जानिए कितने Rich है Punjab के Ex Cm Parkash Singh Badal
HTML-код
- Опубликовано: 23 ноя 2024
- Official website:
www.dainiksave...
Like us on Facebook
/ dainiksavera
Follow us on Twitter
/ saveratimes
Follow us on Instagram
/ dainik.savera
Download our Mobile Apps
ANDRIOD
play.google.co...
Apple IOS
itunes.apple.c...
#DainikSavera
ਇਹੇ ਸਾਰੀ ਜਾਣਕਾਰੀ ਗਲਤ ਅਾ
I PRAY AND WISH ALL PUNJABI SHOULD BE POOAR & KANGAL LIKE 👍
BADAL 🙏🙏🙏🙏🙏
rabb kre oh din zroor avr
ਇਹ ਜੋ ਜਾਇਆਂ ਦਾਤ ਇਲੈਕਸ਼ਨ ਟਾਈਮ ਦੱਸਦੇ ਜਿਵੇ ਏਸ ਦੀ ਦੱਸ ਰਹੇ ਨੇ ਇਹ ਤਾ ਕੁਝ ਵੀ ਨੀਂ ਬਹੁਤ ਘੱਟ ਹੁੰਦੀ ਵਾ ਅਸਲ ਚ ਏਨਾ ਦੀ ਪ੍ਰਾਪਰਟੀ ਖਰਬਾਂ ਚ ਹੁੰਦੀ wa
ਇਕ ਧੇਲਾ ਵੀ ਨਾਲ ਨਹੀਂ ਲੈ ਜਾ ਸਕਨਾ।
ਪਕੀ ਅਤੇ ਸੱਚੀ ਗੱਲ ਐ।
ਦੇਖ ਲੈਣਾ।
Right bro 🙏🏻 ho gya poora badal ,🙏🏻
35000 crore di property aa
35 ni baii 65 hazaar crore di property aa
ਜਿਆਦਾ ਹੋਊਗੀ ਬਾਈ, ਇਹ ਗ਼ਲਤ ਜਾਣਕਾਰੀ ਹੈ
ਅੱਜ ਦੇ ਦਿਨ ਬਾਦਲ ਪੰਜਾਬ ਦਾ ਸੱਭ ਤੋਂ ਅਮੀਰ ਹੈ
ਜਲੰਧਰ ਵਾਲੀ ਹਵੇਲੀ ਵੀ ਤੁਹਾਡੇ ਪਿਉ ਦੀ ਆ
ਲੂਧਿਆਣੇ ਹੋਟਲ
13 ਕਰੋੜ ਦਾ ਕੱਲਾ ਲੂਧਿਆਣੇ ਵਾਲਾ ਹੋਟਲ ਆ ਸਾਡੇ ਲੂਧਿਆਣੇ ਕਚਿਹਰੀ ਕੌਲ
ਵਿਚਾਰੇ ਗਰੀਬ ਨੇ ਮਸਾਂ ਬਣਾਈ ਹੈ ਪੰਜਾਬ ਨੂੰਂ ਮਾਰ ਕੁੱਟ ਕੇ ਥੋਡਾ ਕੀ ਦੱਸੋ ਢਿੱਡ ਦੁਖਦਾ।
🤣🤣🤣
😂😂😂😂😂😂😂😂😂👌👌👌👌
kisi greeb di mdd nhi kiti greebo ka khoon pi ke bnaei dnybad
ਇਸ ਗਰੀਬ ਆਦਮੀ ਦਾ ਇਲਾਜ਼ ਰੱਬ ਹੀ ਕਰ ਸਕਦਾ ਹੈ ਵਿਚਾਰੇ ਕੋਲ ਕੋਈ 🚘ਕਾਰ ਨਹੀਂ
ਕਯਾ ਕੋਈ ਹਿਮਤ ਕਰੇਗਾ ਕੋਰਟ ਚ ਜਾਣ ਦੀ ਇਨ੍ਹਾਂ ਇਹ ਪੁੱਛਣ ਲਈ ਕੇ ਜੇਹੜੀ ਬੇਤਹਾਸ਼ਾ ਜਾਇਦਾਦ ਹੈ ਓਹ ਕਿਸਦੀ ਆ ?
