Canada | Punjabi Students | Deport | ਬੁਰਾ ਹਾਲ! ਸੁਣੋ ਅਸਲੀਅਤ... ਕਿਉਂ ਨਾ ਜਾਣ ਪੰਜਾਬੀ? ਡਾ. ਪਿਆਰਾ ਲਾਲ ਗਰਗ

Поделиться
HTML-код
  • Опубликовано: 8 ноя 2024

Комментарии • 127

  • @takhatpanjab
    @takhatpanjab  2 месяца назад +28

    ruclips.net/video/o4kbhSk6I1M/видео.html
    Canada 'ਚ ਬੁਰਾ ਹਾਲ! ਕੁੜੀਆਂ ਲਈ ਤਾਂ ਨਰਕ ਐ! ਡਾ. ਹਰਸ਼ਿੰਦਰ ਕੌਰ ਤੋਂ ਸੁਣੋ। Internation Students in Canada

  • @ramsingh3611
    @ramsingh3611 2 месяца назад +5

    ਡਾਕਟਰ ਗਰਗ‌ ਸਾਹਿਬ ਜੀ, ਤੁਹਾਡੀਆਂ ਸੱਚੀਆਂ ਗੱਲਾਂ, ਸਾਰੀਆਂ ਸਿਆਸੀ ਪਾਰਟੀਆਂ ਨੂੰ ਰੜਕਦੀਆਂ ਜ਼ਰੂਰ ਹੋਣਗੀਆਂ। ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਜੀਆਂ ਤੇ

  • @kuljasj8547
    @kuljasj8547 2 месяца назад +4

    ਗਰਗ ਸਾਹਿਬ ਦਾ ਹਮੇਸ਼ਾ ਇੰਤਜ਼ਾਰ ਰਹਿੰਦਾ ਹੈ। ਪੰਜਾਬੀ ਮੀਡੀਆ ਵਿੱਚ ਸਬ ਤੋਂ ਵਧਿਆ ਵਿਸ਼ਲੇਸ਼ਣ ਗਰਗ ਸਾਹਿਬ ਹੀ ਕਰ ਸਕਦੇ ਹਣ। ਧਨਵਾਦ

  • @ramkishanchaudharyludhiana2932
    @ramkishanchaudharyludhiana2932 2 месяца назад +4

    ਸਤਿਕਾਰਯੋਗ ਡਾਕਟਰ ਪਿਆਰਾ ਲਾਲ ਗਰਗ ਜੀ, ਪੱਤਰਕਾਰ ਸੁਖਵਿੰਦਰ ਜੀ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ ਨੇ ਜਿਹੜਾ ਕੋ-ਅਪਰੇਟਿਵ ਦਾ ਸੁਝਾਅ ਦਿੱਤਾ ਉਹ ਪੰਜਾਬ ਵਿੱਚ ਅਗਰ ਲਾਗੂ ਹੋ ਜਾਵੇ ਤਾਂ ਪੰਜਾਬ ਰੰਗਲਾ ਪੰਜਾਬ ਬਣ ਜਾਵੇਗਾ। ਧੰਨਵਾਦ ਡਾਕਟਰ ਸਾਹਿਬ ਜੀ।

  • @Harjinderbrar-j2e
    @Harjinderbrar-j2e 2 месяца назад +11

    ਡਾਕਟਰ ਗਰਗ ਸਾਹਿਬ ਜੀ ਹਰੇਕ ਪ੍ਰੋਗਰਾਮ ਦੌਰਾਨ ਹੀ ਧਰਮ ਨਿਰਪੱਖਤਾ ਨਾਲ ਬਿੱਲਕੁਲ ਸੱਚੀਆਂ ਗੱਲਾਂ ਦੱਸਦੇ ਹਨ ।ਧੰਨਵਾਦ ਜੀ।

  • @kuldeepthind7996
    @kuldeepthind7996 2 месяца назад +14

    ਲੋਕ ਭੁੱਖ ਦੇ ਸਤਾਏ ਨਹੀਂ ਸਗੋਂ ਸਿਸਟਮ ਦੇ ਸਤਾਏ ਹੋਏ ਬਾਹਰ ਭਜ ਰਹੇ ਨੇ। ਪਹਿਲੀ ਗਲ ਨੌਕਰੀ ਮਿਲਦੀ ਨਹੀਂ ਜੇ ਮਿਲ ਜਾਵੇ ਤਾਂ ਭ੍ਰਿਸ਼ਟ ਸਰਕਾਰੀ ਤੰਤਰ ਇਮਾਨਦਾਰੀ ਨਾਲ ਨੌਕਰੀ ਕਰਨ ਨਹੀਂ ਦਿੰਦਾ। ਕਦੇ ਕਿਸੇ ਨੌਕਰੀ ਵਿੱਚ ਆਏ ਨੌਂਜਵਾਨ ਬਚੇ ਦਾ ਦਿਲ ਫਰੋਲ ਕੇ ਵੇਖੋ ਉਹ ਕਿੰਨਾ ਦੁਖੀ ਹੈ।

