UK ਆਲਿਆਂ ਨੇ ਦਿੱਤੀ ਵਿਦਾਇਗੀ ਪਾਰਟੀ Last Day in England | Punjabi Travel Couple | Ripan Khushi

Поделиться
HTML-код
  • Опубликовано: 23 окт 2024

Комментарии • 468

  • @Eastwestpunjabicooking
    @Eastwestpunjabicooking 2 месяца назад +76

    ਤੁਹਾਡੇ ਕੋਲ ਤਾਂ ਇਨਾ ਕੁ ਸੋਹਣਾ ਵਿਰਸਾ , ਸੱਭਿਆਚਾਰ , ਤੇ ਬੱਚਿਆਂ ਦੀ ਸਿੱਖੀ ਬਚਾਅ ਲਈ ਤੇ ਚੰਗੇ ਸੰਸਕਾਰ ਪੰਜਾਬੀ ਹੋਰ ਪਿੱਛੇ ਨੀ ਕੁਝ ਰਿਹਾ

    • @ravinderkour7802
      @ravinderkour7802 2 месяца назад

      Jide parents jude apne culture nll ude bache vi genious aa

  • @PrabhjotKaur-sc2jj
    @PrabhjotKaur-sc2jj 2 месяца назад +89

    ਬਹੁਤ ਹੀ ਜ਼ਿਆਦਾ ਵਧੀਆ ਗਾਇਆ ਹੈ ਮਾਮਾ ਜੀ ਅਤੇ ਉਨ੍ਹਾਂ ਦੇ ਪੁੱਤਰ ਨੇ 🙏

  • @Sandhu2222Ale
    @Sandhu2222Ale 2 месяца назад +38

    ਮਾਮਾ ਜੀ ਦਾ ਬੇਟਾ ਵੀ ਪੂਰਾ ਸਿੰਘ ਸਾਜਿਆ ਹੋਇਆ ਹੈ ਬਹੁਤ ਵਧਿਆ ਸੰਸਾਰ ਦਿੱਤੇ ਹਨ ਬੱਚਿਆਂ ਨੂੰ ❤

  • @karamjitkaur6234
    @karamjitkaur6234 2 месяца назад +27

    ਤੁਹਾਡੇ ਮਾਮਾ ਜੀ ਨੇ ਕੋਈ ਬਹੁਤ ਪੁੰਨ ਦਾ ਕੰਮ ਕੀਤਾ ਹ ਜਿਨਾਂ ਦੀ ਇੰਨੀ ਸਿਆਣੀ ਔਲਾਦ ਨੇ ਅੱਜ ਕੱਲ ਆਪਾਂ ਦੇਖਦੇ ਆਂ ਕਿ ਬੱਚੇ ਇੰਡੀਆ ਤੋਂ ਆ ਕੇ ਚਾਰ ਦਿਨਾਂ ਦੇ ਵਿੱਚ ਆਪਣੇ ਰੰਗ ਢੰਗ ਸਭ ਕੁਝ ਚੇਂਜ ਕਰ ਲੈਦੀ ਬੋਲੀ ਤੱਕ ਵੀ ਚੇਂਜ ਕਰ ਲੈਂਦੇ ਆ।

  • @arshdhillon1484
    @arshdhillon1484 2 месяца назад +36

    ਰਿਪਨ ਜੀ ਤੇਰੇ ਮਾਮਾ ਜੀ ਦਾ ਸੁਭਾਅ ਬਹੁਤ ਵਧੀਆ ਤੇ ਮਾਮਾ ਜੀ ਦੇ ਲੜਕੇ ਦਾ ਵੀ ਬਹੁਤ ਸੁਭਾਅ ਵਧੀਆ ਨੇ ਬਹੁਤ ਨੇਚਰ ਵਧੀਆ ਇਹ ਤੁਹਾਡੇ ਮਾਮਾ ਜੀ ਦਾ

  • @showmanwaraich
    @showmanwaraich 2 месяца назад +50

    ਬਾਹਰ ਵਾਲਿਆਂ ਦਾ ਹੀ ਮੋਹ ਰਹ ਗਿਆ ਵਿਰਾਸਤ ਨਾਲ...👌👌✨️✨️ ਪੰਜਾਬ ਚ ਤਾਂ ਭੁੱਲਦੇ ਜਾਂਦੇ ਆ ਲੱਗਭਗ ...🤔

  • @Eastwestpunjabicooking
    @Eastwestpunjabicooking 2 месяца назад +11

    ਵਾਰਿਆ ਹੀ ਰਿਪਨ ਮਾਮਾ ਜੀ ਦੇ ਪਰਿਵਾਰ ਦੀ ਕਿੰਨੀ ਕੁ ਉਸਤਤ ਕਰੀਏ ਘੱਟ ਏ। ਪਰਿਵਾਰ ਬਹੁਤ ਵੇਖੇ ਪਿਤਾ ਦੈ ਗਾਤਰਾ ਹੁੰਦਾ ਪੁੱਤ ਦੇ ਟੈਟੂ , topesਜਾ ਨੱਤੀਆਂ ਤੇ hair cut, eyebrow cut, ਬਸ ਕੀ ਕਹੀਏ। ਸਾਰੇ ਹੀ ਔਗੁਣ। ਪਰ ਬੀਰੇ ਨਾਲੋ ਵੀ ਕੀਮਤੀ ਪਰਿਵਾਰ । 🥲

  • @paramjitjodhpur8224
    @paramjitjodhpur8224 2 месяца назад +21

    ਰਿਪਨ ਖੁਸ਼ੀ ਤੁਸੀਂ ਬਹੁਤ ਹੀ ਖੁਸ਼ਕਿਸਮਤ ਹੋ ਜਿੰਨਾ ਨੂੰ ਇਹਨਾਂ ਵਧੀਆ ਪਰਿਵਾਰ ਮਿਲਿਆ। ਤੁਹਾਡੇ ਮਾਮਾ ਜੀ ਤੇ ਸੁਖਵੀਰ ਬੇਟੇ ਦੀ ਕਵੀਸਰੀ ਬਾਕਮਾਲ ਲੱਗੀ। ਜੋ ਮੁਬਾਰਕ ਬਾਦ ਦੇ ਹੱਕਦਾਰ ਨੇ। ਬਾਕੀ ਸਾਰੇ ਯੂਕੇ ਵਾਲਿਆ ਸਤਿਸਰੀਅਕਾਲ ਬੱਚਿਆਂ ਨੂੰ ਢੇਰ ਸਾਰਾ ਪਿਆਰ। ਛੋਟੀ ਸੰਦੀਪ ਬਹੁਤ ਹੀ ਪਿਆਰੀ ਤੇ ਸਿਆਣੀ ਬੱਚੀ ਐ।

