ਅੰਮ੍ਰਿਤਪਾਲ ਸਿੰਘ ਦੇ ਭਰਾ ਦੀ ਗ੍ਰਿਫਤਾਰੀ ਉਤੇ ਗਰਮ ਹੋਇਆ ਲੱਖਾ ਸਿਧਾਣਾ

Поделиться
HTML-код
  • Опубликовано: 24 окт 2024

Комментарии • 43

  • @sukhasinghplumber8093
    @sukhasinghplumber8093 3 месяца назад +26

    ਬਿਲਕੁਲ ਸਹੀ ਕਿਹਾ ਲੱਖੇ ਵੀਰ😢ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੇ ਜਿੱਤਣ ਕਰਕੇ ਗੰਦੀਆਂ ਸਰਕਾਰਾਂ ਨੇ ਇਹੋ ਜਿਹੇ ਪ੍ਾਪੋਗੰਡੇ ਕਰਨੇ ਲਾਜਮੀ ਨੇ।

  • @gill-punjab
    @gill-punjab 3 месяца назад +23

    ਇਹ ਸਾਰਾ ਝੂਠਾ ਪਰਚਾ ਦਰਜ ਕੀਤਾ ਏ ਪੁਲਿਸ ਨੇ

  • @anmolanmol2049
    @anmolanmol2049 3 месяца назад +1

    sai gal aa veer

  • @SahilNarwal-i3m
    @SahilNarwal-i3m 3 месяца назад +2

    ਪੰਜਾਬ ਸਰਕਾਰ ਮੁਰਦਾਬਾਦ ਖਾਲਸਾ ਪੰਥ ਨੂੰ ਢਾਹ ਲਾਉਣ ਵਾਲੇ ਉਸ ਗੁਰੂ ਸਾਹਿਬ ਤੋਂ ਨਹੀਂ ਬਚ ਸਕਦੇ

  • @AvtarSingh-pw7fv
    @AvtarSingh-pw7fv 3 месяца назад +9

    ਕਿਸੇ ਨੂੰ ਬਦਨਾਮ ਕਰਨ ਲਈ ਇਹੋ ਜਿਹੀਆਂ ਕੋਝੀਆਂ ਹਰਕਤਾਂ ਸਰਕਾਰਾਂ ਹੀ ਕਰਵਾਉਂਦੀਆਂ ਹਨ ਪਰ ਲੋਕ ਬਹੁਤ ਸਿਆਣੇ ਹਨ ਉਨਾਂ ਤੇ ਇਹੋ ਜਿਹੇ ਡਰਾਮਿਆਂ ਦਾ ਕੋਈ ਅਸਰ ਨਹੀਂ ਹੁੰਦਾ

  • @mandeepgill5876
    @mandeepgill5876 3 месяца назад +9

    ਇਹ ਝੂਠ ਦਾ ਪਰਦਾ ਫਾਸ ਹੋਣਾ ਚਾਹਿਦਾ ਹੈ ਜਿਸ ਨੇ ਝੂਠਾ ਪਰਚਾ ਕੀਤਾ ਹੈ ਉਸ ਨੂੰ ਸਦਾ ਹੋਣੀ ਚਾਹਿਦਾ ਹੈ ਪੁਲਿਸ ਤੇ ਸਰਕਾਰ ਚੰਗੇ ਬੰਦਿਆਂ ਤੇ ਝੂਠੇ ਪਰਚੇ ਪਾਉਣ ਵਿੱਚ ਮਾਹਰ ਹੈ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਸਭ ਕੁਝ ਕੀ ਨਹੀ ਕੀਤਾ ਜਾ ਸਕਦਾ

  • @sukhmanpreetsingh4286
    @sukhmanpreetsingh4286 3 месяца назад +1

    Gal sahi aa

  • @GURJITSINGH-me9sz
    @GURJITSINGH-me9sz 3 месяца назад +6

    ਬਿਲਕੁਲ ਸਹੀ ਗੱਲ ਕੀਤੀ ਵੀਰੇ ਪੁਲਿਸ ਨੇ ਨਾਲੇ ਕਦੇ ਕਿਸੇ ਨੂੰ ਛੱਡਿਆ ਵੀ ਜਿਹੜਾ ਵੀ ਬੰਦਾ ਇਹਨਾਂ ਨੂੰ ਦਿਖਦਾ ਵੀ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਵੀ ਜਾਂ ਇਹ ਪੰਜਾਬ ਬਾਰੇ ਕੋਈ ਸਹੀ ਗੱਲ ਕਰ ਰਿਹਾ ਹੈ ਉਹਨੂੰ ਹੀ ਚੱਕ ਕੇ ਅੰਦਰ ਕਰ ਦਿੰਦੇ ਨੇ ਝੂਠੇ ਪਰਚੇ ਪਾ ਦਿੰਦੇ ਨੇ ਹੁਣ ਤੱਕ ਕੰਮ ਇਹੀ ਕੀਤਾ ਪੁਲਿਸ ਨੇ ਤੇ ਸਰਕਾਰਾਂ ਨੇ

