हमारे हरियाणा के अंदर केवल 10 परसेंट नरमे की फसल बची है जिस किसी के पास बढ़िया क्वालिटी का बीज लगाया हुआ है किसी की किस्मत काम कर रही है जो बच्चा लगभग सफेद मक्खी की चपेट में आ गए सरकारी में मजा देना चाहिए 40,000 रुपए किल्ले दर पर देने चाहिए सरकार
Veer ji gnna 0238 me bhut bimari aai Hui h te sari sapry kiti aa camical wali pr hun gnna aje tak thik ni veer ji please gnne te vedio kro please ya koi suggest kro vedio Rahi
@@NaturalfarmingKK bhai ji ek bar hindi main batao punjabi smaj nhi arhi meri mirch(chilli) maib whitefly bht jada hai . Hindi main batado solution plz
ਵੈਰੀ ਗੁੱਡ ਗਰਪੀ੍ਤ ਸਿੰਘ ਦਬਡ਼ੀਖਾਨਾ ਜੀ ਸੋਡੀ ਕਿਰਪਾ ਨਾਲ ਹੀ ਕਿਸਾਨਾ ਦੇ ਖਰਚੇ ਘਟਣੇ ਬਾਈ ਜੀ ।
ਜਿਉਦਾ ਰਹਿ ਬਾਈ, ਕਿਸਾਨਾਂ ਨੂੰ ਬਚਾਤਾ ਤੂੰ ਮੇਰਾ ਵੀਰ
ਉਮੀਦ ਕਰਦੇ ਆ ਅੱਗੇ ਵੀ ਇਦਾ ਹੀ ਵੀਡੀਓ ਆਉਦੀਆਂ ਰਹਿਣਗੀਆਂ
ਦੇਸੀ ਫਾਰਮੂਲੇ ਨਾਲ ਭੜਾਕੇ ਪਾਤੇ ਬਾਈ ਮੱਛਰ ਦੇ
Bha ji sade lok samjh de nahi bahut vadhia jaan Kari hai
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਬਹੁਤ ਸੋਹਣੇ ਵਿਚਾਰ ਆ ਜੀ
🙏ਬਾਈ ਜੀ ਅਸੀਂ ਮਿੱਟੀ,ਰਿੰਡ ਦਾ ਤੇਲ, ਤੇ ਇਕ ਚਮਚ ਸਰਫ ਵਾਲੇ ਫ਼ਾਰਮੂਲੇ ਦੀ ਵਰਤੋਂ ਕੀਤੀ ਬਹੁਤ ਵਧੀਆ ਰਿਜ਼ਲਟ ਮਿਲਿਆ। ਸਬਜ਼ੀ ਚਿੱਟੇ ਮੱਛਰ ਨਾਲ ਭਰੀ ਹੋਈ ਸੀ ।ਅਸੀਂ ਸਵੇਰੇ ਸਪ੍ਰੇ ਕੀਤੀ ਤੇ ਦੁਪਹਿਰੇ ਇਕ ਛਰਾਟਾ ਜਿਹਾ ਮੀਂਹ ਵੀ ਪੈ ਗਿਆ ਸੀ। ਫੇਰ ਵੀ 99% ਮੱਛਰੀ ਜਿਹੀ ਖਤਮ ਹੋ ਗਈ । ਬਹੁਤ ਬਹੁਤ ਧੰਨਵਾਦ ॥
(ਰਤੀਆ,ਹਰਿਆਣਾ )
Arind ka tel litre kitne rs ka aata h ji
Kine liter Pani ch kina paya c bai aah ghol
Is ghol di detail dyo kive krya
ਵਾਹਿਗੁਰੂ ਜੀ 👍👍
ਬਾਈ ਗੁਰਪ੍ਰੀਤ ਇੱਕ ਦੋ ਸਾਲ ਨੂੰ ਆਪਾ ਵੀ ਬਾਬਾ ਸੁੱਖ ਰੱਖੇ ਕੁਦਰਤੀ ਖੇਤੀ ਸੁਰੂ ਕਰਾਗੇ
Veer ji miti d ghol di spary kiti t os time hi mii a gya
Result milu ga
ਪਰ ਸਫ਼ੇਦ ਮੱਖੀ ਤਾਂ ਪੱਤੇ ਦੇ ਥੱਲੇ ਬੈਠਦੀ? ਇਹ ਮੱਛਰ ਕਿਹੜਾ ਹੈ ਹੋ ਉਪਰ ਬੈਠਦਾ? 🤔
हमारे हरियाणा के अंदर केवल 10 परसेंट नरमे की फसल बची है जिस किसी के पास बढ़िया क्वालिटी का बीज लगाया हुआ है किसी की किस्मत काम कर रही है जो बच्चा लगभग सफेद मक्खी की चपेट में आ गए सरकारी में मजा देना चाहिए 40,000 रुपए किल्ले दर पर देने चाहिए सरकार
