Farmer nuksan ni kar sakde kissey da per perr jiss ney ih kujj kitta ustey karvai kiti jave hunn vekha gey , kisan ਜਥੇਬੰਦੀਆਂ parali ithathi karn vale ju k videsh vich jaan nalu ithe karibar kar riha c uss veer naal khardia k nahi
Jan k Laie es bnde ne saaf disda. Ki. Krlu km koi ithe. Agge v ik news dekhi uthe v agg la diti greeb munda c theke te mshin le k. Ohne prali ikthi kiti c. Ohda km ni dekhea gea kise ton. Idda hi. Eh aa idde hrami lok mehnt krdea nu mehnt v ni krn dinde. Ki kre bnda fir.
ਜੇਕਰ ਜ਼ਮੀਨ ਠੇਕੇ ਤੇ ਦਿੱਤੀ ਹੈ ਤਾਂ ਪਰਾਲੀ ਨੂੰ ਅੱਗ ਲਾਉਣ ਦਾ ਕੋਈ ਅਧਿਕਾਰ ਨਹੀਂ ਹੈ।ਅੱਗ ਲਾਉਣ ਵਾਲੇ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ।
Government na fire bergad. Da gadi ik nu Dany chaiea Jo praly ikathay Kara je
ਯਰ ਮੁੰਡੇ ਨੇ ਬਹੁਤ ਮਿਹਨਤ ਕੀਤੀ ਸੀ
risk chukiya se 8 baler la ke 1-2 baler toon he paisa jood ke 1-2 kila apni jameen he khareed lenda
ਆੜ੍ਹਤੀਏ ਨੇ ਬਹੁਤ ਗ਼ਲਤ ਕੀਤਾ,
ਕਿਸਾਨ ਨੂੰ ਮੁਆਜਾ ਮਿਲਣਾ ਚਾਹੀਦਾ ਹੈ ਤਾਂਕਿ ਕਿਸਾਨ ਨਾਲ ਇੰਨਸਾਫ਼ ਹੋਵੇ ਜੀ
ਦੋਸ਼ੀ ਤੇ ਸਖਤ ਕਾਰਬਾਈ ਹੋਣੀ ਚਾਹੀਦੀ ਹੈ ਤਾਂ ਕਿ ਅੱਗੇਤੋਂ ਕੋਈ ਅਜਹੀ ਗਲਤੀ ਨਾਕਰੇ
ਸਰਕਾਰ ਚੰਗਾ ਕਰੇ ਇਸ ਦੀ ਜਮੀਨ ਦੀ ਨਿਲਾਮੀ ਕਰ ਕੇ ਬੈਕ ਤੇ ਮੁੰਡੇ ਦੀ ਮੇਹਨਤ ਦਿ ਮੁਲ ਮੋੜਿਆ ਜਾਵੇ
ਸਰਕਾਰ ਇਸ ਚਵਲ ਬੁਢੇ ਜ਼ਮੀਨ ਦੇ ਮਾਲਕ ਤੋਂ ਵਧ ਤੋਂ ਵਧ ਇਸ ਠੇਕੇਦਾਰ ਨੂੰ ਮੁਆਵਜ਼ਾ ਦਵਾਵੇ ਅਤੇ ਇਸ ਬੁੱਢੇ ਕੰਜਰ ਤੇ ਪਰਚਾ ਕੱਟ ਕੇ ਤਰੀਕਾਂ ਭੁਗਤਣ ਤੇ ਮਜਬੂਰ ਕਰ ਦੇਵੇ