  • @harmanxbrar9842
    @harmanxbrar9842 3 месяца назад +2

    ਇਨ੍ਹਾਂ ਦੇ ਆਵਦੇ ਹੀ ਹੱਥ ਹੈ ਕੀਹਦਾ ਟੈਸਟ ਨੈਗਟਿਵ ਲੈ ਕੇ ਆਉਣਾ ਕਿ ਪੌਜ਼ਟਿਵ

  • @KawalSembi
    @KawalSembi 3 месяца назад +1

    Next cm bhae amritpal singh zindabad❤❤❤❤

  • @GurmukhSingh-ct9jo
    @GurmukhSingh-ct9jo 3 месяца назад +1

    Theek.keha.bhai.ji

  • @prmjeetkaurghumaan
    @prmjeetkaurghumaan 3 месяца назад +2

    ਵੀਰ ਜੀ ਇਨ੍ਹਾਂ ਦੇ ਹਾਜ਼ਮ ਨਹੀਂ ਹੁੰਦਾ ਕੋਈ ਪੰਜਾਬ ਲਈ ਵਧੀਆ ਸੋਚੇਂ ਪੰਜਾਬ ਦਾਂ ਬੜਾ ਗ਼ਰਕ ਕਰਤਾ ਇਹ ਬਦਲਾਅ ਨੇ ਹੁਣ ਤਾਂ ਵੀਰ ਇੱਕ ਜੂਟ ਹੋ ਜਾਓ ਕੇਸਰੀ ਨਿਸ਼ਾਨ ਸਾਹਿਬ ਥੱਲੇ ਫਿਰ ਸ਼ਾਇਦ ਕੁਝ ਪੰਜਾਬ ਦਾ ਬਚ ਸਕਦਾ ਬਦਨਾਮ ਕਰਦੇਂ ਨੇ ਭਾਈ ਅਮ੍ਰਤੀਪਾਲ ਸਿੰਘ ਖ਼ਾਲਸਾ ਜੀ ਦੇ ਪਰਿਵਾਰ ਨੂੰ ਦਿਨ ਦਿਹਾੜੇ ਵੀਰ ਸਿੱਧੂ ਮੂਸੇ ਵਾਲੇ ਦਾ ਕਤਲ ਕਰਕੇ ਚਲੇ ਅੱਜ ਦਾ ਮਾਤਾ ਪਿਤਾ ਆਪਣੇ ਪੁੱਤਰ ਦੇ ਨੂੰ ਸਜ਼ਾ ਦਿਵਾਉਣ ਲਈ ਧੱਕੇ ਖਾ ਰਹੇ 😢😢😢😢😢 ਪੰਜਾਬ ਬਹੁਤ ਨਾਜ਼ੁਕ ਦੌਰ ਵਿਚੋਂ ਗੁਜ਼ਰ ਰਿਹਾ ਵੀਰ ਦੀਪ ਸਿੱਧੂ ਕਹਿੰਦੇ ਸੀ ਬਚਾਓ ਫਸਲ ਨਸਲਾਂ ਨਹੀਂ ਤਾਂ ਝਾੜੂ ਫੇਰ ਦੇਣਗੇ ਉਹ ਸ਼ਭ ਕੁਝ ਹੋ ਰਿਹਾ 😢😢😢😢😢

  • @kaptanmusic143
    @kaptanmusic143 3 месяца назад +4

    ਲੋਕੋ ਜਾਗੋ ਏਨਾ ਸਰਕਾਰਾਂ ਨੇ ਤੁਹਾਡੇ ਨਾਲ ਵੀ ਇਹੀ ਕੁਝ ਕਰਨਾ । ਜੈ ਤੁਸੀ ਸੋਚਦੇ ਹੋ ਵੀ ਅਸੀਂ ਘਰੇ ਬੈਠੇ। ਆ ਸਾਨੂੰ ਕਿ। ਪਤਾ ਓਦੋਂ ਲੱਗਣਾ ਜਦੋਂ ਸਾਡੇ ਘਰਾਂ ਵੱਲ ਏਹੇ ਅੱਗ ਆਈ ਏਸ ਲਈ ਲੱਖੇ ਦਾ ਸਾਥ ਦਿਓ ਬੋਲੋ ਤੁਸੀ ਸਾਰੇ ਏਹੇ ਥੋੜੇ ਰਹਿ ਗਏ ਜੌ ਸੱਚ ਲਈ ਬੋਲਦੇ ਆ। 🙏🏼✍️ ਜਗਜੀਤ ਸਿੰਘ ਰਾਮਾ ਮੰਡੀ