  • @lovelyAK1440
    @lovelyAK1440 2 месяца назад +12

    ਮਾਮਾ ਜੀ ਲਈ ਇਕ ਪੂਰਾ ਵਲੋਗ ਚਾਹੀਦਾ ਸੀ very nice Mamaji 🙏🏻

  • @HarpreetSingh-ux1ex
    @HarpreetSingh-ux1ex 2 месяца назад +20

    ❤ ਬਹੁਤ ਬਹੁਤ ਵਲੋਗ ਹੈ ਰਿਪਨ ਵੀਰ ਮਾਮਾ ਜੀ ਦੇ ਸੰਗੀਤ ਦੇ ਸਾਜ਼ਾਂ ਦਾ ਖ਼ਜ਼ਾਨਾ ਬਹੁਤ ਵਧੀਆ ਲੱਗਿਆ ਸਾਡੇ ਕੋਲ ਵੀ ਪਏ ਹਨ ਪੁਰਾਣੇ ਰਿਕਾਰਡਾ ਦੇ ਤਵੇ ਦੋ ਟਰੰਕ ਸਾਰੇ ਇਗਲੈਂਡ ਵਾਲਿਆਂ ਨੂੰ ❤ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏

  • @offlinepunjab808
    @offlinepunjab808 2 месяца назад +10

    ਮੈਂ ਤੁਹਾਨੂੰ ਪਿਛਲੇ ਬਹੁਤ ਲੰਮੇਂ ਸਮੇਂ ਤੋਂ ਦੇਖ ਰਿਹਾਂ ਪਰ ਅੱਜ ਪਹਿਲੀ ਵਾਰ ਕੁਮੈਂਟ ਕਰ ਰਿਹਾ ਓਵੀ ਖਾਸ ਮਾਮਾ ਜੀ ਅਤੇ ਓਨਾਂ ਦੇ ਬੇਟੇ ਵੱਲੋਂ ਗਾਈ ਕਵੀਸ਼ਰੀ ਕਰਕੇ। ਵਾਹਿਗੁਰੂ ਤੁਹਾਨੂੰ ਸਭ ਨੂੰ ਤੰਦਰੁਸਤੀ ਬਖ਼ਸ਼ੇ ❤🙏

  • @kashmirkaur6827
    @kashmirkaur6827 2 месяца назад +17

    ਮਾਮਾ ਜੀ ਨੇ ਤਾਂ ਕਮਾਲ ਕਰ ਦਿੱਤੀ ਧੰਨਵਾਦ ਜੀ ❤🎉🎉🙏🙏🙏🙏🙏

  • @paramjeetsaini7979
    @paramjeetsaini7979 2 месяца назад +14

    ਮਾਮਾ ਜੀ ਦੀ ਕਵਿਸਰੀ ਬਹੁਤ ਵਧੀਆ👍💯 ਲੱਗੀ

  • @arshdhillon1484
    @arshdhillon1484 2 месяца назад +11

    ਬਹੁਤ ਵਧੀਆ ਲੱਗਿਆ ਜੋ ਪੁਰਾਣਾ ਰਿਕਾਰਡ ਤੁਹਾਡੇ ਮਾਮਾ ਜੀ ਨੇ ਸਾਂਭ ਕੇ ਰੱਖਿਆ ਦੇਖ ਕੇ ਰੂਹ ਖੁਸ਼ ਹੋ ਗਈ ਤੁਹਾਡੇ ਮਾਮਾ ਜੀ

  • @arshdhillon1484
    @arshdhillon1484 2 месяца назад +12

    ਬਹੁਤ ਵਧੀਆ ਬਾਈ ਜੀ ਤੁਹਾਡੇ ਮਾਮਾ ਜੀ ਦੀ ਕਵੀਸ਼ਰੀ ਬਹੁਤ ਵਧੀਆ ਗਾਉਂਦੇ ਆ ਇਹਨਾਂ ਨੂੰ ਮੇਲਿਆਂ ਦੇ ਵਿੱਚ ਟਾਈਮ ਦੇਣਾ ਚਾਹੀਦਾ ਹੈ ਕਿਉਂਕਿ ਇਹ ਤਾਂ ਇਕ ਕਵੀਸਰੀ ਬਹੁਤ ਵਧੀਆ ਨੇ

  • @kashmirkaur6827
    @kashmirkaur6827 2 месяца назад +21

    ਦੁਆਬੇ ਦਾ ਇਕੋ ਜੀਜਾ ਜੀ ਆਪ ਜੀ ਦਾ ਸਵਾ ਲੱਖ ਹੈ ਰਿਪਨ ਖੁਸ਼ੀ ਜੀ

  • @Sandhu2222Ale
    @Sandhu2222Ale 2 месяца назад +6

    ਗੈਂਟ ਗੱਲਬਾਤ ਵਿਰਸਾ ਸਾਂਬ ਰੱਖਿਆ ਪੰਜਾਬੀ ਕੇਸਟਾਂ ❤
    ਪੰਜਾਬੀ ਰਿਕਾਰਡ ❤
    ਪੰਜਾਬੀ ਸ਼ਬਦ ❤
    End ਮਾਹੀ ਮੋਹਨੋ ਤੇ ਪੋਸਤੀ ਪੰਜਾਬੀ ਕੇਸਟਾਂ ❤