  • @richiesingh2919
    @richiesingh2919 Месяц назад

    Bhut vadia speech Kita good 👍

  • @narinderpalsingh5349
    @narinderpalsingh5349 2 месяца назад +7

    😢 ਕਨੇਡਾ ਵਾਸਤੇ ਮਾਪੇ ਅਤੇ ਬੱਚੇ ਪਾਗਲ ਹੋ ਚੁੱਕੇ ਹਨ,ਵਿਸ਼ੇਸ਼ ਕਰਕੇ ਧੀਆਂ ਨੂੰ ਇਕੱਲਿਆਂ ਨਰਕਾਂ ਚ ਸੁੱਟ ਰਹੇ 😢😢😢😢😢

  • @BalwinderSingh-kc1ku
    @BalwinderSingh-kc1ku Месяц назад

    ਗਰਗ ਸਾਹਿਬ ਸਲਮ ਜੀ॥

  • @harnekmalhans7783
    @harnekmalhans7783 2 месяца назад +4

    True true Dr Sahib S Sukhwinder Singh ji Sat Sri Akal

  • @dr.paramjitsinghsumra179
    @dr.paramjitsinghsumra179 2 месяца назад +5

    ਡਾਕਟਰ ਪਿਆਰਾ ਲਾਲ ਗਰਗ ਜੀ ਦੀਆਂ ਸੱਚੀਆਂ ਗੱਲਾਂ ਦਾ ਸਰਕਾਰਾਂ ਬੁੱਧੀ ਜੀਵੀ ਤੇ ਸਿਆਸਤਦਾਨਾਂ ਕੋਲ ਕੋਈ ਜਵਾਬ ਨਹੀਂ ਹੈ।

  • @AmrikSingh-fi1mn
    @AmrikSingh-fi1mn Месяц назад

    ❤ ਬਿਲਕੁਲ ਠੀਕ ਕਿਹ ਹੈ ਜੀ ਡਾਕਟਰ ਪਿਆਰੇ ਲਾਲ ਜੀ ।

  • @ManjitKaur-ph3ue
    @ManjitKaur-ph3ue 2 месяца назад +4

    ਪੰਜਾਬ ਵਿੱਚ ਸਰਕਾਰਾਂ ਨੇ ਉਜਾੜਾ ਕੀਤਾ।ਲੋਕਾਂ ਦਾ ਸਰੀਰਕ ਵੀ ਤੇ ਆਰਥਿਕ ਵੀ । ਅਫ਼ਸਰ ਸ਼ਾਹੀ ਵੀ ਦੁਸ਼ਟ ਹੈ।

  • @dr.paramjitsinghsumra179
    @dr.paramjitsinghsumra179 2 месяца назад +1

    ਸਭ ਨੂੰ ਸਾਂਝੀ ਸਤਿ ਸ੍ਰੀ ਅਕਾਲ

  • @Kiranpal-Singh
    @Kiranpal-Singh Месяц назад +4

    ਸੰਸਾਰ ਵਿੱਚ ਜਿੱਥੇ ਵੀ ਰਹਿ ਰਹੇ ਹਾਂ …..
    *ਕਿਰਤ ਕਰੋ-ਨਾਮ ਜਪੋ-ਵੰਡ ਛਕੋ* ਦੇ ਸਿਧਾਂਤ ਅਨੁਸਾਰ ਚੱਲਣ ਦਾ ਯਤਨ ਕਰੀਏ !

  • @DarshanSingh-l2d
    @DarshanSingh-l2d 2 месяца назад +5

    Vv. Honest. Garg. Sahib

  • @drpardeepsingh2493
    @drpardeepsingh2493 2 месяца назад +6

    ਸਾਡੇ ਨੀਚ ਸਿਸਟਮ ਨੇ ਦੁਨੀਆਂ ਦਾ ਸੱਭ ਤੋ ਅਮੀਰ ਸਿੱਖ ਸੁਖਬੀਰ ਦਿੱਤਾ ਹੈ। ਪਰ ਪੰਜਾਬ ਦੇ ਸਿਰ ਇਸ ਪਰਿਵਾਰ ਨੇ 2 ਲੱਖ ਕਰੋੜ ਦਾ ਕਰਜ਼ਾ ਚੜਾ ਦਿੱਤਾ ਹੈ।

  • @richhpalsra9823
    @richhpalsra9823 Месяц назад +1

    ਆਵਾਜ਼ ਏ ਪੰਜਾਬ ਪਿਆਰੇ ਲਾਲ ਗਰਗ

  • @sukhbirsinghbuttar3672
    @sukhbirsinghbuttar3672 Месяц назад

    ਸਹੀ ਆ ਡਾਕਟਰ ਸਾਹਿਬ ਜੀ ❤

  • @Om_jai_jagdish
    @Om_jai_jagdish Месяц назад

    Very good information given by Dr sahib

  • @nirmalsinghnarain1952
    @nirmalsinghnarain1952 2 месяца назад +3

    ਡਾਕਟਰ ਗਰਗ ਸਾਹਿਬ ਸਾਡੇ ਪੰਜਾਬ ਦੇ ਲੀਡਰਾ ਦੇ ਮੁੂੰਹ ਵਿੱਚ ਘੂੰਗਣੀਆਂ ਪਾਈਆਂ ਪੰਜਾਬ ਦੀਆੰ ਮੰਗਾ ਮਨਵਾਉਣ ਲਈ ਧੰਨਵਾਦ

