98 ਡੀਪੀ ਮਾਸਟਰ | 98 DP MASTER | SHORT MOVIE 2024 | THEATER JUNCTION ( TJ) |

Поделиться
HTML-код
  • Опубликовано: 9 сен 2024
  • Editor - Harmesh Guru
    Thumbnail- Simarjit
    Director - Harmesh Guru
    Dop - Harmesh Guru
    Writer - Pindi ala, Harmesh Guru
    Cast - Jass Dhillon, Sukhwinder Pindi Ala, Manjot Dhiman, Simarjit, Harmesh Guru, Babbal Kaur, Harman Chahal
    ------------------------------------------------------------------------------------------
    INSTAGRAM
    Jass Dhillon
    ...
    Pindi Ala
    ...
    Harmesh Guru
    ...
    Simranjit Singh
    ...
    Manjot Dhiman
    ...
    ------------------------------------------------------------------------------------------------
    New Punjabi short movies, funny videos, Punjabi short movies, Punjabi videos, New Punjabi videos, Latest Punjabi short movies, Latest movies 2023, Latest Videos 2023, Punjabi Songs, Latest punjabi songs, Pollywood, Music tadka, Punjabi Tadka, Beat, Record, veg village Food, village.
    lahoriye,punjabi movies,2023 the new movie,latest punjabi movie,new punjabi movies 2023 full movie,new punjabi movies 2023 full movie hd,new punjabi movies 2023 full movie comedy,mintu dhiman, simranjit simu, new punjabi movies funny,new punjabi movies 2023 latest this week,new punjabi movies full movies,new punjabi movies comedy,new punjabi movies comedy 2023,new punjabi movies comedy 2023full movie,jass dhillon, harmesh guru,new punjabi movies download,new punjabi movies download 2023 ,sukhwinder pindi ala, new punjabi movies funny 2023,new punjabi movie full hd 2023
    Subscribe our Channel:- Theater Junction
    Whatsap number-- 8360024694
    Contact us:- hrmshguru321@gmail.com
    This content is Subject To Copyright of Theater Junction.

Комментарии • 337

  • @sonudhillon831
    @sonudhillon831 Месяц назад +45

    ਰਾਣੇ ਬਾਈ ਨੇ ਸਹੀ ਗੱਲਾਂ ਕੀਤੀਆਂ
    ਇਹ ਐਪੀਸੋਡ ਵਿੱਚ ਰਾਣੇ ਦਾ ਰੋਲ ਸਭ ਤੋਂ ਵਧੀਆ ❤❤

  • @JashanpreetSingh-wy8cb
    @JashanpreetSingh-wy8cb Месяц назад +49

    ਰਾਣੇ ਨੇ ਬਹੁਤ ਵਧੀਆ ਗੱਲ ਕੀਤੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤਰਕੀਆ ਬਖ਼ਸ਼ੇ ਵਾਹਿਗੁਰੂ ਤੁਹਾਨੂੰ 🙏🙏🙏🙏

    • @harmangaming4745
      @harmangaming4745 Месяц назад +2

      Bahut jyada badiya Bai ji

    • @gaddiloverspb
      @gaddiloverspb Месяц назад

      ਮੇਰੇ ਦਿਲ ਦੀ ਗੱਲ ਕਰਤੀ 22 ਤੂੰ

  • @damanpreetsinghbilling3769
    @damanpreetsinghbilling3769 Месяц назад +19

    ਰਾਣੇ ਬਾਈ ਨੇ ਸੱਚੀ ਬਹੁਤ ਸੋਹਣੀ ਗੱਲ ਕਹੀ ਦਿਲ ਖੁਸ਼ ਹੋ ਗਿਆ ਵਾਹਿਗੁਰੂ ਜੀ ਮੇਹਰ ਕਰਨ🙏🙏🙏❤️❤️

  • @balkarsingh-nn5le
    @balkarsingh-nn5le Месяц назад +49

    ਰਾਣੇ ਬਾਈ ਦੀਆਂ ਬਾਤਾਂ ਸਹੀ ਸੈ ❤❤

  • @sanvirk6149
    @sanvirk6149 Месяц назад +40

    ਪਹਿਲਾਂ ਧੂਤੇ ਦੀ ਐਕਟਿੰਗ ਵਧੀਆ ਸੀ ਪਰ ਹੁਣ ਗੱਗੀ ਨੰਬਰ ਲੈ ਗਿਆ। ਗਂਗੀ ਦੀ ਐਕਟਿੰਗ ਬਹੁਤ ਹੀ ਵਧੀਆ।

