Это видео недоступно.
Сожалеем об этом.

Ranjit Bawa ਨੂੰ ਇਸ ਕਰਕੇ ਗੀਤ ਦਿੰਦਾ ਹੈ ਚਰਨ ਲਿਖਾਰੀ || Charan Likhari || Ranjit Bawa || Chajj Da Vichar

Поделиться
HTML-код
  • Опубликовано: 25 авг 2023
  • Ranjit Bawa ਨੂੰ ਇਸ ਕਰਕੇ ਗੀਤ ਦਿੰਦਾ ਹੈ ਚਰਨ ਲਿਖਾਰੀ || Charan Likhari || Ranjit Bawa || Chajj Da Vichar
    .
    .
    . #primeasiatv #shorts #shortsvideo #viral #inspirationalvideos #charanlikhari #ranjitbawa #ranjitbawastatus #chajjdavichar #swarntehna #harmanthind #punjabishow #punjabiinterview #punjabisinger #punjabiwriter
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Комментарии • 107

  • @user-po8vn7gt1p
    @user-po8vn7gt1p 11 месяцев назад +26

    ਮੈਂ ਜਦੋਂ open ਕੀਤਾ ਮੈਂ ਸਿਰਫ਼ ਇੱਕ ਮਿੰਟ ਦੀ ਝਲਕ ਹੀ ਦੇਖਣੀ ਸੀ,, ਪਰ ਜਦੋਂ ਬੰਦੇ ਦਾ ਸੁਭਾਅ ਦੇਖਿਆ,, ਫਿਰ ਦੋਂਨੇਂ ਐਪੀਸੋਡ ਦੇਖੇ,,
    ਬਹੁਤ ਨਿਮਰਤਾ ਬੰਦੇ ਚੁ,, ਪਹਿਲੀ ਵਾਰ ਦੇਖਿਆ ਐਹ ਜਿਆ ਬੰਦਾ,, ਜ਼ਕੀਨ ਨਹੀਂ ਹੁੰਦਾ ਕੇ ਇਹ ਚਰਨ ਬਾਈ ਇਸੇ ਧਰਤੀ ਤੇ ਹੀ ਰਹਿੰਦਾ ਹੈ,, ਐਹੋ ਜਿਹੇ ਬੰਦੇ ਤਾਂ ਸੁਣਿਆ ਸਤਜੁਗਿ ਚੁ ਹੁੰਦੇ ਸਨ, 👍👌🙏