  • @PritamSingh-wt7jx
    @PritamSingh-wt7jx 2 месяца назад +6

    ਪਿਆਰੇ ਲਾਲ ਗਰਗ ਜੀ ਸਤਿ ਯੁਗੀ ਇਨਸਾਨ ਹਨ ਜੀ

  • @bakhshishsingh184
    @bakhshishsingh184 2 месяца назад +1

    Dr sehab tuhanu slam hai., waheguru tuhadi lambi Umar kre, tusi bilkul sahi and revolutionary gal karde ho . Tuhadi smaj nu bhut den hai .

  • @balwinderbal9929
    @balwinderbal9929 Месяц назад

    Slam dr sabb

  • @baldevsingh2718
    @baldevsingh2718 Месяц назад

    Dr.Sahib you are ocean of knowledge.The Govt. Should appoint you its Advisor to bring reform in Punjab..You are a unique personality.May you live long.

  • @HemRajBhargava-ix6lm
    @HemRajBhargava-ix6lm Месяц назад

    Dr piara lal is great ,straight speaker and a unique person.

  • @rishikhanna5272
    @rishikhanna5272 2 месяца назад +4

    Dr Garg very honest person 🙏🏽🙏🏽🙏🏽

  • @socialupdaterz2232
    @socialupdaterz2232 2 месяца назад +3

    Very good person doctor dr Saab jeonde wasde rho

  • @gurbachanahuja8977
    @gurbachanahuja8977 Месяц назад

    Reality is explained by Dr Garg and action should be taken by the public

  • @satwindersingh1171
    @satwindersingh1171 2 месяца назад +5

    ਸਰਕਾਰਾਂ ਅਪਣੀ ਜਗ੍ਹਾ ਠੀਕ ਹਾਂ ਜਿਸ ਨੂੰ ਨੌਕਰੀ ਮਿਲ ਜਾਂਦੀ ਹੈ ਕੁਰਸੀ ਤੇ ਬਾਪ ਬਣ ਕੇ ਬੈਠ ਜਾਂਦਾ ਹੈ

    • @gurdarshangill1704
      @gurdarshangill1704 2 месяца назад +1

      ਲੋਕਾਂ ਪ੍ਰਤੀ ਇਮਾਨਦਾਰੀ ਨਾਲ ਫਰਜ਼ ਨਿਭਾਉਣ ਲਈ ਲੀਡਰਾਂ ਨੇ ਕੁੱਝ ਨਹੀ ਕਰਨਾ ਲੋਕਾਂ ਨੂੰ ਆਪਣੇ ਹੱਕਾਂ ਲਈ ਆਪ ਹੀ ਚੇਤੰਨ ਹੋ ਕੇ ਲੜਨਾ ਪਵੇਗਾ ।

  • @simar8349
    @simar8349 Месяц назад

    Ek ek gal 💯 per shai a

  • @shakuntlajolly9830
    @shakuntlajolly9830 Месяц назад

    Sahi sawal puche sir jiaap neTxs

  • @gursewak22pro93
    @gursewak22pro93 2 месяца назад +23

    ਪੈਨਸ਼ਨ ਲੈਕੇ ਬਾਹਰ ਜਾਣ ਵਾਲਿਆਂ ਨੂੰ ਬੰਦ ਕਰਨਾ ਚਾਹੀਦਾ ਹੈ ਜੀ ਉਹ ਇਥੇ ਰਹਿਣਗੇ ਤਾਂ ਪੈਨਸ਼ਨ ਦਿਉ ਨਹੀ ਤਾ ਪੈਨਸ਼ਨ ਕੱਟ ਦਿਉ ਜੀ

    • @uday2741
      @uday2741 Месяц назад

      💯 right

    • @uday2741
      @uday2741 Месяц назад +1

      Pension kha k v apne mulak INDIA nu bura bhala bolde aa eho jehe akirtghan lok...JAI HIND 🎉🎉

    • @Kiranpal-Singh
      @Kiranpal-Singh Месяц назад

      ਪੈਨਸ਼ਨ ਆਪਣੀ ਨੌਕਰੀ ਪੂਰੀ ਕਰਨ ਤੋਂ ਬਾਅਦ ਮਿਲਦੀ ਹੈ, ਉਹਨਾਂ ਦਾ ਹੱਕ ਹੈ ਜਾਂ ਨਵਾਂ ਕਾਨੂੰਨ ਬਣਾਓ !