  • @AmrikSingh-dz9ec
    @AmrikSingh-dz9ec Месяц назад +29

    ਜੇ ਧੁੱਤੇ ਨੂੰ ਕੋਈ ਜਾਣਨ ਲੱਗਿਆ ਤਾਂ ਮਾਲਦਾਰ ਛਡਾ ਇੰਦਰ ਕਰਕੇ ਪਹਿਚਾਣ ਬਣੀਂ ਹੈ ਇਹ ਗੱਲ ਧੁੱਤੇ ਜਾਦ ਰੱਖੀ

  • @pretsingh8545
    @pretsingh8545 Месяц назад +24

    ਰਾਣਾ ਸਿਰਾ ਕਰ ਗਿਆ ❤

  • @waraichxz100
    @waraichxz100 Месяц назад +17

    dutta ji maldar shada ch aja bhot miss kr rahe ha asi tera sare friends ❤❤❤

  • @harbantsingh1522
    @harbantsingh1522 Месяц назад +16

    ਗੱਗੀ ਬਾਈ ਜੀ ਤੇ ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ ਕਾਲਾ ਸਿੰਘ ਭੱਟੀ ਰਾਏਕੋਟ ਲੁਧਿਆਣਾ

  • @avijotharjeetsingh8646
    @avijotharjeetsingh8646 Месяц назад +17

    ਬਹੁਤ ਵਧੀਆ
    ਕਿਆ ਬਾਤਾਂ ਜੀ
    ਨਜ਼ਾਰੇ ਆ ਜਾਂਦੇ ਵੀਡੀਓ ਦੇਖ ਕੇ

  • @singhjeet9132
    @singhjeet9132 Месяц назад +136

    ਧੁੱਤੇ ਭਾਈ ਮਾਲਦਾਰ ਵਿਚ ਕਿਉ ਨੀ ਆਉਂਦਾ ਯਾਰ ਇੱਕ ਬਾਰ ਤਾ ਆ ਉਸ ਵਿਚ ਬੇਨਤੀ ਆ ਕਿਰਪਾ ਕਰਕੇ ਜਰੂਰ ਆਓ ਜੀ

    • @gurdeepgogi5951
      @gurdeepgogi5951 Месяц назад +11

      ਇਹ ਬੇਨਤੀ ਸਾਡੀ ਜ਼ਰੂਰ ਮੰਨੋ, ਬਹੁਤ ਮਿੱਸ ਕਰਦੇ ਹਾਂ ਅਸੀਂ ਧੂਤੇ ਨੂੰ ਮਾਲਦਾਰ ਛੜਾ ਵਿੱਚ

    • @sandeepkaurjammu1124
      @sandeepkaurjammu1124 Месяц назад +8

      Hji dhutte veere menu tuhadi bhot wait aa please jldi maaldar shada vich aun de wait kr rhia