  • @AmandeepsinghKahlon-rs2lb
    @AmandeepsinghKahlon-rs2lb 2 месяца назад +13

    ਨਾਨਕਾ ਪ੍ਰਵਾਰ ਬਹੁਤ ਹੀ ਸੁਲਝਿਆ ਪ੍ਰਵਾਰ ਆ

  • @Balvir_Singh_Dhot
    @Balvir_Singh_Dhot 2 месяца назад +7

    ਰਿਪਨ ਬੇਟਾ ਜੀ। ਬਹੁਤ ਵਧੀਆ ਬਲੋਗ ਲੱਗਦੇ ਤੁਹਾਡੇ ਅਸੀ ਤਾਂ ਸੁਨਾਮ ਵਿਚ ਬੈਠੇ ਥੋਡੇ ਬਲੋਗਾ ਰਾਹੀਂ ਅਨੰਦ ਲੲਈ ਜਾਨੇਆ।ਇਕ ਇਹ ਦੱਸਣਾ ਕਿ ਇਹ ਲੋਕ ਘਰਾਂ ਨੂੰ ਪਲੱਸਤਰ ਕਿਉਂ ਨੀ ਕਰਦੇ ਅਪਣੇ ਵਾਂਗੂੰ। ਧੰਨਵਾਦ ਜੀ

  • @bharatsidhu1879
    @bharatsidhu1879 2 месяца назад +6

    ਤੁਹਾਡਾ ਬਹੁਤ - ਬਹੁਤ ਧੰਨਵਾਦ ਯੂ.ਕੇ ਦਾ ਟੂਰ ਦਿਖਾਓਣ ਲਈ । ਬਹੁਤ Enjoy ਕੀਤਾ ਤੁਹਾਡੇ ਸਾਰੇ ਵਲੌਗ ਦੇਖਕੇ ਅੱਤੇ ਤੁਹਾਡੇ ਸਾਰੇ ਪਰਵਾਰ ਨੂੰ ਇਕੱਠਿਆਂ ਦੇਖਕੇ ਬਹੁਤ ਸੋਹਣਾ ਲਗਿਆ । ਪਰਮਾਤਮਾ ਤੁਹਾਨੂੰ ਸੱਬ ਨੂੰ ਤੰਦਰੁਸਤੀ ਦਵੇ ਖੁਸ਼ ਰੱਖੇ ।

  • @SukhwinderSingh-wq5ip
    @SukhwinderSingh-wq5ip 2 месяца назад +2

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤ ਪੰਜਾਬੀ ਸੱਭਿਆਚਾਰ ਜ਼ਿੰਦਾਬਾਦ ❤❤❤

  • @rsarora5644
    @rsarora5644 2 месяца назад +9

    Mama ji and his son singh is king.....waheguru jika khalsa waheguru ji ki fateh.....ripan ji tusi bhi singh sajo

  • @Iqbal_singh_9835
    @Iqbal_singh_9835 2 месяца назад +6

    ਬਹੁਤ ਵਧੀਆ ਲਗਿਆ,ਮਾਮੇ ਹੋਰੀਂ ਤਾਂ ਬੜੇ ਰੌਣਕੀ ਬੰਦੇ ਆ ਬਾਈ।👍👌

  • @harmindersingh3224
    @harmindersingh3224 2 месяца назад +6

    Mama jee ne dil jit lya bahut hi pyara gaaya dil khush ho gya waheguru una nu chardikala vich rakhe

  • @varinderkaurwalia5736
    @varinderkaurwalia5736 2 месяца назад +3

    Rippin and khushi really very lucky tuchdi sari family bahut pyeri ha mama ji da sangeet nal sambhiya sab instrument bahut vadiyq hen te last mamaji and sukbir very nice sang❤❤

  • @mewasingh3980
    @mewasingh3980 2 месяца назад +7

    ਰਿੰਪਨ ਵੀਰ ਬੁਹਤ ਵਧੀਆ ਜਗਾਵਾ ਦੇ ਦਰਸ਼ਨ ਕਰਵਾਏ ਵੀਰ ਨੇ

  • @bravosawhney1691
    @bravosawhney1691 2 месяца назад +1

    Mama ji te ona di family layi, like×100 .. bahut sohna collection te usto vi vadiya singing, he looks very humble and nice person 🙏🙏🙏

  • @DilbagSingh-xh8sd
    @DilbagSingh-xh8sd 2 месяца назад +2

    ਧੰਨਵਾਦ ਬਾਈ ਜੀ ਬਹੁਤ ਸੋਹਣਾ ਲੱਗਿਆ ਜੋ ਮਾਮਾ ਜੀ ਨੇ ਕਿੱਸਾ ਸੁਣਾਇਆ ਪੁਰਾਣੀਆਂ ਚੀਜ਼ਾਂ ਨੂੰ ਸਾਂਭਣ ਦਾ ਜੋ ਸ਼ੌਂਕ ਹੈ ਇਹ ਵੀ ਬਹੁਤ ਚੰਗਾ ਲੱਗਿਆ ਧੰਨਵਾਦ❤❤ ਧਾਲੀਵਾਲ❤ ਭੈਣੀ ਜੱਸਾ

  • @AmritpalSingh-mg6ix
    @AmritpalSingh-mg6ix 2 месяца назад +2

    ਮਾਮਾ ਜੀ and ਸੁਖਬੀਰ ਨੇ ਬੋਤ ਸੋਨਾ ਗਾਇਆ ❤❤❤ thx ਮਾਮਾ ਜੀ ❤❤❤❤❤ thx Ripan paji love u

  • @jassisidhu8601
    @jassisidhu8601 2 месяца назад +2

    ਪੰਜਾਬੀ ਵਿਰਸੇ ਦਾ ਇੰਨਾ ਕੁੱਝ ਸੰਭਾਲੀ ਬੈਠੇ ਹਨ ਇਸ ਉੱਪਰ ਇੱਕ ਬਲਾਗ ਬਣ ਸਕਦਾ ਸੀ ਜਦੋਂ ਦੁਬਾਰਾ ਇੰਗਲੈਂਡ ਦਾ ਟੂਰ ਲਗਾਇਆ ਤਾਂ ਸਾਰਾ ਕੁੱਝ ਜ਼ਰੂਰ ਦਿਖਾਉਣਾ ਤੇ ਸੁਣਾਉਣਾ

  • @JasswantSingh-nf8js
    @JasswantSingh-nf8js 2 месяца назад +2

    Very heart touching rendition by your mama ji and very beautiful collection of old records.That big record is LP record.🎉

  • @Shing-e5p
    @Shing-e5p 2 месяца назад +2

    Very nice singing I am satvinder Singh watching your vlogs from JUBAIL industrial city Dammam Saudi Arabia waheguru Rehmat Karan sare Parivaar Te❤🎉.