  • @jagjeetvirk5584
    @jagjeetvirk5584 Месяц назад

    Good ji

  • @Amrik2552
    @Amrik2552 Месяц назад

    💯% agree with respect sir

  • @Harjinderbrar-j2e
    @Harjinderbrar-j2e 2 месяца назад +1

    ਡਾਕਟਰ ਜੀ।
    ਆਪ ਦੀ ਵੱਲੋਂ ਕਣਕ ਬਾਰੇ ਬਿੱਲਕੁਲ ਅਸਲ ਸੱਚਾਈ ਪੇਸ਼ ਕੀਤੀ ਗਈ ਹੈ।ਪਰ ਇਸ ਵਾਂਗ ਹੀ ਕਿਸਾਨ ਵੀਰਾਂ ਤੋਂ ਜੋ ਬਾਸਮਤੀ ਦੀ ਫਸਲ 30 to 35 ਰੁਪਏ ਕਿਲੋ ਖਰੀਦੀ ਜਾਂਦੀ ਹੈ ।ਪਰ ਉਸ ਦੇ ਹੀ ਫਿਰ ਚੌਲ ਤਿਆਰ ਕਰਕੇ ਅਤੇ ਥੈਲੀ ਵਿੱਚ ਪੈਕ ਕਰਕੇ ਵਿਉਪਾਰੀ 100 ਰੁਪਏ ਕਿਲੋ ਤੱਕ ਵੇਚਦੇ ਹਨ।ਧੰਨਵਾਦ ਜੀਉ।

  • @spiritualwarfare8705
    @spiritualwarfare8705 Месяц назад

    Good very good

  • @DarshanSingh-l2d
    @DarshanSingh-l2d 2 месяца назад +1

    Vv. Right

  • @gurcharankaur490
    @gurcharankaur490 2 месяца назад

    I impressed

  • @Harjinderbrar-j2e
    @Harjinderbrar-j2e 2 месяца назад +1

    ਬਾਈ ਜੀ।
    ਆਪ ਜੀ ਅਗਾਂਹ ਲਈ ਡਾਕਟਰ ਗਰਗ ਸਾਹਿਬ ਜੀ ਦੇ ਨਾਲ ਸਾਂਝੇ ਕੀਤੇ ਗਏ ਪ੍ਰੋਗ੍ਰਾਮਾਂ ਦੌਰਾਨ ਖਾਸ ਕਰ ਇੰਨਾ ਦੇ ਫੋਨ ਨੰਬਰ ਵੀ ਜਰੂਰ ਦੱਸਿਆ ਕਰੋ। ਧੰਨਵਾਦ ਜੀ।

  • @harpalsidhu9487
    @harpalsidhu9487 2 месяца назад

    Very good 👍

  • @malkiatsingh2306
    @malkiatsingh2306 2 месяца назад

    Good gal baat d garag sab ji

  • @yadwindersingh8989
    @yadwindersingh8989 2 месяца назад

    Good dr.saab

  • @nirmalsinghnarain1952
    @nirmalsinghnarain1952 2 месяца назад +1

    ਡਾਕਟਰ ਗਰਗ ਸਾਹਿਬ ਉੱਥੇ ਕੁਝ ਲੋਕ ਉਸ ਥਾਂ ਦੀ ਪੈਨਸ਼ਨ ਲੈਂਦੇ ਹਨ ਅਤੇ ਚੋਰੀ ਕੰਮਕਾਰ ਕਰਦੇ ਹਨ ਧੰਨਵਾਦ

  • @subhcharanjitsinghnehal9495
    @subhcharanjitsinghnehal9495 2 месяца назад +4

    ਸ਼ੁਕਰ ਐ ਗਰਗ ਸਾਹਿਬ ਕਿਸੇ ਨੇ ਤਾਂ ਕਾਗਜ਼ਾਂ ਵਿਚ ਹੋ ਰਹੇ ਸਰਵੇਖਣਾ ਤੇ ਤਾਂ ਚੁੱਕਿਆ

  • @cheema5056
    @cheema5056 2 месяца назад +1

    ਵਿਚਾਰ ਕੀ ਦਈਏ ਡਾਕਟਰ ਸਾਹਬ ਦੀਆਂ ਖਰੀਆ ਨੇ ਸੁਣ ਕੇ ਸਮਝੇ ਅਵਾਮ

  • @maninderjeetsinghcheema
    @maninderjeetsinghcheema 2 месяца назад +1

    Authentic thoughts ❤

  • @MakhanSingh-sd6rc
    @MakhanSingh-sd6rc Месяц назад

    🙏👏👏

  • @ShamsherSingh-ke2hn
    @ShamsherSingh-ke2hn Месяц назад +1

    ਤੁਹਾਡੇ ਵਰਗੇ ਸੂਝਵਾਨ ਇਨਸਾਨਾਂ ਨੂੰ ਤਾਂ ਅਸੀਂ ਪਿੰਡ ਦਾ ਮੈਂਬਰ ਤੱਕ ਨਹੀਂ ਬਣਨ ਦੇਦੇ ਤਾਂ ਸਾਡੇ ਦੇਸ਼ ਦਾ ਸੁਧਾਰ ਕਿਸ ਤਰ੍ਹਾਂ ਹੋਏਗਾ

