswindersingh-yi2tj
    @jaswindersingh-yi2tj Год назад +1

    ਜਲੂਸ ਸ਼ਬਦ ਠੀਕ ਨਹੀਂ ? ਤੁਸੀ ਕਹਿ ਰਹੇ ਸੋ ਮੈ ਸੰਧੂ ਦਾ ਜਲੂਸ ਕੱਢਿਆ ? ਜਲੂਸ ਦੀ ਥਾਂ ਸਵਾਗਤ ਸ਼ਬਦ ਵਰਤੋ ??

  • @HarjiTv
    @HarjiTv 3 года назад +10

    he spoke naked truth.

  • @noblecomputer74bachiter9
    @noblecomputer74bachiter9 Год назад

    Raaj dev singh Sandhu ji thought valuable, knowledgeable

  • @chamkaurdhaliwal588
    @chamkaurdhaliwal588 3 года назад +3

    ਗੁਰੂ ਪਿਆਰ ਵਾਲ਼ਿਓ ਅਜ ਵੀ ਕੁਝ ਗਿਆਨ ਰਖਣ ਵਾਲੇ ਸਚੇ ਪੁਰਖਾਂ ਵਿਤੀ ਕਮਜੋਰੀ ਵਾਲਿਆ ਨੂੰ ਨਫਰਿਤ ਦਾ ਪਾਤਰ ਬਹੁਤ ਸਾਰੇ ਪੜੇ ਲਿਖੇ ਖਾਸ਼ ਤਬੀਅਤ ਦੇ ਧਰਮੀ ਕਹਾਓਣ ਵਾਲਿਆਂ ਵਲੋਂ ਸਿਧੇ ਜਾਂ ਅਸਿਧੇ ਢੰਗਾਂ ਨਾਲ ਬਣਾਇਆ ਜਾਂਦੈ ।

  • @RajSingh-ym7uv
    @RajSingh-ym7uv Год назад

    ਰਾਜਦੇਵ ਵੀ ਸਰਕਾਰੀ ਹੀ ਹੈ ਸੰਧੂ ਵਾਂਗ ਜੀ

  • @gurlabhsingh8072
    @gurlabhsingh8072 Год назад

    ਖਾਲਸਾ ਜੀ ਸਵਾਦ ਲਿਆ ਦਿੱਤਾ ਸੱਚੀਆ ਗੱਲਾਂ ਕਰ ਕੇ ਬਲਕਿ ਪੱਤਰਕਾਰ ਵੀਰ ਜੀ ਨੇ ਗੁੰਮਰਾਹ ਵੀ ਕੀਤਾ ਪਰ ਤੁਸੀ ਸੱਚ ਦਾ ਪੱਲਾ ਨਹੀਂ ਛੱਡਿਆ

  • @BalwinderSingh-xc3po
    @BalwinderSingh-xc3po 3 года назад +5

    बेबाक इंटरव्यू बेबाक टिप्पणी

  • @dharamsingh-pk3jp
    @dharamsingh-pk3jp 2 года назад +1

    Good msg ji

  • @kuldeepraj5074
    @kuldeepraj5074 6 месяцев назад

    ਸਚ ਤੁਸੀ ਦਸ ਸਕਦੇ ਹੋ ਹੋ

  • @BaljitSingh-hv2ic
    @BaljitSingh-hv2ic Год назад

    Good coverage

  • @harmeshsharma7487
    @harmeshsharma7487 Год назад

    Very true and Barnala sab did well.