  • @kuldeepsinghsardarji8892
    @kuldeepsinghsardarji8892 11 месяцев назад +31

    ਚਰਨ ਲਿਖਾਰੀ ਪੰਜਾਬ ਅਤੇ ਪੰਜਾਬੀਅਤ ਦਾ ਮਾਣ ਹੈ। ਬਹੁਤ ਇਤਿਹਾਸ ਪੜ੍ਹਿਆ ਚਰਨ ਸਾਬ ਨੇ।

  • @daler-singh-dhillon
    @daler-singh-dhillon 11 месяцев назад +24

    ਦਿਲ ਦਾ ਸਾਫ਼ ਬੰਦਾ ਹੈ ਆਪਣਾ ਚਰਨ ਲਿਖਾਰੀ ਭਾਜੀ 🙏

  • @manjitsingh-pl8dv
    @manjitsingh-pl8dv 11 месяцев назад +49

    ਟੈਣਾ ਸਵਾ ਜੀ 22 ਨੂੰ ਮਖੌਲ ਨਾ ਕਰੋ ਇਹ ਕੋਈ ਆਮ ਲਿਖਾਰੀ ਨਹੀ ਧੰਨ ਵਾਦ ਜੀ

    • @luckygill4678
      @luckygill4678 11 месяцев назад +1

      ਟਹਿਣੇ ਨੂੰ ਹੋਰ ਆਉਂਦਾ ਕੀ ਆ… ਸਿਰਫ ਸਵਾਦ ਲੈਣਾ ਆਉਂਦਾ

  • @jahdishbains8983
    @jahdishbains8983 11 месяцев назад +13

    ਚਰਨ ਲਿਖਾਰੀ ਦੀ ਕਲਮ ਕਾਬਿਲੇ ਤਾਰੀਫ਼ ਹੈ।

  • @gsdakha3763
    @gsdakha3763 11 месяцев назад +34

    ਚਰਨ ਲਿਖਾਰੀ ਫੱਕਰ ਬੰਦਾ ❤

  • @JasbirSingh-yr3nj
    @JasbirSingh-yr3nj 11 месяцев назад +18

    ਸੱਚੀਂ ਰੱਬ ਦੀ ਰੂਹ ਹੈ ਬਾਈ

  • @amanatsinghamanat7862
    @amanatsinghamanat7862 11 месяцев назад +24

    ਜੋ ਚਰਨ ਲਿਖਾਰੀ ਲਿਖ ਦਿਤਾ ਉਹ ਕੋਈ ਵੀ ਗੀਤਕਾਰ ਨਹੀ ਲਿਖ ਸਕਦਾ

  • @jasveersinghsingh2936
    @jasveersinghsingh2936 11 месяцев назад +10

    ਲਿਖਾਰੀ ਫਕਰ ਬੰਦਾ ਤੁਹਾਡੀ ਵਧੀਆ ਸੋਚ ਨੂੰ ਮਾਲਕ ਬਣਾਈ ਰੱਖਣ

  • @khullarfamily3478
    @khullarfamily3478 11 месяцев назад +39

    ਸਾਭ ਲੋ ਪੰਜਾਬੀ ਞਿਰਸੇ ਨੂੰ ਨਹੀ ਲਬਨੇ ਚਰਨ ਲਿਖਾਰੀ ਞਰਗੇ

  • @Daljeetchouhan06
    @Daljeetchouhan06 11 месяцев назад +35

    ਰੱਬ ਰੂਹ ਬੰਦਾਂ❤

  • @13sandhu001
    @13sandhu001 11 месяцев назад +13

    ਅੱਜ ਤਕ ਮੈਂ ਨੀ ਦੇਖਿਆ ਏਹਦਾ ਦਾ ਲਿਖਾਰੀ ❤️❤️❤️❤️❤️❤️❤️❤️❤️❤️❤️❤️❤️❤️❤️❤️❤️

  • @yaad_brar81
    @yaad_brar81 11 месяцев назад +5

    ਘੈਂਟ ਬੰਦਾ ਬਾਈ ❤

  • @gtej6852
    @gtej6852 11 месяцев назад +19

    ਏਹੀ ਗੀਤ ਜੇਕਰ ਬਾਵਾ ਗਾਉਂਦਾ ਹੋਰ ਵੀ ਜ਼ਿਆਦਾ ਮਕਬੂਲ ਹੁੰਦਾ👌👌👌👌🎤✌️✌️✌️

  • @kashmirsingh9186
    @kashmirsingh9186 11 месяцев назад +15

    ਸੱਚੀਂ ਰੱਬ ਰੂਪ ਬੰਦਾ ਹੈ ਚਰਨ ਲਿਖਾਰੀ

  • @gurbhindersingh9859
    @gurbhindersingh9859 11 месяцев назад +4

    ,, ਇਹ ਰੱਬ ਸੋਹਣੇ ਦੀ ਖੇਡ ਆ

  • @13sandhu001
    @13sandhu001 11 месяцев назад +6

    ਮੈਂ ਚਰਨ ਲੱਖਾਰੀ ਲਯੀ ਆਇਆ ❤️❤️❤️❤️❤️ਬਾਈ ਬਹਾਲੀ ਡੂੰਗੀ ਲਿਖਾਰੀ ਵਾ ਟਹਿਣਾ ਬਾਈ ਮੈਨੂੰ ਥੋਡੇ ਨਾਲ ਕੋਈ ਗੁਸਾ ਗਿਲਾ ਨਹੀਂ ❤️❤️❤️❤️❤️❤️❤️❤️❤️❤️❤️❤️❤️

