Jado admission karwai di hau udo school adahar card nasl lenda hai😅😅😅😅 Ih taa her jagah gussi bhor da hai Is nai jis kam nu v hath paya daso kihda pura hoya ih apna sikka chalana chada hai lok gusse nahi ih gussa hai
@beingsardar4206 parents da adhar e chahida ji Ohio concent form ch fill hona hunda tuc usde father ya mother o TUC sehmti de rhe o tuhada adhar number .... Date and place of concent Hor kuj nhi h ewe gumrah n howo
Bai bcha kida parh reha school ch .. bacha hushiar hai ya nhi eh pta lggega sarkar tak agge ja ke bche di nokri lai aply krna bahut asan ho jana . Enna nagitiv na socho
ਤੁਸੀਂ ਵੀਡੀਓ ਲੇਟ ਕਰ ਦਿੱਤੀ ਵੀਰ ਜੀ ਹੁਣ ਤਾਂ ਸਾਰੇ ਸਕੂਲਾਂ ਵਿੱਚ ਫਾਰਮ ਭਰਾ ਲਏ
Ryt
@@harleensidhu1658 🤣😂🤣🤣
Sahi gal aa yr
ਮੈਂ ਕੋਟੇ ਸ਼ਹਿਰ ਰਾਜਸਥਾਨ ਵਿੱਚ ਰਹਿਨਾਂ ਵੀਰ ਜੀ ਅੱਜ ਤੋਂ 1ਮੀਹਨਾ ਪਹਿਲਾਂ ਮੇਰੇ ਕੋਲ ਬੱਚਾ 2 ਫਾਰਮ ਲੈਕੇ ਆਇਆ ਸੀ,,ਅੱਪਰ ਆਈਡੀ ਲਈ ਮੈਨੂ ਪੜ੍ਹਨ ਤੋਂ ਬਾਅਦ ਉਸ ਵਿੱਚ ਬਹੁਤ ਕੁੱਝ ਗ਼ਲਤ ਲੱਗਾਂ ਮੈਂ ਬੱਚੇ ਨੂੰ ਮਨਾਂ ਕਰ ਦਿੱਤਾ,, ਸਕੂਲ ਵਾਲੇ ਬੱਚੇ ਨੂੰ ਕਹਿੰਦੇ ਰਹੇ ਫਾਰਮ ਭਰ ਕੇ ਲੈਕੇ ਆਓ,, ਮੈਂ ਸਕੂਲ ਗਿਆ ਪਿਰਨਸੀਪਲ ਨੂੰ ਕਿਹਾ ਜੇ ਇਸ ਵਿੱਚ ਕੱਲ੍ਹ ਨੂੰ ਕੁੱਝ ਗ਼ਲਤ ਹੋਇਆ ਇਸ ਦੀ ਜ਼ੁਮੇਵਾਰੀ ਲੈਂਦੇ ਤੁਸੀਂ,, ਉਹਨਾਂ ਨਾ ਕਰ ਦਿੱਤੀ ਮੈਂ ਵੀ ਆਈਡੀ ਬਣਾਉਣ ਤੋਂ ਨਾ ਕਰ ਦਿੱਤੀ,,,
ਧੰਨਵਾਦ ਵੀਰ ਜੀ
ਉਸ ਵਿੱਚ ਕੀ ਸੀ ਏ ਵੀ ਦਸੋ ਤਾਂ ਕੇ ਸਾਰੇ ਜਾਣ ਸਕਣ ਧੰਨਵਾਦ ਜੀ
Bout vadia kita bai ji
ਲੱਖਾਂ ਸਿਆਣਾ ਵੀਰ ਜੀ ਸਕੂਲ ਵਿਚ ਤਾਂ ਪਹਿਲਾਂ ਹੀ ਜਦੋ ਬੱਚਿਆਂ ਦੀ ਐਡਮਿਸਨ ਕਰਾਉਂਦੇ ਹਾਂ ਉਦੋਂ ਹੀ ਸਾਰੇ ਪਾਰੁਫ ਲੈ ਲੈਂਦੇ ਹਨ ਫੇਰ ਬਾਕੀ ਕੀ ਅੱਗੇ ਰਹੀ ਗਿਆ ਹੈ ਵੀਰ ਜੀ 😂😂
Hn g bilkul phela hi lee lye gye😢
ਓਹ ਪਰੂਫ ਸਿਰਫ ਸਕੂਲਾਂ ਕੋਲ ਹੋ ਰਹਿੰਦੇ ਆ,ਸੈਂਟਰ ਤਕ ਨਹੀਂ ਜਾਂਦੇ,,ਇਹ ਸੈਂਟਰ ਨੇ ਮੰਗੇ ਆ
ਸਕੂਲ ਵੀ ਤਾਂ ਸਰਕਾਰ ਦੇ ਆ @@CharanjitDhaliwal-gs2ge
ਇਹ ਤਾ ਐਵੇਂ ਜਬਲੀਆਂ ਮਾਰਦਾ ਰਹਿੰਦਾ ਵੀ ਮੇ ਕਿਸੇ ਮਸਲੇ ਵਿੱਚ ਹਾਈਲਾਈਟ ਹੁੰਦਾ ਰਹਾ ਇਸਦੀ ਗਲ ਵਿੱਚ ਕੋਈ ਦਮ ਨਹੀਂ, ਇਹਦੇ ਬੱਚੇ ਤਾ ਆਪ convent ਸਕੂਲ ਵਿੱਚ ਪੜਦੇ ਨੇ ਇਹ ਪੰਜਾਬੀ ਬੋਲੀ ਦਾ ਰੌਲਾ ਲੋਕਾਂ ਅੱਗੇ ਪੋਂਦਾ 👎👎
@@CharanjitDhaliwal-gs2ge ਯਰ ਕੇਂਦਰ ਸਰਕਾਰ ਕੋਲ਼ ਸਭ ਦੀ ਸਾਰੀ ਜਾਨਕਾਰੀ ਆ।
ਜਦੋ ਭਾਖੜਾ ਤੋ ਬਿਜਲੀ ਬਣਾਉਣ ਦਾ ਪਰੇਜੇਕਟ ਸੁਰੁ ਹੋਇਆ ਤਾ ਇਹ ਕਿਹਾ ਗਿਆ ਕਿ ਲੋਕੋ ਖੇਤਾ ਨੁ ਲੱਗਣ ਵਾਲੇ ਪਾਣੀ ਵਿਚੋ ਬਿਜਲੀ ਕੱਢ ਲੈਣੀ ਆ ਫੋਕਾ ਪਾਣੀ ਖੇਤਾ ਨੂੰ ਲਾਉਣ ਨਾਲ ਝਾੜ ਘੱਟ ਜਾਣੇ ਨੇ
