ਸਪੀਕਰ ਨੂੰ ਲੈ ਕੇ ਪਿਆ ਪੰਗਾਂ, ਇੱਕ ਧਿਰ ਨੇ ਦੂਜੀ ਧਿਰ 'ਤੇ ਕੀਤਾ ਹ.ਮ/ਲਾ,ਪੂਰਾ ਪਿੰਡ ਹੋ ਗਿਆ ਇਕੱਠਾ...

Поделиться
HTML-код
  • Опубликовано: 5 ноя 2024

Комментарии • 2

  • @DaljitSingh-qd3rk
    @DaljitSingh-qd3rk 11 часов назад

    ਪੱਤਰਕਾਰ ਵੀਰ ਤੋਂ ਐਵੀ ਗੱਲ ਵਧਾਅ ਚੜਾਅ ਕੇ ਰੋਲਾ ਪਾਈ ਜਾਦਾ ਪਿੰਡ ਡਰੀਆਂ ਹੋਈਆਂ ਆ ਵੀਰ ਦੋ ਧੀੜਾ ਦੀ ਲੜਾਈ ਆ ਹੋਰ ਤਾ ਕੁਝ ਨਈ ਹੋਈਆਂ ਜਿੱਥੇ ਗੋਲੀਆਂ ਨਾਲ ਲੋਕ ਮਾਰੇ ਜਾਂਦੇ ਆ ਉਹ ਖਬਰ ਤੁਸੀਂ ਕਰਦੇ ਨਾ😢😢😢😢

  • @KaurSandhu-d6d
    @KaurSandhu-d6d 10 часов назад

    ਖਬਰ ਦਾ ਕੋਈ ਮੂੰਹ ਸਿਰ ਦਾ ਪਤਾ ਨਹੀ ਪੱਤਰਕਾਰ ਨੇ ਇਹ ਨਹੀ ਪੁਛਿਆ ਦੱਸਿਆ ਕੇ ਲੜਾਈ ਦਾ ਕਾਰਨ ਕੀ ਲੜਾਈ ਕਿਉ ਹੋਈ ਕੀ ਰੰਜਿਸ਼ ਸੀ ਕੋਈ ਮੁੰਹ ਸਿਰ ਨਹੀ