  • @ranakangkang8599
    @ranakangkang8599 6 месяцев назад

    ਬਹੁਤ ਸੋਹਣਾ ਗੀਤ

  • @user-sw9vw8fj3q
    @user-sw9vw8fj3q 5 месяцев назад

    ਵਾਹਿਗੁਰੂ ਜੀ ਚੱੜਦੀ ਕਲਾ ਰੱਖਣ ਜੀ

  • @user-pi5ze7hq7t
    @user-pi5ze7hq7t 11 месяцев назад +3

    My fvrt. Writer Charan likhari ji

  • @JaswinderSingh-no8wm
    @JaswinderSingh-no8wm 11 месяцев назад +2

    Bahut Wadia veer

  • @tarsemplumbermalout5735
    @tarsemplumbermalout5735 11 месяцев назад +3

    Rab da bnda Bhai charn likhari

  • @happydhillon9925
    @happydhillon9925 11 месяцев назад +4

    Great charan likhari saab legend lyricst 🙏❤️

  • @harjeetfootware9599
    @harjeetfootware9599 11 месяцев назад +5

    Likhari da rutba dekho bot vadda akha niviya karke gal kar rea 👌👌👌👌

  • @akashdeepbhatti
    @akashdeepbhatti 11 месяцев назад +10

    Kaint banda 22 charan

  • @SandeepSingh-wu4vm
    @SandeepSingh-wu4vm 11 месяцев назад +3

    Wah ji wah

  • @inderjeetsinghchak9175
    @inderjeetsinghchak9175 7 месяцев назад

    ਚਰਨ ਲਿਖਾਰੀ ਜੀ ਬਹੁਤ ਵਧੀਆ ਗੀਤਕਾਰ ਜਿਉਂਦਾ ਰਹਿ ਵੀਰ

  • @user-nc9vr5fw5v
    @user-nc9vr5fw5v 11 месяцев назад +6

    Bahut samjdar Banda hai charn likhari

  • @pallaaujla5152
    @pallaaujla5152 3 месяца назад

    Charan likhare ji very nice good work love you ♥️ ❤❤❤❤

  • @HarpreetSingh-ri9ue
    @HarpreetSingh-ri9ue 11 месяцев назад +6

    Rabb da banda eh bhagat hai

  • @Amidhindsa
    @Amidhindsa 11 месяцев назад +4

    Lot's of respect for Charan Likhari 🙏 big fan

  • @sandeepsingh-jl4vf
    @sandeepsingh-jl4vf 10 месяцев назад

    ਸੱਚੀ ਰੱਬੀ ਰੂਹ ਆ ਚਰਨ ਲਿਖਾਰੀ ਬਾਈ। ਬਹੁਤ ਸੋਹਣਾ ਲਿਖਦਾ ਆ ਬਾਈ ❤❤

  • @naharsatnam-se1vd
    @naharsatnam-se1vd 11 месяцев назад +1

    Charan likhari ji saade bahoot hi satikaaryog hann

  • @perwinderdhaliwal5614
    @perwinderdhaliwal5614 11 месяцев назад +9

    ਇਹਓ ਜਿਹੇ ਬੰਦੇ ਵਿਰਲੇ ਹੀ ਜਂਮਦੇ ਨੇ ਰੱਬਨਾਲ ਸਿੱਧੀ ਹੈ

  • @dilshauksinghbalbal5264
    @dilshauksinghbalbal5264 11 месяцев назад +2

    Wah wah bai ji

  • @user-fp1nb7hr1c
    @user-fp1nb7hr1c 11 месяцев назад +8

    ਇਹ ਗੱਲ ਮੰਦ ਬੁੱਧੀ ਬੰਦਿਆਂ ਦੇ ਪੱਲੇ ਨਹੀਂ ਪੈਣਿਆ

  • @user-kv2xt8qy2y
    @user-kv2xt8qy2y 10 месяцев назад

    ਧੰਨਵਾਦ ਟਹਿਣਾ ਵੀਰ ਰੱਬੀ ਰੂਹ ਨਾਲ ਮਲਾਊਣ ਲਈ

  • @sukhwindersingh3436
    @sukhwindersingh3436 10 месяцев назад

    ਚਰਨ ਲਿਖਾਰੀ ਜੀ ਦੇ ਦਰਸ਼ਨ ਕਰਕੇ ਪਤਾ ਨਹੀਂ ਮੇਰੀਆਂ ਅੱਖਾਂ ਵਿੱਚੋਂ ਹੰਝੂ ਆਉਣੇ ਸ਼ੁਰੂ ਹੋ ਜਾੰਦੇ ਦਿਲੋਂ ਪਿਆਰ।