Eh ohi lok ne OS Pani cho bijli bachon layi 16 bande sheed krwa lye c 😂😂
ਵੀਰੇ ਉਹ ਤਾਂ ਗੱਲ ਸਹੀ ਹੈ ਕਿ ਜੋ ਵੀ ਤੁਸੀਂ ਬੋਲਦੇ ਹੋ ਪੰਜਾਬ ਲਈ ਬੋਲਦੇ ਹੋ ਪੰਜਾਬ ਦੇ ਹਿੱਤ ਲਈ ਬੋਲਦੇ ਹੋ ਪਰ ਰਹੀ ਗੱਲ ਆਧਾਰ ਕਾਰਡ ਮੰਗਣ ਦੀ ਜਾਂ ਤਾਂ ਇਹ ਪੰਚਾਇਤਾਂ ਵੱਲੋਂ ਜਾਂ ਕੋਈ ਸਾਰੇ ਮਾਪਿਆਂ ਵੱਲੋਂ ਏਕਾ ਕਰਕੇ ਇਹ ਗੱਲ ਆਖੀ ਜਾਵੇ ਕਿ ਅਸੀਂ ਇਸ ਚੀਜ਼ ਲਈ ਆਧਾਰ ਕਾਰਡ ਨਹੀਂ ਦੇਣੀ ਤਾਂ ਸਾਡੇ ਬੱਚਿਆਂ ਨੂੰ ਵਾਰ-ਵਾਰ ਨਾ ਕਿਹਾ ਜਾਵੇ ਪਰ ਜਦੋਂ ਕੋਈ ਇੱਕ ਦੇ ਦਿੰਦਾ ਦੂਜਾ ਉਸ ਨੂੰ ਦੇਖ ਕੇ ਦੇ ਦਿੰਦਾ ਦੂਜਾ ਉਸ ਨੂੰ ਦੇਖ ਕੇ ਦੇ ਦਿੰਦਾ ਤਾਂ ਇਸ ਤਰ੍ਹਾਂ ਜਿਹੜੇ ਬੱਚੇ ਰਹਿ ਜਾਂਦੇ ਆ ਤਾਂ ਉਹਨਾਂ ਦੇ ਮਾਪਿਆਂ ਨੂੰ ਲੱਗਦਾ ਕਿ ਪਤਾ ਨਹੀਂ ਸਰਕਾਰ ਨੇ ਕੀ ਦੇ ਦੇਣਾ ਤੇ ਸਾਡਾ ਬੱਚਾ ਤਾਂ ਰਹਿ ਗਿਆ ਇਸ ਕਰਕੇ ਇੱਕ-ਇੱਕ ਬੰਦਾ ਇਹ ਨਹੀਂ ਕਰ ਸਕਦਾ ਜਾਂ ਤਾਂ ਕੋਈ ਪੰਚਾਇਤਾਂ ਨੂੰ ਜਾਗਰੂਕ ਹੋਣਾ ਚਾਹੀਦਾ ਹੈ ਜਾਂ ਸਾਰੇ ਏਕਾ ਕਰਕੇ ਕੰਮ ਕਰ ਸਕਦੇ ਹ ਕ ਕਦੇ ਬੰਦੇ ਨੂੰ ਤਾਂ ਵੈਸੇ ਸਕੂਲ ਵਾਲੇ ਮੈਨੇਜਮੈਂਟ ਜਾਂ ਪ੍ਰਿੰਸੀਪਲ ਹੀ ਨਹੀਂ ਦਵਾਲ
ਆਧਾਰ ਕਾਰਡ ਬਣਾਏ ਹੀ ਸਰਕਾਰ ਨੇ ਹਨ।
ਸਰਕਾਰ ਪਾਸ ਇਸਦਾ ਰਿਕਾਰਡ ਪਹਿਲਾਂ ਹੀ ਹੈ। ਸਰਕਾਰੀ ਰਿਕਾਰਡ ਹੁੰਦਾ ਹੀ ਸਰਕਾਰ ਕੋਲ ਹੈ। ਜਦੋਂ ਹੇਠਲੇ ਪੱਧਰ ਦੇ ਅਦਾਰਿਆਂ ਜਿਵੇਂ ਕਿ ਸਕੂਲ, ਤਹਿਸੀਲ, ਬੈਂਕ, ਜਾਂ ਹੋਰ ਸਰਕਾਰੀ ਅਦਾਰਿਆਂ ਪਾਸ ਲੋੜ ਪੈਣ ਤੇ ਆਧਾਰ ਕਾਰਡ ਦੀ ਕਾਪੀ ਦਿੰਦੇ ਹਾਂ ਤਾਂ ਸਬੰਧਤ ਅਦਾਰੇ ਵੱਲੋਂ ਇੰਟਰਨੈੱਟ ਤੇ ਵੈੱਬਸਾਈਟ ਰਾਹੀਂ ਸਾਡੇ ਆਧਾਰ ਕਾਰਡ ਦੇ ਸਹੀ ਹੋਣ ਅਤੇ ਸਾਡੀ ਸਹੀ ਪਛਾਣ ਦੀ ਪੁਸ਼ਟੀ ਆਨ ਲਾਈਨ ਵਾਲੇ ਸਰਕਾਰੀ ਰਿਕਾਰਡ ਵਿਚ ਦਰਜ ਆਧਾਰ ਕਾਰਡ ਨਾਲ ਮਿਲਾ ਕੇ ਕੀਤੀ ਜਾਂਦੀ ਹੈ।
👍
ਅਧਾਰ ਕਾਰਡ ਦਾ ਨਂਬਰ ਨਿੱਟ ਤੇ ਦਿਖਾਈ ਨਹੀਂ ਦਿੰਦਾ। ਬਾਕੀ ਬੱਚਿਆਂ ਦੇ ਮਾਪਿਆਂ ਦੇ ਸਾਇਨ ਹੋਣੇ ਵੀ ਜਰੂਰੀ ਹੁੰਦਾ ਹੈ ਉਹ ਤਾਂ ਮਾਂ-ਬਾਪ ਦੀ ਮਰਜੀ ਨਾਲ ਹੀ ਹੁੰਦੇ ਹਨ।
Y ji es di posti karn leyi vi time
Par eh sidhe tour te mag Rahe aaa.
@@ManjinderSingh-ze1dq ਸਹੀ ਹੈ।
Ashi ta vir dae dita vekhia jaoga ki karngay
ਅਪਾਰ ਆਈ ਡੀ ਦਾ ਮਤਲਬ ਹੈ ਕਿ ਤੁਸੀਂ ਸਰਕਾਰ ਨੂੰ ਸਹਿਮਤੀ ਦੇ ਰਹੇ ਹੋ ਕਿ ਸਾਡੇ ਬੱਚੇ ਦਾ ਡਾਟਾ ਤੁਸੀਂ ਵਰਤ ਸਕਦੇ ਹੋ। ਜਿਵੇਂ ਡਿਜੀ ਲਾਕਰ ਆਧਾਰ ਕਾਰਡ ਡਾਟਾ ਜਾਂ ਹੋਰ ਡਾਟਾ। ਨਾ ਦਿਉ ਬਾਈ ਕਨਸੈਂਟ ਫਾਰਮ ਤੇ ਨਹੀਂ ਲਿਖ ਕੇ ਭੇਜੋ
ਭਰਾਵਾ ਭਾਸ਼ਾ ਤਾਂ ਸਹੀ ਬੋਲ ਤੂੰ ਲੋਕਾਂ ਨੂੰ ਬੁਜੜ ਕਹਿ ਕੇ ਸੰਬੋਧਨ ਕਰ ਰਿਹਾ ਇਹ ਕਿਹੋ ਜਿਹੀ ਭਾਸ਼ਾ ਤੇਰੀ, ਆਪਾਂ ਕਮ ਸੇ ਕਮ ਹਰ ਇਕ ਦੀ ਇਜ਼ਤ ਕਰੀਏ ਵਧੀਆ ਬੋਲੀਏ । ਰਹੀ ਗੱਲ ਅਪਰ ਆਈਡੀ ਇਨਾਂ ਬੱਚਿਆਂ ਨੇ ਐਂਡਰਾਇਡ ਫੋਨ ਜਦੋਂ ਚਲਾਏ ਆਈਡੀ, ਈਮੇਲ ਆਈਡੀ ਆਪਣੇ ਆਪ ਬਣਾ ਲੈਣਗੇ। ਧੰਨਵਾਦ। ਚੰਗਾ ਰੱਬ ਰਾਖਾ