  • @Sandhu2222Ale
    @Sandhu2222Ale 2 месяца назад +1

    ਗੈਂਟ ਗੱਲਬਾਤ ਮਾਮਾ ਜੀ ਦੇ ਸਾਂਬੇ ਕੀਮਤੀ ਸਮਾਨ ਲਈ So Good ❤
    So Good ❤
    OSM ❤So Beautiful ❤
    ਸਿਰਾ ਗੱਲਬਾਤ ❤

  • @hansaliwalapreet812
    @hansaliwalapreet812 2 месяца назад +1

    Mama ji ❤bhout pyare ❤❤ne..ona de bache bhout sanskari ne ❤❤Guru Nanak Sahib ji ena nu pal2 tandrustia, khushia bkshan ji 🙏 ❤❤❤

  • @ShinderKaur-lw3oq
    @ShinderKaur-lw3oq 2 месяца назад +1

    ਅ ਛੋਟੇ ਭੈਣ ਭਰਾ ਬਹੁਤ ਨੇ ਬਹੁਤ ਸੋਹਣਾ ਪੰਚਾਇਤ ਕੀ ਫਿਰ ਇੰਨਾ ਟਾਈਮ ਦਿੱਤਾ ਬਾਈ ਜੀ ਬਹੁਤ ਸੋਹਣਾ ਕੁਛ ਨਾ ਕੁਛ ਕਰਦੇ ਹੀ ਰਿਹਾ ਕਰੋ ਤੁਸੀਂ ਇੰਟਰਟੇਨਮੈਂਟ ਕੀਤਾ

  • @tarsemsinghwaraich7642
    @tarsemsinghwaraich7642 2 месяца назад +1

    ਮਾਮਾ ਜੀ ਨੇ ਬਚਿਆਂ ਨੂੰ ਬਹੁਤ ਵਧੀਆਂ ਸੰਸਕਾਰ ਦਿੱਤੇ ਹੋਏ ਨੇ ਸੁਖਬੀਰ ਨੂੰ ਸਿਖੀ ਸਰੂਪ ਵਿਚ ਵੇਖ ਕੇ ਮੰਨ ਬਹੁਤ ਖੁਸ਼ ਹੁੰਦਾ ਹੈ ਪਰਿਵਾਰ ਦੇ ਸਿਰ ਤੇ ਗੁਰੂ ਸਾਹਿਬ ਮਿਹਰ ਭਰਿਆ ਹਥ ਰਖਣ

  • @baljindersingh7802
    @baljindersingh7802 2 месяца назад +4

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @reetsharma8333
    @reetsharma8333 2 месяца назад +1

    Tuhade mama ji bb bhot vdiya ne....kina jyada apna virsa smbal k rakheya hai...❤❤❤ Bagwan ji una nuu bhot sariya khusiya dawe..♥️♥️🙏🏻🙏🏻🙏🏻💐💐💐💐💐🌼🌼

  • @hsgill4083
    @hsgill4083 2 месяца назад +1

    ਬਹੁਤ ਹੀ ਖੂਬਸੂਰਤ ਬਲੋਗ ਬਹੁਤ ਹੀ ਵਧੀਆ ਬਰ੍ਥਡੇ ਪਾਰਟੀ ਪੰਜਾਬ ਵਰਗਾ ਮਾਹੌਲ ਮਾਮਾ ਜੀ ਅਤੇ ਸੁਖਵੀਰ ਸਿੰਘ ਦੀ ਅਤਿ ਦਰਜ਼ੇ ਦੀ ਕਵੀਸ਼ਰੀ ਦੇ ਕਿਆ ਕਹਿਣੇ ਬਾਕਮਾਲ ਕੋਇਲ ਵਰਗੀ ਆਵਾਜ਼ ਕਵੀਸ਼ਰ ਜੋਗਾ ਸਿੰਘ ਜੋਗੀ ਜੀ ਯਾਦ ਕਰਵਾ ਦਿੱਤੇ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਰਮਿੰਦਰ ਸਿੰਘ ਗਿੱਲ ਸ਼੍ਰੀ ਅਨੰਦਪੁਰ ਸਾਹਿਬ ਭਰਤਗੜ੍ਹ

  • @gurtejkaur6431
    @gurtejkaur6431 2 месяца назад

    Thanks mama ji ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖੇ

  • @sarjitsinghgill3649
    @sarjitsinghgill3649 2 месяца назад +2

    Thanks from vill bukanwala Moga Punjab

  • @KamalSingh-dl6yc
    @KamalSingh-dl6yc 2 месяца назад

    ਬਹੁਤ ਵਧੀਆ ਲੱਗਿਆ ਜੋ ਪੁਰਾਣਾ ਰਿਕਾਰਡ ਤੁਹਾਡੇ ਮਾਮਾ ਜੀ ਨੇ ਸਾਂਭ ਕੇ ਰੱਖਿਆ ਦੇਖ ਕੇ ਰੂਹ ਖੁਸ਼ ਹੋ ਗਈ JI BHOUT HI VADHIA GHAIA JI

  • @gurdeepbachhal2455
    @gurdeepbachhal2455 2 месяца назад +5

    ਬਹੁਤ ਪਿਆਰੀ ਆਵਾਜ਼

  • @avtarcheema3253
    @avtarcheema3253 2 месяца назад

    ਤੁਹਾਡੇ ਮਾਮਾ ਜੀ ਨੇ ਬਹੁਤ ਵਧੀਆ ਗਾਇਆ👌👌
    ਪੁਰਾਣਾ ਸੰਗੀਤਕ ਖਜਾਨਾ ਸੰਭਾਲਣ ਲਈ ਵੀ ਧੰਨਵਾਦ 👍🙏