Aarandi de oil nu reand da oil kahede ha k ji
ਮੈਂ ਵੀ ਕੀਤਾ ਸੀ ਪਰ ਜੱਟ ਨੂੰ ਲੁੱਟਣ ਵਾਲੇ ਸੇਠਾ ਨੇ ਸਾਨੂੰ ਤੇਲ ਨੀ ਦਿਤਾ ਮਾਨਸਾ ਮੰਡੀ ਵਿੱਚ ਬੱਸ
ਹੱਦ ਹੋ ਗਈ,ਖੋਜ ਗੁਰਪ੍ਰੀਤ ਦਬੜੀਖਾਨਾ ਦੀ
Bai kina ke oil kina k chahi da ik kille lai
Y ji jehda nehra ch auda mitti ranga pani o use krr Lea
Ya special mitti goliye
ਮਿੱਟੀ ਦੇ ਘੋਲ ਵਾਲੀ ਪੂਰੀ ਵੀਡੀਓ ਦੇਖੋ
ਬਹੁਤ ਵਧੀਆ ਜਾਣਕਾਰੀ ਵੀਰ ਜੀ ਕਿਰਪਾ ਕਰਕੇ ਅਰਿੰਡ ਦੇ ਤੇਲ ਦੇ ਰੇਟ ਬਾਰੇ ਦੱਸੋ ਜੀ ਇਹ ਬਾਜ਼ਾਰ ਵਿੱਚ ਕੀ ਰੇਟ ਮਿਲਦਾ ਹੈ
250/- per litre
Ha kiñe mathra wich Lea jawa kina water in mitethe thal ta. Ariend the oil lana ha
Bi ji veer ji gobi nu kar sakte spra
Bai DAP + uriya d narme te sapre kar diye...?
Hnji jroor vich zing paa k
ਜੇਕਰ ਸਾਰੇ ਪਤੀ ਵਾਲੇ ਕਿਸਾਨ ਇਹ ਮਿੱਟੀ ਦੇ ਪਾਣੀ ਵਾਲ਼ੀ ਸਪ੍ਰੇ ਕਰਨ ਤਾਂ 5,10 ਪਰਸੈਂਟ ਭੀ ਨਹੀਂ ਰਹਿਣਾ
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ।
ਫਟਕਡੀ ਝੌਨੈ ਚ ਦੋ ਵਾਰ ਪਾਸਕਦੈਆ ਵਾਈ
ਜੇਕਰ ਲੋੜ ਪਏ ਤਾਂ ਪਾ ਸਕਦੇ ਹੋ
Good information aa y g bahut vdia jannkaari dinde oo Gurpreet y
Nice information bhai ji
Veer ji please suggest kri asi ki kra 5 feet daa gnna Sara khrab ho gya veere please kuch suggest jruri kri
Kya Sarso di khal nu urea vich mix karke pa sakde h ji
4 days pehle ya baad mein
Bhai ji khati Lassi ki spray ker sakte h kya 16 litter pani me kitni Lassi dal sakte h
ਇਕ ਲੀਟਰ ਼ ਬਾਕੀ ਖੱਟੀ ਦੇ ਹਿਸਾਬ
Veer ji pani naher ka ya motar ka motar ka pani koda h
Veer g amrit dhara wala formula v kam kr sakde aa
ਵਾਹਿਗੁਰੂ ਜੀ
ਦਬਰੀ ਸਾਬ ਮੈਂ ਵੀ ਮਿਟੀ ਤੇ ਰਿਡੀ ਦਾ ਤੇ ਲ ਤੇ ਮਿਟੀ ਦੇ ਘੋਲ ਦੀ ਸਪਰੇ ਕੀਤੀ ਪ੍ਤੀ ਢੋਲੀ16ਲੀਟਰ ਚਮਚ ਸਰਫ100ਮਲ.ਰਿਡ ਤੇ ਲ ਪਇਆ ਕੋਈ ਫਰਕ ਨਹੀਂ ਪਇਆ
Rindi da tel 1 litar kine da.he bro
Bohat wadhia