1000 ਸਾਲ ਲਗ ਜਾਏਗਾ ਸਿਰਫ ਕੇਸ ਲਾੳੁਦਿਅਾ ਈ
ਅਗਲਾ1000ਸਾਲ ਗਵਾਈਅਾਂ ਹੋਣਗੀਅ
ਬਾਅਦ ਪਤਾ ਲਗੇਗਾ ਕਿ ਜਿਨੀ ਜਾਇਦਾਦ ਲਿਖੀ ਸੀ ੳੁਹ ਗਲਤੀ ਨਾਲ ਵੱਧ ਲਿਖੀ ਗਈ ਅਸਲ ਵਿਚ ਘੱਟ ਸੀ
ਇਸ ਕਰਕੇ ਕੇਸ ਕਰਨ ਵਾਲੇ ਨੂੰ ਅਦਾਲਤ ਨੂੰ ਗੁਮਰਾਹ ਕਰਨ ਬਦਲੇ ਜੁਰਮਾਨਾ ਕੀਤਾ ਜਾਦਾ ਹੈ
Very right and pray Waheguru ji to make every Sikh & Punjabi very very poor like Badal Sahib.
ਸ਼ਾਇਦ ਇਸ ਕੋਲ ਇੰਨੀ ਜਾਇਦਾਦ ਹੁਣੀ ਇੰਨੀ ਜਾਇਦਾਦ ਤਾਂ ਅਮਰੀਕਾ ਜਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਕੋਲ ਵੀ ਨਹੀਂ ਹੁਣੀ ਨਾਲੇ ਬੀਬਾ ਉਹਨੇ ਆਪਣੀ ਕਾਰ ਲੈਕੇ ਕਿ ਕਰਨੀ ਜਿਸ ਕੋਲ ਸਰਕਾਰ ਦੇ ਖਜਾਨੇ ਹੋਣ ਉਸ ਬੰਦੇ ਨੂੰ ਕਿਸ ਚੀਜ ਦੀ ਕਮੀ ਦਸੋ ਪੱਲਾ
ਪੰਜਾਬ ਨੁ ਲੁਟਕੇ ਖੁਸ ਬਹੁਤ ਹੋਣਾ ਪਰ ਤੇਰੇ ਤੋ ਪਹਿਲਾ ਵੀ ਬੜੇ ਹੋਏ ਨੇ ਜੇ ਉਹ ਨੀ ਨਾਲ ਕੋਈ ਧੈਲਾ ਲੈ ਜਾ ਸਕੇ ਜਾਏਗਾ ਤੂ ਵੀ ਖਾਲੀ ਹਥ
ਲੋਕੀ ਕਹਿੰਦੇ ਨਾਲ ਕੂਝ ਨਹੀਂ ਲੇ ਜਾਣੲ ਪਰ ਇਹ ਬਾਪੁ ਨੇ ਓਪਰ ਜਾਣਾ ਨਹੀਂ
ਅਗਲੀਆਂ ਵੋਟਾ ਦੀ ਤਿਆਰੀ ਵੀ ਕਰਨੀ
ਇਹ ਨਾ ਤਾ ਜਲੇਬੀਆਂ ਵੀ ਨਹੀਂ ਖੁਆਣੀਆ ਖਰਚਾ ਬਹੁਤ ਆਉਦਾ
ਇਹ ਤਾਂ ਸਿਰਫ ਭਾਰਤ ਵਿੱਚ ਹੈ ਜੋ ਲੋਕਾਂ ਦਾ ਖੂਨ ਚੂਸ ਕੇ ਬਾਹਰਲੇ ਦੇਸ਼ਾਂ ਵਿੱਚ ਪ੍ਰਾਪਰਟੀ ਬਣਾਈ ਹੈ ਉਸ ਬਾਰੇ ਵੀ ਦਸੋ ਜੀ
NRI ਵੀਰੋ ਪੰਜਾਬ election ਜਾ ਕਿਸੇ ਸਿਆਸੀ ਪਾਰਟੀ ਨੂੰ ਕੋਈ ਪੈਸਾ ਨਾ ਭੇਜਣਾ, 1- ਤੁਸੀਂ ਕਿਸੇ ਦੀ election ਵਿੱਚ ਸਿੱਧਾ ਦਖ਼ਲ ਦੇ ਰਹੇ ਹੋ, 2- ਭਾਰਤ ਦੀ ED ਤੁਹਾਨੂੰ ਬਹੁਤ ਖ਼ਰਾਬ ਕਰੇਗੀ, 3- ਤੁਹਾਨੂੰ ਬਹੁਤ ਮਖੌਲ ਕਰਦੇ ਕਿ NRI ਬਹੁਤ ਬੇਬਕੁਫ ਹਨ ਜਦੋਂ ਮਰਜ਼ੀ ਮੁਰਖ ਬਣਾਲਵੋ, ਮੈਂ ਆਪਣੇ ਕੰਨੀ ਸੁਣਇਆ ਹੈ।ਤੁਹਾਡੀਆਂ ਲਿਸਟਾ ਬਣਰਹੀਆ ਹਨ, ਤੁਹਾਡੀਆਂ ਜ਼ਮੀਨਾਂ ਦੀਆ ਲਿਸਟਾ ਬਣ ਰਹੀਆਂ ਹਨ। ਅੱਗੇ ਤੁਸੀਂ ਬਹੁਤ ਸਿਆਣੇ ਹੋ।ਨਾਂ ਚੀਜ਼ ਆਪਣਾ ਹੋਕਾ ਦਿੰਦਾ ਰਹੇਗਾ।
What rubbish only 13 crore......
They have horses and cars more than 13 crore.. pls some1 show them.mirrors.
ਸੱਦੀ, ਸਰਦਾਰ,ਸ, ਪ੍ਰਕਾਸ਼ ਸਿੰਘ ਬਾਦਲ ਜੀ। ਸਲਿਓਟਜੀ ਹੈ ਜੀ।।
ਕਿੰਨਾ ਗਰੀਬ ਵਿਚਾਰਾ 🤣🤣🤣
100 million tan swiss bank vich hona lottu tolle da
