ਬਰਨਾਲੇ ਵਾਲੇ ਬਾਬੇ ਵੀ ਅੱਤ ਕਰਵਾਉਂਦੇ ਆ ਭਗਵੰਤ ਮਾਨ ਤੋਂ ਪੂਰੇ ਅੱਕੇ ਫਿਰਦੇ ਆ Barnala Survey Election 2024

Поделиться
HTML-код
  • Опубликовано: 27 ноя 2024

Комментарии • 21

  • @gagasmalsar9404
    @gagasmalsar9404 22 дня назад +10

    ਭੰਡ ਪਾਰਟੀ ਦੀਆ ਜਮਾਨਤਾ ਜਬਤ ਕਰਾ ਦਿਉ ਭੰਡ ਨੇ ਬੇੜਾ ਗਰਕ ਕਰਤਾ ਪੰਜਾਬ ਦਾ ਮਰਾਸੀ ਚੁਟਕਲੇ ਸਣਾਨੀ ਜਾਦਾ

  • @jassigill8803
    @jassigill8803 21 день назад +2

    ਪੰਜਾਬ ਵਾਸੀਆਂ ਨੇ ਬਹੁਤ ਵੱਡੀ ਗਲਤੀ ਕਰ ਲਈ ਇਹ ਸਰਕਾਰ ਨੂੰ ਬਣਾ ਕੇ ਸਿਆਣੇ ਬੰਦੇ ਤਾਂ ਕਹਿੰਦੇ ਸੀ ਪਰ ਗੱਲ ਮੰਨੀ ਨਹੀਂ ਗਈ ਮੇਰਾ ਬਾਈ ਯਾਰ ਕੀ ਤਜਰਬਾ ਦਿਖਾ ਦੋ ਜਿਮਨੀ ਚੋਣਾਂ ਚ ਤੇ ਮਿਊਜੀਕਲ ਕਮੇਟੀ ਦੀਆਂ ਚੋਣਾਂ ਨਤੀਜੇ ਵਧੀਆ ਵਿਖਾਇਓ ਇਹਨਾਂ ਵਾਸਤੇ ਸਿਫਰ ਕਰ ਦਿਓ ਵੀਰੇ ਸਿਫਰ ਜਿਹੜਾ ਪੰਜਾਬ ਦੇ ਲੋਕ ਕਿਸਾਨਾਂ ਦਾ ਦਰਦ ਜਾਣਦੇ ਆ ਜਿਨਾਂ ਨੇ ਅੰਨ ਪੈਦਾ ਕੀਤਾ 2020 ਵੋਟਾਂ ਨਾਲ ਨਿਕਲਣੇ ਇਹਨਾਂ ਦੀਆਂ ਐਡਾ ਮਾੜਾ ਕੰਮ ਬਹੁਤ ਸਰਕਾਰਾਂ ਆਈਆਂ ਕਦੇ ਇਦਾਂ ਨਹੀਂ ਦੇਖਿਆ ਸੀ ਕਿਸਾਨ ਏਕਤਾ ਜਿੰਦਾਬਾਦ

  • @AvtarSingh-pw7fv
    @AvtarSingh-pw7fv 22 дня назад +9

    ਹੁਣ ਪਤਾ ਲੱਗਿਆ ਵੀ ਜਿਸ ਝਾੜੂ ਨੂੰ ਪੰਜਾਬੀ ਜਖਮ ਭਰਨ ਵਾਲੀ ਮੱਲਮ ਸਮਝ ਰਹੇ ਸੀ ਉਹ ਤਾਂ ਜ਼ਖ਼ਮ ਭਰਨ ਦੀ ਥਾਂ ਜਖ਼ਮ ਨੂੰ ਨਸੂਰ ਦਾ ਰੂਪ ਦੇ ਰਹੀ ਹੈ