ਲੋਕ ਸੱਚ ਬੁੱਝੜ ਈ ਨੇ ਵੀਰ ਇਹਨਾ ਨੂੰ ਜਗਾਉਣਾ ਪੈਂਦਾ ਹਰੇਕ ਮਸਲੇ ਤੇ ਆਪ ਇਹ ਸੁੱਤੇ ਹੀ ਰਹਿੰਦੇ ਆ
ਬਹੁਤ ਹੀ ਵਧੀਆ ਵਿਚਾਰ ਰੱਖੇ ਹਨ ਵੀਰ ਜੀ ਤੁਸੀਂ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜੇ ਪਤਨੀ ਤੈਨੂੰ ਕਸਦਾ ਭੌਂਕਦਾ ਕਿਉਂ ਹ ਅਨਪੜ ਗਵਾਰ ਤਾਹੀ ਬੈਗ ਬੜਾ ਇਲਾਕਾ ਕਹਿੰਦੇ ਨੇ ਬਠਿੰਡੇ ਨੂੰ😂😂
ਬੱਚਿਆਂ ਦੀ ਜਾਣਕਾਰੀ ਤਾਂ ਪਹਿਲਾਂ ਹੀ ਸਕੂਲ ਵਿੱਚ ਹੁੰਦੀ ਹੈ
ਗੁੱਡ ਬਾਈ ਲੱਖਾ ਸਿੰਘ ਸਿਧਾਣਾ ਜੋ ਕਿ ਲੋਕਾਂ ਨੂੰ ਜਾਨਕਾਰੀ ਦੇ ਰਿਹਾ ਹੈ ਲੋਕੋਂ ਅਮਲ ਕਰੋ ਇੰਨਾ ਗੱਲਾਂ ਤੇ ਚੰਗੇ ਰਿਹੋ ਗੇ ਧੰਨਵਾਦ ਜੀ
Bilkul sach
Right
ਵੀਰੇ ਸਕੂਲਾਂ ਵਾਲਿਆਂ ਨੇ ਤਾਂ ਪਹਿਲਾਂ ਹੀ ਆਧਾਰ ਕਾਰਡ ਲਏ ਹੋਏ ਹਨ ਮਾਤਾ ਪਿਤਾ ਅਤੇ ਬੱਚਿਆ ਦੇ
ਲੱਖਾ ਸਹੀ ਬੋਲ ਰਿਹਾ ਹੈ ਜੀ
ਸਾਡੇ ਅਜ ਦੇ ਸਮਾਜ ਦੀ ਸੂਗੜ ਰਹੀ ਮਾਨਸਿਕਤਾ ਕਾਰਨ ਸਾਡੀਆ ਨਸਲਾਂ ਖਤਮ ਕੀਤੀ ਆ ਜਾ ਰਹੀਆਂ ਹਨ ਵਾਹਿਗੁਰੂ ਜੀ ਸਭ ਨੂੰ ਸਮੰਤ ਬਖਸ਼ਣ ਜੀ ਵਾਹਿਗੁਰੂ ਜੀ
ਬਹੁਤ ਵਧੀਆ ਉਪਰਾਲਾ ਕੀਤਾ,,, ਲੱਖਾ ਵੀਰ।
Jado admission karwai di hau udo school adahar card nasl lenda hai😅😅😅😅
Ih taa her jagah gussi bhor da hai Is nai jis kam nu v hath paya daso kihda pura hoya ih apna sikka chalana chada hai lok gusse nahi ih gussa hai
ਸਹੀ ਗਲ ਹੈ ਲਁਖੇ ਦੀ ਅਧਾਰ ਕਾਟ ਤਾਂ ਸ਼ਾਰੇ ਸ਼ਕੂਲ ਵਾਲੇ ਮੰਗਦੇ ਹਨ ਅਧਾਰ ਕਾਟ ਤਾਂ ਲੋਕੀ ਵੀਰੇ ਦੇ ਚੁਁਕੇ ਹਨ ਸਕੂਲ ਵਾਲਿਅਾਂ ਨੂੰ
Ryt vere adar kard ta loki de chuke hun
Baki sachol vich bache da recard phela he hunda pji hu ki kr sakde
Hanji ਜਿਹੜੇ ਜਿਹੜੇ ਲੋਕ ਆਪਣੇ ਆਧਾਰ ਕਾਰਡ ਦੇ ਚੁੱਕੇ ਨੇ ਉਹ ਹੁਣ ਕੀ ਕਰਨ ਇਸ ਬਾਰੇ ਵੀ ਦੱਸੋ
ਇਹ ਤਾ ਐਵੇਂ ਜਬਲੀਆਂ ਮਾਰਦਾ ਰਹਿੰਦਾ ਵੀ ਮੇ ਕਿਸੇ ਮਸਲੇ ਵਿੱਚ ਹਾਈਲਾਈਟ ਹੁੰਦਾ ਰਹਾ ਇਸਦੀ ਗਲ ਵਿੱਚ ਕੋਈ ਦਮ ਨਹੀਂ, ਇਹਦੇ ਬੱਚੇ ਤਾ ਆਪ convent ਸਕੂਲ ਵਿੱਚ ਪੜਦੇ ਨੇ ਇਹ ਪੰਜਾਬੀ ਬੋਲੀ ਦਾ ਰੌਲਾ ਲੋਕਾਂ ਅੱਗੇ ਪੋਂਦਾ
ਸਾਰੇ ਪੰਜਾਬ ਦੇ ਸਕੂਲਾਂ (ਸਰਕਾਰੀ ਅਤੇ ਪ੍ਰਾਈਵੇਟ) ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਦਾ ਡਾਟਾ ਪੰਜਾਬ ਦੇ ਸਿੱਖਿਆ ਵਿਭਾਗ ਦੇ ਈ ਪੰਜਾਬ ਪੋਰਟਲ ਉੱਤੇ ਅੱਪਡੇਟ ਕਰਨਾ ਹੁੰਦਾ ਹੈ, ਜਿਸ ਲਈ ਅਧਾਰ ਕਾਰਡ ਜਰੂਰੀ ਹੈ। ਭਾਰਤ ਸਰਕਾਰ ਦੇ U-DISE ਪੋਰਟਲ ਉੱਤੇ ਬੱਚੇ ID ਅਧਾਰ ਕਾਰਡ ਬਿਨਾਂ ਬਣਦੀ ਹੀ ਨਹੀਂ।
Ohne khera ਕਿਸੇ nal ਧੱਕੇਸ਼ਾਹੀ ਕੀਤੀ ਸੱਚ ਬੋਲਿਆ......sarakar khera ਪਹਿਲੀ ਵਾਰ sade nal krn lggi ave kuj
ਗੁੱਡ ਲੱਕ ਰੱਖੇ ਸਿਧਾਣਾ
ਲੱਖੇ ਵੀਰ ਨੂੰ ਬੇਨਤੀ ਐ ਕਿ ਪਹਿਲਾ ਇਕ ਕੰਮ ਨੂੰ ਸੀਰੇ ਲਾ ਦਿਆ ਕਰ ਦੂਜੇ ਨੂੰ ਫਿਰ ਛੇੜੀਆ ਕਰ । ਲੱਗਦਾ ਬੁੰਢੇ ਨਾਲੇ ਵਾਲੇ ਮੱਸਲੇ ਚੋ ਪੈਸੇ ਘੱਟ ਬਣੇ ਨੇ । 😂😂
Pese kon wandda firda a?