  • @gurdevsinghaulakh7810
    @gurdevsinghaulakh7810 11 месяцев назад +4

    ਹਾਂ ਜੀ ਹਾਂ ਜੀ
    ਇੰਨਾ ਸੰਗਾਊ ਵੀ ਬੰਦਾ ਨਹੀਂ ਚਾਹੀਦਾ
    ਸਵਾਲ ਪੁੱਛਣ ਵਾਲੇ ਨੂੰ ਵੀ ਸ਼ਰਮ ਆ ਜਾਂਦੀ ਹੈ….।

  • @mangalsandhu3888
    @mangalsandhu3888 11 месяцев назад +3

    Kya baat charn likhri bhaji

  • @gillgursewak-kd7uk
    @gillgursewak-kd7uk 11 месяцев назад +34

    ਟਿਹੇਣਾ ਜੀ ਕਿਤੇ ਨਿਮੋਸ਼ੀ ਵੀ ਇਸ ਆਦਮੀ ਦੀ
    ਸਾਨੂੰ ਸਮਝਮਣੀ ਚਾਹੀਦੀ ਆ

    • @baldevbhullar2394
      @baldevbhullar2394 9 месяцев назад +1

      ਵਾਹਿਗੁਰੂ ਅਨੰਦ ਆ ਗਿਆ ਟਹਿਣਾ ਸਾਬ ਸਾਫ ਸਥਰਾ ਪ੍ਰੋਗਰਾਮ

  • @kabaddikabaddi-os9oy
    @kabaddikabaddi-os9oy 10 месяцев назад +1

    Hnji hnji kri janda❤

  • @ajmersinghsingh292
    @ajmersinghsingh292 11 месяцев назад +9

    ਭਾਊ ਨੇ ਸਮਾਜ ਨੂੰ ਬੜੀ ਬਰੀਕੀ ਨਾਲ ਵੇਖਿਆ

  • @dishadubbdubb8444
    @dishadubbdubb8444 11 месяцев назад +1

    Good 👍👍👍

  • @balbirsinghusajapmansadasa1168
    @balbirsinghusajapmansadasa1168 11 месяцев назад +15

    ਪੰਜਾਬ ਵਰਗੀ ਗਾਣੇ ਵਿੱਚ ਕੁੜੀ ਉਹ ਲੈਣੀ ਚਾਹੀਦੀ ਸੀ ਜਿਹੜੀ ਪੀਂਦੀ ਨਾ ਹੋਵੇ।

  • @jotsingh6311
    @jotsingh6311 11 месяцев назад +5

    Waheguru ji Mehar kro ji charn veer te

  • @gsdakha3763
    @gsdakha3763 11 месяцев назад +22

    ਸਾਊ ਸੁਭਾ ਵਾਲਾ ਬੰਦਾ ਹੈ

  • @JagdevSingh-gb4sn
    @JagdevSingh-gb4sn 11 месяцев назад +1

    Salute aa bai tenu

  • @tarsemsinghkambo2089
    @tarsemsinghkambo2089 11 месяцев назад +4

    Charan likhari Zindabaad

  • @kulwinderkaur-hl9er
    @kulwinderkaur-hl9er 11 месяцев назад +3

    He is another Surjit Patar guys, lots of respect for this man

  • @KuldeepSingh-nt8hf
    @KuldeepSingh-nt8hf 10 месяцев назад

    ਯਾਰ ਬੜਾ ਸਿੱਧਾ ਜਿਹਾ ਬੰਦਾ ਚਰਨ ਲਿਖਾਰੀ 😢😊😊

  • @jattanajaypee2987
    @jattanajaypee2987 11 месяцев назад +4

    NICE geetkaar

  • @mangibhucharsony2785
    @mangibhucharsony2785 11 месяцев назад +8

    ਫੇਰ kehnde changa ਲਿਖ ਦੇ ਤੇ changa gonde ਨੀ anu shear ਕਰੋ ਸਾਰੇ

  • @blackbullofficial
    @blackbullofficial 11 месяцев назад +3

    CharanLikhari great work hard work 👏 ......❤❤❤❤❤❤❤I am BLACKBULL Rapper singer songwriter CG india 🇮🇳 ♥