Bhai fitkadi da result kiwe rho ga narme tey eh v kahdey white fly nu control kardi aa ja nai
Good job 👍
ਵੀਰ ਜੀ ਚਿੱਟਾ ਮੱਛਰ ਤਾਂ ਮਰਜਾਉਗਾ ਪਰ ਨਰਮੇ ਵਿੱਚ ਜੂੰੳ ਬਹੁਤ ਹੈ ਇਸ ਪੱਕਾ ਹੱਲ ਦੱਸੋ ਵੀਰ ਜੀ
22 ji main 200 ltr pani 1½ kille che kita c ..pr menu 12 ghnte badh v white fly te khas aser ni vikheya ..mere msg da reply dena veer
Bai mere v aahi kush h machher ove hi udd rha Manu ta koi result ni milya 1000 litr pani ch 10 litr tel te mitti pa k sprey kitti c 45 knala ch
ਸਹੀ ਮੈਂ ਵੀ ਕੀਤੀ ਸੀ ਕੋਈ ਮੱਛਰ ਨਹੀ ਮਰਿਆ
ਗੁਰਪਰੀਤ ਵੀਰ ਮੋਬਾਇਲ ਨੰ ਤੁਹਾਡਾ
Thanks veer ji
Sir paddy me 1st dose me 20 kg saron di khali dal de he
Sir 2nd dose me kya Dalana he plz dasso
Veer ji ki bangan te v sprye kar sakde ja nahi ji
Bhaut vdya veer g God bless you
Bai tu phn ta chkda nhi
Veer ji gnna 0238 me bhut bimari aai Hui h te sari sapry kiti aa camical wali pr hun gnna aje tak thik ni veer ji please gnne te vedio kro please ya koi suggest kro vedio Rahi
Thanks dabrikhana sahib
Gurpreet ji very good 👍
Jameena di halt sudar jau es trann je javik formule dsde rhe
Good job 👍 y Dabrri khana g
Good job bhai Gurpreet g
Good dabrhikhana ji 👍
ਵੀਰ ਜੀ ੲਿਹ ਘੋਲ ਕੀ ਆਪਾਂ ਮਿਰਚ ਤੇ ਵੀ ਸਪਰੇਅ ਕਰ ਸਕਦੇ ਹਾਂ
ਜੀ
@@NaturalfarmingKK bhai ji ek bar hindi main batao punjabi smaj nhi arhi meri mirch(chilli) maib whitefly bht jada hai . Hindi main batado solution plz
Good job
Asi brinjal vich use kar sakde a
ਵੀਰ ਜੀ ਤੁਹਾਡੇ ਵੱਲੋਂ ਦਿੱਤੀ ਜਾਣਕਾਰੀ ਬਹੁਤ ਹੀ ਲਾਹਵੰਦ ਸਾਬਤ ਹੋ ਰਹੀ ਹੈ
ਵੀਰ ਜੀ ਮੇਰਾ ਜਿਲ੍ਹਾ ਨਵਾਂਸ਼ਹਿਰ ਹੈ ਸਾਡੇ ਖੇਤ ਨਾਲ ਵੇਈਂ ਲੰਘਦੀ ਹੈ ਮੁਰਗਾਬੀ ਟਾਈਪ ਨੀਲੇ ਜਿਹੇ ਕੁੱਕੜ ਝੋਨਾ ਬਹੁਤ ਕੱਟ ਦੇ ਆ, ਤਿੰਨ ਤਿੰਨ ਵਾਰ ਲਗਾਇਆ ਹੈ ਫਿਰ ਵੀ ਨਹੀਂ ਹਟਦੇ
ਬਹੁਤ ਦਵਾਈਆਂ ਪਾ ਤੀਆ ਕੋਈ ਅਸਰ ਨਹੀਂ
ਕਿਰਪਾ ਕਰਕੇ ਕੋਈ ਹੱਲ ਦਸੋ
ਵੀਰ ਜੀ ਮਿੱਟੀ ਦਾ ਘੋਲ ਪੌਣਾ ਜਰੂਰੀ ਆ ਵਿਚ ਜਾ ਸਰਫ਼ ਤੇ ਤੇਲ ਵੀ ਕਰ ਸਕਦੇ ਆ