ਪੰਜਾਬ ਸਰਕਾਰ ਪਹਿਲਾਂ ਤੋਂ ਹੀ UDAIS ਚ ਇਹ ਸਭ ਜਾਣਕਾਰੀਆਂ ਲੈ ਰਹੀ। ਪਰ ਸਿੱਖਿਆ, ਸਟੇਟ ਸਬਜੈਕਟ ਹੈ, ਕੇਂਦਰ ਜਾਣਕਾਰੀ ਕਿਸ ਅਧਾਰ ਤੇ ਮੰਗ ਸਕਦਾ? ਪਰ ਬੋਲੇ ਕੋਣ, ਭਗਤ ਸਿੰਘ ਦਾ ਨਾਂ ਲੈ ਕੇ ਬਣਿਆ ਮੁੱਖ ਮੰਤਰੀ ਤਾਂ ਗਲ ਬਾਅਦ ਚ ਕਰਦਾ ਤੇ ਦਿੱਲੀ ਮੁਹਰੇ ਕੋਡਾ ਪਹਿਲਾਂ ਹੁੰਦਾ, ਉਹ ਪੰਜਾਬ ਪੰਜਾਬੀਆਂ ਦੇ ਖਿਲਾਫ ਹੀ ਖੜ੍ਹਦਾ। ਮਾਂ ਪੇ ਵੀ ਕਿ ਕਰਨ, ਡਿਟੇਲ ਦੇਣੀ ਹੀ ਪੈਣੀ, ਸਕੂਲ ਕੋਲ ਬਹੁਤ ਹੱਥਕੰਡੇ ਹੁੰਦੇ, ਹਰ ਥਾਂ ਤੇ ਤਾਂ ਲੱਖੇ ਨੇ ਆਉਣਾ ਨਹੀ, ਨਾ ਹਰ ਵੇਲੇ ਕੋਈ ਹੋਰ ਸਮਾਜ ਸੇਵੀ ਜਾਂ ਪੰਥਕ ਜੱਥੇਬੰਦੀ ਨੇ ਖੜ੍ਹਨਾ, ਆਪਣੀ ਆਪ ਹੀ ਨਬੇੜਨੀ ਪੈਣੀ। ਚੁਪ ਚਾਪ ਦਿਨ ਕੱਟੀ ਚਲੋ
ਬਾਈ ਮੁੱਕਦੀ ਗੱਲ ਇਹ ਹੈ ਕਿ ਧਿਆਨ ਨਾਲ ਗੱਲ ਦੀ ਪੁਸ਼ਟੀ ਕਰਕੇ ਹੀ ਹਾਂ ਜਾਂ ਨਾਂਹ ਦਾ ਫੈਸਲਾ ਲਵੋ
ਕਿਸੇ ਦੇ ਕਹਿਣ ਤੇ ਹੀ ਮਗਰ ਨਾਂ ਲੱਗੋ
ਬਾਕੀ ਸਾਰੇ ਕਾਗਜ਼ ਪੜ੍ਹਕੇ ਹੀ ਅੱਗੇ ਵਧੋ
ਧੰਨਵਾਦ bra sanu ਕਿ ਪਤਾ ਹੁੰਦਾ gandi ਸਰਕਾਰਾਂ ਰਾਜ ਦਾ 😢😢 ਵਾਹਿਗੁਰੂ ਜੀ ਤੁਹਾਨੂੰ chardikla ਵਿੱਚ ਰੱਖੇ ❤
ਅਸੀਂ ਤਾ ਭੇਜ ਤੇ ਕੀ ਕਰੀਏ ਸਕੂਲ ਵਾਲੇ ਮੰਗਦੇ ਆ
ਪਲੀਜ਼ ਵਾਪਿਸ ਲੈ ਆਓ ਜੀ
School ja k oh farm cancel krva k ao ji
😂😂😂😂 ਉਹ ਭਰਾ ਸਰਕਾਰ ਕੋਲ ਪਹਿਲਾਂ ਹੀ ਜਾਣਕਾਰੀ ਹੈ। ਤੇਰਾ ਵੀ ਡਾਟਾ ਹੈ।
ਲੱਖਾ ਵੀਰ
ਕੱਲ ਅੱਜ ਹਰ ਥਾ ਆਧਾਰ ਕਾਰਡ ਚਲ ਰਿਹਾ ਉਹਨਾ ਕੋਲ ਹੈ ਵੀ
ਇਹੋ ਜਹਿਆ ਦੀ ਵਜਾਹ ਨਾਲ ਹੀ ਪੰਜਾਬ ਦੇ ਹਾਲਾਤ ਐਨੇ ਮਾੜੇ ਨੇ। ਜੋ ਦਿਲ ਕੀਤਾ ਬੋਲੀ ਜਾਣਾ । ਸੋਚਣਾ ਨਹੀਂ ਬਿਲਕੁਲ ਵੀ।
ਕਿਉਂ ਲੋਕਾਂ ਭੜਕਾਉਣ ਦੀ ਕੋਸ਼ਿਸ਼ ਕਰਦੈ ਰਹਿੰਦਾ ਵਿਕਾਊ ਮਾਲ
ਇਸ ਨੂੰ ਤਾਂ ਰੋਜ਼ਾਨਾ ਕੋਈ ਨਾ ਕੋਈ ਮੁੱਦਾ ਚਾਹੀਦਾ, ਲੋਕਾਂ ਨੂੰ ਆਪਣੇ ਪਿੱਛੇ ਲਗਾਉਣ ਲਈ। ਸਾਰੀ ਜਾਣਕਾਰੀ ਤਾਂ ਪਹਿਲਾਂ ਹੀ ਸਰਕਾਰ ਕੋਲ ਹੈ, ਫਿਰ ਆਪਾਰ 🆔 ਬਣਾਉਣ ਜਾਂ ਨਾ ਬਣਾਉਣ ਨਾਲ ਕੋਈ ਫਰਕ ਨਹੀਂ ਪੈਂਦਾ। ਆਪਾਰ 🆔 ਨਾਲ ਵਿਦਿਆਰਥੀ ਦਾ ਸਾਰਾ ਵਿੱਦਿਅਕ ਅਤੇ ਹੋਰ ਗੈਰ ਵਿੱਦਿਅਕ ਰਿਕਾਰਡ ਆਪਾਰ 🆔 ਨਾਲ ਲਿੰਕ ਹੋ ਜਾਵੇਗਾ, ਜਿਸ ਨਾਲ ਨੌਕਰੀਆਂ ਲਈ ਅਪਲਾਈ ਕਰਨਾ ਸੌਖਾ ਹੋ ਜਾਵੇਗਾ, ਅਤੇ ਹੋਰ ਵੀ ਕਈ ਕੰਮਾਂ ਵਿੱਚ ਸਹੂਲਤ ਮਿਲੇਗੀ
Right
ਸੱਚ ਬੋਲ ਰਹਾਂ ਤੁਸੀਂ ਨਾ ਅਮਰ ਕਰੋ..ਤੁਹਾਨੂੰ ਕੀ ਪਤਾ crona ਸਮਾਂ ਜਿਨਾਂ ਨੇ 😢😢😢ਅਪਣੇ ਖੋਹੇ ਨੇ hadd aa ਤੁਹਾਡੇ ਲੋਕਾਂ ਦੀ vich ਸਰਕਾਰਾਂ khera ਕਿਸੇ ਦੀ skki aa😢😢😢ਤੇ ਨਾ ਉਹਨੇ ਰਹਿਣਾ
ਇਹ ਮੂਰਖ ਕਹਿਣ ਵਾਲੇ ਖ਼ੁਦ ਮੂਰਖ਼ ਹਨ ਜੋਂ ਪੰਜਾਬ ਦੇ ਲੲਈ ਅਪਣਾ ਸਭ ਕੁਝ ਛੱਡ ਕੇ ਪੰਜਾਬ ਨੂੰ ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਲੜ ਰਿਹਾ ਹੈ ਉਸ ਨੂੰ ਗ਼ਲਤ ਬੋਲ ਰਹੇ ਹਨ ਤਾਂਹੀ ਪੰਜਾਬ ਦਾ ਬੇਡਾ ਗ਼ਰਕ ਕਿਤਾ ਹੈ ਸਰਕਾਰਾਂ ਨੇ ਸਮਝ ਲਵੋ ਕੁਝ
ਬਹੁਤ ਵਧੀਆ
ਬਾਈ ਇਹ ਸਾਰੀ ਜਾਣਕਾਰੀ ਤਾਂ ਪਹਿਲਾਂ ਹੀ ਸਰਕਾਰ ਕੋਲ ਹੈ, ਗੂਗਲ ਕੋਲ ਹੈ, ਸਕੂਲਾਂ, ਬੈਂਕਾਂ, ਫੋਨਾਂ ਕੋਲ ਹੈ .