ਫੇਰ ਕਹਿੰਦੇ ਨੌਜਵਾਨ ਵਿਦੇਸ਼ਾਂ ਨੂੰ ਭੱਜ ਰਹੇ
ਐਥੇ ਐਹੋ ਜਿਹੇ ਲੋਕਾਂ ਨੇ ਬੁਰਾ ਹਾਲ ਕੀਤਾ ਨੌਜਵਾਨਾਂ ਦਾ
ਇਸ ਕਿਸਾਨ ਤੇ ਪਰਚਾ ਹੋਣਾ ਚਾਹੀਦਾ ਜਾਣ ਬੁਝ ਕੇ ਲਾਈ ਏ ਸਾਰੇ ਪੈਸੇ ਭਰਵਾਏ ਜਾਣ
ਜਿਸ ਨੇਂ ਵੀ ਏ mara ਕੰਮ ਕੀਤਾ ਲੱਖ ਦੀ ਲਾਹਣਤ ਉਸਨੂੰ ਆਪ ਮਿਹਨਤ ਕਰਨੀ ਨਹੀਂ ਦੂਜੇ ਨੂੰ ਦੇਖ sarde ਨੇ ਜਿਸਨੇ ਏ ਕਰਤੂਤ ਕੀਤੀ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ
ਈਮਾਨਦਾਰੀ ਨਾਲ ਕਿਸਾਨ ਨੌਜਵਾਨ ਦਾ ਇਨਸਾਫ਼ ਹੋਵੇ
😭😭 ਪਰਾਲੀ ਨੂੰ ਅੱਗ ਲਾਉਣ ਵਾਲੇ ਦੀ ਵੀ ਸੜ੍ਹ ਕੇ ਸੁਆਹ ਹੋ ਜਾਵੇ। ਓਹਦੀ ਕੁੱਲ ਦਾ ਨਾਸ ਹੋ ਜਾਵੇ। ਓਹਦਾ ਦੀਵਾ🪔ਬੁੱਝ ਜਾਵੇ। ਇੱਕ ਗਰੀਬ ਮੇਹਨਤੀ ਇਨਸਾਨ ਨਾਲ ਧੱਕਾ ਕੀਤਾ। ਵਾਹਿਗੁਰੂ ਜੀ ਇਨਸਾਫ਼ ਕਰਿਓ ਸਰਕਾਰ ਜ਼ਰੂਰ ਮੁਆਵਜ਼ਾ ਦੇ ਦੇਵੇ ।😭😭🙏🙏
ਇਸ ਤਰ੍ਹਾਂ ਦੇ ਬੰਦਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ, ਗਰੀਬ ਬੰਦੇ ਦੀ ਭਰਾਈ ਹੋਣੀ ਚਾਹੀਦੀ ਹੈ
ਗਰੀਬ ਨੂੰ ਸਰਕਾਰ ਕਰੋੜਾਂ ਕਰਜਾ ਦੇ ਦਿੰਦੀ ਆ ??
@@dladhar-cf9dh ਬਾਈ ਸਬ ਕੁਝ ਹੋ ਜਾਂਦਾ
ਜੈ ਕੋਈ ਨੌਜਵਾਨ ਕੰਮ ਕਰਦਾ ਤਾਂ ਇਹ ਘੜਮ ਚੌਧਰੀ ਕੰਮ ਨਹੀਂ ਕਰਨ ਦਿੰਦੇ। ਕਿਸਾਨ ਦੀ ਜ਼ਮੀਨ ਵੇਚ ਕੇ ਇਸ ਦੀ ਭਰਪਾਈ ਕੀਤੀ ਜਾਵੇ
ਲੌਕੌ ਜੱਟ ਦੇ ਪੁੱਤ ਬਹੁਤ ਮਾੜੀ ਹੋਇਆ ਬਾਈ ਦਾ ਸਾਥ ਦੇਓ ਪੰਜਾਬੀ ਓ
ਜਿਸਦੀ ਵੀ ਗਲਤੀ ਹੈ ਉਸ਼ ਤੇ ਕਾਰਵਾਈ ਹੋਣੀ ਚਾਹੀਦੀ ਹੈ
ਆੜਤੀਏ ਦੀ ਪ੍ਰੋਪਰਟੀ ਸੀਲ ਹੋਵੇ ਔਰ ਮੁੰਡੇ ਨੂੰ ਆੜਤੀਏ ਤੋਂ ਜਿੰਨਾ ਵੀ ਖਰਚਾ ਹੋਇਆ ਸਾਰਾ ਮਿਲਣਾ ਚਾਹੀਦਾ ਹੈ
ਕੰਮ ਕਰਦੇ ਨੂੰ ਜਰਦੇ ਨਹੀ,,, ਲੋਕ ਆਪ ਕੰਮ ਕਰਨਾ ਨਹੀ,,,, ਦੂਜੇ ਨੂੰ ਕਰਨ ਨਹੀ ਦੇਣਾ,,,,,, ਪੁਰੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ।
Waheguru ji❤❤
ਜਿਹਨੇ ਅੱਗ ਲਾਈਉਸ ਤੇ ਪਰਚਾ ਦਰਜ ਹੋਵੇ ਹੋਏ ਨੁਕਸਾਨ ਦੇ ਪੈਸੈ ਦਵਾਏ ਜਾਣ