V good...madi.dwai nalo..aap hi Kim kro
ਬਾਈ ਕਹਿ ਕ ਦਿਨਾਂ ਚ ਮਾਰੂ
Bahout Vadia argenic treatment 🌴🌿🌲☘️🌵🌵🌱🌱🌹🌳🥀💐🍀👍👍👍🙏🙏
Kine din tk result rhnda g
ਅੰਗਰੇਜ਼ੀ ਸਪਰੇਆਂ ਤੋ ਕਿਤੇ ਜਿਆਦਾ ਦਿਨ
Thks bro
Can we use same formula in paddy
yes. sure
Very good🙏
ਪਾਣੀ ਲਾਉ ਖੁਸਕੀ ਕਾਰਨ ਹੈ ਪਾਣੀ ਵੀ ਨਹਿਰ ਦਾ ਲਾਉ ਮੋਟਰਾ ਕਰਕੇ ਨਹਿਰੀ ਪਾਣੀ ਭੁੱਲਗੇ
ਹ
Arind da tale milu kithu
Pansari ton
Nice
22 Mitti da ghol bnon lai Borewell da pani chlu k ni
Good🙏🙏🙏
🙏Vidia result mileya veer 🙏💯
Bai jehda nahra vich cha varga gandla Pani aa reha h jo mithi bi Changi h usnu tel Mila ke spre kar sakhde aa ji
ਜੀ
Good
@@NaturalfarmingKK bhai ji fitkadi da result kiwe rho ga narme tey
ਬਹੁਤ ਵਧੀਆ।
ਇਹ ਮਿੱਟੀ ਦੁਬਾਰਾ ਵਰਤੋਂ ਵਿੱਚ ਲਿਆ ਸਕਦੇ ਹਾਂ। ਸਾਰੇ ਤੱਤ ਫਿਰ ਮਿਲ ਸਕਦੇ ਹਨ ?
ਦੁਬਾਰਾ ਨਵੀਂ ਮਿੱਟੀ ਵਰਤੋ ਜੀ
Arind da tal ki ਰੇਟ aa ji
250 ਤੋਂ 400 ਰੁਪਏ ਲੀਟਰ
ਵੈਸੇ ਲਗਦੀ ਲਾਉਂਦੇ ਨੇਂ ਪੰਸਾਰੀ
220-230
Mitti da ghol bnon lai Borewell da pani chlu k ni
Bai Kissan da number dyo
GOOD JOB G
ਸਤਿ ਸ਼੍ਰੀ ਅਕਾਲ ਜੀ
Pura treeka dsso yr .mitti da ghol kive pona aa .Sara process dsso
ਪੂਰੀ ਵੀਡੀਓ ਸੁਣਿਆ ਕਰੋ ਤਾਂ ਸਮਝ ਆਉ
Very nice
Bai gulabi soondi da ilaaj koi bhut jiyada attack a
Ehi karo miti de ghol wala
@@punjabivillagersardar4996 shukrya g
ਦੁਬਾਰਾ ਸਪਰੇਅ ਕਿੰਨੇ ਦਿਨ ਬਾਅਦ ਕਰਨੀ ਹੈ ਜੀ???
ਇੱਕ ਹਫ਼ਤੇ ਬਾਅਦ
Bai dalal ghol te v video banao g....! ,🙏
Very job veer ji
ਵਾਹਿਗੁਰੂ ਮੇਹਰ ਕਰੇ
Great y ji
Good Job
good sir
Good 22g
Yr bai narma ta murjaya piya Sara 😳😳
ਅਸੀਂ ਹਾਲੇ ੲਿੱਕ ਵੀ ਨਹੀਂ ਕਰੀ ਜੀ
2 ਵਾਰ ਮੀਂਹ ਪੈ ਗਿਅਾ ਬਹੁਤ ਕੰਟਰੋਲ ਹੋ ਗਿਆ
ਹੁਣ ਅੱਗੇ ਦੇਖਦੇ ਅਾਂ ਕਿੰਨੇ ਦਿਨ ਲਗਾੳੁਂਦਾ
Waheguru Ji 👍👌💯
ਅ
Good bhi ge
Gulabi sundi ka bare ma btov
ਚੈਨਲ ਤੇ ਜਾ ਕੇ ਪੁਰਾਣੀਆਂ ਵੀਡੀਓ ਦੇਖੋ
Sat shri akal ji
Bai ji thauda number de dedeyo
Good vir g
ਕਿਸਾਨ ਦਾ ਨੰਬਰ ਦੇ ਸਕਦੇਓ ਜੀ
Good y ji
Right
Very.good
🙏🙏🙏🙏