ਇਹਨਾਂ ਨੇ ਜੋ ਬੱਚੇ ਦੇ ਡਾਕੂਮੈਂਟ ਸਰਟੀਫਿਕੇਟ ਹੋਣਗੇ ਉਹ ਆਨਲਾਈਨ ਕਰਨੇ ਨੇ
ਐਡਮੀਸ਼ਨ ਵੇਲੇ ਹੀ ਆਧਾਰ ਕਾਰਡ ਨੰਬਰ ਉਨਾਂ ਕੋਲ ਆ ।
ਜਿੰਨਾ ਚਿਰ ਤੁਸੀਂ ਫਾਰਮ ਤੇ ਸਾਈਨ ਕਰਕੇ ਸਹਿਮਤੀ ਨਹੀ ਦਿੰਦੇ ਨਹੀਂ ਬਣ ਸਕਦੀ
ਜੇ ਬੱਚੇ ਨਬਾਲਗ ਨੇ
ਡਰਨ ਵਾਲੀ ਕੋਈ ਲੋੜ ਨਹੀਂ ਕਿਤੇ ਐਵੇਂ ਮੈਡਮ ਨਾਲ ਲੜੀ ਜਾਓ ਇਹਦੇ ਪਿੱਛੇ ਲੱਗ ਕੇ ਆ ਕਮੈਂਟ ਥੱਲੇ ਲਿਖਿਆ ਹੋਇਆ ਫਿਰ ਸਿਆਣੇ ਬੰਦੇ ਨੇ ਲਿਖਿਆ ਵੀ ਸਰਕਾਰ ਕੋਲ ਤਾਂ ਪਹਿਲਾਂ ਹੀ ਡਾਟਾ ਹੁੰਦਾ ਇਹ ਤਾਂ ਇਕੱਲੀਆਂ ਫੋਟੋ ਕਾਪੀਆਂ ਲੈਂਦੇ ਹੁੰਦੇ ਆ ਸਕੂਲ ਆਪਦੇ ਰਿਕਾਰਡ ਚ ਰੱਖਣ ਲਈ ਲੱਖੇ ਸਿਨੇ ਦਾ ਦਿਮਾਗ ਹਿੱਲਿਆ ਆਪਣਾ ਥੋੜਾ 🙏
@@arshsidhu9551 ਸਹੀ ਕਿਹਾ ਵੀਰ
ਲੱਖੇ ਨੂੰ ਛੱਡ ਵੀਰ ਹੋਰ ਵਿਡੀਉ ਨੇ ਉਹ ਦੇਖ ਲੳ ਉਹ ਵੀ ਮਨਾਂ ਕਰ ਰਹੇ ਆ
sade bache da adar card ni mgya father da adar card te ph num mgya
@beingsardar4206 parents da adhar e chahida ji Ohio concent form ch fill hona hunda tuc usde father ya mother o TUC sehmti de rhe o tuhada adhar number .... Date and place of concent
Hor kuj nhi h ewe gumrah n howo
@beingsardar4206ਜਿੰਨਾ ਚਿਰ ਤੁਸੀਂ ਫਾਰਮ ਤੇ ਸਾਈਨ ਕਰਕੇ ਸਹਿਮਤੀ ਨਹੀ ਦਿੰਦੇ ਨਹੀਂ ਬਣ ਸਕਦੀ
ਜੇ ਬੱਚੇ ਨਬਾਲਗ ਨੇ
ਗੱਲ ਵਾਈ ਦੀ ਸਹੀ ਹੈ
ਪ੍
ਭਾਈ ਅਸੀਂ ਅੱਜ ਹੀ ਭੇਜ ਕੇ ਹਟੇ ਆ
ਅਜ ਵੀ ਗੁਜਰਾਤ ਦੀਆਂ ਪ੍ਰਾਈਵੇਟ ਕੰਪਨੀਆਂ ਨੌਕਰੀ ਦੇਣ ਲਗੀਆ ਵੈਕਸੀਨ ਸਰਟੀਫਿਕੇਟ ਮੰਗਦੀਆਂ ਆਪਣੀਆਂ ਸਰਕਾਰਾ ਦੀ ਅਨੁਮਤੀ ਬਿਨਾਂ ਸਰਟੀਫਿਕੇਟ ਕਿਵੇਂ ਮੰਗਦੀਆਂ ਗਰੀਬ ਲੋਕਾਂ ਨੂੰ ਮਜਬੂਰ ਕੀਤਾ ਗਿਆ ਵਕਸੀਨ ਲਵਾਉਣ ਲਈ ਅਜ ਜਾਨਲੇਵਾ ਰਿਜ਼ਲਟ ਸਾਹਮਣੇ ਆ ਰਹੇ ਹਨ
ਉਹ ਸਾਡੇ ਪੰਜਾਬ ਸ਼ੇਰ ਅਤੇ ਆਪਿਆਂਣਿਆਂ ਦੇ ਦੁੱਖ ਦਾ ਸ਼ਰੀਕ ਤਾਂ ਹੀ ਬਣਦਾ ਹੈ
ਹਾਂਜੀ ਸਾਡੇ ਤਾਂ ਮੰਗ ਰਹੇ ਆ ਆਧਰ ਕਾਰਡ ਸਕੂਲ ਵਾਲੇ😮😮😮
Hanji mainu v kal msg aaye school to
ਦੇ ਦਿਓ ਹਰ ਥਾਂ ਤੇ ਅਧਾਰ ਕਾਰਡ ਦੀ ਲੋੜ ਆ
ਸਹੀ ਹੈ, ਨਿਡਰ ਇੰਡੀਆ ਚੈਨਲ ਤੇ ਪੂਰੀ ਡਿਟੇਲ ਦੱਸੀ ਗੲਈ ਹੈ, ਸਕੂਲਾਂ, ਬੈਂਕਾਂ ਤੇ ਪੂਰੇ ਸਿਸਟਮ ਦੀ ਜਾਣਕਾਰੀ ਹੈ
No worries. Avoid Overthinking. NOTHING WOULD HAPPEN.
ਉਹ ਭਾਈ ਲੱਖੇ ਮੈਨੂੰ ਇੱਕ ਗੱਲ ਦੱਸ ਜਿਹੜੇ ਸਕੂਲਾਂ ਦੇ ਵਿੱਚ ਜਵਾਕ ਐਡਮਿਸ਼ਨ ਲੈ ਚੁੱਕੇ ਨੇ ਆਧਾਰ ਕਾਰਡ ਦੇ ਬੇਸ ਤੇ ਲਈਆਂ ਨੇ ਐਡਮਿਸ਼ਨ ਕਿ ਬਿਨਾਂ ਆਧਾਰ ਕਾਰਡ ਤੋਂ ਹੋ ਗਿਆ ਅਗਲੇ ਕੋਲ ਰਿਕਾਰਡ ਹੁੰਦਾ ਅਗਲੇ ਦੁਬਾਰਾ ਕੱਢ ਲੈਣਗੇ
😂
ਅਪਾਰ ਆਈਡੀਆ ਦੀ ਜਾਣਕਾਰੀ ਦੀ ਫੋਟੋ ਕਾਪੀ ਜਨਤਕ ਕਰ ਦਿਉ ਤਾਂ ਲੌਕ ਸਕੂਲਾਂਵਿੱਚ ਸਬੂਤ ਦੇ ਤੌਰ ਤੇ ਪੇਸ ਕਰ ਸਕਦੇ ਹਨ ਜੀ।
ਧਨਵਾਦ ਸਹਿਤ ਜੀ।
ਬੁੱਜੇਰਡ ਦੀ ਪੰਜਾਬੀ?
ਸਕੂਲ ਵਿੱਚ ਬੱਚਿਆਂ ਦੇ ਜਿਹੜੇ ਮੈਡੀਕਲ ਟੈਸਟ ਹੁੰਦੇ ਹਨ ਕੋਈ ਕਮੀ ਪਤਾ ਲਗ ਜਾਣ ਤੇ ਮਾਪਿਆਂ ਨੂੰ ਸਾਰੀ ਜਾਣਕਾਰੀ ਦੇ ਦਿੱਤੀ ਜਾਂਦੀ ਹੈ ਤਾਂ ਕਿ ਐ ਆਪਣੇ ਬੱਚੇ ਦਾ ਇਲਾਜ ਕਰਾ ਸਕਣ।
ਭੈਣੇ ਤੁਸੀਂ ਨਾ ਸਮਝੇ ਤਾਂ ਪਛਤਾਉਗੇ। ਫ੍ਰੀ ਟੈਸਟਿੰਗ ਦੇ ਚੱਕਰ ਵਿਚ ਨਾ ਪੈਣਾ
ਬਹੁਤ ਵਧੀਆ ਵੀਰ ਜੀ
ਸੁਕਰੀਆ ਭਾਈ ਸਾਹਿਬ
ਪਿਆਰ ਭਰੀ ਸਤਿ ਸ੍ਰੀ ਆਕਾਲ ਜੀ।ਕੋਰਟ ਵਿੱਚ ਦਿਤੇ ਬਿਆਨ ਜੰਤਿਕ ਕਰ ਦਿਓ ਤਾਂ ਕਿ ਆਮ ਲੋਕਾਂ ਨੂੰ ਪਤਾ ਲੱਗ ਜਾਵੇ ਜੀ।
ਜੇ ਸੂਬੇ ਦਾ ਸੀ ਐਮ ਬਣਨਾ ਹੈ ਤਾਂ ਪਹਿਲਾਂ ਆਪਣੀ ਬੋਲੀ ਵਿੱਚ ਸੁਧਾਰ ਕਰਨਾ ਪਵੇਗਾ ਫਿਰ ਲੋਕਾਂ ਦੇ ਦਿਲਾਂ ਵਿਚ ਜਗਾਂ ਮਿਲਦੀ ਹੈ
ਬਾਈ ਇਸਨੂੰ ਪਿੰਡ ਦੀ ਮੈਬਰੀ ਵੀ ਨਹੀ ਮਿਲਦੀ 😂😂
😂😂@@dvdr_sidhu
Right bai ji🙏