    • @gurdeepgogi5951
      @gurdeepgogi5951 Месяц назад +8

      ਮਹੇਸ਼ ਦੇ ਰੋਲ਼ ਵੀ ਬਹੁਤ ਮਿੱਸ ਕਰ ਰਹੇ ਸੀ

    • @LoveHayer-3
      @LoveHayer-3 Месяц назад +3

      Hnjiii❤

    • @LoveHayer-3
      @LoveHayer-3 Месяц назад

      @@gurdeepgogi5951Hnjiii

  • @jassalkaur
    @jassalkaur Месяц назад +32

    ਬਹੁਤ ਹੀ ਵਧੀਆ ਵੀਡੀਓ
    ਜਿਸ ਨੂੰ ਵੀ ਗੱਗੀ ਦੀ ਐਕਟਿੰਗ ਵਧੀਆ ਲੱਗੀ ਹੈ ਉਹ ਲਾਈਕ ਕਰੋ ❤️🙏🙏

  • @BhupinderSingh-yg8cg
    @BhupinderSingh-yg8cg Месяц назад +49

    ਤਾਇਆ ਮੁਖਤਿਆਰ,,,,,ਤਾਈਂ ਰੱਜੀ,,,,,, ਦਲਬੀਰ ਮਾਸਟਰ,,,,,,,, ਜਸਨੀਤ,,,,,, ਮੀਤੀ ,,,,,ਗੱਗੀ ਖੰਡੇਵਾਦੀਆ,,,,,,ਸਿੰਮੂ,,,,,, ਮਿੰਟੂ ਸਰਪੰਚ,,,,,, ਪੁਸ਼ਪਿੰਦਰ ,,,,,ਮਹੇਸ਼ ,,,,,,ਰਾਣਾ ਹਰਿਆਣਵੀ,,,,,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।

    • @GurwindersinghLuckywalia
      @GurwindersinghLuckywalia Месяц назад +5

      😂 Tu na kitee rehji salea 😂

    • @BhupinderSingh-yg8cg
      @BhupinderSingh-yg8cg Месяц назад +2

      @@GurwindersinghLuckywalia ਤੇਰੀ ਭੈਣ ਦੀ ਲਨ ਦਿੱਤਾ ਤੈਨੂੰ ਕੀ ਮੁਸ਼ਕਲ ਹੈ

    • @GurwindersinghLuckywalia
      @GurwindersinghLuckywalia Месяц назад +1

      ​@@BhupinderSingh-yg8cgoye salea tnu gall kdi a main main ta mjak krda sala gstod

    • @BhupinderSingh-yg8cg
      @BhupinderSingh-yg8cg Месяц назад +1

      @@GurwindersinghLuckywalia ਮੇਰੇ ਨਾਲ ਬੰਦਿਆਂ ਵਾਂਗ ਗੱਲ ਕਰ ਕੇ
      ਗਾਲਾਂ ਕੱਢੀਆਂ ਤਾਂ ਅੱਗੋਂ ਗਾਲਾਂ ਹੀ ਮਿਲਣਗੀਆ

    • @Laddi_Wraich_UK
      @Laddi_Wraich_UK Месяц назад +1

      ਹਰ ਇਕ ਚੈਨਲ ਤੇ ਇਹ ਦਾ ਕਮੈਂਟ ਪੱਕਾ ਹੁੰਦਾ।ਸਿਟੇ ਬਾਲੇ ਮਾਰਦਾ 😂

  • @user-nr4dt3gt8c
    @user-nr4dt3gt8c Месяц назад +9

    ਬਹੁਤ ਵਧੀਆ ਵੀਡੀਓ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ

  • @naibsingh5273
    @naibsingh5273 Месяц назад +7

    ਤੂੰ ਆਪ ਹੀ ਨਹੀਂ ਆਉਂਦਾ ਜਾਂ ਇੰਦਰ ਨਹੀਂ ਬਲਾਉਂਦਾ ਜੇ ਨਹੀਂ ਬਲਾਉਂਦਾ ਤਾਂ ਅਸੀਂ ਦੇਖਣੀ ਬੰਦ ਕਰੀਏ ਅਸੀਂ ਪੁਤ ਗਰੀਬ ਦੇ ਹਮੇਸ਼ਾ ਨਾਲ ਹਾਂ ਕੲਈ ਲੋਕ ਜਲਦੀ ਪੈਰ ਛੱਡ ਦਿੰਦੇ ਹਨ ਪਿਛੋਕੜ ਭੁੱਲ ਜਾਂਦੇ ਨੇ