  • @MrSingh-ii6yl
    @MrSingh-ii6yl 21 день назад +2

    ਚੋਣਾਂ ਅਸੈਂਬਲੀ ਚੋਣਾਂ ਲੋਕ ਸਭਾ ਚੋਣਾਂ ਪੰਚਾਇਤਾਂ ਚੋਣਾਂ ਮਿਉਂਸਪਲ ਕੌਂਸਲਰਾਂ ਦੀਆਂ। ਕਿਆ ਤਮਾਸ਼ਾ ਲੋਕ ਜਾਣ ਖੂਹ ਵਿੱਚ।

  • @bahadursingh9718
    @bahadursingh9718 21 день назад +2

    ਵੀਰ ਜੀ ਹੁਣ ਅਕਲ ਸਿਖਾਉਣ ਦਾ ਟਾਈਮ ਆ ਗਿਆ ਹੈ। ਜੋਂ ਗੱਪ ਮਾਰਕੇ ਸਰਕਾਰ ਬਣਾਈ ਹੈ। ਕੋਈ ਕੰਮ ਨਹੀਂ ਹੋਇਆ। ਭੰਡਾਂ ਨੂੰ ਸਬਕ ਸਿਖਾਉਣਾ ਹੈ।

  • @sonudhillon831
    @sonudhillon831 21 день назад +4

    ਦੀਪ ਸਿੱਧੂ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਝਾੜੂ ਨੂੰ ਵੋਟਾਂ ਪਾ ਕੇ ਪਛਤਾਉਗੇ ।

  • @DhillonDHILLON-p9e
    @DhillonDHILLON-p9e 21 день назад

    😊😊

  • @DhillonDHILLON-p9e
    @DhillonDHILLON-p9e 21 день назад +2

    ਮੰਡੀ ਚ ਪਾਣੀ ਹੋਵੇ ਨਾ ਹੋਵੇ ਸਰਕਾਰ ਦੇ ਬੈਨਰ ਵੱਡੇ ਵੱਡੇ ਜਰੂਰ ਲੱਗੇ ਪਏ ਆ

  • @SukhwinderSingg-l9d
    @SukhwinderSingg-l9d 21 день назад

    ਏਹ ਕਿਹਾ ਕਰੋ ਕਿਸਾਨ ਬਚ ਗਿਆ ਤਾ ਕਿਸਾਨ ਹੋਰ ਵੀ ਹਨ ਇਕੱਲੇ ਜਟ ਹੀ ਕਿਸਾਨ ਨਹੀਂ

  • @ProGaming-yq7fe
    @ProGaming-yq7fe 22 дня назад +5

    Amm. Palti. Maan. Fail. Cm

  • @mohindersingh4906
    @mohindersingh4906 21 день назад +3

    O.loko hun he suder jao2027 vich

  • @JagdishSingh-zi7sw
    @JagdishSingh-zi7sw 21 день назад +2

    AAP Party Totaly Failed

  • @JaswantSingh-jm2ie
    @JaswantSingh-jm2ie 21 день назад +1

    ਨਾ ਲਾਓ ਝੋਨਾ ਤੁਸੀਂ

  • @gursewaksingh5549
    @gursewaksingh5549 21 день назад

    Bai ji jina marzi log kehan ki vote ni pouni...par jitouna ehna ne AAP nu hi aa

  • @gurpreetsingh-kw7ed
    @gurpreetsingh-kw7ed 21 день назад +1

    Hor pa liyo vote kanjer nu .saliya punjabi ne gaan karda fad lo aam aadmi party

  • @rahulattri7791
    @rahulattri7791 21 день назад

    Tusi kehde cdin ch light de diti aapa vote pae c hun aapa nu he bhogna pena CM city dekhlo ja k koi ik.MLA bhi ban geya hundao bhi CM to jayada kam.karwa dinda

  • @HardeepSingh-y8l5x
    @HardeepSingh-y8l5x 21 день назад

    Bhand ta bhand honda bappu je

  • @RandhirSingh-t6o6y
    @RandhirSingh-t6o6y 21 день назад +3

    Gappi. No 1