ਨੂਰਪੁਰ ਚੱਠੇ ਦਾ ਟਰੈਕਟਰਾਂ ਵਾਲਾ ਫਾਈਨਲ ਮੈਚ Final Match I Gurdaspur Majha Vs B.O.P I MLK Kabaddi Cup 2024
HTML-код
- Опубликовано: 2 окт 2024
- Facebook
/ officialmajorleaguekab...
Instagram
/ official_major_league_...
#NURPURCHATHAKABADDICUP2024
#MLKSEASON2024
#justiceforsandeepnangalambian
ਇਕ ਸੰਧੂ ਹੁੰਦਾ ਸੀ ਲੋਕੀ ਯਾਦ ਰੱਖਣਗੇ ♥️ਸਦਾ ਦਿਲਾ ਚ ਵਸਦਾ ਰਹੇਗਾ ਸੰਦੀਪ ਬਾਈ ♥️👈ਅਮਰ ਸ਼ਹੀਦ ਸੰਦੀਪ ਸੰਧੂ ਨੰਗਲਅੰਬੀਆ 🙏🏻🙏🏻K BEST♥️TOP MLK♥️SANDEEP BAI AMAR RHE AMAR RHE🙏🏻🙏🏻SADE DILA♥️CH VASDA RAHEGA YARA
ਬਾਈ ਜੀ ਬੇਨਤੀ ਆ ਵੀ ਜਿਹੜਾ ਵੀ ਖਿਡਾਰੀ ਸੰਦੀਪ ਨੰਗਲ ਅੰਬੀਆ ਦੀ ਮੇਜਰ ਲੀਗ ਫਰਡੈਸਨ ਵਿੱਚ ਖੇਡਦਾ ਹੈ( ਰੱਬ ਸਭ ਨੂੰ ਠੀਕ-ਠਾਕ ਰੱਖੇ) ਜੇ ਕਿਸੇ ਖਿਡਾਰੀ ਦੇ ਸੱਟ ਲੱਗ ਜਾਦੀ ਆ ਤਾ ਉਸ ਦਾ ਇਲਾਜ ਮੇਜਰ ਲੀਗ ਫਰਡੈਸਨ ਵਲੋ ਹੀ ਕਰਵਾਈ ਜਾਵੇ
♥️ਮੇਲੇ ਤੇ ਦੌੜਾ ਸੀ ਨੰਬਰ ਇਕ ਲਿਆਈ ਘੋੜੀ 🙏🏻GLADIATOR ਨੇ ਹਿੱਡ ਸ਼ਹਿਨਸ਼ਾਹਾਂ ਦੀ ਤੋੜੀ ♥️🙏🏻ਅਮਰ ਸ਼ਹੀਦ ਸੰਦੀਪ ਸੰਧੂ NANGALAMBIA ♥️🙏🏻🇦🇺👈🏻⚡
ਪੂਰਾ ਮੈਚ ਚਲਣ ਦੀਆ ਕਰੋ ਲੋਗੋ ਜਿਹਾ ਨਾ ਲਾਇਆ ਕਰੋ ਮੈਚ ਦਾ ਮਜ਼ਾ ਨਹੀ ਆਉਂਦਾ ਸੁਆਦ ਖਰਾਬ ਹੋ ਜਾਂਦਾ
ਮਾਝੇ ਵਾਲਿਆਂ ਨੇ ਧੰਨ ਧੰਨ ਕਰਵਾ ਦਿੱਤੀ । ਅੰਬੇ ਤੇ ਰਾਜੂ ਨੇ ਵਧੀਆ ਰੇਡਾਂ ਪਾ ਕੇ ਨੰਬਰ ਬਟੋਰੇ ਜਾਫੀਆਂ ਚ ਸੱਤੂ ਟਾਰਜਨ ਤੇ ਅੰਮ੍ਰਿਤ ਔਲਖ ਨੇ ਕਮਾਲ ਕਰ ਦਿੱਤੀ । ਸਾਰੀ ਟੀਮ ਨੂੰ ਜਿੱਤ ਦੀਆਂ ਬਹੁਤ ਬਹੁਤ ਮੁਬਾਰਕਾਂ ।
🌀ਸਿਰਾ ਉਹ 🇦🇺ਗੱਬਰੂਆ ♥️🙏🏻SIRAA OH ♥️🇦🇺GABRUAAY👈🙏🏻🌀ਸਿਰਾ ਉਹ 🇦🇺ਗੱਬਰੂਆ ♥️🙏🏻SIRAA OH ♥️🇦🇺GABRUAAY👈🙏🏻🌀ਸਿਰਾ ਉਹ 🇦🇺ਗੱਬਰੂਆ ♥️🙏🏻SIRAA OH ♥️🇦🇺GABRUAAY👈🙏🏻🌀ਸਿਰਾ ਉਹ 🇦🇺ਗੱਬਰੂਆ ♥️🙏🏻SIRAA
MLK BEST♥️TOP MLK♥️SANDEEP BAI AMAR RHE AMAR RHE🙏🏻🙏🏻SADE DILA♥️CH VASDA RAHEGA YARA 🙏🏻🙏🏻MLK BEST♥️TOP MLK♥️SANDEEP BAI AMAR RHE AMAR RHE🙏🏻🙏🏻SADE DILA♥️CH VASDA RAHEGA YARA 🙏🏻🙏🏻