ਕੀ ਕਰਨੀ ਹੈ ਜਾਏ ਦਾਦ ਜਦੋਂ ਵਰਤਣ ਵਾਲੇ ਕਮਲੇ ਹੋਣ
Swiz bank ch kina eh vi daso???
ਮਲੰਗ ਖਾ ਗਿਆ ਪੰਜਾਬ ਨੂੰ
ਰੱਜਕੇ ਵੀ ਨਹੀ ਰੱਜੇ ਮਰੀ ਜ਼ਮੀਰ ਵਾਲੇ ਵਾਹਿਗੁਰੂ ਜੀ ਕਿ੍ਪਾ ਕਰਕੇ ੲਿਹਨਾ ਤੋ ਦਿਹਾੜੀਅਾ ਲਵਾੳੁ ਮਿਸਤਰੀ ਪਿੱਛੇ ਗਾਰਾ ਬਣਾੳੁਣ ਦੀਅਾ ਚੋਰ ਚੋਰ ਝੂਠੇ ਸੰਸਾਰ ਦੇ
4 ਪੈਸ਼ਨਾਂ ਲੈਣ ਵਾਲੇ ਕੋਲ ਬਸ ਐਨੇ ਈ ਪੈਸੇ ???ਬਾਕੀ ਕਿਥੇ ਗਏ??ਬੜੇ ਚਿੰਤਾ ਜਨਕ ਹਾਲਾਤ,,,ਬੁਢਾਪੇ ਚ ਕਿਵੇਂ ਗੁਜਾਰਾ ਹੋਏਗਾ????🤣🤣🤣🤣
ਜਿੰਨਾ ਪੰਜਾਬ ਸਿਰ ਕਰਜ਼ਾ ।
ਸਾਰਾ ਝੂਠ
Bilkul jhoot
100 crore to upar di property ta Diljit Dosanjh kol hi hai
Eh taa 5 vaar cm reh chukya hai
ਬਾਦਲਬੇਈਮਾਨਕੌਲਗੁਪਤਜਾਇਦਾਦਤੇਅਚਂਲਜਾਇਦਾਦਗੁਪਤਪੈਸਾਬਹੁਤਹੈ।।ਸਾਰੇਦੋਨੰਬਰਦਾਪੈਸਾਇਂਕਠਾਕੀਤਾਹੈ।ਪਾਪਨਾਲਕਮਾਇਆਹੈ।।
Es nu vadh to vadh group vich shar Karo ta jo ehna grib de Lok madad Kar saken 👏👏👏👏 ehna de ghar roti be ne pakdee
Press report ta eve dass rahi jive badal naal raat nu saundi hove poora detail vich
ਕੋਰਾ ਝੂਠ ਇਨ੍ਹਾਂ ਕੋਲ ਖਰਬਾਂ ਰੁਪਏ ਹਨ ਇੰਨੇ ਕੁ ਤਾਂ ਪਿੰਡਾਂ ਵਿੱਚ ਕਈ ਵੱਡੇ ਜ਼ਿਮੀਂਦਾਰਾਂ ਕੋਲ਼ ਪਿੰਡਾਂ ਵਿੱਚ ਜਿਨੀਂ ਇਨ੍ਹਾਂ ਨੇ ਦਰਸਾਈ ਹੈ
ਵਿਚਾਰੇ, ਮੰਗਤੇ
ਰਬ,ਏਹੋ,ਜਿਹਾ, ਕਿਸੇ ਨੂੰ,ਨਾ,ਕਰੇ
ਰਬ,ਦੀ, ਬੇਇੰਸਾਫੀ
22 G eho jiha tah har koi hona chahunda... Kon nhi chahunda ohde kol paisa he paisa hove...
Maan next CM Aap
No matter how much wealth you have accumulate but end of the day when you leave this world you will not be able to take a single peni with you.
What will go with you that is your good well nice things you have done in this life good luck to all those who have collected lot of money by suking other people blood. and have no mercy on needy people.
anyway good luck to them all
I know money is very important
But too much can be dangerous
🙏🙏