  • @DarshanSingh-l2d
    @DarshanSingh-l2d 2 месяца назад +1

    Right

  • @malkiatsingh5143
    @malkiatsingh5143 2 месяца назад +4

    ਦੇਸ਼ ਵਿੱਚ ਫੈਡਰਲ ਢਾਂਚਾ ਮਜ਼ਬੂਤ ਕੀਤੇ ਜਾਣ ਦੀ ਜ਼ਰੂਰਤ ਹੈ।

  • @DarshanSingh-l2d
    @DarshanSingh-l2d 2 месяца назад +1

    Vvvvgood

  • @NirmalSingh-zr1ki
    @NirmalSingh-zr1ki 2 месяца назад

    ❤❤❤

  • @shakuntlajolly9830
    @shakuntlajolly9830 Месяц назад

    Trzery Ludhiana vich v hera fari ho rhi h basic pension vadni chi di h ke ghat kive jandi. Plz es te v daso ki Punjab de trzery vich ke ho rha h txs

  • @DarshanSingh-l2d
    @DarshanSingh-l2d 2 месяца назад +1

    Work. Is. Worship

  • @jaswinderpalsingh3622
    @jaswinderpalsingh3622 2 месяца назад

    ਸੁਖਵਿੰਦਰ ਜੀ ਅਤੇ ਡਾਕਟਰ ਸਾਬ੍ਹ ਸਤਿ ਸ੍ਰੀ ਆਕਾਲ ਜੀ ਸਾਡੇ ਪੰਜਾਬ ਦੇ ਲੋਕਾਂ ਨੂੰ ਸਹੀ ਲੀਡਰ ਹੀ ਨਹੀਂ ਮਿਲਿਆ ਨਾ ਰਾਜਨੀਤਕ ਤੌਰ ਤੇ ਨਾ ਧਾਰਮਿਕ ਤੌਰ ਤੇ ਆਪੋਂ ਧਾਪੀ ਪੈਈ ਵੀ ਹੈ ਕੋਈ ਕਨੂੰਨ ਵਿਵਸਥਾ ਨਹੀਂ ਸਿਹਤ ਸਿੱਖਿਆ ਦਾ ਬੁਰਾ ਹਾਲ ਹੈ ਫੇਰ ਜੀ ਪੰਜਾਬੀ ਤਾਂ ਬਾਹਰ ਜਾਣਗੇ ਤੇ ਰਾਮੂ ਸ਼ਾਮੂ ਇੱਥੇ ਆਉਣਗੇ ਸੁਧਾਰ ਕਰੋ ਸਰਕਾਰ ਜੀ ਸਿਸਟਮ ਵਿੱਚ ਕੱਲੀਆਂ ਕੁਰਸੀਆਂ ਲੈ ਕੇ ਨਾ ਬੈਠੋਂ

  • @gursewaktoor
    @gursewaktoor Месяц назад

    ਬਹੁਤ ਵਧੀਆ ਵਿਚਾਰ ਦਿੱਤੇ ਤੁਸੀ ਡਾਕਟਰ ਸਾਹਿਬ

  • @gss6617
    @gss6617 Месяц назад +1

    ਮੈਂ ਤਿੰਨ ਕੁੜੀਆਂ ਨੂੰ ਜਾਣਦਾ ਜਿਹੜੀਆਂ ਫੀਸਾਂ ਕੱਢਣ ਵਾਸਤੇ ਦੇਹ ਵਪਾਰ ਦਾ ਧੰਦਾ ਕਰਨ ਵਾਸਤੇ ਮਜਬੂਰ ਨੇ,, ਤਿੰਨਾਂ ਦੇ ਬਾਪੂਆਂ ਕੋਲ ਦਸ ਤੋ ਵੱਧ ਕਿੱਲੇ ਜਮੀਨ ਆ,, ਜੇ ਪੰਜਾਬ ਚ ਰਹਿੰਦੀਆਂ ਘੱਟੋ ਘੱਟ ਢਿੱਡ ਭਰਨ ਵਾਸਤੇ ਜਿਸਮ ਤਾਂ ਨਾਂ ਵੇਚਣਾ ਪੈਂਦਾ..

  • @Kiranpal-Singh
    @Kiranpal-Singh Месяц назад

    ਪੰਜਾਬ ਵਿੱਚ ਰੁਜਗਾਰ ਦੇ ਸਾਧਨ ਹਨ ਤਾਂ ਵਿਦੇਸ਼ ਜਾਣ ਦੀ ਲੋੜ ਨਹੀਂ ਹੈ !
    ਕਨੇਡਾ ਬਾਰੇ ਸਚਾਈ ਘੱਟ-ਅਫਵਾਹਾਂ ਜਿਆਦਾ ਫੈਲਾਈਆਂ ਜਾ ਰਹੀਆਂ ਹਨ, ਜਿੰਦਗੀ ਸੰਘਰਸ਼ ਹੈ-ਮੁਸ਼ਕਲਾਂ ਦਾ ਸਾਹਮਣਾ ਕਰਨਾ ਸਿੱਖੀਏ !

