ਮਾਨਸਾ ਦੇ ਬੋਹਾ ਚ 19 ਸਾਲਾਂ ਕੁੜੀ ਰਹਿੰਦੀ ਸੀ 45 ਸਾਲਾਂ ਬੰਦੇ ਨਾਲ ਤੇ ਪਰਿਵਾਰ ਨੇ ਦੇਖੋ ਕੀ ਕੀਤਾ

Поделиться
HTML-код

Комментарии • 30

  • @inderjagpal1522
    @inderjagpal1522 Месяц назад +17

    ਹੈ ਤਾ ਅਪਣੇ ਸੱਭਿਆਚਾਰ ਦੇ ਵਿਰੁੱਧ ਸੀ, ਪਰ ਗੱਲ ਏਹ ਵੀ ਆ ਜਦੋ ਵਿਆਹ ਦੇ ਟਾਇਮ ਮਾਪੇ ਮੁੰਡਾ ਲੱਭਦੇ ਆ ਉਦੋ ਫੇਰ canada pr ਦੀ ਖਾਤਿਰ ਜਾ ਪੈਸੇ ਖਾਤਿਰ ਕਿਸੇ ਤਕੜੇ ਬੰਦੇ ਨਾਲ ਵਿਆਹ ਦਿੰਦੇ ਆ, ਬਾਈ ਉਦੋ ਆ ਰੀਤੀਆ, ਸਮਾਜ, ਸੱਭਿਆਚਾਰ ਸਭ ਮਰ ਜਾਂਦਾ ਆ, ਜਾਤ ਪਾਤ ਮਰ ਜਾਂਦੀ ਆ, ਗੱਲ ਸਿਰਫ ਏਹੀ ਆ ਆਪ ਕਰੇ ਤਾ ਸਹੀ ਜੇ ਦੂਜਾ ਕਰੋ ਤਾ ਗਲਤ, ਜੇ ਵਿਆਹ ਵਿੱਚ ਦਾਜ ਲੈਣਾ ਗਲਤ, ਕੁੜੀ ਲਈ ਪੈਸੇ ਵਾਲਾ ਭਾਲਣਾ ਵੀ ਗਲਤ ਆ, ਸੋ ਕਿਤੇ ਨਾ ਕਿਤੇ ਇਹ ਰਿਸ਼ਤਾ ਸਹੀ ਵੀ ਸੀ ਤੇ ਗਲਤ ਵੀ, ਬਾਕੀ ਅੱਜਕੱਲ ਲੋਕ ਗਿਆਨੀ ਬਹੁਤ ਆ😂😂

  • @SukhwinderSingh-wq5ip
    @SukhwinderSingh-wq5ip Месяц назад +2

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @devsingh5281
    @devsingh5281 Месяц назад +1

    Amazing person . Should be next Prime Minister.

  • @pkaur8108
    @pkaur8108 Месяц назад +1

    Waheguru ji 🙏🙏🙏🙏🙏meher kreo

  • @DHALIWAL303
    @DHALIWAL303 Месяц назад +3

    ਬਹੁਤ ਵਧੀਆਂ ਕੀਤਾ ਮੇਰੇ ਹਿਸਾਬ ਨਾਲ ਕਿਉਕਿ ਜੇ ਇਹਨਾਂ ਨੂੰ ਐਵੇ ਛੱਡਿਆ ਜਾਂਦਾ ਤਾਂ ਹੋ ਸਕਦਾ ਏਹਦਾ ਅਸਰ ਹੋਰ ਲੋਕਾਂ ਤੇ ਵੀ ਪੈਂਦਾ

  • @Eastwestpunjabicooking
    @Eastwestpunjabicooking Месяц назад +3

    ਪਹਿਲਾਂ ਤਾਂ ਆਦਮੀ ਤੇ ਕੁੜੀ ਨੂੰ ਨਹੀ ਸੀ ਚਾਹੀਦਾ ਤੇ ਬਾਅਦ ਜੋ ਕੀਤਾ ਓਹਦੇ ਹੱਕਦਾਰ ਸੀ। ਪਰ ਸਜ਼ਾ ਨਹੀ ਹੋਣੀ ਚਾਹੀਦੀ। ਆਦਮੀ ਦੇ ਟੱਬਰ ਨੇ ਮਗਰੋਂ ਲਾਂਬੇ ਤੋ ਛੁਟਕਾਰਾ ਪਾਇਆ। ਤੇ ਬੋਰਾਂ ਨੂੰ ਵੀ ਕੰਨ ਹੋਣਗੇ, ਆਸ਼ਕੀ ਕਰਨ ਤੋ ਪਹਿਲਾ ਸੌ ਵਾਰ ਸੋਚੂਗਾ।