  • @simarsingh5053
    @simarsingh5053 3 года назад +3

    Waheguru ji 🙏

  • @James-Prinsep
    @James-Prinsep 2 года назад +1

    Rajdev ji
    Kharkua dey aapsi katla di history likho

  • @KulwinderSingh-ut1db
    @KulwinderSingh-ut1db Год назад

    I am 100 percent egree with khalsa ji

  • @punjabimatt
    @punjabimatt 2 года назад +1

    ਬਾਦਲ ਸੰਧੂ ਹੋਰੀ ਜਾਣਦੇ ਸੀ ਕਿ ਕੇਦਰ ਨੇ ਸਰਤਾਂ ਪੂਰੀਆਂ ਕਰਨੀਆਂ ਨਹੀ. ਲੋਕਾਂ ਨੇ ਜਲੂਸ ਕੱਡਣਾ ਬਲਵੰਤ ਸਿੰਘ ਅਤੇ ਬਰਨਾਲਾ ਲੈ ਗਿਆ ਲੋਗੋਵਾਲ ਨੂੰ ਉਹੀ ਹੋਇਆ ਕੇਦਰ ਮੁਕਰਿਆ ਸਮਝੋਤੇ ਤੋ ਲੋਗੋਵਾਲ ਨੂੰ ਮਰਤਾ ਉਸੇ ਸਮਝੋਤੇ ਨੇ

  • @Bhangujatt3191
    @Bhangujatt3191 Год назад

    Bilkul sahi jankari

  • @bavirsingh8471
    @bavirsingh8471 Год назад

    ਪੰਜ ਜੱਥੇਬੰਦੀਆ ਦੇ ਜਰਨੈਲ ਮੌਕੇ ਤੁਸੀਂ ਖੁੱਡਾ ਵਿੱਚ ਵਿੱਚ ਵੜੇ ਹੋਏ ਸੀ ਸਰਕਾਰ ਦੇ ਪਿੱਠੂ ਕਿਉਂ ਕਫਰਤੋਲੀਜਾਦੇ

  • @gurmailbath16
    @gurmailbath16 3 года назад +3

    True 🙏🙏

  • @gurlabhsingh8072
    @gurlabhsingh8072 Год назад

    ਲੋਟੂ ਟੋਲੇ ਬਹੁਤ ਬਣ ਗਏ ਸੀ ਉਸ ਵਕਤ ਜਿਸ ਲੜਾਈ ਦਾ ਕੋਈ ਵੀ ਨਿਸ਼ਾਨਾ ਨਹੀਂ ਸੀ ਉਹ ਜਿੱਤ ਕਿਵੇ ਸਕਦੇ ਸੀ ਪੰਜਾਬ ਦਾ ਘਾਣ ਹੀ ਕਰਵਾ ਰਹੇ ਸੀ ਜੋ ਘਾਣ ਕੀਤਾ

  • @GagandeepSingh-bc9fw
    @GagandeepSingh-bc9fw 3 года назад +4

    Bahut wadi galtee kity kharku jathe bandian ne ,jis sant jarnail SINGH ji ne uss te vishwas karde c apne ton ziada ,so ki sant jarnail SINGH ji di soch galat c ? Bilkul nahi?