ਅੱਗ ਲਾਉਣ ਵਾਲੇ ਤੇ ਪਰਚਾ ਦਰਜ ਹੋਣਾ ਚਾਹੀਦਾ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ
ਬਹੁਤ ਹੀ ਮੰਦਭਾਗੀ ਘਟਣਾਂ ਹੋਈ ਹੈ। ਪੂਰੇ ਮਾਮਲੇ ਦੀ ਜਾਂਚ ਕਰਕੇ ਪੀੜਤ ਨੂੰ ਮਆਵਜਾ ਮਿਲਣਾਂ ਚਾਹੀਦਾ ਹੈ।
ਹੈਪੀ ਸਿੰਘ ਦੀ ਗੱਲ ਨਾਲ ਸਹਿਮਤ ਹਾਂ
ਬਹੁਤ ਗਲਤ ਗੱਲ ਕੀਤੀ ਉਸ ਬੰਦੇ ਨੇ
ਕਿਸੇ ਦਾ ਨੁਕਸਾਨ ਕਰਕੇ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ
ਇਹ ਸਾਰਾ ਖਰਚਾ ਬਗੀ ਦਾਰੀ ਵਾਲੇ ਨੂੰ ਦੇਣਾ ਚਾਹੀਦਾ ਹੈ ਭਾਵੇਂ ਜ਼ਮੀਨ ਵੇਚ ਕੇ ਦੇਵੇ
ਜ਼ਮੀਨ ਮਾਲਕਾ ੳਪਰ ਪਰਚਾ ਦਰਜ ਕਰੋ ਜਿਸ ਨੇ ਪਰਾਲੀ ਨੂੰ ਅੱਗ ਲਾਈ
ਲੱਖ ਲਾਹਨਤ ਏ
ਇਸ ਦੀ ਬਰੀਕੀ ਨਾਲ ਜਾਂਚ ਹੋਵੇਜੋ ਵੀਂ ਦੋਸੀ ਪਾਇਆ ਜਾਵੇ ਉਸ ਖਿਲਾਫ਼ ਸਖਤ ਕਾਰਵਾਈ ਹੋਵੇ ਗਰੀਬ ਨੌਜਵਾਨ ਕਿਸਾਨ ਦੇ ਹੋਏ ਨੁਕਸਾਨ ਦੀ ਭਰਵਾਈ ਦੋਸੀ ਤੋਂ ਕਰਵਾਈ ਜਾਵੇ
ਕਿਸੇ ਦੇ ਮਿਹਨਤ ਵੀ ਯਰ ਨਹੀ ਹੁੰਦੀ ਸਾਡੇ ਲੋਕਾਂ ਤੋ ਤਾਹੀ ਨਵੀਂ ਪੀੜ੍ਹੀ ਬਾਹਰ ਜਾਂਦੀ ਆ ਖਰਚ ਤੋ ਵੀ ਵੱਧ ਮਿਲਣਾ ਚਾਹੀਦਾ ਮੁੰਡੇ ਨੂੰ ਸਰਕਾਰ ਪੂਰਾ ਸਹਿਜੋਗ ਦੇਵੇ
ਏਥੇ ਕਿਸਾਨ ਜੁਨੀਅਨ ਕੀ ਫੈਸਲਾ ਲਵੇਗੀ
ਬਾਈ ਜੀ ਸਾਡੇ ਹਲਕੇ ਲੋਹੀਆ ਸ਼ਾਹਕੋਟ ਞਿਂਚ ਞੀ ਡੰਪ ਤੇ ਆਪੇ ਪਰਾਲੀ ਚੋ ਗੈਸ ਬਣ ਕੇ ਅਂਗ ਲਂਗ ਗ ਈ ਞੀਰ ਜੀ ਦਾ ਬੁਹਤ ਨੁਕਸਾਨ ਹੋਇਆ ਪਰਸ਼ਾਨ ਦੇ ਕੇ ਗਿਆ ਇਕ ਹਫਤਾ ਫਿਰਗੈਡ ਲਂਗੇ ਰਹੇ ਫੇਰ ਵੀ ਅਂਗ ਨਹੀ ਬੂਙੀ ਸਰਕਾਰ ਦਂਸੇ ਹੁਣ ਧੂਆ ਨਹੀਂ ਹੋਈਆ ਮੋਦੀ ਸਰਕਾਰ ਕਿਸਾਨਾ ਨੂੰ ਮਾਰਨਾ ਚੁਹਦੀ ਨਾਲੇ ਅਗਲੀਆ ਫਸਲਾ ਲੇਟ ਹੋਈਆ ਜੇ ਗੁਲਾ ਞੀ ਬਣਨਾ ਤਾ ਫੇਰ ਕਹਿੜਾ ਧੂਆ ਨਹੀਂ ਹੋਣਾ ਕਿਸਾਨਾ ਦੀ ਦੂਖੀ ਸਰਕਾਰ ਮੁਰਦਾਬਾਦ ਕੰਗ
ਵਾਹਿਗੁਰੂ ਗੁਰੂ ਜੀ
ਬਹੁਤ ਮਾੜਾ ਕੰਮ ਕੀਤਾ
ਜੇ ਨੋਜਵਾਨ ਪੀੜੀ ਏਥੇ ਕੰਮ ਕਰਦੀ ਤਾਂ ਇਹੋ ਜਿਹੇ ਲੋਕਾਂ ਤੋਂ ਝੱਲ ਨਹੀਂ ਹੁੰਦਾ
ਪਰਚਾ ਦਰਜ ਕਰੋ ਇਸ ੳਪਰ ਜੇਕਰ ਆਧਾਰ ਕਾਰਡ ਦਿੱਤਾ ਹੁੰਦਾ ਤਾ ਆਗਲਾ ਇਨਸੋਰੇਸ ਕਰਵਾ ਲੈਦਾ ,