  • @SukhbirSingh-lt1dr
    @SukhbirSingh-lt1dr 2 месяца назад +1

    Dr Garg Sahib Ji sadde punjab da rabb rakha na ta ethe sarkar a koee kam nahi ho reha office which jahee a koee nahi milda Janta dhakke kha rahe a punjab ja kidhar nu ja reha Dhanyvad ji 🙏🙏👍💐

  • @ramsinghsingh2606
    @ramsinghsingh2606 Месяц назад

    ਹਾਂਜੀ ਪੰਜਾਬ ਨੂੰ ਰੰਗਲਾ ਨਹੀਂ ਗੰਦਲਾਂ ਬਣਾਉਣ ਤਤਪਰ ਨੇਵਿੳਉਪਾਰੀ ਵਰਗ

  • @gss6617
    @gss6617 Месяц назад

    ਲੋਕ ਮਜਬੂਰੀ ਕਰਕੇ ਨਹੀਂ ਜਾ ਰਹੇ,,
    ਤਾਏ ਦੀ ਧੀ ਚੱਲੀ
    ਮੈਂ ਕਿਉਂ ਰਹਾਂ ਕੱਲੀ,,, ਫੈਕਟਰ ਵੱਧ ਜਿੰਮੇਵਾਰ ਆ

  • @drpardeepsingh2493
    @drpardeepsingh2493 2 месяца назад

    ਟਾਵਰ ਲਗਾਉਣ ਲਈ ਸਿਆਸੀ ਆਗੂਆਂ ਤੇ ਪਤਰਕਾਰ ਨੇ ਮੇਰਾ ਕਮੇਟੀ ਤੋ ਪਾਸ ਹੋਏ ਟਾਵਰ ਦੀ ਐਨ ਉ ਸੀ ਹਿਜੇਕਟ ਕਰਵਾਈ ਵ
    ਮੋਟੀ ਫੰਡ ਮੰਗ ਲਿਆ
    ਮੇਰੀ ਜ਼ਿੰਦਗੀ ਦੀ ਸੋਸ਼ਲ ਸੇਵਾ ਕੈਂਸਰ ਸਕਰੀਨ ਰੁੱਕ ਗਈ

  • @sewasingh696
    @sewasingh696 2 месяца назад +3

    ਸਰਦਾਰ ਸੁਖਵਿੰਦਰ ਸਿੰਘ ਜੀ ਅਤੇ ਡਾਕਟਰ ਗਰਗ ਸਾਹਬ ਜੀ। ਤਖ਼ਤ ਪੰਜਾਬ ਚੈਨਲ ਦੇ ਸੁਹਿਰਦ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹ ਜੀ। ਡਾਕਟਰ ਸਾਹਿਬ ਪੰਜਾਬ ਦੀ ਪੀੜਾ ਨੂੰ ਬਾਖੂਬੀ ਬਿਆਨ ਕਰ ਰਹੇ ਹਨ ਪੰਜਾਬ ਸਰਕਾਰ ਇਹਨਾਂ ਨੁਕਤਿਆਂ ਨੂੰ ਸੋਚ ਵਿਚਾਰ ਕੇ ਸਖ਼ਤ ਕਨੂੰਨ ਬਣਾਵੇ ਤੇ ਉਸਨੂੰ ਸਖ਼ਤੀ ਨਾਲ ਲਾਗੂ ਕਰੇ ਕਿ ਨੌਕਰੀ ਤੋਂ ਰਿਟਾਇਰ ਹੋਇਆ ਕੋਈ ਵੀ ਸ਼ਖਸ ਅਗ਼ਰ ਬਾਹਰ ਦੇ ਮੁਲਕਾਂ ਵਿੱਚ ਜਾਂਦਾ ਹੈ ਤਾਂ ਜ਼ਿਆਦਾ ਤੋਂ ਜ਼ਿਆਦਾ ਤਿੰਨ ਮਹੀਨੇ ਦੀ ਲਿਮਟ ਤਹਿ ਕਰ ਕਰ ਦਿੱਤੀ ਜਾਂਵੇ ਅਗਰ ਉਸ ਲਿਮਟ ਤੋਂ ਉਹ ਟੱਪ ਜਾਵੇ ਤਾਂ ਉਹ ਦਾ ਪਾਸਪੋਰਟ ਆਪਣੇ ਆਪ ਹੀ ਰੱਦ ਹੋ ਜਾਣਾ ਚਾਹੀਦਾ ਹੈ 🎉🎉 ਸੇਵਾ ਸਿੰਘ ਅੰਮ੍ਰਿਤਸਰ ਸਾਹਿਬ ਤੋਂ

  • @harnekmalhans7783
    @harnekmalhans7783 2 месяца назад

    100 percent true Dr Garg Sahib Engineering colleges Teachers in Panjab except a few have wasted Time Energy Money valuable part of life of Panjab youth Who is responsible

  • @BalwantSingh-vw3nv
    @BalwantSingh-vw3nv Месяц назад

    ਗਰਗ ਸਾਬ ਸਚ ਬੋਲਦੇ

  • @sarabjeetkaur5408
    @sarabjeetkaur5408 Месяц назад +1

    Phir vi Canada swarag hae

  • @drpardeepsingh2493
    @drpardeepsingh2493 2 месяца назад

    100-100 ਕਿੱਲੇ ਜ਼ਮੀਨ ਵਾਲੇ ਅਪਣੀ 2nd line ਬਾਹਰ ਬਨਾਂ ਰੱਖੀ ਹੈ। ਲੋਅਰ
    ਮੀਡੀਅਮ ਕਲਾਸ ਨੇ ਤਾਂ ਜਾਨਾਂ ਹੈ ; ਘਰ ਰੋਜ਼ਗਾਰ ਬਥੇਰੇ ਨਹੀਂ ਹੈ।