  • @gsd7208
    @gsd7208 Месяц назад +1

    Bhout changa kitta

  • @kuldipkhakh9053
    @kuldipkhakh9053 25 дней назад

    ਬਾਈ Russell Williams ਤੇ ਪਾਲ ਬਰਨਾਡੋ ਦੀ ਸਟੋਰੀ ਕਰਨ ਵਾਲੀ ਆ ਸੀਬੀਸੀ ਫਿੱਫਥ ਸਟੇਟ ਤੇ ਪਈਆਂ ਨੇ

  • @baljinderwarval3059
    @baljinderwarval3059 Месяц назад

    Shai balkul shai

  • @NirmalJeet
    @NirmalJeet Месяц назад

    Veer bhut vadia jankari dinde ho tusi .meri bati ne Manitoba de vich Town neepawa jana .ke oh safe Town aa veer . Ke students pr lyi othe moov hunde aa plz dasna jaror veeer ji 🙏🙏🙏🙏

  • @gurpalsinghsingh3210
    @gurpalsinghsingh3210 Месяц назад

    Sahi kita

  • @lovebrar8416
    @lovebrar8416 Месяц назад

    right kita

  • @user-dl2sp1kj6k
    @user-dl2sp1kj6k Месяц назад

    Jai baba di waheguru ji peeri di Maa papa ji ji Raje di radhhe rsdhe Krishna ji ji guru gobind Singh nanak ji Ramadas ji Allah hafiz ji Har Har Mahadev ji ji ram ji ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji baba di baba di baba di baba di baba di baba di baba di baba di baba di baba di baba di baba di baba di baba di baba di Maa papa ji ji Raje di radhhe rsdhe Krishna ji Maa papa ji maa papa ji maa papa ji maa papa ji maa papa ji maa papa ji maa papa ji maa papa ji maa papa ji maa papa ji maa papa ji maa papa ji maa papa ji maa papa ji maa papa ji maa papa ji ji ji ji ji ji ju ju ju ju ji ju ji ji ju ji ji ji ji ji

  • @user-wz5zz2go5s
    @user-wz5zz2go5s Месяц назад

    Sahe keta

  • @randheergrewal2120
    @randheergrewal2120 Месяц назад +1

    Yr tanu koi hor topic nai milda ave bakvas kri ja reya ..koi wadi gal nai oh apni marji nal jo v krn kise nu jeen v hak nai duniya chand te pohnch gai eh hale ...

  • @rsahota5325
    @rsahota5325 Месяц назад

    Say No To Viagra

  • @navjotsinghmander2401
    @navjotsinghmander2401 Месяц назад

    Hello veer please pr and immigration guidance nu leke videos banao. 🙏🙏

  • @gurdeepsinghrimmy6794
    @gurdeepsinghrimmy6794 Месяц назад +1

    Premi joda nai .. badnami joda c .. kalyug e

    • @jass2748
      @jass2748 Месяц назад

      Jad kudi razi c ta loka di bund kyu fati ja rhi?

  • @kuldipkhakh9053
    @kuldipkhakh9053 25 дней назад

    ਦੋਨੋ ਸੀਰੀਅਲ ਕਿੱਲਰ ਕਨੇਡਾ ਤੋਂ ਹੀ ਨੇ। ਰੱਸਲ ਕਰਨਲ ਸੀ ਟਰੈਨਟਨ ਬੇਸ ਬੈਲਿਵਿਲ ਕੋਲ

  • @humangkknowledge1519
    @humangkknowledge1519 Месяц назад +1

    ਮੇਰੇ ਪਿੰਡ ਤੋ 4 ਕਿੱਲੋ ਮੀਟਰ ਤੇ ਬੋਹਾ ਸ਼ਹਿਰ ਪੈਂਦਾ ਇਹ ਬਹੁਤ ਹੀ ਦੁਖਦਾਈ ਘਟਨਾ ਹੋਈ ।

  • @sunnylakhowalia5350
    @sunnylakhowalia5350 Месяц назад +1

    Pendu Canadian zindabad ❤

  • @navdeep7621
    @navdeep7621 Месяц назад

    Marna nahi chida link rkna chida si badkl kar dana chida

  • @balwantsingh-om1dv
    @balwantsingh-om1dv Месяц назад

    Vda kita mar te

  • @davevick4008
    @davevick4008 Месяц назад +6

    Uss nu 45 saal bura keh reha aapne aap nu gigaa samjh ji janda

  • @davevick4008
    @davevick4008 Месяц назад +1

    Hoea galat per ki mansa mansa Kari jana tere pind v ho sakda eh ok mansa saalea pasharea hoea kehre Paaso aa tu bloggeran nal hi pange lai jaea kar oh changa tere lai bas eh na kar tu