WHERE TO STAY IN NEAR US CONSULATE MUMBAI | US VISA INTERVIEW IN MUMBAI | GURUDWARA STAY IN MUMBAI.

Поделиться
HTML-код
  • Опубликовано: 27 янв 2025

Комментарии • 42

  • @jaswantsinghmatharu8111
    @jaswantsinghmatharu8111 4 месяца назад +12

    ਸਰਦਾਰ ਸਾਹਿਬ ਜੀਓ ਬੜੀ ਵਧੀਆ ਜਾਣਕਾਰੀ ਯੋਗ ਵੀਡੀਓ ਬਣਾਈ ਹੈ ਆਪ ਜੀ ਨੇ ਵਿਸਾ ਇੰਟਰਵਿਊ ਲਈ ਬੰਬਈ ਆਉਣ ਵਾਲੇ ਯਾਤਰੂਆਂ ਲਈ

  • @Jsingh1313
    @Jsingh1313 4 месяца назад +1

    Boht sohni tarike naal details ditti sardar ji

  • @surindersingh8657
    @surindersingh8657 Месяц назад

    ਬਹੁਤ ਬਹੁਤ ਧੰਨਵਾਦ ਜੀ

  • @arshsingh_3119
    @arshsingh_3119 Месяц назад

    ਵੀਰ ਜੀ ! ਮੈਂ ਵੀ ਇਹ ਗੁਰਦੁਆਰੇ ਵਿੱਚ ਗਿਆ ਸੀ ਪਰ ਇੱਥੋਂ ਦੇ ਜਥੇਦਾਰ ਬੰਦੇ ਨੂੰ ਦੂਰੋ ਹੀ ਆਉਂਦਾ ਦੇਖ ਕੇ ਕਮਰਾ ਦੇਣ ਤੋਂ ਮਨਾ ਕਰ ਦਿੰਦੇ ਆ ਖਾਸ ਕਰਕੇ ਮੁੰਡਿਆਂ ਨੂੰ ! ਮੁੰਡਿਆਂ ਨੂੰ ਤੇ ਇਹ ਬਿਲਕੁਲ ਵੀ ਕਮਰਾ ਨਹੀਂ ਦਿੰਦੇ ਜੇ ਕੋਈ ਤੁਹਾਡੇ ਨਾਲ ਕੋਈ ਲੇਡੀਜ ਜਾਂ ਕੋਈ ਬਜ਼ੁਰਗ ਹੈਗਾ ਇਹ ਉਹਨੂੰ ਹੀ ਬਸ ਕਮਰਾ ਦਿੰਦੇ ਆ !!ਉਸ ਤੋਂ ਇਲਾਵਾ ਕਿਸੇ ਨੂੰ ਕਮਰਾ ਨਹੀਂ ਦਿੰਦੇ!!

  • @ਮਾਹਲਾਕਬੱਡੀਬੇਰੀਗੇਟਸੁਰਸਿੰਘ

    ਬਹੁਤ ਧੰਨਵਾਦ ਭਾਜੀ

  • @harley48ryder6
    @harley48ryder6 21 день назад

    Vadia lagi video

  • @JoginderRathi-g2c
    @JoginderRathi-g2c Месяц назад +1

    Good video bai ji

  • @SunitaBhutani-mz5zi
    @SunitaBhutani-mz5zi 2 дня назад

    Embassy mein wheelchair mil jati hai?