THANK YOU BADAL SAHIB,ES PROPERTY DI MARKET VALUE KINI HAI ,EH SABH LOKA NU PATTA HAI, SANNU BADAL SAHIB DI MADAD KARNI CHAHIDI HAI,BADAL SAHIB NU CAR GIFT KARNI CHAHIDI HAI,VICHARE BADAL HAHIB
How he grown property ? Have he Cultivated Land Ever ? Have he Did Labour ? All Public Money he Looted Punjab . He Sold Punjab Public Governess Assets to His nears & Dearers & Corporate. When Died put All in Bags with him to enjoy in Heaven.
ਜਗਜੀਤਸਿੰਘਨਥਾਨਾ।ਬਾਦਲਦਲਸਿਆਸੀਚੌਰਾਕੌਲਗੁਪਤਜਾਇਦਾਦਤੇਗੁਪਤਪੈਸਾਹੁੰਦਾਹੈ।ਇਹਨਾਨੁੰਆਪੁਨੰਪਤਾਨਹੀਸਾਡੇਕੌਲਿਕੰਨਾਪੈਸਾਹੈ।
ਘਰ ਦੋ ਕਰੋੜ ਰੁਪਏ ਦੇ ਕਈ ਗਾਹਕ ਹਨ ਦੇ ਲਵੇ
ਧੰਨਵਾਦੀ ਹੋਵਾਂਗੇ
ਸਮੂਹ ਡੀਲਰਾਂ ਵੱਲੋਂ
Te baki 5 star hotel orbit rajdhani Azad busses tere bapu de name kr diti aa tuhanu salyo kise ne pushya kush jije di tareef krn lag pye
Punjab become poor and these type of dirty politicians are becoming richest
ਜੇਹੜੇ Switzerland ch rakheo
eh ta ena nu khud ni pta hona b kini property sade kol..thonu ki swah pta hona
ਬੜਾ ਗਰੀਬ ੲੇ
Sardar Parkash Singh Badal saab ji jindabad
ਅਸੀ ਇਹਨਾਂ ਚੋਰਾਂ ਦੇ ਮੁੰਡਾਂ ਮੰਗਣਾ, ਕਿਉਂ ਪਤਾ ਕਰੀਏ ਕਿੱਡਾ ਧਨਾਢ ਆ ਅਸੀ ਧਾਰ ਨਹੀਂ ਨਹੀਂ ਮਾਰਦੇ
ਇਕ ਦਿਨ ਦੀ ਹੇਰਾਫੇਰੀ ਤੇਰਾ ਕਰੋੜ ਸਿਰਫ
Jaidad bohut a ji
Par yaad rakheo Kafan ch jeb nai hundi
Badal saab de pariwar kol koi v car nahi hai 😂😂😂😂 onda fr cycle te a
ਅਸਮਾਨਤਾ ਨੇ ਮਾਰ ਤਾ ਗਰੀਬ ਨੂੰ
ਤੇ ਇਸਦੇ ਵਿਰੁੱਧ ਆਵਾਜ਼ ਚੁੱਕਣ ਵਾਲੇ ਯੋਧੇ
ਭਗਤ ਸਿੰਘ ਨੂੰ ਫਾਂਸੀ ਦਾ ਰਸਾ ਚੁੰਮਣਾ ਪਿਆ
Uppar tan ja os ne sara hisav likheya hoya hay....gariba
Swiss bank da dso canada 400 ekar paili aa o v dso baki hale hor ginti kardeya rat ho jani aa🤣🤣
Australia wali v dasso...!