ਸਰਕਾਰੀ ਆਈ ਡੀ ਹੈ ਕੋਈ ਵੀ ਬੱਚੇ ਨੂੰ admission ਨੀ ਮਿਲਦੀ without ਆਈ ਡੀ proof .15 ਸਾਲ ਤੋਂ ਇਹ rule start ਹੋਏ ਉਦੋਂ ਸੁੱਤੇ ਸੀ ਸਾਰੇ ,ਹੁਣ ਲਾਗੂ ਹੋ ਗਿਆ ਰੌਲ਼ਾ ਪਾਉਣ ਲੱਗ ਪਏ ਪਤਾ ਨੀ ਕਿਉਂ?ਸਰਕਾਰ ਦੇ ਕੁੱਤੇ ਕੰਮ ਨੇ ਪਹਿਲਾਂ ਕਰ ਦੇਣੇ ਫੇਰ ਆਪਣੇ ਹੀ ਚਮਚਿਆਂ ਨੂੰ ਬੋਲਣ ਲਈ ਕਹਿ ਦੇਣਾ , ਕੁੱਲ ਮਿਲਾ ਕੇ ਲੋਕਾਂ ਨੂੰ ਬੇਵਕੂਫ ਬਣਾਉਣ ਲੱਗੇ ਨੇ ,ਹੁਣ ਕੀ ਸੱਪ ਲੜਦਾ ਜਦੋਂ ਅਸੀਂ ਪੰਜਾਬੀ ਹਾਂ ਪੰਜਾਬ ਚ ਰਹਿੰਦੇ ਆਂ ,ਭਈਏ ਭਜਾਏ ਨੀ ਜਾਂਦੇ ਤੁਹਾਡੇ ਕੋਲੋਂ ,ਪੰਜਾਬੀਆਂ ਦੀ ਜਾਨ ਕੱਢਣੀ ਲਈ ਆ ਉੱਲੂ ਲੀਡਰ ਉੱਲੂ ਮੰਤਰੀ ਉੱਲੂ ਜਨਤਾ
ਬਈ ਉਦੋ ਕੀ ਕਰੇ ਕੋਈ ਦੂੱਜੇ ਸਾਰੇ ਦੇ ਦਿੰਦੇ ਨੇ ਜਿਹੜਾ ਨਾ ਦੇਵੇ ਉਹ ਫਸ ਜਾਂਦੇ ਨੇ ਵਿਚ ਵਿਚਾਲੇ
Kuj nhi hunda veer ji bs farm te sign nhi krne or na ja no lokhdo
School valya nal gal kro k tuc bache nu padao bs baki Kam kr asi asi khud krla ge tuc farm te sign nhi krne
ਓ ਭਰਾਵਾ ਜਦੋਂ ਮਹਾਰਾਜ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਦੁਨੀਆ ਨੂੰ ਸੌਖਾ ਨੀ ਕੀਤਾ ਤੇ ਗੁਰੂ ਨਾਨਕ ਜੀ ਨੂੰ ਨੀ ਸਮਜ਼ ਸਕੇ ਤੇ ਤੂੰ ਕਿ ਚੀਜ਼ ਆ ਬੈਠ ਜਾ ਭਰਾਵਾ ਉਮਰ ਤੇਰੀ ਲੱਗੀ ਹੋਈ ਆ ਵਾਹਿਗੁਰੂ ਜਪ ਤੇ ਜਿਸਨੇ ਇਹ ਦੁਨੀਆ ਬਣਾਈ ਆ ਉਹਨੇ ਸਮਾ ਆਏ ਆਪ ਹੀ ਸਭ ਕੁੱਝ ਕਰ ਦੇਣਾ
School ਵਾਲਿਆ ਨੂੰ govt ne ਕਿਹਾ। ਟੀਚਰ govt ਦਾ ਨੌਕਰ ਹੁੰਦਾ। ਜਿਵੇਂ ਆਰਡਰ ਆਇਆ ਓਵੇ ਕਰਦਾ govt ਬੰਦਾ।
Sachi gal aa kal nu govt da order aaju v apni kurian sadde kol bhej do ?? Pher bhej deo naukar jo hoe
Right veer ji
ਬੈਂਕ ਖਾਤੇ ਨਾਲ ਅਧਾਰ, ਫੌਨ ਨੰਬਰ ਨਾਲ ਅਧਾਰ, ਜਦੋਂ ਸਰਕਾਰ ਤੋਂ ਅਧਾਰ ਬਣਵਾਏ, ਉਦੋਂ ਪਰੂਫ਼ ਸਰਕਾਰ ਕੋਲ, ਫਿਰ ਡਰ ਕਾਹਦਾ
APPAR ID ਇਕ ਸਰਟੀਫਿਕੇਟ ਵਾਂਗ ਹੈ। ਬੱਚੇ ਦੇ ਹਰ ਕਲਾਸ ਦੇ ਨੰਬਰ ਇਸ id ਵਿੱਚ ਹੋਣ ਗੇ। ਹੋਰ ਕੁੱਛ ਨਹੀਂ ਆ।
Paji kina nu samja rahe ho
Ki lod pai gayi fir isdi pehla
ਵੀਰ ਜੀ ਜਿਸ ਤਰ੍ਹਾਂ ਤੁਹਾਡੇ ਮੇਰੇ ਬੱਚੇ ਮਿਹਨਤ ਕਰ ਰਹੇ ਹਨ ਅਤੇ ਕੁੱਛ ਬੱਚੇ ਜਾਅਲੀ ਸਰਟੀਫਿਕੇਟ ਬਣਾ ਕੇ ਸਾਡੇ ਬੱਚਿਆਂ ਦਾ ਹੱਕ ਮਾਰ ਜਾਂਦੇ ਨੇ। ਇਸ id ਵਿਚ ਬੱਚੇ ਦੇ ਸਕੂਲ ਦੇ ਪਹਿਲੇ ਦਿਨ ਤੋਂ ਹੀ ਰਿਕਾਰਡ ਹੋਵੇਗਾ। ਬੱਚੇ ਦੇ ਸਾਰੀਆਂ ਕਲਾਸਾਂ ਦੇ ਸਰਟੀਫਿਕੇਟ, ਡਿਗਰੀ, ਡਿਪਲੋਮਾ ਅਤੇ ਜੋ ਵੀ ਪੜ੍ਹਾਈ ਕੀਤੀ ਆ ਉਸ ਦਾ ਰਿਕਾਰਡ ਹੋਵੇ ਗਾ। ਮਾਨਯੋਗ ਸਿਧਾਣਾ ਜੀ ਕਿਹ ਰਹੇ ਨੇ ਕਿ ਸਾਡੇ ਬੱਚਿਆਂ ਦਾ ਰਿਕਾਰਡ ਸਰਕਾਰ ਕੋਲ ਚਲਾ ਜਾਵੇ ਗਾ ਜੋ ਕਿ ਪਹਿਲਾ ਹੀ ਹੈ। ਜਦੋ ਬੱਚਾ ਮਾਂ ਦੇ ਪੇਟ ਵਿੱਚ ਹੁੰਦਾ ਉਸ ਵੇਲੇ ਹੀ ਮਾਤਾ ਪਿਤਾ ਦੇ ਆਧਾਰ ਕਾਰਡ ਨਾਲ ਲਿੰਕ ਟੀਕਾਕਰਨ ਕਾਰਡ ਬਣ ਜਾਂਦਾ ਬੱਚੇ ਦਾ। ਮਾਂ ਦੀ ਕੁੱਖ ਵਿਚ 3 ਅਲਟਰਾ ਸਾਉੰਡ ਹੁੰਦੇ ਬੱਚੇ ਦੇ ਜੋ ਬਿਨਾ ਆਧਾਰ ਕਾਰਡ ਦੇ ਨਹੀਂ ਹੁੰਦੇ ਜੀ। @@Wronglyiptc8
ਵੀਰ ਜੀ ਜਿਸ ਤਰ੍ਹਾਂ ਤੁਹਾਡੇ ਮੇਰੇ ਬੱਚੇ ਮਿਹਨਤ ਕਰ ਰਹੇ ਹਨ ਅਤੇ ਕੁੱਛ ਬੱਚੇ ਜਾਅਲੀ ਸਰਟੀਫਿਕੇਟ ਬਣਾ ਕੇ ਸਾਡੇ ਬੱਚਿਆਂ ਦਾ ਹੱਕ ਮਾਰ ਜਾਂਦੇ ਨੇ। ਇਸ id ਵਿਚ ਬੱਚੇ ਦੇ ਸਕੂਲ ਦੇ ਪਹਿਲੇ ਦਿਨ ਤੋਂ ਹੀ ਰਿਕਾਰਡ ਹੋਵੇਗਾ। ਬੱਚੇ ਦੇ ਸਾਰੀਆਂ ਕਲਾਸਾਂ ਦੇ ਸਰਟੀਫਿਕੇਟ, ਡਿਗਰੀ, ਡਿਪਲੋਮਾ ਅਤੇ ਜੋ ਵੀ ਪੜ੍ਹਾਈ ਕੀਤੀ ਆ ਉਸ ਦਾ ਰਿਕਾਰਡ ਹੋਵੇ ਗਾ। ਮਾਨਯੋਗ ਸਿਧਾਣਾ ਜੀ ਕਿਹ ਰਹੇ ਨੇ ਕਿ ਸਾਡੇ ਬੱਚਿਆਂ ਦਾ ਰਿਕਾਰਡ ਸਰਕਾਰ ਕੋਲ ਚਲਾ ਜਾਵੇ ਗਾ ਜੋ ਕਿ ਪਹਿਲਾ ਹੀ ਹੈ। ਜਦੋ ਬੱਚਾ ਮਾਂ ਦੇ ਪੇਟ ਵਿੱਚ ਹੁੰਦਾ ਉਸ ਵੇਲੇ ਹੀ ਮਾਤਾ ਪਿਤਾ ਦੇ ਆਧਾਰ ਕਾਰਡ ਨਾਲ ਲਿੰਕ ਟੀਕਾਕਰਨ ਕਾਰਡ ਬਣ ਜਾਂਦਾ ਬੱਚੇ ਦਾ। ਮਾਂ ਦੀ ਕੁੱਖ ਵਿਚ 3 ਅਲਟਰਾ ਸਾਉੰਡ ਹੁੰਦੇ ਬੱਚੇ ਦੇ ਜੋ ਬਿਨਾ ਆਧਾਰ ਕਾਰਡ ਦੇ ਨਹੀਂ ਹੁੰਦੇ ਜੀ।