ੲਇਨਸਾਫ ਹੋਣਾ ਚਾਹੀਦਾ ਗਰੀਬ ਨਾਲ
ਜ਼ਮੀਨ ਇੱਥੇ ਹੀ ਰਹਿ ਜਾਣੀ 😢 ਇਸ ਬੁੱਢੇ ਨੂੰ ਪੁੱਛੋ ਤੇਰੇ ਦਾਦਾ ਪੜਦਾਦਾ ਕਿੱਥੇ ਹੈ । ਕੀ ਓਹ ਅੱਧੀ ਜ਼ਮੀਨ ਨਾਲ ਲੈ ਗਿਆ ?
ਵਾਹਿਗੁਰੂ ਜੀ
😢 waheguru
🙏🙏
ਘੜੰਮ ਚੌਧਰੀ ਹੋਣਾ ਕੋਈ ਇਸ ਦੀ ਗਾਡ ਪਾੜੋ ਚੰਗੀ ਤਰ੍ਹਾਂ ਖੁਗੜੀਆ ਵਾਲੇ ਡੰਡੇ ਨਾਲ
ਜ਼ਮੀਨ,ਦੇ,ਮਾਲਕ,ਤੇ, ਕਾਰਵਾਈ, ਹੋਣੀਂ ਚਾਹੀਦੀ ਹੈ
ਇਹ ਲੋਕਾਂ ਦਾ ਨੁਕਸਾਨ ਕਰਨਾ ਹੀ ਜਾਣਦੇ ਆ ਇਹਨਾਂ ਨੂੰ ਕਿਸੇ ਨਾਲ ਕੋਈ ਮਤਲਬ ਨੀ ਮੈਲ ਤੋਂ ਬਿਨਾਂ ਇਹਨਾਂ ਦੇ ਦਿਲ ਚ ਕੁਛ ਨੀ। ਤੇ ਨਾ ਇਹ ਕਦੇ ਆਵਦੀ ਗ਼ਲਤੀ ਮੰਨਣ ਝੂਠ ਜਿਨ੍ਹਾਂ ਮਰਜ਼ੀ ਲੈ ਲੋ ਇਹਨਾਂ ਤੋਂ
ਕਿਸਾਨ ਜਥੇਬੰਦੀਆਂ ਹੁਣ ਕਿਉਂ ਸੁਤਿਆਂ ਪਈਆ ਨੇ। ਹੁਣ ਇਥੇ ਧਰਨਾ ਲਾਯੋ। ਮੁਆਵਜਾ ਦੇਣ
ਮਾੜਾ ਹੋਇਆ। ਪਰਾਲੀ ਇਕੱਠੀ ਕਰਨ ਵਾਲਾ ਕੰਮ ਬੰਦ ਹੋਣਾ ਚਾਹੀਦਾ। ਇਕੋ ਹੱਲ ਪਰਾਲੀ ਨੂੰ ਅੱਗ ਦਿਓ ਪਰਾਲੀ ਚੁਕੁਣੀ ਬੰਦ ਕਰੋ ਮੇਰੇ ਕਿਸਾਨੋ
ਬਹੁਤ ਮਾੜਾ ਹੋਇਆ 😢
Waheguru bhali kre
Very-----Sed😢😢😢😢😢
ਲੱਖ ਲਾਹਨਤ ਕੱਜਰਾ ਤੇਰੇ ਜ਼ਮੀਨ ਮਾਲਕ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ
ਬੇਸ਼ਰਮ ਲੋਕਾਂ ਰੱਬ ਹੀ ਰਾਖਾ ।
ਅਗ ਲਾਉਣ ਵਾਲੇ ਨੂੰ ਫਾਂਸੀ ਹੋਣੀ ਬਣਦੀ ਅਤੇ ਨੁਕਸਾਨ ਬਲਜੀਤ ਦੀ ਜ਼ਮੀਨ ਕੁਰਕ ਕੀਤੀ ਜਾਵੇ
😭😭😭
ਬਹੁਤ ਮਾੜੀ ਗੱਲ ਕੀਤੀ
ਹੁਣ ਕੀ ਹੋ ਸਕਦਾ ਨੁਕਸਾਨ ਬਹੁਤ ਹੋ ਗਿਆ ਪਰ ਉਹ ਆਖਦਾ ਅੱਗ ਲੱਗ ਗੲੀ ਪੈਸੇ ਤਾ ਉਹ ਕਿਸਾਨ ਵੀ ਨਹੀ ਦੇ ਸਕਦਾ ਦੋਵੇ ਫਸ ਗੲੇ
Bahut mada keta
😢😢
Ye vishav guru hai
Bil kul shi, munda
ਇਹਦੀ ਸਚਾਈ ਕੱਢੋ,,ਇਹਦੀ ਜ਼ਮੀਨ ਕੁਰਕ ਕਰੋਂ
😢
😢😢😢😢😢😢
Baba----Chooth---Naa----Boll😂😂😂😂😂
Enquiry karke kasurvar ton paise bharae jaan ji
Just pro osdi