ਟਰੈਕਟਰ ਜਿਥੇ ਵੀ ਹੁੰਦੇ ਨੇ ਸ਼ੀਲੂ ਨੂੰ ਯ ਰਵੀ ਦਿਓਰੇ ਵਾਲੇ ਨੂੰ ਦੇ ਦਿਆ ਕਰੋ ।ਕਿਊ ਕੇ ਆਪਣੇ ਮੁੰਡੇ ਪੰਜਾਬ ਦੇ ਤੁਹਿ ਤਿਆਰ ਕਰਨੇ ਨਹੀ ।ਓਹਨਾ ਨੂ ਕਿਰਾਇਆ ਵੀ ਨਹੀ ਦੇਣਾ ।ਜੇਕਰ ਪਿਛਲੇ 5 ਸਾਲ ਚ ਕੋਇ raider ਤਿਆਰ ਹੋਇਆ ਹੈ ਤਾਂ ਦਸੋ ਅੰਬੇ ਨੂੰ ਛੱਡ ਕੇ ।ਜਾਫੀ ਕੋਇ ਵੀ ਨਹੀ
ਬਿਲਕੁਲ ਬਾਕੀ ਵੀਰ ਪੰਜਾਬੀ ਬਾਹਰ ਦੇ ਚਕਰ ਵਿੱਚ +2 ਤੋ ਬਾਅਦ ਅਇਲਸ ਕਰਕੇ ਬਾਹਰ
ਸ਼ੀਲੂ ਦਮ ਰੱਖਦਾ,,,yyyyy
Jaggu
Right brother HR de player nhi aune chide
ਅੰਮ੍ਰਿਤ ਔਲਖ ਸਟਾਰ ਜਾਫੀ ਮਾਝੇ ਦਾ । ਅੰਮ੍ਰਿਤ ਔਲਖ ਤੇ ਸੱਤੂ ਖਡੂਰ ਸਾਹਿਬ ਨੇ ਵਧੀਆ ਜੱਫੇ ਲਾ ਕੇ ਮੈਚ ਨੂੰ ਸ਼ਾਨਦਾਰ ਜਿੱਤ ਦਿਵਾਉਣ ਚ ਅਹਿਮ ਭੂਮਿਕਾ ਨਿਭਾਈ । ਓਧਰ ਦੂਜੇ ਪਾਸੇ ਰੇਡਰ ਅੰਬਾ ਤੇ ਰਾਜੂ ਕੋਟਲੇ ਵਾਲੇ ਨੇ ਸ਼ਾਨਦਾਰ ਨੰਬਰ ਜੋੜੇ । ਅੰਬਾ ਰਾਜੂ ਤੇ ਅੰਮ੍ਰਿਤ ਨੂੰ ਬੈਸਟ ਰੇਡਰ ਤੇ ਜਾਫੀ ਰਹਿਣ ਤੇ ਬਹੁਤ ਬਹੁਤ ਮੁਬਾਰਕਾਂ
ਵਧੀਆ ਮੈਚ ਸਾਰੇ ਭਲਵਾਨ ਵਧੀਆ 👍 ਕਮੇਟੀ ਵੀ 👌
Yaar aaha amba ja Kai bari jake sidiya e latan fada dinda nhi ta ambe nu jaffa bahut ghatt lgda jdo bi lgda ltan to lgda
Shillu ne ajj touch hi ni laye
Aha Bar bar msury g na Dao Swad ne Anda MLK Sab Nu pta vr
Her raid per mlk mat dikho , ancho per jor parts h
😢G
Good
ਸਾਨ ਜੱਟ ਅਮ੍ਰਿਤ ਔਲਖ❤❤❤❤❤❤😊ਸਿਰਾ
Aulakha vala
amba te sheelu fix aa
Jo ta la lya shilu ne bai shilu aabde to made nu baar baar farda amba takra aa shilu to ghatt e rukda shilu nu lokan ne aven e chuk de rakhi aa te oh duje jafiya nu moka e ni dinda lagan da ala hi ado badh mach khed janda Te ohne aape e best auna jisnu baki teena jafiya jina kle nu moka mile Te shilu lalchi bi aa faryad hora bangu kde gaur karke dekhyo shilu Te faryad hora nu best aun di kini agg rendi aa
ਬਹੁਤ ਸੋਹਣੀ ਵਿਡੀਉ ਲੱਗੀ ❤🎉
Amba ta amba a
ਚੱਲਦੇ ਮੈਚ ਚ ਲੋਗੋ ਨਾ ਲਾਉ ਵੀਰ ਬੇਨਤੀ ਹੈ ।❤❤❤❤
ਬਾਈ ਵਧੀਆ ਨਹੀ ਲੱਗਦਾ ਮੇਜਰ ਲੀਗ ਫਰਡੈਸਨ ਦਾ ਖਿਡਾਰੀ ਕਿਸੇ ਟੂਰਨਾਮੈਂਟ ਤੇਜਾ ਕੇ ਅਪਣੇ ਇਲਾਜ ਲਈ ਪੈਸੇ ਦੀ ਮਦਦ ਮੰਗੇ