  • @boharsingh7725
    @boharsingh7725 Месяц назад +11

    ਵਾਹ ਜੀ ਕਮਾਲ਼ ਹੁੰਦੀਆਂ ਤੁਹਾਡੀਆਂ ਵੀਡੀਓ ਬਾਈ
    ਬਹੁਤ ਹੀ ਵਧੀਆ ਜੀ
    👍👍👍👍👍
    👌👌👌👌👌

  • @ajaydhiman2535
    @ajaydhiman2535 Месяц назад +3

    ਰਾਣੇ ਬਾਈ ਦਾ ਰੋਲ ਵੀ ਸਿਰਾ ਹੁੰਦਾ ❤️❤️ ਬਹੁਤ ਵਧੀਆ ਟੀਮ 🎉🎉❤

  • @pretsingh8545
    @pretsingh8545 Месяц назад +7

    Ajj rane y ne siraaa krta ❤

  • @AmritpalSingh-g1v
    @AmritpalSingh-g1v Месяц назад +2

    Dhutte bina ve maldar sada ghaint lagda

  • @PalaAULAKH
    @PalaAULAKH Месяц назад +7

    ਬਹੁਤ ਸੋਹਣੀ ਵੀਡੀਓ ਆ ਪਰ ਗੱਗੀ ਇਸ ਵੀਡੀਓ ਵਿੱਚ ਬਾਹਲੀਆਂ ਕਮਲੀਆ ਮਰਦਾ ਵੈਸੇ ਗੱਗੀ ਐਕਟਰ ਬਹੁਤ ਘੈਂਟ ਆ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤❤

    • @luckygarg915
      @luckygarg915 Месяц назад

      Bhut vadia roll hai sab dA

    • @luckygarg915
      @luckygarg915 Месяц назад

      Dutte da roll vad to vad la k Aya kro

  • @gurdeepgogi5951
    @gurdeepgogi5951 Месяц назад +11

    ਵੈਸੇ ਤਾਂ ਸਾਰੇ ਕਲਾਕਾਰਾਂ ਦੀ ਪੇਸ਼ਕਾਰੀ ਹੀ ਬਹੁਤ ਵਧੀਆ ਐ ਪਰ ਗੱਗੀ ਤੇ ਦਲਵੀਰੇ ਦੀ ਚੋਹਲਬਾਜੀ ਅਲੱਗ ਕਲਾਸ ਦੀ ਹੁੰਦੀ ਐ।

  • @preetkalyan9403
    @preetkalyan9403 Месяц назад +5

    Gaggi khande wadiya 22
    And siraaaaaa 22
    Chak ke rakh kam
    Gaggi don 💪🏻💪🏻💪🏻💪🏻💪🏻🤟🤘

  • @HANKARI_59
    @HANKARI_59 Месяц назад +5

    ਕੁਝ ਕ ਵਖਤ ਲਈ ਹੰਖਾ ਕੀ ਹਥਿਆਰ ਛੱਡੇ ਗਗੀ ਦਬ ਗਿਆ ਬਹਮ ਪਾਲ ਲਿਆ people ਨੇ। 😂❤❤❤ਗਈ Don

  • @kuldeepkaur2465
    @kuldeepkaur2465 Месяц назад +4

    ਰਾਣਾ ਅੱਜ ਤਾਂ ਛਾ ਗਿਆ ❤

  • @gurdeepgogi5951
    @gurdeepgogi5951 Месяц назад +5

    ਵਾਹ ਜੀ ਵਾਹ ਪੁਸ਼ਪਿੰਦਰ ਇਜ਼ ਬੈਕ

  • @AnterDhaliwalPB31
    @AnterDhaliwalPB31 Месяц назад +3

    ❤ ਬਹੁਤ ਵਧੀਆਂ ਵੀਡੀਓ ਆਂ ਸਾਰਿਆ ਦੇ ਰ ਰੋਲ ਬਹੁਤ ਵਧੀਆਂ ਸੀ ਖਾਸਕਰ ਗਾਣੇ ਦਾ ਧੰਨਵਾਦ ਜੀ❤❤🎉🎉🎉🎉🎉🎉