@@rajanmattu27ਕਿਸੇ ਨੂੰ ਨਹੀਂ ਵੀਰ ਜੀ। ਅੱਜ ਕੱਲ ਹਰ ਕੋਈ ਸਮਝਦਾਰ ਹੈ।
ਲੱਖਾ ਬਾਈ ਪਤਾ ਨਹੀਂ ਅੱਜ ਕੱਲ ਕੀ ਬੋਲਦਾ ਕੀ ਨਹੀਂ ਬੋਲਦਾ ਆਧਾਰ ਕਾਰਡ ਪਹਿਲਾਂ ਹੀ ਉਹਨਾਂ ਕੋਲ ਹੈਗੇ ਆ ਠੀਕ ਹੈ
ਮੇਰੇ ਵਾਲ ਚਿੱਟੇ ਆਉਣ ਲੱਗੇ ਜੀ ਵੈਕਸੀਨ ਲਵਾਉਣ ਤੋਂ ਬਾਅਦ ਬਹੁਤ ਮਾੜੀ ਸੀ ਉਹ
😂😂😂😂😂
ਸਰਬੱਤ ਦਾ ਭਲਾ ❤
ਵੀਰ ਸਾਰਾ ਹਿਸਾਬ ਖਿਤਾਬ ਸਰਕਾਰ ਕੋਲ ਪਹਿਲਾ ਹੀ ਆ ਜਦੋ ਰਾਸ਼ਨ ਕਾਰਡ ਬਣੇ ਉਦੋ ਹੀ ਸਾਰਾ ਰਿਕਾਰਡ ਹੁੰਦਾ ਸਰਕਾਰ ਕੋਲ ਜਦੋ ਜਨਮ ਸਰਟੀਫਿਕੇਟ ਬਣਦਾ ਉਦੋ ਵੀ ਸਾਰਾ ਰਿਕਾਰਡ ਸਰਕਾਰ ਕੋਲ ਚਲਿਆ ਜਾਦਾ ਜਦ ਪਾਸਪੋਰਟ ਬਣਦਾ ਉਦੋ ਵੀ ਸਾਰੇ ਪਰਿਵਾਰ ਦਾ ਰਿਕਾਰਡ ਸੈਟਰ ਸਰਕਾਰ ਕੋਲ ਚਲਾ ਜਾਦਾ ਏਵੈ ਜਦੋ ਮੋਬਾਈਲ ਨੰਬਰ ਲੈਦੇ ਹੋ ਤੇ ਸੋਸਲ ਮੀਡੀਆ ਤੇ ਪੋਸਟ ਪਾਉਣੇ ਜੋ ਸੋਸਲ ਮੀਡੀਆ ਵਰਤਦੇ ਹੋ ਉਸ ਨਾਲ ਹੀ ਤੁਹਾਡਾ ਸਾਰਾ ਅਧਾਰ ਕਾਰਡ ਰਿਕਾਰਡ ਸਰਕਾਰ ਕੋਲ ਚਲਾ ਜਾਦਾ ਐਵੇ ਵਾਧੂ ਮਸਲੇ ਖੜੇ ਨਹੀ ਕਰੀ ਦੇ
ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਨੂੰ ਹੁਣ ਜਾਇਨ ਕੀਤਾ ਹੈ ਤੁਹਾਡੀਆਂ ਪਹਿਲਾਂ ਵੀਡੀਓ ਦੇਖੀਆਂ ਸੀ ਮੈਂ ਤਾਂ ਅੱਜ ਤੁਹਾਨੂੰ ਜੁਆਇਨ ਕੀਤਾ ਹੈ ਮੈਂ ਤੁਹਾਡੀ ਪੂਰੀ ਹੋ ਗਰੁਪ ਚ 30 ਬੰਦਿਆਂ ਦੇ ਪਾ ਹੁਣ ਉਹ 30 ਬੰਦੇ ਗਾ ਵੀ ਪਾਉਣਗੇ ਬਹੁਤ ਸੋਹਣੀ ਜਾਣਕਾਰੀ ਦਿੱਤੀ ਆ ਇਹ ਮੈਸੇਜ ਸਾਨੂੰ ਵੀ ਸਕੂਲ ਵੱਲੋਂ ਆਇਆ ਹੈ ਦੋ ਦਿਨ ਪਹਿਲਾਂ ਪਰ ਅਸੀਂ ਅਜੇ ਕੋਈ ਡਾਕੂਮੈਂਟ ਨਹੀਂ ਦਿੱਤੀਆਂ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਲੱਖ ਤੋਂ ਬਿਨਾਂ ਇੰਨਾਂ ਡਾਕੂਮੈਂਟਾਂ ਦੀ ਕਿਸੇ ਹੋਰ ਪੜਤਾਲ ਕਰੀ ਫਿਰ ਦੁਖੀ ਹੋਕੇ ਸਾਨੂੰ ਆਪਣੇ ਸਮਝਕੇ ਕਿ ਇਹ ਲਫਜ਼ ਬਰਥ ਰਿਹਾ ਆ ਕਿਉਂਕਿ ਆਪਣੇ ਤੋਂ ਬਿਨਾਂ ਦੁੱਖ ਹੋਰ ਕਿਸੇ। ਨੂੰ ਨਹੀਂ ਹੁੰਦਾ
ਸਹੀ ਕਿਹਾ ਤੁਸੀ ਅਸੀਂ ਸਾਰੇ ਬੂਜੜ ਈ ਬਣੇ ਹੋਏ ਆ
ਪਿੰਡਾ ਕਲੀਆ ਅਲਪਾਈਨ ਵੈਲੂ ਸਕੂਲ ਵਿੱਚ ਸਾਰੇ ਬੱਚਿਆਂ ਦੇ ਫਾਰਮ ਭਰਾ ਲਏ
ਗੱਲ ਲੱਖੇ ਵੀਰ ਦੀ ਸਹੀ ਆ ਕਿਉ ਕਿ lockdown ਵਿਚ ਸਰਕਾਰਾਂ ਨੇ jo vacation lagai us ne bht nuksan kita
ਮੈਂ ਤਾਂ ਕੱਲ ਈ ਫੋਟੋ ਭੇਜੀ ਆਂ ਆਧਾਰ ਕਾਰਡ ਦੀ ਹੁਣ ਕੀ ਕਰੀਏ
ਬਾਈ ਜੀ ਫਿਰ ਕਿਹੜੀ ਕੰਟਰੀ ਜਾਈਏ😂
😂😂 shi kiha veer
ਸੈਂਟਰ ਸਰਕਾਰ ਸਾਰੇ ਪੰਜਾਬੀਆਂ ਦੇ ਬੱਚਿਆਂ ਦਾ ਬਾਇਓ ਡਾਟਾ ਇੱਕਠਾ ਕਰ ਕੇ ਰੱਖਣਾ ਚਾਹੁੰਦੀ ਹੈ, ਸਾਜਿਸ਼ ਵੀ ਹੋ ਸੱਕਦੀ ਹੈ, ਕੇਂਦਰ ਕਿਹੜਾ ਪੰਜਾਬ ਤੇ ਪੰਜਾਬੀਆਂ ਤੇ ਰਾਜੀ ਹੈ।
पंजाब को बर्बाद करने में कोई कसर नहीं छोड़ रहे कुछ फेसबुकी,
कितना बेतुका बयान है
ਅਪਾਰ ਆਈ ਡੀ ਨਾਲ ਹੋਣਾ ਕੀ ਹੈ , ਕਿਉਂ ਬਣਾ ਰਹੇ ਨੇ
ਸ਼ੁਕਰੀਆ ਵੀਰ ਜਾਣਕਾਰੀ ਦੇਣ ਲਈ
ਵਾਹਿਗੁਰੂ ਜੀ
ਹਾਏ ਰੱਬਾ ਮੈ ਰਾਤ ਹੀ ਭੇਜੇ ਨੇ, ਸਕੂਲ ਵਾਲੇ ਕਹਦੇ ਨਾਮ ਕਟ ਦੇਣਾ ਜਵਾਕ ਦਾ,😢
Same mai v 😢
ਬਿਲਕੁਲ 22
ਆਧਾਰ ਕਾਰਡ ਤਾਂ ਜਿਸ ਦਿਨ ਬੱਚਾ ਸਕੂਲ ਵਿੱਚ ਦਾਖਲ ਕਰਾਇਆ ਉਸ ਦਿਨ ਹੀ ਦਿੱਤਾ ਸਬ ਨੇ ਬਾਈ ਔਰ ਜਨਮ certificate v
Aadhar card+pan card+voter id card+Driving licence+birth certificate govt proof ne sara data sarkar koll ha
Adhaar card ta admission time e submit krone painde aa…already nay parents or wards de 💁🏼♀️
ਲੋਕਾਂ ਨੂੰ ਬੂਜੜ ਆਖੀਂ ਜਾਂਦਾ ਆ ਮਾੜਾ ਜਾਂ ਤਮੀਜ਼ ਨਾਲ ਬੋਲਣਾ ਚਾਹੀਦਾ
Sare hi bujar ne sach te Bol Reh oh , hor kehre asi Devte aa
ਬਿਨਾਂ ਆਧਾਰ ਕਾਰਡ ਕੋਈ ਤਰੀਕਾ ਵੀ ਦੱਸੋ.. ਕਰੋਨਾ ਨੇ ਪਹਿਲਾਂ ਜਵਾਕਾ ਦੇ ਦੋ ਸਾਲ ਖਾ ਲਏ....