  • @KishanSingh-xg6vi
    @KishanSingh-xg6vi 2 месяца назад +1

    Wah ji wah so proud mama ji te beta ji de kaweshri bhut he sohne awaj Waheguru ji chardi kla vich rakhen

  • @avtar3211
    @avtar3211 2 месяца назад

    ਅਸੀਂ ਵੀ ਤੁਹਾਡੇ ਰਾਹੀਂ ਘਰ ਬੈਠੇ ਪੂਰੀ ਦੁਨੀਆ ਦੇਖ ਕੇ ਅਨੰਦ ਮਾਣ ਰਹੇ ਹਾਂ ।
    ਪਰ ਕਮੈਂਟ ਸ਼ਾਇਦ ਪਹਿਲੀ ਵਾਰ ਇਹ ਬਲੌਗ ਦੇਖ ਕੇ ਕਰ ਰਿਹਾਂ ਕਿਉਂਕਿ ਤੁਹਾਡਾ ਨਾਨਕਾ ਘਰ ਬਹੁਤ ਪਿਆਰਾ ਲੱਗਿਆ ਜਿਵੇਂ ਅਸੀਂ ਆਪਣੇ ਨਾਨਕੇ ਘਰ ਆ ਗਏ ਹੋਈਏ ।
    ਮਾਮਾ ਜੀ ਨੇ ਬਹੁਤ ਵਧੀਆ ਗਾਇਆ , ਮੇਰਾ ਸਿਰਨਾਵੀਆਂ ਸੁਖਵੀਰ ਸ਼ਰਮੀਲਾ , ਭੈਣ ਸਨਦੀਪ, ਮਾਮੀ ਜੀ ਸਾਰੇ ਬਹੁਤ ਵਧੀਆ ਸੁਭਾਅ ਵਾਲੇ , ਜਿਵੇਂ ਆਪਣੇ ਹੀ ਹੋਣ ।
    ਖੁਸ਼ ਰਹੋ ❤❤

  • @amarjitkaur1995
    @amarjitkaur1995 2 месяца назад

    ਰਿਪਨ ਤੁਹਾਡੇ ਮਾਮਾ ਜੀ ਅਤੇ ਉਹਨਾਂ ਦੇ ਬੇਟੇ ਦਾ ਸੁਭਾਅ, ਸ਼ਖ਼ਸੀਅਤ ਤੇ ਉਹਨਾਂ ਦੁਆਰਾ ਗਾਈ ਕਵੀਸ਼ਰੀ ਬਹੁਤ ਵਧੀਆ ਲੱਗੇ। ਉਹਨਾਂ ਦੁਆਰਾ ਸੰਗੀਤ ਦੇ ਸਾਜ਼ਾਂ ਇਕੱਠਾ ਕੀਤਾ ਖਜ਼ਾਨਾ ਬੇਸ਼ਕੀਮਤੀ ਹੈ ❤

  • @hansaliwalapreet812
    @hansaliwalapreet812 2 месяца назад +1

    Mama ji ta kise best singer to ghat ni❤❤lots of love ❤️ ❣️ From Sheri Fatehgarh Sahib ji ❤❤🎉🎉

  • @THEGAMECHANGER-j8u
    @THEGAMECHANGER-j8u 2 месяца назад

    ਰਿਪਨ ਭਾ ਜੀ, ਤੁਹਾਡੇ ਮਾਮਾ ਜੀ ਅਤੇ ਉਨ੍ਹਾਂ ਦੇ ਸਾਬਤ ਸੂਰਤ ਬੇਟੇ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਬਚਿਆਂ ਨੂੰ ਚੰਗੇ ਸੰਸਕਾਰ ਦਿੱਤੇ ਹਨ ਉਹਨਾਂ ਸਿੱਖੀ ਸਰੂਪ ਸੰਭਾਲ ਰਖਿਆ ਹੈ। ਭਾਈ ਗੋਪਾਲ ਸਿੰਘ ਰਾਗੀ, ਭਾਈ ਬਖਸ਼ੀਸ਼ ਸਿੰਘ ਅਤੇ ਭਾਈ ਸੁਰਜਨ ਸਿੰਘ ਜੀ ਦੇ ਆਸਾ ਦੀ ਵਾਰ ਦੇ ਕੀਰਤਨ ਦਾ ਅਜ ਵੀ ਕੋਈ ਸਾਨੀ ਨਹੀਂ। ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਪਿਆਰ ਨਾਲ ਰਾਗਾਂ ਵਿੱਚ ਗਾਇਨ ਕੀਤਾ ਹੈ। ਮਾਮਾ ਜੀ ਤੇ ਉਹਨਾਂ ਦਾ ਪਰਿਵਾਰ ਵਧਾਈ ਦਾ ਹੱਕਦਾਰ ਹੈ ਕਿ ਉਹਨਾਂ ਦੇ ਖ਼ਜ਼ਾਨੇ ਵਿੱਚ ਅਨੰਦ ਕਾਰਜ, ਪਟਨੇ ਦੇ ਚੋਜ, ਨਿਰਬਾਣ ਕੀਰਤਨ, ਬਹਾਦਰ ਸਿੰਘਣੀਆਂ ਅਤੇ ਸਿੱਖ ਇਤਿਹਾਸ ਨਾਲ ਸਬੰਧਤ ਕੈਸਟਾਂ ਦਾ ਭੰਡਾਰ ਸਾਂਭਿਆ ਹੋਇਆ ਹੈ।
    ਧੰਨਵਾਦ।‌ ਪਟਿਆਲਾ ਪੰਜਾਬ ਤੋਂ ਪਿਆਰ....