ਮੈਨੂੰ ਤਾਂ ਆਪ ਪੰਜਾਬ ਦੇ ਕਿਸਾਨਾਂ ਤੋਂ ਨਫਰਤ ਹੋ ਗਈ ਏ ਅੱਸ਼ੀ ਪਰਸੈਂਟ ਪੰਜਾਬ ਦੇ ਕਿਸਾਨ ਮਰ ਜਾਨ ਤਾਂ ਇਹ ਪੰਜਾਬ ਸੁਖੀ ਹੋ ਜਾਏ ਇਹ ਕਿਸਾਨ ਨਾ ਕਿਸੇ ਦੇ ਰਾਹ ਸ਼ਡਣ ਨਾ ਸੜਕਾਂ ਸ਼ਡਣ ਨਹਿਰਾਂ ਦਾ ਪਾਣੀ ਚੋਰੀ ਕਰਨ ਬਿਜਲੀ ਚੋਰੀ ਕਰਨ ਜਮੀਨਾਂ ਦੇ ਨਜੈਜ ਕਰਜੇ ਲੈ ਕੇ ਕਰਜਾ ਨਾ ਮੋੜਨਾ ਗੱਲ ਗੱਲ ਤੇ ਧਰਨੇ ਲਾ ਕੇ ਆਮ ਲੋਕਾਂ ਨੂੰ ਪ੍ਰਸਾਨ ਕਰਨਾ
ਓਏ ਫੁਦੂ ਹਜੇ ਇਹ ਸਾਬਤ ਹੋਇਆ ਕਿ ਕਿਸਾਨ ਨੇ ਅੱਜ ਲਾਈ। ਭੈਣਚੋਦਾ ਕਿਸਾਨਾ ਨੂੰ ਬੜੀ ਭੈਣੀ ਹੋਣ ਦਿਆ ਆਹ ਜੋ ਵੀ ਪੰਜਾਬ ਆ ਕਿਸਾਨਾਂ ਕਰਕੇ ਹੀ ਆ । ਭੈਣਚੋਦੋ ਜੇ ਤੁਹਾਨੂੰ ਕੋਪਰੇਟ ਘਰਾਣਿਆਂ ਟਿਫਨ ਫੜਾ ਦਿੱਤੇ ਤੇ ਦਿਹਾੜੀਆਂ ਤੇ ਲਗਾ ਦਿੱਤਾ ਇਹਦੇ ਚ ਸਾਡਾ ਕੀ ਕਸੂਰ
ਗੱਲ ਕਾਕਾ ਕੁੱਝ ਠੀਕ ਲੱਗੀ ਤੇਰੀ
ਕਿਸਾਨ ਯੂਨੀਅਨ ਨੇ ਬਹੁਤ ਹਾਲ ਕੀਤਾ ਹੈ, ਪੰਜਾਬ ਕਾ, economy का
Je kisan mar gye fer Khao ge ki😢😢😢😢
Gal jmaa shi h
Farmer nuksan ni kar sakde kissey da per perr jiss ney ih kujj kitta ustey karvai kiti jave hunn vekha gey , kisan ਜਥੇਬੰਦੀਆਂ parali ithathi karn vale ju k videsh vich jaan nalu ithe karibar kar riha c uss veer naal khardia k nahi
Is hisab nal 4/5 hjar kile di prali aa
Baba----Lakh---di----Lahnat----Tere-----te-----Munde-Ne--Badhi----Mehnat----Kiti----Tere-----te----Skhat-----Karwai---honi---Chahidi😮😮😮😮Vey-Very-----Sed😮😮😮
Punjab mein kuchh nahin ho sakta Punjab khatm ho jaega
Julam keta je es jamidar na. Es Munda nall.
bhut galt kita veer da kina nuksan kita
Kartoot dekho ehna di eh hai anndata
Baljit Singh di zameen vech ke , munde nu paise dene chahide aa