  • @sukhpalsingh9477
    @sukhpalsingh9477 Месяц назад +4

    ਰਾਣੇ ਕੀ ਬਾਤੋਂ ਸਹੀ ਸੇ❤❤

  • @jsdhillon3881
    @jsdhillon3881 Месяц назад +3

    ਸਤਸ੍ਰਿਆ ਅਕਾਲ ਜੀ ਸਾਰੀ ਟੀਮ ਨੂੰ ਸੰਗਰੂਰ ਤੋਂ ❤❤❤❤❤

  • @deepsinghsidhu2627
    @deepsinghsidhu2627 Месяц назад +1

    School ch 10 nu (Tne) likheya hoya😂
    Lv u bro❤

  • @daljitgrewal-fo7ks
    @daljitgrewal-fo7ks Месяц назад +1

    Very nice Simmu is great also guy❤

    • @sanvirk6149
      @sanvirk6149 Месяц назад

      Starting episodes ch ta hor e kuj kre jnda hunda c pr hun vadia acting krn lg pea ov

  • @Gym_lover130
    @Gym_lover130 Месяц назад +5

    Bai jasmeet nu v leke aoo yrr

  • @jagdishjawanda3722
    @jagdishjawanda3722 Месяц назад +1

    Bohut vadiya video c Rana veer da vadiya msg c salute 🫡 sari team di good act aw Lots of love ❤❤❤❤❤ 🙏

  • @khushkaur_
    @khushkaur_ Месяц назад +2

    Rane ne bhot vdia gal kiti aa ❤❤

  • @user-gw5tb9bs4o
    @user-gw5tb9bs4o Месяц назад +9

    ਰਾਣੇ ਨੇ ਅੱਜ ਭਰਾ ਨੂੰ ਘਰ ਵਸਾਉਣ ਵਾਲੀ ਸਲਾਹ ਦਿੱਤੀ ਬਹੁਤ ਵਧੀਆ
    ਲਾਭੋ ਨੇ ਵੀ ਤਾਈ ਬਣਕੇ ਕਿਹਾ ਕਿ ਦਲਵੀਰ ਦੀ ਘਰਵਾਲੀ ਨੂੰ ਲੈਅ ਆਈਏ ਕਿ ਘਰ ਵੱਸ ਜਾਵੇ
    ਓਵਰ ਐਕਟਿੰਗ ਆਲਾ ਹਰ ਵਾਰ ਭੋਰਦਾ ਹੁੰਦਾ ਅੱਜ ਵੀ ਭੋਰ ਗਿਆ ਕਹਿੰਦਾ ਪੈਨਸ਼ਨ ਦੇ ਫਾਰਮ ਪਹਿਲਾਂ ਭਰਦੇ
    ਇਹਨੂੰ ਪੁੱਛੇ ਮੌਤ ਦਾ ਸਰਟੀਫਿਕੇਟ ਤੇਰੇ ਬਾਪੂ ਦਾ ਲਾਉਣਾ ਤਾਇਆ ਤਾਂ ਜਿਉਂਦਾ ਫਿਰਦਾ😂😂😂😂

  • @manvindergill4532
    @manvindergill4532 Месяц назад +2

    Very nice video good acting all team

  • @fly_3107
    @fly_3107 Месяц назад +2

    ਰਾਣਾ 🙏🏻🔥🔥🔥

  • @clairevandenhoeke794
    @clairevandenhoeke794 Месяц назад +1

    Gaghi da seen suru to atttttt atttttt atttttt ❤❤❤❤

  • @ramandeepkaur7526
    @ramandeepkaur7526 Месяц назад +3

    ਜੱਸਾ ਵੈਸਟ ਐਕਟਰ

  • @sukhwindersinghsukhwinders5826
    @sukhwindersinghsukhwinders5826 Месяц назад +2

    Bhut vdia ji video bhut gaint bni wa

  • @JagdeepSingh-fh3um
    @JagdeepSingh-fh3um Месяц назад +2

    ਵੀਡੀਓ ਬਹੁਤ ਸੋਹਣੀ ਆ ਐਕਟਿੰਗ ਬਹੁਤ ਸੋਹਣੀ ਕਰੀਏ ਸਕੂਲ ਵਾਲੀ ਬਸ ਇੱਕ ਡਾਂਗਾਂ ਦੀ ਘਾਤ ਆ ਗਈ ਉਹ ਪੂਰੀ ਹੋਜੇ ਦਾ ਨਿਜਾਰਾ ਆਜੇ😂😂😂😂😂😂😂😂😂