  • @harbhajansingh8872
    @harbhajansingh8872 2 месяца назад

    ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

  • @desipendumedia
    @desipendumedia 2 месяца назад +1

    ਰਿਪਨ ਵੀਰ ਜੀ ਤੁਹਾਡੇ ਵੀ ਚੰਗੇ ਕਰਮ ਇਹੋ ਜਿਹਾ ਨਾਨਕਾ ਪਰਿਵਾਰ ਮਿਲਿਆ

  • @arshdhillon1484
    @arshdhillon1484 2 месяца назад +2

    ਰਿਪਨ ਬਾਈ ਤੇਰੀ ਬਹੁਤ ਵਧੀਆ ਫੈਮਲੀ ਆ ਰੱਬ ਚੜਦੀ ਕਲਾ ਕਰੇ ਰਿਪਨ ਬਾਈ

  • @Ashok.kumar.khunda
    @Ashok.kumar.khunda 2 месяца назад

    Roj hi mja onda tuhade vlog dekhan da ajj bahut hi jyada aayea shukriya tuhada specially mama g te te ina de bete da khush rho hamesha Khushi bhabhi naal 🥰🙏🙏🙏

  • @JagtarSingh-wg1wy
    @JagtarSingh-wg1wy 2 месяца назад

    ਰਿਪਨ ਜੀ ਨਜ਼ਾਰਾ ਹੀ ਆ ਗਿਆ ਜੀ ਬਹੁਤ ਹੀ ਵਧੀਆ ਬਲੌਗ ਲੱਗ ਰਿਹਾ ਹੈ ਸਾਰੇ ਪੰਜਾਬੀਆਂ ਅਤੇ ਸਾਰੇ ਪ੍ਰਵਾਰ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਦੇ ਪ੍ਰਵਾਰਾਂ ਤੇ ਮਿਹਰਬਾਨ ਰਹਿਣ ਜੀ

  • @KamalSingh-dl6yc
    @KamalSingh-dl6yc 2 месяца назад

    ਰਿਪਨ ਖੁਸ਼ੀ ਤੁਸੀਂ ਬਹੁਤ ਹੀ ਖੁਸ਼ਕਿਸਮਤ ਹੋ ,,BHOUT HI VADHIA BLAUGE HA JI KAMALJIT SINGH CHANDIGARH TO

  • @Balbirsinghusa
    @Balbirsinghusa 2 месяца назад +2

    ਬੈੱਡਰੂਮ ਇੱਕ ਥੱਲੇ ਜਰੂਰ ਰੱਖਿਉ।ਜਦੋਂ ਵਰਤੋਂਗੇ ਮੈਨੂੰ ਯਾਦ ਕਰੋਗੇ ਕਿ ਸਹੀ ਸਲਾਹ ਸੀ।ਇੰਗਲੈਂਡ ਥਾਂ ਥੋੜੀ ਕਰਕੇ ਵੀ ਨਹੀਂਹੁੰਦਾ ਬੈੱਡ ਥੱਲੇ।

  • @manjindersinghbhullar8221
    @manjindersinghbhullar8221 2 месяца назад +1

    1:27 ਸਤਿ ਸ੍ਰੀ ਆਕਾਲ ਜੀ ਰਿਪਨ ਬਾਈ ਤੇ ਖੁਸ਼ੀ ਭੈਣ ਜੀ 🙏🏻🙏🏻ਰਿਪਨ ਬਾਈ ਮਾਮਾ ਜੀ ਨਾਲ ਦੁਆਰਾ ਤੋਂ ਬਲੌਗ ਬਣਾਓ ਤੇ ਕੀਮਤੀ ਖ਼ਜ਼ਾਨਾ ਤੇ ਹੋਰ ਢੱਡ ਤੇ ਵੀ ਗੀਤ ਵੀ ਸੁਣਨਾ ਪਸੰਦ ਕਰਦੇ ਹਾਂ ਨਾਲੇ ਤੂਬੀ ਵੀ ਸੁਣਨੀ ਚਾਹੁੰਦੇ ਹਾਂ

  • @amrindersidhuwwe1939
    @amrindersidhuwwe1939 2 месяца назад

    Kulvinder & Jimmy well done your job 👍🏻👍🏻👍🏻ਖਾਤਿਰ ਦਾਰੀ ਰਿਆਪਨ ਤੇ ਖੁਸੀ

  • @harpreetsinghjhorran5423
    @harpreetsinghjhorran5423 2 месяца назад

    ਤੁਹਾਡੇ ਮੱਝਾਂ ਵਾਲੇ ਤਾਰਾ ਫੀਡ ਵਾਲੇ ਗਾਣੇ ਤੇ ਤਾਂ ਬਹੁਤ ਹਾਸਾ ਆਇਆ, ਛੋਟਾ ਮੋਟਾ ਹਾਸਾ ਮਜ਼ਾਕ ਵੀ ਜਰੂਰੀ ਹੈ , ਵਲੋਗ ਵਿਚ, ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰਹੋ, ਇਵੇਂ ਹੀ ਹਸਦੇ ਰਹੋ , 👍👍

  • @RamandeepKaur-vk4sb
    @RamandeepKaur-vk4sb 2 месяца назад

    Wow! bahut khoobsurat.god bless you.father son duet best performance 👍❤️

  • @SatnamSinghSivia
    @SatnamSinghSivia 2 месяца назад +1

    ❤ ਕਵੀਸ਼ਰੀ ਨੇ ਰੰਗ ਬੰਨ ਦਿੱਤਾ ਬਹੁਤ ਵਧੀਆ ਸੀ

  • @surindersran432
    @surindersran432 2 месяца назад

    ਬਹੁਤ ਵਧੀਆ ਲੱਗਿਆ ਅਨਮੋਲ ਖਜ਼ਾਨਾ ਬਹੁਤ ਘੱਟ ਲੋਕਾਂ ਵਲੋ ਸੰਭਾਲਿਆ ਹੋਇਆ ਹੈ ਵਧਾਈ ਦੇ ਪਾਤਰ ਹਨ। ਸੁਖਬੀਰ ਸਿੰਘ ਦੇ ਦੁਸ਼ਾਲਾ ਬਹੁਤ ਸਜ ਰਿਹਾ ਸੀ ।ਸਮੁੱਚਾ ਸਿੱਖ ਪਰਿਵਾਰ ਵਧਾਈ ਦਾ ਹੱਕਦਾਰ ਹੈ