  • @axxgill
    @axxgill 11 месяцев назад +4

    Waaah, best

  • @amandeepdhaliwal72733
    @amandeepdhaliwal72733 11 месяцев назад +2

    Good

  • @user-hb8hy6pf4n
    @user-hb8hy6pf4n 10 месяцев назад

    Nice banda y

  • @g.s.birdiindustriesludhian9133
    @g.s.birdiindustriesludhian9133 11 месяцев назад

    ❤❤❤

  • @13sandhu001
    @13sandhu001 11 месяцев назад +2

    Charn bai plz hath jod ke benti ah hun shrm lake khul ke aja bai thode warge likhriya di punjab nu bhut lod y plzzzzzz 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @KaranSingh-mv6yg
    @KaranSingh-mv6yg 9 месяцев назад

    Pdhe likhe bande ne do galla ch gal nabed ti k gayki thalle chali gai,
    Jo isdi likhat ne saaf v keeta k isda ki mukaam hai te kis raah te hai hun.
    Huge respect for charan bai

  • @user-sk7gf3sv5p
    @user-sk7gf3sv5p 11 месяцев назад +11

    ਫੱਕਰ ਬੰਦਾ।

  • @suris8291
    @suris8291 11 месяцев назад

    very honest and humble Bhai Charan Likhari.

  • @mshundal9833
    @mshundal9833 11 месяцев назад +5

    Nice

  • @user-ut9mm3zd9u
    @user-ut9mm3zd9u 11 месяцев назад +1

    Weagur ji 🙏

  • @krishandev3633
    @krishandev3633 3 месяца назад

    🙏

  • @sarb7
    @sarb7 11 месяцев назад +1

    Wah 👏

  • @SARDARJIHUB11
    @SARDARJIHUB11 11 месяцев назад

    Nice Clear writer

  • @RajpalSingh-df2xd
    @RajpalSingh-df2xd 11 месяцев назад +5

    Tehna sab
    Tere na da gehna ki milaya,
    Sab challe lenhde jande ne,
    Jehne v tehnu samaj liya ohh kalle
    Pande jande ne,
    Baba beli sab.
    Charan sab Punjab da heera.

  • @Bikram7272
    @Bikram7272 11 месяцев назад +2

    ਸ਼ੁੱਧ ਲਫ਼ਜ਼ੀ ਪੰਜਾਬੀ ਬੋਲ ਰਹੇ ਲਿਖਾਰੀ ਸਾਬ

  • @sardarmohd2639
    @sardarmohd2639 11 месяцев назад +1

    🙏🙏🙏🙏🙏

  • @sukhpindersingh1954
    @sukhpindersingh1954 11 месяцев назад +1

    ਕਿਸੇ ਦੀ ਸਾਦਗੀ ਤੇ ਮਜ਼ਾਕ ਨਹੀਂ ਉਡਾਈ ਗਾ

  • @gurpreet0633
    @gurpreet0633 11 месяцев назад +4

    Sidhu mosse wala bai ranjit bawa good

  • @laddisingh6736
    @laddisingh6736 11 месяцев назад

    ❤❤❤❤❤❤❤❤❤❤❤❤❤❤❤❤❤❤❤❤❤

  • @user-xb2jv7cg9v
    @user-xb2jv7cg9v 11 месяцев назад +1

    ❤❤

  • @user-sx1bc2jr3v
    @user-sx1bc2jr3v 10 месяцев назад +1

    ਹਾਂਜੀ ਹਾਂਜੀ 😂😂😂😂😂

  • @sukhakabaddi9282
    @sukhakabaddi9282 11 месяцев назад +2

    Bot sohana ustaad

  • @capturecrew1484
    @capturecrew1484 11 месяцев назад +2

    ਟਹਿਣਾ ਸਭਤੋਂ ਵੱਡਾ ਦੱਲਾ ਇਆ
    ਕਹਿੰਦਾ ਪੰਜਾਬੀਆਂ ਦੇ ਇਕ ਹਿੱਸੇ ਨੂੰ ਏਹੇ ਗੀਤ ਸਮਝ ਆਜੂ ਯਾਂ ਪਚ ਜਾਊ
    ਸਾਲ਼ਾ ਦੋਗਲਾ