ਤੁਹਾਡਾ ਸ਼ੁਰੂ ਕੀਤਾ ਕੋਈ ਵੀ ਕੰਮ ਨੀ ਹੁੰਦਾ ਨਿੱਤ ਨਵੀਂ ਸਪੀਚ ਫੜ ਲੈਂਦਾ ਵੇਹਲੜ😂
ਤੁਹਾਡੀ ਵੀਡੀਓ ਲੇਟ ਆਈ ਵੀਰੇ ਇਹ ਤਾਂ ਸਰਕਾਰੀ ਸਕੂਲਾ ਵਾਲਿਆ ਕਦੋ ਦੇ ਲੈ ਲਏ
O ਭਰਾਵਾ admishon ਵੇਲੇ ਅਧਾਰ ਕਾਰਡ ਓਹਨਾ ਨੇ ਪਹਿਲਾ b leya aa
J na ਵੀ ਦਿੱਤਾ ਓਹਨਾ ਨੇ ਉਹਦੇ ਚੋ ਕਡ ਲੈਣਾ,
ਐਵੇਂ ਸਾਨੂੰ ਬੂਜੜ ਕਹਿ ਜਾਨਾ 😂
ਪਹਿਲਾ ਆਪ ਸਟੱਡੀ ਕਰ ਇਹਦੇ ਵਰੇ
ਤੂੰ ਖੁਦ b ਦਿੱਤਾ ਹੁਨਾ ਅਧਾਰ ਕਾਰਡ ਆਪਣੇ ਬੱਚੇ ਦੀ admishon ਵੇਲੇ
ਅਧਾਰਕਾਰਡ ਤੇ ਪਹਿਲੇ ਹੀ ਲਏ ਹੋਏ ਸਕੂਲ ਵਾਲਿਆਂ... ਬੱਚਿਆਂ ਨੂੰ ਤੰਗ ਕਰਦੇ ਫੇਰ
ਅਸੀਂ ਤਾਂ ਦੇ ਦਿੱਤਾ ਲੇਟ ਵਿਡੀਉ ਪਾਈਂ ਪਰਸੋਂ ਭੇਜ ਦਿੱਤਾ
ਸਹੀ ਕਿਹਾ ਵੀਰ ਜੀ
Right 👍 Veer g
ਲੱਖਾ ਠੀਕ ਬੋਲ ਰਿਹਾ
ਅਫਾਹਾ ਨਾ ਫੈਲਾਓ
ਧੰਨਵਾਦ ਲੱਖੇ ਵੀਰ
Digilocker naal attach Ho jayegi Apaar ID
Apaar ID naal students de sare Board classes de DMC attach honge
Duplicate DMC nhi bnna skega koe vi
Tusi Bilkul sahi keh rahe ho..
Shi kiha 22 ji
Bai e bewkoof bna rhey ne thonuuu schooola waley apna id sb kuj chl gya ena kol appa kuj nahi kr sakdey g
ਲੋਕ ਬੋਲ ਰਹੇ ਆ ਅਧਾਰ ਕਾਰਡ ਸਕੂਲ ਵਾਲੇ ਕੋਲ ਪਹਿਲੇ ਨੇ ਓ ਗੱਲ ਨਹੀਂ ਜੌ ਫਾਰਮ ਭੇਜ ਰਹੇ ਹੈ ਓਨਾ ਤੇ ਸਾਈਂਨ ਕਰਕੇ ਦਿਓ ਗੇ ਤਾਂ ਕਲ ਨੂੰ ਕੋਈ ਗੱਲ ਬਾਤ ਹੁੰਦੀ ਹੈ ਉਸ ਦੀ ਜਿੰਮੇਵਾਰੀ ਮਾਤਾ ਪਿਤਾ ਦੀ ਹੋਊ ਨਾਲੇ ਅਪਾਰ id ਨਾਲ ਸਾਰਾ ਡਾਟਾ 1 ਕਾਰਡ ਵਿੱਚ ਅਜੂ ਤੇ ਕੋਈ ਵੀ ਉਸ ਤੋਂ ਆਪ ਦੀ ਜਾਣਕਾਰੀ ਲੈ ਸਕਦਾ ਜਿਸ ਨੂੰ fourd ਬੋਲਦੇ ਹੈ ਬੁਹੁਤ ਵੀਡਿਓ ਨੇ ਸਾਰੀ ਵੀਡਿਓ ਨੂੰ ਦੇਖੋ ਤੇ ਫੇਰ ਹੀ ਫੈਸਲਾ ਲਿਓ
ਭਾਸ਼ਾ ਵਿੱਚ ਨੁਕਸ ਨਾ ਕੱਢੋ pls,ਭਾਸ਼ਾ ਅਪਣੇ ਅਪਣੇ ਇਲਾਕੇ ਦੀ ਹੁੰਦੀ ਐ
ਕੋਈ ਫਰਕ ਨਹੀਂ ਪੈਂਦਾ, ਸਮਝ ਤੇ ਰਿਹੈ ਜੀ 🙏🙏
ਲੱਖਾਂ ਸਹੀ ਬੋਲ ਰਿਹਾ ਹੈ ਜੀ
Bai bcha kida parh reha school ch .. bacha hushiar hai ya nhi eh pta lggega sarkar tak agge ja ke bche di nokri lai aply krna bahut asan ho jana . Enna nagitiv na socho
Tu ni buchar bhkhi jana
Vv good bro👍👍👍👍
Thank you so much veer ji
Sachi gall aa
ਬੁਜੜ ਲਵਜ ਵਰਤ ਰਿਹਾ ਉਹ ਲੋਕ ਕਿੰਡੇ ਵੱਡੇ ਵੱਡੇ ਮੈਸਿਜ ਕਰ ਰਹੇ😮
Aadhar card ta admission karwayon vele hi lai lainde ne bache da father mother's da..😂😂😂😂 hun ki faida ..aapa bhut lait aaa
Te hon oh tavade sehmti mag re h ji ae vi socho