  • @MajorSingh-po6xd
    @MajorSingh-po6xd 2 месяца назад

    ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਇੰਗਲੈਂਡ ਵਿਚ ਵਸਦੇ ਸਾਰੇ ਪੰਜਾਬੀ ਪਰਿਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਦੀ ਸੈਰ ਕਰਵਾ ਰਹੇ ਹੋ

  • @sanjeevkumar-zo3ix
    @sanjeevkumar-zo3ix 2 месяца назад

    ਕਵੀਸ਼ਰੀ ਸੁਣਕੇ,ਦਿਆ ਸਿੰਘ ਦਾ ਜ਼ਿੰਦਗੀ ਬਿਲਾਸ ਯਾਦ ਆ ਗਿਆ।

  • @MakhanSingh-zv4gx
    @MakhanSingh-zv4gx 2 месяца назад

    ਕਮਾਲ ਦੀ ਗੱਲ ਐ ਜੀ ਪੰਜਾਬ ਤੋਂ ਬਾਹਰ ਰਹਿ ਕੇ ਵੀ ਪੰਜਾਬ ਵਾਲਿਆ ਤੋਂ ਜਿਆਦਾ ਵਿਰਸਾ ਅਤੇ ਸੰਸਕਾਰ ਸਾਭੀ ਬੈਠੇ, ਦਿਲੋ ਸਤਿਕਾਰ

  • @sharanjitkaur8127
    @sharanjitkaur8127 2 месяца назад

    ਮਾਮਾ ਜੀ ਦੇ ਬੱਚੇ ਸੂਰਤ ਤੇ ਸੀਰਤ ਦੇ ਬਹੁਤ ਹੀ ਵਧੀਆ ਹਨ

  • @ravinderkaur9613
    @ravinderkaur9613 2 месяца назад

    What a proud possession your Mamaji is preserving! His son too has such a harmonious and melodious voice. Their whole family is so well mannered. Hats off to his upbringing and the way he has kept Sikhi Sanskaar intact living in a foreign country.

  • @komalpreetdeol6737
    @komalpreetdeol6737 2 месяца назад

    Wah wah bhut e vdia gayea thde mama ji nd ohna da beta na best best👌🔥 punjabi virsa nl bhut judde hoye na

  • @mangakakru1861
    @mangakakru1861 2 месяца назад

    Mama.g
    .sukhbir.Badal.sab.g
    Bohat.bohat.vdia.g
    Veryyyyy.niceeee
    Srk.g.all.fmly

  • @sarbkaur4639
    @sarbkaur4639 2 месяца назад

    Aj da vlog mamma g and vire de nam te ❤❤ God bless mamma g family 🥹🥹🥹 i m getting emotional ene bdia b log hge ne dunia te .. especially jo etiquettes mamma g ne bahr rehndea bachea nu diti

  • @balwindersingh-zh6oi
    @balwindersingh-zh6oi 2 месяца назад

    ਰਿਪਨ ਅਤੇ ਖੁਸ਼ੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲਿ , ਮਾਮਾ ਜੀ ਨੇ ਦਿਲ ਖੁਸ਼ ਕਰ ਦਿੱਤਾ ‌ ।

  • @gurpreetsinghsohibabbu3050
    @gurpreetsinghsohibabbu3050 2 месяца назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਿੰਨੀ ਸੋਹਣੀ ਕਵੀਸ਼ਰੀ ......

  • @SubySuby-vf3bj
    @SubySuby-vf3bj 2 месяца назад

    Mama ji ne purana virsa smbhal k rkhya te bachya nu v sikhaya hai bahut hi vadiya family hai mama ji di

  • @baljinderbanipal3438
    @baljinderbanipal3438 2 месяца назад

    Nice people your cousins Sandeep and her brother .
    Next time you visit them i would like to listen more kavishri.

  • @bravosawhney1691
    @bravosawhney1691 2 месяца назад

    Tons of respect for ur mama ji and the way ur cousin sang with his father 🙏🙏🙏🙏🙏 waheguru bahut khushiyan te Maan bakshe ona nu ❤❤

  • @shawindersingh6931
    @shawindersingh6931 2 месяца назад

    🌹ਬਹੁਤ ਵਧੀਆ ਵਲੌਗ🌹ਮਾਮਾ ਜੀ ਨੇ ਬਹੁਤ ਸੋਹਣਾ ਗਾਇਆ🌹

  • @SimranShorts019
    @SimranShorts019 2 месяца назад +1

    Ajj da like mama g and sardar veere de naam bht sohna gaana gaaya❤

  • @dalipsingh9354
    @dalipsingh9354 2 месяца назад

    We have seen many parts of the world through your camera .Punjabi wirsa shown by you is priceless, kindly show the traditional values of the country you visit ❤❤❤🙏🙏🙏🙏🙏

  • @Sandhu2222Ale
    @Sandhu2222Ale 2 месяца назад

    ਨਜਾਰਾ ਲਿਆ ਦਿਤਾ ਮਾਮਾ ਜੀ ❤
    VERY NICE

  • @manjeetkaurwaraich1059
    @manjeetkaurwaraich1059 2 месяца назад

    ਬਹੁਤ ਬਹੁਤ ਵਧੀਆ ਕਵੀਸ਼ਰੀ ਸੁਣਾਈ ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ 🎉🎉

  • @IPS_JAGRAON
    @IPS_JAGRAON 2 месяца назад

    ਵਾਹ ਬਾਈ ਵਾਹ... ਮਾਮਾ ਜੀ ਨੇ ਤਾਂ ਅੱਜ ਰੂਹ ਖੁਸ਼ ਕਰਤੀ ਬਾਈ.. 🙏🏻♥️

  • @NXT_APEX-69
    @NXT_APEX-69 2 месяца назад

    Ripan veer mama ji n chote veer n sira hi kara dita bahut vadia gayea maja aa gaya bakki saria sisters te veera nu sasri akal🎉