Madi gal kiti
Iss jmeen vale nu saja krao and prali de paise dvao
Very bad news 😮
Es di help karo ous te fir karo jis ne ag layi va punjab vich kise ne kam nahi karna
Bapu sch bol riya eda koyi nai krda janke nai layi lgda agg
Is da matlad parli agge profit te vik Rahi hai
Shameful act
Bht mada hoea
Ess.nu.saja.dew
Iss nu hun cola bna lo baki kisan apni prali free chkwa diyo 1 saal pra da krja ghte sarkar thodhi sahta kre ...
Apna lok nahi apniya nu dhak k jarda lok
Very bad
Artiye n bahut hi galat keeta,koi nahi artiye te is to vi bura time awega
Jan k Laie es bnde ne saaf disda. Ki. Krlu km koi ithe. Agge v ik news dekhi uthe v agg la diti greeb munda c theke te mshin le k. Ohne prali ikthi kiti c. Ohda km ni dekhea gea kise ton. Idda hi. Eh aa idde hrami lok mehnt krdea nu mehnt v ni krn dinde. Ki kre bnda fir.
10 crore da cese karo
Sharam. Karo. Garib. Mahnat. Karda. Haa..
Veer ji dekho baba ji dahda rakhke jhoot bol raha hai
O parwa tusi apa he aga lye wa awa fodo bane jane
As banda nu tangna chida
Jatt kom gardara di ah eh sabit krde hoiiii
😢
Baba----Lakh---di----Lahnat----Tere-----te-----Munde-Ne--Badhi----Mehnat----Kiti----Tere-----te----Skhat-----Karwai---honi---Chahidi😮😮😮😮Vey-Very-----Sed😮😮😮
Very bad