  • @SukhdevVirk-p8m
    @SukhdevVirk-p8m 2 месяца назад

    ਜਦ ਸਮੁੰਦਰ ਰਿੜਕਿਆ
    ਡਾ ਪਿਆਰੇ ਲਾਲ
    ਵੀ ਰਿੜਕਣ ਵਾਲਿਆਂ ਵੀ ਵਿੱਚ ਸੀ

  • @surindersyal6575
    @surindersyal6575 2 месяца назад

    ਹੁਣ ਕੈਨੇਡਾ ਵਿਖੇ ਕੇਵਲ ਡਾਕਟਰੀ, ਇੰਜੀਨੀਅਰਿੰਗ ਅਤੇ ਵਿਗਿਆਨ ਦੇ ਵੱਡੇ ਵੱਡੇ ਮਾਹਿਰਾਂ ਦੀ ਹੀ ਡਿਮਾਂਡ ਹੈ।

  • @ramanmalhans2882
    @ramanmalhans2882 Месяц назад

    ਚਾਚਾ ਜੀ ਗਰਗ ਸਾਹਿਬ ਸਤਿ ਸੀ੍ ਅਕਾਲ ਮੇਰੇ ਸਾਂਢੂ ਸਾਹਿਬ ਜੀ A.S.I Police ਵਿਚੋ ਰਿਟਾਇਰ ਹੋਕੇ ਅਸਟ੍ਰੇਲੀਆ ਜਾ ਰਿਹਾ

  • @harnekmalhans7783
    @harnekmalhans7783 2 месяца назад +2

    In Canada even P M does his personal work himself in India see how Bureaucracy have servants why big bunglas free cars do they justify their jobs

  • @balrajdeol9054
    @balrajdeol9054 Месяц назад

    Garg knows nothig about situation in Canada. Just a visit is not enough to know the truth.

  • @BrainGamerSigma
    @BrainGamerSigma Месяц назад

    Govt.Jobs /Naukari di recruitment yearwise/sessionwise honi chahidi ai,na ke perventage of marks.Percenrage of marks vi yearwise/sessioneise honi chahidi ai.Jsndon takk yearwise/sessionwise departmental recruitment nahi hundi, unemployment di problem khatam ho hi nahi sakdi. Precentsge of marks,kise vi recruitment di policy kade vi sambhav hi nahi ho sakdi ,na hi percent of marks di policy nu justified kiha ja sakda ai, na kade hundi ai,na hi kade honi vi chahidi ai. Hun hunda eh ai, parhe likhe(Educated) nu Yearwise /sessionwise Govt. Job deni banadi ai, na ke percentage wise, aithe hunda ki ai,jis di marks di low percentage, os well educatrd person nu(Boards/Universitirs dian Certified Certificates/degrees)hon de bavjood, uneducated hi samajh leya janda ,ki oh kamm nahi janade,percent of matks, koi Govt job den paimana (Principle/protocol)nahi ho sakda, te na hi kade hona vi chahida ai, percentage of marks di theoratical policy ne hi(Practically) unemploymemt increase kitti ai.Employment imbalance karan vich Percentage of marks vali policy di hi den ai. Percentage of marks yearwise/sessionwise honi chahidi ai.Ya pher koi yearwise ya sessionwise Govt.Job percentage of job yearwise honi chahidi ai. Jis kise ne pehlan koi course/diploma kitta, os nu pehlan Yearwise/sessionwise job fitti jawe. Ya pher 70℅+15℅+10℅+05℅=100.Es formula mutabak.Suppose, for example, education department vich 100 posts Science Masters/Mistresses dian publish hundian han.Eh posts di recruitment percentage 50℅male and 50℅ female honi chahidian ai . Hun 50 Posts vichon, for example, 35 male teachers 2020 ya os ton pehlan vale B.ed candidates recruit kitte jaan, 7/8 teachers 2021 Year wale /05 teachers 2022 wale 02/03 wale 2023/24 wale recruit kitte jaan, es tran hi 50 teachers female recruit kitte jaan. Kiwen Employment imbalance ho jau, ho hi nahi sakda, Sadi tan recruitmenthi totally percentage of marks te depended aan. Pher tan employment imbalance honi hi ai, kiyun ke Recruitment Policy hi totally defected ai.Parhauna Marks ne teachers ne hunda, Low marks esle bahut sare teachers, high marks nalon vadhia parhaun wale aam mil jaange. Note: Percentage Yearwise/Sessionwisr honi chahidi ai not as whole.Whether the case related to admission or recruitment of/for jobs.Dhanvaad.