  • @kuldipkumar5322
    @kuldipkumar5322 2 месяца назад

    ਵਾਹ ਬਈ ਵਾਹ , ਕਿੰਨੀ ਵਧੀਆ ਕਵੀਸ਼ਰੀ ਬੋਲੀ ਹੈ । ਆਵਾਜ਼ ਵੀ ਬਹੁਤ ਸਰੀਲੀ ਹੈ ।

  • @suchasing6624
    @suchasing6624 2 месяца назад +1

    ਬੋਹੋਤ ਵੈਰੀ ਨੇਈS HEI JI

  • @sukhwindergill893
    @sukhwindergill893 2 месяца назад

    ਬਹੁਤ ਵਧੀਆ ਗਾਇਆ।❤ਸਦਾ।ਖੁਸ।ਰਹੋ

  • @Eastwestpunjabicooking
    @Eastwestpunjabicooking 2 месяца назад

    ਨੀਚੇ Bed room with attach bathroom ਜ਼ਰੂਰ ਹੋਣੇ ਚਾਹੀਦੇ। ਜਦੋ ਬਜ਼ੁਰਗ ਜਾ health problem ਕੇ ਛੋਟੇ ਬੱਚਿਆਂ ਵਾਲਿਆ ਲਈ ਹੇਠਾ ਬਹੁਤ ਜਰੀਰੀ ਹੁੰਦਾ ਏ। ਠੀਕ Double story, ਪਰ ਘਰ ਦੇ head Coupleਲਈ ਬਹੁਤ ਜ਼ਰੂਰੀ ਏ ਜਿੰਨੇ ਮੰਮਾ ਪਾਪਾ ਤੇ ਇੱਕ Guest room, 2 Bed or 3 ਵੀ ਬਹੁਤ ਜ਼ਰੂਰੀ ਪਰ Bathroom Ttach nd ਇੱਕ half bathroom. V

  • @himmatgill2090
    @himmatgill2090 2 месяца назад

    bhut vadia lga bai ripan khusi AJJ da vilog dekh ke bhut maja aya mamaji di awaj bhut sonai a

  • @anuvardhan912
    @anuvardhan912 2 месяца назад

    Wow apky mama ji ne kitna sunder gyaa mjaa hi aa gya

  • @jeetkaur7733
    @jeetkaur7733 2 месяца назад

    ਸਤਿ ਸ਼੍ਰੀ ਅਕਾਲ ਜੀ
    ਵੀਰ ਤੇ ਬੇਟਾ ਤਾਂ ਛੁਪੇ ਰੁਸਤਮ ਨਿਕਲੇ।
    ਬਰਨਾਲੇ ਦੇ ਨੇੜੇ ਨਾਈਵਾਲਾ ਪਿੰਡ ਚ ਗੁਰਮੁਖ ਸਿੰਘ ਲਾਲੀ ਜੀ ਦੇ ਕੋਲ ਬਹੁਤ ਪੁਰਾਣਾ ਸੰਗੀਤ ਨਾਲ ਸਬੰਧਤ ਸਮਾਨ ਇਕੱਠਾ ਕੀਤਾ ਹੋਇਆ। ਉਨ੍ਹਾਂ ਨਾਲ ਜ਼ਰੂਰ ਸੰਪਰਕ ਕਰਿਓ। ਕਿਉਂਕਿ ਆਪਣੇ ਪਿੰਡਾਂ ਨੇੜੇ ਹੈ।

  • @Balvir_Singh_Dhot
    @Balvir_Singh_Dhot 2 месяца назад

    ਬੜਾ ਵਧੀਆ ਗਾਉਂਦੇ ਨੇ ਤੁਹਾਡੇ ਮਾਮਾਂ ਜੀ।

  • @HarpalkaurRandhawa-n9o
    @HarpalkaurRandhawa-n9o 2 месяца назад

    Ripan ji tuhada nanka family bhoot vadia a gaia bhoot sona a ! Happy journey safe & healthy to next country! God bless both of you

  • @harbansrai4413
    @harbansrai4413 2 месяца назад

    Very nice whagur ji make happy life stay healthy enjoy beautiful life please im.from..moga..your...mied...yore...pind..whagur...ji...give...looge..lief..im..from..abbstfood......good...luke

  • @amarjitsinghsandhawaliagud5533
    @amarjitsinghsandhawaliagud5533 2 месяца назад

    Tusi te tuhada parwar sab te waheguru ji di kirpa veer g

  • @Sandhu__X
    @Sandhu__X 2 месяца назад

    mama g te sukhveer di awaaj ba kamaal aa, sukhveer england da born aa , fir vi apne virse naal judna bahut vaadi gal aa, mama g ne bahut vdya sikhiya diyti apne bacheya nu

  • @amarshaktiscaleskpt321
    @amarshaktiscaleskpt321 2 месяца назад

    ਏਹ ਸਭ ਤੋਂ ਪਹਿਲਾਂ ਸੁਣਾਇਆ ਜਾਣਾ ਚਾਹੀਦਾ ਸੀ ❤❤❤❤

  • @JSingh_8185
    @JSingh_8185 2 месяца назад

    ਬੱਲੇ ਮਾਮਾ ਜੀ ਨੇ ਆਪਣਾ ਛੁਪਿਆ ਹੋਇਆ ਗੁਣ ਸਾਮ੍ਹਣੇ ਲਿਆਂਦਾ। ਬਹੁਤ ਖੂਬਸੂਰਤ 🙏

  • @HarjinderKaur-h2t
    @HarjinderKaur-h2t 2 месяца назад

    Bahut hi vadhiya vlog. Jeonde vasde raho bachhyo.
    Ajj reh nahi hoya tareef karan ton.

  • @sushilgarggarg1478
    @sushilgarggarg1478 2 месяца назад +1

    Iam always first looking daily vlog 8P.M.on you tube and 7A.M on face book 📖

  • @sharanjotkaur8789
    @sharanjotkaur8789 2 месяца назад

    Mama ji ne manak saab da gaya geet bahut vadia gaya.beautiful voice and very nice family ❤

  • @gurjitaus
    @gurjitaus 2 месяца назад

    Bhaji bhut sona kavishari gaunde ne bhut soni awaj hai veer te mama ji di .
    🙏🙏🙏🙏🙏🙏