  • @khushman_aseels
    @khushman_aseels Месяц назад +6

    First comment

  • @manishagarg5381
    @manishagarg5381 Месяц назад +2

    ਦਲਵੀਰੇ ਨੂੰ ਮਾਸਟਰ ਕੀਨੇ ਬੱਨਾ ਤਾ ਬੱਚਿੱਆ ਨੂੰ ਹੀਗਾਲਾ ਕੱਡੀ ਜਾਂਦਾ ਧੰਨਵਾਦ ❤❤❤🎉🎉😅😅

  • @anjukataria1013
    @anjukataria1013 Месяц назад +2

    Sb di acting bhut sohnii h 🎉🎉🎉🎉

  • @manpretsingh86
    @manpretsingh86 Месяц назад +5

    ਧੂਤੇ ਮਾਲਦਾਰ ਛੜੇ ਵਾਲੇ ਟੀਮ ਨਾਲ ਕੋਈ ਰੋਲਾ ਪੈ ਗਿਆ ਦੱਸੋ ਜਰੂਰ ਬਾਈ

  • @suchasingh3466
    @suchasingh3466 Месяц назад +3

    Very nice video❤❤

  • @user-vi9ve1zw4n
    @user-vi9ve1zw4n Месяц назад +3

    Nice video ❤❤❤❤

  • @BABATILLU-420
    @BABATILLU-420 Месяц назад +4

  • @SandipDhillon-PB46Vall
    @SandipDhillon-PB46Vall Месяц назад +2

    ❤ ❤ ਬਹੁਤ ਵਧੀਆ ਜੀ ❤ ❤

  • @user-it6wb4wd2c
    @user-it6wb4wd2c Месяц назад +3

    Sira bro ji❤🎉🎉🎉

  • @kalapessi5764
    @kalapessi5764 Месяц назад +4

    ❤❤❤❤❤🎉🎉🎉🎉

  • @Gopimundiya
    @Gopimundiya Месяц назад +2

    Jassa dhillon ❤❤

  • @BaljeetSinghSingh-l8t
    @BaljeetSinghSingh-l8t Месяц назад +2

    Very nice bouth vidhya vedioe

  • @8425
    @8425 Месяц назад +2

    ਧੁੱਤੇ ਬਾਈ ਜੀ ਮਾਲ ਦਾਰ ਛੜੇ ਵਾਲੀ ਵੀਡੀਉ ਵਿਚ ਆਉ ਜਰੂਰ ਚਾਹੇ ਇਕ ਵਾਰ ਆਉ ਤੁਹਾਡੇ ਬਿਨਾ ਵੀਡੀਉ ਦੇਖਣ ਦਾ ਸਵਾਦ ਨਹੀ ਔਦਾ ਤੁਸੀ ਕੀਉ ਨਹੀ ਔਦੇ ਭਾਗੂ ਬਾਈ ਜੀ ਧੁੱਤੇ ਨੂੰ ਜਰੂਰ ਲੇਕੇ ਆਉ ਧੰਨਵਾਦ ❤❤❤❤

  • @lakhvirsinghdulamsar3
    @lakhvirsinghdulamsar3 Месяц назад +3

    ਬਹੁਤ ਵਧੀਆ ਲੱਗਿਆ ਨਾਟਕ

  • @Gurmandandiwal266
    @Gurmandandiwal266 Месяц назад +2

    Gaggi de acting bahut vdiya

  • @HappyRandhawa-sy7zo
    @HappyRandhawa-sy7zo Месяц назад +2

    O ਤਾਇਆ ਜਿਉਦਾ ਮਾਰਤਾ ਬਿਧਵਾ ਪੈਨਸ਼ਨ/💯😂😂

  • @clairevandenhoeke794
    @clairevandenhoeke794 Месяц назад +1

    Supar viedo aa gal kithi kuriya bare ...rona aa gya dek ke viedo rajhi aa seen ne sari diyaa vashte he gar vashyo ujaro na ovi kisi di hamhi he