    • @gurpreetbrar5153
      @gurpreetbrar5153 11 месяцев назад

      ਸਿੱਧੂ ਦੀਆ ਭੇਡਾਂ ਦੇ ਸਮਝ ਤੋਂ ਬਾਹਰ ਹੈ

  • @RaviBassi-er2vw
    @RaviBassi-er2vw 11 месяцев назад +1

    Sreef ha charn

  • @GurpreetSingh-ie2hx
    @GurpreetSingh-ie2hx 11 месяцев назад +3

    22 g majak na kro😂

  • @sukhrajsukha1214
    @sukhrajsukha1214 11 месяцев назад +1

    Sidhu ne chaj de vichar wale ਘੂਸੇ vich ਵਾੜਤੇ c🤣🤣🤘

  • @robinamsingh1
    @robinamsingh1 11 месяцев назад +1

    00:33 😂😂🤣🤪

  • @tanveersinghwaraich9491
    @tanveersinghwaraich9491 10 месяцев назад +1

    ਮੱਝਾਕ ਵੀ ਬੰਦਾ ਵੇਖ ਕੇ ਕਰਿਆ ਕਰੋ

  • @punjabbachao4929
    @punjabbachao4929 11 месяцев назад +1

    😂😂😂😂ok nice

  • @lovegill9988
    @lovegill9988 10 месяцев назад

    Bai kyi vaari na likhari nu oh sanmaan nhi milda jo milna chahida kyi kinne hit song aa jinna naal sirf singer di image bni par jisme os song nu janam ditta hundaa ohnaa da koi pta hi nhi hunda

  • @rajgill3836
    @rajgill3836 11 месяцев назад +1

    Vakke he sidhu gl shi a cuglliyn he krda a ena vdia likhri a nimrta dekho bai di Smlam a chrn vr nu

  • @rebel_1947
    @rebel_1947 11 месяцев назад +1

    Tuade according sare kive bolan, gambhir bande nal gambhir ho ke v gal kar lya karo. Har gal te hasan lag jana kise da hasa v ho sakda hai

  • @user-lk1wi2fi3k
    @user-lk1wi2fi3k 11 месяцев назад +1

    Sade pinda hai

  • @BalwinderSingh-jk2uh
    @BalwinderSingh-jk2uh 11 месяцев назад +1

    Tiana..sab..lgda..aap..noo..v..gul..di..smj..nhi. piandy..ji

  • @AmanDeep-jb8xn
    @AmanDeep-jb8xn 11 месяцев назад +1

    Tehna te biba g kive dand kd de ne neeru bajva da name lai k tahi tah moose ale toh laa paa kraye c

  • @BaljinderSingh-su6if
    @BaljinderSingh-su6if 4 месяца назад

    Majaak na kro bai bandaa sadgi roop aa

  • @bhajnarajpoot893
    @bhajnarajpoot893 11 месяцев назад +1

    Tehna saab moosewala kehnda c fir ap nu ..........
    Charan likhari rab da roop aa thoda dhian rakhia kro bolan lagia

  • @bindersingh8975
    @bindersingh8975 11 месяцев назад +5

    Fakkar banda ji charn bai

  • @Garrykharoud007.
    @Garrykharoud007. 7 месяцев назад

    Tehna-Chajj da vichar ch aa k kidan da lagga ....sidhu-vadhia lagga geeta ch v vadhia c ...by sidhu moossewala ne vadhia thokeya c 😂

  • @ravisandhu526
    @ravisandhu526 11 месяцев назад +1

    juti wale kolo lot rendeo tuci

  • @mahigill351
    @mahigill351 11 месяцев назад +1

    Rabi roou......tusi ta kanjar....

  • @suridersingh2109
    @suridersingh2109 11 месяцев назад +1

    ehna nu sikh klakar to marcha🌶️lagdia

  • @amanchairman5296
    @amanchairman5296 11 месяцев назад

    Bhen jawa tichra e karda

  • @sohalsahib007
    @sohalsahib007 10 месяцев назад

    Eh hanji hanji hi Kho mange sadi barjai nu

  • @amanbrar273
    @amanbrar273 11 месяцев назад

    🙏