  • @KawalSembi
    @KawalSembi 3 месяца назад +1

    Bhae amritpal singh zindabad❤

  • @MaanSaab-l3p
    @MaanSaab-l3p 3 месяца назад +2

    Hun sikh kaum bhot jaag roop ho gyi aa ji

  • @gurindersohi6314
    @gurindersohi6314 3 месяца назад +3

    Lakha Sidhana y zindabaad

  • @Kulwindersingh-hw1xx
    @Kulwindersingh-hw1xx 3 месяца назад +1

    Sarkar jo mrzi khe sanu nu zkin eho jehi police te

  • @anmolanmol2049
    @anmolanmol2049 3 месяца назад +3

    sai gal aa lakhay veer

  • @jashpalsingh1875
    @jashpalsingh1875 3 месяца назад +15

    Hindutava ਦੀ ਮਾਨਸਿਕਤਾ ਆ ।ਬਹੁਤ ਘਟੀਆ ਸੋਚ ਦੇ ਮਾਲਕ ਆ ਇਹ ਲੋਕ
    ਪਰ ਅੰਮ੍ਰਿਤਪਾਲ ਦੀ ਚੜਾਈ ਨਹੀਂ ਰੁਕਣੀ

  • @SukhdeepSingh-co1xs
    @SukhdeepSingh-co1xs 3 месяца назад +7

    Punjab sarkar murdabad

  • @Shamshersingh-hd7hp
    @Shamshersingh-hd7hp 3 месяца назад +4

    Veer je haryana ch jo 4 sikh prava de ghar dha ditte ne ona te v video pao g ta jo ona de madad ho sake amu pur pind

  • @justlaugh9256
    @justlaugh9256 3 месяца назад +2

    Buchar sarkar j sikho 1 ho jo

  • @kaurjapp998
    @kaurjapp998 3 месяца назад +1

    SahiKihaGood

  • @komalbawa7489
    @komalbawa7489 3 месяца назад +1

    Very good

  • @rooproopverynice5362
    @rooproopverynice5362 3 месяца назад +1

    Bhai kise di so ne kha sakde

  • @daljitkaur3996
    @daljitkaur3996 3 месяца назад +1

    🙏🙏👍👍👍👍

  • @prabhdeepprabh
    @prabhdeepprabh 3 месяца назад +1

    Chita ta har pind ch kula vikda ona rasan ni vikda dujana to

  • @JATINDERKUMAR-f9s
    @JATINDERKUMAR-f9s 3 месяца назад +1

    Narcotic test karwa lo pata chal jayega

  • @ArshpreetSingh-qg4zy
    @ArshpreetSingh-qg4zy 3 месяца назад +2

    Cehte wala na fade ta v rande Rona jekar fad lea ta v rande Rona police bean v es jundle nu posh ke dea kare ehe jundle a jo bahe amretpal singh da es vitch ehe kasor hae v jes nu fadeya oh os da bahe hae 4 gm de gll nahe chore lakh de ode kakh de v ode

  • @Ramannain-p2f
    @Ramannain-p2f 3 месяца назад

    ਆਹ ਕਿੱਡਾ ਕੁ ਵੱਡਾ ਹੋ ਗਿਆ ਏਸ ਨੇ ਪਤਾ ਨੀ ਕਿੰਨੇ ਕੂ ਘਰ ਉਜਾੜੇ ਹੋਣੇ ਕਿੰਨੀਆਂ ਕੁ ਲੋਕਾਂ ਦੀਆਂ ਜਮੀਨਾਂ ਦੱਬੀਆਂ ਹੋਣੀਆਂ ਦੋ ਨੰਬਰ ਚ ਵੀ ਪੈਸੇ ਕਮਾਂਦਾ ਹੋਣਾ ਤੇ ਲੋਕ ਏਸ ਨੂੰ ਆਂ ਸਮਝਦੇ ਹੋਣੇ ਜਿਵੇਂ ਆਣ ਆਲੇ ਟੈਮ ਦਾ ਪ੍ਰਧਾਨਮੰਤਰੀ ਹੋਵੇ ਲੋਕ ਵੀ ਸਾਲੇ ਬੱਸ ਕਲੰਨ ਹੀ ਨੇ

  • @SukhjinderKaur-r8r
    @SukhjinderKaur-r8r 3 месяца назад +1

    kee banuga punjab da bai baut mada hall

  • @Gillsaab99
    @Gillsaab99 3 месяца назад +2

    Kon sahi ha bolo

  • @sarbjitkaur2648
    @sarbjitkaur2648 3 месяца назад

    gangi sarkar hor ki kre

  • @komalbawa7489
    @komalbawa7489 3 месяца назад

    Saigal

  • @gaganbajwa7154
    @gaganbajwa7154 3 месяца назад

    Mare din agy Punjab de🥹

  • @bhindersingh3718
    @bhindersingh3718 3 месяца назад

    AAP 👎👎👎

  • @gravewalker7925
    @gravewalker7925 3 месяца назад

    Ma ik din ch 5g chitta pi skda

  • @sarbjitkaur2648
    @sarbjitkaur2648 3 месяца назад

    gandi sarkar gandi police hai