  • @DarshanSingh-l2d
    @DarshanSingh-l2d 2 месяца назад

    Example. As. Kakrala. Village patiala

  • @ramanmalhans2882
    @ramanmalhans2882 Месяц назад

    ਚਾਚਾ ਜੀ ਗੱਡੀਆ ਤੇ ਆਪ‌ ਚੋਰੀ ਕਰਵਾ ਦਿੰਦੇ ਨੇ ਜਦੋਂ ਕਿਸ਼ਤਾਂ ਨਹੀਂ ਮੁੜ ਦੀਆਂ

  • @JaswantSingh-w5v
    @JaswantSingh-w5v Месяц назад

    Many students arenot paying attention to study don't blame to teachers

  • @kuldipkaur257
    @kuldipkaur257 Месяц назад

    Sir you are talking about the people who have been serving in India took pension in India and have migrated to other countries ! The fact about such people are if their children have decided to live in other countries how those people will live in his or her country in old age without their children ! It is also not necessary the other countries give them pension ; only their children support them atleast for ten years

  • @pritpalbajwa6631
    @pritpalbajwa6631 2 месяца назад +1

    So impressive ,all corrupt officer leader here with black money

  • @DarshanSingh-l2d
    @DarshanSingh-l2d 2 месяца назад

    No never

  • @PritamSingh-wt7jx
    @PritamSingh-wt7jx 2 месяца назад +2

    ਡੂੰਘਾ ਵਾਲਾ ਹਰ ਵੇ ਤੇਰੀ ਘਰੇ ਨੌਕਰੀ

  • @harnekmalhans7783
    @harnekmalhans7783 2 месяца назад

    No responsibility No Accontsbility in Panjab No body bothers

  • @DarshanSingh-l2d
    @DarshanSingh-l2d 2 месяца назад

    Lala. Ji only. Paisa. Or. Chair

  • @harpalsingh-vy9sq
    @harpalsingh-vy9sq 2 месяца назад

    INDIA CH KE KE HO RIHA HEI ?

  • @LoVePReetSAndhu02
    @LoVePReetSAndhu02 2 месяца назад

    Dr Pyare Lal Garg Warge Ensaan Hor Chahide Punjab Nu Baki Te Sare Lutt Rahe ne Punjab nu Ehna diyan pension cut karke nawaya nu rojghr dyeo

  • @harpalsingh-vy9sq
    @harpalsingh-vy9sq 2 месяца назад +1

    ARAB CH JAAO

  • @happychauhan9460
    @happychauhan9460 2 месяца назад +1

    After getting pension this is his right were he want to live is he or she is a Gulam

  • @amarndeepbamra3137
    @amarndeepbamra3137 2 месяца назад +1

    COME BACK TO PUNJAB NO JOB MANN WILL GIVE U FREE BOTTLE NO JOB FREE BOTTLE TO RELIEVE STRESS GREAT JOB MANN

  • @harpalsingh-vy9sq
    @harpalsingh-vy9sq 2 месяца назад +1

    SIRAF PUNJABIAN NU HEE PROBLOM KION

    • @harpalsingh-vy9sq
      @harpalsingh-vy9sq 2 месяца назад

      KIONKY EH INDIA DDA NARITIVE HEI ,SIKHA NU CANADA TON TOREYA JAAEY

  • @DarshanSingh-l2d
    @DarshanSingh-l2d 2 месяца назад

    Garg. Ji. Kuki. Gill. Kvpartap. Like. As. Cm

  • @DarshanSingh-l2d
    @DarshanSingh-l2d 2 месяца назад

    Every. Lehar. Born. In. Panjab

  • @DarshanSingh-l2d
    @DarshanSingh-l2d 2 месяца назад

    Discussion. Vvgood. But kugh. Ne. Honna no. Never

  • @kulwindersingh3912
    @kulwindersingh3912 2 месяца назад

    Dr. Sahib anneia nu ainnkan na veicho...koee faida nahi ...guru fateh

    • @Kiranpal-Singh
      @Kiranpal-Singh Месяц назад +1

      ਆਪਣਾ ਫਰਜ ਨਿਭਾਉਣਾ ਚਾਹੀਦਾ ਹੈ !

  • @AshokKumar-gl2cd
    @AshokKumar-gl2cd Месяц назад

    H. S. D. Mantry. Har. Bacha. Out. Of. Cantery

  • @diamondsingh4133
    @diamondsingh4133 2 месяца назад

    Dubai wala rule chida 200 year jail

  • @deeprandhawa7101
    @deeprandhawa7101 Месяц назад

    Ena duki de news channela ne TRP li kuj v bolna koi bura haal ni eve mri jnde

  • @PSBadh
    @PSBadh Месяц назад

    Garg sahib why well to do people even holding high position in Government and Having big land holding have crage for foreign countries and do there labour or truck driver it is open secret Government is not to be blame d indviduals are responsible

  • @preetdhaliwal251
    @preetdhaliwal251 Месяц назад

    Punjab ch kum hein nahi canada nallo veee bestmolk pYa world ch caanada dee hi raat lagai aapgllo dimag khoolo yorrap ch 5,6 molk aa oh kum karn wale bande pahlde aa kami canada naalko jiadaa finlande number one

  • @talwindersingh7313
    @talwindersingh7313 Месяц назад

    Attwadi ki hunda hraamdya.delhi ne panjaab nu financially khtm krta ta krke jwak bhar jande ne kteede

  • @harpalsingh-vy9sq
    @harpalsingh-vy9sq 2 месяца назад

    RUSIA JAAO CHINNA JAAO