  • @Ranjitsingh-wd9nn
    @Ranjitsingh-wd9nn 4 месяца назад

    ਬਹੁਤ ਵਧੀਆ ਜਾਣਕਾਰੀ ਵੀਰੇ
    ਧੰਨਵਾਦ

  • @JaskaranSingh-oi4ng
    @JaskaranSingh-oi4ng Месяц назад

    10 killo tak da bag jama ho janda a veer

  • @ankit3367
    @ankit3367 2 месяца назад

    Bhot bhot thx baiji ❤❤

  • @PrabhjotsinghChahal-f8k
    @PrabhjotsinghChahal-f8k 3 месяца назад

    Bhut bdia video bnayi g

  • @gursangeetkaur6403
    @gursangeetkaur6403 2 месяца назад

    Thank you veer ji 🙏🙏

  • @KHALSAPARCHARMISSION
    @KHALSAPARCHARMISSION 3 месяца назад

    ਬਹੁਤ ਵਧੀਆ ਦਸਿਆ ਜੀ

  • @arshdeep6316
    @arshdeep6316 3 месяца назад

    veer g Flight vale sri sahib toh rokde te nae? kyuki mai amrit shakya pls dsyo

  • @shivsingh3053
    @shivsingh3053 2 месяца назад

    Bhai ji Mumbai ke aur Guru kar di jankari do

  • @kamiraja181
    @kamiraja181 4 месяца назад

    Thanks sir nice information ❤

  • @uniquecreations3086
    @uniquecreations3086 3 месяца назад

    Thankyou bhaji

  • @RavailSingh-cn5zf
    @RavailSingh-cn5zf Месяц назад

    👏

  • @baldevsingh-ep1fp
    @baldevsingh-ep1fp 5 месяцев назад +1

    Good 👍

  • @dakshvirdi8080
    @dakshvirdi8080 Месяц назад

    Asi v ithe hi rhe v

  • @REENAUppal-o5h
    @REENAUppal-o5h 4 месяца назад

    Veer ji guru ghr wich kine din pehle room book krwa skde a pliz jroor dsio asi nov. Ch jana

    • @ManpreetTravels
      @ManpreetTravels  4 месяца назад

      Message me on Instagram
      instagram.com/manpreetravels?igshid=NGVhN2U2NjQ0Yg==

    • @harmeetpannu7208
      @harmeetpannu7208 3 месяца назад

      Kini date a meri v nov ch hi a dear

    • @amankaur-x6h
      @amankaur-x6h 2 месяца назад

      room karlya book tu c? j guru ghar hi kita book ta pls dsdo kive kita kyuki jo number dita ohde te oh call pick kar nhi rahe​@@harmeetpannu7208

  • @jashandeepsinghghotra655
    @jashandeepsinghghotra655 Месяц назад

    Kirpan pa ke ja skde aa interview ch

  • @inderjeet388
    @inderjeet388 3 месяца назад

    Tx 👍👍

  • @JagdeepSingh-ei3mi
    @JagdeepSingh-ei3mi 3 месяца назад

    Good job

  • @roohpreet_parmaar
    @roohpreet_parmaar Месяц назад

    Veer ji guru nanak punjabi darbar da number dsdo

  • @arshdeep6316
    @arshdeep6316 3 месяца назад

    embassy sri sahib allow krde a paake jan lae amritdhaari sikh nu

    • @ManpreetTravels
      @ManpreetTravels  2 месяца назад

      ਜਿਵੇਂ ਏਅਰਪੋਰਟ ਤੇ ਹੁੰਦਾ ਓਵੇ ਹੀ ਐਂਬੈਸੀ ਵਿਚ ਵੀ ਹੁੰਦਾ ਜੀ

  • @sukhdeepboparai8457
    @sukhdeepboparai8457 4 месяца назад

    Biometrics nu kina time lagda verre

  • @navjeetkaur3615
    @navjeetkaur3615 3 месяца назад

    sim kahari chaldi airtel , BSNL, Jio ?

    • @sunilmoudgil3577
      @sunilmoudgil3577 Месяц назад

      Sister, ਜੀ , Mumbai ਵਿਚ BSNL ਨਹੀਂ ਚਲਦਾ । Jio ਅਤੇ Airtel SIM ਚਲਦੇ ਨੇ ! ਇਕ Most Important ਗੱਲ ਹੈ ਕਿ ਸਭ ਤੋਂ ਸਸਤਾ ਅਤੇ ਵਧੀਆ Dadar Gurudwara ਹੈ।
      Shri Guru Singh Sabha Gurudwara Ambedkar Road
      Dadar ( East ) Mumbai.
      ਸਿਰਫ 100/- ਰੁਪਏ ਵਿਚ Dormitory ਵਿਚ Bed mil ਜਾਂਦਾ ਹੈ ਅਤੇ ਲੰਗਰ ਪਰਸ਼ਾਦਾ ਵਿ ਮਿਲਦਾ ਹੈ ਦੋ Time ਚਾਹ ਅਤੇ ਦੁਪਹਿਰ ਅਤੇ ਰਾਤ ਨੂੰ ਲੱਗਰ ਚਲਦਾ ਹੈ ਜੋਕਿ ਸਭ ਤੋਂ ਅੱਛਾ ਹੈ ......
      Room ਵਿ ਮਿਲਦੇ ਹਨ ਅਗਰ Available ਹੋਵੇ ਤਾਂ .... ।

  • @NEVER9373
    @NEVER9373 Месяц назад

    Can u send me number of gurdawa of kalina sahib ??

  • @BaiJiTechnical
    @BaiJiTechnical 4 месяца назад

    Vir ji me v jana c phon no send kreo apna

    • @ManpreetTravels
      @ManpreetTravels  4 месяца назад +1

      Message me on Instagram
      instagram.com/manpreetravels?igshid=NGVhN2U2NjQ0Yg==