  • @satpalsinghgrewal7360
    @satpalsinghgrewal7360 2 года назад +1

    J rajdev singh g very good g
    Emandar ex m p sab ji

  • @Balbirsinghusa
    @Balbirsinghusa 2 года назад

    ਵਾਹ ਪਿਆ ਜਾਣੇ ਜਾਂ ਰਾਹ ਪਿਆ ਜਾਣੇ।ਇੱਕ ਵਾਰ ਬਾਬਾ…..ਸਿੰਘ ਸਨਫਰਾਂਸਿਸਕੋ ਸਾਡੇ ਪਿੰਡ ਦੇ ਜੁਆਈ ਦੇ ਘਰ ਗਏ ਸੱਦੇ ਤੇ।ਫੁੱਫੜ ਕਾਫ਼ੀ ਅਮੀਰ ਸੀ।ਉਹ ਧਾਰਮਿਕ ਧਾਰਮਿਕ ਲੋਕਾਂ ਨੂੰ ਘਰ ਬਲਾਉਣ ਦਾ ਸ਼ਰਧਾਵਾਨ ਸੀ।ਤੇ ਉਹ ਆਪਣੇ ਬੱਚਿਆਂ ਨੂੰ ਥਾਲ ਵਿੱਚ ਫਰੂਟ ਰੱਖਕੇ ਸੰਤਾਂ ਦੇ ਹੱਥ ਲਵਾਕੇ ਖਾਣ ਵਿੱਚ ਵਿਸ਼ਵਾਸ ਰੱਖਦਾ ਸੀ ਕਿ ਬੱਚੇ ਸਿੱਖੀ ਵੱਲ ਮੁੜਨ।ਜਦੋਂ ਉਹਨਾਂ ਦੀ ਲੜਕੀ ਫਰੂਟ ਲੈਕੇ ਗਈ ਤੇ ਸੰਤਾਂ ਨੇ ਵਾਲ ਕੱਟੇ ਵੇਖਕੇ ਮਾਰਿਆ ਹੱਥ ਥਾਲ ਤੇ ਥਾਲ ਕਿਤੇ ਤੇ ਫਰੂਟ ਕਿਤੇ ਤੇ ਉੱਠਕੇ ਚਲੇ ਗਏ ਤੇ ਕਈ ਕੁੱਝ ਬੋਲੇ ਵੀ।ਉਹ ਬੜਾ ਹੈਰਾਨ ਹੋਇਆ।ਤੇ ਦੂਜੇ ਦਿਨ ਸੁਨੇਹੇ ਭੇਜਣ ਕਿ ਸੰਤਾ ਨਾਲ ਸੁਲਾਹ ਕਰਾ ਦਿੰਦੇ ਹਾਂ ਦੱਸ ਹਜ਼ਾਰ ਡਾਲਰ ਦੇ ਦਿਓ ਜਾਂ ਸੋਨਾ ਦੇ ਦਿਉ।ਫੁੱਫੜ ਨੇ ਵੀ ਫਿਰ ਬਦਲਾ ਲਿਆ ਚੰਗਾ ਦੜਾਏ।ਮੁੜਕੇ ਨਹੀਂ ਉਹਨੇ ਕਦੇ ਕਿਸੇ ਦੇ ਚਰਨ ਨਹੀਂ ਪਵਾਏ।

  • @GurmailSingh-kw5wn
    @GurmailSingh-kw5wn Год назад +2

    ਰਾਜਦੇਵ ਸਿੰਘ ਜੀ ਇਸ ਲਹਿਰ ਬਾਰੇ ਤੁਸੀਂ ਕਿਤਾਬ ਲਿਖੋ

  • @punjabimatt
    @punjabimatt 2 года назад +2

    ਬੇਵਕੂਫ ਪੱਤਰਕਾਰ ਆ ਸਰਕਾਰ ਵੀ ਪੀ ਸਿੰਘ ਅਤੇ ਕਾਂਗਰਸ ਸਰਕਾਰ ਚ ਫਰਕ ਸੀ . ਵੀ ਪੀ ਸਿੰਘ ਦੀ ਸਰਕਾਰ ਨੇ ਕੌਸ਼ਿਸ ਕੀਤੀ ਸੀ ਗੱਲਬਾਤ ਦੀ ਸਿੱਖ ਕੌਮ ਦੇ ਵੱਖ ਵੱਖ ਨੇਤਾਵਾਂ ਨਾਲ. ਕਾਂਗਰਸ ਸਰਕਾਰ ਅਤੇ ਵੀ ਪੀ ਸਿੰਘ ਸਰਕਾਰ ਚ ਫਰਕ ਸੀ

  • @malkeetsingh4610-xci
    @malkeetsingh4610-xci 2 года назад +2

    Waheguru ji mehar kro,,,,🙏🙏

  • @Pawanjotgill091
    @Pawanjotgill091 Год назад

    Hun pta ni shaheed e koum Sandhu Sahib kdo milu Punjab nu

  • @gurmeetdhaliwal2757
    @gurmeetdhaliwal2757 2 года назад +1

    Punjab Khalistan sarkar Raj 2024

  • @ikodapasara8143
    @ikodapasara8143 3 года назад +8

    ਇਹ ਤਾਂ RSS ਨੀ join ਕਰ ਗਿਆ ਸੀ 2015 ਵਿੱਚ ?