Bhai isda ghr hai chandigarh 9 sector ch jisda price arround 100 crore hai🤣🤣
Badal sahab had forgotten to write three zeros at the end of the figure of their total assett.
Eh ta chali khandan to mili honi pr benammi sampatti billions ch honi a😂
ਤੇਰਾ ਦਮਾਗ ਖਰਾਬ 1500 ਏਕੜ ਜ਼ਮੀਨ ਰਾਣੀ ਬਾਡਰ ਤੇ ਹੈ
ਹਰ ਿੲੱਕ ਕੰਮ ਿਵਚੋਂ ਪੈਸੇ ਲੈਂਦਾਂ ਸੀ ।ਿੲਹ ਦਰਵੇਸ਼ ਬਾਦਲ ਅਟੈਚੀ ਭਰ ਭਰ ਕੇ
ਸਾਰਾ ਝੂਠ ਬੋਲੀ ਜਾਂਦੇ ਹੋ ਪੂਰਾ ਪੰਜਾਬ ਵੇਚ ਕੇ ਖਾਗੇ ਪੰਜ ਤਾਰਾ ਹੋਟਲ ਤੇ ਬੱਸਾਂ ਟਰਾਂਸਪੋਰਟ ਤੇ ਕਾਰਾਂ ਤੇ ਫ਼ਾਰਮ ਹੋਸ ਸਾਰਾ ਕਾਲਾ ਧੰਨ ਘੱਘੋ ਘੱਟ 1000 ਕਰੋੜ ਰੁਪਏ ਦੀ ਪ੍ਰੋਪਰਟੀ ਹੈ ਮੈਡਮ ਜੀ ਤੁਸੀਂ ਸਾਰਾ ਝੂਠ ਬੋਲੀ ਜਾਂਦੇ ਹੋ ਪੂਰਾ ਸੱਚ ਪੁਛੇਆ ਕੱਰੋ ਪੈਹਲਾਂ ਫਿਰ ਸਪੀਚ ਦੇਵੋ 😀😀😀
From 50year badal is using 70cars with free petrol by the govt
3200 keela jameen da jis vich 100 moter aa
Waheguru
Naal laike kini jani hai,uh dasso
INCOME TEXAS?
ਮਾਲ ਮਾਲਕਾਂ ਦਾ ਮਸੂਰੀ ਕੰਪਨੀ ਦੀ ਜਮੀਨ ਲੋਕਾਂ ਦੀ ਮਾਲਕ ਬਾਦਲ ?ਇੰਨ ਕੋਈ ਮੂੰਹ ਨਾ ਲਾਇਓ
SINGAPOE ch 5 star hotel 200crore da
Sara punjab ta lutt ke kha gye, haale v sirf 13crore rupay ,ki bakwaas aa yrr
koi aday daday da name das skda
CBI picha lga do sab saf saf ho jana sara punjab lut ka.......!