  • @kalapessi5764
    @kalapessi5764 Месяц назад +3

    Nlce

  • @MahiMahi-gj2jk
    @MahiMahi-gj2jk Месяц назад +1

    All team nice work

  • @GurdialSingh-wv6ro
    @GurdialSingh-wv6ro Месяц назад +1

    ਇਸ ਭਾਗ ਵਿੱਚ ਸਾਰਿਆਂ ਨੇ ਸਿਰਾ ਕਰ ਦਿੱਤਾ ❤❤
    ਇਸ ਤਰ੍ਹਾਂ ਕੰਮ ਖਿੱਚ ਕੇ ਰੱਖੋ❤❤

  • @sohansingh472
    @sohansingh472 Месяц назад +2

    Very Nice❤❤❤

  • @jagseersingh4506
    @jagseersingh4506 Месяц назад +1

    GOOD VIDEO GOOD ACTING ALL'TEAM THANKS SO MUCH ❤❤❤❤🎉🎉🎉🎉

  • @user-bq2mm6gx6f
    @user-bq2mm6gx6f Месяц назад +2

    Boht vadia ❤❤❤❤❤

  • @SatnamSingh-sadhra
    @SatnamSingh-sadhra Месяц назад +1

    Sat shri akal 22 ji 🙏🙏 very nice 👍👍❤️❤️🌹🌹😜😜🙋🙋👌👌

  • @Sidhu00083
    @Sidhu00083 Месяц назад +2

    Kaka❌ baby✔️

  • @baljeetbajwa4574
    @baljeetbajwa4574 Месяц назад +4

    Dhuta bai hun maldaar shadda ch aja yr

  • @naibsingh5273
    @naibsingh5273 Месяц назад +4

    ਮੇਰਾ ਇਹ ਕੁਮੈਟ ਧੂਤਾ ਪਿਡੀ ਵਾਲਾ ਹੀ ਪੜੇ ਧੂਤੇ ਮਾਲਦਾਰ ਛੜੇ ਵਿਚ ਤੂੰ ਕਿਸੇ ਐਪੀਸੋਡ ਵਿਚ ਬੜੇ ਜ਼ੋਰ ਨਾਲ ਕਹਿਨਾਂ ਹੁਣ ਤੇਰੇ ਕੀ ਸੱਪ ਲੜ ਗਿਆ ਧੂਤੇ ਤੂੰ ਮਾਲਦਾਰ ਛੜੇ ਵਿਚ ਕਿਉਂ ਨਹੀਂ ਆਉਂਦਾ ਹੁਣ ਦੱਸ ਤੇਰੇ ਕੀ ਸੱਪ ਲੜ ਗਿਆ

  • @DarbaraSingh-xb6ue
    @DarbaraSingh-xb6ue Месяц назад +1

    शानदार बिडियो बनाई, है बाई❤️❤️❤️❤️रतनपुरा सँगरिया

  • @sardarni543
    @sardarni543 Месяц назад +3

    NYC 👌

  • @RavinderKaur-pp3se
    @RavinderKaur-pp3se Месяц назад +1

    we all are missing dhutta

  • @jarnailsingh4167
    @jarnailsingh4167 Месяц назад +1

    Very good Rana veer ❤❤❤❤❤❤❤

  • @gurbhejsingh5578
    @gurbhejsingh5578 Месяц назад +2

    Bhut sohni vedio hai ji 👌👌👌
    Sari team nu waheguru chrdikla vich rakhe ji 🤲🤲
    Pr school vich piller te conting baki ta shi hai ji but ten(10)de spelling mistake hai ji
    Ten nu TNE likhea hoea ji
    Usnu correct krna chahida hai ji
    Kioki bache galat sikhde ਹਨ ਜੀ

  • @harsimrandhillon2182
    @harsimrandhillon2182 Месяц назад +1

    Episode 1 ghante da krdo bai ❤

  • @AmanDeep-bs8hf
    @AmanDeep-bs8hf Месяц назад +2

    ਬਹੁਤ ਸੋਹਣੀ ਵੀਡੀਓ ਹੈ ਵੀਰ ਜੀ❤❤😂❤😂❤😂 ਮੈਂ

  • @husanbuttar9597
    @husanbuttar9597 Месяц назад +1

    😂😂😂 gaggi da role siraaa❤

  • @jasbirkaur6157
    @jasbirkaur6157 Месяц назад +1

    Very very beautiful ji ❤❤❤❤🎉🎉🎉

  • @user-ol5ht6gg6y
    @user-ol5ht6gg6y Месяц назад +1

    Mukhtyare taye rana ji ne bahut wadiya gal kiti a

  • @RavinderKaur-pp3se
    @RavinderKaur-pp3se Месяц назад +1

    we want you in maldaar chraa

  • @gaviiranwa8863
    @gaviiranwa8863 Месяц назад

    End Gallbaat dhutte veer bhout khusi hoi tuci vapis aaye love you aa veere dil to ❤❤❤❤❤