  • @suhirdsingh973
    @suhirdsingh973 Год назад

    ਹਰਮਿੰਦਰ ਸਿੰਘ ਸੰਧੂ ਨੇ ਸੰਤਾਂ ਨਾਲ ਗੱਦਾਰੀ ਕੀਤੀ। ਫੌਜ ਨਾਲ ਲੜਨ ਦੀ ਬਜਾਏ ਹਥਿਆਰਾਂ ਨੂੰ ਕਮਰੇ ਵਿਚ ਤਾਲਾ ਲਗਾ ਕੇ ਲੌਂਗੋਵਾਲ ਦੇ ਕੋਲ ਚਲਾ ਗਿਆ ਤੇ ਫੌਜ ਸਾਹਮਣੇ ਸਮਰਪਣ ਕਰ ਦਿੱਤਾ। ਪੂਰੀ ਜੰਗ ਵਿਚ ਸੰਧੂ ਵਾਲਾ ਮੋਰਚਾ ਹੀ ਸੀ ਜਿਸ ਨੇ ਦੁਸ਼ਮਣ ਵੱਲ ਇਕ ਵੀ ਗੋਲੀ ਨਹੀਂ ਚਲਾਈ ਅਤੇ ਉਸੇ ਮੋਰਚੇ ਤੋਂ ਹੀ ਫੌਜ ਬਿਨਾ ਮੁਕਾਬਲਾ ਅੰਦਰ ਦਾਖਲ ਹੋਈ ਸੀ। ਸ਼ਰਮ ਕਰੋ ਮਾੜੀ ਮੋਟੀ ਅਜਿਹੇ ਬੰਦੇ ਲਈ ਯੋਧਿਆਂ ਉੱਤੇ ਦੂਸ਼ਣ ਲਾ ਰਹੇ ਹੋ।

  • @HarjinderSINGH-gh6hr
    @HarjinderSINGH-gh6hr 2 года назад +4

    ਬਕਵਾਸ!
    ਖਾਕੀ ਨਿੱਕਰ ਦਿਖਾਉਂਦੀ ਆ ਰੰਗ ਇਹਦੇ ਥੱਲ੍ਹੇ ਪਾਈ ਵੀ!
    ਜਦੋਂ ਕੋਈ ਚਵਲ ਗੱਦਾਰ ਹੁੰਦਾ!
    ਇੱਕ ਵਾਰ ਛਿੱਤਰ ਖਾ ਚੁੱਕਾ ਇਹ!

  • @tejinderpalsinghtimma8583
    @tejinderpalsinghtimma8583 2 года назад +2

    ruclips.net/video/XW05UvAzcjo/видео.html
    ❤️ਸਿੱਖ ਪੰਥ ਦੇ ਰੋਸ਼ਨ ਦਿਮਾਗ ਅਮਰ ਸ਼ਹੀਦ ਭਾਈ ਹਰਮਿੰਦਰ ਸਿੰਘ ਸੰਧੂ ਦੀ ਮਿੱਠੀ ਯਾਦ
    ਗੁਰਦਵਾਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਸ੍ਰੀ ਗੰਗਾ ਨਗਰ ਰਾਜਸਥਾਨ❤️
    🌹सिख पंथ के रोशन दिमाग अमर शहीद भाई हरमिंदर सिंह संधू की शौर्य-गाथा की याद में
    गुरुद्वारा बाबा दीप सिंह जी शहीद श्री गंगा नगर🌹

  • @KulwinderKaur-oi8oe
    @KulwinderKaur-oi8oe 3 года назад +6

    syanya ne bilkul sach kiha jdi banda mooh kholda fer ohdi akal saamne aandi tenu ta hle eh vi nhi pta k santa ne eh ldai jit haar to uper uth k ldi ae

  • @GurpreetSingh-bk1kw
    @GurpreetSingh-bk1kw Год назад

    Well said

  • @doctorkang345
    @doctorkang345 3 года назад +3

    Bhi amrik Singh ji ton bina koi fedrason da koi Singh darbar shaib vich sheed nahi hoia

  • @raghvirsingh900
    @raghvirsingh900 Год назад

    ਇਹ mP ਗ਼ਦਾਰ ਲੱਗਦਾ ਬਾਈ