Waheguru waheguru Dhan hai Dhan hai. Dhan hai tu dhan hai🙏
Bary dukh di gal h badel parvar kol koei gadi nhi h eh sun KY man bra duki Hunda
ਜਿਨੀ ਦੱਸ ਰਹੇ ਓ ਬਾਕੀ ਇਸ ਤੋ ਵੱਧ ਗਰੀਬਾ ਨੂੰ ਦੇ ਦਿਓ ਛੁੱਠ ਬੋਲ ਕੇ ਨਹੀਂ ਸਰਨਾ ਸਾਰਾ ਪੰਜਾਬ ਲੁੱਟ ਕੇ ਖਾ ਗਏ ਖੁਦ ਬਾਦਲ ਨੂੰ ਵੀ ਆਪਣੀ ਜੇਦਾਤ ਦਾ ਨਹੀਂ ਪਤਾ
1900ta buss di transport aa.. 200-300 crore diya ta ohi ban jandiya
Ik bus di keemat ded to 2 crores de vich aa veere soch lo uto osdi tickets bht mehngi aaa
Great achievement.....
Kis di achievement di gall kar rahe ho 22 G?????
Punjab the mukh mantri Sukhbir Singh Badal zindabaad 2022 pm Modi zindabaad Nice good morning
ਗੋਲਕ ਚੋਰ✔️
BADAL GETTING ABOUT FIVE PENSIONS THIRTY TO FOURT LAKH A YEAR (SITTING ON CAMAL IF NOT
HIGH ENOUGH SHOULD GET A VERY LONG BAMBOO STICK )👏👏👏👏
U surly like Mr Badal a lot
Chalo dekhde aa jado Maru kinna ku naal le ke jau..haalaat Eda de ne chal v ni hunda ... 😂
ਵਾਹਿਗੁਰੂ ਜੀ ।। ਸਾਰਾ ਹੀ ਝੂਠ ।।
Jina marji dhan,jmeen bana lea jana khali hath jagah poune do gajoh vi dead body nu sadran waste bas purie ya kuje vich soha jo jal parwah ho jani magro kise da ki hal hona jis tarah maha raja rajeet singh to bad maharani jindate daleep singh da hoya miti da putla miti cha mil jana
ਸਬ ਝੂਠ
ਮਹਾ ਨੰਗ
Badal ki Property= Jinni public di wajji
Media wale nu kinne paise dite boln lyi
Punjab ka Sabh se garib badal madd karo
Kinna greeb aadmi aai, sare punjabi 2-2 rupaiye daan karo.
ਸਾ੍ਫ ਝੂਠ
Mere dhada shuru to akall takth de naal rhe aa par je eh bjp naal rhe party ta ess baar nhi ......change party
Aine da ta ehna kol ghorea da farm hi a
Harbans Singh rajanal kholo
Madam g tusi jamen nap ke aye aa koye ginte nahi badl parvar kine haramde kamye aa gundea nai sara Punjab lut ke kha lyea eh ta kuch v nahi property majak na karo madm g ena badla nu wahu guru ji saja jarur Dange sumedh saini nu v bhut Punjabi mare nai Ena Gundea nai
Eho jiha greeb Rab sab nu bnave par eho jiha Chor kise nu na bnave😆😆😆😆😆😆😁😁😁
ਬਾਦਲ ਮੰਗਤੇ ਦੀਅਾ ਬॅਸਾ ਵੀ ਦॅਸੋ
Waheguru chardhi kalla ch rakhan....
How
ਨਿਰਾ ਝੂਠ ਸਰਮ ਕਰੋ ਵਿਕਾਊ ਮੀਡੀਆ
Wrong information a hazaran killey jameen o kisey de hisab ch ni orbit busan five te seven star hotel cable te channel ennian majan ne apnian apne private jet ghato ghat 10 hzar crore de malak ne ehe ta ik. Percent v nhi dsea hoya ena ne
ਇਹ 🐕 ਸੰਸਾਰ ਦੇ ਛੇ ਸੌ ਅਮੀਰਾਂ ਵਿਚ ਅਉਦਾ ਸੀ !
asi vote paiya tusi raj kita asi ki khtia sirf danga moorkh kon hoye asi smjo punjabio
Jhooth bolna bnd kro .........saara punjab nu lut k kha geya badal te tusi bol rhe o ki o vichare kol kuss nai o greeb aa ....lakh laahnat thode te
13 crore k 13,000 crore😂😂
ਲਖ ਲਾਹਨਤ ਤੇਰਾ ਬੇੜਾ ਗਰਕ ਹੋਜੋ 😊