  • @user-ql2il3ct3d
    @user-ql2il3ct3d Месяц назад +1

    Very nice vire love you vire 👍👍

  • @harwindersingh585
    @harwindersingh585 Месяц назад +1

    Mukhtar ji bhot ohki mile a sab la Janani bhot ohki jod di a

  • @bikramsingh5167
    @bikramsingh5167 Месяц назад +1

    ਬਹੁਤ ਵਧੀਆ ਵੀਰੇ ਧੰਨਵਾਦ 👍

  • @lakhvirsinghdulamsar3
    @lakhvirsinghdulamsar3 Месяц назад +3

    ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ

  • @karamjeetkaur9236
    @karamjeetkaur9236 Месяц назад

    ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਹੈ ਜੀ

  • @harsimrandhillon2182
    @harsimrandhillon2182 Месяц назад +1

    Bai daily episode krdya kro bhut ghaint aa sariya di acting😊

  • @JashanpreetSingh-wy8cb
    @JashanpreetSingh-wy8cb Месяц назад +1

    ਬਹੁਤ ਵਧੀਆ veer ji 🙏

  • @varndersingh209
    @varndersingh209 Месяц назад

    Duttta bhai sirra gaggi dono da fan sirra acting

  • @panjab7886
    @panjab7886 Месяц назад +1

    Ajj tn att krti

  • @hardeepkaur79861
    @hardeepkaur79861 Месяц назад +1

    😂😂je mai uda viah krawa ma😂😂je mai viah krawa ma😂😂

  • @user-ol5ht6gg6y
    @user-ol5ht6gg6y Месяц назад

    Nice acting all teem
    Wahe guru ji chad di kla ch rkhe all teem nu 🙏

  • @robyngill8217
    @robyngill8217 Месяц назад +1

    Good job 👏 keep it 🆙🇦🇺👍

  • @jasveerkaur8572
    @jasveerkaur8572 Месяц назад +1

    Very Very Very nice

  • @user-ou8sq7nk3p
    @user-ou8sq7nk3p Месяц назад +1

    ਸਾਰੀ ਟੀਮ ਬਹੁਤ ਵਧੀਆ ਜੀ

  • @Amritsingh-rd8tb
    @Amritsingh-rd8tb Месяц назад +2

    Duttiya maldar shda ch aja y bai 😅❤❤

  • @balvirsingh1212
    @balvirsingh1212 Месяц назад +1

    ਵੀਡੀਓ ਬਹੁਤ ਵਧੀਆ ਜੀ ❤

  • @user-lc2gs6eo8e
    @user-lc2gs6eo8e Месяц назад +1

    Gagi master gagi master hogi kehnda 😊

  • @RajbirSingh-ql9nz
    @RajbirSingh-ql9nz Месяц назад

    Harmesh veere...... Harek episode de funny behind the scenes hunde ne jehre, Oh v episode de last ch add krdea kro veere...... Oh v bhut funny lgde😂😂..... Love you saari team nu❤️❤️🥂

  • @Amritsingh-rd8tb
    @Amritsingh-rd8tb Месяц назад +1

    Babu bai please ik vaar maldar shda ch aa yr ❤😂

  • @user-mu6zg6sd2j
    @user-mu6zg6sd2j Месяц назад +1

    Dhutttaaa plzzz maldar shada ch aaje plzzzzz plzzz plzzz plzz

  • @Divaynsh-786
    @Divaynsh-786 Месяц назад +1

    ਬੱਲੇ ਬੱਲੇ ਲਾਭੋ ਤਾਈ ਆਈ😂